ਇੰਝ ਬਣਾਓ ਕੰਗਣੀ (ਮਿਲਟਸ) ਦਾ ਸਵਾਦ ਪੁਲਾਵ ਤੇ ਅੰਬਲੀ,ਮੂਲ ਅਨਾਜ ਪਕਾਉਣ ਦਾ ਇਹ ਤਰੀਕਾ ਦੇਖਭੁੱਲ ਜਾਓਗੇ ਰੋਟੀਆਂ ਤੇ ਚੌਲ

Поділитися
Вставка
  • Опубліковано 27 жов 2024

КОМЕНТАРІ • 421

  • @tensionfree2003
    @tensionfree2003 3 роки тому +17

    ਸਰ ਮੇਰੇ ਖਿਆਲ ਵਿਚ ਕੰਗਣੀ ਬਰਤਨ ਵਿਚ ਪੱਕ ਰਹੀ ਹੈ ਨਾ ਕਿ ਐਂਕਰ ਦੇ ਮੂੰਹ ਤੇ ਕਿਰਪਾ ਕਰਕੇ ਪਕਾਉਣ ਵਾਲੇ ਭਾਂਡੇ ਦਿਖਾਈਏ ਤਾਂ ਜਿਆਦਾ ਵਧੀਆ ਹੋਵੇਗਾ।

  • @AmarjitKaur-cc5mh
    @AmarjitKaur-cc5mh 2 роки тому +2

    ਬਹੁਤ ਵਧੀਆ ਤਰੀਕੇ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ ਤੁਸੀਂ। ਅਸੀਂ ਵੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਸ ਨੂੰ ਫਾਲੋ ਕਰਾਂਗੇ। ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਸੇਅਰ ਕਰਾਂਗੇ

  • @daljitkaurbathh4802
    @daljitkaurbathh4802 3 роки тому +14

    ਬਹੁਤ ਹੀ ਕੀਮਤੀ ਜਾਣਕਾਰੀ ਦੇਣ ਵਾਸਤੇ ਹਾਰਦਿਕ ਧੰਨਵਾਦ ਭਾਜੀ ਸਭਨਾਂ ਦਾ ।

    • @NewsAsiaPunjabi
      @NewsAsiaPunjabi  3 роки тому

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

    • @jasbeerkour7265
      @jasbeerkour7265 3 роки тому

      Pop

  • @tradeindia360
    @tradeindia360 2 роки тому +5

    As per dr khadar vali , best salt is sea salt . Sendha namak is only recommended when any one not get sea salt . But find and use only sea salt for good healthy habits

  • @baldevsinghsidhu4543
    @baldevsinghsidhu4543 3 роки тому +4

    Best knowledge for everybody.
    S . Kulwant Singh very many thanks for nice video.you are a good additer.

    • @NewsAsiaPunjabi
      @NewsAsiaPunjabi  3 роки тому

      ਤੁਹਾਡੇ ਕੰਮੈਂਟ ਲਈ ਬਹੁਤ ਧੰਨਵਾਦ ਜੀ ਕਿਰਪਾ ਜੇਕਰ video ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ subscribe ਕਰੋ ਅਤੇ video ਨੂੰ like ਵੀ ਕਰਦੋ ਜੀ!
      Thanks for your comment dear, please subscribe our channel and like the video. Have a great day.v

  • @charanjitgill215
    @charanjitgill215 2 роки тому

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ।

  • @bsingh1310
    @bsingh1310 2 роки тому

    ਬਹੁਤ ਵਧੀਆ ਵੀਚਾਰ ਤੇ ਜਾਣਕਾਰੀ

  • @NavjotKaur-fp8hy
    @NavjotKaur-fp8hy 3 роки тому +11

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ।ਸਾਡੀ ਵੀ ਜਾਣਕਾਰੀ ਵਧੀ।ਸ਼ੁਕਰੀਆ🙏

    • @NewsAsiaPunjabi
      @NewsAsiaPunjabi  3 роки тому +1

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏1

    • @jassgill3661
      @jassgill3661 3 роки тому

      Mai v Dr sahib nu milna chahundi ha

    • @NavjotKaur-fp8hy
      @NavjotKaur-fp8hy 3 роки тому

      @@jassgill3661 jarror milna cahida aha

    • @inderjitkaur7677
      @inderjitkaur7677 3 роки тому

      Bana ke khan te pta lge ga vasy asi roti kha rhe ha jankari thik si sukria ji

    • @Khatri-jq6gh
      @Khatri-jq6gh 3 роки тому

      V good information 👌🏻thanks so much🙏🏼

  • @jassar100
    @jassar100 3 роки тому +5

    Thanks sir for information. Looks very good. We eat it daily. Very healthy food.
    We follow Biswaroop Roy dip diet as well.
    God bless all of you.

    • @NewsAsiaPunjabi
      @NewsAsiaPunjabi  3 роки тому +1

      ਤੁਹਾਡੇ ਕੰਮੈਂਟ ਲਈ ਬਹੁਤ ਧੰਨਵਾਦ ਜੀ ਕਿਰਪਾ ਜੇਕਰ video ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ subscribe ਕਰੋ ਅਤੇ video ਨੂੰ like ਵੀ ਕਰਦੋ ਜੀ!
      Thanks for your comment dear, please subscribe our channel and like the video. Have a great day.

    • @gurnazkaur9554
      @gurnazkaur9554 2 роки тому

      ਲੇਟੈਸਟ

    • @KulwinderKaur-df7mt
      @KulwinderKaur-df7mt 2 роки тому

      ​@@NewsAsiaPunjabi ¹

  • @sanjeev295
    @sanjeev295 3 роки тому +2

    ਮੈਂ ਇਸ ਵੀਡੀਓ ਤੇ ਲਿਖੇ ਹੋਏ ਕਈ ਬੰਦਿਆਂ ਦੇ ਕੁਮੈਂਟ ਦੇਖੇ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਉਨ੍ਹਾਂ ਲਈ ਇੱਕੋ ਸਲਾਹ ਹੈ ਕਿ ਉਹ ਧਿਆਨ ਨਾਲ ਵੀਡਿਓ ਦੇਖਣ ਹਰ ਇੱਕ ਗੱਲ ਬਹੁਤ ਹੀ ਵਿਸਥਾਰਪੂਰਵਕ ਸਮਝਾਈ ਗਈ ਹੈ ਜੇਕਰ ਫੇਰ ਵੀ ਸਮਝ ਨਾ ਆਵੇ ਤਾਂ ਗੁਆਂਢੀ ਨੂੰ ਜਾਂ ਕਿਸੇ ਸਮਝਦਾਰ ਇਨਸਾਨ ਨੂੰ ਵੀਡੀਓ ਦਿਖਾਉਣ ਤੇ ਉਸ ਤੋਂ ਆਪ ਸਮਝ ਲੈਣ

  • @harneksingh5764
    @harneksingh5764 2 роки тому

    My dear friend (Anchor) before beginning of the interview, please make sure in giving the address of concerned in every interview. Thanks

  • @jethasingh4081
    @jethasingh4081 Рік тому

    GOOD doctor

  • @krishnasingh4514
    @krishnasingh4514 3 роки тому +6

    Wounderfull food looks so good, i wish I was there to eat , thanks for showing us

  • @sgrewal3019
    @sgrewal3019 2 роки тому +1

    ਵੀਰ ਜੀ ਅਸੀਂ ਵੀ ਖਾ ਰਹੇ ਹਾਂ ਬਹੁਤ ਹੀ ਅਨੰਦ ਹੈ ਸਰੀਰਕ ਸਮਸਿੱਆ ਕੋਈ ਵੀ ਨਹੀਂ ਹੈ

  • @rachpaldhindsa5674
    @rachpaldhindsa5674 2 роки тому

    Thanks Very Very Singla g

  • @HarHarsingh
    @HarHarsingh 3 роки тому +3

    Thanks for making vidoes on millets you making it easy to include in diet

    • @NewsAsiaPunjabi
      @NewsAsiaPunjabi  3 роки тому

      Thank you for your comment, for more such videos please subscribe to our channel News Asia Punjabi.

  • @hargobindsingh5406
    @hargobindsingh5406 Рік тому

    Bhut vadhia lagea God bless you

  • @rakeshveryraresongsoldisgo7801
    @rakeshveryraresongsoldisgo7801 3 роки тому +3

    Very Much Valuable Giyan,

  • @PritamSingh-hy4wm
    @PritamSingh-hy4wm 2 роки тому

    Very good

  • @lalisingh4258
    @lalisingh4258 3 роки тому +1

    Bht vdiaa ji thank u sooooo much ji

  • @s.kaur777
    @s.kaur777 3 роки тому +3

    Thank you detailed info lyi. Mai v khandi ha millets bt ambali ni c bnai kdi. will try. thank you.

  • @gurarpansingh3475
    @gurarpansingh3475 5 місяців тому

    ਪੁੱਤਰ ਜੀ ਇਹ ਸਾਰੇ ਅਨਾਜ ਵਿੱਚ ਇੱਕ ਅਨਾਜ 2 ਟਾਈਮ ਵੀ ਖਾ ਸਕਦੇ ਆਂ ਇਸ ਨੂੰ ਜਹਿੜਾ ਸਵੇਰੇ ਖਾਣਾ ਉਸ ਨੂੰ ਰਾਤ ਨੂੰ ਭਿਓਕੇ ਸਵੇਰੇ ਇੱਕ ਚੱਮਚਾ ਦੇਸੀ ਘਿਓ ਵਿੱਚ ਜੀਰੇ ਦਾ ਤੜਕਾ ਲਗਾਕੇ ਸਿੱਮ ਗੈਸ ਤੇ ਬਣਾ ਲੈਣਾ ਏ ਜਹਿੜੀ ਖਿਚੜੀ ਸਾ਼ਮ ਨੂੰ ਖਾਣੀ ਐਂ ਉਸ ਨੂੰ ਸਵੇਰੇ ਭਿਓਕੇ ਰੱਖ ਦੇਣਾ ਚਾਹੀਦਾ ਸਾਰੇ ਅਨਾਜ ਮਿਕਸ ਨਹੀਂ ਕਰਨੇ ਅਲੱਗ ਅਲੱਗ ਬਣਾਉਣੇ ਹਨ ਬਣਾਉਣ ਦਾ ਤਰੀਕਾ ਸਾਰਿਆਂ ਦਾ ਇੱਕ ਈਏ ਅਸੀ ਵੀ ਆਪਣੇ ਦੋਹਤੇ ਨੂੰ ਥੈਰੜ ਤੋਂ ਖਵਾਇਆ ਸੀ ਅਰਾਮ ਤਾਂ ਐਡਾ ਕੋਈ ਨਹੀਂ ਹੋਇਆ ਪਰ ਮੋਟਾਪਾ ਬਹੁਤ ਜਿਆਦਾ ਘਟ ਗਿਆ ਸੀ ਬਾਕੀ ਜਹਿੜੀ ਦੇਸੀ ਚੀਜ ਖਾਣ ਲੲੀ ਬਣੀ ਹੈ ਉਸ ਨੂੰ ਜਰੂਰ ਖਾਕੇ ਦੇਖਣਾ ਚਾਹੀਦਾ ਏ ਜੇ ਨਫਾ ਨਹੀਂ ਕਰੇਗੀ ਤਾਂ ਨੁਕਸਾਨਵੀ ਕੋਈ ਨਹੀਂ ਕਰਦੀ

  • @rajindersingh-bm4gt
    @rajindersingh-bm4gt 2 роки тому

    🙏
    ਚੰਗੀ ਜਾਣਕਾਰੀ ਮਿਲ਼ੀ ਜੀ। ਧੰਨਵਾਦ ਜੀ 🙏

  • @majorsingh8066
    @majorsingh8066 Рік тому

    Very good 👍

  • @ritabatra8711
    @ritabatra8711 2 роки тому

    Sir jee lovely food thanks

  • @harbhajandhesi837
    @harbhajandhesi837 Рік тому

    Good

  • @hardeepkaur9487
    @hardeepkaur9487 Рік тому

    Thanks 🙏👍 very nice 🙂

  • @satbirghuman9949
    @satbirghuman9949 2 роки тому

    Good Job Thanks sir

  • @GurmelSingh-qx8er
    @GurmelSingh-qx8er 3 роки тому +1

    It Is Time Taking Process With High Cost. A Normal Person Can Not Afford Such Cost. This May Be Useful But It Is A Good And New Business For Shopkeepers./Sellers.

  • @bajajsessence3540
    @bajajsessence3540 2 роки тому

    Useful information

  • @BalwinderSingh-ng6ff
    @BalwinderSingh-ng6ff 3 роки тому +5

    Health is real wealth.

  • @naibsingh5540
    @naibsingh5540 3 роки тому +3

    बहुत ही बढ़िया है कोदरा की रोटी किस प्रकार बनती है इसके बारे में भी बताना

    • @NewsAsiaPunjabi
      @NewsAsiaPunjabi  3 роки тому

      ਡਾ ਅਮਰ ਸਿੰਘ ਆਜ਼ਾਦ
      NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA
      PHONE NUMBER
      8284057878
      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @KLV-wEBrar
    @KLV-wEBrar 3 роки тому +17

    ਭਰਾ ਜੀ ਜਿਸ ਚੀਜ਼ ਦੀ ਗੱਲ ਕਰਦੇ ਹੋ ਕੈਮਰਾ ਉਸ ਵੱਲ ਕਰਦਿਆਂ ਕਰੋ

    • @gurpindersinghsidhu1816
      @gurpindersinghsidhu1816 3 роки тому

      Sahi gall aa veere

    • @kiranjitkayr3601
      @kiranjitkayr3601 2 роки тому

      100% right ਭੈਣ ਜੀ ਆਪ ਲੋਕਾਂ ਨੂੰ ਸਮਝਾਉਦੇ ਤਾ ਵਧੀਆ ਹੁੰਦਾ

  • @balwindersinghgrewal1705
    @balwindersinghgrewal1705 3 роки тому +7

    ਵੀਰ ਜੀ ਕੋਸ਼ਿਸ਼ ਕਰੋ ਸਰਬਲੋਹ ਦੇ ਬਰਤਨ ਹੀ ਵਰਤੋ ਇਹ ਬਰਤਨ ਅੱਜ ਕੱਲ੍ਹ ਫਤਿਹਗਡ਼ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਮਿਲਦੇ ਹਨ

    • @coldwarlord4635
      @coldwarlord4635 3 роки тому

      Poore punjab ch delivery kr dinde ne?

    • @tejindergill6763
      @tejindergill6763 3 роки тому

      ਹਾ ਜੀ ਅਸੀ ਸਰਬਲੋਹ ਅਤੇ ਿਮਟੀ ਦੇ ਬਰਤਨ ਵਰਤਦੇ ਹਾ

  • @RandomWRLDW
    @RandomWRLDW 3 роки тому +1

    Thank you so much 🙏🙏🙏🙏🙏🙏🙏🙏

  • @HarinderSingh-tv9tn
    @HarinderSingh-tv9tn 3 роки тому

    ਇਟੰਵਿੳੁ ਵਿੱਚ ਜਾ ਮੈਨੂੰ ਇਕ ਕਾਮਿ ਜਾਂ ਕੇ ਘਾਟ ਕੀ ਚਾਪਾਤੀ ਜਾਂ ਰੋਟੀ ਪਕਾਉਣ ਬਾਰੇ ਕੋਈ ਗੱਲ ਜਾਂ ਜੀਕਰ ਹੀ ਨਹੀਂ ਕੀਤੀ ਸਰਦਾਰ ਸਾਹਿਬ ਦਾ ਤਰੀਕਾ ਤਾ ਠੀਕ ਹੈ ਪਰ ਖਾਣੇ ਤੇ ਇੰਟਰਵੀਊ ਕਰਣ ਤੋਂ ਪੈਹਲੇ ਥੋੜੀ ਜਾਨਕਾਰੀ ਜ਼ਰੂਰੀ ਹੈ ਫਿਰ ਵੀ ਦੋਵੇਂ ਪ੍ਰੋਗਰਾਮ ਪੱਖਾ ਨੂੰ ਮੈਂ ਧੰਨਵਾਦ ਕਰਦਾ ਹਾਂ 🇮🇳🇮🇳🌾🌿🏝🌻💐🌿🌾👍👍👍👍👍

  • @kulwantsinghahluwalia6257
    @kulwantsinghahluwalia6257 2 роки тому

    Very nice ji

  • @anjugoyal5829
    @anjugoyal5829 Рік тому

    Very impressed, please tell me that all five millets we can mix 🙏🙏

  • @dazydazy6098
    @dazydazy6098 3 роки тому +7

    ਵੀਰ ਜੀ ਇਹ ਰਸੋਈ ਪਟਿਆਲਾ ਵਿਚ ਕਿਸ ਜਗਾ ਤੇ ਹੈ ਐਡਰੈਸ ਦਿਉ

    • @NewsAsiaPunjabi
      @NewsAsiaPunjabi  3 роки тому

      ਡਾ ਅਮਰ ਸਿੰਘ ਆਜ਼ਾਦ
      NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA
      PHONE NUMBER
      8284057878
      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

    • @jaskirankaur3717
      @jaskirankaur3717 3 роки тому

      Singla sahib da nb deoo g

  • @kuldipsingh5406
    @kuldipsingh5406 3 роки тому +4

    Wahe guru bless you giving such agood advice please let us know how to use khamir and how to make thanks again australia brisbane

    • @NewsAsiaPunjabi
      @NewsAsiaPunjabi  3 роки тому

      Give us ur cell phone number and we will revert u.
      Regards

  • @gurinderpandhergrewal2243
    @gurinderpandhergrewal2243 2 роки тому

    ਪ੍ਰੋਗਰਾਮ ਬਹੁਤ ਹੀ ਵਧੀਆ,ਪਰ ਪੱਤਰਕਾਰ ਵੀਰ ਬਿਨਾਂ ਮਤਲਬ ਤੋਂ ਹੀ ਵੱਧ ਬੋਲ ਰਹੇ।

  • @tradeindia360
    @tradeindia360 2 роки тому +3

    As per dr khadar vali ji its not recommended to grind ambali when its ready to eat .it will destroy all the good bacterias. ( In this video person talking about to make smoothy from ambali , this is not recommended by dr khadar sir )

  • @OnePreet
    @OnePreet 3 роки тому +6

    I like the way he was explaining how to cook food and i formation

  • @rajninderkaur6632
    @rajninderkaur6632 2 роки тому

    ਸਾਢੇ ਪਾਣੀ ਵਿੱਚ ਸ਼ੋਰਾ ਬਹੁਤ ਹੈ ਜੀ।ਫੇਰ ਕੀ ਕਰੀਏ।?

  • @riturani9352
    @riturani9352 2 роки тому

    Thank you so much sir

  • @rupinderkaur7252
    @rupinderkaur7252 3 роки тому +7

    👏👏👏👏 vaaaaaaao
    Sir, thanks 🙏

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ । ਬਹੁਤ ਵਧੀਆ ਵੀਚਾਰ ਭਾਈ ਜੀ । ਧੰਨਵਾਦ ਜੀ ।

  • @kulwantsinghkailay6186
    @kulwantsinghkailay6186 3 роки тому +6

    Eh sari gal 10 minutes vich theek dhang nal kehi ja sakdi c, par interview lene wale de jyada bolne karke 4 guna time waste karna padha ha

  • @navkiranmarok2677
    @navkiranmarok2677 3 роки тому +1

    Thank you very much, very good information about how to make it.can you tell me how to make atta from these millets.

    • @NewsAsiaPunjabi
      @NewsAsiaPunjabi  3 роки тому

      ਤੁਹਾਡੇ ਕੰਮੈਂਟ ਲਈ ਬਹੁਤ ਧੰਨਵਾਦ ਜੀ ਕਿਰਪਾ ਜੇਕਰ video ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ subscribe ਕਰੋ ਅਤੇ video ਨੂੰ like ਵੀ ਕਰਦੋ ਜੀ!
      Thanks for your comment dear, please subscribe our channel and like the video. Have a great day.

  • @JaswinderSingh-hv5qk
    @JaswinderSingh-hv5qk 3 роки тому +1

    Poori jankari diti dhanbad Singla sahib Jiada jankari lai Dr Amar Singh Ajad di hor Video. Dekho

  • @BalwinderKaur-um8is
    @BalwinderKaur-um8is 2 роки тому

    Thanks ji

  • @sharnjitkaur8026
    @sharnjitkaur8026 3 роки тому +1

    ਅੰਬਲੀ ਅਤੇ ਪੁਲਾਓ ਦੀ ਵਰਤੋਂ ਕਰਨ ਨਾਲ ਪੈਰ ਦੀ ਦਰਦ ਅਤੇ ਯੂਰਿਕ ਐਸਿਡ ਠੀਕ ਹੋਵੇਗਾ ?ਕਿਰਪਾ ਕਰਕੇ ਦੱਸੋ ਜੀ।

    • @NewsAsiaPunjabi
      @NewsAsiaPunjabi  3 роки тому

      ਡਾ ਅਮਰ ਸਿੰਘ ਆਜ਼ਾਦ
      NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA
      PHONE NUMBER
      8284057878
      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @KulwinderSingh-pj1os
    @KulwinderSingh-pj1os 2 роки тому

    Interveu bahut vadia kiti sardar ji ne

  • @rekeshkomar6761
    @rekeshkomar6761 3 роки тому +1

    Bahut wadhia ji.

    • @NewsAsiaPunjabi
      @NewsAsiaPunjabi  3 роки тому

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @satbirghuman9949
    @satbirghuman9949 2 роки тому

    Chia seed is also a good millet for health.

  • @vijaykumar-be4kh
    @vijaykumar-be4kh 3 роки тому +1

    Nice video,I was looking such type of recipes I have already procured millets from amazon, in this video you are talking about foot problem which have been cured. By DIP Diet my foot become slim not able to walk more then 1km. While walking my foot seems have no thickness. Can you please guide me how to cure foot problem. Can I consult online Dr. Amarsingh Azad 🙏Vijay Kumar from Delhi

    • @NewsAsiaPunjabi
      @NewsAsiaPunjabi  3 роки тому +1

      We're glad we could help, Vijay ji, please subscribe our channel if you wish to see more such videos.

  • @kaurjas2813
    @kaurjas2813 3 роки тому +4

    Kodhra-Guru Nanak Dev ji's Blessed Millet

    • @NewsAsiaPunjabi
      @NewsAsiaPunjabi  3 роки тому

      Thank you for your comment, for more such videos please subscribe to our channel News Asia Punjabi.

  • @hardialsinghkang7807
    @hardialsinghkang7807 3 роки тому +1

    Good knowledge

    • @NewsAsiaPunjabi
      @NewsAsiaPunjabi  3 роки тому

      Thank you for your comment. Have a good day. Don't forget to subscribe our channel for more videos like this.

  • @dharminderkaur4725
    @dharminderkaur4725 3 роки тому +1

    Very nice information sir

    • @NewsAsiaPunjabi
      @NewsAsiaPunjabi  3 роки тому

      ਤੁਹਾਡੇ ਕੰਮੈਂਟ ਲਈ ਬਹੁਤ ਧੰਨਵਾਦ ਜੀ ਕਿਰਪਾ ਜੇਕਰ video ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ subscribe ਕਰੋ ਅਤੇ video ਨੂੰ like ਵੀ ਕਰਦੋ ਜੀ!
      Thanks for your comment dear, please subscribe our channel and like the video. Have a great day.

  • @santoshkaur1247
    @santoshkaur1247 3 роки тому +1

    Bahut badia ji

  • @yadwinderkahlon4222
    @yadwinderkahlon4222 3 роки тому +4

    Thanks nice please Vedio de timing da ve khial rakhia karo maximum fifteen mint de honi chahide

    • @NewsAsiaPunjabi
      @NewsAsiaPunjabi  3 роки тому

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @Celibritysuits777
    @Celibritysuits777 3 роки тому +5

    Thanks Mam very much for this tasty Milt🙏🏻👍

  • @ashu6425
    @ashu6425 2 роки тому

    God bless you beta 🙏🏻👍🏻🇩🇪

  • @kulwinderbhullar8851
    @kulwinderbhullar8851 3 роки тому +3

    Thanks both brothers very good infermation about Khmer

    • @shamsunder140
      @shamsunder140 3 роки тому +1

      Thanks Singla Ji Madam Anita Ji for sharing the Method of Preparing Ambli & Miller's and mixed veg When can I meet Dr Amar Singh Azad Prof.S.S .Chaudhary Goniana Mandi Bathinda Mob.9988790613

  • @kuldipsingh3478
    @kuldipsingh3478 3 роки тому +2

    Very nice and beautiful 🙏🙏🙏🙏🙏

  • @RajwantKaur-hi8jt
    @RajwantKaur-hi8jt 3 роки тому

    Thanks

  • @surinderche3354
    @surinderche3354 3 роки тому +5

    Your camera is not showing properly.

  • @jashanpreet1588
    @jashanpreet1588 Рік тому

    ਸਰ ਰੋਜਾਨਾ ਸਾਮ ਨੂ ਪੰਜ ਮਿਲਟ ਖਾ ਸਕਦੇ ਹਾਂ

  • @bsbatthsingh9861
    @bsbatthsingh9861 2 роки тому

    Dr ajad g nu charni hath lga k ssa
    g Dr.sahib busy hunde hn pH nhi
    Chuk paunde me yatn kita hai

  • @arashdeepkaur5272
    @arashdeepkaur5272 3 роки тому +2

    Bahut badhiya 👍👍👍👍👍

  • @baldevhundal1794
    @baldevhundal1794 3 роки тому +3

    ਕੈਮਰਾ ਮੈਨ ਬਿਲਕੁਲ, ਅਨਜਾਣ ਹੈ

    • @NewsAsiaPunjabi
      @NewsAsiaPunjabi  3 роки тому

      ਤੁਹਾਡੇ ਕੰਮੈਂਟ ਲਈ ਬਹੁਤ ਧੰਨਵਾਦ ਜੀ ਕਿਰਪਾ ਜੇਕਰ video ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ subscribe ਕਰੋ ਅਤੇ video ਨੂੰ like ਵੀ ਕਰਦੋ ਜੀ!
      Thanks for your comment dear, please subscribe our channel and like the video. Have a great day.

  • @hermeshsehmbey4907
    @hermeshsehmbey4907 2 роки тому

    🙏🏿

  • @harmindersranharmindersran7736
    @harmindersranharmindersran7736 2 роки тому +1

    ਕੀ ਇਹਨਾਂ ਪੰਜਾਂ ਅਨਾਜਾਂ ਨੂੰ ਇਕੱਠੇ ਪੀਸ ਕੇ ਆਟਾ ਬਣਾਈਆਂ ਜਾ ਸਕਦਾ ਹੈ

    • @NewsAsiaPunjabi
      @NewsAsiaPunjabi  2 роки тому

      ਜੀ ਨਹੀਂ ਇਨ੍ਹਾਂ 5 ਅਨਾਜਾਂ ਨੂੰ ਇਕੱਲੇ ਇੱਕਲੇ ਹੀ ਖਾਣਾ ਹੈ ਤੇ ਉਹ ਵੀ ਇੱਕ ਅਨਾਜ ਦੋ ਦਿਨ ਫੇਰ ਦੂਜਾ ਅਨਾਜ 2 ਦਿਨ ਤੇ ਇੰਝੇ 5ਜੇ ਅਨਾਜ 2-2 ਦਿਨ ਖਾਣੇ ਨੇ ਜੀ।

  • @narinderbrar7779
    @narinderbrar7779 3 роки тому

    Very good information sir but the camera man is not showing the things properly. The reporter is interrupting too much.

    • @NewsAsiaPunjabi
      @NewsAsiaPunjabi  3 роки тому

      Thank you for your suggestions Brar. It will help us grow. Have a great weekend.

  • @BaldevSingh-gn9ne
    @BaldevSingh-gn9ne 2 роки тому

    Please let me know from where I can purchase millets. I reside in Delhi.

  • @pssandhu7942
    @pssandhu7942 3 роки тому +3

    ਵੀਰਾ ਮੱਥਾ ਤਾਂ ਤੁਸੀਂ ਬਹੁਤ ਜਿਆਦਾ ਮਾਰਿਆ ਪਰ ਸਾਡੇ ਪੱਲੇ ਕੁਝ ਵੀ ਨਹੀਂ ਪਿਆ ਤੁਸੀ ਸਾਰਾ ਮਿਕਸ ਜਿਹਾ ਕਰਤਾ
    ਨਾ ਤਾਂ ਤੁਸੀਂ ਅਨਾਜ ਦਾ ਨਾਮ ਦਸਿਆ ਨਾਂ ਹੀ ਹੋਰ ਪਕਾਉਣ ਵਾਲ਼ੀਆਂ ਚੀਜ਼ਾਂ ਵਿਚ ਕੀ ਕੀ ਹੈ

    • @sandhusandhu1471
      @sandhusandhu1471 3 роки тому

      ਵੀਰ ਜੀ ਇਹ ਮਿਲਟਸ ਨੇ 5 -7 ਤਰ੍ਹਾਂ ਦੇ ਇਹ ਸੀ ,ਹਰੀ ਕੰਗਨੀ' ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ ?

    • @jaswinderkaursadioura7094
      @jaswinderkaursadioura7094 3 роки тому

      Sbjia h g hri kngni h

  • @balwindersinghgrewal1705
    @balwindersinghgrewal1705 3 роки тому +3

    ਵੀਰ ਜੀ ਕੀ ਤਾਂਬੇ ਦੇ ਭਾਂਡੇ ਵਿਚ ਪਾਣੀ ਸਮੇਤ ਹੀ ਭਿਓਂਂ ਸਕਦੇ ਹਾਂ

  • @varinderkaurcanada6418
    @varinderkaurcanada6418 3 роки тому +1

    👌👌

    • @NewsAsiaPunjabi
      @NewsAsiaPunjabi  3 роки тому

      ਤੁਹਾਡੇ ਕੰਮੈਂਟ ਲਈ ਧੰਨਵਾਦ ਜੀ, ਏਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਬਸਕਰਾਇਬ ਕਰੋ ਸਾਡਾ ਚੈਨਲ #NewsAsiaPunjabi
      Thank you for your kind words, for more such videos and to support the voice of truth, please subscribe our channel and share the video with your friends. Have a great day.

  • @MohanSingh-wz2rk
    @MohanSingh-wz2rk 3 роки тому +27

    ਕੈਮਰਾ ਮੈਨ ਅਣਜਾਣ ਹੈ

  • @rajeshbahadur2842
    @rajeshbahadur2842 3 роки тому +2

    What is the name of Khari in English. One more thing when you make video please try to focus camera on the ingredients, spices and the pan in which you are making recipe. In this video the camera is focused on faces of the people who were telling about the recipe.

  • @gagansekhon4072
    @gagansekhon4072 2 роки тому +1

    Can we make roti from millet flour? Millets body ch garmi ta nhi karde? Please reply

    • @NewsAsiaPunjabi
      @NewsAsiaPunjabi  2 роки тому +1

      Yes u can make roti from milet flour. Nahi ji milets da ata garmi nahi karda.

  • @tajindermanan8141
    @tajindermanan8141 3 роки тому +1

    Very nice brother tusi bahut vadia daseya

    • @NewsAsiaPunjabi
      @NewsAsiaPunjabi  3 роки тому

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @kirankaur4504
    @kirankaur4504 3 роки тому +10

    ਸਤਿ ਸ੍ਰੀ ਅਕਾਲ ਜੀ 🙏🙏

    • @NewsAsiaPunjabi
      @NewsAsiaPunjabi  3 роки тому

      ਸਤਿ ਸ੍ਰੀ ਅਕਾਲ ਜੀਓ🙏🙏🙏🙏

  • @dalveerkaur9330
    @dalveerkaur9330 3 роки тому +2

    👍👍 bahut badhiya information

    • @NewsAsiaPunjabi
      @NewsAsiaPunjabi  3 роки тому

      ਵੀਡੀਓ ਚੰਗੀਆਂ ਲੱਗਣ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਕਰ ਦਿਆ ਕਰੋ ਜੀ ਤਾਂਕਿ ਹੋਰਾਂ ਨੂੰ ਵੀ ਫਾਇਦਾ ਹੋਵੇ। ਧੰਨਵਾਦ।🙏🙏🙏🙏🙏

  • @W.s0080
    @W.s0080 3 роки тому +3

    ਬਹੁਤ ਵਧੀਆ ਉਪਰਾਲਾ ਹੈ ਜੀ 🙏

  • @GurmelSingh-qx8er
    @GurmelSingh-qx8er 3 роки тому

    Who Will Fulfill The Requirement Of Large No. of Population In Indian BPL Conditions At Lowest Cost ? It Can Be Used As Dish In Daily Life.

  • @hardeallsingh8435
    @hardeallsingh8435 3 роки тому +1

    Dhanvad ji Waheguru ji aap ji nu chardiaa kla vich rkhe Waheguru ji

    • @NewsAsiaPunjabi
      @NewsAsiaPunjabi  3 роки тому

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @amarjeetjodhpur1510
    @amarjeetjodhpur1510 3 роки тому

    ਬਹੁਤ ਵਧੀਆ ਉਪਰਾਲਾ ਹੈ

  • @jagrajsinghkaile5853
    @jagrajsinghkaile5853 3 роки тому

    ਵਧੀਅਾ ਵਧ ਤੋ ਵਧ ਵਰਤੋ

  • @komalrandhawa2436
    @komalrandhawa2436 3 роки тому +4

    Can we use iron utensils for preparing millets

    • @NewsAsiaPunjabi
      @NewsAsiaPunjabi  3 роки тому

      ਡਾ ਅਮਰ ਸਿੰਘ ਆਜ਼ਾਦ
      NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA
      PHONE NUMBER
      8284057878
      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @manjits.kahlon5666
    @manjits.kahlon5666 3 роки тому +1

    Videography of the whole episode was absolutely poor..Ask Your Camera man to shoot every ingredient properly..Thanx

  • @amandipgosal4196
    @amandipgosal4196 3 роки тому +3

    Please make next video on making a roti!

  • @sukhwinderkaur4846
    @sukhwinderkaur4846 2 роки тому +1

    Bahut vadia dr S. Amar Singh ji da phone no display karna

  • @studyabs9342
    @studyabs9342 2 роки тому

    Jehdi eh ambli bnan di gal kr rhe o garmi de dina vich ta 7-8 ghantean vich eh khrab ho jandi hai

  • @groomingbrains771
    @groomingbrains771 3 роки тому +3

    Sir,U have extended this video unnecessarily by asking so many questions. I really wanted to see the recipe but due to time I can't watch it .

    • @NewsAsiaPunjabi
      @NewsAsiaPunjabi  3 роки тому

      Dear, we need to keep our every viewer's need in mind while shooting, sometimes people jeed to know things in details making the video longer. We thank you for your suggestions and comment, have a great. Don't forget to subscribe our channel and hit the bell icon to stay tuned with News Asia Punjabi.

  • @kirankitricks1446
    @kirankitricks1446 3 роки тому +1

    Weheguru mehar krn tuhade te veer g.khush reho🙏🙏

  • @daljitkaurbathh4802
    @daljitkaurbathh4802 3 роки тому +3

    ਕਿਰਪਾ ਕਰਕੇ ਡਾਕਟਰ ਜੀ ਦਾ ਨੰਬਰ ਦਿਉ ਜੀ ।

    • @NewsAsiaPunjabi
      @NewsAsiaPunjabi  3 роки тому +1

      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

  • @santoshkaur1247
    @santoshkaur1247 3 роки тому +1

    Pital de bhande te asi use karna chauhde hyn but kalei nahi ho paandi

    • @NewsAsiaPunjabi
      @NewsAsiaPunjabi  3 роки тому

      ਕਲੀ ਕਰਨ ਵਾਲੇ ਵੀ ਮਿਲ ਜਾਂਦੇ ਨੇ ਜੀ ਭਾਂਡਿਆਂ ਵਾਲਿਆਂ ਨੂੰ ਪਤਾ ਹੁੰਦਾ ਹੈ

  • @dkaur9826
    @dkaur9826 3 роки тому +1

    Very nice video eh Kangni kitho mildi hei baher jihrei lok rhindei hein oh kitho khreed skdei hein

    • @NewsAsiaPunjabi
      @NewsAsiaPunjabi  3 роки тому

      ਡਾ ਅਮਰ ਸਿੰਘ ਆਜ਼ਾਦ
      NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA
      PHONE NUMBER
      8284057878
      ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏

    • @jassjohal7454
      @jassjohal7454 3 роки тому

      Amazon to khrida J sakda aa

    • @seemaranu3380
      @seemaranu3380 2 роки тому

      Tuci kithe rahnde ho d. Kaur

  • @rajsidhu7169
    @rajsidhu7169 3 роки тому +2

    Good ji