1987 ਦੀ ਦੁਰਲੱਭ ਵੀਡੀਉ ਦੇਖੋ ਚਮਕੀਲੇ ਤੇ ਨੀਤੂ ਦਾ ਅਖਾੜਾ Chamkila & Harneet Neetu || Lal Maruti ||

Поділитися
Вставка
  • Опубліковано 9 вер 2024
  • #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu
    Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

КОМЕНТАРІ • 173

  • @basramufliswriter1751
    @basramufliswriter1751 4 місяці тому +45

    ਐਵੇਂ ਨਹੀਂ ਚਾਰੇ ਪਾਸੇ ਚਮਕੀਲਾ ਚਮਕੀਲਾ ਹੋਈ ਪਈ । ਕੋਈ ਗੱਲ ਸੀ ਉਹਦੇ ਵਿੱਚ ਸੱਭ ਤੋਂ ਵੱਖਰੀ। ਲੋਕ ਜ਼ੋ ਮਰਜੀ ਕਹੀ ਜਾਣ, ਪਰ ਚਮਕੀਲਾ, ਚਮਕੀਲਾ ਸੀ, ਜ਼ੋ ਕੋਈ ਨਹੀਂ ਬਣ ਸਕਦਾ।

  • @user-gb7wm6py3y
    @user-gb7wm6py3y Рік тому +89

    ਐਵੇਂ ਨਹੀਂ ਦੁਨੀਆਂ ਯਾਦ ਕਰਦੀ, ਇਸ ਮਹਾਨ ਕਲਾਕਾਰ ਨੂੰ। ਦਿੱਲੀ ਤੋਂ ਰਿਕਾਰਡ ਕਰਵਾ ਕੇ ਵਾਪਸ ਆਉਂਦਿਆਂ ਨੇ ਸੜਕ ਤੇ ਹੋਏ ਇਕ ਸੇਬਾ ਨਾਲ ਲੱਦੇ ਟਰੱਕ ਦਾ ਮਰੂਤੀ ਕਾਰ ਨਾਲ ਐਕਸੀਡੈਂਟ ਦੇਖ ਕੇ ਹੀ ਇਹ ਗੀਤ ਚਮਕੀਲਾ ਸਾਹਿਬ ਨੇ ਲਿਖਿਆ ਸੀ।।
    ਸਦਾ ਅਮਰ ਰਹੂ ਇਹ ਮਹਾਨ ਗਾਇਕ।।

    • @baldevsingh7091
      @baldevsingh7091 4 місяці тому +1

      Wa ba 8:01 8:01 8:01 8:01 8:01 BB 8:01 8:01 y wa Nhi reec kar sakta koi b chamkily bay di chamkila te chamkila hi c jis di reec dharmik ganeya ch v koi Nhi kr sakta sallut hai veer tenu

  • @sukhmindersingh7880
    @sukhmindersingh7880 4 місяці тому +23

    ਕੋਈ ਤਾ ਗੱਲ ਸੀ ਐਵੇਂ ਨੀ ਦੁਨੀਆ ਯਾਦ ਕਰਦੀ ਚਮਕੀਲੇ ਨੂੰ ਕਿਆ ਬਾਤ

  • @user-mf7in1kr1w
    @user-mf7in1kr1w 4 місяці тому +21

    ਬਾਈ ਜੀ ਪੁਰਾਣੇ ਗੀਤ ਸੁੰਨ ਕੇ ਬਚਪਨ ਯਾਦ ਆਉਦਾ ਵਾਹ ਬਾਈ ਚਮਕੀਲੇਆ ਨੱਹੀ ਤੇਰੀਆ ਰੀਸਾ ਕੋਈ ਖੱਬੀ ਖਾਨ ਨੱਹੀ ਕਰ ਸਕਦਾਂ

  • @sanjuchanansingh329
    @sanjuchanansingh329 4 місяці тому +26

    ਹਰ ਇੱਕ ਗਾਣਾ ਸੁਪਰ ਡੂਪਰ ਹਿਟ ਗੀਤ ਹੋਏ ਬਾਈ ਚਮਕੀਲਾ ਉਸਤਾਦ ਦੇ ਲੋਕਾ ਤੋ ਜਰਿਆ ਨੀ ਗਿਆ

  • @DarshanSIngh-kp2ro
    @DarshanSIngh-kp2ro 4 місяці тому +36

    ਚਾਹੇ ਪੜਿਆ ਘੱਟ ਸੀ। ਪਰ ਦਿਮਾਗ ਬਹੁਤ ਸੀ। ਸਦਾ ਲਈ ਅਮਰ ਰਹੇਗਾ।

  • @gurdipdehar7070
    @gurdipdehar7070 4 місяці тому +31

    ਦੋਵੇਂ ਜਹਾਨਾ ਵਿੱਚ ਅੱਜ ਵੀ ਵਸਦਾ ਦੁਨੀਆਂ ਦਾ ਮਹਾਨ ਨਾਇਕ

  • @manjeetsinghnokwal7079
    @manjeetsinghnokwal7079 4 місяці тому +13

    ਨਹੀਂ ਰੀਸਾਂ ਤੇਰੀਆਂ ❤❤

  • @jagsirsingh9663
    @jagsirsingh9663 4 місяці тому +16

    ਬਹੁਤ ਵਧੀਆ ਗੀਤ ਹੈ ਚਮਕੀਲੇ ਬਾਈ ਦਾ

  • @KuldeepSingh-qb9kt
    @KuldeepSingh-qb9kt 4 місяці тому +19

    ਬਹੁਤ ਅੱਛਾ ਗਿਤ ਸੱਚਾਈ ਵਾਲਾ ਗਾਈਆਂ ਚਮਕੀਲੇ ਬਾਈ ਨੇਹ।।

  • @butakhan3468
    @butakhan3468 Рік тому +56

    ਐਵੇਂ ਮਾਰ ਦਿੱਤਾ ਕਹਿੰਦੇ ਗੰਦੇ ਗੀਤ ਗਾਉਂਦਾ ਸੀ ਚਮਕੀਲਾ। ਹੁਣ ਲਕ ਮਿਣਦੇ ਆ। ਜਿੰਨਾ ਹੁਣ ਗੰਦ ਪਾਇਆ ਗਾਇਕਾ ਨੇ ਇਹਨਾਂ ਨੂੰ ਤਾਂ ਕੋਈ ਮਾਰਦਾ ਨਹੀ .......

    • @Pargatsarao936
      @Pargatsarao936 4 місяці тому +1

      ਦੂਜੇ ਗਾਇਕਾਂ ਨੇ ਪੈਸੇ ਦੇਕੇ ਮਰਵਾਈਆਂ ਸੀ ਕਿਊਂਕੇ ਸਾਰੇ ਫੈਲ ਕਰਤੇ ਸੀ ਸਭ ਘਰੇ ਬਿਠਾਕੇ ਸੀ ।। ਉਹੀ ਗਾਇਕਾ ਨੇ ਉਸ ਗੀਤ ਦਾ ਵਿਰੋਧ ਕੀਤਾ ਸੀ ਕੱਢੀਆਂ ਨਾ ਕੱਢਾਂ ਜਿਨੇ ਭੈਣ ਦੀ ਨਨਾਣ ਦਾ ਉਹਨਾਂ ਨੇ ਹੀ ਮਰਵਾਈਆਂ ਖਾੜਕੂ ਸਿੰਘ ਐਂਮੇ ਬਦਨਾਮ ਕਰੇ ਸੀ

  • @bhaiamarjitsinghrattangarh781
    @bhaiamarjitsinghrattangarh781 Рік тому +53

    ਕਿੰਨੀ ਮਿਹਨਤ ਕਰਕੇ ਇਹ ਵੀਡੀਉ ਲੱਭੀ ਹੋਵੇ ਗੀ । ਅਮਰਜੀਤ ਸਿੰਘ ਸੰਧੂ ਰਤਨ ਗੜ

  • @sahotasaab4640
    @sahotasaab4640 6 місяців тому +22

    ਅੱਤ ਸੀ ਵੀਰ ਚਮਕੀਲਾ । I love chamkeela from uk

  • @ghulshanpreet240
    @ghulshanpreet240 4 місяці тому +13

    ਵਾ ਮੇਰੇ ਵੀਰ ਚਮਕੀਲੇ ਅੱਤਤ ਕਰਾਤੀ

  • @janaksingh5653
    @janaksingh5653 11 місяців тому +29

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵੈਰੀ ਗੁੱਡ ਜੀ

  • @kalwindersingh4940
    @kalwindersingh4940 3 місяці тому +2

    ਮਿਹਨਤ ਸੀ ਚਮਕੀਲੇ ਬਾਬੇ ਦੀ । ਧਾਰਮਿਕ ਗਾਣੇ ਵੀ ਬਹੁਤ - 2 ਵਧੀਆ ਗਾਏ।

  • @RanjitSingh-mx1eb
    @RanjitSingh-mx1eb 9 місяців тому +20

    ਧੰਨਵਾਦ ਵੀਰ ਦਾ ਜੀਹਨੇ ਮੇਹਨਤ ਕਰਕੇ ਗੀਤ ਲੱਭਕੇ ਲਿਆਦੇ

  • @nishkaamsewakjatha2656
    @nishkaamsewakjatha2656 Рік тому +25

    ਧਨਵਾਦ ਜੀ ਮੈ ਪਹਿਲੀ ਵਾਰ ਨੀਤੂ ਜੀ ਨਾਲ਼ ਬਾਈ ਦਾ ਆ। ਦੇ ਖਿਆ ਵਧੀਆ ਜੀ ਬਾਈ ਤੇ ਅਮਰਜੋਤ ਦਾ ਅਖਾਡ਼ਾ ਚੰਡੀਗੜ ਨੇੜੇ ਖੁੱਡਾ ਲਹੌਰਾ ਮੈ ਦੇਖਿਆ ਸੀ

  • @singerpargatbatuhamusic2019
    @singerpargatbatuhamusic2019 Рік тому +25

    ਵਾਹ ਵਾਹ ਵਾਹ ਉਸਤਾਦ ਜੀ ਨਹੀ ਰੀਸਾ ਤੇਰੀਆਂ

  • @SukhwinderSingh-nl1nx
    @SukhwinderSingh-nl1nx 4 місяці тому +6

    ਅਮਰ ਜੋੜੀ ❤❤❤❤❤❤

  • @rajanbansal733
    @rajanbansal733 4 місяці тому +5

    ਚਮਕੀਲਾ ਸਾਹਿਬ ਅਮਰ ਰਹੇ

  • @inderjeetSingh-gv1ns
    @inderjeetSingh-gv1ns 4 місяці тому +4

    Jyot V Amar ho gayi
    Amarjot
    Chamkila V Amar ho gaya
    Amar Singh Chamkila

  • @jagtarsinghghola2167
    @jagtarsinghghola2167 Рік тому +22

    ਬਹੁਤ ਖੂਬ

  • @kamalsingh4523
    @kamalsingh4523 Рік тому +12

    Super duper hit Chamkila ji ❤❤❤❤

  • @shindaraikoti3272
    @shindaraikoti3272 Рік тому +64

    ਵੀਡੀਓ ਤਾਂ ਪਹਿਲੀ ਵਾਰੀ ਵੇਖੀ ਐ ਪਰ ਕਰਿਆ ਸਿਰਾ ਪਿਆ ਚਮਕੀਲਾ ਸਾਬ ਨੇ

  • @gurinderjitkaler4519
    @gurinderjitkaler4519 4 місяці тому +5

    no body can replace to Chamkila

  • @kapeldevsharma1734
    @kapeldevsharma1734 3 місяці тому

    ਅਮਰ ਸਿੳ ਸਦਾ ਲਈ ਅਮਰ ਹੋ ਗਿਆ❤❤❤❤❤❤❤❤❤❤❤

  • @devnimana6895
    @devnimana6895 4 місяці тому +4

    Love you all time chamkila g...loka di dutti kadti es time.. love you ❤️❤️❤️❤️

  • @Rubysarao
    @Rubysarao 4 місяці тому +1

    ❤❤❤❤❤ sira gl baat

  • @thind_kamal2431
    @thind_kamal2431 3 місяці тому

    Legend chmkila 22... Faivrite 4ever

  • @singhsatnam2132
    @singhsatnam2132 4 місяці тому +1

    Att karwa gaya chamkila veer ❤🙏🙏🙏🙏🙏

  • @ajaychopra8687
    @ajaychopra8687 4 місяці тому +1

    Amar Singh chamkila ji jindabad 💪

  • @sidhurureke
    @sidhurureke Рік тому +20

    ਹਰਨੀਤ ਨੀਤੂ ਜੀ ਨੇ ਸੁਰਿੰਦਰ ਛਿੰਦਾ ਜੀ ਤੇ ਅਮਰ ਸਿੰਘ ਸ਼ੇਰਪੁਰੀ ਨਾਲ ਵੀ ਬਹੁਤ ਵਧੀਆ ਗੀਤ ਗਾਏ ਨੇ❤❤❤

    • @BhupinderSingh-eu1pp
      @BhupinderSingh-eu1pp Рік тому +3

      Bilkul thikk bai ji

    • @dharamsingh5541
      @dharamsingh5541 Рік тому +1

      Bai ji harneet neetu de karnail gill ji naal bahut sohny geet han
      Patta kive kwari
      Bahut vadhia geet han ji

  • @vijaykajla850
    @vijaykajla850 4 місяці тому

    Super 😍

  • @jellyd99jarnail95
    @jellyd99jarnail95 4 місяці тому +1

    My fifrit singer chamkela Bhai Amar rahe

  • @gurjantjanta6728
    @gurjantjanta6728 4 місяці тому

    Wah ji thanks veer ji waheguru khush rakhe

  • @LovepreetSingh-bz2st
    @LovepreetSingh-bz2st 4 місяці тому +1

    ਵਾਹ ਜੀ ਵਾਹ

  • @SatnamSingh-mr8ww
    @SatnamSingh-mr8ww 4 місяці тому +1

    Chamkila bhai sada amar rehega

  • @NarinderSingh-qu9gy
    @NarinderSingh-qu9gy 4 місяці тому +1

    ਕਮਾਲ ਦੀ ਲਿਖਤ ਸੀ ਚਮਕੀਲਾ ਜੀ ਦੀ, ਕੋਈ ਸਾਨੀ ਨਹੀਂ ਹੁਣ ਤੱਕ

  • @user-mg5fv9cx7i
    @user-mg5fv9cx7i 3 місяці тому

    ਵਾਹ ਓਏ ਬਾਈ ਸਵਾਦ ਲੇਅਤਾ

  • @dilbagbassi5952
    @dilbagbassi5952 4 місяці тому +3

    ਆਹ ਵੀ ਕੁੜੀ ਵਧੀਆ ਗੌਂਦੀ ਸੀ ਚਮਕੀਲੇ ਨਾਲ ਪੂਰੀ ਉਤਰਦੀ ਆ

    • @lovepreetsinghgill517
      @lovepreetsinghgill517 Місяць тому

      ਹਾਂ ਜੀ, ਹਾਕਮਬਖਤੜੀ ਵਾਲੇ ਦੀ ਸਾਲੀ ਐ। ਉਦੋਂ ਅਮਰਜੋਤ ਦੇ ਬੱਚਾ ਹੋਣ ਵਾਲਾ ਸੀ।

  • @FunScience3216
    @FunScience3216 4 місяці тому

    Great talent 🎉

  • @Lavi43215
    @Lavi43215 Рік тому +5

    Very good mubarakbad all teem

  • @halalamaster48
    @halalamaster48 Рік тому +7

    Chamkila the king still lives like a king.

  • @ravithind5005
    @ravithind5005 4 місяці тому

    ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤

  • @gurlalsingh-bh9fn
    @gurlalsingh-bh9fn 4 місяці тому

    ਨਹੀਂ ਰੂਸੀ ਤੇਰੀਆ ਬਾਈ ਚਮਕੀਲੇ❤❤

  • @tejindersingh8376
    @tejindersingh8376 Рік тому +6

    Composition da king si chamkila ji❤

  • @Tigerteam-ph3zz
    @Tigerteam-ph3zz 4 місяці тому

    Pata ni jiden di video dekhi dil ❤❤❤❤krda suni java

  • @user-rq7os6bx3q
    @user-rq7os6bx3q 4 місяці тому +1

    Tubi mastar geetkar kampojsar kalakar amar singh chamkila amar hogiya

  • @hatttereki
    @hatttereki 4 місяці тому +1

    ਵਾਕਿਆ ਚਮਕੀਲਾ ਸਿਰਾ ਈ ਸੀ

  • @sportsstar3612
    @sportsstar3612 4 місяці тому +1

    Very nice

  • @parasmattu
    @parasmattu Рік тому +8

    Very nice

  • @happyfreefire6273
    @happyfreefire6273 4 місяці тому +1

    Chamkila the best singher love you

  • @gurtej-sd9ln
    @gurtej-sd9ln 4 місяці тому

    exceptional talent he was 🙏

  • @pawanghai8743
    @pawanghai8743 Рік тому +6

    Old is gold 🥇🥇🥇🥇

  • @Webchekfact
    @Webchekfact 3 місяці тому

    ਇਹ ਗਾਣਾ ਬਹੁਤ ਸੁਪਰ ਹਿੱਟ ਹੋਇਆ ਸੀ, bachpan ਚ ਬਹੁਤ ਸੁਣਇਆ

  • @jasmers5492
    @jasmers5492 4 місяці тому

    Very good

  • @jogindersingh6076
    @jogindersingh6076 Рік тому +7

    Good nìtu chamkila

  • @rajkamal1702
    @rajkamal1702 4 місяці тому

    Supar hit Jodi ha Amar Singh chamakilla ji tuche muche kallakar Ghar bidha diye the chamakila ki Barabanki ka koyi nahi ho Sakata ha

  • @krishandev3633
    @krishandev3633 Рік тому +7

    Legend Bai chamkila

  • @LakhwinderSingh-nt4cb
    @LakhwinderSingh-nt4cb 3 місяці тому

    Good 22 ji

  • @bakhshishsinghsardar4679
    @bakhshishsinghsardar4679 4 місяці тому +2

    V.good.chmkila

  • @inderjeetSingh-gv1ns
    @inderjeetSingh-gv1ns 4 місяці тому +3

    Harneet Nitu ji hun kithe han

  • @tirathsingh9799
    @tirathsingh9799 Рік тому +8

    No1 jodi

  • @kamalsagar4739
    @kamalsagar4739 4 місяці тому

    Amrjot 👍👍👌👌👌

  • @jeetvirk07
    @jeetvirk07 4 місяці тому +2

    ਬਹੁਤ ਗਾਉਣ ਵਾਲੇ ਆਉਣਗੇ ਪਰ ਕੋਈ ਚਮਕੀਲੇ ਵਰਗਾ ਤੇ ਸਿੱਧੂ ਮੂਸੇ ਵਾਲੇ ਵਰਗਾ ਦੁਬਾਰਾ ਕਲਾਕਾਰ ਨਹੀਂ ਆਉਣ ਲੱਗਾ

  • @surinderpal9032
    @surinderpal9032 4 місяці тому +2

    Very good singer chamkeela

  • @rajbhupander3925
    @rajbhupander3925 4 місяці тому

    Khoob

  • @gurisandhu3160
    @gurisandhu3160 9 місяців тому +5

    Ustaad ji ✨ CHAMAR ✨ Community da Maan 🔥

  • @user-je1ro6nz3o
    @user-je1ro6nz3o 4 місяці тому +1

    Chamkila 👌👌👌

  • @talwindersingh4836
    @talwindersingh4836 10 місяців тому +2

    V good song

  • @user-mu3od1fp1u
    @user-mu3od1fp1u 6 місяців тому +2

    Good ❤

  • @SinghSingh-tc3nn
    @SinghSingh-tc3nn 3 місяці тому

    Very nice 👌

  • @parmodchopra4243
    @parmodchopra4243 4 місяці тому

    👍👍❤

  • @gkdesign7208
    @gkdesign7208 4 місяці тому +1

    ਤੂੰਬੀ ...ਕਯਾ ਬਾਤ ਹੈ ਜੀ

  • @Movie2Motion
    @Movie2Motion 4 місяці тому +1

    Sira karta chamkila bai ne

  • @diljitagoodplayer480
    @diljitagoodplayer480 Рік тому +4

    Very very nice Song ❤❤

  • @user-fz3ir2ks8d
    @user-fz3ir2ks8d Рік тому +2

    Very nice Chamkila 🌟 kalakar

  • @GurcharanSingh-mc5qy
    @GurcharanSingh-mc5qy 4 місяці тому

    ❤❤❤❤❤

  • @baseballfan88888
    @baseballfan88888 4 місяці тому

    She is so beautiful

  • @HanifPardasi-wu6jb
    @HanifPardasi-wu6jb Рік тому +6

    Good 🚶🚲

  • @yadwindersingh1126
    @yadwindersingh1126 7 днів тому

    NICE

  • @jagdeepsingh6540
    @jagdeepsingh6540 5 місяців тому +1

    Bahut javerdest video labh k liea 22 ji jeonda reh

    • @jagdeepsingh6540
      @jagdeepsingh6540 4 місяці тому

      Bdi badk c yr sachi legend ch tahi aj v Dunia yaad krdi aa

  • @salindernarr1864
    @salindernarr1864 4 місяці тому +1

    Very good video, hard work. God bless everyone.

  • @bahopur
    @bahopur Рік тому +2

    love chamkila bhai

  • @warischamkiledachamakchamk1561
    @warischamkiledachamakchamk1561 4 місяці тому

    Good a

  • @qualiworld00786
    @qualiworld00786 Рік тому +2

    Sirra bai song amar

  • @sardarabc6736
    @sardarabc6736 3 місяці тому

    🙏🙏🙏🙏🙏💕💕💕💕👍👍👍👍👍👍

  • @Tigerteam-ph3zz
    @Tigerteam-ph3zz 4 місяці тому

    ❤❤❤❤❤❤❤❤❤❤❤❤❤❤❤❤❤❤❤❤❤

  • @Gurbindersinghsandhu
    @Gurbindersinghsandhu 4 місяці тому +1

    Thank 22 G

  • @boban5194
    @boban5194 Рік тому +7

    Chamkila 💐

  • @kabalkakra1555
    @kabalkakra1555 4 місяці тому +1

    Dimag ta si chamkile kol tumbi vi boldi ek ek bol

  • @harbhajansingh8823
    @harbhajansingh8823 4 місяці тому

    ਪੁਰਾਣੀਆਂ ਯਾਦਾ ❤❤❤❤

  • @sunnydaada7987
    @sunnydaada7987 4 місяці тому

    ਬਹੁਤ ਵਧੀਆ ਵੀਡਿਓ ਹੈ ਧੰਨਵਾਦ ਬਾਈ ਜੀ

  • @bahopur
    @bahopur Рік тому +2

    best ever

  • @JasveerSingh-gc4tp
    @JasveerSingh-gc4tp 11 місяців тому +1

    Very good 👍❤❤

  • @dsrupal2578
    @dsrupal2578 4 місяці тому +1

    Very nice 👍

  • @rpsingh8930
    @rpsingh8930 4 місяці тому

    Wah ji wah ji..very nice

  • @LakhvirSingh-vf4eg
    @LakhvirSingh-vf4eg Рік тому +2

    Good

  • @jaspaldhillon5027
    @jaspaldhillon5027 4 місяці тому +2

    ਬਹੁਤ ਵਧਿਆ ਸੁਪਰਹਿੱਟ ❤❤