KODRA RECIPE PUNJABI STYLE | KODO MILLET | ਕੋਧਰਾ | BHAI LAKHWINDER SINGH GAMBHIR | SACH DI AWAAZ

Поділитися
Вставка
  • Опубліковано 27 жов 2024

КОМЕНТАРІ • 579

  • @IqbalSingh-fe6is
    @IqbalSingh-fe6is 3 роки тому +68

    ਕਥਾ ਤੋਂ ਪਹਿਲਾਂ ਸਿਹਤ ਬਹੁਤ ਹੀ ਮਹੱਤਵਪੂਰਨ ਹੈ ਤੰਦਰੁਸਤ ਬੰਦਾ ਹੀ ਆਕਾਲ ਪੁਰਖੁ ਦਾ ਸਿਮਰਨ ਕਰ ਸਕਦਾ ਹੈ ਭਾਈ ਸਾਹਿਬ ਜੀ ਬਹੁਤ ਧੰਨਵਾਦ

    • @jaswinderdhindsa6713
      @jaswinderdhindsa6713 3 роки тому +1

      ਠੀਕ।ਹੈ।ਜੀ।ਤਦਰੁਸਤ।ਬੰਦਾ।ਹੀ।ਸੱਬ।ਕੁਝ।ਕਰ।ਸਕਦਾ ਹੈ

    • @pammasingh1764
      @pammasingh1764 2 роки тому

      Very good VeER je Abh

    • @inderjeetkaur3941
      @inderjeetkaur3941 2 роки тому

      755

  • @jangbahadursingh3389
    @jangbahadursingh3389 3 роки тому +18

    ਭਾਈ ਸਾਹਿਬ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪ ਜੀ ਨੇ ਅੱਛੀ ਜਾਣਕਾਰੀ ਦਿੱਤੀ ਸਤਿਗੁਰ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਅੱਜ ਇਸ ਚੀਜ ਦੀ ਬਹੁ ਲੋੜ ਹੈ ਜੀ ਸ਼ੁਭ ਕਾਮਨਾ ਕਰਦੇ ਹਾਂ ਜੀ

  • @ushaaujla9854
    @ushaaujla9854 3 роки тому +54

    🙏ਵਹਿਗੁਰੂ ਜੀ ਹਰ ਗੁਰੂਦੁਆਰਾ ਸਹਿਬ ਜੀ ਦੇ ਲੰਗਰ ਚ ਕੋਧਰੇ ਦਾ ਪ੍ਰਸ਼ਦਾ ਜ਼ਰੂਰ ਬਨਣਾ ਚਾਹੀਦਾ ਹੈਂ

    • @neetudhillonbal8426
      @neetudhillonbal8426 3 роки тому +2

      Very nice ji

    • @lalisingh4258
      @lalisingh4258 2 роки тому +1

      ਹੰਜੀ ਵਾਹਿਗੁਰੂ ਜੀ ਸਹੀ ਗੱਲ ਹੈ ਜੀ

  • @pardeeppassi8385
    @pardeeppassi8385 3 роки тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਕੋਧਰੇ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਇਸ ਲਈ ਲੰਗਰ ਵਿੱਚ ਕੋਧਰੇ ਦੀ ਰੋਟੀ ਦੀ ਸੁਰੂਆਤ ਕੀਤੀ ਜਾਵੇ ਤਾਂ ਨਰੋਆ ਸਮਾਜ ਸਿਰਜਿਆਂ ਜਾ ਸਕਦਾ ਹੈ

  • @kartarsingh1197
    @kartarsingh1197 2 роки тому +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @jwalagaget8057
    @jwalagaget8057 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @veerkaur2418
    @veerkaur2418 3 роки тому +15

    ਬਹੁਤ ਵਧੀਆ ਵੀਰ ਜੀ ਇਸੇ ਤਰ੍ਹਾਂ ਲੱਗੇ ਰਹੋ ਬਹੁਤ ਲੋੜ ਆ ਇੰਨ੍ਹਾਂ ਚੀਜ਼ਾਂ ਦੀ ਅੱਜ ਦੇ ਸਮੇਂ ਵਿਚ 🙏🙏🙏🙏🙏🌹🌹🌹🌹🌹🤲🤲🤲🤲🤲

  • @amarjitkaur5777
    @amarjitkaur5777 3 роки тому +7

    ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਕੋਧਰੇ ਨਾਲ ਜਾਣ ਪਛਾਣ ਕਰਵਾਉਣ ਵਾਸਤੇ।ਰੋਟੀ ਸੱਚਮੁਚ ਹੀ ਬਹੁਤ ਸਵਾਦ ਬਣੀ ਹੈ।

    • @gurcharansingh6270
      @gurcharansingh6270 3 роки тому +1

      ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
      ਸਰ ਜੀ ਇਹ ਕੋਧਰਾ ਕਿਆ ਚੀਜ਼ ਹੈ ਸ਼ਹਿਰ ਦੇ ਵਿਚ ਤਾਂ ਦੁਕਾਨਦਾਰਾ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬਹੁਤ ਵਧੀਆ ਵੀਚਾਰ ਭਾਈ ਜੀ । ਧੰਨਵਾਦ ਜੀ ।

  • @Jaswindersingh-nk3ln
    @Jaswindersingh-nk3ln 3 роки тому +7

    🚩🚩🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩🚩🚩

  • @swarnkaur3453
    @swarnkaur3453 Рік тому

    ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ

  • @gagandeepsinghkaku671
    @gagandeepsinghkaku671 Рік тому

    Waheguru ji ka khalsa waheguru ji ki fateh

  • @amarjitanand3140
    @amarjitanand3140 2 роки тому +2

    This recipe is very healthy and nice thanks for sharing

  • @RanjeetSingh-bc7wh
    @RanjeetSingh-bc7wh 2 роки тому

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ 🙏, ਬੋਤ ਵਦੀਆਂ ਜਾਣਕਾਰੀ ਦਸੀ ਤੁਸੀਂ ਮੈਂ ਵੀ ਕੋਦਰੇ ਦਾ ਆਟਾ ਖਾਨਾ ਸ਼ੁਰੂ ਕੀਤਾ 2-4 ਦਿਨ ਹੋਏ ਅੱਜੇ! ਏਸ ਬਾਰੇ ਜਦੋ ਸੁਣਿਆ ਤਾ ਕਾਫੀ ਕੁਛ ਪਤਾ ਲਗਿਆ ਮੈਂ ਕਾਫੀ ਟਾਈਮ ਪੇਲਾ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਦੀ ਦੀ ਇਕ ਵੀਡੀਓ ਦੇਖੀ ਸੀ ਜਿਸ ਵਿਚ ਓ ਭਾਈ ਅਤਿੰਦਰ ਸਿੰਘ ਜੀ ਖਾਲਿਸਤਾਨੀ ਜੀ ਨਾਲ ਏਸ ਵਿਸ਼ੇ ਤੇ ਗੱਲ ਬਾਤ ਕਰਦੇ ਆ ਸੋਂ ਓ ਵੀਡੀਓ ਦੇਖ ਕੇ ਮੈਨੂੰ ਬੋਤ ਵਦੀਆਂ ਜਾਣਕਾਰੀ ਮਿਲੀ ਤੇ ਅੱਜ ਤੁਸੀਂ ਵੀ ਕੋਦਰੇ ਬਾਰੇ ਦਸਿਆਂ ਬੋਤ ਚੰਗਾ ਲਗਿਆ! ਧੰਨਵਾਦ ਜੀ 🙏

  • @ritasharma4618
    @ritasharma4618 2 роки тому

    Bhai ji bahut bahut thanks

  • @ParmjeetKaur-c3q
    @ParmjeetKaur-c3q День тому

    Mai Roz khanda. Ikdum fit aa

  • @upkarkaurjhooti7488
    @upkarkaurjhooti7488 2 роки тому

    ਬੀਜਿਆ ਜਾਵੇਗਾ ਤਾ ਹੀ ਰੋਈ ਖਾ ਸਕੇਗਾ ਗੱਲਾ ਨਾਲ ਖਾਧਾ ਨਹੀਂ ਜਾਇਆ ਸਕਦਾ ਜੀਰੀ ਤੋਂ ਵਿਹਲੇ ਹੋਣਗੇ ਤਾ ਹੀ ਸੋਚੂ ਜੱਟ ਬਈ ਕੋਧਰੇ ਦੀ ਖੇਤੀ ਕਰੀਏ।

  • @SuKaur5555
    @SuKaur5555 2 роки тому

    Good healthy food I like it. Thank you. 😊😊

  • @daljitkalia8445
    @daljitkalia8445 8 місяців тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @k.s.randhawa7300
    @k.s.randhawa7300 3 роки тому +4

    Waheguru ji waheguru ji dhanwad babaji katha kirtan ta guru di karni hi ji te guru ji ne bani vich likhta sehat fit hove chagi gal hi ji good information dhanwad rajasthan ganaganar

  • @beproudusa4734
    @beproudusa4734 2 роки тому +6

    I started eating kodra 2 weeks ago, it’s tasty, healthy and easy to make, just like veggie rice.

  • @kiranwassan9539
    @kiranwassan9539 2 роки тому

    Bhut bemisaal khana bnya shukriya ji

  • @gurchransingh9060
    @gurchransingh9060 2 роки тому

    ਸਰ ਬਹੁਤ ਵਧੀਆ ਸੁਝਾਅ

  • @surjitgill662
    @surjitgill662 2 роки тому

    ਬਹੁਤ ਵਧੀਆ ਖੁਰਾਕ ਦਸੀ ਵੀਰ ਜੀ ਸਤਿਗੁਰੂ ਆਪ ਨੂੰ ਹਮੇਸ਼ਾਂ ਚੜਦੀਕਲਾ ਵਿਚ ਰਖੇ

  • @nishandhillon4737
    @nishandhillon4737 Рік тому

    Very good information

  • @gurdialsingh4176
    @gurdialsingh4176 2 роки тому

    Satnaam Sri wàhiguru g tuhaade te kirpaa karan

  • @satbirghuman9949
    @satbirghuman9949 2 роки тому

    All Mellites are good for health.

  • @ParamjitKaur-oi1dw
    @ParamjitKaur-oi1dw 2 роки тому

    Bhaji bahut badhiya smjhaiaaa bahut vadha bhallla krde ho loka da pls hor knowledge share kro

  • @sukhjitbrar7055
    @sukhjitbrar7055 3 роки тому +4

    Good for health recipe thanks

  • @RajinderKaur-gr1bk
    @RajinderKaur-gr1bk 3 роки тому

    🙏🙏🙏🙏🙏💝💖 ਵਾਹਿਗੁਰੂ ਜੀ ਅਸੀਂ ਕਰਨ ਪੂਰ ਤੋ ਹਾ ਰਾਜਸਥਾਨ ਸਾਨੂੰ ਦਸੋ ਕਿਸ ਨਜਦੀਕ ਸਹਿਰ ਤੋ ਮਿਲ ਸਕਦਾ ਜੀ

  • @rajbirsinghsidhu7499
    @rajbirsinghsidhu7499 3 роки тому +13

    ਵੀਰ ਜੀ ਤੁਸੀਂ ਤਾਂ recipe ਵਾਲੀ ਅੱਤ ਕਰਾਈ ਜਾ ਰਹੇ ਹੋ very nice work healthy wealthy and wise🙏

  • @japrandhawa9792
    @japrandhawa9792 3 роки тому +2

    Very good job waheguru waheguru waheguru waheguru waheguru waheguru ji

  • @moviesandmysteries4538
    @moviesandmysteries4538 3 роки тому +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।।

  • @Gstentacion09
    @Gstentacion09 11 місяців тому

    Sade babe nanak di favorite roti ❤❤❤

  • @amarjitkaur5987
    @amarjitkaur5987 2 роки тому +5

    Dhan dhan guru Nanak dev ji Dhan dhan Bhai laloo ji

  • @narinderkaurgrewal3423
    @narinderkaurgrewal3423 23 дні тому

    Dhan guru nanank ji

  • @gurcharansingh6270
    @gurcharansingh6270 3 роки тому

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
    ਸਰ ਜੀ ਇਹ ਕੋਧਰੇ ਵਾਰੇ ਦੱਸਣਾਂ ਜੀ ਇਹ ਕਿਆ ਚੀਜ਼ ਹੈ ਸ਼ਹਿਰ ਦੇ ਵਿਚ ਦੁਕਾਨਦਾਰਾ ਨੂੰ ਇਸ ਦਾ ਕੋਈ ਵੀ ਪਤਾ ਨਹੀਂ

    • @SACHDIAWAAZ
      @SACHDIAWAAZ  3 роки тому

      ਇਸ ਨੂੰ English ਵਿੱਚ Kodo millet ਵੀ ਬੋਲਦੇ ਆ

  • @jaspreetsinghdhran1507
    @jaspreetsinghdhran1507 3 роки тому +12

    Waheguru g ka khalsa waheguru g ke feteh

  • @gurdialsingh-oy1le
    @gurdialsingh-oy1le 3 роки тому +1

    ਭਾਈ ਸਾਬ ਧੰਨਵਾਦ ਜੀ ਇਕ ਗੱਲ ਦੱਸੋ ਇਹ ਗਰਮੀਆਂ ਵਿੱਚ ਵੀ ਖਾ ਸਕਦੇ ਹਾਂ

  • @harneksingh5789
    @harneksingh5789 2 роки тому

    Excellent really good video we should have this of food serve in gurdwara sahib langar thanks Bhai sahib Ji 🙏

  • @mohdeepheer5536
    @mohdeepheer5536 3 роки тому +1

    ਸ਼੍ਰੀ ਖਾਲਸਾ ਜੀ ਤੁਹਾਡੇ ਵੱਲੋਂ ਦੱਸੀਆਂ ਰਿਸਪੀਆਂ ਬਹੁਤ ਅੱਛੀਆਂ ਹੱਨ। ਧੰਨਬਾਦ ਜੀ। ਪਰ ਖਾਲਸਾ ਜੀ ਕੋਧਰਾ ਕਿੱਥੋਂ ਮਿਲ ਸਕਦਾ ਹੈ ਜਾਂ ਕੀ ਪਹਿਚਾਂਨ ਹੈ ਦੱਸਣ ਦੀ ਕਿਰਪਾਲਤਾ ਕਰਨਾ ਜੀ ਸਤਿ ਸ਼੍ਰੀ। ਅਕਾਲ ਜੀ

  • @ramandeepkaursuri9659
    @ramandeepkaursuri9659 2 роки тому

    Excellent recipe

  • @Harwinderkaur-y1v
    @Harwinderkaur-y1v 28 днів тому

    Bilkul sahi Ji

  • @surinderlyall2728
    @surinderlyall2728 3 роки тому +8

    Very good recipe and excellent

  • @gurjeetbedi8110
    @gurjeetbedi8110 2 роки тому

    Waheguru ji ka khalsa waheguru ji ke fateh veer ji tuci bahut vadiya trah dsde ho gud job jaroor try krage

  • @satamsingh7040
    @satamsingh7040 2 роки тому

    Waheguru ji ka khalsa waheguru ji di fhte veer ji than wad ji sada khyal rakh lyi

  • @josanhazipur595
    @josanhazipur595 3 роки тому

    ਲਖਵਿੰਦਰ ਸਿੰਘ ਜੀ ਮੈਂ ਅਵਤਾਰ ਸਿੰਘ ਜੋਸਣ ਜਰਮਨ ਤੋਂ ਕੋਦਰਾ ਬਾਜਰੇ ਨੂੰ ਹੀ ਕਹਿੰਦੇ ਆ ਜੀ

  • @amarjitkaur5777
    @amarjitkaur5777 3 роки тому +2

    Thanks for clarifying about KODHRA
    I will comment in future when I get it in Canads

  • @gurjeetkaur2146
    @gurjeetkaur2146 3 роки тому +9

    Nice healthy recipe 🙏🏼🙏🏼

  • @ParamjitKaur-vf3vz
    @ParamjitKaur-vf3vz 2 роки тому

    Bahut wadia recpi👌👌 🙏

  • @suratsingh5697
    @suratsingh5697 3 роки тому +1

    ਵਾਹਿਗੁਰੂ ਜੀ ੬ ਘੰਟੇ ਪਾਣੀ ਵਿੱਚ ਭਿੳਂ ਕੇ ਰਖਨਾ ਹੈ Dr khader vali ਅਨੁਸਾਰ

  • @ParminderKaur-gy3zg
    @ParminderKaur-gy3zg 2 роки тому

    Nicely explained....
    Thanks for sharing

  • @manpreetchahalraju4948
    @manpreetchahalraju4948 2 роки тому

    ਬਹੁਤ ਵਧੀਆ ਮੈ ਖਾਣਾ ਸ਼ੁਰੂ ਕੀਤਾ

  • @HealWithDrDV
    @HealWithDrDV 3 роки тому +8

    Very nicely explained! very well cooked. Cheers!

  • @JarnailSingh-zs9rc
    @JarnailSingh-zs9rc 3 роки тому +11

    ਸਤਿਨਾਮ ਵਾਹਿਗੁਰੂ

  • @preetybajwa4231
    @preetybajwa4231 3 роки тому +3

    THANKSS VEER JI GODBLES YOU VERY GOOD JOB THANKS

  • @surinderpalsingh2735
    @surinderpalsingh2735 Рік тому

    Bahut vadhia

  • @RajinderSingh-lb9wy
    @RajinderSingh-lb9wy 3 роки тому +5

    Waheguru ji ka khalsa waheguru Ji ki fathe ji 🙏🙏🙏🙏🙏🙏♥️

  • @Pokeman999
    @Pokeman999 3 роки тому +4

    V nice recipe Bhai ji....Waheguru ji ka khalsa Waheguru ji ki fateh🙏

  • @manpreetmanshahia
    @manpreetmanshahia 3 роки тому

    Buhat vadia lagey bai ji kodre di recipe

  • @gurudayalsingh5866
    @gurudayalsingh5866 2 роки тому +1

    waheguru waheguru ji

  • @ParamjitKaur-oi1dw
    @ParamjitKaur-oi1dw 2 роки тому

    Bhaji bahut vadhiaaa

  • @kawaljeetkaur9420
    @kawaljeetkaur9420 3 роки тому +3

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻

  • @amarjitkaur3281
    @amarjitkaur3281 3 роки тому +3

    thanks, very nice vedio

  • @DavinderKaur-zl6dn
    @DavinderKaur-zl6dn 9 місяців тому

    Nice video❤

  • @kuldeepwirring2812
    @kuldeepwirring2812 3 роки тому +1

    Sachia gala tusi das de hege. Waheguru Ji ka khslsa waheguru jiki fateh🙏

  • @rimpybansal966
    @rimpybansal966 3 роки тому

    Good recipe veer ji hum use karte hai kodra

  • @nitarani6
    @nitarani6 2 роки тому

    V NYc

  • @manjeetdhillon4836
    @manjeetdhillon4836 3 роки тому +2

    ਵੀਰ ਜੀ ਕੋਧਰਾ ਤੋ ਬਿਨ੍ਹਾਂ ਵੀ ਮੈਂ ਚਾਰ ਹੋਰ ਮਿਲਟ ਵੀ ਲਿਆਦੇ ਨੇ ਪਰ ਬਹੁਤੀ ਜਾਣਕਾਰੀ ਮੈਂ ਡਾਂ ਅਮਰ ਸਿੰਘ ਅਜਾਦ ਦੀਆ ਵੀਡੀਉ ਸੁਣ ਕੇ ਪ੍ਰਾਪਤ ਕੀਤੀ ਹੈ

    • @Gurjantsingh-wc4te
      @Gurjantsingh-wc4te 3 роки тому

      ਵੀਰ ਜੀ ਕੋਈ ਫਾਇਦਾ ਹੋਇਆ ਹੈ ਜੀ ਤੇ ਕਿੱਥੋਂ ਮਿਲਦੇ ਹਨ

  • @navsangeetsingh2039
    @navsangeetsingh2039 2 роки тому

    Waheguru.ji.waheguru.jimahor.lroji.

  • @kantakaur4364
    @kantakaur4364 3 роки тому

    Thanks veer ji WAHEGURU JI CHARDIAA kalaan ch rakhen

  • @rupinderdhillon7030
    @rupinderdhillon7030 3 роки тому +2

    ਖਾਲਸਾ ਜੀ ਇਸ ਦਾ ਬੀਜ ਕਿਥੋ ਮਿਊ
    ਕਿਥੇ ਇਸ ਦਾ ਛਿਲਕਾ ਉਤਾਰਿਆ ਜਾਂਦਾ ।
    ਕਿਵੇ ਬਿਜਾਈ ਕੀਤੀ ਜਾਦੀ ਹੈ ।
    ਕਿਸ ਸਮੇ ਬੀਜਿਆ ਜਾਂਦਾ ।
    ਤੁਹਾਡੀ ਜਾਣਕਾਰੀ ਉਸ ਤੋ ਬਾਅਦ
    ਦੀਆ ਗੱਲਾ ਹਨ।

  • @beproudusa4734
    @beproudusa4734 2 роки тому

    Thank you for sharing the good information 👍

  • @swaransingh1412
    @swaransingh1412 2 роки тому

    ਭਾਈ ਸਾਹਿਬ ਜੀ ਕੋਧਰਾ 100 ਰੁਪਏ ਕਿੱਲੋ ਅਤੇ ਕੋਧਰੇ ਦਾ ਆਟਾ 150ਰੁਪਏ ਕਿੱਲੋ ਮਿਲਦਾ ਕਿਵੇਂ ਖਰੀਦੀਏ । ਤੁਸੀਂ ਨਾਲ ਕਿਸਾਨ ਭਰਾਵਾਂ ਨੂੰ ਵੀ ਉਤਸ਼ਾਹਿਤ ਕਰੋ ਕੋਧਰਾ ਉਗਾਉਣ ਵਾਸਤੇ।

  • @jiyalalagrawal8027
    @jiyalalagrawal8027 2 роки тому

    ਵੀਰ ਜੀ ਕੋਦਰੇ ਨੁ ਘੱਟੋ-ਘੱਟ 6 ਘੰਟੇ ਦੇ ਲਈ ਜਰੂਰ ਭਿਓਣਾ ਚਾਹੀਦਾ ਹੈ ਜੀ।

  • @honeyk1903
    @honeyk1903 Рік тому

    Nice

  • @tarsem389
    @tarsem389 3 роки тому

    Bhai sahib bahut bahut dhanwad ji

  • @balwinderkaur4933
    @balwinderkaur4933 2 роки тому +1

    Very nice ji

  • @mandeepkaur6979
    @mandeepkaur6979 2 роки тому

    ਧੰਨਵਾਦ

  • @harmanduggal2300
    @harmanduggal2300 3 роки тому

    ਵੀਰ ਜੀ ਬਹੁਤ ਬਹੁਤ ਧੰਨਵਾਦ। ਵੀਰ ਜੀ ਨਾਰੀਅਲ ਦਾ ਤੇਲ ਕਿਸ ਕੰਪਨੀ ਦਾ ਹੈ।

  • @bhadarsingh1871
    @bhadarsingh1871 3 роки тому

    Whaheguru ji shote brother veery good recpee dhabad ji

  • @surjitrana1768
    @surjitrana1768 2 роки тому

    Godbless you,keep up your good work, thanks

  • @ParamjitKaur-fk5jy
    @ParamjitKaur-fk5jy 2 роки тому

    Kondra is very testy

  • @godisone1203
    @godisone1203 3 роки тому +4

    ਕਥਾਵਾਚਕ means Guru ਦੀ ਗੱਲ ਦੇ ਨਾਲ ਨਾਲ tan mann ਦੀ ਖੁਰਾਕ ਵੀ dsi ਜਾਵੇ

  • @kulvinderplaha1551
    @kulvinderplaha1551 2 роки тому

    Thanks Veer ji very nice 👍

  • @jaswinderjmmu4300
    @jaswinderjmmu4300 3 роки тому +6

    Carry on 👍🙏
    God bless you

  • @AmanDeep-rm9yc
    @AmanDeep-rm9yc 2 роки тому

    veer ji kima khna pora diet chart dso kina time khna

  • @mithusingh6931
    @mithusingh6931 3 роки тому +1

    ਕੋਧਰਾ ਕਿੱਥੋਂ ਮਿਲਦਾ ਹੈ,ਸਾਨੂੰ ਦੱਸੋ ਜੀ,ਤਾਂ ਕਿ ਅਸੀਂ ਖਰੀਦ ਸਕੀਏ

  • @gurneetsingh7730
    @gurneetsingh7730 3 роки тому

    Very nice video thanks

  • @balwantsandhu8054
    @balwantsandhu8054 3 роки тому +2

    very good thanks whaguru ji whaguru ji whaguru

  • @devindersingh6816
    @devindersingh6816 2 роки тому

    Very very nice food

  • @darshanpalkaur9020
    @darshanpalkaur9020 2 роки тому

    Vary nice

  • @RanjitKaur-fq1gx
    @RanjitKaur-fq1gx 2 роки тому

    Nice veer ji asi v bnode a ji

  • @ManjitKaur-pu5rt
    @ManjitKaur-pu5rt Місяць тому

    ❤❤❤🙏🙏

  • @spsingh2544
    @spsingh2544 2 роки тому

    Good very nice veer ji

  • @harmitjutla103
    @harmitjutla103 3 роки тому +1

    Good tell us respeys body is a tempal.

  • @ParminderKaur-yr9ih
    @ParminderKaur-yr9ih 3 роки тому +2

    ਸਤਿ ਸ੍ਰੀ ਅਕਾਲ ਭਾਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਤੁਹਾਡਾ ਸਾਨੂੰ ਯੌਰਪ ਵਿੱਚ ਕਿਥੋ ਮਿਲੇਗਾ ਜੀ

  • @harwinderjaildar9853
    @harwinderjaildar9853 3 роки тому

    ਗੁੱਡ ਜੀ ਬਹੁਤ ਧੰਨਵਾਦ

  • @tarsemkaur773
    @tarsemkaur773 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵੀਰ ਜੀ ਕੋਧਰਾ ਮਿਲਦਾ ਹੈ ਇਗਲੈਡ ਤੋਮਿਲ ਜਾਵੈਗਾ

  • @karanjeetbhullar389
    @karanjeetbhullar389 3 роки тому

    ਵਾਹਿਗੁਰੂ ਜੀ ਮੇਹਰ ਕਰਨ ਗੇ