ਕੀ ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਦਾ ਅੰਤ ਹੋ ਗਿਆ ਹੈ ?

Поділитися
Вставка
  • Опубліковано 17 лис 2024

КОМЕНТАРІ • 89

  • @ArshdeepSingh-qd6zd
    @ArshdeepSingh-qd6zd Рік тому +68

    ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ--.
    ਮੇਨੂ ਨੀ ਲਗਦਾ ਹੁਣ ਇਸ da ਅੰਤ ਹੋਊ ਏਹੇ ਤਾ ਸੁਰੁਵਤ ਆ -- ਤੇ ਵੈਸੇ ਏਹੇ ਚਲ ਰਹੀ ਲਹਿਰ ਦਾ ਇਕ ਹਿਸਾ ਹੀ a - ਓਹੋ ਲਹਿਰ ਜੋ 1947 ਤੋਂ ਹੀ ਚਲ ਰਹੀ ਏ ਇਕ ਤਰਾਂ --- ਗੁਰੂ ਮਹਾਰਾਜ ਭਾਈ ਅਮ੍ਰਿਤਪਾਲ ਸਿੰਘ ਤੇ ਉਸਦੇ ਜਥੇ ਦੇ ਸਿੰਘਾਂ ਦੇ ਅੰਗਸੰਗ ਰਹਿ ਕਿਊ ਕੇ ਉਹਨਾਂ ਪੰਥ ਲਈ ਹੀ ਆਪਦੀ ਸੁਖ ਸਹੂਲਤਾਂ ਵਾਲੀ ਜਿੰਦਗੀ ਛੱਡ ਜੇਲ੍ਹਾਂ ਚ ਬੈਠੇ ਨੇ ਸਾਨੂ ਉਹਨਾਂ da ਸਾਥ dena ਚਾਹੀਦਾ ਏ ਭਾਵੇ ਕੁਝ ਮਤਭੇਦ ਵੀ ਹੋਣ ---

  • @Deepdhaliwal789
    @Deepdhaliwal789 Рік тому +221

    ਬਾਪੂ ਜੀ ਇਕ ਗੱਲ ਦੀ ਸਮਝ ਨਹੀਂ ਆ ਰਹੀ_ ਤੁਸੀਂ ਇਕ ਗੱਲ ਦਾ ਨਿਚੋੜ ਜਰੂਰ ਕੱਢੋ ਜਦ ਕੋਈ ਨੌਜਵਾਨ ਕੌਮ ਦੀ ਖਾਤਿਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਆਪਣੇ ਹੀ ਲੋਕ ਕਿਉਂ ਇਨੀ ਜੈਲਸ ਮਹਿਸੂਸ ਕਰਦੇ ਨੇ?? ਜੋ ਲੋਕ ਖੁਦ ਇਹੋ ਜਿਹੇ ਵਿਰਤਾਰਿਆਂ ਵਿਚੋਂ ਨਿਕਲ ਕੇ ਆਏ ਨੇ। ਉਹ ਵੀ ਸਰਕਾਰਾਂ ਦੇ ਹੱਕ ਵਾਲਾ ਕੰਮ ਕਰ ਜਾਦੇਂ ਨੇ। ਐਸਾ ਕਿਉ ਹੁਂਦਾਂ?? ਜੋ ਕਿ ਬਹੁਤ ਘਾਤਕ ਹੈ ਸਿਖਾਂ ਦੇ ਰਾਜ ਲਈ

  • @talwindersingh7313
    @talwindersingh7313 Рік тому +47

    ਵੀਰ ਅੰਮਿਰਤਪਾਲ ਦੇ ਨਾਲ ਕੋਈ ਜੰਥੇਬੰਦੀ,ਸੰਪਰਦਾਅ ਖੜੀ
    ਨੀ।ਤਾਂ ਓਹਦਾ ਨੇਰੈਟਿਵ ਕੱਚਾ ਪੈ ਗਿਆ।
    ਬਾਕੀ ਜੇ ਅਜਨਾਲਾ ਕਾਂਡ ਗਲਤ ਸੀ ਤਾਂ ਫੇਰ 26 ਜਨਵਰੀ,2021 ਵੀ ਗਲਤ ਸੀ।
    ਸਰਦਾਰ ਸਾਬ ਹੁਣ ਆਪਾ ਲੀਕ ਨਾ ਕੁੱਟੀਏ।1-2 ਸਾਲ ਚ ਵੀਰ ਬਾਹਰ ਵੀ ਆਜੂ।ਸੋ ਸੰਗਤ ਚੜਦੀਕਲਾ ਕ ਰਹੇ।

  • @sahibsingh4988
    @sahibsingh4988 Рік тому +85

    ਬੜੇ ਅਫ਼ਸੋਸ ਦੀ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕੌਮ ਦਾ ਕੋਈ ਨੁਕਸਾਨ ਨਹੀਂ ਕੀਤਾ , ਕੌਮ ਜਗਾਈ ਸੀ ਹੈ, ਪਰ ਫਿਰ ਵੀ ਕਥਿਤ ਵਿਦਵਾਨ ਭਾਈ ਸਾਹਿਬ ਨੂੰ ਮਾਨਤਾ ਦੇਣ ਲਈ ਤਿਆਰ ਹੀ ਨਹੀਂ ਹਨ।

  • @user-og4in5yx2i
    @user-og4in5yx2i Рік тому +32

    ਮੈਂ ਭਾਈ ਅਜਮੇਰ ਸਿੰਘ ਜੀ ਦੀ ਬਹੁਤ ਇੱਜ਼ਤ ਕਰਦਾਂ ਜੀ,ਪਰ ਮਨ ਵਿਚ ਇੱਕ ਗੱਲ ਆਉਂਦੀ ਕਿ ਇਹੋ ਸਲਾਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਹਿਲਾ ਵੀ ਦਿੱਤੀਆਂ ਜਾ ਸਕਦੀਆਂ ਸੀ,ਹੁਣ ਤਾਂ ਸੱਪ ਲੰਘੇ ਤੋਂ ਲਕੀਰ ਕੁੱਟਣ ਵਾਲੇ ਗੱਲ ਆ

  • @narinderusa
    @narinderusa Рік тому +32

    ਜੌਂ ਪੰਜਾਬ ਵਿੱਚ ਚੰਗਆਰੀ ਬਲ ਰਹੀ ਹੈ ਔਹ ਇਤਨੀ ਜਲਦੀ ਨਹੀਂ ਬੁੱਝ ਸਕਦੀ ਹੋਰ ਅੰਮ੍ਰਿਤ ਪਾਲ ਸਿੰਘ ਵੀ ਜਨਮ ਲੈਨ ਗੇ ?

  • @HarwinderSingh-ul4xq
    @HarwinderSingh-ul4xq Рік тому +3

    ਬਹੁਤ ਪਿਆਰਾ ਨਿਚੋੜ ਹੈ ਬਾਪੂ ਜੀ ਦਾ ਕਿ ਨਾਮ ਸਿਮਰਨ ਦੀ ਕਮਾਈ ਤੋ ਬਿਨਾ ਸੰਘਰਸ਼ ਲੰਮੇ ਤੇ ਸੁਚੱਜੇ ਢੰਗ ਨਾਲ ਨਹੀ ਚੱਲਦੇ ਹੁੰਦੇ!
    ਵਾਹਿਗੁਰੂ ਦਇਆ ਕਰੋ!

  • @ArshdeepSingh-qd6zd
    @ArshdeepSingh-qd6zd Рік тому +28

    ਇੱਕ ਗੱਲ ਨਾਲ ਬਿਲਕੁਲ ਸਹਿਮਤ ਹੋਣਗੇ ਸਾਰੇ ਕਿ ਇਥੇ ਹਰ ਬੰਦੇ ਚ ਕੁਝ ਉਣਤਾਨੀਆਂ ਹੁੰਦੀਆਂ ਨੇ ਕੁਝ ਸੁਭਾਅ ਪੱਖੋਂ ਕੁਝ ਹਾਲਾਤਾਂ ਪੱਖੋਂ ਸੋ ਏਦਾਂ ਨਾ ਬਣਾਓ kise ਨੂੰ ਵੀ ਕਿ ਕੋਈ ਸੰਪੂਰਨ ਆ ਤੇ ਰੱਬ ਹੀ ਬਣਾ ਲਵੋ - ਤੇ ਨਾ ਹੀ ਕਿਸੇ ਦੇ ਅੰਨ੍ਹੇ ਵਿਰੋਧੀ ਬਣੋ - ਏਹੇ ਦੋਵੇ ਗੱਲਾਂ ਬਹੁਤ ਖਤਰਨਾਕ ਸਿੱਧ ਹੁੰਦੀਆਂ ਨੇ -
    ਬਾਕੀ ਬਾਪੂ ਦੇ ਕਹਿਣ ਵਾਂਗੂ ਭਾਈ ਅਮ੍ਰਿਤਪਾਲ ਸਿੰਘ ਨੇ ਬਹੁਤ ਹੀ ਵਧੀਆ ਕਾਰਜ ਸ਼ੁਰੂ ਕੀਤਾ ਸੀ ਤੇ ਉਸ ਚ ਕਾਮਯਾਬ ਵੀ ਹੋਇਆ ਤੇ ਬਹੁਤ ਚੜ੍ਹਦੀਕਲਾ ਵਾਲੇ ਕਾਰਜ ਕੀਤੇ ਕੌਮ ਨੂੰ ਚੜ੍ਹਦੀਕਲਾ ਚ ਲੈਕੇ ਗਿਆ ਇਕ ਪੰਥਕ ਨੇਰੀਟਿਵ ਸਿਰਜਿਆ - ਪਰ ਕੀਤੇ ਨਾ ਕੀਤੇ ਜਾਕੇ ਇਕ ਅਣਜਾਣਪੁਣੇ ਚ ਕਹਿਲੋ ਜਾ ਤਜਰਬੇ ਦੀ ਘੱਟ ਕਹਿਲੋ ਉਸ ਗੱਲ ਚ ਉਲਝ ਗਿਆ ਸਾਡਾ ਵੀਰ ਜਿਸ ਦਾ ਫਾਇਦਾ ਦੁਸਮਣ ਨੇ ਚੁਕਿਆ - ਕਿਵੇ ਅਜਨਾਲੇ ਨੂੰ ਲੈਕੇ ਉਹਨਾਂ ਉਸੇ ਦਿਨ ਤੋਂ ਇਕ ਨੇਰਿਟੀਵ ਬਿਲ੍ਡ ਕਰਨ ਲੱਗ ਗਈ ਸੀ ਸਟੇਟ ਸਾਰੇ ਦੇਸ਼ ਚ' - ਵੀ ਇਹਨਾਂ ਮੌਕਿਆਂ ਤੇ ਸੰਭਲ ਦੀ ਲੋੜ ਸੀ ਪਰ ਕੀਤੇ ਨਾ ਕੀਤੇ ਚੂਕ ਹੋਗੀ ਉਹਨਾਂ ਤੋਂ - ਸੈਯਦ ਸਲਾਹਕਾਰ ਬੰਦੇ ਦੇ ਤਾਜਬੇਕਾਰ ਹੋਣੇ ਜਰੂਰੀ ਨੇ ਸੋ ਉਸ ਚੀਜ ਦੀ ਘਾਟ ਆਈ ਏ ਤੇ ਨੁਕਸਾਨ ਵੀ ਹੋਇਆ ਇਸੇ ਗੱਲ ਦਾ -- ਬਾਕੀ ਭਾਵੇ ਕਿਸੇ ਨੂੰ ਇਕ ਝਲਕ ਸੁਣਨ ਚ ਕਿ ਬਾਪੂ ਨੇ ਭਾਈ ਅਮ੍ਰਿਤਪਾਲਸ ਸਿੰਘ ਨੂੰ ਕਈ ਗੱਲਾਂ ਚ' ਗ਼ਲਤ ਕਹਿਤਾ - ਪਰ ਨਹੀਂ ਜੇ ਤੁਸੀਂ ਉਹਨਾਂ ਦੀਆ ਪਹਿਲਾ ਵਾਲਿਆਂ ਵੀਡੀਓ ਸਾਰੀਆਂ ਭਾਈ ਅਮ੍ਰਿਤਪਾਲ ਸਿੰਘ ਤੇ ਸੁਣਿਆ ਨੇ ਤੇ ਜੇ ਤੁਸੀਂ ਬਾਪੂ ਦੇ ਗੱਲ ਕਹਿਣ ਦੇ ਤਰੀਕੇ ਤੋਂ ਜਾਣੂ ਹੋ ਤਾ ਤੁਹਾਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਸਗੋਂ ਪੰਥਕ ਚਿੰਤਾ ਚੋ ਹੀ ਗੱਲਾਂ ਕੇਹੀਆਂ ਨੇ - ਜਿਹਨਾਂ ਨੂੰ ਆਪਾ ਇਕ ਚਿੰਤਾ ਚੋ ਦਿਤੀ ਸਿਆਣੇ
    ਦੀ ਸਲਾਹ ਵਜੋਂ ਲੈ ਸਕਦੇ ਆ -- ਕਿਊ ਕਿ ਏਹੇ ਪੰਥਕ ਲੜਾਈ ਬਹੁਤ ਲੰਬੀ ਏ ਸਾਨੂ ਪਿਛੇ ਜੋ ਵੀ ਹੋਇਆ ਭਾਵੇ ਇਕ ਦਿਨ ਪਹਿਲਾ ਹੀ ਕੋਈ ਐਕਟ ਹੋਇਆ ਹੋਵੇ ਉਸ ਤੋਂ ਵੀ ਕੁਝ ਨਾ ਕੁਝ ਜਰੂਰ ਸਿੱਖਣਾ ਚਾਹੀਦਾ ਏ ਤੇ ਪਿਛੇ ਹੋਈਆਂ ਗ਼ਲਤੀਆਂ ਜਾ ਰਹੀਆਂ ਤੁਰੂਟੀਆ ਚੋ ਸਿਖਕੇ ਅਗੇ ਸੰਘਰਸ਼ ਨੂੰ ਚਲਾਉਣਾ ਹੀ ਸਹੀ ਪੰਥਕ ਜੁਗਤ ਏ -- ਬਾਕੀ ਬਾਪੂ ਦਾ ਕਹਿਣ ਵਾਂਗ ਆਪਾ ਤਾ ਏਹੇ ਹੀ wish ਕਰਦੇ ਆ ਕੇ ਗੁਰੂ ਪਾਤਸ਼ਾਹ ਸਾਰਾ ਕੁਝ ਚੜ੍ਹਦੀਕਲਾ ਵਾਲਾ ਹੀ ਰੱਖਣ - ਜਿਵੇ ਭਾਈ ਅਮ੍ਰਿਤਪਾਲ ਸਿੰਘ ਬੋਲੇ ਨੇ ਗੁਰੂ ਉਹਨਾਂ ਨੂੰ ਆਪਦੇ ਬੱਚਨਾ ਤੇ ਕਾਇਮ ਰੱਖਣ - ਤੇ ਨਵੇਂ ਪੁਰਾਣੇ ਪੰਥਕ ਬੰਦਿਆਂ ਚ ਵਧੀਆ ਸਾਂਝ ਬਣੇ - ਜੋ ਘਾਟਾ ਆਈਆ ਨੇ ਪਹਿਲਾ ਜਿਹਨਾਂ ਕਰਕੇ ਨੁਕਸਾਨ ਹੋਇਆ ਉਦਾ ਦੁਬਾਰਾ ਆਪਸੀ ਖਿੱਚੋ-ਤਾਣ ਨਾ ਹੋਵੇ --

  • @user-hp8ei6wm4i
    @user-hp8ei6wm4i Рік тому +35

    ਓ ਬਾਪੂ ਜੀ ਤੁਸੀਂ ਕਿਨੇ ਨੂੰ ਅਮ੍ਰਿਤਪਾਨ ਕਰਿਆਂ ਭਾਈ ਅਮਰਿਤਪਾਲ ਦਾ ਭਰਾ ਗਿਰਫ਼ਤਾਰ ਚਾਚਾ ਗ੍ਰਿਫਤਾਰ ਹੋਰ ਕੀ ਚਾਹੀਦਾ ਇੰਕ ਕੰਮ ਕਰਨਾ ਭਾਈ ਭਰਪੂਰ ਸਿੰਘ ਜੀ ਦੀ ਸਪੀਚ ਸੁਣਲੋ ਸਿੱਖ ਹੋ ਕੇ ਸਿੱਖ ਨੂੰ ਭਡੀ ਕਰਨਾ ਇਸ ਉਮਰ ਵਿੱਚ ਤੁਹਾਨੂੰ ਸ਼ੋਬਾ ਨਹੀਂ ਦੇਂਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @AvtarSingh-gz8bj
    @AvtarSingh-gz8bj Рік тому +18

    ਭਾਈ ਆਮ੍ਰਿਤ ਪਾਲ ਸਿੰਘ ਜੀ ਤੇ ਬਹੁਤ ਉਮੀਦਾਂ ਸੀ ਤੇ ਹਨ ਪਰ ਥੋੜਾ ਸਹਿਜ ਨਾਲ ਚੱਲਨਾ ਚਾਹੀਦਾ ਸੀ ਸਾਲਾਂ ਬੱਦੀ ਦਾ ਮਿਸ਼ਨ ਲੈ ਕੇ ਚੱਲਣਾ ਚਾਹੀਦਾ ਸੀ ਬਹੁਤ ਛੇਤੀ

  • @shamdhiman8717
    @shamdhiman8717 Рік тому +20

    ਵੋਟਾਂ। ਪੰਜਾਬ। ਦੀਆਂ। ਜੇਲ੍ਹਾਂ। ਅਸਾਮ। ਦੀਆਂ। ਸੋਚੋ। ਪੰਜਾਬੀਓ। ਸੋਚੋ

  • @malwinderwalia2119
    @malwinderwalia2119 Рік тому +3

    sr ਜੀ ਤੁਹਾਡੇ ਵਿਚਾਰ ਬਹੁਤ ਤੇ ਸਮਜਣ ਯੋਗ ਹਨ ਅੰਮ੍ਰਿਤਪਾਲ ਨੂੰ ਤਜਰਬਾ ਨਹੀਂ c PR ਸਿੰਘ ਬਹੁਤ ਵਧੀਆ ਤੇ ਸਚਾ ਬੰਦਾ ਹੈ

  • @NavjotSingh-bh3ol
    @NavjotSingh-bh3ol Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏

  • @gurchransingh5674
    @gurchransingh5674 Рік тому +17

    ਧੰਨਵਾਦ ਭਾਈ ਅਜਮੇਰ ਸਿੰਘ ਜੀ ਸਿੱਖੀ ਦੀ ਸੇਵਾ ਕਰਨ ਲਈ ਹੁਣ ਦਲ ਖ਼ਾਲਸਾ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜੇ ਸਰਮ ਹੈ ਤਾ ਖਾਲਿਸਤਾਨ ਦੀ ਮੰਗ ਛੱਡ ਦੇਣੀ ਚਾਹੀਦੀ ਹੈ ਸਰਕਾਰੀ ਛੁਣਛੁਣਾ ਨਹੀ ਵਜਾਉਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਸਾਤਮਾਈ ਖ਼ਾਲਸਾ ਰਾਜ ਦੀ ਗੱਲ ਕੀਤੀ ਤਾ ਸਰਕਾਰਾ ਹਿੱਲ ਗੲੀਆਂ ਪਰ ਕੁੱਝ ਜਥੇਬੰਦੀਆਂ 70 ਸਾਲ ਤੋਂ ਖਾਲਿਸਤਾਨ ਦਾ ਸਰਕਾਰੀ ਛੁਣਛੁਣਾ ਵਜਾ ਰਹੇ ਹਨ

  • @jagraajsingh3597
    @jagraajsingh3597 Рік тому +27

    ਬਾਕੀ ਗਲ ਤਾਂ ਬਾਪੂ ਜੀ ਅਾਮ ਬੰਦੇ ਨੂੰ ੲੇਹ ਸਮਝ ਅਾੳੁਦੀ ਹੈ ਕਿ ਜੇ ਸ਼ਰੋਮਣੀ ਕਮੇਟੀ ਨੇ ਅਾਪਣਾ ਫਰਜ ਪਛਾਣਿਆ ਹੁੰਦਾ ਤਾਂ ਪਿੰਡ ਪਿੰਡ ਵਿੱਚ ਜਮੀਨੀ ਪੱਧਰ ਤੇ ਵਿਚਰ ਕੇ ਪਰਚਾਰਕੀਤਾ ਹੁੰਦਾ ਤਾਂ ਅਮਿਰਤ ਪਾਲਸਿੰਘ ਨੂੰ ਏਹ ਕੁਝ ਕਰਨ ਦੀ ਲੋੜ ਨਹੀਂ ਸੀ ਪੈਣੀ

  • @arshdeepsingh1351
    @arshdeepsingh1351 Рік тому +17

    Amritpal te maan hai sanu te oh sada Nayak hai

  • @NavjotSingh-bh3ol
    @NavjotSingh-bh3ol Рік тому +7

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤️💪💪

  • @bhudsingh4743
    @bhudsingh4743 Рік тому +7

    ਸ੍ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਤਸੀ ਸਿੱਖ ਕੌਮ ਦੇ ਸਤਿਕਾਰ ਯੋਗ ਪ੍ਰੇਰਨਾ ਸਰੋਤ ਹੋ।

  • @kashmirkaur8977
    @kashmirkaur8977 Рік тому +4

    ਆਪ ਜੀ ਦੇ ਵਿਚਾਰ ਹਰ ਸਿੱਖ ਨੂ ਸੁਨਣੇ ਚਾਹੀਦੇ ਹਨ।

  • @Lovely-Singh-Deol
    @Lovely-Singh-Deol Рік тому +9

    ਗੱਲਬਾਤ ਸੁਣਕੇ ਚੰਗਾ ਲਗਿਆ, ਸਾਵਧਾਨ ਕੀਤਾ👍🤝

  • @sisong1963
    @sisong1963 Рік тому +3

    ਦੇਗ ਤੇਗ ਫਤਹਿ ਪੰਥ ਕੀ ਜੀਤ !

  • @vikramthali
    @vikramthali Рік тому +10

    ਜਦ ਤੱਕ ਨਾਇਨਸਾਫ਼ੀ ਹੈ ਸੰਘਰਸ਼ ਚਲਦੇ ਰਹਿਣਗੇ.. ਮੁੱਲ ਸਿਧਾਂਤ.. ਬਹੁਤ ਵਧੀਆ ਭਾਈ ਸਾਹਿਬ ਜੀ 🙏

  • @balbirsingh-wh1nr
    @balbirsingh-wh1nr Рік тому +17

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ।

  • @kspanjwarh
    @kspanjwarh Рік тому +6

    ਭੁਲਣ ਅੰਦਰ ਸਭ ਕੋ, ਅਭੁਲ ਗੁਰੂ ਕਰਤਾਰ!!

  • @generalknowledge9299
    @generalknowledge9299 Рік тому +10

    ਬਹੁਤ ਵਧੀਆ ਵਿਚਾਰ ਤੁਹਾਡੇ ਬਾਬਾ ਜੀ

  • @sodhisingh3129
    @sodhisingh3129 Рік тому +10

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਬਾਪੂ ਜੀ ਨੂੰ।🙏🙏🙏🙏

  • @balwinderthind2650
    @balwinderthind2650 Рік тому +5

    ਬਹੁਤ ਵਧੀਆ Analysis ਕੀਤਾ ਹੈ। 🙏

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @narinderusa
    @narinderusa Рік тому +14

    ਹਰ ਬੰਦਾ ਸੋਚਦਾ ਹੈ ਕੇ ਸੰਤ ਜਰਨੈਲ ਸਿੰਘ ਪੰਜਾਬ ਵਿੱਚ ਜੰਮੇ ਪਰ ਮੇਰੇ ਘਰ ਨਾ ਜੰਮੇ ?

  • @amritpalkaur1344
    @amritpalkaur1344 Рік тому +27

    Bapu ji har roz ikk vedio pa dya kro ji😊

    • @user-og4in5yx2i
      @user-og4in5yx2i Рік тому +2

      ਅੰਮ੍ਰਿਤ ਜੀ ਤੁਸੀਂ ਇਨ੍ਹਾਂ ਦੀਆਂ ਕਿਤਾਬਾਂ ਪੜ੍ਹੋ ਜੀ

  • @xpresss86
    @xpresss86 Рік тому +3

    Teh dilo'n respect thuadi knowledge di, Bapu ji! 🙏🏽

  • @gurjeetaujla7808
    @gurjeetaujla7808 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏

  • @ਦਲਬਾਗਸਿੰਘ-ਠ3ਞ

    ਬਹੁਤ ਵਧੀਆ । ਅਤੀ ਸੁੰਦਰ । ਅਤ । ਸਿਰਾ ।

  • @chamelsingh8304
    @chamelsingh8304 Рік тому +13

    ਸਿੰਘ ਸੂਰਮਿਆਂ ਦੇ ਵਰਤਾਰੇ ਦਾ ਕਦੇ ਅੰਤ ਨਹੀਂ ਹੁੰਦਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਇਕ ਵਗਦਾ ਦਰਿਆ ਹੈ ਜੀ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਇਕ ਲਹਿਰ ਹੈ ਜੀ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਦਰਿਆ ਦਾ ਇਕ ਦੂਜਾ ਕਿਨਾਰਾ ਹੈ ਜੀ ਉਹ ਦੁਨੀਆਂ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਹੈ ਜੀ ਉਹ ਮਿੱਤਰ ਪਿਆਰੇ ਦੇ ਰੰਗ ਵਿੱਚ ਰੰਗਿਆ ਗਿਆ ਹੈ ਜੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਰਤਾਰਾ ਕਿਵੇਂ ਵਰਤਦਾ ਹੈ ਜੀ ਛਿਨ ਮਹਿ ਰਾਓ ਰੰਕ ਕ ਉ ਕਰ ਈ ਰਾਉ ਰੰਕ ਕਰ ਡਾਰੇ ਬੋਲੋ ਜੀ ਵਾਹਿਗੁਰੂ

  • @datakingdom3002
    @datakingdom3002 Рік тому +25

    Waheguru ji ka Khalsa waheguru ji Fateh

  • @harpalsingh5158
    @harpalsingh5158 Рік тому +1

    ਜਦੋਂ ਅਸੀਂ ਕਿਸੇ ਨੂੰ ਰੱਬ ਬਣਾ ਲੈਂਦੇ ਹਾਂ ਅਸੀਂ ਕਿਸੇ ਦੀ ਸਲਾਹ ਨਹੀਂ ਸੁਣਦੇ,ਅਸੀਂ ਹੁਣ ਵੀ ਇਹਨਾ ਦੀ ਸਲਾਹ ਨਹੀਂ ਮੰਨਣੀ ਕਿ ਕਿਸੇ ਨੂੰ ਰੱਬ ਨਾ ਬਣਾਓ,ਕਿਸੇ ਦੀ ਕਿਸੇ ਨਾਲ ਤੁਲਨਾ ਨਾ ਕਰੋ,ਅਪਨੇ ਮਕਸਦ ਤੋਂ ਭਟਕ ਕੇ ਹਰੇਕ ਮਸਲੇ ਵਿਚ ਨਾ ਉਲਝੋ ਆਦਿ ਆਦਿ ...............
    ਬਹੁਤ ਵਧੀਆ ਸਲਾਹਾਂ ਹਨ ਪਰ ਮੰਨੇਗਾ ਕੋਈ ਨਹੀਂ ਕਿਉਂ ਅਸੀਂ ਹਮੇਸ਼ਾ ਆਪਣੇ ਆਪ ਨੂੰ ਹੀ ਸਿਆਣਾ ਸਮਝਦੇ ਹਾਂ,ਜੋ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਜੀ।

  • @singh1645
    @singh1645 Рік тому +2

    ਪੰਚ ਪ੍ਰਧਾਨੀ ਸਿਸਟਮ ਤੋ ਬਾਹਰ ਇਹ ਗਲਤੀਆਂ ਲੀਡਰ ਕਰਦੇ ਰਹਿਨਗੇ। ਲੋੜ ਹੈ ਸਾਰਿਆ ਡੇਰੇਆ ਜਥੇਬੰਦੀਆਂ ਤੋ ਉਪਰ ਉਠ ਕੇ ਸਿੱਖ ਬਣਿਆ ਜਾਵੇ।

  • @paramjitsinghpamma6174
    @paramjitsinghpamma6174 Рік тому +2

    ਬਹੁਤ ਵਧੀਆ ਵਿਚਾਰ 🖐🖐🖐🖐🖐

  • @manindesingh8633
    @manindesingh8633 Рік тому +9

    ਗੁਰੂ ਘਰੂ ਕੁਝ ਦਿਨਾ ਬਾਅਦ ਝੂਠ ਦਾ ਰਿਜਲਟ
    ਨਿਕਲ ਆਉਣਾ ਹੈ
    ਪਿਆਰੀ ਸਾਧ ਸੰਗਤ ਜੀ ਰੱਬ ਨੇਆਪੇ ਹੀ ਆਪਣੇ
    ਕਾਰਜ ਕਰਨੇ ਹਨ

  • @mannysingh4217
    @mannysingh4217 Рік тому +5

    Thanks Bhai sahib sardar Ajmer Singh ji 🙏🏻 well said !! Allways great to hear from you ❤

  • @bhupindersingh5311
    @bhupindersingh5311 Рік тому +4

    Waheyguru chardikala rakhey sikh koum di bhai Amritpal singh khalsa ji di chardikala rakhey 💪🏽🙏🙏🙏🙏🙏

  • @ammysingh9369
    @ammysingh9369 Рік тому +4

    Waheguru ji ka Khalsa waheguru ji ki fateh sir

  • @amanpreetsingh8047
    @amanpreetsingh8047 Рік тому +1

    ਬਹੁਤ ਬਹੁਤ ਧੰਨਵਾਦ ਜੀ

  • @BALKAR169
    @BALKAR169 Рік тому +1

    ਬਹੁਤ ਖੂਬ ਬਾਪੂ 👍👍👍👍👍❤️❤️❤️❤️

  • @sarbjitkaur4996
    @sarbjitkaur4996 Рік тому +4

    Waheguru tussi spne puttr bhai amritpal singh jk khalsa di appe rakhi kr rihar krwa baba ji

  • @amarjitsaini5425
    @amarjitsaini5425 Рік тому +6

    Waheguru Ji ka Khalsa Waheguru Ji ke Fateh…

  • @akaur4533
    @akaur4533 Рік тому +2

    Amritpal singh jindabad

  • @mohindersidhu3270
    @mohindersidhu3270 Рік тому +22

    As always, Bhai Ajmer Singh comes out with wisdom of words. Only 'josh' without compatible 'hosh' does not pay. Perhaps Amritpal Singh though well-meaning, overestimated himself. This movement should have been conducted as a marathon race rather than a sprint. Perhaps Vaheguru has a better future plan for quom - God Willing. Such periodical setbacks should not put us off

  • @pardeepkang2209
    @pardeepkang2209 Рік тому +1

    Waheguru ji

  • @amanpreetkaur4434
    @amanpreetkaur4434 Рік тому +1

    Waheguru ji mehr karo

  • @goldengurdeep6443
    @goldengurdeep6443 Рік тому +2

    Waheguru ji, Waheguru ji,Waheguru ji, Waheguru ji, kmaal krti S.Ramneek Singh ji,well done, kya bt aa ji, hje bhi Sikh community ne dhyan ditta na,taan tuhada koi ksoor ni

  • @rajkaur2912
    @rajkaur2912 Рік тому +1

    Bahoot sona lagda veer ji aap ji nu sun ke🙏

  • @taminderkour1400
    @taminderkour1400 Рік тому +6

    ❤ waheguru ji 🙏

  • @gurbakshkaur6116
    @gurbakshkaur6116 Рік тому +4

    Waheguru ji mehar karo ji

  • @JK-ov1jr
    @JK-ov1jr Рік тому +4

    Waheguru ji🙏

  • @samgho6134
    @samgho6134 Рік тому +1

    Sb to vdiya vichar app ji de han khalsa jii ❤

  • @bikramsingh9110
    @bikramsingh9110 Рік тому +1

    Bhai g sat shiri akaal g

  • @jashpalsingh1875
    @jashpalsingh1875 Рік тому +5

    ਦੋਹਰੇ ਆਪ ਦੰਡ ਨੇ ਤੁਹਾਡੇ।

  • @ambersingh4702
    @ambersingh4702 Рік тому

    Dhanvaad ji …. Please jldi video upload kr ya kro asi tuhade views Di Bhut wait krde a … waheguru ji ka khalsa waheguru ji ki fateh 🙏

  • @kulwinderkaur7684
    @kulwinderkaur7684 Рік тому +2

    Aap Ji nu regular sun di ha Sir Ji but ek afsos jeha lag rea ke kaash bhai Amritpal Singh nu kisey v vidvan ne shota veer , putt ya bhra smajh ke smjha dita hunda ke Kida apni muhim nu kamyab karan 😢

  • @amarjitbakhshi193
    @amarjitbakhshi193 Рік тому +7

    Waheguru ji ka khalsa
    Waheguru ji ki Fateh
    Thanks , It’s a bright analysis, but you were quite evasive about the continued suppressive policy adopted by the state specifically against the Sikhs since long and now the intervention of the deep state in the theological traditions of the Sikhs .You didn’t elaborate on the failure of Sikh leadership to rise to the occasion and what next. 🙏

  • @ASingh1699k
    @ASingh1699k Рік тому +1

    Dhanwad ji 🙏🏼

  • @robbindhillon6211
    @robbindhillon6211 Рік тому +1

    Sahi bolde aa baba ji

  • @gurbakshkaur6116
    @gurbakshkaur6116 Рік тому +2

    🎉you r great

  • @rajwindersidhu6748
    @rajwindersidhu6748 Рік тому +1

    🙏🙏

  • @satnamsinghsardar9655
    @satnamsinghsardar9655 Рік тому +1

    Good. And. Tru. Speech

  • @wahegurujiwaheguruji4306
    @wahegurujiwaheguruji4306 Рік тому +3

    🙏🙏🙏🙏🙏
    👑👑👑👑👑
    Dilo saloot,
    Sardar Ajmer sngh is great, honest & very intelligent person.

  • @BaljinderSingh-fs9ws
    @BaljinderSingh-fs9ws Рік тому

    Bilkul. Sahi vichar

  • @jaswinderkaurskjelvik
    @jaswinderkaurskjelvik Рік тому +1

    👍👍🙏🙏

  • @MrPkmg974
    @MrPkmg974 Рік тому +1

    Ajmer singh jee my best conspiracy theorist👍

  • @arvindersingh7882
    @arvindersingh7882 Рік тому +2

    Agreed but not 100%.

  • @akaur4533
    @akaur4533 Рік тому +1

    santa dee bahut kamaee cee
    fir kihrra loka neh ohnu bakhshia cee

  • @gurdeepkour8985
    @gurdeepkour8985 Рік тому

    Yes 👍 right story 😮

  • @sisong1963
    @sisong1963 Рік тому

    🙏✊✌

  • @Manpreet-q2x
    @Manpreet-q2x Рік тому

    Sardar Ajmer singh sardar ramneek singh ji tahdi aa sewa future ch bht sed Dave gi

  • @tarunsharma8587
    @tarunsharma8587 Рік тому +1

    Syaaniyan gallan 👆

  • @prabhkiratsingh-fe6uj
    @prabhkiratsingh-fe6uj Рік тому

    Amritpal police custody already from18 March

  • @ramboneel3047
    @ramboneel3047 Рік тому

    🙏

  • @jaspalsingh1650
    @jaspalsingh1650 Рік тому

    Bad vich salah dan vale bhot aa jande na pahle kithe c vidvan sahib

  • @MrSaroey
    @MrSaroey Рік тому +1

    Vaheguru

  • @KamalSingh-lj3ic
    @KamalSingh-lj3ic Рік тому

    Kirpa karke eh v gian ditta jawe ke bhindran wale dee soch ne Punjab te sikh community da kee bhala keeta hai?

  • @sisong1963
    @sisong1963 Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @irwanjotkaur3250
    @irwanjotkaur3250 Рік тому +4

    Waheguru ji ka khalsa waheguru ji ke fateh

  • @guriguri267
    @guriguri267 Рік тому +2

    Waheguru ji ka Khalsa waheguru ji ki Fateh