Bai ji eh sirf drama a video capture karan lye je eh sach hunda Chitta vechan wala koi asli rich banda search hona c es officer da record check karo maha currept banda a eh drama tenu menu fuddu bnaun lye a te asi ban rahe a so pls don’t believe me but you can investigate this officer and then you can understand is he really hero or zero
@@jaspawar9295bilkul sach bro sab drama eh men bnde fdo ehna de ghar nu dekh k lag reha jada vda km nhi hy pr chota mota v krna glt hy pr vde magermach bndya de ghr de bahr hth jod khd de ne ohna nu fado
FIKAR NA KARO OHI KAM HOWE GA PAR JE SAKHTI TE HUNDI TAA AAPA HE KEHAN LAG JANE HA POLICE DHAKA KARDI HAI GOOD OFFICER AA PAR STAFF NU AH HAI. KE JE NA HE CHEK KRAN
@@inderjit748 O. Veer kithe raihna mere aira dee s.h.o shareaam rishwat laindi see Bai kujh pulice officer vdhia vee Kam krde aa pr kujh ko taan hadh kr dinde aa jini rishwat dhaanedarni ne lai aa aaj tk kise ne nhi laei baki aah sho vdhia lag reha maino eh apne aria vich vdhia Kam krega
ਧੰਨਵਾਦ ਭਰਾ ਤੁਸੀ ਸੋਚਿਆ ਪੰਜਾਬ ਦਾ ਰੱਬ ਤੁਹਾਨੂੰ ਵਾਦੁ ਤਰੱਕੀ ਦਵੇ ❤
SHO ਬੰਦਾ ਪੂਰਾ ਘੈਂਟ ਆ ਜੀ ਪੰਜਾਬ ਨੂੰ ਐਹੋ ਜਿਹੇ ਅਫ਼ਸਰਾਂ ਦੀ ਜ਼ਰੂਰਤ ਹੈ ਜੀ
💯
❤❤DSHFGS❤❤❤
What’s app bhagwant mann university
Vgood job sir ji app ji varge affsar chide Punjab che
Bai ji eh sirf drama a video capture karan lye je eh sach hunda Chitta vechan wala koi asli rich banda search hona c es officer da record check karo maha currept banda a eh drama tenu menu fuddu bnaun lye a te asi ban rahe a so pls don’t believe me but you can investigate this officer and then you can understand is he really hero or zero
ਸਲੂਟ ਮਾਰਦੇ ਸਰ ਜੀ ਇਸੇ ਤਰ੍ਹਾਂ ਨਸ਼ੇ ਖਤਮ ਹੋਣਗੇ ਤੇ ਮਾਵਾਂ ਦੇ ਪੁੱਤ ਬਚ ਜਾਣਗੇ ❤
Veer g eh km police dillo ni krdi bs paise lyi a krdi
ਇਹ ਤਾ ਹੇ
6Lynn70. VA
ਇਹ ਬਹੁਤੀ ਦੇਰ ਨਹੀਂ ਹੁੰਦੇ ਵੀਰੇ ਆਹ ਜਿੰਨਾ ਕੁ ਚਿਰ ਵੋਟਾਂ ਦਾ ਕੰਮ ਆ ਨਾ ਉਨੀ ਕੁ ਦੇਰੀ ਸਖਤਾਈ ਰਹੂਗੀ ਉਤੋਂ ਬਾਅਦ ਇਤੋਂ ਵੱਧ ਵਿਖੂਗਾ
ਕਿਆ ਕਾਨੂੰਨ ਦੀ ਪਾਲਣਾ ਕਰ ਰਿਹਾ ਤੇਰਾ ਕੀ ਮਤਲਬ ਆ ਓਏ ਇਸ ਗੱਲ ਇਹ ਗੱਲ ਕਹਿਣ ਦਾ ਕਿ ਏ. ਸੀ. ਛੱਡੇ ਨੇ ਤੈਨੂੰ ਕਾਨੂੰਨ ਨੇ ਉਹਨਾਂ ਦੀ ਛਾਣਬੀਨ ਕਰਨ ਭੇਜਿਆ ਹੈ ਜਾਂ ਨਸ਼ਾ ਵੇਚਣ ਵਾਲੇ ਨੂੰ ਫੜਨ ਨੂੰ ਭੇਜਿਆ। ਤੂੰ ਉਹਨਾਂ ਦਾ ਸਮਾਨ ਬਾ ਇੱਜਤ ਉਸੇ ਜਗ੍ਹਾ ਰੱਖ ਜਿੱਥੋਂ ਚੱਕਿਆ
ਡਿਪਟੀ ਸਾਬ ਬਚੇ ਜਿਉਣ ਥੋਡੇ ਜੋ ਪੰਜਾਬ ਬਚਾਉਣ ਦਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਹੈ ਸਰਕਾਰਾ ਤਾ ਮਰ ਗਇਆ
ਸਲੂਟ ਏ ਸਾਬ ਜੀ ਨੂੰ ਜਿਨ੍ਹੇ ਨਸ਼ਾ ਮੁਕਤ ਪੰਜਾਬ ਦੀ ਸ਼ੁਰੂਆਤ ਕੀਤੀ
ਵੈਰੀ ਨਾਈਸ ਸਰ ਜੀ ਸਾਰੇ ਪੰਜਾਬ ਚ ਇਹ ਕੰਮ ਹੋਣਾ ਚਾਹੀਦਾ ਜੀ
SHO ਵਧੀਆ ਬੰਦਾ ਆ ਭਗਵੰਤ ਮਾਨ ਕਿਤੇ ਬਦਲੀ ਨਾਂ ਕਰ ਦੇਵੇ ਇਹੋ ਜਿਹੇ ਅਫਸਰਾਂ ਦੀ ਲੋੜ ਆ ਪੰਜਾਬ ਨੂੰ
Cm sir ji ne hi duty lagai aaehna di 🙏
S@@rekhasinghi9401sada cm jindabad
@rekhasinghi9401 ਹੋਰ ਕਿ ਇਨ੍ਹਾਂ ਨੂੰ ਥੋੜ੍ਹਾ ਪਤਾ ਕਿ 25 30 ਕਿਵੇਂ ਕੀਤੀ 😂,ਏਨਾ ਦਾ ਫਰਜ਼ ਬਣਦਾ।
Natak baaz police media samna natak kr rhaa na sab
6:05
ਸੱਚੇ ਮਨ ਨਸਾ ਖਤਮ ਕਰੋ ਪੰਜਾਬ ਪੁਲਿਸ ਜੀ
Right
Koi nasha khatam nhi krna police na natak chal riha sab media samna
Good job police
@@jaspawar9295bilkul sach bro sab drama eh men bnde fdo ehna de ghar nu dekh k lag reha jada vda km nhi hy pr chota mota v krna glt hy pr vde magermach bndya de ghr de bahr hth jod khd de ne ohna nu fado
ਇਹ SHO ਬਹੁਤ ਮਿਹਨਤ ਅਤੇ ਸੱਚਾਈ ਨਾਲ ਕੰਮ ਕਰ ਰਿਹਾ ਹੈ । ਵਾਹਿਗੁਰੂ ਜੀ ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ।
Good job sir ji ❤❤ਸਾਬ ਜੀ ਤੁਹਾਡੇ ਵਰਗੇ ਅਫਸਰ ਚਾਹੀਦੇ ਆ ਤਾਂ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚੇਗੀ
ਇਹੋ ਜਿਹੇ ਪੁਲਸ ਅਫਸਰਾਂ ਦੀ ਪੰਜਾਬ ਨੂੰ ਲੋੜ ਹੈ । Well done punjab police ਬਹੁਤ ਵਧੀਆ ਕੰਮ ਕੀਤਾ
Sb camera aage showoff aa
Mahina. Fix. Karan. Aaey aa😂😂😂😂😂
ਚਲੋ ਕਿਸੇ ਨੇ ਤਾਂ ਸ਼ੁਰੂਆਤ ਕੀਤੀ, ਹੁਣ ਢਿੱਲ ਨਾਂ ਛੱਡਿਓ SHO ਸਾਹਿਬ 👌👌👌👌👌👌👌👌👌👌👌👌👌👌
ਬਹੁਤ ਵਧੀਆ ਕੰਮ ਕਰ ਰਹੇ ਪੁਲਸ ਵਾਲੇ ਸਾਰੇ ਪੰਜਾਬ ਚੋ ਭਾਰ ਕਰੋ ਨਸ਼ਾ ਵੇਚਣ ਵਾਲੇ
🫶ਸਾਬ ਜੀ ਤੁਹਾਨੂੰ ਦਿਲੋਂ ਸਲੂਟ,,ਏਹੋ ਜਿਹੇ ਸਾਬ ਆਉਂਦੇ ਰਹਿਣ ਗੰਦ ਪੰਜਾਬ ਚੋਂ ਮਕਓਂਦੇ ਰਹਿਣ ,,ਨਸ਼ੇ ਵਿੱਚ ਪਈ ਜਵਾਨੀ ਪੰਜਾਬ ਦੀ ਉਹਨਾਂ ਨੂੰ ਲੰਮੀ ਉਮਰ ਦਵਉਣਦੇ ਰਹਿਣ,, ਨਸ਼ੇ ਤੋਂ ਮੁਕਤ ਕਰਉਂਦੇ ਰਹਿਣ🙏
ਸਾਬ ਜੀ ਸਬਨੁ ਚਾਹੀਦਾ ਨਸ਼ਾ ਮੁਕਤ ਪੰਜਾਬ🙏
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਰੱਬ ਤੁਹਾਨੂ ਤੇ ਤੁਹਾਡੇ ਪਰਿਵਾਰ ਨੂੰ ਖ਼ੁਸ਼ ਰੱਖਣ 🙏
ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਨਾਲ ਤਲਾਸ਼ੀ ਲਈ ਜਾਵੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਵਾਰਨਿੰਗ ਦਿੱਤੀ ਜਾਵੇ
Sho saab ਦਾ ਕੰਮ ਬੋਹਤ vadiya
Sir Sho Sir ਸਾਡੇ ਬਟਾਲੇ ਸ਼ਹਿਰ ਵਿਚ ਡਿਊਟੀ ਹੋਵੇ nice work 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
ਬਹੁਤ ਬਹੁਤ ਧੰਨਵਾਦ ਜੀ ਤੁਸੀ ਇਹ ਸਖ਼ਤੀ ਕੀਤੀ ਆ ਦਿਲੋ ਸਲੂਟ ਕਰਦੇ ਆ ਇਸ ਤਰਾ ਹੀ ਸਖ਼ਤੀ ਵਰਤੋ ਆਮ ਲੋਕਾਂ ਨੂੰ ਸਕੂਨ ਮਿਲੇ ਤੇ ਹਰ ਇਕ ਜਿਲੇ ਵਿੱਚ ਇਸ ਤਰਾ ਹੀ ਹੋਵੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
Kise ਤਕੜੇ ਘਰ ਨਾਲ ਲਾਉ ਮੱਥਾ
ਬਹੁਤ ਵਧੀਆ ਕੰਮ ਕੀਤਾ ਵੀਹ ਜੀ ਨਸਾਂ ਬੰਦਾ ਕੀਤਾ ਜਾਵੇ ਪੰਜਾਬ ਵਿੱਚ ਨਸਾਂ ਬਹੁਤ
ਇਦਾ ਦੇ ਪੁਲਿਸ ਅਫ਼ਸਰਾਂ ਦੀ ਪੰਜਾਬ ਨੂੰ ਬਹੁਤ ਜਰੂਰ ਤ ਪਰਮਾਤਮਾ ਇਨਾ ਦੀ ਉਮਰ ਲੰਬੀ ਕਰੇ
SHO ਸਾਬ ਵਾਹਿਗੁਰੂ ਜੀ ਆਪ ਚੜਦੀ ਕਲਾ ਵਿੱਚ ਰੱਖੇ, ਸਾਰੇ ਪੁਲਿਸ ਵਾਲਿਆਂ ਬੇਨਤੀ ਆ ਕਿ ਬਚਾ ਲਉ ਪੰਜਾਬ ਨੂੰ
ਜੇ ਪਹਿਲਾਂ ਸ਼ੁਰੂ ਕੰਮ ਕੀਤਾ ਹੁੰਦਾ ਤੇ ਪੁੱਤ ਮਰਨੇ ਹੀ ਨਹੀਂ ਸੀ ਕਿਸੇ ਦੇ
ਵਾਹਿਗੁਰੂ chardi klla ਚ ਰਖੇ paji ❤️❤️❤️😍
ਵਾਹਿਗੁਰੂ ਜੀ 15 ਅੱਗਸਤ ਤੱਕ ਨਸਾਂ ਬੰਦ
ਕੁਛ ਵੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਸਭ ਕੁਝ ਦੇਖ ਰਹੀ ਹੈ ਹੁਣ ਤੱਕ ਤਾਂ ਹੋਇਆ ਨਹੀਂ
ਮਨਿੰਦਰ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ।
ਪਹਿਲੀ ਵਾਰੀ ਪੰਜਾਬ ਪੁਲੀਸ ਲਈ ਸਾਬਾਸ਼ 👍👍👍👍👍👍
ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀ
Punjab nu ਬਚਾ ਲਉ ਵੀਰ ਜੀ ਨਸ਼ਾ ਬਹੁਤ ਹੀ ਵਧੀਆ ਪਿਆ ਹੈ
ਪਹਿਲੀ ਵਾਰ ਪੁਲਿਸ ਨੂੰ ਸਲੂਟ ਕਰਨ ਨੂੰ ਦਿੱਲ ਕਰਦਾ 👍🙏
ਵੀਰ ਜੀ ਇਸ ਕੰਮ ਤੇ ਉਪਰਾਲਾ ਕਰਨ ਲਈ ਤੁਹਾਡਾ ਬਹੁਤ- ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਸੀਂ ਏ ਐਸ ਆਈ ਨੂੰ ਬਆਰਨਿੰਗ ਦਿਓ ਜੀ ਜੌ ਥਾਨੇ ਵਿਚ ਖ਼ਬਰ ਆਉਣ ਤੋਂ ਪਹਿਲਾਂ ਹੀ ਕੇਸ ਰਫਾ ਦਫਾ ਕਰ ਦਿੰਦੇ ਆ , ਵਾਹਿਗੁਰੂ ਜੀ 🙏🙏ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਦੇਵੇ ਜਿਨ੍ਹਾਂ ਨੇ ਪੰਜਾਬ ਚੋਂ ਨਸ਼ਾ ਕੱਢਣ ਦਾ ਯਤਨ ਕੀਤਾ ❤❤
ਇਸ ਤਰ੍ਹਾਂ ਦੇ ਘਰ ਤਾ ਵੀਹ ਕਿੱਲਿਆਂ ਵਾਲਿਆਂ ਦਾ ਨਹੀਂ।
ਮਸੀਨਾਂ ਬਣਵਾਉ ਸ਼੍ ਜੀ ਚੈਕ ਕਰਨ ਵਾਲੀਆਂ
ਬਹੁਤ ਵਧੀਆ ਗੱਲ ਸਾਹਿਬ ਜੀ
ਐਵੇਂ ਦੇ ਅਫਸਰ ਹੋਣ ਤਾਂ ਪੰਜਾਬ ਬੱਚ ਜਾਣਾ,,, ਸਲੂਟ ਸਾਬ ਜੀ
ਮੇਰਾ ਸਲੂਟ ਪੰਜਾਬ। ਪੁਲਸ ਨੂੰ
y kyu k chita far lya
S H O ਸਾਹਿਬ ਜਿਸ ਤਰ੍ਹਾਂ ਹੁਣ ਹਰਕਤ ਵਿੱਚ ਆਏ ਨੇ ਜੇ ਸਾਰੀ ਪੁਲੀਸ ਇਸ ਤਰ੍ਹਾਂ ਕਰੇ ਤਾਂ ਅੱਧੇ ਤਾ ਡਰਦੇ ਹੀ ਹਟ ਜਾਣਗੇ ਦੂਸਰਾ ਇੰਨ੍ਹਾਂ ਬੰਦਿਆਂ ਦੀਆਂ ਪ੍ਰਾਪਟੀ ਜਬਤ ਕੀਤੀਆਂ ਜਾਣ ਜੰਗੀ ਪੱਧਰ ਤੇ ਮਕਾਨ ਤੇ ਬਲਡੋਜਰ ਚੱਲੇ ਸਾਰਾ ਮਕਾਨ ਢਹਿ ਢੇਰੀ ਕੀਤਾ ਜਾਵੇ ਫੇਰ ਦੇਖੋ ਵੀ ਚਿੱਟਾ ਵੇਚਦੇ ਆ ਕਿ ਜੀ ਜਾਣਦਾ ਕੋਈ ਇੱਕ ਗ੍ਰਾਮ ਵੀ ਵੇਚ ਗਿਆ ਤਾਂ ਕਹਿ ਦਿਓ
ਸਾਰੇ ਅਫਸਰ ਸਾਹਿਬਾਨ ਏਸੇ ਤਰ੍ਹਾਂ ਜ਼ੁਮੇਵਾਰੀ ਨਿਭਾਉਣ ਤਾਂ, ਪੰਜਾਬ ਦੇ ਪੁੱਤ ਬੱਚ ਸਕਦੇ ਆ। ਤੇ ਪੰਜਾਬ ਦੁਆਰਾ ਰੱਗਲਾ ਪੰਜਾਬ ਬਣ ਸਕਦਾ। ਸਲੂਟ ਆ ਇਨ੍ਹਾਂ ਅਫਸਰਾਂ ਨੂੰ।, ਰੱਬ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।
ਦਿਲੋਂ ਸਲਾਮ ਜੀ ਸਾਰੀ ਟੀਮ ਨੂੰ ਜੀ ❤❤
ਬਹੁਤ ਬੁਰਾ ਹਾਲ ਹੈ ਸਾਡੇ ਪੰਜਾਬ ਦਾ ਜੀ
ਬਹੁਤ ਵਧੀਆ ਕੰਮ ਕਰ ਰਹੇ ਹਨ DSP ਸਾਹਿਬ ਅਤੇ SHO ਸਾਹਿਬ ਸਲੂਟ ਹੈ
ਜਿਸ ਦੀ ਜੈਲ ਹੇ ਉਸ ਨੂੰ ਜੁਮੇਦਾਰੀ ਦਿਉ ਜੇ ਫੇਰ ਚਿੱਟਾ ਮਿਲਦਾ ਸਿੱਦਾ ਘਰੇ ਭੇਜੋ ਕੋਈ ਦਲੀਲ ਨਾ ਸੁਣੋ ਸਰਕਾਰ ਜੀ❤❤❤❤❤❤❤❤❤❤❤❤❤❤❤❤
ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਸਰ
ਸਾਨੂੰ ਮਾਨ ਆ ਬਾਈ ਇਹੋ ਜੇ ਪੁਲਸੀਏ ਵੀਰਾਂ ਤੇ ਕੱਲੀ ਕੱਲੀ ਗੱਲ ਰੂਲ ਮੁਤਾਬਕ🙏
ਜੇਕਰ ਸਾਰੇ ਪੂਲਿਸ ਅਫਸਰ ਇਹਨਾਂ ਪੂਲਿਸ ਅਫਸਰਾਂ ਵਰਗੇ ਬਣ ਜਾਣ ਇਹਨਾਂ ਕਮੀਨਾਂ ਦੀ ਕੀ ਤਾਕਤ ਮਾਵਾਂ ਦੇ ਪੁੱਤਰਾਂ ਨੂੰ ਨਸ਼ੇ ਨਾਲ ਬਰਬਾਦ ਕਰ ਸਕਣ
ਇਹ ਪਹਿਲਾਂ ਖ਼ਬਰ ਪੁਚਾ ਦੇਂਦੇ ਛਾਪੇ ਦੀ।
8
😊😅😅@@Lal_singh1
DSP ਸਾਰੀ ਟੀਮ ਪੰਜਾਬ ਪੁਲਿਸ ਵੀਰਾਂ ਨੂੰ ਸਲੂਟ 🎉❤️ ਏਸੀ ਚਲਦੇ ਤਿੰਨ ਤਿੰਨ ਕਵਾੜ ਵਿੱਚ ਵੀ ਆਪ ਬਾਹਰ ਬੈਠੇ 600 ਯੂਨਿਟ ਬਿਜਲੀ ਫ੍ਰੀ ਹੈ ਢੰਗ ਨਾਲ ਵਰਤੀਏ ਤੇ ਬਹੁਤ ਹੈ ਆਮ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ 👍🌹💐🙏🏻
ਕੰਮ ਇਮਾਨਦਾਰੀ ਨਾਲ ਹੋਣਾਂ ਜਰੂਰੀ ਹੈ ਕਾਨੂੰਨ ਦੀ ਸਹੀ ਵਰਤੋਂ ਕੀਤੀ ਜਾਵੇ
Without Search Warrant Ta Eh Ve Law Break Kar Rhe
karde ha veere. boht. police. wale. peende. fdk. city. vich
ਬਹੁਤ ਵਧੀਆ SHO ਵੀਰ ਜੀ 🫡🫡🫡god bless you
ਸਲੂਟ
ਤਲਵੰਡੀ ਸਾਬੋ ਵਿਖੇ ਵੀ ਇਸੇ ਤਰ੍ਹਾਂ ਕਰੋ
ਬਹੁਤ ਵਧੀਆ ਹਨ SHO ਸਾਹਿਬ
ਭਗਵੰਤ ਮਾਨ ਇੰਨਾਂ ਦੇ ਬਦਲੀ ਨਾ ਕਰੇ
ਇਸ ਕਰਕੇ ਈ ਤਾਂ ਭਗਵੰਤ ਮਾਨ ਇਹਨਾਂ ਅਫਸਰਾਂ ਦੀ ਬਦਲੀ ਕਰ ਰਿਹਾ
ਸਾਰੇ ਮੇਰੀ ਪੰਜਾਬ ਪੁਲਿਸ ਇਸ ਤਰ੍ਹਾਂ ਇਮਾਨਦਾਰ ਬਣ ਜਾਣ ਤਾਂ ਰੰਗਲਾ ਪੰਜਾਬ ਬਚ ਜੂ ਮੇਰੇ ਧੰਨਵਾਦ ਇਸ ਪੁਲਿਸ ਅਫਸਰ ਤਾਂ 🙏🙏
Amritpal singh kehde veham ch firda eh sirr gareeb nashe bechan valeya nu fadd skde vadde nashe d esodagara nu ni fad de lagi smjh
ਮਾਣ ਵਾਲੀ ਗੱਲ ਆ sho Saab g good
ਵਾਹ
ਜੈਤੋ SHO ਜ਼ਿੰਦਾਬਾਦ 👌🏽🙏🏽👍
Tenu shad ditta 😂
@@aulakhrajbeer17701 ਮੈਂ ਨਾ ਨਸ਼ਾ ਕਰਦਾ ਨਾ ਵੇਚਦਾ ਪਰ ਤੇਰੇ ਕਿਊ ਮਿਰਚਾਂ ਲੱਗੀਆਂ ਜੇ ਅਫਸਰ ਸਾਬ੍ਹ ਨੇ ਸਖਤੀ ਕੀਤੀ ਕਿ ਤੂੰ ਦੋ ਨੰਬਰੀ ਆ Punjab Police Jindabad 💪🏼💪🏼💪🏼
ਬਾਈ ਮਨਿੰਦਰਜੀਤ ਸਿੱਧੂ ਨੂੰ ਸਲਾਮ ❤
ਨਸਾ ਤੱਸ਼ਕਰ ਭੱਜਦੇ ਨਹੀ ਪੁਲਿਸ਼ ਵਾਲੇ ਪਹਿਲਾ ਹੀ ਫੋਨ ਕਰਕੇ ਭਜਾ ਦਿੰਦੇ ਨੇ ਬਾਅਦ ਵਿੱਚ ਡਰਾਮੇਬਾਜੀ ਕਰਨੀ ਹੈ ਡਿਊਟੀ ਪੂਰੀ ਕਰ ਦੇਣੀਆ
ਤੁਹਾਡੀ ਇਹੀ ਸੋਚ ਰਹਿਣੀ ਕਿਉ ਕਿ ਤੁਸੀਂ ਚੰਗੇ ਹੋ ਬਾਕੀ ਬੁਰੇ ਹਨ
@@NirmalSingh-vq9gvohne keha hi sach aa pra
Shi keha bhai police hi chor aa sali
Lok udeekde de aa eda officers nu Sir bahut bahut dhanwad ji ❤❤❤❤❤❤
ਬਹੁਤ ਵਧੀਆ
ਪੁਲਿਸ ਨੇ ਭਜਾਏ ਪੰਜਾਬ ਪੁਲਿਸ ਜੁਮੇਵਾਰ
😂😂😂😂
Sahi gall hai 22 ji
Tusi log Ghar vech galla
Karan Wale hi ho
Sahi gall aa bai je
😂😂😂😂😂😂
ਇਹ ਆਫ਼ੀਸਰ ਸਾਹਿਬ ਜੀ ਮੇਰੇ ਵਲੋ ਲੱਖ ਲੱਖ ਸਲਾਮ ਸਾਨੂੰ ਇਹੋ ਜਿਹੇ ਆਫ਼ੀਸਰ ਚਾਹੀਦੇ ਹਨ ਰੱਬ ਏਨਾ ਦੀ ਲਮੀ ਉਮਰ ਹੋਵੇ
Salaam kahdi natak chal rihaa a sab
ਸਿੱਖ ਹੋ ਕੇ ਡਰਾਮੇ ਨੂੰ ਸਹੀ ਕਹਿਣਾ ਸੋਭਾ ਨਹੀ ਦਿਦਾ
@@SinghsanddepSingh asha Sikh ho darama dekhna bhi paap hai
@@SinghsanddepSingh ਪੁੱਤਰ ਜੀ ਮੈਨੂੰ ਕੀ ਪਤਾ ਕੇ ਕੋਈ ਡਰਾਮੇ ਕਰਦਾ ਕੇ ਨਹੀਂ ਕਰਦਾ
ਮੇਰੇ ਵੱਲੋਂ ਸਾਰੀ ਪੁਲਿਸ ਪਾਰਟੀ ਦਾ ਧੰਨਵਾਦ ਜੀ। SSP ਸਾਹਿਬ ਜੀ ਸੱਚੇ ਮਨੋਂ ਕੰਮ ਥਲੜੇ ਅਫਸਰਾਂ ਨੂੰ ਪੂਰਾ ਖਿੱਚੋ ਜੀ ਤੇ ਪੰਜਾਬ ਦੀ ਨੌਜਵਾਨੀ ਬਚਾਲੋ ਜੀ। ਸਾਡੇ ਪਿੰਡ ਵੀ 10-11ਸਾਲ ਦੇ ਬੱਚੇ ਚਿੱਟੇ ਦੇ ਟੀਕੇ ਲਾਈ ਜਾਂਦੇ ਹਨ ਜੀ ਹੁਣ ਵਾਲੀ ਜਵਾਨੀ ਦਾ ਬਹਾਲਾ ਬੂਰਾ ਹਾਲ ਆ ਜੀ।
ਸਾਰੀ ਟੀਮ ਨੂੰ ਦਿਲੋਂ ਸਲੂਟ ਏਦਾਂ ਦੇ ਪੁਲਿਸ ਅਫਸਰਾਂ ਦੀ ਲੋੜ ਆ ਪੰਜਾਬ ਨੂੰ ਜੀ ❤🙏🙏
Good job sir
ऐसा ही ऑफिसर होना चाहिए पंजाब में
ਦੋ ਚਾਰ ਦਿਨ ਚੱਲੂ ਉਦੋਂ ਬਾਅਦ ਖਤਮ ਹੋ ਜਾਊਗੀ
ਨਾਮ ਇਨ੍ਹਾਂ ਨੂੰ ਸਾਰਿਆਂ ਦੇ ਪਤਾ ਹੁੰਦੇ ਆ।
Tnu pta e baba bs sub hun
ਪਹਿਲਾਂ ਇਹਨਾਂ ਅਫਸਰਾਂ, ਵਾਂਗੂੰ ਕਿਸੇ ਨੇ ਤਲਾਸ਼ੀ ਹੀ ਨਹੀਂ ਲਈ ਹੁਣ ਉਮੀਦ ਹੈ,ਨਸ਼ਾ ਬੰਦ ਹੋਉ ਸ ਰ ਜੀ ਧੰਨਵਾਦ, ਜੀ
Lol 😂😅🤣😆
ਏਨੀ ਸਖ਼ਤ ਹੋਜੇ ਪੁਲਿਸ ਪੰਜਾਬ ਸੋਨੇ ਦੀ ਚਿੜੀ ਬਣ ਜਾਓ ਧੰਨਵਾਦ ਟੀਮ
ਪੰਜਾਬ ਦੇ ਵਿੱਚ ਇਹੋ ਜਿਹੇ ਮੁਲਾਜ਼ਮਾਂ ਦੀ ਲੋੜ ਆ ਜਿਹੜੇ ਕਿ ਲੋਕਾਂ ਦੇ ਹਾਲਾਤਾਂ ਨੂੰ ਸਮਝ ਕੇ ਕਾਰਵਾਈ ਕਰਦੇ ਨੇ
ਜੇਕਰ ਪੰਜਾਬ ਪੁਲਿਸ ਇਸ ਤਰ੍ਹਾਂ ਕੰਮ ਕਰੇ, ਤਾਂ ਨਸ਼ੇ ਕਦੇ ਵੀ ਨਾ ਵਿਕਣ,।
ਗੋਨਿਆਣੇ ਮੰਡੀ ਵਿੱਚ ਵੀ ਇਸ ਤਰ੍ਹਾਂ ਕਰੋ
Very good Work 👍👍
ਜੀ ਤੋਂ ਮਿਲਦਾ ਉਹ ਤਾਂ ਉਹਦੇ ਤੇ ਤਾਂ ਕਾਰਵਾਈ ਜਰੂਰੀ ਹੈ ਜੇ ਨਹੀਂ ਮਿਲਦਾ ਤਾਂ ਫਿਰ ਇਹਨਾਂ ਤੋਂ ਕਣਕ ਢੋਲਾਂ ਵਿੱਚ ਭਰਾਓ
😂
🙋 ਸਲੂਟ ਆ ਸਰ ਜੀ
ਜਿੱਥੇ ਜਿੰਦੇ ਲੱਗੇ ਹੋਏ ਹਨ ਪਹਿਲਾਂ ਖ਼ਬਰ ਦੇ ਦਿੱਤੀ ਹੋਵੇਗੀ, ਦੂਜੀ ਗੱਲ ਕਬਾੜੀਏ ਵੀ ਚਿੱਟਾ ਵੇਚਣ ਵਾਲੇ ਨੂੰ ਸਹੂਲਤਾਂ ਹਨ, ਜਿਸ ਨੇ ਰੋਕਣਾ ਹੈ, ਉਨ੍ਹਾਂ ਉੱਤੇ ਤਾਂ ਐਨ ਐਸ ਏ ਲਾ ਦਿੱਤਾ
❤ver.je.balkul.sahe❤❤❤
ਓਹ ਕਿਵੇਂ ਰੋਕ ਸਕਦਾ? ?
@@jstractorworkshop ਜਿਵੇਂ ਰੋਕਦਾ ਸੀ, ਲੁਕਿਆ ਥੋੜਾ ਹੈ, ਪਤਾ ਹੀ ਹੈ
ਲੋਕਾਂ ਦੀ ਮਦਦ ਲਓ ਦੇਖਿਓ ਤਾਂ ਕਿੱਦਾਂ ਫੜ ਹੁੰਦੇ ਨਸ਼ਾ ਤਸਕਰ।।।।।
ਲੋੜ ਹੈ ਜਨਤਾ ਪਲਿਸ ਦਾ ਸਾਥ ਦੇਵੇ
SHO ਸਾਬ ਦਾ ਕੀ ਨਾ ਵਾ❤❤
ਬਹੁਤ ਵਧੀਆ ਕੀਤਾ ਜੀ ।।ਹੋਰ ਤੇਜ ਕਰੋ ਇਹ ਮੁਬਾਰਕ ਕੰਮ ਤੇ ਪੰਜਾਬੀਆਂ ਨੂੰ ਬਚਾਓ।।
ਪਹਿਲਾਂ ਫ਼ੋਨ ਕਰਕੇ ਗੲੇ ਹੋਣਗੇ ਤਾਂ ਹੀ ਕੋਈ ਫ਼ੜਿਆ ਨਹੀਂ ਗਿਆਂ
😂😂😂
😂😂😂😂
👍
ਪੰਜਾਬ ਸਰਕਾਰ ਪੰਜਾਬ ਪੁਲਿਸ ਨਸ਼ੇ ਨੂੰ ਨੱਥ ਪਾਉਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ੇ ਦੀ ਅੱਗ ਉਹਨਾਂ ਦੇ ਘਰ ਤੱਕ ਵੀ ਪਹੁੰਚ ਜਾਣੀ ਹੈ ਪੂਰੀ ਇਮਾਨਦਾਰੀ ਨਾਲ ਸਰਕਾਰ ਤੇ ਪੁਲਿਸ ਕੰਮ ਕਰੇ ਤਾਂ ਇੱਕ ਮਹਿਨੇ ਵਿੱਚ ਨਸ਼ਾ ਕਰ ਸਕਦੇ ਨੇ
Sade pind tu kharada c thanedar da Munda jidn da o mareya hn sade pin di Janani bhar nhi ayi odn di nhi te 2 ghntyea vich hi bhar a jndi c
😂😂😂😂lol
government h sra lus lronda police k kru geh dso mla mp n soch thode hni
ਵੱਡੇ ਮਗਮੱਛਾਂ ਨੂੰ ਕੋਈ ਨਹੀਂ ਫੜਦਾ, ਆ ਛੋਟਾ ਮੋਟਾ ਨਸ਼ਾ ਫੜਨ ਨਾਲ ਕੋਈ ਫਰਕ ਨਹੀਂ ਪੈਣਾ 🤔🤔🤔
ਵੱਡੇ ਬੰਦੇ ਨੂੰ faro
ਬਹੁਤ ਵਧੀਆ ਸਰ ਜੀ ਤੁਹਾਡੇ ਵਰਗੇ ਅਵਸਰਾਂ ਦੀ ਲੋੜ ਪੰਜਾਬ ਨੂੰ ਬਹੁਤ ਵਧੀਆ ਸਰ ਜੀ ਸਲੂਟ ਤੁਹਾਨੂੰ ਸਰ ਜੀ
Bhut sohna kam veera har ak pind vich ehoo jiha banda hona cahida veera ❤❤❤❤❤
ਬਿਨਾਂ ਕਿਸੇ ਕਸੂਰ ਤੋ ਲੋਕ ਨੂੰ ਤੰਗ ਕਰਨਾ ਗੱਲ ਗੱਲ ਹੈ ਜਿਹੜੇ ਵੱਡੇ ਮਗਰਮੱਛ ਹੈ ਉਹੁਨਾ ਨੂੰ ਫੜ ਕੇ ਜੇਲ ਚ ਸੁਟੋ ਐ ਗਰੀਬ ਲੋਕ ਨੂੰ ਤੰਗ ਕੀਤਾ ਹੈ
💯 sahi kiha tusi veer g
Tu eho jiha grib aa tahi dukh lagia 😂😅
ਕੋਠੀਆਂ ਪਾਈਆ ਦੋ ਦੋ ਮੰਜਲਾ 3,3 AC ਲੱਗੇ ਗਰੀਬ ਕਿਹੜੇ ਪਾਸਿਓਂ ਆ ਸਭ ਚਿੱਟਾ ਵੇਚਕੇ ਬਣਾਇਆ
❤ver.je.belkul.sahe.keha❤❤❤
ਜੇ ਇਹ ਗਰੀਬ ਨੇ, ਤਾਂ ਰੱਬ ਸਾਰਿਆਂ ਨੂੰ ਇੱਦਾ ਦੇ ਗਰੀਬ ਬਣਾ ਦੇਵੇ।
ਲੋਕਾਂ ਨੂੰ ਮੂਰਖ ਬਨਾ ਰਹੇ ਏਵੇਂ ਨਸ਼ਾ ਬੰਦ ਨਹੀਂ ਹੋਣਾ ਜਿਹੜੇ ਅਫ਼ਸਰ ਦੀ ਜੈਲ ਹੈ ਉਹ ਜੁਮੇਵਾਰ ਹੈ ਲੌਕ ਡੌਨ ਵਿਚ ਮੱਖੀ ਨਹੀ ਬਹਿਨ ਦਿੱਤੀ ਪੰਜਾਬ ਪੁਲਿਸ ਕੀ ਨਹੀਂ ਕਰ ਸਕਦੀ
FIKAR NA KARO OHI KAM HOWE GA PAR JE SAKHTI TE HUNDI TAA AAPA HE KEHAN LAG JANE HA POLICE DHAKA KARDI HAI GOOD OFFICER AA PAR STAFF NU AH HAI. KE JE NA HE CHEK KRAN
@@inderjit748 O. Veer kithe raihna mere aira dee s.h.o shareaam rishwat laindi see Bai kujh pulice officer vdhia vee Kam krde aa pr kujh ko taan hadh kr dinde aa jini rishwat dhaanedarni ne lai aa aaj tk kise ne nhi laei baki aah sho vdhia lag reha maino eh apne aria vich vdhia Kam krega
Salute hai aise officer👮 nu👍👍👍
❤❤❤❤❤❤❤❤❤❤❤❤@@inderjit748
nasha ta. usa. canda. dubai. ni. bnd. hoya india. jithe. sari. police. vikau. ha. othe ki. hou
ਪਤਾ ਸਾਰੀਆਂ ਦਾ ਕਿਥੇ ਕੀ ਵਿਕਦਾ ਪਰ ਅੱਜ ਪਤਾ ਲੱਗਾ ਲੋਕ ਦੇ ਦਰਦ ਦਾ
ਬਹੁਤ ਵਧੀਆ ਕੀਤਾਂ ਆ sir ji❤
SHO Rajesh Kumar sir Nu dillo Salute, Punjab nu eho jihe Afsra Di lod he Full 🔥🔥🔥🔥🔥🔥🔥
ਰਾਜੇਸ਼ ਕੁਮਾਰ ਜੀ ਬਹੁਤ ਵਧੀਆ ਐਕਸ਼ਨ
ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਚਿੱਟੇ ਦਾ ਨਸ਼ਾ 💯 % ਬੰਦ ਨਹੀਂ ਹੋ ਸਕਦਾ।
Koi ni honsla ta deo veer ji...wehgru mehr krn gay jrur positive socho
100 ਕਿਲੇ ਵਾਲੇ ਦੇ eho ਜਿਹਾ ਘਰ ਨੀ ਬਣੇ ਜੋ ਏਨਾ ਲੋਕਾ ਦੇ ਪੁੱਤਰਾ ਨੂੰ ਮਾਰਕੇ ਬਣੇ ਛਿੱਤਰ ਪ੍ਰੇਡ ਕਰੋ ਫੁੱਲ
ਦਿਲੋ ਸਲੂਟ ਆ ਸਰ 😊
ਐਸ ਐਚ ਓ ਲੱਗਦਾ ਪਿੰਡਾਂ ਆਲਿਆ ਨਾਲ ਬਹੁਤ ਜਿਆਦਾ ਵੀਚਰਿਆ ਲੱਗਦਾ ਘੈਟ ਆ ਯਰ ਇਹੋ ਜਿਹੇ ਅਫਸਰਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਆ ਵੈਰੀ ਗੁਡ ਸਰ ਜੀ
SHO ਸਲੂਟ ਹੈ ਜੀ ਸੋਨੂੰ। ਖਿੱਚ ਕੇ ਰੱਖੋ ਕੰਮ ਐਮੇ ਕੰਮ ਲੋਟ ਨੀ ਆਉਣਾ ਢਿੱਲ ਸ਼ੱਡੀ ਤੋਂ
ਵਾਹਿਗੁਰੂ ਚੜਦੀ ਕਲਾ
ਅਲਬੇਲਾ ਟੀ ਬੀ ਆਲ਼ੇ ਗੋਗੇ ਵਰਗੀ ਅਵਾਜ਼ ਆ s h o ਸਾਬ ਦੀ
Bhut vadia kam sir ji 💪
Salute with respect sir🎉🎉
ਕੀ ਤਮਾਸ਼ਾ ਚਲ ਰਿਹਾ ਆ, ਜਿਹੜੇ ਨਸ਼ਾ ਵੇਚਦੇ ਆ ਸਾਰਾ ਪਿੰਡ ਇਕੱਠਾ ਹੋਕੇ ਪੁਲਸ ਨੂੰ ਦਸਦਾ ਆ ਓਹ ਤੇ ਪੁਲਸ ਤੋ ਫੜੇ ਨਹੀਂ ਜਾਂਦੇ। ਹੈ ਫੜਦੇ ਆ ਤੇ ਸ਼ਿਕਾਇਤ ਕਰਨ ਵਾਲਿਆਂ ਤੋਂ ਪਹਿਲਾ ਓਹ ਆਪਣੇ ਘਰ ਪਹੁੰਚ ਜਾਂਦੇ ਆ। ਇਸ ਡਰਾਮੇ ਨਾਲ ਕੀ ਹੋਊ।
Ver.je.balkul
💯💯💯💯💯