ਸਰਪੰਚਾਂ ਦੇ ਮਜ਼ੇਦਾਰ ਕਿੱਸੇ, ਕਿਉਂ ਲੱਗਦੀ 2-2 ਕਰੋੜ ਦੀ ਬੋਲੀ? ਕਿਵੇਂ ਬਣਦਾ ਸਰਪੰਚਾਂ ਨੂੰ ਪੈਸਾ? | Aktalkshow

Поділитися
Вставка
  • Опубліковано 21 лис 2024

КОМЕНТАРІ • 426

  • @Anmolkwatraofficial
    @Anmolkwatraofficial  Місяць тому +73

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @gurvirsingh3524
      @gurvirsingh3524 Місяць тому +7

      ਲਾਲੀ ਢਿੱਲੋਂ ji nu je kdi life chh mauka milya tah prsnly jroor mila ge
      Waheguru Chardikalan Lambi Umar Bakshe 🙏 Bai ji nu
      Love from Croatia 🙏❤️

    • @harmanpreet4809
      @harmanpreet4809 Місяць тому +1

      Jaswinder chahal da podcast kro ji

    • @VinodgargBodi
      @VinodgargBodi Місяць тому +1

      Vera gopi longeya raper singer nu inbat karo tanu man ho ga ki sab tu bast podcast jao ga vera gopi longeya 0 garund tu oteya hoeya singer ah hera banda vera gopi longeya

    • @VinodgargBodi
      @VinodgargBodi Місяць тому +3

      Vera jad tak gopi longeya raper singer nu ni tusi inbat ni karda main thudey tu naraz ho jana phillan main thuda fan ah dos numbar ta pinka jarg da tesra no ta gopi longeya raper singer da tusi bhut peyara o mainu main tanu bhut sonda y gopi longeya na bhut Singh shida da name bara Jina deya sade punjab lai bhut kurbaneya kiti ah c bhut vadey Nam na Singh shida da pata lagu new janrusan nu vera bhut vadia lagu podcast apni youtub family nu sachi hera banda ver

    • @VinodgargBodi
      @VinodgargBodi Місяць тому

      Plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz plz

  • @Suhanikaur001
    @Suhanikaur001 Місяць тому +17

    Lucky veer ji da ik ikala podcast auna chahida kyuki ehni choti age ch ehni knowledge a ajj kal de youth lyi jo bht vdia ... Eh sb lyi bht vdia inspiration bann skde ne ....❤

    • @gurkaransingh5086
      @gurkaransingh5086 Місяць тому

      Bhene ehna di id ds sakda instagram de lucky veer di

  • @gurdeepgill7599
    @gurdeepgill7599 22 дні тому +1

    ਸਰਦਾਰ ਦਰਸ਼ਨ ਸਿੰਘ ਲਾਲੀ ਛਿੱਲੋ ਜੀ , ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਅਤੇ ਸਭ ਨੂੰ ਬਹੁਤ ਵਧੀਆ ਸੇਦ ਦਿੱਤੀ । ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਰੱਖੇ ।

  • @satveerkaur5898
    @satveerkaur5898 Місяць тому +5

    ਬਹੁਤ ਹੀ ਵਧੀਆ ਪੋਡਕਾਸਟ ਸੀ ਦਿਲ ਖੁਸ਼ ਹੋ ਗਿਆ। ਸਾਰੇ ਸਰਪੰਚ ਬਹੁਤ ਵਧੀਆ ਹਨ

  • @simrankaur7697
    @simrankaur7697 Місяць тому +6

    Lucky Veere nal podcast hona chahida.. Really interested to know his thought.. He will motivate youngsters to join politics. Awaaz ch dum a bahut

  • @nishansandhu1434
    @nishansandhu1434 Місяць тому +15

    ਭਾਊ ਜੀ, ਜੀਅ ਕਰਦਾ ਸੀ ਕਿ ਏਹ podcast ਹਜੇ ਹੋਰ ਚੱਲੀ ਜਾਂਦਾ, ਬੜਾ ਮਾਹੌਲ ਬਣਾਇਆ ਸਰਪੰਚ ਸਹਿਬਾਨਾਂ ਨੇ ❤

  • @karanchahal1841
    @karanchahal1841 Місяць тому +3

    ਭਾਵੇਂ ਕੋਈ ਕੁਝ ਵੀ ਆਖੇ ਸਾਡਾ ਧਨੌਲੇ ਆਲਾ ਸਰਪੰਚ ਵੀ ਬਹੁਤ ਵਧੀਆ ਹੈ ਵੈਸੇ ਤਾਂ ਚਾਰੇ ਬੰਦੇ ਹੀ ਚੰਗੇ ਨੇ ਪਰ ਰੌਣਕ ਤਾਂ ਅਸਲੀ ਚਾਵਲਾ ਨੇ ਹੀ ਲਾਈ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @surjitjatana468
    @surjitjatana468 Місяць тому +10

    ਬਹੁਤ ਸੋਹਣੀ ਗੱਲਵਾਤ ਅਨਮੋਲ ਬੇਟੇ ਅਤੇ ਸਿਆਣੇ ਸਾਰੇ ਸਰਪੰਚ ।ਪਰਮਾਤਮਾ ਇਹਨਾ ਸਭ ਨੂੰ ਸਫਲਤਾ ਬਖਸ਼ੇ ।

  • @ChananSingh-p3w
    @ChananSingh-p3w Місяць тому +2

    ਤੁਹਾਡੇ ਵਰਗੇ ਵੀਰਾਂ ਦੀ, ਪੰਜਾਬ ਨੂੰ ਬਹੁਤ ਲੋੜ੍ਹ ਹੈ, ਵਾਹਿਗੁਰੂ ਤੁਹਾਨੂੰ ਤੱਤੀ ਵਾ ਹਰ ਮੁਸੀਬਤ ਤੋ ਬਚਾਵੇ, ਸੱਚੇ ਬੰਦੇ ਦਾ ਰਾਹ ਰੋਕਣ ਵਾਲੇ ਬਹੁਤ ਜੰਮ ਪੈਂਦੇ ਨੇ, ਤਕੜੇ ਹੋ ਕੇ ਲਗੇ ਰਹੋ ਵੀਰੋ

  • @BalpreetSinghGill-o5j
    @BalpreetSinghGill-o5j Місяць тому +17

    @anmol kwatra your podcasts are very informative and detailed. I watch all of them from Toronto, Canada.
    It seems like Lucky Sarpanch is a genuinely good person, helping people in rural areas. You should consider doing a special podcast featuring just him.

  • @PawanSharma-jr2lu
    @PawanSharma-jr2lu Місяць тому +12

    ਸਰਦਾਰ ਦਰਸ਼ਨ ਸਿੰਘ ਜੀ ਅਤੇ ਅਨਮੋਲ ਵੀਰ ਬਹੁਤ ਚੰਗਾ ਕੰਮ ਕਰ ਰਹੇ ਹੋ 🙏🙏

  • @surindersinghuppal2892
    @surindersinghuppal2892 Місяць тому +39

    ਸੀਰੀਅਸ ਨਾ ਲਿਓ ਮਜ਼ਾਕ ਆ ਵੈਸੇ ਚਾਵਲਾ ਜੀ ਏਦਾ ਲਗਦੇ ਆ ਜਿਵੇ ਨੀਟੂ ਸ਼ਟਰਾਂ ਵਾਲੇ ਨੂੰ ਪੱਗ ਬੰਨੀ ਹੋਵੇ ਬੋਲਦੇ ਵੀ ਓਵੇ ਹੀ ਆ 😊

    • @pawanmaurya3745
      @pawanmaurya3745 Місяць тому +2

      Sahi bilkul sahi 😂😂😂

    • @kamaljitsingh9353
      @kamaljitsingh9353 Місяць тому

      hahahahhahah

    • @NvnhchJhh
      @NvnhchJhh Місяць тому

      Eh fir jit gya

    • @prabhjitsinghbal
      @prabhjitsinghbal Місяць тому +2

      ਚਵਲੇ ਦੀ ਜੁਰਅਤ ਸੁਣੀ ?😂 ਕਹਿੰਦਾ ਪਿੰਡ SC ਰਿਜ਼ਰਵ ਸੀ ਮੈਂ ਜੁਰਅਤ ਨਾਲ ਜਨਰਲ ਕਰਵਾ ਕੇ ਸਰਪੰਚ ਬਣਿਆ ਹਾਂ
      ਇਸ ਤੋਂ ਬਿਨਾਂ ਤਿੰਨੇ ਹੀ ਸੂਝਵਾਨ ਸਰਪੰਚ ਦਿਸ ਰਹੇ

  • @salinderkaur6920
    @salinderkaur6920 Місяць тому +3

    ਲੱਕੀ ਵੀਰ ਤੇ ਢਿੱਲੋਂ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ

  • @Vinodkumar-eo3rd
    @Vinodkumar-eo3rd Місяць тому +1

    ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਰਾਜਨੀਤੀ ਵਿੱਚ ਵੱਧ ਤੋਂ ਵੱਧ ਚੰਗੇ ਇਨਸਾਨ ਕਾਮਯਾਬ ਹੋਣ ਅਤੇ ਸਾਰੇ ਸਮਾਜ ਲਈ ਵਧੀਆ ਕੰਮ ਕਰਨ। ਇਸ ਚਰਚਾ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਜੀ 🙏🙏❤️❤️

  • @jobansinghdhami4932
    @jobansinghdhami4932 Місяць тому +1

    ਅਨਮੋਲ ਵੀਰ ਬਹੁਤ ਵਧੀਆ ਲੱਗਾ ਤੁਹਾਡਾ ਸਰਪੰਚੀ ਵਾਲਾ ਪੋਡਕਾਸਟ ਤੇ ਸਾਡੇ ਸਾਰੇ ਵੀਰਾ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ ਹੈ ਇਸ ਤਰ੍ਹਾਂ ਦੇ ਵਧੀਆ ਪੋਡਕਾਸਟ ਜਰੂਰ ਕਰੋ ਤੇ ਸਾਡੇ ਚਾਵਲਾ ਵੀਰ ਨਾਲ ਇਕ ਹੋਰ ਪੋਡਕਾਸਟ ਜਰੂਰ ਕਰੋ

  • @GoldenAura-u7v
    @GoldenAura-u7v Місяць тому +4

    Hey Mr. Anmol Kwatra, your show is incredible, and I think an episode with Mr. Lucky (a young politician) would be next level! They’ve got such rich insights into youth politics and their experience. Please make it happen

  • @kamaljeettkaur5251
    @kamaljeettkaur5251 Місяць тому +3

    ਸਾਰਿਆਂ ਵੀਰਾ ਦੀ ਸੋਚ ਵਧੀਆ ਹੈ ਪਰ ਹਰਦੀਪ ਵੀਰ ਦੀ ਸੋਚ ਬਹੁਤ ਵਧੀਆ ਲੱਗੀ।

  • @drsandeepsingh6178
    @drsandeepsingh6178 Місяць тому +4

    Very interesting thought Veer ji, Sardar Darshan Singh Dhillon, the society needs such an emancipated, hardworking and simple person.

  • @jdsoni1058
    @jdsoni1058 23 дні тому +1

    लक्की वीर दा सेंस ऑफ ह्यूमर शानदार है , बाई नू तजुर्बा है ज्ञान दे नाल नाल। छोटी उम्र च काफी कुछ सिखाया है वीर ने बहुत जल्दी। परमात्मा तरक्की बक्शे।

  • @KumarSaab-f1z
    @KumarSaab-f1z 26 днів тому +1

    Sab bahut acche the maja a Gaya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Місяць тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @harsimran_vibes
    @harsimran_vibes Місяць тому +1

    Soch both Sohni hai veere di 🙏👌👌Salute hai 🫡…….Pind de vikas di soch rakhde ne eho jhe Sarpanch har pind ch hone chide ne……..Ina da ik iklya da podcast jrur ana chida anmol veere te youth ne v vdya msg mile ena through

  • @MohanSingh-ty9gz
    @MohanSingh-ty9gz Місяць тому +2

    ਸਾਡੇ ਪਿੰਡ ਦਾ ਸਰਪੰਚ ਤਾ ਪਹਿਲਾ ਮਾਲ ਖਵੋਦਾ ਬਾਕੀ ਗੱਲਾਂ ਬਾਅਦ ਚ😊

  • @bajwafamily4709
    @bajwafamily4709 Місяць тому +3

    ਧੰਨਵਾਦ ਆਪ ਪਾਰਟੀ ਦੀ ਸਪੋਟ ਕਰਨ ਲਈ ਕਵਾਤਰਾ ਸਾਬ । ਸ਼ਰੇਆਮ ਕਿਸੇ ਨੂੰ ਕਾਗਜ ਨੀ ਪੰਜਾਬ ਚ ਭਰਨ ਦਿੱਤੇ ਅਸੀ ਇਹ ਕਹੀ ਜਾਂਦੇ ਕੁਝ ਨੀ ਹੋਇਆ 😂

  • @karnailsingh9713
    @karnailsingh9713 Місяць тому +1

    Darshan Singh Sarpanch Lali Dhillo Ji ਬਹੁਤ ਵਧੀਆਂ ਇਨਸਾਨ ਅਤੇ ਸੱਚੇ ਸੁਚੇ ਹੋ। ਬਹੁਤ ਵਧੀਆ ਵਿਚਾਰ ਰੱਖੇ ਹਨ।

  • @goldysandhu4630
    @goldysandhu4630 Місяць тому +2

    ਆਪਣੀ ਪਾਰਟੀ ਦੇ ਲੀਡਰ ਦਾ ਨਾਮ ਲੈਂਦੇ ਤੇ ਬਹੁਤ ਸੁਣਿਆ ਪਰ ਦੂਜੀ ਪਾਰਟੀ ਪਾਰਟੀ ਦੇ ਸਰਪੰਚ ਕੋਲੋ ਮੀਤ ਹੇਅਰ ਦੀ ਤਰੀਫ਼ ਸੁਣੀ ਸੱਚੀ ਬਹੁਤ ਚੰਗਾ ਇਨਸਾਨ ਏ ਮੀਤ ਹੇਅਰ ਜਿਊਂਦਾ ਵਸਦਾ ਰਹੇ ਵੀਰ ਤੇ ਜਿੰਨੇ ਵੀ ਸ਼ੋ ਤੇ ਬੈਠੇ ਮੇਰੇ ਭਰਾ ਵਾਹਿਗੁਰੂ ਵੱਡੀ ਵੱਡੀ ਉਮਰ ਕਰੇ

  • @deepakmaini5389
    @deepakmaini5389 Місяць тому +5

    ਇਹ ਸਰਪੰਚ ਵੀਰ ਪਤਾ ਨਹੀਂ ਕਿਸ ਦੁਨੀਆਂ ਵਿੱਚ ਰਹਿ ਰਹੇ ਹਨ ਮੇਰੇ ਅਪਣੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਪੰਚਾਇਤ ਚੋਣਾਂ ਵਿੱਚ ਖੜ੍ਹੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ , ਨਜ਼ਦੀਕ ਪਿੰਡ ਸਰਹਾਲੀ ਕਲਾਂ ਤੋਂ ਸਰਪੰਚੀ ਦੇ ਉਮੀਦਵਾਰ ਨੂੰ ਰਸਤੇ ਵਿਚ ਪੁਲਿਸ ਵਲੋਂ ਰੋਕ ਲਿਆ ਗਿਆ ਗੱਡੀਆਂ ਅਪਣੇ ਕ਼ਬਜ਼ੇ ਵਿੱਚ ਲੈ ਕਾਗ਼ਜ਼ ਦਾਖ਼ਲ ਕਰਨ ਤੋਂ ਰੋਕ ਲਿਆ।

  • @Deepdeep00000
    @Deepdeep00000 Місяць тому +2

    Very nice all sarpanch sehbaan 🙏especially mr lucky sarpanch is very nice to speak ,, keep it up .God has best plan for u 👏👏

  • @GurpreetDhesi-t4g
    @GurpreetDhesi-t4g Місяць тому +2

    Well said ,, mr lucky sarpanch has great knowledge 👏👏👏

  • @Anu_Bharti22
    @Anu_Bharti22 Місяць тому +1

    Interest Podcast with gud discussion.. Gr8 job Anmol sir ehda de important te informative topic upr ehda diya healthy discussions nu apne Podcast through ehne vadia way nal present karan lai.. Appreciate ur initiative.. Keep it up....👍👍

  • @daljeetsingh6245
    @daljeetsingh6245 Місяць тому +5

    ਸਰਦਾਰ ਦਰਸ਼ਨ ਸਿੰਘ ਸਰਪੰਚ ਜੀ ਆਪ ਦੀਆਂ ਗੱਲਾਂ ਬਾਈ ਘੈਂਟ ਨੇ ❤❤

  • @sukhjinderzaildar2099
    @sukhjinderzaildar2099 Місяць тому +6

    ਸਤਿ ਸ੍ਰੀ ਅਕਾਲ ਜੀ ਮੈਂ ਇਹਨਾਂ ਸਾਰੇ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਬਲਕਿ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਕਰਨੀ ਚਾਹੁੰਦੀ ਆਂ ਵੀ ਇੱਕ ਤਾਂ ਆਪਾਂ ਪਿੰਡ ਵਿੱਚ ਇਹ ਕਰੀਏ ਵੀ ਜਿਹੜੀ ਮਨਰੇਗਾ ਆਉਂਦੀ ਹੈ, ਉਹਨਾਂ ਨੂੰ ਆਪਾਂ ਕਿਸਾਨਾਂ ਨਾਲ ਜੋੜੀਏ ਤਾਂ ਕਿ ਕਿਸਾਨਾਂ ਨੂੰ ਨੂੰ ਥੋੜਾ ਬਹੁਤ ਉਸ ਚੀਜ਼ ਦਾ ਲਾਭ ਦਈਏ, ਜਦੋਂ ਕਿਸਾਨਾਂ ਨੂੰ ਲੇਬਰ ਦੀ ਲੋੜ ਹੋਵੇ ਉਹ ਨਰੇਗਾ ਵਲੇ ਹੀ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਥੋੜੀ ਬਹੁਤ ਹੈਲਪ ਕਰਨ। ਹੋਇਆ ਕੀ ਕਿ ਜਦੋਂ ਦੀ ਮਨਰੇਗਾ ਆਈ ਹੈ ਕਿਸਾਨਾਂ ਦੀ ਲੇਬਰ ਤੇ ਜਾਣ ਨੂੰ ਕੋਈ ਤਿਆਰ ਹੀ ਨਹੀਂ ਕਿਸਾਨ ਕੀ ਕਰੇ ਇਕੱਲਾ ਕੋਈ ਵੀ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਕੋਸ਼ਿਸ਼ ਕਰੋ ਵੀ ਹਰੇਕ ਪਿੰਡ ਵਿੱਚ ਇੱਕ ਲਾਇਬਰੇਰੀ ਬਣਾਈ ਜਾਵੇ ਜਿੱਥੇ ਕਿ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਨਾਲ ਸੰਬੰਧਤ ਕਿਤਾਬਾਂ ਜਰੂਰ ਰੱਖੀਆਂ ਜਾਣ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿਤਾਬਾਂ ਪੜ੍ਹਨ ਲਈ ਉਹ ਉਥੇ ਆਉਣ ਸਮਾਂ ਗੁਜਾਰਨ ਪੜਨ ਉਹਦੇ ਵਿੱਚ ਫਿਰ ਲੜਕੀਆਂ ਲਈ ਇੱਕ ਖਾਸ ਟਾਈਮ ਰੱਖਿਆ ਜਾਵੇ ਵੀ ਇਸ ਸਮੇਂ ਦੇ ਵਿੱਚ ਲੜਕੀਆਂ ਹੀ ਜਾ ਸਕਦੀਆਂ ਨੇ ਲਾਈਬਰੇਰੀ ਦੇ ਵਿੱਚ। ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆਂ ਵੀ ਆਪਣੇ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਜੋ ਭਾਈ ਜੀ ਨੇ ਗ੍ਰੰਥੀ ਸਾਹਿਬ ਨੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਐਤਵਾਰ ਨੂੰ ਜਾਂ ਛੁੱਟੀ ਵਾਲੇ ਦਿਨ ਘੰਟਾ ਅੱਧਾ ਘੰਟਾ ਵੀ ਤੁਸੀਂ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦੇਣੀ ਹੈ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਤਾਂ ਕਿ ਸਾਡੇ ਬੱਚੇ ਸਾਡਾ ਆਉਣ ਵਾਲਾ ਨੌਜਵਾਨ ਵਰਗ ਨਸ਼ਿਆਂ ਤੋਂ ਮੁਕਤ ਹੋਵੇ ਅਤੇ ਤੰਦਰੁਸਤ ਹੋਵੇ।

    • @Amriksingh-mq7xt
      @Amriksingh-mq7xt Місяць тому

      Bhen asi v kisan aa kheti karke khane aa Bhene sc bahichara to mnrega da kam khon di gal kAr rahe o kisan ta pelli da kam kar ke b raja sc bhaichara ta dehadi hi kar khau na baKi tusi smajdar ho sareya kol kam kar ke roti khan da jariya hona chainda

    • @sukhjinderzaildar2099
      @sukhjinderzaildar2099 Місяць тому +2

      ਨਹੀਂ ਵੀਰ ਮੈਂ ਮਨਰੇਗਾ ਵਾਲਿਆਂ ਦਾ ਕੰਮ ਬੰਦ ਕਰਨ ਦੇ ਪੱਖ ਵਿੱਚ ਨਹੀਂ ਹੈਗੀ, ਮੈਂ ਕਹਿੰਦੀ ਵੀ ਜੋ ਉਹਨਾਂ ਦਾ ਕੰਮ ਆਉਂਦਾ ਠੀਕ ਹੈ, ਵੀ ਜੇ ਪਿੰਡ ਵਿੱਚ ਕੋਈ ਕੰਮ ਕਰਨ ਵਾਲਾ ਹੈਗਾ ਮਨਰੇਗਾ ਤੋਂ ਕਰਾਓ ਪਰ ਕਈ ਵਾਰ ਇਦਾਂ ਹੁੰਦਾ ਵੀ ਸਿਰਫ ਉਹਨਾਂ ਦੀ ਦਿਹਾੜੀ ਜੀ ਬਣਾਉਣੀ ਹੁੰਦੀ ਹੈ ਤੇ ਕੰਮ ਐਡਾ ਨਹੀਂ ਹੁੰਦਾ ਹੈਗਾ ਤੇ ਬਿਨਾਂ ਮਤਲਬ ਤੋਂ ਹੀ ਉਹਨਾਂ ਨੂੰ ਕਿਤੇ ਲਾ ਦਿੱਤਾ ਜਾਂਦਾ।ਵ ਫਿਰ ਥੋੜਾ ਜਿਹਾ ਕਿਸਾਨਾਂ ਦੇ ਨਾਲ ਜੋੜ ਦਿੱਤਾ ਜਾਵੇ ਦਿਹਾੜੀ ਤਾਂ ਉਹਨਾਂ ਨੇ ਕਰਨੀ ਹੀ ਆ ਠੀਕ ਹੈ ਤੇ ਉਹ ਚਾਹੇ ਥੋੜੇ ਬਹੁਤੇ ਪੈਸੇ ਸਰਕਾਰ ਦੇਵੇ ਥੋੜੇ ਬਹੁਤੇ ਫਿਰ ਜੱਟ ਜਿਮੀਦਾਰ ਵੀ ਦੇਣ । ਹੈਨਾ ਇਹ ਨਹੀਂ ਮੈਂ ਕਹਿੰਦੀ ਵੀ ਫਰੀ ਵਿੱਚ ਕੰਮ ਕਰਨ ਉਹਦੇ ਖੇਤ ਵਿੱਚ ਜਾ ਕੇ ਉਹਨਾਂ ਨੂੰ ਕੰਮ ਮਿਲੂਗਾ ਕਿਸਾਨ ਦੀ ਹੈਲਪ ਹੋਓ ।ਇਹ ਕੰਨਸੈਪਟ ਵੀ ਹੋਣਾ ਚਾਹੀਦਾ। ਮੈਨੂੰ ਲੱਗਦਾ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।ਮੈਂ ਕੋਈ ਐਸ ਸੀ ਭਾਈਚਾਰੇ ਦੇ ਖਿਲਾਫ ਨਹੀਂ ਸਭ ਨੂੰ ਰੋਟੀ ਖਾਣ ਦਾ ਹੱਕ ਹੈ ਸਭ ਨੂੰ ਕੰਮ ਕਰਨ ਦਾ ਹੱਕ ਹੈ ਮੈਂ ਤਾਂ ਸਗੋਂ ਭਾਈਚਾਰਾ ਵਧਾਉਣ ਦੀ ਗੱਲ ਕਰਦੀ ਹਾਂ ਵੀ ਇੱਕ ਦੂਜੇ ਦੀ ਹੈਲਪ ਕਰੀਏ ਆਪਾਂ ।

    • @sukhjinderzaildar2099
      @sukhjinderzaildar2099 Місяць тому +2

      ਬਾਕੀ ਵੀਰੇ ਮੈਨੂੰ ਵਧੀਆ ਲੱਗਿਆ ਵੀ ਤੁਸੀਂ ਮੇਰਾ ਕਮੈਂਟ ਪੜਿਆ ਸਮਝਿਆ ਤੇ ਆਪਣੀ ਸੂਝ ਬੂਝ ਦੇ ਮੁਤਾਬਿਕ ਤੁਸੀਂ ਉਹਦਾ ਫਿਰ ਜਵਾਬ ਦਿੱਤਾ ਇਵੇਂ ਹੀ ਹੋਣਾ ਚਾਹੀਦਾ ਅੱਜ ਦੇ ਸਮੇਂ ਚ ਆਪਾਂ ਨੂੰ ਆਪਸੀ ਵਿਚਾਰ ਵਟਾਂਦਰੇ ਦੀ ਜਰੂਰਤ ਹੈ ਇਹ ਕਰਨੀ ਚਾਹੀਦੀ ਹੈ

    • @gurlaldhillon5748
      @gurlaldhillon5748 Місяць тому +1

      Sahi gal aa bhena veer g na v bhut e wdia tareeka nl jwab dita aa main veer g da v bhut dhanwaad krda aa jina na aina pyar nl jwab dita aa ,na duja Loka wangu glt comment kita aa 🙏🙏

    • @GurdeepGhai-rw8eg
      @GurdeepGhai-rw8eg Місяць тому

      Right 👍 ​@@sukhjinderzaildar2099

  • @balrajdhaliwal5363
    @balrajdhaliwal5363 Місяць тому +1

    Lucky sarpanch sab ton vdia bnda✌🏻

  • @deepmaan4353
    @deepmaan4353 Місяць тому +12

    Negative comment krn nu dil nhi krda, but chawla veere to bina bakki sare sirra. God bless other three. Baba g chawle nu v samat bakshan bali akad hai ohna vch ta hrek gll te mai eda kita mai oda kita. He is like he is the only one Jinna ne koi kmm krrya. Sorry for him.

  • @gurnamsahal1802
    @gurnamsahal1802 Місяць тому +5

    ਲੋਹਾ ਖੇੜੀ ਵਾਲ੍ਹੇ ਜੱਗੀ ਸਰਪੰਚ ਨੂੰ ਵੀ ਬੁਲਾਉਣਾ ਚਾਹੀਦਾ ਸੀ ਉਹਨਾਂ ਨੇ ਵੀ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਕੀਤੇ ਹਨ ਆਪਣੀ ਸਰਪੰਚੀ ਦੌਰਾਨ 🙏

  • @baljeetballi7827
    @baljeetballi7827 Місяць тому +3

    Very Nice Chacha G Awesome Speach Sarpanch Dharshan singh Lally Dhillon And Anmol Veer

  • @YatraEdge
    @YatraEdge Місяць тому

    MAZZAAA AA GYA PODCAST WEKHAN DA.. BHUT KUJ SIKHAN NU BHI MILEYA.❣️

  • @muridpursaab5692
    @muridpursaab5692 29 днів тому +2

    ਇਹ ਗੱਲ ਸੱਚੀ ਆ ਕੇ ਝਾੜੂ ਦੇ ਰਾਜ ਵਿੱਚ ਕਤਲ ਬਹੁਤ ਹੋਏ ਨੇ

  • @jassisingh6319
    @jassisingh6319 Місяць тому +1

    Bhot vadhiya ❤ sarpanch saab sirra lata chawala saab 😊

  • @sandeepchahal670
    @sandeepchahal670 Місяць тому +3

    Darshan singh Dhillon sarpanch saab vada bai very nice ❤Good thought

  • @RajiSharma-rv6qm
    @RajiSharma-rv6qm Місяць тому +4

    Dhillon Saab, Aap Ke Vichaar Achhe Lage

  • @SahibSingh-kw6jo
    @SahibSingh-kw6jo Місяць тому +6

    Lucky and dhillon sarpanch 🔝

  • @bhuttomann8113
    @bhuttomann8113 Місяць тому +1

    This pod cast top I'm watching all ways

  • @fukravlogger2452
    @fukravlogger2452 Місяць тому +17

    Chawla Kiniya chvlaaa maar gya anmol veer rokya kro ada da bnya nu glt bolya o

  • @parmindersidhu5135
    @parmindersidhu5135 Місяць тому

    Bahut hi vadia podcast Anmol veer❤❤

  • @jagirjambi7092
    @jagirjambi7092 Місяць тому

    ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਅਨਮੋਲ ਕਵਾਤਰਾ ਜੀ ਅਤੇ ਦਰਸ਼ਨ ਸਿੰਘ ਲਾਲੀ ਢਿੱਲੋਂ ਸਰਪੰਚ

  • @futurestar5069
    @futurestar5069 Місяць тому

    Bahut vadiya boardcast si. Veer Anmol ji plz Punjab vich vad rahe crime baare v podcast karo.and plz avoid the singers and celebrities. Punjab de role models such as business man, famous officer, player's, nu bolaoo thank you

  • @amrinderbirpal6371
    @amrinderbirpal6371 Місяць тому +1

    Great Darshan sir ji 👍👍🙏

  • @princeverma952
    @princeverma952 Місяць тому

    Boht siraaaa, Ehe hor lamba honaa chahida c podcast, Next JASS BAJWA please.

  • @simarjitsinghsandhu5935
    @simarjitsinghsandhu5935 Місяць тому +3

    ਚਾਵਲਾ ਸਿਰਾਂ ਬੱਦਾ ਈਦੇ ਮੁੰਡੇ ਨੂੰ ਬੇਨਤੀ ਏ ਕੀ ਬੇਆਲੀ ਲੱਖ ਮੋੜ ਦੇ😂

  • @kuldeeppaina5634
    @kuldeeppaina5634 Місяць тому

    Darshan singh dhillon ji... mere bade veer ne bhut he vadea sarpanchi kite
    Bhut vadea insan ne veer g
    waheguru mehar kre
    mere bade veer te...

  • @madandandyan3675
    @madandandyan3675 Місяць тому

    Vry vry nyc podcast bhai g Baki loka da koi din man ni haga j ykin ni haga te Haryana che dekhlya aake jo log kisan andolan che sabse age c ohi log BJP nu vot page bura hal aa loka da bhai g Baki gal karde aa chawala g di ki Har bnde nu Kaitreena Kaif chaidi pave munda khud rajpal yadav hove loka nu smj ni andi ki sona hona ya sona na hona bnde ke hath che nahi haga o sara rab ke hath che hai chawala g nu pucho j apne ghar che kala ya badsurt bnda janm lele fer ki tuc unu ghar che ni rakhna plzzzz jrur puchiyo chawala g nu baki L v u bhai g ❤❤❤❤❤❤❤❤❤❤❤

  • @darshandhillon8972
    @darshandhillon8972 Місяць тому +1

    Darshan Singh ji it was a good interview.

  • @Singh-wy5jd
    @Singh-wy5jd Місяць тому +1

    ਕਵੱਤਰਾ ਸਾਹਿਬ ਜੀ ਅੱਤ ਦਰਜੇ ਦੀ ਇੰਟਰਵਿਉ,ਚਾਵਲਾ ਵਰਗੇ ਹੋਣਹਾਰ ਸਰਪੰਚ ਦੀ ਪੋਡਕਾਸਟ ਕਰਦੇ ਰਿਹਾ ਕਰੋ ਜੀ

  • @jagvirsingh3320
    @jagvirsingh3320 Місяць тому +2

    Chawla taan mere bappu wangu larda apne mundeya naal😂😂❤❤Att banda Chawla

  • @JaspreetKaur-xe4ud
    @JaspreetKaur-xe4ud Місяць тому

    v nyc podcast😊great job anmol sir👍

  • @jaspreetkaur7208
    @jaspreetkaur7208 Місяць тому +1

    Today a best podcast veer aa👍🏻👍🏻

  • @KambozX
    @KambozX Місяць тому +6

    Sarpanch Darshan Singh Dhillon ❤💯

  • @akashdeepkaur9325
    @akashdeepkaur9325 Місяць тому

    ਸ਼ੁਕਰਾਨਾ 🌸🌸🙇‍♀️

  • @sehajmallowalia
    @sehajmallowalia Місяць тому +12

    Chawle vrge sappancha(sarpancha) ne maarlya punjab

  • @Gurpreetsingh-hu3bl
    @Gurpreetsingh-hu3bl Місяць тому +1

    Chawla ji bhot vadia ne

  • @Suhanikaur001
    @Suhanikaur001 Місяць тому +1

    Lucky veer ji da ik podcast ikale hona chida ...❤

  • @rajinderkaur-lx2io
    @rajinderkaur-lx2io Місяць тому

    ਬਹੁਤ ਵਧੀਆ

  • @Sardarraj1313
    @Sardarraj1313 Місяць тому +2

    ਬਹੁਤ ਵਧੀਆ ਇਨਸਾਨ ਨੇ ਦਰਸ਼ਨ ਸਿੰਘ ਢਿੱਲੋਂ ਸਰਪੰਚ ਸਾਬ

  • @jatinderjohal8482
    @jatinderjohal8482 Місяць тому

    Very interested and enjoy full podcast good veer g wmk

  • @navjotkaur8844
    @navjotkaur8844 Місяць тому

    Bhutt vdia bro ❤❤❤❤❤❤

  • @harshpreetweb3
    @harshpreetweb3 Місяць тому

    Good Podcast brother g 👍🏼

  • @birasingh7092
    @birasingh7092 Місяць тому +2

    Sardar Darshan Singh ji Dhillon
    Very nice Man

  • @Tanmayart11
    @Tanmayart11 27 днів тому

    Lucky Bhaji ❤

  • @jagmeetkaur8109
    @jagmeetkaur8109 Місяць тому

    Lucky veer g. Sadi sarpanci same thuade waang 💯💯Rhi aa. Asi v 2018 ch. Sarpanch bne c. And chawla sir is the best. Aoun wali sarkaar congress 2027💯.

  • @SurinderPal-jh9ce
    @SurinderPal-jh9ce Місяць тому

    Bohat vdiyaaa lgaa veer ji

  • @bindagrewal3750
    @bindagrewal3750 Місяць тому +1

    Good 👍👍

  • @damandeepkaur8878
    @damandeepkaur8878 Місяць тому

    Sir a te dso es election ch jiteya jehre 2 khare c

  • @satwindersingh4817
    @satwindersingh4817 Місяць тому

    Dhillon paji nice person ne anmol di kya baat hai

  • @ShaminderPal-b5n
    @ShaminderPal-b5n Місяць тому

    Bhuhat vadia broadcast Anmol beta ji

  • @harpreetkamboj9959
    @harpreetkamboj9959 Місяць тому +1

    Please podcast nu Spotify vich update krta kro

  • @brarsaab007
    @brarsaab007 Місяць тому +3

    Lucky surpuch khaira bet tho Ludhiana bhot vadia surpuch han, kam karona ve onda hai, aho jahe nojwan har pind vich chahede han, nojwana nu agge onna chaheda. Waheguru ji ka Khalsa waheguru ji ki Fateh 🙏

    • @sunnygrewal5911
      @sunnygrewal5911 Місяць тому

      Brar saab tusi bilkul sahi keha .

    • @tajinder3217
      @tajinder3217 Місяць тому

      Right

    • @brarsaab007
      @brarsaab007 Місяць тому +1

      @@tajinder3217 but veer lucky ne pind da koi kam nahi chaddya, but bhot kuch k vota nall ass baar haar gaya, change bande da ethe koi kam nahi, chlo jo waheguru ji nu manjur, haje age age dekhyo .

  • @garry9134
    @garry9134 Місяць тому

    Youngster sarpanch 🙌🏻👏🏻

  • @jobanpreetsingh792
    @jobanpreetsingh792 Місяць тому

    ਦਰਸ਼ਨ ਸਿੰਘ ਢਿੱਲੋਂ ਲਾਲੀ ਸਰਪੰਚ ਜੀ ਨੇ ਸਰਪੰਚੀ ਵੇਲੇ ਬਹੁਤ ਵਧੀਆ ਕੰਮ ਕਰੇ ਸਨ

  • @sukhjinderzaildar2099
    @sukhjinderzaildar2099 Місяць тому +1

    ਅਨਮੋਲ ਵੀਰੇ ਜੇ ਪਹਿਲਾਂ ਪਤਾ ਹੁੰਦਾ ਉਹ ਤੁਸੀਂ ਸਰਪੰਚੀ ਤੇ ਪੌਡਕਾਸਟ ਕਰਨਾ ਤਾਂ ਮੈਂ ਆਪਣੇ ਕੁਝ ਸਵਾਲ ਕੁਝ ਸੁਝਾ ਜਰੂਰ ਤੁਹਾਡੇ ਤੱਕ ਪਹੁੰਚਾਉਂਦੀ

  • @ManjitKaur-m6v
    @ManjitKaur-m6v Місяць тому

    Tohrra saibh ji n v ta Barnala sahib ji n v

  • @vikmonga118
    @vikmonga118 Місяць тому +1

    Anmol veerey nxt video ch apna mic jarur set krna thadi awaj ghat ho jandi

  • @KangArts0001
    @KangArts0001 Місяць тому

    Lucky sarpanch kaint Banda good bless you ❤️

  • @dharmindersinghcheema770
    @dharmindersinghcheema770 Місяць тому +1

    Great sarpanch sab Darshan sab 🎉🙏👍

  • @uknowm4210
    @uknowm4210 Місяць тому +1

    ਚਾਵਲਾ ਖੱਚ ਹੈ ਪਰ ਬਾਕੀ ਠੀਕ ਹਨ

  • @birindergrewal268
    @birindergrewal268 Місяць тому +3

    Best podcast ever . Specially Mr Chawla, what a man 🙏🙏

  • @BittuCheema-j6m
    @BittuCheema-j6m Місяць тому

    anmol veer great ❤

  • @baltejdhillon2543
    @baltejdhillon2543 Місяць тому

    Very good Dhillon Sahib

  • @mohinderdhillon1339
    @mohinderdhillon1339 Місяць тому

    Darshan Singh Dhillon He is very Helpful Man god bless Them All of Them

  • @RajiSharma-rv6qm
    @RajiSharma-rv6qm Місяць тому +1

    Darshan Dhillon bhai de bechar Badhiya Lage proud of you

  • @bindagrewal3750
    @bindagrewal3750 Місяць тому

    Good podcast Anmol veer 👍👍🇺🇸🇺🇸💯💯 I like it

  • @rajveersidhu5953
    @rajveersidhu5953 Місяць тому +1

    Buth vdiea lgea veera

  • @amitozsimmak
    @amitozsimmak Місяць тому

    Ik hor podcast with one and only chawla saab ❤

  • @Harjitsingh-j7y
    @Harjitsingh-j7y Місяць тому +2

    Moja hi moja krti lali bhai jiii

  • @manjeetkaur683
    @manjeetkaur683 Місяць тому

    V good podcast

  • @Manjeet_kaur.0
    @Manjeet_kaur.0 Місяць тому

    Buhat kujh sikhn nu mileya

  • @rajneeshkumar1187
    @rajneeshkumar1187 Місяць тому +19

    Chawla saab nu sarpanch bna kis ne dita..ehna di koi gal muh matha nahi hai..anmol ji tuhada podcast eda da bande layi nahi hai..jehra har gal te mai mai mai kri jawe..baki 3 guests buhat vdiya ne

    • @ThepunjabiWisetalks
      @ThepunjabiWisetalks Місяць тому

      😂💯

    • @nikkuchahal4588
      @nikkuchahal4588 Місяць тому

      ਬਾਈ ਚਾਵਲਾ ਸਾਬ ਨੇ ਇੱਕ ਵੀ ਚੱਜ ਦੀ ਗੱਲ ਨੀ ਕੀਤੀ। ਇਹ ਜਵਾਬ ਦੇਹ ਬੰਦਾ ਹੈ ਈ ਨਹੀਂ ।

    • @harpreetjawandha4299
      @harpreetjawandha4299 Місяць тому

      Sahi kiha

    • @tajinder3217
      @tajinder3217 Місяць тому

      Asi hee bnaya c veere 🤣🤣🤣🤣

  • @sarbjitsingh2057
    @sarbjitsingh2057 Місяць тому

    Baba na sachi gall kita

  • @gurlalsingh1392
    @gurlalsingh1392 Місяць тому +3

    ਲਾਲੀ ਢਿੱਲ਼ੌਂ ਸਰਪੰਚ ਸਾਭ 💪🏻🙏🏻

  • @Tanmayart11
    @Tanmayart11 27 днів тому

    Dhillon Ji ❤❤