Professor Sardar Gill is great intellectual,poet, story teller and orator,He is asset of both Punjab, Being Punjabi we know the pain of separation so partition story made me emotional even I couldn't control my tears, We Punjabi have paid heavy price of partition and still our sufferings are not ended, all wars between the two countries are fought in Punjab & Kashmir so end losers are Punjabi either in East Pakistan war or in Punjab over Kashmir. Let's pray for peace between the two Punjabs and countries for better future of our next generations.
GILL SIR NAL MULAAKAAT SUNI BAHIT HI CHANGI LAGI ----OHNA DIA HOR SAHITIK KRITA TO ALWAA OHNA NE EK KHIDAARIA TE SEHAT WAARE BAHUT HI KMAAL DE TE HALUN WAALE VICHAAR DYTE SI---MAI OH VICHARAA NU TASWEERA NAAL VIDEO RAAHI PESH KEETA C
Gill sahib salute he tuhanu
ਜ਼ਿੰਦਗੀ ਤਜਰਬੇ ਸਾਂਝੇ ਕਰਨ ਲੲੀ ਬਹੁਤ ਬਹੁਤ ਧੰਨਵਾਦ ਗਿੱਲ ਸਾਹਬ । ਬਹੁਤ ਕੁਝ ਸਿੱਖਣ ਨੂੰ ਮਿਲ਼ਿਅਾ । ਬਹੁਤ ਧੰਨਵਾਦ ਰੁਪਿੰਦਰ ਸੰਧੂ ਜੀ ਅਤੇ ਬੀ ਸੋਸ਼ਲ ।
30:05 ਵੱਡਾ ਬੰਦਾ ਉਹ ਨਹੀਂ ਹੁੰਦਾ ਜੋ ਵੱਡੀਆਂ ਗੱਲਾਂ ਕਰੇ .........👌👌
ਬਹੁਤ ਵਧੀਆ interview,,,,s.ਗੁਰਭਜਨ ਸਿੰਘ ਗਿੱਲ ਬਹੁਤ ਵਧੀਆ ਕਵੀ। ਤੇ ਲੇਖਕ ਨੇ,,,,ਰੁਪਿੰਦਰ ਸੰਧੂ ਸਾਊ ਜਿਹੀ ਕੁੜੀ ਆ।
ਲਾ- ਮਿਸਾਲ ਸ਼ਾਇਰ ਤੇ ਸੰਵੇਦਨਸ਼ੀਲ,ਮੁਹੱਬਤੀ ਇਨਸਾਨ ਗੁਰਭਜਨ ਗਿੱਲ ਸਾਡਾ ਸੁੱਚਾ ਮਾਣ!!!
This was a great conversation. Great job by Rupinder, awesome questions!
ਗਿੱਲ ਸਾਹਬ ਜੀ ਤੁਹਾਡੇ ਇਕੱਲੇ ਦੇ ਨਹੀਂ ਹਰੇਕ ਘਰ ਦੀ ਇਹ ਘਟਨਾ ਹੈ ਤੁਹਾਡੀ ਘਰ ਕਹਾਣੀ ਤੋ ਵੀ ਵੱਧ ਦਰਦਨਾਕ ਕਹਾਣੀਆਂ ਹਨ ਜੀ ਧੰਨਵਾਦ
ਸੰਪੂਰਣ ਮੁਲਾਕਾਤ ਵਿੱਚ ਭਾਈ ਸਾਹਿਬ ਜੀ ਅਣਗਿਣਤ ਵਾਰੀ "ਪੁੱਤਰ, ਬੇਟੇ" ਵਰਤਦੇ ਹਨ।
ਇਹ ਇਸ ਗਲ ਵੱਲ ਇਸ਼ਾਰਾ ਕਰਦਾ ਹੈ ਕਿ ਉੱਤੋਂ ਭਾਵੇਂ ਉਹ ਡਾਹਡੇ ਸਖਤ ਦਿੱਸਦੇ ਹਨ, ਪਰ ਉਨ੍ਹਾਂ ਦਾ ਦਿਲ ਬਹੁਤ ਹੀ ਨਰਮ ਤੇ ਪਿਆਰ ਨਾਲ ਭਰਿਆ ਪਿਆ ਹੈ, ਜੋ ਗੱਲ ਗੱਲ ਤੇ ਛਾਲਾਂ ਮਾਰ ਮਾਰ ਡੁੱਲਦਾ ਵਿਖਾਈ ਦੇ ਰਿਹਾ ਹੈ।
ਮਾਲਕ ਆਪ ਜੀ ਨੂੰ ਸਿਹਤਯਾਬੀ ਬੰਖਸ਼ਦੇ ਰਹਿਣ ਤਾਂ ਜੋ ਆਪ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋਜ। 💕🙂🙏
ਛੰਨੇ ਵਾਲੀ ਰੋਟੀ ਦੀ ਗੱਲ ਨੇਂ ਤਾਂ ਰੂਹ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ।
These interviews by Gurdeep Grewal and Rupinder Sandhu will serve as literally documents to the future generations!
ਭੈਣੇ ਸਲਾਮ ਆ ਤੁਹਾਨੂੰ 👏
ਗਿੱਲ ਸਾਹਿਬ ਬਹੁਤ ਚੰਗੀਆਂ ਗੱਲਾਂ ਤੁਹਾਡੀਆਂ ਮਨ ਕਰਦੈ ਸੁਣੀ ਜਾਈਏ
Very nice interview with gurbhan gill by rupinder Sandhu lajbab discussion about literature thanks ❤
ਗਿੱਲ ਜੀ ਤੇ ਸੰਧੂ ਵਧੀਆ ਜਾਣਕਾਰੀ ਦਿੱਤੀ
ਚੰਗੇ ਕਵੀ ਲੇਖਕ ਹੋਣ ਦੇ ਨਾਲ ਚੰਗੇ ਇਨਸਾਨ ਵੀ ਹਨ ਗਿੱਲ ਸਾਬ
I love it when Gill sir says Puttar ji betta ji puttaran
2nd punjabi UA-cam channel after prime Asia TV
That i admired most..
This is a quality content 👌👌👌
ਬਹੁਤ ਵਧੀਆ ਪ੍ਰੋਗਰਾਮ ,ਧੰਨਵਾਦ b social ਬਲਕਰਣ ਜੰਗੀਰਾਣਾ
Professor Sardar Gill is great intellectual,poet, story teller and orator,He is asset of both Punjab, Being Punjabi we know the pain of separation so partition story made me emotional even I couldn't control my tears, We Punjabi have paid heavy price of partition and still our sufferings are not ended, all wars between the two countries are fought in Punjab & Kashmir so end losers are Punjabi either in East Pakistan war or in Punjab over Kashmir. Let's pray for peace between the two Punjabs and countries for better future of our next generations.
ਬਹੁਤ ਸੋਹਣੀ ਮੁਲਾਕਾਤ ਗਿੱਲ ਸਾਹਿਬ ਜੀ ਦੀ ।ਇਹੋ ਜਿਹੇ ਇਨਸਾਨਾਂ ਦਾ ਲੰਬੀ ਉਮਰ ਜਿਊਣਾ ਬਹੁਤ ਜ਼ਰੂਰੀ ਹੁੰਦੈ ਕਿਉਂਕਿ ਜਿੱਥੇ ਵਧੀਆ ਇਨਸਾਨ ਨੇ ਤੇ ਉੱਥੇ ਇਹ ਇੱਕ ਇਤਿਹਾਸ ਵੀ ਨੇ
ਵਾਹ ਜੀ ਵਾਹ ਬਹੁਤ ਹੀ ਵਧੀਆ ਗਲਬਾਤ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ
An intellectual property of my our Punjabi shayari
Very nice discussion.
Bohot changa lagya interview sun k
ਰਪਿੰਦਰ ਕੌਰ ਜੀ ਦੀ ਅਵਾਜ ਬਹੁਤ ਵਧੀਆ ਹੈ
ਬਹੁਤ ਖੂਬ sir , ਬਾਕਮਾਲ 🙏🙏
ਭੈਣ ਬਹੁਤ ਸੋਹਣਾ ਪ੍ਰੋਗਰਾਮ
Gurbhajan Singh gill zindabad a great man and writer
ਰੁਪਿੰਦਰ ਨੂੰ ਪੁੱਤ ਕਹਿਕੇ ਸੰਬੋਧਨ ਕਰਨਾ ਲਾਮਿਸਾਲ!!
ਬਹੁਤ ਹੀ ਕਮਾਲ 🙏🙏🙏
ਉਹ ਕਿੰਨਾ ਨਿਰਦਈ ਮੁੱਖ ਅਧਿਆਪਕ ਸੀ ,ਜਿਸ ਨੂੰ ਫੁੱਲਾਂ ਦੀ ਕੋਮਲਤਾ ਦੀ ਰੱਤੀ ਭਰ ਵੀ
ਸੂਝ ਨਹੀਂ ਸੀ। ਮੈਂ ਪਿਛਲੇ 20 ਸਾਲਾਂ ਤੋਂ ਸਕੂਲ ਮੁਖੀ ਵਾਲ਼ਾ ਜੂਲਾ ਚੁੱਕਿਆ ਹੈ,ਕਦੇ ਵੀ ਪੰਖੜੀ ਮੁਰਝਾਉਣ ਨਹੀਂ ਦਿੱਤੀ।ਅਸਲ ਵਿੱਚ ਜ਼ਿਆਦਾ ਅਧਿਆਪਕ ਦਰਸ਼ਨ{ਫਿਲਾਸਫੀ} ਅਤੇ ਮਨੋਵਿਗਿਆਨ{psychology} ਦੇ ਨੇੜ ਦੀ ਨਹੀਂ ਲੰਘਦੇ!
ਰਾਜਿੰਦਰ ਸਿੰਘ,ਦੌਧਰ।
We need peace from Pakistan Punjab ❤️❤️❤️❤️❤️❤️❤️
Super interviews
Very good sir ji nice interview
ਗਿੱਲ ਸਾਬ ਕਮਾਲ ਲੇਖਕ
Great 🌹
Bhut vadiya interview ji
Very good interview 👍🇬🇧
Sister bhot nice job a
rupinder ji gud job ......thanxx
ਅਣਜੰਮੀ ਧੀ ਨੂੰ ਲੋਰੀ ਦੇਣ ਵਾਲਿਆ ਵੀਰਾ ਤੈਨੂੰ ਸਲਾਮ ।
ਲਾਸਾਨੀ ਸ਼ਖ਼ਸੀਅਤ ਤੇ ਸਾਲੀਨ ਧੀ ਰੁਪਿੰਦਰ ਨੂੰ ਰੱਬ ਦੀਆਂ ਰੱਖਾਂ!!!
ਬਹੁਤ ਵਧੀਆ ਜੀ
Bahut khoob
ਬਹੁਤ ਹੀ ਬਾਕਮਾਲ
ਸੋਹਣੀ ਗੱਲਬਾਤ ਸ ਗੁਰਪਾਲ ਸਿੰਘ ਦਿਆਲਪੁਰਾ ਮਿਰਜਾ ਬਠਿੰਡਾ
Very nice sir
Thanks for the interview
statues nu nahi os vicinity ch rlaya gya balki darbar sahib nu as tourism spot bna ke vich rlaya ja reha. Informative interview .
Awesome interview
Bhut vdia
You are right sir
Nice
ਗਿੱਲ ਸਾਬ ਅਜੀਤ ਅਖਬਾਰ ਵਿੱਚ ਤਸਵੀਰਾ ਬੋਲਦੀਆ ਤੇ ਸਿਰਲੇਖ ਲਿਖਦੇ ਸੀ
It was "camere di akh boldi"
👌👌👌👌
ਕਮਾਲ ਅਾ,ਮੈ ਕੲੀ ਕਵੀਅਾਂ ਤੇ ਲੇਖਕਾਂ ਦੀ ਿੲੰਟਰਵਿੳੂ ਸੁਣੀ ਅਾ ਮੈਨੂੰ ਸਭ ਤੋ ਮਿਠੀ ਬੋਲ ਬਾਣੀ ਗੁਰਭਜਨ ਗਿਲ ਦੀ ਲੱਗੀ ਪਰ ਓਹ ਅਾਪਣੇ ਅਾਪ ਨੂੰ ਅੱਖੜ ਸੁਭਾ ਦਾ ਕਹਿ ਰਿਹਾ।
Soooo Sad, ਦੁੱਖ ਦਾਰੂ .....
❤️
ਦੁਸ਼ਮਣ ਦੇ ਹਮਲੇ ਤੋਂ ਹਥਿਆਰਾਂ ਨਾਲ ਹੀ ਸੁਰੱਖਿਆ ਹੁੰਦੀ ਹੈ ਤੂੰਬੇ ਅਲਗੋਜ਼ੇ ਨਾਲ ਨਹੀਂ ਇਸ ਲਈ ਹਥਿਆਰਬੰਦ ਹੋਣਾ ਵੀ ਬਹੁਤ ਜ਼ਰੂਰੀ ਹੈ 😆😆
47 wele jo hoya, oh shyd KDE na hunda
Never be revengeful to your teacher, father and the employer.
Old man, spit out your vengeance
ਬਾਕਮਾਲ @ਕਮਲਪਰੀਤ ਬਰਾੜ ਚਿਮਨੇਵਾਲਾ
Nimerta di murt Raj Binder Singh adv.
GILL SIR NAL MULAAKAAT SUNI BAHIT HI CHANGI LAGI ----OHNA DIA HOR SAHITIK KRITA TO ALWAA OHNA NE EK KHIDAARIA TE SEHAT WAARE BAHUT HI KMAAL DE TE HALUN WAALE VICHAAR DYTE SI---MAI OH VICHARAA NU TASWEERA NAAL VIDEO RAAHI PESH KEETA C
Tu butt lagn di himayat krn dya ..tere pagg bannan te minu sharmsaar hona paa rya😏
Butt da pagg naal ki tualaq hoya ! Pagg da patent kalley Sikhan ne hi karvaya hoya . Pagg taan Rajasthan de lok vi bandey ne . Musalman vi bandey ne .
ਤੇਰਾ ਸ਼ਰਮਸ਼ਾਰ ਹੋਣਾ ਬਣ ਦਾ
❤