ਮਾਘੀ 'ਤੇ ਸਿਆਸੀ ਅਖਾੜਾ ...ਇਆਲੀ ਨੇ ਲਿਆ ਸਟੈਂਡ ,ਬਾਗੀ ਵੀ ਨਵੀਂ ਪਾਰਟੀ ਦੇ ਰਾਹ ’ਤੇ ?

Поділитися
Вставка
  • Опубліковано 27 січ 2025

КОМЕНТАРІ • 125

  • @suminderjeetsingh6767
    @suminderjeetsingh6767 14 днів тому +19

    ਬਹੁਤ ਖੂਬਸੂਰਤ debate ਜੀ, ਸਾਰੇ ਇਨਸਾਨ ਬਹੁਤ ਬੜੇ ਬੁਧੀਜੀਵੀ ਹਨ

  • @jaswantsingh-li5lf
    @jaswantsingh-li5lf 14 днів тому +11

    ਜਿਨ੍ਹਾਂ ਚਿਰ ਬਾਦਲ ਪਰਿਵਾਰ ਸੁਰਜੀਤ ਬਰਨਾਲਾ ਵਾਂਗ ਪੰਜਾਬ ਵਿੱਚ ਖਤਮ ਨਹੀਂ ਹੋ ਜਾਵੇਗਾ ਉਨ੍ਹਾਂ ਚਿਰ ਸੁਖਬੀਰ ਬਾਦਲ ਸੀ੍ ਅਕਾਲ ਦੇ ਤਖ਼ਤ ਸਾਹਿਬ ਜੀ ਦੇ ਹੁਕਮ ਮੰਨਣ ਲਈ ਤਿਆਰ ਨਹੀਂ ਹੋਵੇਗਾ ਪਰ ਉਸ ਵਕਤ ਤੱਕ ਦੇਰੀ ਬਹੁਤ ਹੋ ਜਾਵੇਗੀ ਫ਼ੇਰ ਹੁਕਮ ਮੰਨਣ ਜਾਂ ਨਾ ਮੰਨਣ

  • @Kiranpal-Singh
    @Kiranpal-Singh 14 днів тому +16

    ਬਾਦਲ ਦਲ ਨੇ ਸੱਤ ਮੈਂਬਰੀ ਕਮੇਟੀ ਵਿੱਚੋਂ, ਜਿਹੜੇ ਪੰਜ ਮੈਂਬਰ ਲਏ ਹਨ, ਉਹ ਮੈਂਬਰ ਬਣਾਉਣ ਲਈ ਲਾਏ ਹਨ, *ਪਰ ਅਕਾਲ ਤਖਤ ਦਾ ਫੈਸਲਾ ਇਹ ਹੈ ਕੇ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਮੈਂਬਰ ਭਰਤੀ ਹੋਣਗੇ ਤੇ ਅਖੀਰ ੬ ਮਹੀਨੇ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ* !
    ਸੁਖਬੀਰ ਬਾਦਲ ਤੇ ਨਾਲ ਦੇ ਆਗੂ ਤਾਂ ਨੈਤਿਕ ਤੌਰ ਤੇ ਵਿਸ਼ਵਾਸ ਗੁਆ ਚੁੱਕੇ ਹਨ !

  • @jagdevmankoo7089
    @jagdevmankoo7089 14 днів тому +20

    ਹੁਣ ਲਗ ਰਿਹਾ ਜਥੇਦਾਰ ਰਘਬੀਰ ਸਿੰਘ ਜੀ ਗਾਹੇ ਵਹਾਏ ਜਥੇਦਾਰ ਗੁਰਬਚਨ ਸਿੰਘ ਦੀ ਰਾਹ ਤੇ ਚਲ਼ ਰਹੇ ਨੇ ਜੌ ਕੇ ਸਾਰੀ ਕੋਮ ਨੂੰ ਨਾ ਮਨਜ਼ੂਰ ਹੋਵੇਗਾ

  • @raghbirsinghdhindsa3164
    @raghbirsinghdhindsa3164 14 днів тому +19

    ਅਕਾਲੀ ਦਲ ਬਾਦਲ ਨੇ ਦੋ ਦਸੰਬਰ ਦੇ ਹੁਕਮਨਾਮੇ ਦੀ ਆਪਣੀਆਂ ਰਾਜਨੀਤਿਕ ਕੁਚਾਲਾਂ ਨਾਲ ਬਾਰ ਬਾਰ ਉਲੰਘਣਾ ਕੀਤੀ ਹੈ।ਸਿੰਘ ਸਹਿਬਾਨ ਨੂੰ ਹੁਣ ਸੰਗਤ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ ਕਿ ਹੁਣ ਦੋਸ਼ੀ ਬਾਦਲ ਵਾਲੇ ਹਨ ਜਾਂ ਸੁਧਾਰ ਲਹਿਰ ਵਾਲੇ??

  • @angrejmaan1864
    @angrejmaan1864 14 днів тому +16

    ਅਕਾਲੀਦਲ ਬਾਦਲ ਲੀਡਰਸ਼ਿਪ ਖਤਮ ਹੋ ਚੁੱਕੀ

  • @a.s.g.5173
    @a.s.g.5173 14 днів тому +13

    ਬਹੁਤ ਵਧੀਆ ਚਰਚਾ ਤਿੰਨੇ ਵਿਦਵਾਨਾਂ ਵੱਲੋਂ

  • @baljitsingh6957
    @baljitsingh6957 14 днів тому +10

    ਹੁਣ ਜਥੇਦਾਰ ਸਾਹਿਬ ਵੀ ਕੌਮ ਨੂੰ ਦੁਬਿਧਾ ਵਿੱਚ ਰੱਖ ਰਹੇ ਹਨ। ਉਹਨਾਂ ਨੂੰ ਇਸ ਸਾਰੇ ਵ੍ਰਿਤਾਂਤ ਨੂੰ ਸਪੱਸ਼ਟ ਕਰਨਾ ਬਣਦਾ ਸੀ।ਇਸ ਬਾਰੇ ਉਨ੍ਹਾਂ ਨੂੰ ਸਖ਼ਤ ਸਟੈਂਡ ਲੈਕੇ ਸੱਤ ਕਮੇਟੀ ਬਾਰੇ ਕੌਮ ਨੂੰ ਚਾਨਣਾ ਪਾਉਣਾ ਚਾਹੀਦਾ ਹੈ।

  • @Kiranpal-Singh
    @Kiranpal-Singh 14 днів тому +18

    ਇਮਾਨਦਾਰੀ-ਸਮੱਰਪਣ ਤੋਂ ਬਿਨਾਂ ਕੋਈ ਪਾਰਟੀ ਸਫਲ ਨਹੀਂ ਹੋਣੀ !

  • @baldevmankoo1049
    @baldevmankoo1049 14 днів тому +11

    ਸਾਂ ਹਮੀਰ ਸਿੰਘ ਜੀ ਬਾਦਲ ਟੋਲਾ ਤਾਂ ਬਿਨਾਂ ਟਾਇਮ ਮੰਗੇ ਜਦੋਂ ਚਾਹੁਣ ਜਾ ਸਕਦੇ ਪਰ ਹੋਰਾਂ ਦਾ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ। ਹੁਣ ਪੰਥ ਸੋਚੇ ਕਿ ਅਸਲ ਗੱਲ ਕੀ ਹੈ। ਤੇ ਜਥੇਦਾਰ ਸਾਹਿਬ ਕਿਧਰ ਨੂੰ ਜਾ ਰਹੇ ਹਨ। ਜਥੇਦਾਰ ਸਾਹਿਬ ਵੀ ਨਵੇਂ ਗੁਰਬਚਨ ਸਿੰਘ ਬਣਨ ਜਾ ਰਹੇ ਹਨ ।ਜਿਹੜੇ ਲੋਕ ਦੋ ਤਾਰੀਖ ਦੇ ਫੈਸਲੇ ਤੇ ਕੱਛਾਂ ਵਜਾ ਰਹੇ ਸਨ ਉਨ੍ਹਾਂ ਨੂੰ ਵੀ ਸੁਰਤ ਆ ਜਾਣੀ ਚਾਹੀਦੀ ਹੈ। ਜਿਹੜੇ ਜਥੇਦਾਰ ਸਾਹਿਬ ਆਪਣਾਂ ਅੱਧਾ ਅਧੂਰਾ, ਲੂਲਾ ਲੰਗੜਾ, ਬੇਹੱਦ ਕਮਜ਼ੋਰ, ਅਸਪਸ਼ਟ,ਦਬੁ,ਆਪਾਂ ਵਿਰੋਧੀ ਤੇ ਨ ਅਹਿਲ ਫੈਸਲੇ ਨੂੰ ਵੀ ਲਾਗੂ ਨਾ ਕਰਵਾ ਸਕੇ ਉਹ ਵੀ ਬੇਥਾਹ ਤਾਕਤਾਂ ਦੇ ਹੂੰਦੇ ਹੋਏ, ਉਨ੍ਹਾਂ ਨੂੰ ਇਸ ਮਹਾਨ ਪਦਵੀ ਤੇ ਵਿਰਾਜਮਾਨ ਰਹਿਣ ਦਾ ਬਿਲਕੁਲ ਹਕ਼ ਨਹੀ।

    • @ManhnSingh
      @ManhnSingh 14 днів тому +2

      ਜਥੇਦਾਰ ਸਾਹਿਬ ਬਾਹਰ ਨਹੀਂ ਜਾ ਰਹੇ ਉਹ ਤਾਂ ਗਿਆਨੀ ਗੁਰਬਚਨ ਸਿੰਘ ਜੀ ਦੇ ਰਸਤੇ ਤੇ ਚੱਲ ਪੜੇ ਦੇਖ ਲੈਣਾ ਸਮਾਂ ਪਾ ਕੇ ਸਪਸ਼ਟ ਹੋ ਜਾਵੇਗਾ ਖੜ

  • @GurjantSingh-eh6em
    @GurjantSingh-eh6em 14 днів тому +19

    ਸਾਡੇ ਲੋਕਾਂ ਨੂ ਅਪਣੇ ਫੈਸਲੇ ਅਪਣੀ ਸੂਝ ਬੂਝ ਨਾਲ ਕਰਨੇ ਚਾਹੀਦੇ ਹਨ।ਇਹ ਲੋਕ ਆਪੋ ਅਪਣੀ ਚੌਧਰ ਲਈ ਫਿਰਦੇ ਹਨ।ਇਹਨਾਂ ਨੂ ਪੰਥ ਦੀ ਕੋਈ ਪ੍ਰਵਾਹ ਨਹੀ ਹੈ।ਇਸ ਲਈ ਸਾਨੂ ਸੂਝਵਾਨ ਹੋਣ ਦੀ ਲੋੜ ਹੈ।

  • @NarinderSingh-ti4sq
    @NarinderSingh-ti4sq 14 днів тому +11

    ਬੁਹਤ ਸ਼ਾਨਦਾਰ ਅੱਤੇ ਬੁਹਤ ਮੋਕੇ ਤੇ ਸਟੈਂਡ ਲਿਆ ਹੈ। ਇਆਲੀ ਸਾਬ ਨੇ। ਹਮੀਰ ਸਿੰਘ ਜੀ ਆਪ ਦੇ ਵਿਚਾਰ ਇਆਲੀ ਬਾਰੇ ਬਿਲਕੁੱਲ ਠੀਕ ਹਨ। ਹੁਣ ਜੱਥੇਦਾਰ ਸਾਹਿਬ ਨੂੰ ਦੁਬਾਰਾ ਸੋਚਣਾ ਪਵੇਗਾ। ਤਾਂ ਹੀ ਉਨਾਂ ਦੀ ਸ਼ਾਖ ਕਾਇਮ ਰਹਿ ਸਕਦੀ ਹੈ।

  • @gurdeepdhaliwal8498
    @gurdeepdhaliwal8498 14 днів тому +5

    ਜੇ ਜਥੇਦਾਰ ਸਾਹਿਬ ਹੀ ਕੌਮ ਨੂੰ ਦੁਬਿਧਾ ਵਿੱਚ ਪਾਉਂਦੇ ਹਨ । ਇਹ ਕੌਮ ਲਈ ਬਹੁਤ ਮਾੜੀ ਗੱਲ ਹੋਵੇਗੀ ।

  • @baljitsingh6957
    @baljitsingh6957 14 днів тому +3

    ਪੁਲਾਂਘ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਖਰੀਆਂ ਤੇ ਸਟੀਕ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @gursewak22pro93
    @gursewak22pro93 14 днів тому +4

    ਇੱਕ ਗੀਤ ਹੈ ਜੀ ਕਿ ਯੇਹ ਪਬਲਿਕ ਹੈ ਸਬ ਜਾਨਤੀ ਹੈ ਹੁਣ ਸਾਰੇ ਪੰਜਾਬ ਦੇ ਲੋਕ ਗਰੀਬ ਔਰ ਅਨਪੜ ਹੁੰਦੇ ਹੋਏ ਵੀ ਸਭ ਜਾਣਦੇ ਹਨ ਕਿ ਕੌਣ ਉਹਨਾਂ ਬਾਬਤ ਸੋਚਦਾ ਹੈ ਜੀ ਜਾਗਦੀਆਂ ਜਮੀਰਾਂ ਵਾਲੇ ਹੈ ਗੇ ਹਨ ਪੰਜਾਬ ਵਿੱਚ ਭੇਡਾਂ ਨਹੀ ਬਣਨਗੇ ਲੋਕ ਕਿ ਇੱਕ ਭੇਡ ਨਹਿਰ ਵਿੱਚ ਸੁੱਟ ਦਿਉ ਬਾਕੀ ਆਪੇ ਡਿੱਗ ਪੈਣਗੀਆਂ

  • @tejindersingh890
    @tejindersingh890 14 днів тому +20

    ਬਾਦਲ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਗਿਆ ਹੈ ਬਾਦਲ ਦਲੀਆਂ ਨੂੰ ਪੰਥ ਵਿੱਚੋਂ ਛੇਕੇ ਜਾਣ ਤੋਂ ਬਿਨਾਂ ਹੋਰ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ ,,,,,ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਇੱਜਤ ਉਹਨਾਂ ਦੀ ਸਿੱਖ ਪੰਥ ਵਿੱਚ ਬਣੀ ਸੀ, ਉਸ ਨੂੰ
    ਬਰਕਰਾਰ ਰੱਖਣ ਲਈ ਇਹ ਫੈਸਲਾ ਜਰੂਰ ਲੈਣ।

  • @shallysingh829
    @shallysingh829 14 днів тому +4

    ਇਹ ਸੱਚ ਹੈ ਕਿ ਸਿਆਣਿਆਂ ਦੀ ਭੀੜ ਨਹੀ ਹੁੰਦੀ ਭੀੜ ਚੋਂ ਸਿਆਣੇ ਨਹੀ ਹੁੰਦੇ, ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ,,,

  • @ManhnSingh
    @ManhnSingh 14 днів тому +1

    ਜਥੇਦਾਰ ਗਿਆਨੀ ਰਘਵੀਰ ਸਿੰਘ ਬਾਹਰ ਨਹੀਂ ਜਾ ਰਹੇ ਉਹ ਤਾਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਦੇ ਰਸਤੇ ਤੇ ਜਾ ਰਹੇ ਹਨ

  • @DEVGANSINGH
    @DEVGANSINGH 14 днів тому +3

    ਜੇਕਰ ਸਿੱਖੀ ਵਿੱਚ ਸਮਾਜਿਕ ਨਿਆਂ ਅਤੇ ਸਮਾਜਿਕ ਬਰਾਬਰੀ ਦੀ ਘਾਟ ਹੋਵੇ ਤਾਂ ਉਸਨੂੰ ਅਸਲੀ ਸਿੱਖੀ ਨਹੀਂ ਕਿਹਾ ਜਾ ਸਕਦਾ?

  • @gurdarshansingh6297
    @gurdarshansingh6297 14 днів тому +3

    ਦੇਖੋ ਦੀਪਕ ਜੀ ਜੱਥੇਦਾਰ ਬਾਦਲ ਨਾਲ ਰਲੇ ਹੋਏ ਉਹ ਨਿਕਾਰੀ ਹੋਈ ਲੀਡਰਸ਼ਿੱਪ ਨੂੰ ਸਿਰ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਕਰਕੇ ਕੌਮ ਦੇ ਵਿਦਵਾਨ, ਬੁੱਧੀਜੀਵੀ ਤੇ ਪੰਥਦਰਦੀ ਨਵਾਂ ਅਕਾਲੀ ਦਲ ਖੜਾ ਕਰਨ ਬਾਗੀ ਤੇ ਦਾਗ਼ੀ ਲੀਡਰਸ਼ਿਪ ਕੌਮ ਨੇ ਨਕਾਰੇ ਹੋਏ ਨੇ ਇਹ ਆਪਣੀ ਆਪਣੀ ਡਫਲੀ ਵਜਾਈ ਜਾਣ ਲੋਕਾਂ ਨੇ ਤਾਂ ਮੂੰਹ ਲਾਉਣਾ ਨਹੀ

  • @satindersingh9369
    @satindersingh9369 14 днів тому +2

    ਸ ਹਮੀਰ ਸਿੰਘ ਜੀ ਬਾਦਲ ਜੁੰਡਲੀ ਨੇ ਜਥੇਦਾਰ ਰਘਬੀਰ ਸਿੰਘ ਨੂੰ ਅਪਣੇ ਪ੍ਰਭਾਵ ਹੇਠ ਲੈ ਆਂਦਾ ਹੈ ਹੁਣ ਸਿੰਘ ਸਾਹਿਬਾਨ ਜੀ ਨੇ ਕੁਝ ਵੀ ਨਹੀਂ ਕਰਨਾ ਦੁਬਿਧਾ ਇਸੇ ਤਰ੍ਹਾਂ ਕਾਇਮ ਰਹੇ ਗੀ

  • @BaldevSingh-zx6lu
    @BaldevSingh-zx6lu 14 днів тому +2

    Mla ialllie is very matured leader and it very nice that he could dare his party head and he adopted the path of truth.l wish him best of luck in his political carrer.

  • @bhupindersinghmann5096
    @bhupindersinghmann5096 14 днів тому +5

    ਇਆਲੀ ਨੂੰ ਅੱਗੇ ਆਉਣਾ ਚਾਹੀਦਾ ਹੈ

  • @satinderpalsingh4151
    @satinderpalsingh4151 14 днів тому +1

    Very much matured and intelligent discussion

  • @VikramSingh-qm5hc
    @VikramSingh-qm5hc 14 днів тому +2

    ਸ੍ਰੀ ਮਾੰਨ ਜੀ ਸਾਰੀ ਗੁਰੂ ਘੰਰਾ ਵਿਚਲੀਆੰ ਗੋਹੋਲਕਾੰ ਦੀ ਜੰਗ ਏ ਏ ਸਾਰੇ ਸੱਪ ਨੇ ਧੰਨ ਦੇ ਇਹੈ ਏਨੇ ਅੱਕਾਲੀ ਦੱਲ ਬੰਣਗੇ ਜਿਦਾੰ ਹੱਡੋਰੋੜੇ ਗਿਧਾੰ ਉਤੱਰੀਆਆੰ ਉਹੋ ਮੱਰਦਾਰ ਖਾੰਦੀਆੰ ਏ ਦੱਲਾੰ ਦੇ ਨਾੰ ਸਿਖ ਸੰਗਤ ਦਾ ਝੜਾਵਾ ਤੇ ਸਿਖ ਕੌਮ ਦੀਆੰ ਬੋਟੀਆੰ ਨੌਚ ਨੌਚ ਖਾ ਰੱਹੈ ਨੇ ਦੁੱਖਦੀ ਗੱਲ ਏ ਹੈ ਸਿਖ ਕੌਮ ਬੇਸੁੱਰਤ ਏਨਾੰ ਅੱਗੇ ਲੰਮੇ ਪੈਗੀ ਨੌਚੌ ਬੋਟੀਆ ।

  • @kanwalpreets1181
    @kanwalpreets1181 14 днів тому +7

    ਦੀਪਕ ਦੀ ਪੇਸ਼ਕਸ਼ ਬਾਕਮਾਲ ਹੇ

  • @BhagSingh-r8c
    @BhagSingh-r8c 14 днів тому +3

    ਫਿਰ ਹਮੀਰ ਜੀ ਤੁਹਾਨੂੰ ਮੈਂ ਕਿਹਾ ਹਮੀਰ ਸਿੰਘ ਆਗਿਆ ਕਰੋ ਉਹ ਪੂਰਾ ਨਾਂ ਲਿਆ ਕਰੋ ਅਮੀਰ ਸਿੰਘ ਜੀ ਅੱਧਾ ਨਾ ਨਾ ਲਿਆ ਕਰੋ ਹਮੀਰ ਜੀ ਨਾ ਆਖਿਆ ਕਰੋ

  • @JaswantSingh-du6yf
    @JaswantSingh-du6yf 14 днів тому +2

    ਉਹ ਸਿਆਸੀ ਪਾਰਟੀ, ਪਾਰਟੀ ਹੀ ਨਹੀਂ ਜਿਹੜੀ ਲੋਕਾਂ ਦੀ ਗੱਲ ਨਹੀ ਕਰਦੀ। ਅਕਾਾਲੀ ਦੱਲ ਉਹ ਹੀ ਹੈ ਜੋ ਲੋਕਾਂ ਦੀ ਤੇ ਪੰਥ ਦੀ ਗੱਲ ਕਰੇਗਾ, ਪਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਝੂਠ ਤੂਫਾਨ ਬੋਲਕੇ ਰਾਜ ਪਰਾਪਤ ਕਰਕੇ ਫਿਰ ਪੰਜਾਬ ਨੂੰ ਲੁੱਟ ਕੇ ਅਪਣੀ ਪਰਾਪਰਟੀ ਬਣਾਉਣੂੀ ਤੇ ਐਸ ਕਰਨੀ ਆਦਿ ਟੀਚਾ ਹੁੰਦਾ ਹੈ।

  • @gurcharnsingh8342
    @gurcharnsingh8342 14 днів тому +1

    Thanks for news providing Ji 🙏

  • @yadwinder.sekhon
    @yadwinder.sekhon 14 днів тому +1

    ਬਹੁਤ ਵਧੀਆ ਗੱਲਬਾਤ ।

  • @manjitsinghmatharu
    @manjitsinghmatharu 14 днів тому +1

    🙏🙏🙏
    ਫਿਕਰ ਨਾ ਕਰੋ ਸਮਾਂ ਸਭ ਦੇ ਨਕਾਬ ਉਤਾਰ ਕੇ ਚਿਹਰੇ ਸਾਫ ਕਰ ਦੇਵੇਗਾ !

  • @dilbagsinghsekhon4852
    @dilbagsinghsekhon4852 14 днів тому +2

    ਫੇਰ ਅਕਾਲੀ ਦਲ ਨਾਲ ਲਾ ਕੇ ਲੋਕਾਂ ਨੂੰ ਬੁਧੂ ਬਣਾਉਣ ਵਾਲੀ ਗੱਲ ਆ ਜਿਹੜੀ ਮੋਗੇ ਟਾਹਰਾਂ ਮਾਰ ਕੇ ਸੈਕੂਲਰ ਪਾਰਟੀ ਬਣਾਈ ਸੀ ਉਹ ਪੰਜਾਬੀ ਪਾਰਟੀ ਅੱਗੇ ਲੈ ਕੇ ਆਉਣ ਫੇਰ ਪਤਾ ਲੱਗ ਜੂ!

  • @jokergamings2901
    @jokergamings2901 14 днів тому +1

    ਮਣ ਹਰਾਮਿ ਹੁਜ਼ਤਾ ਢੇਰ, ਇਕ ਗੱਲ ਸਾਫ ਹੈ। ਕੀ ਪੈਸੇਵਾਲੀਆ ਦਾ ਸਿਆਸੀ ਲੋਕਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਲੋਕਾਂ ਨੇ ਆਪ ਫੈਸਲਾ ਕਰਨਾ ਹੈ। ਕਿਸਦੇ ਲੜ ਲਗਣਾ।
    ਕੀ

  • @satindersingh9369
    @satindersingh9369 14 днів тому

    ਸ ਹਮੀਰ ਸਿੰਘ ਜੀ ਸਿੱਖ ਕੌਮ ਸਮਝ ਬਹੁਤ ਦੇਰ ਨਾਲ ਆਉਂਦੀ ਹੈ ਮਿਸਲਾਂ ਦੇ ਟਾਈਮ ਤੇ ਵੀ ਇਹੀ ਹਾਲ ਰਿਹਾ ਹੈ ਕੁੱਟ ਖਾ ਕੇ ਹੀ ਇਕੱਠੇ ਹੋ ਜਾਂਦੇ ਹਨ ਇਹ ਹੀ ਬਹੁਤ ਵੱਡੀ ਕਮਜ਼ੋਰੀ ਹੈ

  • @TejinderAujla-h6i
    @TejinderAujla-h6i 14 днів тому +1

    ਜੇ ਡੱਲੇਵਾਲ ਸਾਬ ਨੂੰ ਕੁਝ ਹੋਇਆ ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਡੱਲੇ ਪੈਣਗੇ ਬਾਕੀ ਕਿਸਾਨ ਜੱਥੇਬੰਦੀਆਂ ਦਾ ਲੋਕਾਂ ਨੇ ਨਿਕਲਣ ਨਹੀਂ ਦੇਣਾ ਛਿੱਤਰ ਪਰੇਡ ਹੋਵੇਗੀ

  • @singhrita8048
    @singhrita8048 14 днів тому +2

    Watching from Holland.

  • @adv.madanlal13
    @adv.madanlal13 14 днів тому +1

    Yes ,the Jathedar of Akal Takhat should give priority to solution of SAD crisis rather than leaving the arena even for a day ji... Waheguru..
    The agenda for enrollment to pave way for electing new office bearers is being jeopardized for ignoring or ordering the establishment of 7 member Committee for enrollment...

  • @dalbirsingh5890
    @dalbirsingh5890 14 днів тому +1

    ਕੀ ਕਰਾਂਗੇ ਸੜਕਾਂ ਪੁਲਾਂ ਨੂੰ ਜਦੋਂ ਕਿ ਅਣਖ਼ ਨਾਲ ਜਿਉਣ ਵਾਲ਼ੇ ਪੰਜਾਬੀਆਂ ਨੂੰ ਸੱਭ ਤੋਂ ਗਰੀਬ ਯੁਪੀ ਬਿਹਾਰ ਦੇ ਵੀ ਥੱਲੇ ਲਾ ਦਿੱਤਾ

  • @sukhdevsdhillon7815
    @sukhdevsdhillon7815 13 днів тому

    Excellent informative analysis thanks host and guests

  • @dalipsingh1507
    @dalipsingh1507 14 днів тому +1

    Sat shri akal v intelligent anylsist

  • @harwindergill8533
    @harwindergill8533 14 днів тому

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @shallysingh829
    @shallysingh829 14 днів тому +1

    ਮੁੱਦੇ ਤਾਂ ਅਜੇ ਉੱਥੇ ਹੀ ਖੜ੍ਹੇ ਹਨ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਹਨ, ਏਕਤਾ ਵਿੱਚ ਬਰਕਤ ਨਹੀ ਬਰਕਤਾਂ ਹਨ, ਕਿਸਾਨ ਆਗੂਆਂ ਨੂੰ ਰੱਬ ਸਮੱਤ ਬਖਸ਼ੋ,,

  • @BhagSingh-r8c
    @BhagSingh-r8c 14 днів тому

    ਲੋੜੀ ਦੀਆਂ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਾਰੀ ਟੀਮ ਨੂੰ ਇਹਨ ਇਨਾਂ ਬੇ ਅਕਲ ਆ ਨੂੰ ਵੀ ਅਕਲ ਆ ਜਾਵੇ ਗੁਰੂ ਮਿਹਰ ਕਰੇ

  • @gurdeepsingh1616
    @gurdeepsingh1616 14 днів тому +3

    Good ji

  • @sukhdevraj3034
    @sukhdevraj3034 14 днів тому +2

    Farmers Modi de invitation di wait kar rhe hain...!!
    Modi Trump di invitation di wait ch Tddpp riha hai...‼️💯🎯

  • @rajindersinghdhaliwal1700
    @rajindersinghdhaliwal1700 14 днів тому +1

    ਅੰਦਰਲੇ ਓਸੇ ਤਨਖਾਹ ਤੇ ਕੰਮ ਕਰਨਗੇ।

  • @sukhdevsdhillon7815
    @sukhdevsdhillon7815 13 днів тому

    ਜੱਥੇਦਾਰ ਸਾਹਿਬ ਸਹਿਜ ਨਾਲ ਚੱਲ ਰਹੇ ਆਸ ਹੈ ਦੋ ਦਸੰਬਰ ਦਾ ਫੈਸਲਾ ਪੂਰੀ ਤਰਾਂ ਲਾਗੂ ਕਰਵਾ ਲੈਣਗੇ ਗੁਰੂ ਬਖ਼ਸ਼ਸ਼ ਨਾਲ ਦੇਰ ਜ਼ਰੂਰ ਲੱਗ ਰਹੀ ਪਰ ਕਾਹਲ਼ੀ ਅੱਗੇ ਟੋਏ (ਖੱਤਰੇ)

  • @paramjitdhamrait5185
    @paramjitdhamrait5185 14 днів тому +1

    Waheguru ji bless you all. Love from Holland.

  • @nirmalsinghsinghsingh4604
    @nirmalsinghsinghsingh4604 13 днів тому

    ਸਰਦਾਰ ਹਮੀਰ ਸਿੰਘ ਜੀ,ਮੇਰੀ ਵੀ ਦੁਵਿਧਾ ਦੂਰ ਕਰੋ, ਕਿ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਤੋਂ ਨੈਸ਼ਨਲ ਪਾਰਟੀ ਬਣਨ ਜਾ ਰਹੀ ਹੈ। ਜਿਵੇਂ ਕਿ ਇਆਲੀ ਨੂੰ ਰਾਜਸਥਾਨ ਵਿੱਚ, ਧਾਮੀ ਨੂੰ ਜੰਮੂ ਕਸ਼ਮੀਰ, ਸੰਤਾਂ ਸਿੰਘ ਉਮੈਦਪੁਰੀ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਫਿੱਟ ਕੀਤਾ ਗਿਆ ਹੈ। ਕੀ ਇਹ ਪਾਰਟੀ ਪਹਿਲਾਂ ਕਦੇ ਇਹਨਾਂ ਸੂਬਿਆਂ ਵਿੱਚ ਚੋਣਾਂ ਲੜੀ ਹੈ ਕਿ ਇਹਨਾਂ ਸੂਬਿਆਂ ਦੇ ਲੋਕ ਪੰਜਾਬ ਵਿੱਚ ਆਕੇ ਇਹਨਾਂ ਨੂੰ ਵੋਟ ਪਾਉਣ ਲਈ ਆਇਆ ਕਰਨਗੇ। ਜਦਕਿ ਇਹ ਪਾਰਟੀ ਪੰਜਾਬ ਵਿੱਚ ਸੁੰਗੜੇ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਵਾਂਗ ਸੁੰਗੜੀ ਪ‌ਈ ਹੈ। ਜਾਂ ਫਿਰ ਇਹਨਾਂ ਨੂੰ ਕਿਸੇ ਨਾਂ ਕਿਸੇ ਰੂਪ ਵਿੱਚ ਖੁਦ ਤੋਂ ਵੱਖਰਾ ਕੀਤਾ ਜਾ ਰਿਹਾ ਹੈ, ਕਿ ਇਹ ਲੋਕ ਸਾਡੇ ਹਿਸਾਬ ਕਿਤਾਬ ਨਾਲ ਨਹੀਂ ਚੱਲਦੇ। ਵਡਾਲਾ ਸਾਹਿਬ ਨੂੰ ਤਾਂ ਕਬੂਤਰ ਖੁੱਡੇ ਵਿੱਚ ਹੀ ਤਾੜ ਦਿੱਤਾ ਗਿਆ ਹੈ। ਕੀ ਇਹ ਸੱਚ ਨਹੀਂ ਹੈ ਕਿ,ਵਕਤੋਂ ਖੁੰਝੀ ਡੂੰਮਣੀ, ਗਾਹੇ ਆਵ ਪਾਤਾਲ, ਵਾਲੇ ਰਸਤੇ ਵੱਲ ਨੂੰ ਹੋ ਤੁਰੇ ਹਨ।

  • @kuldipsinghdhesi7018
    @kuldipsinghdhesi7018 14 днів тому

    ਕਮਾਲ ਹੋ ਗ ਈ ਹੈ ਕਿਸਾਨ ਯੂਨੀਅਨਾਂ ਦਾ ਇਹਨਾਂ ਦੇ ਦਿਮਾਗਾਂ ਨੂੰ ਕੀ ਹੋ ਗਿਆ ਹੈ ।ਜੇਕਰ ਇੰਕਠੇ ਹੋਣ ਬਾਰੇ ਫੈਸਲਾ ਕਰ ਲਿਆ ਹੈ ਤਾਂਸਭ ਤੋਂ ਪਹਿਲਾ ਮਤਾ ਡੱਲੇਵਾਲ ਦੀ ਜਾਨ ਬਚਾਉਨ ਦਾ ਚਾਹੀਦਾ ਸੀ ।

  • @gurpritamsingh8556
    @gurpritamsingh8556 14 днів тому

    ਸੁਧਾਰ ਵਾਦੀ ਆਗੂਆਂ ਨੂੰ ਹੁਣ ਬਾਦਲਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ

  • @LakhwinderSingh-kf4jc
    @LakhwinderSingh-kf4jc 14 днів тому

    Lots of thanksg 🙏🙏🙏🙏

  • @shallysingh829
    @shallysingh829 14 днів тому +4

    🙏🙏🙏🙏🙏

  • @bittuvirk1885
    @bittuvirk1885 14 днів тому

    ਪੱਤਰਕਾਰ ਵਿਦਵਾਨਾਂ ਨੂੰ ਲੋਕਾਂ ਨੂੰ ਖੁੱਲ ਕੇ ਦੱਸਣਾ ਚਾਹੀਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਨਿਰੋਲ ਪੰਥਕ ਰਾਜਨੀਤੀ ਕਰ ਸਕਦੇ ਪਰ ਪੰਜਾਬ ਦੀ ਰਾਜਨੀਤੀ ਵਿਚ ਇਹ ਸੰਭਵ ਨਹੀਂ ਜਿਹੜੇ ਲੋਕ ਬਹੁਤ ਉਤਸ਼ਾਹ ਦਿਖਾ ਰਹੇ ਇਹ ਤਾ ਪੰਜਾਬ ਤੋ ਬਾਹਰ ਨੇ ਇਹਨਾ ਨੇ ਵੋਟਾਂ ਪਾਉਣੀਆਂ ਸੀ ਇਹ ਪੰਜਾਬ ਤੋਂ ਬਾਹਰ ਆ ਗਏ

  • @amarjitdhillon4636
    @amarjitdhillon4636 13 днів тому

    ਜੇਕਰ ਧਰਮ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਮਾਘੀ ਮੌਕੇ ਰੈਲੀ ਕਿਓਂ ਕਰ ਰਿਹਾ ਹੈ ਬਾਦਲ ਲਾਣਾ!

  • @parmjitsinghghungranadhill8949
    @parmjitsinghghungranadhill8949 14 днів тому +1

    Bilkul ji good

  • @karmjitsingh2081
    @karmjitsingh2081 14 днів тому +1

    ਸਤਿ ਸ੍ਰੀ ਅਕਾਲ

  • @brahmsingh3462
    @brahmsingh3462 14 днів тому +2

    ਤੁਸੀ ਸਹੀ ਖਬਰ ਦਸੈ ਕਿ ਜਥੇਦਾਰ ਬਾਦਲ ਤੈ ਡਰ ਗਏ ਹਨ

  • @mukhtiarsingh8683
    @mukhtiarsingh8683 13 днів тому

    Very nice program

  • @jagtarsinghbassi395
    @jagtarsinghbassi395 14 днів тому +1

    Manpreet ayali bahut vadia honest polition han

  • @Ranjeetdaliwal-kz2nc
    @Ranjeetdaliwal-kz2nc 14 днів тому +1

    ਗੈਰ ਸਿਆਸੀ ਸ ਸਰਬਜੀਤ ਸਿੰਘ ਐਮ ਪੀ ਅਤੇ ਸ ਤਰਸੇਮ ਸਿੰਘ ਜੀ ਅੱਗੇ ਵਧਕੇ ਸਿਮਰਤਜਿਤ ਸਿੰਘ ਮਾਨ ਦੀ ਪਾਰਟੀ ਤੋਹ ਅਗਾਂਹ ਨਹੀ ਜਾਣਕੇ।
    ਵਿਦੇਸ਼ੀ ਸੈਲਾਮ ਲੈਣ ਇੱਕ ਨਵਾ ਕਾਰੋਬਾਰ ਸੁਰੂ ਹੋਵੇਗਾ। ਪਿਤਾ ਸ ਤਰਸੇਮ ਸਿੰਘ ਕਮਝਾਬ ਹੋ ਸਕਦਾ ਹੈ।
    ਪਰ ਸ ਸਰਬਜੀਤ ਸਿੰਘ ਖਾਲਸਾ ਸਿਆਸਤ ਤੋ ਪਿੱਛੇ ਹੈ ਪਰ ਆਰਥਿਕਤਾ ਮੱਸਲੇ ਲਈ ਅੱਗੇ ਹੈ।
    ਸਕਰੀਨ ਸ਼ਾਟ ਲੇਲਵੋ ਸ ਸਰਬਜੀਤ ਸਿੰਘ ਖਾਲਸਾ ਪੰਜ ਸਾਲਾ ਬਾਅਦ ਜਮਾਨਤ ਜਬਤ ਕਰਵਾਏਗਾ।

    • @kamaldeepsingh3988
      @kamaldeepsingh3988 14 днів тому +1

      ਮਤਲਬ ਦੂਜਿਆ ਲੀਡਰਾਂ ਵਾਂਗੂੰ ਸ਼ਾਤਿਰ ਤੇ ਬੇਈਮਾਨ ਨਹੀਂ.. ਇਹੀ ਕਹਿਣਾ ਚਾਹੁੰਦੇ ਹੋ ਕੇ ਕੋਈ ਹੋਰ ਦੁੱਖ ਆ

  • @dalipsingh1507
    @dalipsingh1507 14 днів тому +1

    Jathadat ragbir singh take dobble roal

  • @angrejsingh-zk5lj
    @angrejsingh-zk5lj 14 днів тому +1

    🙏🙏👍

  • @balkourdhillon5402
    @balkourdhillon5402 13 днів тому

    ਇਹਨਾ ਬਾਦਲਾ ਨੇ ਸਾਰੇ ਸਿੱਖ ਜਗਤ ਨੂੰ ਬੁੱਧੂ ਬਣਾਇਆ ਸੀ ਇਹ ਨਾ ਸਿੱਖ ਨਾ ਇਹ ਅਕਾਲੀ ਇਹ ਤਾਂ ਪੰਜਾਬ ਵਿੱਚ ਦਵਾਰਾ ਮੱਸੇ ਦੀ ਰੂਹ ਨੇ ਜਨਮ ਲਿਆ ਹੈ ਪਰ ਸਿੱਖ ਕੌਮ ਨੂੰ ਤੇ ਸਾਰੇ ਪੰਜਾਬੀਅਤ ਨੂੰ ਸਮਝ ਹੁਣ ਆ ਗਈ ਬਚੀੲਏ)ਹੁਣ।

  • @sukhdevraj3034
    @sukhdevraj3034 14 днів тому +1

    Sukhvir gang don't like S. M. S. AYALI...‼️☝

  • @harbansgirn8773
    @harbansgirn8773 14 днів тому

    ਜੇ ਧਾਮੀ ਮੈਂਬਰ ਬਣ ਸਕਦਾ ਤਾਂ ਕਮੇਟੀ ਮੁਲਾਜ਼ਮ ਮੈਂਬਰ ਕਿਉਂ ਨੂੰ ਬਣ ਸਕਦੀ ?

  • @RavinderKumar-eh4up
    @RavinderKumar-eh4up 14 днів тому

    ਐਂਕਰ ਜ਼ਿਆਦਾ ਬੋਲ ਰਿਹਾ ਹੈ ਜਦ ਕਿ ਉਹ ਠੀਕ ਹੈ, ਮਹਿਮਾਨਾਂ ਨੂੰ ਵੱਧ ਬੋਲਣ ਦੇਣਾਂ ਚਾਹੀਦਾ ਹੈ,ਵਿਚਾਰ ਤਾਂ ਵਿਦਵਾਨਾਂ ਦੂਰ ਸੁਣਨੇ ਹੁੰਦੇ ਹਨ,ਐਂਕਰ ਆਪ ਵੱਧ ਬੋਲੀ ਜਾ ਰਿਹੈ।

    • @bhagsingh3172
      @bhagsingh3172 14 днів тому

      ਨਹੀਂ ਜੀ,,ਇਹ ਗੱਲ ਨਹੀਂ,,ਐਂਕਰ ਸਾਹਿਬ ਨੂੰ ਚੰਗੀ ਤਰ੍ਹਾਂ ਗਿਆਨ ਹੈ,, ਫ਼ਰੀਦਕੋਟ ਦੇ ਐਮ ਪੀ ਸ੍ਰ ਖਾਲਸਾ ਸਾਹਿਬ ਪੁੱਤਰ ਸਵ ਸ੍ਰ ਬਿਅੰਤ ਸਿੰਘ ਵਾਂਗ ਘੁਗੂ ਨਹੀਂ। ਸਤਿ ਸ੍ਰੀ ਆਕਾਲ ਜੀ।

  • @baldevmankoo1049
    @baldevmankoo1049 14 днів тому

    ਸਾਂ ਹਮੀਰ ਸਿੰਘ ਜੀ ਜਿਵੇਂ ਤੁਸੀਂ ਕਹਿ ਰਹੇ ਹੋ ,ਕੀ ਬਾਦਲ ਦੱਲ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਬਾਕੀ ਭਾਈ ਅਮ੍ਰਿਤ ਪਾਲ ਸਿੰਘ ਜੀ ਦੇ ਅੰਦਰ ਰਹਿੰਦੇ ਹੋਏ ਉਨ੍ਹਾਂ ਦੀ ਨਵੀਂ ਪਾਰਟੀ ਬਾਰੇ ਹਾਲੇ ਪੁਰੀ ਸਪੱਸ਼ਟਾ ਨਹੀਂ ਆ ਸਕਦੀ। ਕਿਉਂ ਕਿ ਦਲੀਲ ਦੇ ਮਾਮਲੇ ਵਿੱਚ ਪੰਜਾਬ ਤਾਂ ਕੀ ਭਾਰਤ ਵਿੱਚ ਵੀ ਉਨ੍ਹਾਂ ਦੇ ਮੁਕਾਬਲੇ ਦੇ ਬਹੁਤ ਘੱਟ ਹੀ ਹੋਣਗੇ। ਬਾਕੀ ਕਾਫੀ ਕੁੱਝ ਸਮੇਂ ਦੀ ਗੋਦ ਵਿੱਚ ਬੈਠਾ ਹੈ।

  • @parmjitsinghghungranadhill8949
    @parmjitsinghghungranadhill8949 14 днів тому +1

    Ji

  • @ReshamSingh-n1k
    @ReshamSingh-n1k 14 днів тому

    Wah.ji.wah

  • @gurjeetnagra1104
    @gurjeetnagra1104 14 днів тому

    ਜਥੇਦਾਰ ਰਘਬੀਰ ਸਿੰਘ ਜੀ ਨੂੰ ਸਮਝ ਆ ਚੁਕੀ ਹੈ ਕਿ ਅਕਾਲੀਦਲ ਬਾਦਲ ਨੂੰ ਰਾਜਨੀਤਕ ਸਜਾ ਲਾਕੇ ਗਲਤ ਕੀਤੇ ਕਿੳਕੇ ਪੜੇ ਲਿਖੇ ਤਜਰਬੇਕਾਰ ਲੋਕ ਦੱਸ ਰਹਿ ਨੇ ਕਿ ਅਕਾਲ ਤਖਤ ਸਾਹਿਬ ਜੀ ਰਾਜਨੀਤਕ ਸਜਾ ਨਹੀ ਲਾ ਸਕਦੇ ਜਾਣ ਬੈਝਕੇ ਅਕਾਲੀਦਲ ਬਾਦਲ ਨੂੰ ਬਦਨਾਮ ਕੀਤਾ .ਜਦੋ ਕਿ ਨਾ ਬਲਨਾਲੇ ਅਸਤੀਫਾ ਦਿਤਾ ਨਾ ਮਹਾਰਾਜਾ ਰਣਜੀਤ ਸਿੰਘ ਨੇ ਜਦੋ ਸਜਾ ਲੱਗੀ ਫਿਰ ਬਾਦਲ ਕਿੳ

    • @Gagandeepsingh-gx2db
      @Gagandeepsingh-gx2db 14 днів тому

      ਚਮਚਗਿਰੀ ਦੀ ਵੀ ਹੱਦ ਹੁੰਦੀ ਹੈ । ਹੇਰਾਫੇਰੀ ਕਰਕੇ ਸੁਖਬੀਰ ਬਾਦਲ ਨੂੰ ਦੋਬਾਰਾ ਪ੍ਰਧਾਨ ਬਣਾਉਣ ਲਈ ਇਹ ਸਭ ਕੁਝ ਹੋ ਰਿਹਾ ਹੈ ।

  • @amarjitsinghkaura1217
    @amarjitsinghkaura1217 14 днів тому

    ਸਤਿ ਸ੍ਰੀ ਅਕਾਲ 🙏

  • @Balwindersingh-oj2eb
    @Balwindersingh-oj2eb 14 днів тому

    ਸਤਿ ਸ੍ਰੀ ਅਕਾਲ ਜੀ

  • @shallysingh829
    @shallysingh829 14 днів тому

    ਅਜੇ ਵੀ ਕੁੱਝ ਕੁ ਕਿਸਾਨ ਆਗੂਆਂ ਵਿੱਚ ਹੰਕਾਰ ਹੈਂਕੜਬਾਜ਼ੀ ਦਿਖਾਈ ਦੇ ਰਹੀ ਹੈ|

  • @gamdoorsingh7975
    @gamdoorsingh7975 14 днів тому +1

    🙏🙏🙏🙏🙏🙏🙏🙏

  • @RamSingh-qg6gx
    @RamSingh-qg6gx 14 днів тому +3

    ❤❤❤❤❤

  • @shallysingh829
    @shallysingh829 14 днів тому

    ਕੀ ਅਸੀ ਅਰਥਸ਼ਾਸਤਰੀ ਨਾਲ ਗੱਲਬਾਤ ਕੀਤੀ ਹੈ ਕਿ ਐਮ ਐਸ ਪੀ ਦੇ ਕੀ ਫਾਇਦੇ ਤੇ ਨੁਕਸਾਨ ਹਨ ਵਿਚਾਰ ਚਰਚਾ ਕੀਤੀ ਹੈ??

  • @sunnysingh-h2t
    @sunnysingh-h2t 14 днів тому

    Ayali good leader

  • @SukhwantSingh-hv8tb
    @SukhwantSingh-hv8tb 14 днів тому +1

    DALJIT CHEEMA PUARE DI JARH

  • @Parmjitsingh-t3w4k
    @Parmjitsingh-t3w4k 14 днів тому

    ਜਥੇਦਾਰ ਆਨਾ ਕਾਨੀ ਕਰ ਰਿਹਾ ਲਗਦਾ ਕੋਮ ਨੂੰ ਧੋਖਾ ਦਿੱਤਾ ਗਿਆ

  • @ArvinderRandhawa-q9t
    @ArvinderRandhawa-q9t 14 днів тому

    🙏🏻🙏🏻

  • @harjinderbajwa8095
    @harjinderbajwa8095 14 днів тому

    ❤️🌹🙏🙏🙏🌹❤️

  • @bittuvirk1885
    @bittuvirk1885 14 днів тому +4

    ਮਾਲਵੇ ਵਿੱਚ ਤਿੰਨ ਸੀਟਾਂ ਤੇ ਕਾਂਗਰਸ ਆਪਣੀ ਵੋਟ ਕਾਇਮ ਰੱਖ ਸਕੀ 22 ਦੀਆ ਚੋਣਾਂ ਵਿੱਚ ਇਸ ਕਰਕੇ ਦਾਖਾ ਸੀਟ ਅਕਾਲੀ ਦਲ ਜਿੱਤ ਗਿਆ ਝਾੜੂ ਇੱਥੇ ਤੀਜੇ ਨੰਬਰ ਤੇ ਰਹੀ ਦੂਜੀ ਸੀਟ ਗਿਦੜਬਾਹੇ ਦੀ ਸੀ ਜਿੱਥੇ ਕਾਂਗਰਸ ਥੋੜੀਆ ਵੋਟਾਂ ਨਾਲ ਜਿੱਤ ਗਈ ਤੀਜੀ ਅਬੋਹਰ ਸੀ ਉੱਥੇ ਅਕਾਲੀ ਦਲ ਦੀ ਕੋਈ ਖਾਸ ਵੋਟ ਨਹੀਂ ਸੀ ਲੰਬੀ ਜਲਾਲਾਬਾਦ ਸਮੇਤ ਬਹੁਤ ਸਾਰੀਆਂ ਮਾਲਵੇ ਦੀਆਂ ਸੀਟਾਂ ਤੇ ਕਾਂਗਰਸ ਅਕਾਲੀ ਦਲ ਤੋ ਵੀ ਪੱਚੀ ਤੀਹ ਚਾਲੀ ਹਜਾਰ ਵੋਟਾਂ ਥੱਲੇ ਚੱਲ ਗਈ ਇਸ ਕਰਕੇ ਅਕਾਲੀ ਦਲ ਆਪਣੀਆਂ ਜਿੱਤੀਆਂ ਸੀਟਾਂ ਵੀ ਹਾਰ ਗਈ ਦਾਖੇ ਸੀਟ ਤੋ ਇਆਲੀ 17 ਨਾਲੋ ਘੱਟ ਵੋਟਾਂ ਲੈ ਕੇ ਜਿੱਤ ਗਿਆ ਕਾਰਨ 17 ਵਿੱਚ ਕਾਂਗਰਸ ਦੀ ਵੋਟ ਬਹੁਤ ਥੱਲੇ ਚੱਲ ਗਈ ਇਹ ਗੱਲ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਾ ਹੋਵੇ ਕਾਂਗਰਸ ਤਕੜੀ ਰਹੇ ਅਕਾਲੀ ਦਲ ਲਈ ਫਾਇਦੇਮੰਦ ਹੋਵੇਗਾ ਕਈ ਲੋਕ ਕਹਿੰਦੇ ਇਹ ਕੈਪਟਨ ਕਰਕੇ ਹੋਇਆ ਪਰ ਉਹ ਬੀਜੇਪੀ ਵਿੱਚ ਗਿਆ ਉੱਥੇ ਕਿਉ ਨਹੀਂ ਫਾਇਦਾ ਹੋਇਆ

    • @baljitsingh6957
      @baljitsingh6957 14 днів тому +2

      ਫਿਰ ਇਹ ਬਾਦਲ ਜੁੰਡਲੀ ਜ਼ਿਮਨੀ ਚੋਣਾਂ ਵੇਲੇ ਚੋਣਾਂ ਲੜਨ ਤੋਂ ਕਿਉਂ ਭੱਜਦੀ ਨਜ਼ਰ ਆ ਰਹੀ ਸੀ।😮😮😮😮

    • @RisingPunjab.
      @RisingPunjab. 14 днів тому +1

      Bilkul akali dal 2027 vich aa riya

    • @baljitsingh6957
      @baljitsingh6957 13 днів тому

      @RisingPunjab. ਖੁਸਰਿਆਂ ਦੇ ਘਰ ਜੁਆਕ ਤਾਂ ਜੰਮ ਸਕਦਾ ਹੈ ਪਰ ਸੁਖਬੀਰ ਦੇ ਹੁੰਦਿਆਂ ਅਕਾਲੀ ਦਲ ਕਦੇ ਸਰਕਾਰ ਨਹੀਂ ਬਣਾ ਸਕਦੇ।

  • @romysandhusandhu3359
    @romysandhusandhu3359 14 днів тому +4

    ਤਰਸੇਮ ਸਿੰਘ ਹੁਰੀਂ ਪਿਉ ਪੁੱਤਰ ਦੀ ਪਾਰਟੀ ਬਣਾਉਣੀ ਹੈ ਜੀ,,,,, ਇਹਨਾ ਕਾਹਲਾ ਕਿਉ ਦਬਾਈ ਵਾਲੇ ਦਾ ਟੱਬਰ,,,,, ਲੋਕੋ ਥੋੜਾ ਜਿਹਾ ਦਿਮਾਗ ਲਾ ਕੇ ਸੋਚੋ,,,, ਤਰਸੇਮ ਸਿੰਘ ਦਾ ਸਾਰਾ ਟੱਬਰ ਹੀ ਕਿਉ।

    • @kamaldeepsingh3988
      @kamaldeepsingh3988 14 днів тому

      ਹਰਾਮੀਆਂ ਦਾ ਠੇਕਾ ਲਿਆ ਹੋਇਆ...
      ਚੰਗੇ ਭਲੇ ਤੇ ਪੰਜਾਬ ਦੇ ਦਰਦੀ ਨਹੀਂ ਮੂਹਰੇ ਆਉਨੇ ਚਾਹੀਦੇ 🤔

  • @gurjeetsingh-iz4wv
    @gurjeetsingh-iz4wv 14 днів тому

    ❤❤❤❤❤❤
    ❤❤❤❤❤
    ❤❤❤❤
    ❤❤❤
    ❤❤

    ❤❤❤❤

  • @Simar0700
    @Simar0700 14 днів тому

    Manpreet ayali pardan bnn jawe assi canada too akali dal spl vote pauon awage

  • @SurinderSingh-jk4er
    @SurinderSingh-jk4er 13 днів тому

    The decision of Jathedar Sahibs has damaged Badal parwar the most Presidentship of Sukhbir Singh snatched and Fakhre kaum of s S Parkash Singh Badal also withdrawn than what more damaged people want for S A D and Badal parwar What punishment is given to Others only utensil cleaning Sukhbir even faced a brutal attack on him Still all media is attacking him Now people will decide his fate People mean all voters not hardliners Sikh only

  • @ravinderbrar6647
    @ravinderbrar6647 14 днів тому +1

    Hamir shingh ji do not repeat history again and again we already know most of the facts already

  • @shallysingh829
    @shallysingh829 14 днів тому +1

    ਸ.ਹਮੀਰ ਸਿੰਘ ਜੀ,, ਜੇਕਰ ਸਾਨੂੰ ਐਮ ਐਸ ਪੀ ਮਿਲ ਵੀ ਜਾਦੀ ਹੈ ਤਾਂ ਕੀ ਸਾਡੇ ਲਈ ਹੋਰ ਔਖਾਇਆ ਖੜ੍ਹੀਆਂ ਨਹੀ ਹੋ ਜਾਣਗੀਆਂ???

  • @bittuvirk1885
    @bittuvirk1885 14 днів тому +1

    ਹਮੀਰ ਸਿੰਘ ਜੀ ਸ਼ਹਿਰੀ ਹਿੰਦੂ ਤਾਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਦਾ ਜਦੋਂ ਬੀਜੇਪੀ ਨਾਲ ਗਠਜੋੜ ਸੀ ਥੋੜੀ ਬਹੁਤੀ ਪੈ ਜਾਂਦੀ ਸੀ ਥੋੜੀਆ ਸੀਟਾਂ ਤੇ ਮਾਝੇ ਦੀਆਂ ਦਸ ਪੰਦਰਾ ਸੀਟਾਂ ਨੇ ਸਰਕਾਰ ਨਹੀਂ ਬਣਾ ਦੇਣੀ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਵੋਟਾਂ ਕਿੱਥੋਂ ਲੈ ਕੇ ਆਉਣੀਆ

    • @bhagsingh3172
      @bhagsingh3172 14 днів тому

      ਬਾਦਲਾਂ ਨੂੰ ਕੋਈ ਵੋਟ ਨਹੀਂ ਮਿਲਣੀ,,ਜਿੰਨਾ ਮਰਜ਼ੀ ਜ਼ੋਰ ਲਾ ਲੈਣ।

  • @BalwinderKaur-qu9ls
    @BalwinderKaur-qu9ls 14 днів тому +1

    SGPC dei offerings (charawa) dei paisei dei lalch nei leaders nu tei ahudedars nu dubhida ch paiya hoiya hei hor kujh nahi

  • @OnkarSingh-d3d
    @OnkarSingh-d3d 13 днів тому

    ਦੀਪਕ ਜੀ ਚੰਦੂਮਾਜਰਾ ਟੌਹੜਾ ਸਾਹਿਬ ਦਾ ਨਹੀਂ ਬਣਿਆ ਪੰਥ ਦਾ ਕਿਵੇਂ ਬਣੇਗਾ ਸੁਖਬੀਰ ਸਮੇਤ ਸਾਰੇ ਝੂਠੇ ਹਨ

  • @graniteworld9116
    @graniteworld9116 14 днів тому

    No to Badal in Sikh politics dented persons give a huge loss to Sikhism

  • @baldevsinghsidhu1310
    @baldevsinghsidhu1310 14 днів тому

    Jathedar sahib kom nu andhere vich rakh gia sad sangat ji

  • @Chandansingh-p3k5m
    @Chandansingh-p3k5m 14 днів тому

    ਰੁੰਡ ਮੁੰਡ
    ਰੁੰਡ ਮੁੰਡ

  • @JaswinderSingh-uf1ce
    @JaswinderSingh-uf1ce 14 днів тому

    Jathedar sahib chup ho gay hun lagda Gurbachan singh ban gay hun

  • @JashmailSingh-n9s
    @JashmailSingh-n9s 14 днів тому

    Smsayaliisgoodman

  • @Simar0700
    @Simar0700 14 днів тому

    Pardan manpreet ayali hona chida lokha di ahhi mnggg a vas

  • @baldevsinghsidhu1310
    @baldevsinghsidhu1310 14 днів тому

    Hun jathedar kol Jan da koi faida nahi oh badal di bukkal ch bath chuka hai shatar treeke nal hun sangat jathedar de putle parkarma vich fukne chaide ne

  • @SukhdevVirk-p8m
    @SukhdevVirk-p8m 14 днів тому

    ਯਾਰ ਕੋਈ ਹੋਰ
    ਖ਼ਬਰ ਨਹੀ
    ਐਮੇ ਅਕਾਲੀ ਦਲ
    ਰਗੜੀ ਜਾਂਦੇ ਹੋ