Dairy farming ਨਾਲ Kisan ਅਮੀਰ ਬਣਨ । How To Become Rich Farmer | Podcast With Hardeep Jattana

Поділитися
Вставка
  • Опубліковано 21 лис 2024

КОМЕНТАРІ • 158

  • @Kisanfoodfarming
    @Kisanfoodfarming 20 днів тому +34

    ਸਾਰੀ ਇੰਟਰਵਿਊ ਸੁਣਨ ਵਾਲੀ ਆ ਕੱਲੀ ਕੱਲੀ ਗੱਲ 😊❤❤❤❤

  • @sukhpalkaur9782
    @sukhpalkaur9782 6 днів тому +3

    ਹਰਦੀਪ ਜਟਾਣਾ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 🎉🎉

  • @mannburma
    @mannburma 20 днів тому +28

    ਬਹੁਤ ਵਧੀਆ ਬਾਈ ਜੀ ਸਾਰੇ ਕਿਸਾਨਾਂ ਨੂੰ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਉਤਪਾਦਨ ਕਰਨਾ ਚਾਹੀਦਾ ਅਤੇ ਮੰਡੀਕਰਨ ਵੀ ਆਪ ਕਰਨਾ ਚਾਹੀਦਾ ਹੈ

  • @joginderkumar5516
    @joginderkumar5516 20 днів тому +25

    ਕਹਾਣੀ, ਕਵਿਤਾ ਵਰਗੀ ਵਾਰਤਾਲਾਪ .. ਬੁੱਧੀਜੀਵੀ ਕਿਸਾਨ ਅਧਿਆਪਕ। ਦਿਲੋਂ ਸਤਿਕਾਰ ❤

  • @sukhhardevsingh4067
    @sukhhardevsingh4067 20 днів тому +17

    ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਜੇ ਕੋਈ ਤਜਰਬੇਕਾਰ ਦੇ ਪਿੱਛੇ ਲੱਗ ਕੇ ਕੋਈ ਵੀ ਕੰਮ ਕਰਦਾ ਤਾਂ ਉਹ ਕਾਮਜਾਬ ਜ਼ਰੂਰ ਹੁੰਦਾ ਹੈ ਤੋ ਤਜਰਬਾ ਅੱਦ ਖੜ ਉਮਰ ਦੇ ਕੋਲ ਆ ਤੇ ਅੱਜ ਕਲ ਦੀ ਨੌ ਜਵਾਨ ਪੀੜੀ ਤਾਂ ਵੱਡੀ ਉਮਰ ਦੇ ਕੋਲ ਬੈ ਕੇ ਹੀ ਰਾਜ਼ੀ ਨਹੀਂ ਤਾਂ ਤਜਰਬਾ ਕੀ ਲੈਣਾਂ

  • @funnydude12-qrm
    @funnydude12-qrm 19 годин тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜਟਾਣਾਂ ਸਾਹਿਬ ਜੀ ਧੰਨਵਾਦ ਜੀ 🙏🏻

  • @Bhurasinghchahal
    @Bhurasinghchahal 20 днів тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਟਾਣਾਂ ਸਾਹਿਬ ਨੇ ਧੰਨਵਾਦ ਜੀ 😊

  • @avatarrandhawa5606
    @avatarrandhawa5606 20 днів тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਤੁਹਡਾ ਧਨਵਾਦ ਜੀ

  • @P00R_Yatri
    @P00R_Yatri 19 днів тому +3

    ਬਾਈ ਜੀ ਪਹਿਲਾਂ ਤੁਸੀ ਫਾਰਮਾਂ ਤੇ ਜਾ ਕੇ ਗੱਲਬਾਤ ਕਰਦੇ ਸੀ ਤੇ ਨਾਲ ਕਾਰੋਬਾਰ ਵੀ ਦਖਾਉਂਦੇ ਸੀ… ਓ ਜਿਆਦਾ ਵਧੀਆ ਲੱਗਦਾ ਬੰਦ ਕਮਰੇ ਚ ਬੈਠ ਕੇ ਗੱਲਬਾਤ ਕਰਨ ਨਾਲੋਂ

  • @JagdishBhinder
    @JagdishBhinder 9 днів тому +1

    ਬਹੁਤ ਵਧੀਆਂ ਗੱਲਾਂ ਕੀਤੀਆਂ, ਹੁਣ ਦੇ ਟਾਈਮ ਦੇ ਹਿਸਾਬ ਨਾਲ ਖੇਤੀ ਨੂੰ ਵਪਾਰ ਬਣਾਉਣਾ ਪੈਣਾ।

  • @harpinderkhatti3635
    @harpinderkhatti3635 20 днів тому +8

    ਸਾਰੀਆਂ ਗੱਲਾਂ ਸਹੀ ਨੇਂ,, ਅਸੀੰ ਆਪ ਵੀ ਅਪਣੇ ਦੋਸ਼ੀ ਹਾਂ ਬਹੁਤ ਜਿਆਦਾ 😔

  • @indarjitsingh5417
    @indarjitsingh5417 20 днів тому +4

    Bhut hi sohniya gala dsiya sardar ji ne . Punjab nu mil k Changi soch te vadia kheti krni paugi

  • @badalsingh6884
    @badalsingh6884 18 днів тому +2

    ਜਿਟਾਣਾ ਸਾਹਿਬ ਜੀ ਆਪ ਜੀ ਦੇ ਵਿਚਾਰ ਸੁਣਨ ਮਗਰੋਂ ਇਕ ਗੱਲ ਤਾਂ ਸਮਝ ਆ ਗਈ ਕਿ ਜੇਕਰ ਅਸੀਂ ਹੱਥੀਂ ਕਿਰਤ ਕਰਨ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਤੇ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੇ

  • @sukhimaghanian707
    @sukhimaghanian707 20 днів тому +8

    ਕਿਸਾਨਾਂ ਲਈ ਲਾਹੇਵੰਦ

  • @bhupinderdhaliwal7248
    @bhupinderdhaliwal7248 19 днів тому +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ

  • @JatinderSingh-ml8sl
    @JatinderSingh-ml8sl 20 днів тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @jaspreetsekhon4633
    @jaspreetsekhon4633 16 днів тому +2

    ਬਹੁਤ ਅੱਛੀ ਜਾਣਕਾਰੀ ❤❤❤❤

  • @indarjitsingh5417
    @indarjitsingh5417 20 днів тому +5

    Waheguru ji mehar kran Punjab te🙏

  • @JaswinderSingh-ux1vz
    @JaswinderSingh-ux1vz 18 днів тому

    ਬਹੁਤ ਜ਼ਿਆਦਾ ਵਧੀਆ ਜਾਣਕਾਰੀ ਏ ਜਿਸ ਵੀ ਬੰਦੇ ਨੇ ਜ਼ਿੰਦਗੀ ਚ ਕੁਛ ਪ੍ਰਾਪਤ ਕਰਨੈ ਵੀਰ ਜੀ ਬਹੁਤ ਬਹੁਤ ਧੰਨਵਾਦ

  • @swaransingh9813
    @swaransingh9813 14 днів тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ jatana ਸਾਹਿਬ ਨੇ ਧੰਨਵਾਦ

  • @HarpalSingh-nq3lp
    @HarpalSingh-nq3lp 11 днів тому +1

    ਸਿਰਲੇਖ ਦੀ ਅਜ ਤੱਕ ਦੀ ਸਿਰਾ ਵੀਡਿਉ।।

  • @jotisidhu237
    @jotisidhu237 15 днів тому +2

    ਇਹਨਾਂ ਸਾਰੀਆਂ ਗਲਾ ਬਾਰੇ ਜਾਣਕਾਰੀ ਤਾ ਬਹੁਤ ਕਿਸਾਨਾ ਕੋਲ ਹੈ,ਪਰ ਉਹਨਾ ਕੋਲ ਖੇਤੀਬਾੜੀ ਵਿਚ ਪਏ ਘਾਟੇ ਕਵਰ ਕਰਨ ਲਈ ਪ੍ਰਾਈਵੇਟ ਸਕੂਲ ਤੇ ਸਰਕਾਰੀ ਪੈਨਸ਼ਨ
    ਹੈਨੀ

  • @nirbhaiwarring164
    @nirbhaiwarring164 19 днів тому +6

    92 ਤੈਨੂੰ ਸਵਡਣਾਂ ਹੋਵੇ ਵੀਰ, ਪਰ ਪੰਜਾਬੀਆਂ ਨੇ ਤਾਂ 92 ਬਣਾ ਕੇ ਗਲਤੀ ਕਰ ਲਈ

  • @gillsukhjinder8939
    @gillsukhjinder8939 8 годин тому

    Agriculture department nu planing ਦੇਣੀ ਚਾਹੀਦੀ ਹੈ ਕੇ ਕਿ ਚੀਜ਼ ਕਿਨੀ ਬੀਜਣੀ ਹੈ,ਤੇ ਭਵਿੱਖ ਵਿੱਚ ਰੇਟ ਕੀ ਰਹੇਗਾ ਤਾਂ ਜ਼ੋ ਕਿਸਾਨ ਆਪਣੀ ਫ਼ਸਲ ਸਟੋਰ ਕਰ ਸਕੇ ਤੇ ਵਧੀਆ ਰੇਟ ਤੇ ਫ਼ਸਲ ਵੇਚ ਸਕੇ, ਐਗਰੀਕਲਚਰ ਵਿਸ਼ਾ ਲਾਜ਼ਮੀ ਹੋਵੇ ਸਕੂਲ ਵਿਚ

  • @sukhpreetdhillon0045
    @sukhpreetdhillon0045 11 днів тому

    ਬਹੁਤ ਵਧੀਆ ਜਾਣਕਾਰੀ ਬਾਈ ਜੀ 🙏🙏🙏

  • @Jazzbrar212
    @Jazzbrar212 20 днів тому +12

    meri age 24 year a te mera mind set a k me pura punjab nu organic kheti krn launa te apna buzines bnauna

    • @Thekedarangrejsingh
      @Thekedarangrejsingh 20 днів тому +1

      Kihda pind hai

    • @jagmeetgrewal5275
      @jagmeetgrewal5275 19 днів тому

      ਚੱਕ ਦੇ ਫੱਟੇ ਸ਼ੇਰਾ, ਮਾਲਕ ਤੁਹਾਡੇ ਇਰਾਦਿਆਂ ਨੂੰ ਭਾਗ ਲਾਵੇ

    • @laddibuttar738
      @laddibuttar738 19 днів тому

      Contact karna ji

    • @GurpreetSamra-b6l
      @GurpreetSamra-b6l 15 днів тому

      Chal chal sala bister labed😅😅😂

    • @GD-uj7cn
      @GD-uj7cn 3 дні тому

      Me also

  • @indarjitsingh5417
    @indarjitsingh5417 20 днів тому +4

    Punjab di kheti nu change kran nal hi farmers devlopment ho skte ne

  • @jatindersingh1809
    @jatindersingh1809 18 днів тому +1

    ਬਹੁਤ ਵਧੀਆ ਵਿਚਾਰ ਨੇ

  • @leelaram6506
    @leelaram6506 20 днів тому +4

    Ghaint jankari Jatana sahib

  • @Harmansingh-yv5td
    @Harmansingh-yv5td 19 днів тому

    ਬਹੁਤ ਵਧੀਆ ਗੱਲਬਾਤ
    ਵਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @AjitSingh-hr1dd
    @AjitSingh-hr1dd 20 днів тому +2

    ਸੋਚਨੇ ਵਾਲੀ ਗੱਲ❤❤❤

  • @indarjitsingh5417
    @indarjitsingh5417 20 днів тому +3

    Beautiful interview

  • @BaldevSingh-sq4cr
    @BaldevSingh-sq4cr 18 днів тому

    ਬਹੁਤ ਵਧੀਆ ਜਾਨਕਾਰੀ ਦੇਣ ਲਈ ਧੰਨਵਾਦ ਜੀ

  • @Gurjit-p7i
    @Gurjit-p7i 16 днів тому

    Biraji really really truth ji 100% wah ji wah v.good v.nice ji

  • @dharmitungan5114
    @dharmitungan5114 20 днів тому +2

    ਬਹੁਤ ਹੀ ਵਧੀਆ ਜੀ 🙏

  • @Kisanfoodfarming
    @Kisanfoodfarming 20 днів тому +5

    Good content 😊😊😊

  • @1_Not_2B_Known....
    @1_Not_2B_Known.... 19 днів тому +1

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦਾ

  • @RinkuChahal-bd6vb
    @RinkuChahal-bd6vb 20 днів тому +3

    Waheguru ji

  • @Sohi_00
    @Sohi_00 19 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @santokhsinghdubai3989
    @santokhsinghdubai3989 13 днів тому

    Bht Jayda vdia glla dsiya bai ne thanku ...veero dhyaan devo a gll to

  • @GurpreetSingh-i3c6u
    @GurpreetSingh-i3c6u 15 днів тому

    dhanwad uncle g dhanwad a Jo mehla wali gall kiti swad agya

  • @rabimuhammad97
    @rabimuhammad97 13 днів тому

    Such great progressive farmer

  • @Shadowlightgamer49
    @Shadowlightgamer49 9 днів тому

    ਸਤਿ ਸ੍ਰੀ ਆਕਾਲ ਸਤਿਕਾਰ ਯੋਗ ਪ੍ਰਿੰਸੀਪਲ ਸਾਹਿਬ ❤

  • @parwindermaan5178
    @parwindermaan5178 6 днів тому

    very nice and knowledgeable video

  • @BhupinderSANGHA-v5q
    @BhupinderSANGHA-v5q 20 днів тому +3

    VERY NICE galbaat

  • @AmandeepSingh-xg8rq
    @AmandeepSingh-xg8rq 19 днів тому

    ਬਹੁਤ ਵਧੀਆ ਗੱਲ ਕਰੀਆਂ ਨੇ ਜੀ ਧੰਨਵਾਦ

  • @dilbagsingh4857
    @dilbagsingh4857 19 днів тому

    ਬਹੁਤ ਬਹੁਤ ਵਧੀਆ ਜਾਣਕਾਰੀ

  • @harindersingh5871
    @harindersingh5871 20 днів тому +3

    Very good

  • @harbanskhattra584
    @harbanskhattra584 20 днів тому +3

    Very good ji

  • @jagrajsingh2089
    @jagrajsingh2089 19 днів тому

    ਬਹਤ ਵਧੀਆ ਜਾਣਕਾਰੀ ਜੀ

  • @jagirjosan4521
    @jagirjosan4521 20 днів тому +2

    ਆਖਰੀ ਸਵਾਲ ਅਤੇ ਜਵਾਬ ਕਾਬਲੇ ਗੌਰ ਹੈ

  • @ranakilewala
    @ranakilewala 20 днів тому +2

    ਬਿਲਕਲ ਸ ਚ ਹੈ ਜੀ

  • @harisinghtalwandi175
    @harisinghtalwandi175 17 днів тому +1

    Master ji hindi national language nahi hai, es rashtri bhasha nahi hai, tuhada social media te bolna mehna rakhaunda, ਬਾਕੀ ਤੁਸੀਂ ਵਧੀਆ ਗੱਲਾਂ ਕੀਤੀਆਂ ਬਹੁਤ ਧੰਨਵਾਦ ਜੀ।

  • @ArshChattha-qt4cz
    @ArshChattha-qt4cz 18 днів тому

    Very informative podcast !!

  • @sukhdevsingh-iv5ic
    @sukhdevsingh-iv5ic 16 днів тому

    ਪੰਜਾਬ ਵਾਲਿਓ ਬਾਬੇ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਖੇਤੀ ਕਰੋ ਆਉਣ ਵਾਲੀ ਨਸਲ ਬਚਾਓ ਤੇ ਵੀਰ ਹਰਦੀਪ ਸਿੰਘ ਜਟਾਣਾ ਵਰਗੇ ਵੀਰਾਂ ਤੋ ਸਿਖਲਾਈ ਲਈ ਮਿਲੋ।

  • @inderjitsinghdhumi4197
    @inderjitsinghdhumi4197 19 днів тому

    Bahut hi vadia Galbaat kari ha Bai ji

  • @DilPreetMansa-be2ih
    @DilPreetMansa-be2ih 20 днів тому +3

    Eho jahiya hor videos lai k aya kro taa k jawani motivation hove te kamm shuru krn, jidde krke ohh jawani kisse hor lyi v idel bnn ske

  • @DilpreetNandra
    @DilpreetNandra 20 днів тому +2

    Sai gal aa

  • @baljinderrurka5541
    @baljinderrurka5541 19 днів тому

    bahut vadia jankari

  • @sukhjinderkaursukhi7803
    @sukhjinderkaursukhi7803 20 днів тому +35

    ਬਾਈ ਜੀ ਏ ਸਚਾਈ ਏ ਸਾਨੂ ਬਦਲਾਵ ਲਿਆਉਣਾ ਪੈਣੇ

    • @jpj903
      @jpj903 17 днів тому

      Accha sanu ni c pta 😂

  • @jaspalsaggu5843
    @jaspalsaggu5843 19 днів тому

    Bahut vadia jankari🎉🎉

  • @satpalsaini8797
    @satpalsaini8797 18 днів тому +4

    ਡੇਅਰੀ ਫਾਰਮ ਬਿਲਕੁਲ ਫੇਲ ਹੋ ਚੁਕਿਆ ਹੈ

  • @navjeetgill9929
    @navjeetgill9929 19 днів тому

    ਅਤੀ ਉੱਤਮ ਜਾਣਕਾਰੀ

  • @jassgill7661
    @jassgill7661 16 днів тому

    Samjmn te sochn wali gal aw

  • @harbanslal7287
    @harbanslal7287 19 днів тому

    Bai ne bahut he shandar jankari diti

  • @Teksingh-qw4zu
    @Teksingh-qw4zu 18 днів тому

    ਜਟਾਨਾ ਜੀ ਵੈਰੀ good

  • @suratSingh-m1s
    @suratSingh-m1s 14 днів тому

    Very nice story bro God bless you 👏

  • @DilPreetMansa-be2ih
    @DilPreetMansa-be2ih 20 днів тому +2

    Delhi utten saar pehla bathinda ghrr jaan toh pehla hardeep singh jattana je de robb ruu ho k javage.
    Jedi cheej jedi sikhya ehne sala vich bahar countries vich ni mill ohh avde punjabj avde region vicho millu.
    Parmata chrdi kala bakhse yy j nu te sirlekh di team nu. 🙏

  • @kashmirhundal1217
    @kashmirhundal1217 18 днів тому

    Very good ji Godbless you all always 🙏

  • @ਸੁਖਮਨਸਿੰਘ-ਘ6ਭ
    @ਸੁਖਮਨਸਿੰਘ-ਘ6ਭ 19 днів тому +16

    ਐਂ ਨੀ ਮਿੱਤਰੋ ਗੱਲ ਬਣਨੀ .. ਵਾਪਸੀ ਕਰਨੀ ਪਊ

    • @baljeetkhosa9381
      @baljeetkhosa9381 11 днів тому +1

      Char pese kathe krlo jina time ethe hege a fr othe jake kriye km shuru

  • @DilPreetMansa-be2ih
    @DilPreetMansa-be2ih 20 днів тому +8

    Asi bahar baithe soch rahe a v vapis aa jaayie te khetivadi dairy farm shuru kriye,
    Ithe asi 16 ghnte kmm krda a nale kisse de thalle reh k krde a.
    Reverse migration te motivation krna paina

    • @ReshamBrarBurj
      @ReshamBrarBurj 19 днів тому +2

      ਜੇ ਥੋੜੇ je ਸਾਧਨ ਹੈਗੇ ਆ, ਤਾਂ ਆ ਜਾਓ, ਮੈਂ ਸਾਲ ਪਹਿਲਾਂ ਵਾਪਿਸ ਆ ਗਿਆ ਸੀ ਆਸਟਰੇਲੀਆ ਤੋਂ

    • @DilPreetMansa-be2ih
      @DilPreetMansa-be2ih 18 днів тому

      @ReshamBrarBurj jrur avage veer

    • @SandeepSingh-ci4uo
      @SandeepSingh-ci4uo 18 днів тому

      @@ReshamBrarBurjaona bro yrr please dsde kmm kar kehda kriye aa k ethe ..

    • @ReshamBrarBurj
      @ReshamBrarBurj 18 днів тому

      @@SandeepSingh-ci4uo ਜਿਹੜੇ ਕੰਮ ਦਾ ਸ਼ੌਕ ਆ

    • @streetfoodandtraveler1815
      @streetfoodandtraveler1815 13 днів тому

      Tuchi pr ce ​@@ReshamBrarBurj

  • @HarpreetSingh-zq5ee
    @HarpreetSingh-zq5ee 15 днів тому +1

    Manoranjan koi nhi ji kaise job te te km krna bhot muskil a ashi plant ch km krde a bs mnranj ch kola kale khpde kale hat ak glami to bina kush nhi ji ja khaboter dya bhta ji 😢😢

  • @GurmilanTamkotia
    @GurmilanTamkotia 20 днів тому +2

    Vadia

  • @SukhjinderSingh-mx6wb
    @SukhjinderSingh-mx6wb 19 днів тому

    1 te tuhade kr da sLuk a prava te duja tuhanu jmia jmaya km milia a jihna kr di be sLuki vekhi a ohna nu pta a kr da 1 membr mada hove te sare kr nu Lay bhinda a jad din sidhe hunde ne kr vich chnge jmnde ne bahro vi change aunde ne prava mehnt te asan vi bhut kiti par kam hi chLida a sb krma te mukdha a tuhade din sidhe ne rb da sukr kria kro

  • @msrayat6409
    @msrayat6409 6 днів тому

    Good ❤❤❤❤

  • @BhanguSaab-gm2ic
    @BhanguSaab-gm2ic 20 днів тому +3

    ❤❤

  • @bahadursinghsingh8142
    @bahadursinghsingh8142 17 днів тому

    V good g thanks

  • @KulwinderGill-wd6eu
    @KulwinderGill-wd6eu 19 днів тому

    Good information

  • @nandlal7462
    @nandlal7462 12 днів тому

    Nice master g

  • @cheematubewells9028
    @cheematubewells9028 17 днів тому

    Sira lata bai ne

  • @sandeepchahal7575
    @sandeepchahal7575 20 днів тому +1

    Good

  • @ALLIN1FARM
    @ALLIN1FARM 14 днів тому

    Wah

  • @ramlalsuthar9725
    @ramlalsuthar9725 20 днів тому +4

    ❤❤❤❤❤❤❤

  • @dalveersingh7138
    @dalveersingh7138 20 днів тому +5

    Share kro sare

  • @indarjitsingh5417
    @indarjitsingh5417 20 днів тому +1

    Punjab di development kran layi powerful system bnaona.

  • @narvir_4966
    @narvir_4966 18 днів тому

    Ik ik shabad sach aa

  • @punjabilivekustihub
    @punjabilivekustihub 2 дні тому

    Jive da time aa reha h krni kise ne nai framing, pta to udo logu sb nu important

  • @punjabilivekustihub
    @punjabilivekustihub 2 дні тому

    Kisan har chiz pedav kr skda malb t rate nal h

  • @neetugpgupdatenews9741
    @neetugpgupdatenews9741 19 днів тому

    Nice 👍

  • @jasssingh1401
    @jasssingh1401 19 днів тому +1

    16 ਆਨੇ ਸੱਚ ਬਾਈ ਜੀ

  • @DilbagSingh-fi6sw
    @DilbagSingh-fi6sw 15 днів тому

    ਬਾਈ ਜੀ ਤਾਂ ਫਿਲਾਸਫਰ ਨੇ

  • @msrayat6409
    @msrayat6409 6 днів тому

    Vvvvvvvvvvv great ❤❤❤❤❤

  • @VeerpalBrar-ui6uk
    @VeerpalBrar-ui6uk 19 днів тому

    Jagraon the kol pind Chinna jitne dudh 80 rupaye kilo bikata hai

  • @GurdeepSingh-iv4up
    @GurdeepSingh-iv4up 19 днів тому +7

    74 ਮਿੰਟ ਦੀ ਵੀਡੀਓ ਵਿੱਚ 1 ਗੁੜ ਬਣਾਉਣ ਵਾਲੀ ਵਧੀਆ ਗੱਲ ਦੱਸੀ ਆ ਓਹ ਵੀ ਪੂਰੀ ਨਹੀਂ ਕੀਤੀ ਕਿ ਕੀ ਪ੍ਰਸੈਸ ਆ ਓਹਦਾ , ਬਾਕੀ ਵੀਡੀਓ ਚ ਤਾਂ ਅਪਦੀ ਸਿਆਣਪ ਹੀ ਪੇਸ਼ ਕੀਤੀ ਆ । ਦੱਸਣ ਨਾਲੋਂ ਟਰੇਨਿੰਗ ਦੱਸੋ ਕਿਹੜੇ ਕੰਮ ਦੀ ਕਿੱਥੋਂ ਲੈਣ ਨੌਜਵਾਨ , ਸਵਾ ਘੰਟੇ ਦੀ ਵੀਡੀਓ ਵਿੱਚੋਂ ਅੱਜ ਕੱਲ ਦੀ ਪੜਾਈ ਵਾਂਗ ਨਿਕਲਿਆ ਕੁੱਝ ਵੀ ਨਹੀਂ 😂😂

    • @narvir_4966
      @narvir_4966 18 днів тому

      Ha ha ha ha ha daseya aa veer ji dobaara suno, ithe training oda ni milni jida tussi soch de

  • @Surjeetsingh-sy9vw
    @Surjeetsingh-sy9vw 20 днів тому +2

    👍

  • @jatindersinghjatinder4870
    @jatindersinghjatinder4870 19 днів тому

    Nice man

  • @saddapindsaddekhet
    @saddapindsaddekhet 19 днів тому +1

    kehda pind aw hardeep singh da

  • @HARRYNAGRA8035
    @HARRYNAGRA8035 8 днів тому

    ਕੋਈ ਵੀਰ ਸਲਾਹ ਜਾ ਜਾਣਕਾਰੀ ਦੇ ਸਕਦਾ, ਮੈਂ ਹਲਦੀ ਦੀ ਖੇਤੀ ਸ਼ੋਟੇ ਲੇਵਲ ਤੋ ਸ਼ੁਰੂ ਕਰਨਾ ਚੋਹਂਦਾ ਹਾ,ਇਸ ਵਾਰ ਅਪ੍ਰੈਲ ਵਿਚ ਬਿਜਾਈ ਦੀ ਸਲਾਹ ਕਰਦਾ ਹਾ, ਆਰਗੈਨਿਕ ਹਲਦੀ ਕਰਨੀ ਹੈ ਕੋਈ ਵੀਰ ਮਦਦ ਕਰ ਸਕਦਾ ਹੋਵੇ ਧੰਨਵਾਦ.( ਮਦਦ ਵੀਰ ਪੈਸੇ ਦੀ ਨਹੀਂ ਬਲਕਿ ਜਾਣਕਾਰੀ ਦੀ ਮਦਦ ਚਾਹੀਦੀ ਹੈ )

  • @JagtarSran-tv6wn
    @JagtarSran-tv6wn 15 днів тому

    ਰੇਟ ਕਿਉਂ ਵਧ ਹਨ ਸਾਧਾਰਨ ਜਿਹੇ ਹੈ ਉਤਪਾਦਨ ਘੱਟ ਕੀਮਤ ਜ਼ਿਆਦਾ

  • @punjabilivekustihub
    @punjabilivekustihub 2 дні тому

    Rate kon dinda kisan nu