Surinder Shinda ਪੰਜਾਬੀ ਗਾਇਕੀ ਦਾ ਸ਼ਿੰਦਾ | Shamsher Sandhu ਦੀ ਜ਼ੁਬਾਨੀ ਦਿਲਚਸਪ ਕਿੱਸੇ | Akas

Поділитися
Вставка
  • Опубліковано 8 січ 2025

КОМЕНТАРІ • 176

  • @Bawarecordsofficial
    @Bawarecordsofficial День тому +4

    ਸੰਧੂ ਸਾਬ੍ਹ ਊਸ਼ਾ ਕਿਰਨ ਦਾ ਨਾਮ ਵਿੱਸਰ ਗਿਆ,ਛਿੰਦਾ ਜੀ ਨਾਲ਼ ਬਹੁਤ ਸਮਾਂ ਗਾਇਆ ਉਹਨਾਂ ਨੇ ਵੀ

  • @sukhvirsingh3362
    @sukhvirsingh3362 21 годину тому +8

    ਸੰਧੂ ਸਾਬ ਜੀ ਦੀ ਯਾਦਾਸ਼ਤ ਨੂੰ ਸੈਲੂਟ ਹੈ ❤

  • @Sukhdev03596
    @Sukhdev03596 День тому +10

    ਸ਼ਮਸ਼ੇਰ ਸੰਧੂ ਭਾਜੀ ਤਾਂ ਗਾਇਕੀ ਦੇ ਖੇਤਰ ਚ ਬਾਬਾ ਬੋਹੜ ਆ
    ਕਿੰਨੇ ਕਲਾਕਾਰ ਠੰਡੀਆਂ ਛਾਵਾਂ ਮਾਣ ਦੇ ਰਹੇ ਨੇ
    ਜੁਗ ਜੁਗ ਜੀਵੇ ਸੰਧੂ ਸਾਬ੍ਹ

  • @babbughulyani1313
    @babbughulyani1313 12 годин тому

    ਤੁਹਾਡਾ ਕੋਈ Podcast miss ਨਹੀ ਕਰੀਦਾ।ਸਾਰੇ episodes ਦੇਖਦੇ ਹਾਂ, ਗੱਲਾਂ ਅਤੇ ਹੱਡ ਬੀਤੀਆ ਸੁਣਕੇ ਬਹੁਤ ਵਧੀਆ ਲੱਗਦਾ, ਗੱਲਾਂ ਦਾ ਖਜਾਨਾ ਹੈ ਸੰਧੂ ਸਾਹਿਬ ਕੋਲ। ਆਪ ਜੀ ਦਾ ਧੰਨਵਾਦ ਸੰਧੂ ਸਾਹਿਬ ਅਤੇ ਭੁੱਲਰ ਸਾਹਿਬ।।

  • @malkitmannmann
    @malkitmannmann 23 години тому +5

    ਸੰਧੂ ਸਾਹਿਬ ਬੂਟਾ ਸਿੰਘ ਸ਼ਾਦ ਬਾਰੇ ਜਾਣਕਾਰੀ ਬਹੁਤ ਹੀ ਘੱਟ ਹੈ ਇਸ ਲਈ ਮੈਂ ਉਨ੍ਹਾਂ ਬਾਰੇ ਜਾਣਕਾਰੀ ਸੁਨਣ ਲਈ ਉਤਸ਼ਾਹਿਤ ਹਾ

  • @gursimranlibra113
    @gursimranlibra113 День тому +8

    ਸੰਧੂ ਸਾਬ ਦੀ ਮੈਮਰੀ ਬਹੁਤ ਏ ਯਾਰ।

    • @gursimranlibra113
      @gursimranlibra113 День тому +3

      ਅੱਖਾਂ ਮੂਰੇ ਗੱਲਾਂ ਨਾਲ ਫਿਲਮ ਚਲਾ ਦਿੰਦਾ ਏ ਯਾਰ।

  • @CanadaKD
    @CanadaKD День тому +4

    ਬਹੁਤ ਸੋਹਣਾਂ ਪੋਡਕਾਸਟ ਰਿਹਾ ਜੀ ਧੰਨਵਾਦ ਸੰਧੂ ਸਾਹਿਬ ਅਤੇ ਭੁੱਲਰ ਸਾਹਿਬ ਜੀ।

  • @GillSaab-y1s
    @GillSaab-y1s 15 годин тому +1

    ਮਾਣਕ ਤੇ ਸੁਰਿੰਦਰ ਸ਼ਿੰਦਾ ਜੀ ਦੋਨੋਂ ਹੀ ਬਹੁਤ ਸਤਿਕਾਰ ਯੋਗ ਨੇ

  • @baghelkulana7502
    @baghelkulana7502 День тому +2

    ਬੜੀ ਵਧੀਆ ਪਿਆਰੀ ਜਾਣਕਾਰੀ ਤੇ ਮੁਲਾਕਾਤ ਆ

  • @chamkaur_sher_gill
    @chamkaur_sher_gill День тому +8

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @CanadaKD
    @CanadaKD День тому +13

    ਭੁੱਲਰ ਸਾਹਿਬ ਇੱਕ ਪੋਡਕਾਸ਼ਟ ਸੰਧੂ ਸਾਹਿਬ ਨਾਲ ਜਗਦੇਵ ਸਿੰਘ ਜੱਸੋਵਾਲ ਜੀ ਦੀਆਂ ਯਾਦਾਂ ਤਾਜ਼ੀਆਂ ਕਰਿਉ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ।

  • @SukhdevSinghDhaliwal-o3v
    @SukhdevSinghDhaliwal-o3v День тому +9

    ਸੰਧੂ ਸਾਹਿਬ ਵੀਰ ਜੀ ਤੂਸੀ ਚੰਗੇ ਲੇਖਕ ਹੋ ਪਰ ਕੋਈ ਪੰਜਾਬ ਦਾ ਦਰਦ ਜਰੂਰ ਲਿਖਣ ਦੀ ਕੋਸ਼ਿਸ ਕਰਨੀ

  • @sukhwinderbhangu898
    @sukhwinderbhangu898 22 години тому +2

    ਸੁਰਿੰਦਰ ਛਿੰਦਾ ਨੂੰ ਅਸੀਂ ਬਹੁਤ ਸੁਣਿਆ

  • @iqbalsingh2495
    @iqbalsingh2495 12 годин тому

    ਸ਼ਿੰਦੇ ਅਤੇ ਗੁਲਸ਼ਨ ਦੀ ਅਵਾਜ਼ ਚ ਮਿਰਜ਼ਾ ਸਾਹਿਬਾਂ ਦਾ ਕਿੱਸਾ ਬਹੁਤ ਵਾਰ ਸੁਣਿਆ ਸੀ

  • @punjabiludhiana332
    @punjabiludhiana332 День тому +3

    ਸ਼ਮਸ਼ੇਰ ਸੰਧੂ ਸਾਹਿਬ ਜੀ ਆਪਣੇ ਪਿੰਡ ਦੀਆਂ ਗੱਲਾਂ ਵੀ ਕਰੋ ਜੀ । ਟਿੱਬੇ ਹੀ ਟਿੱਬੇ ਸੀ ਨਾਂ ਕੋਈ ਸੜਕ ਨਾਂ ਕੋਈ ਸਾਧਨ ਸੀ ਤੁਹਾਡੇ ਤੇ ਦੀਦਾਰ ਸੰਧੂ ਦੇ ਪਿੰਡ ਨੂੰ ਜਾਣ ਲਈ ॥ 🙏🙏

  • @Bhupinderdhaliwal123
    @Bhupinderdhaliwal123 20 годин тому

    ਸੰਧੂ ਸਾਬ ਅਤੇ ਭੁੱਲਰ ਸਾਬ ਜੀ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @baldevsingh9391
    @baldevsingh9391 15 годин тому

    ਸੰਧੂ ਸਾਹਿਬ ਜੀ ਕੋਲ ਇਕ ਬਹੁਤ ਵਡਾ ਖਜ਼ਾਨਾ ਹੈ

  • @balrajsinghgill2412
    @balrajsinghgill2412 День тому +3

    ਸੰਧੂ ਬਾਈ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਹੁੰਦੀਆਂ ਨੇ ਪ੍ਰਾਣਾ ਕਲਾਕਾਰਾਂ ਦਾ ਇਤਿਹਾਸ ਦੱਸਦੇ ਨੇ ਬਾਕੀ ਭੁੱਲਰ ਜੀ ਜਿਹੜੀਆਂ ਗੱਲਾਂ ਸਚੇਤ ਬਾਲਾ ਕਰਕੇ ਗਈ ਆ ਉਹਨਾਂ ਬਾਰੇ ਵੀ ਗੱਲਬਾਤ ਜਰੂਰ ਕਰਿਓ ਉਸ ਔਰਤ ਨੇ ਗਾਉਣ ਵਾਲਿਆਂ ਤੇ ਬਹੁਤ ਤੰਜ ਕੱਸੇ ਨੇ ਉਸ ਦਿਨ ਉਸ ਬਾਰੇ ਸ਼ਮਸ਼ੇਰ ਸੰਧੂ ਜੀ ਨਾਲ ਜਰੂਰ ਇੱਕ ਪ੍ਰੋਗਰਾਮ ਰੱਖੋ

  • @sonygill1311
    @sonygill1311 День тому +7

    ਇੱਕ ਐਪੀਸੋਟ ਚਮਕੀਲੇ ਤੇ ਵੀ ਕਰੋ

  • @satnamsinghsingh7963
    @satnamsinghsingh7963 День тому +5

    ਬੂਟਾ ਸਿੰਘ ਸ਼ਾਦ ਬਾਰੇ ਵੀ ਜਰੂਰ ਗੱਲਬਾਤ ਕਰਿਓ ਜੀ ਸੰਧੂ ਸਾਹਬ ਬਹੁਤ ਦਿਲਚਸਪ ਗੱਲਬਾਤ ਕਰਦੇ ਨੇ ਧੰਨਵਾਦ।

    • @dilbagsingh6357
      @dilbagsingh6357 19 годин тому

      ਕਿਹੜੇ ਪਿੰਡ ਦਾ ਸੀ ਜੀ ਬੂਟਾ ਸ਼ਾਦ

    • @avijotharjeetsingh8646
      @avijotharjeetsingh8646 16 годин тому

      ਸਹੀ ਗਲ
      ਧਰਤੀ ਧੱਕ ਸਿੰਘ ਨਾਵਲ ਪੜ੍ਹਨ ਦਾ ਮੌਕਾ ਮਿਲਿਆ ਮੈਨੂੰ 1996 ਵਿਚ
      ਬਹੁਤ ਰੁਹ ਲਗਦੀ ਸੀ ਨਾਵਲ ਵਿਚ

  • @tonysappal7792
    @tonysappal7792 День тому +3

    ਅਗਲਾ ਪ੍ਰੋਗਰਾਮ ਸਦੀਕ ਵਾਰੇ ਕਰੋ

  • @sourav7718
    @sourav7718 7 годин тому

    Dil teh krda Sandhu Saab boli jan.baut hi piyaar teh satkaar Sandhu Saab lehi❤️

  • @jindergillstudioramtirath7852
    @jindergillstudioramtirath7852 День тому +2

    ਸੰਧੂ ਸਾਬ ਸਤਿ ਸ੍ਰੀ ਅਕਾਲ ਜੀ 🙏

  • @karanveersingh9883
    @karanveersingh9883 13 годин тому

    ਸੰਧੂ ਸਾਹਿਬ ਨੂੰ ਹਰ ਮਹੀਨੇ ਚ ਇੱਕ ਵਾਰੀ ਜਰੂਰ ਬੁਲਾਇਆ ਕਰੋ

  • @baltejsingh7137
    @baltejsingh7137 День тому +1

    ਬਹੁਤ ਵਧੀਆ ਜੀ 🎉

  • @karanbaraich2300
    @karanbaraich2300 День тому +1

    Bahut vadia interview 👍

  • @sonygill1311
    @sonygill1311 День тому +1

    ਬਹੁਤ ਹੀ ਵਧੀਆ

  • @Gurlalsinghkang
    @Gurlalsinghkang День тому +1

    ਵਾਹ ਜੀ ਵਾਹ ਸ਼ਮਸ਼ੇਰ ਸਿੰਘ ਸੰਧੂ ਬਾਈ ਜੀ ❤❤

  • @harbantsingh1522
    @harbantsingh1522 22 години тому

    ਸਰ ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹ ਜੀ ਭੁੱਲਰ ਸਾਹਿਬ ਜੀ ਤੁਹਾਡਾ ਵੀ ਬਹੁਤ ਧੰਨਵਾਦ ਸਰ ਨਰਿੰਦਰ ਬੀਬਾ ਬਾਰੇ ਵੀ ਤੁਸੀਂ ਦੱਸਣਾ ਹੋਵੇ ਭਰਾਵਾਂ ਬਾਰੇ ਵੀ ਉਹਨਾਂ ਨੇ ਕਿਹੜੇ ਕਿਹੜੇ ਗੀਤ ਗਾਏ ਨੇ

  • @sidhuanoop
    @sidhuanoop 13 годин тому

    Salute aap ji nu Sandhu sahib ji❤❤

  • @manjitsinghtransporter8075
    @manjitsinghtransporter8075 14 годин тому

    Very very good Podcast
    Continue Podcast both of you

  • @ksbrar4612
    @ksbrar4612 День тому

    ਬਹੁਤ ਵਧੀਆ ਲੱਗਿਆ ਪੋਡਕਾਸਟ ਸੰਧੂ ਸਾਹਿਬ ਸੰਧੂ ਦਿਲਸ਼ਾਦ ਅਖ਼ਤਰ ਬਾਰੇ ਵੀ ਜਾਣਕਾਰੀ ਦਿਓ

  • @MUKHTIARSINGH-b2l
    @MUKHTIARSINGH-b2l 20 годин тому +1

    ਸੰਧੂ ਸਾਹਿਬ ਛਿੰਦਾ ਜੀ ਦਾ ੳਪੇਰਾ ਮਿਰਜ਼ਾ ਸਾਹਿਬਾਂ ਵੀ ਬਹੁਤ ਵਧੀਆ ਸੀ ਅਸੀਂ ਛੋਟੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਇਸ ਤਰ੍ਹਾਂ ਲੱਗਦਾ ਸੀ ਸਰੋਤਿਆਂ ਨੂੰ ਜਿਵੇਂ ਅੱਖਾਂ ਮੂਹਰੇ ਅਸਲੀ ਪਾਤਰ ਅਤੇ ਅਸਲੀ ਥਾਂ ਤੇ ਵਿਚਰ ਰਹੇ ਹੋਣ ਸੋ ੳਸ ਬਾਰੇ
    ਦੱਸਿਉ ਜ਼ਰੂਰ

  • @nirmalsingh-tm2vg
    @nirmalsingh-tm2vg 14 годин тому

    ਗੱਲਾਂ ਤਾਂ ਭਾਵੇਂ ਪੁਰਾਣੀਆਂ ਹੀ ਹਨ ਭਾਵ ਕਿ ਤਕਰੀਬਨ ਜਿਨ੍ਹਾਂ ਬਾਰੇ ਗੱਲਾਂ ਹੋਣ ਰਹੀਆਂ ਹਨ ਉਹ ਇਸ ਦੁਨੀਆ ਚ ਨਹੀਂ ਹਨ ਪਰ ਸੰਧੂ ਸਾਹਿਬ ਦਾ ਗੱਲ ਕਰਨ ਦਾ ਲਹਿਜ਼ਾ ਹੀ ਇਸ ਤਰਾਂ ਦਾ ਹੈ ਕਿ ਜੀ ਕਰਦਾ ਕਿ ਸੁਣੀ ਜਾਈਏ ਯਾਦਾਸ਼ਤ ਕਮਾਲ..............

  • @gurwantsandhu2699
    @gurwantsandhu2699 14 годин тому

    ਸਮਸ਼ੇਰ ਸਿੰਘ ਸੰਧੂ ਪੰਜਾਬ ਦਾ ਹੀਰਾ ਜਿੰਦਾਬਾਦ

  • @baldevsingh9391
    @baldevsingh9391 14 годин тому

    ਸਾਰੇ ਗੀਤ ਅਜ ਵੀ ਟਰੈਕਟਰ ਤੇ ਚਲਦੇ ਹਨ

  • @karanbaraich2300
    @karanbaraich2300 День тому +1

    Miss you Surinder Sindha ji

  • @ssdਸੁਨਾਮ
    @ssdਸੁਨਾਮ День тому +4

    ਸੰਧੂ ਸਾਬ ਗੂਗਲ ਦੀ ਧੂਨੀ ਗੀਤ ਛਿੰਦੇ ਨੇ ਨੀਤੂ ਨਾਲ ਨੀ ਸੋਨੀਆ ਨਾਲ ਗਾਇਆ ਸੀ

  • @ripansekhon00
    @ripansekhon00 День тому +3

    ਜੱਟ ਬਾਬੇ ਭਾਰੂ ਤੋਂ

  • @jaswindersinghbrar9200
    @jaswindersinghbrar9200 День тому +1

    Sandhu sahib, encyclopedia of Punjabi songs

  • @Sanghera-pe1wu
    @Sanghera-pe1wu День тому +2

    ਸੰਧੂ ਸਾਹਿਬ ਕਦੇ ਨੇਕੀ ਕਾਤਿਲ ਦੀ ਗੱਲ ਵੀ ਕਰੋ ਵੀਰ ...ਭੋਲਾ ਸਿੰਘ ਸੰਘੇੜਾ

  • @GillRandhirsingh
    @GillRandhirsingh День тому +1

    Bhot wdhia

  • @Jaswinder.SinghLehal-w9x
    @Jaswinder.SinghLehal-w9x День тому +1

    ਜਿਹੜਾ ਮਾਣਕ ਨੇ ਜਿਊਣਾ ਮੌੜ ਗਾਇਆ ਸੀ ਪਾਲੀ ਦੇਤ ਵਾਲੀਆ ਦਾ ਲਿਖਿਆ ।ਉਹ ਸ਼ਿੰਦੇ ਵਾਲੇ ਜਿਉਣੇ ਮੌੜ ਨਾਲੋ ਘੱਟ ਨਹੀ ਸੀ ਪਾਲੀ ਦੇਤ ਵਾਲੀਏ ਨੇ ਵਧੀਆ ਲਿਖਿਆ ਸੀ ।ਉਸ ਵਿਚ ਪਾਤਰ ਜਿਆਦਾ ਸਨ ।ਜਿਵੇ ਪਾਤਰ ਜੈਮਲ।ਕਿਉ ਕਿ ਉਹ ਪਹਿਲਾ ਜਿਊਣਾ ਮੌੜ ਤਾ ਜਿਆਦਾ ਮਸ਼ਹੂਰ ਹੋ ਗਿਆ ਸੀ ।ਕਿੳਕਿ ਇਸ ਤਰਾ ਪਹਿਲਾ ਰੀਕਾਰਡ ਕੋਈ ਨਹੀ ਆਇਆ ਸੀ ।ਪਰ ਸ਼ਿੰਦੇ ਨੇ ਵਧੀਆ ਗਾਇਆ ਹੈ ਹਿਕ ਤੂ ਜੋਰ ਤੇ

    • @khosasaab3464
      @khosasaab3464 12 годин тому

      ਸਹੀ ਗੱਲ ਆ ਮਾਣਕ ਸਾਬ ਨੇ ਵੀ ਵੱਟ ਕੱਡ ਦਿੱਤੇ ਸੀ ਜਿਓਣੇ ਮੌੜ ਦੇ ਸੀਟੀਸੀ ਕੰਪਨੀ ਵਿਚ ਕੈਸਟ ਆਈ ਸੀ ਸ਼ਾਇਦ 1992ਚ

  • @avtarsingh2531
    @avtarsingh2531 16 годин тому

    ਬੂਟਾ ਸਿੰਘ ਸ਼ਾਦ ਬਾਰੇ ਗੱਲਬਾਤ ਕਰਨ ਤੇ ਬਹੁਤ ਧੰਨਵਾਦੀ ਹੋਵਾਂਗੇ

  • @gurbindersinghmaan9512
    @gurbindersinghmaan9512 День тому +2

    🎉v good ji🎉

  • @gursimranlibra113
    @gursimranlibra113 День тому +1

    ਅੱਖਾਂ ਮੂਰੇ ਗੱਲਾਂ ਨਾਲ ਫਿਲਮ ਚਲਾ ਦਿੰਦੇ ਯਾਰ।

  • @KarmSingh-o9y
    @KarmSingh-o9y День тому +1

    Wah.ji.wah.yar.kia.bat.he.man..hi..ni.bharda

  • @BaldevSingh-x6o9k
    @BaldevSingh-x6o9k День тому +2

    Pb03 Sandhu Sab Waheguru Ji ka Khalsa Waheguru Ji ke Fathe

  • @nirmalmann438
    @nirmalmann438 День тому +1

    ਸੰਧੂ ਸਾਹਿਬ ਵਧੀਆ ਬੰਦੇ ਹਨ

  • @birsingh4200
    @birsingh4200 20 годин тому

    ਸੰਧੂ ਸਾਹਿਬ ਤੁਸੀਂ ਉਸਤਾਦ ਗੀਤਕਾਰ ਹੋ ਇਸ ਕਰਕੇ ਤੁਹਾਡੀ ਜੱਜਮੈਂਟ ਸੀ ਕਿ ਕਿਸ਼ਨਾ ਮੌੜ ਨਹੀ ਚੱਲਣਾ।

    • @Jaswinder.SinghLehal-w9x
      @Jaswinder.SinghLehal-w9x 3 години тому

      ਜਿਹੜੀ ਰੀਕਾਰਡ ਇਕ ਵਾਰੀ ਚਲ ਗਿਆ।ਮੁੜਕੇ ਫਿਰ ਗੱਲ ਨਹੀ ਬਣਦੀ।ਜਿਵੇ ਸ਼ਿੰਦੇ ਦਾ ਕਿਸ਼ਨਾ ਮੌੜ ਹੈ। ਇਸ ਤਰਾ ਮਾਣਕ ਨੇ ਵੀ ਕੇਈ ਗੀਤ ਦੁਆਰਾ ਰੀਕਾਰਡ ਕਰਵਾਏ ਸੀ ।ਹੋਰ ਸੰਗੀਤ ਕਾਰ ਦੇਸੰਗੀਤ ਵਿਚ ।ਬਹੁਤੇ ਨਹੀ ਚਲੇ ਸੀ

  • @ripansekhon00
    @ripansekhon00 День тому +2

    ਸਮਸ਼ੇਰ ਸੰਧੂ ਦਾ ਪਿੰਡ ਦਸੋ ਜੀ ਬਹੂਤ ਵਧੀਆ ਲਗਦੇ ਹਨ

  • @modernagricu3006
    @modernagricu3006 14 годин тому

    Jagroop ਜੀ ਹੋਰ ਵੀ ਬਹੁਤ singer, s ਨਾਲ ਰਹੇ ਨੇ

  • @hpsbhinder9299
    @hpsbhinder9299 23 години тому

    Great show!!

  • @deepshindaofficial9044
    @deepshindaofficial9044 День тому +1

    Very Miss you Guru ji😭

  • @AnmolKaur-h7j
    @AnmolKaur-h7j День тому +2

    Pata nahi kis din jaspal bhatti ji vare podcast awega

  • @Djpk-gry
    @Djpk-gry День тому

    Very nice podcast allsome

  • @gurpreetmatharu7770
    @gurpreetmatharu7770 День тому

    Sandhu saab apne kol pai aa aj v cassette tiyaa longowql diyaa bot vadiya sare geet

  • @labhsingh2944
    @labhsingh2944 22 години тому

    Very Good Discussion

  • @jagatrampoonia3247
    @jagatrampoonia3247 22 години тому

    Good Interview

  • @BahadarDhaliwal-lk1id
    @BahadarDhaliwal-lk1id День тому

    ਸੰਧੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਚਮਕੀਲੇ ਦੇ ਅੱਠ ਸਾਲ ਕਲਾਕਾਰ ਮੰਡੀ ਵਿੱਚ ਦੂਸਰੇ ਕਲਾਕਾਰਾਂ ਨਾਲ ਼਼਼਼਼ਤੁਹਾਡੇ ਨਾਲ ਬੀਤੇ ਪਲ ਵਾਰੇ ਚਾਨਣਾਂ ਪਾਇਆ ਜਾਵੇ ਵੀਰ ਧੰਨਵਾਦ ਹੋਵੇਗਾ

  • @amardeepsinghbhattikala189
    @amardeepsinghbhattikala189 День тому

    Sat shri akal parwan kreo ji ardas karda ha vi akal purkh waheguru ji chardikala tandarusti te sarbat da bhla wakshan

  • @Jaspal__Sandhu
    @Jaspal__Sandhu День тому +3

    Dev tharikey wala te podcast karo ji 🙏

    • @sukhmanisandhu56
      @sukhmanisandhu56 День тому +1

      G10 productions, youtube channel te ikk podcast kita hai ji. Tusi uthhe vekh sakde ho

  • @SAMAJNEWSTV
    @SAMAJNEWSTV 14 годин тому

    ਗੱਲ ਕੋੜੀ ਜਿਹੀ ਹੈ। ਉਸਤਾਦ ਜਸਵੰਤ ਸਿੰਘ ਭੰਵਰਾ ਜੀ ਦੀ ਆਖਰੀ ਸਮੇਂ ਵਿੱਚ ਕਾਫੀ ਕਮਜੋਰ ਤੇ ਲਾਚਾਰ ਹਾਲਤ ਸੀ। ਉਹ ਕੁੱਝ ਦਿਨ ਤੋਂ ਆਪਣੇ ਸਾਗਿਰਦ ਧੰਨਾ ਸਿੰਘ ਰੰਗੀਲਾ ਦੇ ਘਰ ਰਹਿ ਰਹੇ ਸਨ। ਇਕ ਦਿਨ ਉਨ੍ਹਾਂ ਨੇ ਆਪਣੇ ਸਾਗਿਰਦ ਸੁਰਿੰਦਰ ਛਿੰਦਾ ਕੋਲ ਜਾਣ ਦੀ ਤੇ ਕੁੱਝ ਦਿਨ ਓਥੇ ਰਹਿਣ ਦੀ ਇਛਾ ਜਾਹਿਰ ਕੀਤੀ। ਰੰਗੀਲੇ ਦੇ ਮੁੰਡੇ ਨੇ ਉਨ੍ਹਾਂ ਨੂੰ ਗੱਡੀ ਵਿੱਚ ਬੈਠਾ ਕੇ ਛਿੰਦੇ ਘਰ ਲੈ ਗਿਆ। ਇਸ ਤੇ ਛਿੰਦੇ ਨੇ ਉਸਤਾਦ ਨੂੰ ਇਹ ਕਿਹਾ ਕਿ ਮੇਰੇ ਘਰ ਰਹਿਣ ਦੀ ਥਾਂ ਨਹੀਂ ਹੈ। ਉਸਤਾਦ ਨੂੰ ਘਰ ਦੇ ਬਾਹਰੋਂ ਹੀ ਵਾਪਿਸ ਮੁੜਨਾ ਪਿਆ ਸੀ।
    ਬਾਪੂ ਉਸਤਾਦਾਂ ਦੇ ਉਸਤਾਦ ਜਨਾਬ ਜਸਵੰਤ ਸਿੰਘ ਭੰਵਰਾ ਜੀ ਜਿੰਦਾਬਾਦ।🙏

  • @IndertitSingh-yj4wo
    @IndertitSingh-yj4wo 19 годин тому

    Bhuller Sandhu brothers zori zindabad 👍👍

  • @SAMAJNEWSTV
    @SAMAJNEWSTV 14 годин тому

    ਰਮੇਸ਼ ਰੰਗੀਲਾ ਦੇ ਬਾਰੇ ਵੀ ਜਾਣਕਾਰੀ ਦਿੱਤਾ ਜਾਵੇ।

  • @AmarjitSingh.manakpur
    @AmarjitSingh.manakpur День тому +1

    ਚਮਕੀਲੇ ਬਾਰੇ ਦੱਸੋ ਉਹ ਇਕ ਮਹਾਨ ਗਾਇਕ ਸੀ

  • @punjabigeetsangeet5257
    @punjabigeetsangeet5257 День тому +2

    🙏 ❤

  • @sharmatenthouse1848
    @sharmatenthouse1848 21 годину тому

    Samsher Singh Sandhu and jagtarsingh bhullar by sat shri akal

  • @Manpreetsingh-j8s7d
    @Manpreetsingh-j8s7d День тому +1

    Vaah

  • @modernagricu3006
    @modernagricu3006 14 годин тому

    ਜਿਹੜਾ jagroop ਦਾ jikar ਹੋ ਰਿਹਾ didar sandhu ਸਹਿਬ ਨਾਲ ਉਹ ਮੇਰੇ ਪਿੰਡ ਤੋ ਨੇ

  • @SatnamSingh-fm8xt
    @SatnamSingh-fm8xt 18 годин тому

    Good👍👍👍

  • @GurpreetSingh-x3e9b
    @GurpreetSingh-x3e9b День тому

    ਸੰਧੂ ਸਾਹਬ ਜੀ, ਸਤਿ ਸ੍ਰੀ ਆਕਾਲ ਜੀ 🙏🙏🙏🙏🙏

  • @ranjdeol9170
    @ranjdeol9170 День тому

    Nice podcast

  • @KanwaljitSingh-n5e
    @KanwaljitSingh-n5e День тому +1

    ਉੱਚੇ ਪਿੰਡ ਦੀ ਸਨਾਵਾਂ ਵਾਰਤਾ ਉਥੇ ਇੱਕ ਸੱਸ ਨੇ ਜਵਾਈ ਮਾਰਤਾ ਗਾਣੇ ਦਾ ਜ਼ਿਕਰ ਨਹੀਂ ਕੀਤਾ। ਕਿਉਂ

  • @YOUTUBEGAMERZ295
    @YOUTUBEGAMERZ295 День тому +3

    Kuldeep manak warga koi ni ga sakhda

  • @brarchotianwala4405
    @brarchotianwala4405 День тому +2

    ਇੱਕ ਅਜੇ ਦਿਓਲ ਤੇ ਸੁਮਨ ਦੱਤਾ ਲੁਧਿਆਣੇ ਦੀ ਜੋੜੀ ਸੀ ਭਾਜੀ ਜੇ ਸੰਭਵ ਹੋ ਸਕੇ ਤਾਂ ਉਨ੍ਹਾਂ ਦੀ ਇੰਟਰਵਿਊ ਕਰਿਓ ਜਰੂਰ।ਪਤਾ ਨੀਂ ਕਿੱਥੇ ਗਾਇਬ ਜੇ ਹੀ ਹੋ ਗਏ?

    • @punjabiludhiana332
      @punjabiludhiana332 День тому +1

      ਵੀਰ ਜੀ ਸੰਨ 1999 ਵਿੱਚ ਮੈਂ ਵੀ ਉਹਨਾਂ ਦੇ ਗਰੁੱਪ ਵਿੱਚ ਸੀ ਅਮਰੀਕਾ ਜਾਣਾ ਸੀ । ਸੱਤ ਅੱਠ ਅਸੀ ਕਬੂਤਰ ਸੀ ਉਹਨਾਂ ਦਾ ਤੇ ਅਸਲੀ ਸਾਜੀਆਂ ਦਾ ਵੀਜ਼ਾ ਲੱਗ ਗਿਆ ਸੀ । ਉਹ ਅਮਰੀਕਾ ਚਲੇ ਗਏ । ਸਾਡੇ ਵੀਜ਼ੇ ਨਹੀਂ ਲੱਗੇ ਸੀ । ਫਿਰ ਤਿੰਨ ਚਾਰ ਸਾਲਾਂ ਬਾਅਦ ਸਾਡਾ ਵੀ ਬਣ ਗਿਆ ਸੀ । ਸੰਨ 2002 ਵਿੱਚ ਮੈਨੂੰ ਮਿਲੇ ਸੀ ਨਿਊ ਯਾਰਕ ਵਿੱਚ ਜੈਕਸ਼ਨ ਹਾਇਟ ਵਿੱਚ ਰਹਿੰਦੇ ਸੀ । ਦੋ ਤਿੰਨ ਸਾਲ ਮਿਲਦੇ ਰਹੇ ਬਾਅਦ ਵਿੱਚ ਪਤਾ ਨਹੀਂ ਕਿਸ ਸ਼ਹਿਰ ਵਿੱਚ ਚਲੇ ਗਏ 2005 ਤੱਕ ਤਾਂ ਉਹ ਕੱਚੇ ਹੀ ਸੀ ਮੁੜਕੇ ਕਦੇ ਨਹੀਂ ਮਿਲੇ ਪਤਾ ਨਹੀਂ ਪੱਕੇ ਹੋ ਗਏ ਜਾਂ ਕੱਚੇ ਹੀ ਆ ਜਾਂ ਵਾਪਿਸ ਪੰਜਾਬ ਮੁੜ ਗਏ । ਲਿੰਕ ਟੁੱਟ ਗਿਆ ਸਾਡਾ ਮੁੜ ਕੇ ਪਤਾ ਨਹੀਂ ਅੱਜ ਕੱਲ ਕਿੱਥੇ ਆ ਅਸੀਂ ਵੀ ਬਹੁਤ ਟਰਾਈ ਕਰੀ ਲੱਭਣ ਦੀ ਜਿੱਥੇ ਪਹਿਲਾਂ ਰਹਿੰਦੇ ਸੀ ਉਹ ਕਹਿੰਦੇ ਕੈਲੀਫੋਰਨੀਆ ਵਿੱਚ ਚਲੇ ਗਏ । ਰੱਬ ਹੀ ਜਾਣਦਾ ਕਿੱਥੇ ਆ ਅੱਜ ਕੱਲ ।
      1995 ਤੋ 2000 ਤੱਕ ਗਾਉਣ ਵਾਲਿਆਂ ਨਾਲ ਬਹੁਤ ਲੋਕ ਗਏ ਆ ਅਮਰੀਕਾ ਤੇ ਕੈਨੇਡਾ ਮੁੜਕੇ ਕੋਈ ਨਹੀਂ ਆਇਆ ।ਬਹੁਤੇ ਗਾਉਣ ਵਾਲੇ ਵੀ ਨਹੀਂ ਆਏ ਵਾਪਿਸ ।
      ਲੁਧਿਆਣੇ ਹੈਬੋਵਾਲ ਉਹਨਾਂ ਦੀ ਕੋਠੀ ਵਿੱਚ ਬਹੁਤ ਤਿਆਰੀ ਕਰੀ ਸੀ ਅਸੀ ਇੰਟਰਵਿਊ ਦੀ । ਸਾਡੇ ਗਰੁੱਪ ਵਿੱਚ ਅਜੇ ਦਿਓਲ,ਸੁਮਨ ਦੱਤਾ,ਇੰਦਰਜੀਤ ਹਸਨਪੁਰੀ,ਇੱਕ ਯਮਲੇ ਜੱਟ ਦਾ ਮੁੰਡਾ ਸੀ ।ਬਾਕੀ ਸਾਰੇ ਕਬੂਤਰ ਸੀ ।
      ਉਸ ਸਮੇਂ ਲੁਧਿਆਣੇ ਵਿੱਚ ਕਈ ਕਈ ਗਰੁੱਪਾ ਦੀ ਤਿਆਰੀ ਚੱਲ ਦੀ ਹੁੰਦੀ ਸੀ ਬਾਹਰ ਜਾਣ ਲਈ ।ਗਾਉਣ ਵਾਲਿਆਂ ਨੂੰ ਮੁੰਡੇ ਨਹੀਂ ਸੀ ਲੱਭਦੇ ਜਿੰਨਾ ਨੇ ਬਾਹਰ ਜਾਣਾ ਸੀ । ਕਈ ਗਰੁੱਪ ਵਾਲੇ ਤਾਂ ਕਹਿੰਦੇ ਸੀ ਪਾਸਪੋਰਟ ਲਿਆਓ ਜੇ ਵੀਜ਼ਾ ਲੱਗ ਗਿਆ ਤਾਂ ਪੈਸੇ ਵੀ ਬਾਅਦ ਵਿੱਚ ਕਿਸ਼ਤਾਂ ਵਿੱਚ ਦੇ ਦਿਓ ॥

    • @khosasaab3464
      @khosasaab3464 12 годин тому +1

      ​@punjabiludhiana332ਬਾਈ ਜੀ ਅਜੇ ਦਿਓਲ ਸੁਮਨ ਦੱਤਾ ਕੈਨੇਡਾ ਰਹਿੰਦੇ ਨੇ ਜੀ ਸਾਡਾ ਵੀ ਕੋਈ ਜੁਗਾੜ ਕਰਾ ਦਿਓ ਬਾਹਰਲੇ ਮੁਲਕ ਦਾ ਧੰਨਵਾਦੀ ਹੋਵਾਂਗਾ

  • @jaspalsingh8028
    @jaspalsingh8028 День тому

    Very Good Job Ji

  • @AMARJITBAINS-z7i
    @AMARJITBAINS-z7i День тому

    VERY good

  • @palasingh5151
    @palasingh5151 14 годин тому

    ਸ਼ਮਸ਼ੇਰ ਸੰਧੂ ਸਾਹਿਬ ਸੱਚ ਦੱਸਿਓ ਮਾਣਕ ਸਾਹਿਬ ਦਾ ਨਾਮ ਬਹੁਤ ਉੱਚਾ ਹੈ ਪਰ ਛਿੱਦੇ ੳਨਾ ਨਹੀਂ ਚੱਲਿਆ ਅੱਜ ਤੱਕ ਵੀ ਮਾਣਕ ਦਾ ਕਲੀਆਂ ਵਿੱਚ ਰਿਕਾਰਡ ਹੈ

  • @satishsharmasharma5164
    @satishsharmasharma5164 20 годин тому +1

    Manak saab ton banda koi nahi❤

  • @ShingarJassar
    @ShingarJassar 15 годин тому

    ਜਿਹੜਾ ਬੰਦਾ ਆਪਣਾ ਹਥਿਆਰ ਨਹੀਂ ਸੰਭਾਲ ਸਕਦਾ,ਫਿਰ ਰੱਖਣ ਦਾ ਕੀ ਫਾਇਦਾ

  • @ParamjitSingh13517
    @ParamjitSingh13517 День тому +1

    Very nice video ji 💐🌹🌷🪻💐

  • @KuldeepSingh-qq9ds
    @KuldeepSingh-qq9ds День тому

    ਭੁੱਲਰ ਅਤੇ ਸੰਧੂ ਸਾਬ ਕਦੇ ਪਿਆਰਾ ਸਿੰਘ ਪੰਛੀ ਦੀ ਵੀ ਕੋਈ ਗੱਲ ਦੱਸੋ ਜੀ

  • @khushwindersingh7570
    @khushwindersingh7570 День тому +1

    Gurdas maan de interview kro sandh g

  • @sukhmanjotsingh7427
    @sukhmanjotsingh7427 День тому +3

    ਸਹੀ ਗੱਲ ਹੈ ਸਿੱਧੂ ਜੀ ਚਮਕੀਲੇ ਬਾਲੀ ਟਾਲਦੇ ਨੇ ਛਿਦੇ ਉਹਨਾਂ ਹੀ ਮਰਵਾ ਤਾਂ ਰਲ਼ ਕੇ ਕੀਤਾ ਹੈ

  • @BzbBzbjnzjs
    @BzbBzbjnzjs День тому +2

    Sandhu ne bhullar di es gall baare nahi bolia chamkeele baare nahin bolda ki raula c😂😂

  • @karamjeetsingh2352
    @karamjeetsingh2352 День тому +1

    ਕਲਾਕਾਰ ਤਾਂ ਦੋਵੇਂ ਹੀ ਵੱਡੇ ਸਨ ਪਰ ਮੈਨੂੰ ਲੱਗਦਾ ਸਿੰਦੇ ਹੋਰਾ ਤੋਂ ਮਾਣਕ ਦਾ ਕੱਦ ਵੱਡਾ ਸੀ।
    ਮਾਣਕ ਸਾਹਿਬ ਕਈ ਬਾਰ ਕਹਿੰਦੇ ਸਨ ਟਿੱਬੇ ਉੱਤੇ ਗੱਡਾ ਚੜਾਉਣਾ ਬਹੁਤ ਔਖਾ ਲੀਹਾਂ ਪਈਆਂ ਤੋ ਮੌਲੇ ਵੀ ਖਿੱਚੀ ਫਿਰਦੇ ਨੇ।
    ਨਿਆਗਰਾ ਫਾਲ ਤੋਂ

  • @YOUTUBEGAMERZ295
    @YOUTUBEGAMERZ295 День тому +2

    Manak best singer

  • @GurpreetSingh-g1d5q
    @GurpreetSingh-g1d5q День тому +1

    Us time voice masg kis chej upar pej dete

    • @jaskaransingh-di8zl
      @jaskaransingh-di8zl День тому +1

      ਵੀਰ ਥੋੜੇ ਚਿਰ ਪਹਿਲਾਂ ਦੀ ਗੱਲ ਹੈ, ਕੋਈ ਜ਼ਿਆਦਾ ਪੁਰਾਣੀ ਨਹੀਂ

    • @Bawarecordsofficial
      @Bawarecordsofficial День тому

      ਵੀਰ ਕਿਸ਼ਨਾ ਮੌੜ ਥੋੜੇ ਸਾਲ ਪਹਿਲਾਂ ਹੀ ਰਿਕਾਰਡ ਹੋਇਆ,ਇੰਟਰਨੈੱਟ ਦੇ ਯੁੱਗ ਚ |

  • @marnybhandal
    @marnybhandal День тому +1

    Next programe karamjit dhuri

  • @satnamsinghsingh7963
    @satnamsinghsingh7963 День тому

    ਸਰ ਜਗਦੇਵ ਸਿੰਘ ਜੱਸੋਵਾਲ ਜੀ ਬਾਰੇ ਵੀ ਜਰੂਰ ਜਾਣਕਾਰੀ ਦਿਓਜੀ ਮੈਂ ਤੁਹਾਡੀ ਪੌਡਕਾਸਟ ਪੂਰੀ ਦੇਖਦਾ ਹਾਂ ਜੀ ਧੰਨਵਾਦ

    • @sukhmanisandhu56
      @sukhmanisandhu56 День тому

      G10 productions, youtube channel te ikk podcast Jassowal ji te kita si.

  • @RandhirSingh-hq8os
    @RandhirSingh-hq8os 15 годин тому

    🙏🙏👌👌❤❤

  • @HappySingh-tm1un
    @HappySingh-tm1un День тому +1

    ਕੁਲਦੀਪ ਮਾਣਕ ਉਸ ਸਮੇ ਬਾਹਰ ਗਿਆ ਹੋਇਆ ਸੀ

  • @mohindermusicchannel4610
    @mohindermusicchannel4610 День тому +1

    Bhai ji Narinder biba ji de bare bhi koi interview karo ji

  • @Rabb_mehar_kre
    @Rabb_mehar_kre День тому +1

    Naa tan Sandhu h Dev Threeke moohre kakh aa, te naa h Shinda Manak de level da c...haan Shinda singer bahut vadda te sureela c...par Manak da naam h edda ho chukkya c k ohnu catch Krna kise de vass di gal nhi c rahi... Haan Chamkile ne jrur takhat nu hath paya c Manak de...but kaliaan oh v nhi c gaa skda... Manak boln da kabba c but singer bai ji ajj v top te ohi aa...theek aa Sandhu apni koi personal kirr kadh reha, oh vakhri gal aa...but bai ji asi v live dekhya ehna singers nu... Sade pind Shinda aya c, odon Chamkila ohde nal course te hunda c..lokaan ne Chamkila h sunya.... Shinde ne h Chamkile da faatia parhya lagda...baki Rabb janda.... Pr Rabb jinna h asi es gal nu jaande aan k Manak Shinde ton 1-2 nhi blki 40-50 step agge te utte c... Farraan jinnian marzi maari jao...ohde te koi zor ni lgda... Manak nu lok gathaavan te Kaliaan da badshah keha janda, Shinde nu ki keha janda!!!???...

  • @gurpreetsekhon788
    @gurpreetsekhon788 День тому +1

    Gurdas mann saab ji da podcast zarror karo bhullar saab

  • @Lukinder-u3h
    @Lukinder-u3h День тому +5

    GREAT SINGER SHINDA JI

  • @jugrajgill8179
    @jugrajgill8179 День тому

    Punjabi Film..Yaraan Naal Baharaan .( Guggu Gillin Double Role) ,Deep Dhillon,Parminder kour Sandhu.Tony Poply.. production Abohar..vich Shinds ji Abohar Some days ikayhey rahay si

  • @pargatsingh9668
    @pargatsingh9668 Годину тому

    Good

  • @marnybhandal
    @marnybhandal День тому

    Very good punjabi singer pargan bhandal