#LIVE

Поділитися
Вставка
  • Опубліковано 27 вер 2024
  • #LIVE :- ਗਿੱਟੇ, ਗੋਡੇ ਦੁਖਦੇ ਤਾਂ ਸੁਣ ਲਓ ਆਹ ਗੱਲਾਂ - ਦਿਨਾਂ 'ਚ ਘੋੜੇ ਵਰਗਾ ਕਰਦਾ ਆਹ ਵੈਦ
    #Vardhan #Vaidban #SubashGoyal #KneePain #KneeTreatment #KneeReplacement #SynovialFluid #KalaGond #Capsule #VardhanAyurvedicOrganization #VardhanAyurvedicAndHerbalMedicines #VardhanAyurvedic #AyurvedicMedicines #HerbalMedicines #Chandigarh #Health #AyurvedicCentre #Ayurveda #VaidbanAyurvedBhawan #Ajit #AjitWebTv #DailyAjit #Punjab #PunjabiNews #PunjabNews
    Daily Ajit Website:
    beta.ajitjaland...
    Daily Ajit E-Paper:
    epaper.ajitjala...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

КОМЕНТАРІ • 545

  • @HarmeshSinghtohra
    @HarmeshSinghtohra 4 місяці тому +45

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਡਾ,ਸੁਵਾਸ ਗੋਇਲ ਜੀ,

  • @bahadursingh9718
    @bahadursingh9718 11 місяців тому +33

    ਵੈਦ ਸਰ ਦੇਸੀਂ ਦਵਾਈਆਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ

  • @amarjitkaur2092
    @amarjitkaur2092 6 місяців тому +18

    ਸ੍ਰਰ ਜੀ ਤੇਜਾਬ ਬਣਦਾ ਹੈ।ਤਿਲ ਗਰਮ ਤਾ ਨਹੀ ਹੋਣਗੇ ਗੱਡਿਆ ਲਈ ਤੁਹਾਡਾ ਨੁਸਖਾ ਵਰਤਣਾ ਚਾਹੁਣੲ ਹਾ।ਧਨਵਾਦ

  • @harveerdhillonsingh8286
    @harveerdhillonsingh8286 11 місяців тому +36

    🎉ਸਚਾਈ ਹੈ ਸੱਚਾ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baggasingh9234
    @baggasingh9234 10 місяців тому +23

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ,ਵੈਦ ਸਾਹਿਬ ਜੀ,, ਸੰਸਾਰ ਦਾ ਭਲਾ ਕਰਨਾ ਹੀ ਸਭ ਤੋਂ ਵੱਡੀ ਭੱਗਤੀ ਹੈ ਜੀ,,

  • @P.S.DHANOAP.S.DHANOA-iv3kd
    @P.S.DHANOAP.S.DHANOA-iv3kd 11 місяців тому +15

    VAID SUBHASH GOEL JI TEHNA JI APP JI DA BHUT DHANWAD AAM LOKAN DI SEHAT TANDRUSTI WASTE BHUT WADIA YOGDAN DE RAHE HO ATTI DHANWAD.

  • @parminderkapoor5746
    @parminderkapoor5746 7 місяців тому +3

    ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ।ਫਤਿਹਜੀ ਆਪ ਜੀ ਦਾ ਬਹੁਤ-ਬਹੁਤ ਧਨਵਾਦ ਜੀ ਵਾਹਿਗੁਰੂ ਆਪ ਜੀ ਨੂ।ਚੜਦੀ ਕਲਾ ਚ ਰਖੇ।

  • @JeetSingh-kx4zu
    @JeetSingh-kx4zu 5 місяців тому +37

    ਡਾਕਟਰ ਸਾਹਿਬ ਜੀ ਤਿਲੁ ਅਤੇ ਖ਼ਸਖ਼ਸ ਤਾਂ ਤੁਸੀਂ ਦਸ ਦਿਤਾ ਇਨ੍ਹਾਂ ਇਨਾਂ ਦਸ ਦਿਤਾ ਪਰ ਗੁੜ ਕਿਨਾ ਪੌਓਣਾ ਅਤੇ ਇਹ ਸਾਰਾ ਕਿਸ ਕਿਨਾਂ ਖਾਣਾ ਅਤੇ ਕਦੌਂ ਖਾਣਾ ਇਹ ਭੀ ਦਸ ਦਿਓ ਮਿਹਰਬਾਨੀ ਕਰੋ ਜੀ

    • @nancygoyal8464
      @nancygoyal8464 Місяць тому +2

      Veere eh ik spoon morning tea nl lena 20gram ਗੁੜ paona

    • @KalaPunny
      @KalaPunny 16 днів тому

      ਬਾਈ ਬੀ ਪੀ ਦਾ ਮਰੀਜ਼ ਇਸ ਨੂੰ ਨਾ ਲਵੇ

  • @GKK2014
    @GKK2014 10 місяців тому +18

    ❤ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀਆਂ ਨੂੰ ❤

  • @SukhwinderSingh-wq5ip
    @SukhwinderSingh-wq5ip 11 місяців тому +33

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kirpalsingh8
    @kirpalsingh8 11 місяців тому +10

    Sat Sri akal je bahut badiya jankari lage je waheguru je mahar Karan je

  • @gurdevkaur1209
    @gurdevkaur1209 5 місяців тому +23

    ਵੀਰ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਗੋਡੇ ਬੋਹਤ ਹੀ ਦੁੱਖਦੇ ਹਨ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਜੀ ਗੋਡੇ ਠੀਕ ਹੋਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

    • @harpreetsandhu8507
      @harpreetsandhu8507 3 місяці тому +4

      Farak pya fir tuhanu?

    • @jindmahimahi6321
      @jindmahimahi6321 3 місяці тому +2

      ਬਾਈ ਜੀ ਕਾਲਾ ਗੁੰਦ ਕਿਵੇ ਵਰਤਣੇ

    • @GurcharanSingh-zy1ku
      @GurcharanSingh-zy1ku 2 місяці тому

      😊​@@jindmahimahi6321

    • @HarneetKaur-l7j
      @HarneetKaur-l7j 2 місяці тому

      Gm😅​@@jindmahimahi6321

    • @KalaPunny
      @KalaPunny 16 днів тому

      ਮੈਂ ਖਾ ਕਿ ਵੇਖ ਲਿਆ ਕੋਈ ਫਾਇਦਾ ਨਹੀਂ ਸਗੋਂ ਬੀ ਪੀ ਵਧਣ ਲੱਗ ਗਿਆ ​@@harpreetsandhu8507

  • @ranjitkaler9485
    @ranjitkaler9485 10 місяців тому +3

    ਗੋਇਲ ਜੀ 🙏ਬਹੁਤ Thanks ਕੀ ਤੁਸੀਂ ਇਹ ਤੇਲ ਮੇਲ ਵੀ ਕਰਦੇ ਹੋ ਕਿਰਪਾ ਕਰਕੇ ਜ਼ਰੂਰ ਦੱਸੋ 🙏🙏

  • @Gurjitkaur-ri3fn
    @Gurjitkaur-ri3fn 11 місяців тому +10

    Waheguru g waheguru g waheguru g waheguru g waheguru g

  • @lakhwindersingh-ht4wh
    @lakhwindersingh-ht4wh 6 місяців тому +11

    Dr ਗੋਇਲ ਸਹਿਬ ਤੂਹਾਡੇ ਨੁਸਖੇ ਬਹੁੱਤ ਵਧੀਆਂ ਹੁੰਦੇ ਹਨ ਜੀ

  • @rajwindersingh1349
    @rajwindersingh1349 3 місяці тому +3

    Very good job sir ji
    Theth Punjabi bolde ne bharavo dactor Sab thik bhut vadia samajade ne es krke
    Aaj ta Sarvan tehna sab vadia gall karde ne
    Baki Ji Prime Aesia te
    Sanwali Ji bath Sab
    Khari khari Galla krde ne samjode ne Changi tra 4 ku din ho Gaya band mere Gharo khidi ohh chenal la 11 vaje Aa airtel da peek hai Ji kuj sir ji thanks 🙏

  • @GurmejSingh-ec6nz
    @GurmejSingh-ec6nz 11 місяців тому +38

    ਖ਼ਸਖ਼ਸ ਤੇ ਤਿਲ ਗੁੜ ਕਿਨਾਂ ਤੇ ਕਿਸ ਸਮੇਂ ਖਾਣਾ ਫਾਇਦੇਮੰਦ ਹੈ

  • @HarpalSingh-qd5lp
    @HarpalSingh-qd5lp 3 місяці тому +2

    Bahut badhiya galvat kiti g thanks for sharing

  • @charanjitsingh2038
    @charanjitsingh2038 11 місяців тому +5

    bhut vdia aur schian gllan dr saab dian

  • @KaranKumar-pi1yj
    @KaranKumar-pi1yj 11 місяців тому +23

    🌹ਸ਼ਾਬਾਸ਼🌷ਬਹੁਤ ਹੀ ਚੰਗਾ ਧਰਮ ਕਰਮ ਹੈ✔️🙏🏻❤🖐🌹

  • @Balbirsingh-sj7lf
    @Balbirsingh-sj7lf 9 місяців тому +3

    Thank you Dr saab waheguru ji chardian kalan bakshe ji

  • @Om_jai_jagdish
    @Om_jai_jagdish 4 місяці тому +1

    U r great Dr Sahib Almighty God bless you all the times

  • @anitathaman2414
    @anitathaman2414 8 місяців тому +8

    ਵੈਦ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਮੈਂ ਤੁਹਾਡੀ ਸਾਰੀ ਵੀਡੀਓਜ਼ ਵੇਖਦੀ ਹਾਂ ਤੇ ਟੀਵੀ ਤੇ ਵੀ ਤੁਹਾਨੂੰ ਸੁਣਦੀ ਹਾਂ। ਤੂਸੀ ਲੋਕਾਂ ਦੇ ਭਲੇ ਦਾ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ

    • @lakhvinderbhullarbhullar7627
      @lakhvinderbhullarbhullar7627 5 місяців тому

      🎉🎉

    • @amarjitsinghsekha79
      @amarjitsinghsekha79 14 днів тому

      Bibi ih Vada thag hai

    • @amarjitsinghsekha79
      @amarjitsinghsekha79 14 днів тому

      Tehna sahib bina khojbin kite kise di mashuri tuhade chanal te shobdi nahi asi lagataar 6 mahine isde kala gund capsul te Pancham haldi varti par 1parcent vi farak ni paya hajara rupe is harami vaid ne lut laye bharavo bachke is thag to

  • @narinderkaur3124
    @narinderkaur3124 9 місяців тому +4

    Thanks Dr Sahib

  • @SHUBHAM-w2k
    @SHUBHAM-w2k 3 місяці тому +2

    Well done good job doctor sahib❤

  • @rajwindersingh1349
    @rajwindersingh1349 3 місяці тому +3

    Meri omer 60 ku sal hai Ji kuj time vadia lagda C Sandawali Sab
    and Bath Sab Ji pahia name kuj galat likha gia C Ji 🙏 thanks 🙏

  • @kirankaur4504
    @kirankaur4504 11 місяців тому +11

    ਸਤਿ ਸ੍ਰੀ ਅਕਾਲ ਜੀ 🙏🙏

  • @bahadursingh9718
    @bahadursingh9718 11 місяців тому +22

    ਡਾਕਟਰ ਸਰ ਕਾਲਾਂ ਗੋਂਦ ਕਿਸ ਤਰ੍ਹਾਂ ਲੈਣਾਂ ਤੇ ਕਿੰਨਾ ਲੈਣਾਂ ਕੀ ਗਰਮੀਆਂ ਵਿੱਚ ਖਾਂਣਾਂ ਚਾਹੀਦਾ ਜਾਂ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਜਾਂ ਜਦੋਂ ਮਰਜ਼ੀ ਖਾਂ ਲਵੋ। ਜੋਂ ਤੁਸੀਂ ਨਸ਼ਾ ਛੱਡਣ ਦੀ ਦਵਾਈ ਦਿੰਦੇ ਹੋ ਉਸ ਨਾਲ ਕਿੰਨੀਂ ਕੁ ਤਕਲੀਫ਼ ਹੁੰਦੀ ਹੈ ਜਾਂ ਹੁੰਦੀ ਨਹੀਂ ਮੇਰਾ ਇੱਕ ਦੋਸਤ ਹੈਂ ਉਸ ਨੂੰ ਦਵਾਈ ਦਿਵਾਉਣੀ ਹੈ ਸਰ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ

    • @TSBADESHA
      @TSBADESHA 10 місяців тому

      ਸਿਰੇ ਦਾ ਨਕਲੀ ਠੱਗ ਵੈਦ ਆ। ਪੇਡ ਚੈਨਲਾ ਤੇ ਐਡਾ ਦੇਕੇ ਦੇਸਾ ਵਿਦੇਸਾ ਵਿਚ ਲੋਕਾ ਨੂੰ ਬੇਵਕੂਵ ਬਣਾਕੇ ਆਪਣੀਆ ਨਕਲੀ ਆਯੂਰਵੈਦਿਕ ਦਵਾਈਆ ਬੇਹੱਦ ਮਹਿੰਗੀਆ ਵੇਚਕੇ ਮਰੀਜ਼ਾਂ ਦੀ ਅੰਨੀ ਲੁਟ ਕਰ ਰਿਹਾ। ਹਜੇ ਤੱਕ ਮਰੀਜ਼ਾਂ ਦੀ ਕਿਸੇ ਵੀ ਬੀਮਾਰੀ ਦਾ ਇਲਾਜ ਨਹੀਂ ਕਰ ਸਕਿਆ! ਸਗੋਂ ਇਸ ਠੱਗ ਦੀਆ ਦਵਾਈਆ ਬਾਡੀ ਤੇ ਉਲਟਾ ਅਸਰ ਕਰ ਰਹੀਆਂ ਹਨ।

  • @wiskyk2863
    @wiskyk2863 10 місяців тому +3

    Dr sahib tusi ta our neighbor ho we are also belong to dandrala dhindsa but now we are NABHA AND CANADA WEARE DHINDSA

  • @Tubebalgi81
    @Tubebalgi81 8 місяців тому +11

    ਗੋਇਲ ਸਾਹਿਬ, ਸਾਰੇ ਦੇਸ਼ ਦੇ ਵੈਦਾ ਨੂੰ ਇਕੱਠਾ ਕਰੋ। ਸਾਡੀ ਸੰਸਕਿ੍ਤੀ ਤਾਂ ਹੀ ਬਚੇਗੀ ਜੇ ਸਾਡੀ ਸਿਹਤ ਸਹੀ ਰਹੇ। ਸੋ ਕਿਰਪਾ ਕਰਕੇ ਬਚਾ ਲਓ। ਲੋਕ ਤੁਹਾਡੇ ਨਾਲ ਜੁੜਨਗੇ। ਪਲੀਜ ਜੰਗੀ ਪਧਰ ਤੇ ਅਗੇ ਆਓ। ਪੰਜਾਬ ਖਤਮ ਹੋ ਰਿਹਾ। 🙏🙏🙏🙏🙏🙏🙏🙏

  • @SaroopsinghA
    @SaroopsinghA 11 місяців тому +4

    Sat Shri Akal ji tana sab or dr sab Thanks ji Jankari Lai ji Dubai

  • @Stilofficial34
    @Stilofficial34 5 місяців тому +3

    Very nice Dr sahb

  • @sauravsharma458
    @sauravsharma458 11 місяців тому +7

    Khas. Khas nd till de nuskghe da.priyog kis sme krna h ji.

  • @dapinderkaur4162
    @dapinderkaur4162 4 місяці тому +7

    ਧੰਨਵਾਦ ਸਰ

  • @JaspalSingh-vh7jm
    @JaspalSingh-vh7jm 7 місяців тому +5

    ਟਹਿਣਾ ਸਾਹਿਬ ਕਮਾਲ ਕਰਤੀ ਬਹੁਤ ਵਧੀਆ ਗੱਲਾਂ ਸੁਣਾਈਆਂ ਕੋਇਲ ਸਾਹਿਬ ਨੇ ਬਹੁਤ ਬਹੁਤ ਧੰਨਵਾਦ

  • @Uttamjit_Kaur
    @Uttamjit_Kaur 5 місяців тому +3

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @karamjeetkaurguddi4284
    @karamjeetkaurguddi4284 11 місяців тому +6

    🎉🎉🎉🎉🎉ਧੰਨਵਾਦਜੀ

  • @RoshanLal-dw1br
    @RoshanLal-dw1br 10 місяців тому +2

    dr saab gallan te bahut ghot ghot k krdey k kala goond bra aukha milda poora essay suna ta pr eh ni dassia k khana kimey eh goond.
    Tehna saab u r great kindly next time dr saab ton eh goond khan di vidhi jroor dasio

  • @navimashal
    @navimashal 10 місяців тому +6

    Dr sab ਗੁਆਂਢੀ ਹੋ ਜਦੋਂਵੀ ਪਿੰਡ ਆਓ ਸਾਡਾ Kapurgarh ਹੈ❤ ਤਾਂ

  • @parminderjohal7110
    @parminderjohal7110 11 місяців тому +4

    ਧੰਨਵਾਦ ਜੀ

    • @KaranKumar-pi1yj
      @KaranKumar-pi1yj 11 місяців тому

      🌹ਸ਼ਾਬਾਸ਼🌷 ਬਹੁਤ ਹੀ ਚੰਗਾ ਧਰਮ ਕਰਮ ਹੈ ਜੀ ਧੰਨਵਾਦ ਸਹਿਤ ਜੀ 🙏🏻❤🖐☑️🌹

  • @jaswindersaini4533
    @jaswindersaini4533 3 місяці тому +1

    Very very good Dr Sahb

  • @KultarSingh-ji3qy
    @KultarSingh-ji3qy 11 місяців тому +22

    ਖਸਖਸ ਤੇ ਤਿਲ ਲੈਣ ਦਾ ਤਰੀਕਾ ਵੀ ਦੱਸ ਦਿਉ ਗੋਇਲ ਸਾਹਿਬ

    • @balwindersidhu5713
      @balwindersidhu5713 11 місяців тому +1

      50 ਗ੍ਰਾਮ ਤਿਲ ਖਸਖਸ ਵੀ 50 ਗ੍ਰਾਮ

    • @rajplsingh1309
      @rajplsingh1309 10 місяців тому

      50,50, ਗ੍ਰਾਮ ਤਿਲ਼ ਤੇ ਖਸ ਖਸ ਤਵੇ ਤੇ ਭੁੰਨ ਕੇ ਪੀਸ ਲਓ ਤੇ ਬਾਅਦ ਵਿੱਚ ਗੁੜ ਮਿਲਾ ਲਵੋ ਤੇ ਰੋਜ ਥੋੜਾ ਥੋੜਾ ਖਾ ਲਵੋ

  • @gurjeetkamboj
    @gurjeetkamboj 10 місяців тому +10

    ❤❤ਵਾਹੁਤ ਵਾਹੁਤ ਧੰਨ ਵਾਦ ਜੀ ❤❤❤❤

  • @luckygill6147
    @luckygill6147 9 місяців тому +2

    Ved Ji aapki bahut bahut dhanyvad

  • @parvinderkaur-md2wr
    @parvinderkaur-md2wr 7 місяців тому +3

    Bhut vadia boli aa dona di

  • @gurdevkaur1209
    @gurdevkaur1209 5 місяців тому +1

    ਧੰਨਵਾਦ ਵੀਰ ਜੀ

  • @daljitkaurjassa7302
    @daljitkaurjassa7302 4 місяці тому +1

    Dr Sahib good thanks

  • @baldevsingh-xe1kz
    @baldevsingh-xe1kz 11 місяців тому +4

    Dr Sahib ji gud khakhs till kiven kahana hai

  • @VLOG_AND_FACT697
    @VLOG_AND_FACT697 4 місяці тому +1

    Doctor sahab ki sat shri akaal doctor sahab ji main puchna chandiya ke double pet hona ki Raj hai tikki mein theek kariye

  • @jasvirkaur198jasvirkaur6
    @jasvirkaur198jasvirkaur6 11 місяців тому +3

    Bhut bhut thanku

  • @harneksandhu5123
    @harneksandhu5123 10 місяців тому +7

    ਕਾਲਾ ਗੂੰਦ ਬਨਾਉਣ ਦਾ ਢੰਗ ਕੀ ਹੈ ਜਿੱਥੇ ਮੈਂ ਰਹਿਨਾ ਚੀਲ ਦੇ ਦਰਖਤ ਬਹੁਤ ਹਨ

  • @JogendersinghJogender-u8n
    @JogendersinghJogender-u8n 6 місяців тому +9

    ਡਾਕਟਰ ਸਾਹਿਬ ਜੀ ਆਪ ਜੀ ਦੇ ਕੋਲ ਆਈਏ ਕਾਲੀ ਗੂੰਦ ਮਿਲਜੂ 100 ਗ੍ਰਾਮ ਕਿੰਨੇ ਦੀ ਹੋਵੈ ਗੀ

  • @HarpreetKaur-cw4uc
    @HarpreetKaur-cw4uc 2 місяці тому +1

    Veer ji Thanks

  • @mandeepbaghi6581
    @mandeepbaghi6581 11 місяців тому +8

    ਯਾਰ ਫਾਰੂਕੀ ਦੀ ਜਗ੍ਹਾ ਟਹਿਣਾ ਕਿਵੇਂ ਲੈਅ ਗਿਆ।ਬੜੀ ਹੈਰਾਨੀ ਵਾਲੀ ਗੱਲ ਆ 😊

  • @AnkitaKumari-x9i
    @AnkitaKumari-x9i 3 місяці тому +1

    Sir main aapki bhut bdi fan hu

  • @prabhaDhingra
    @prabhaDhingra 12 днів тому

    Thanku so much Dr shab

  • @BaldevKaur-ly5jl
    @BaldevKaur-ly5jl 2 місяці тому +1

    Hello Dr sahib ji kali Gond kida khani as please tell me

  • @babeks1635
    @babeks1635 8 місяців тому +1

    Param Piare Vaid Ji Waheguru Ji Aap Ji Nu Lambi Umar Te Charhdi Kalla Bakhshi Ji Bahat Parupkari Te Dharmi Kam Kar Rahe Ho Ji Waheguru Ji Aap Ji Nu Lambi Umar TeChangi Sehat Deve Ji

  • @gurbirkaurpruthi8225
    @gurbirkaurpruthi8225 9 місяців тому +2

    Dr sahib till te khaskhas te gud kitni dose leni he oh v daso ji

  • @KULBIRSINGH-hd4ky
    @KULBIRSINGH-hd4ky 11 місяців тому +3

    Bahut vdia businesman aa goyal saab

  • @harwinderkaur1251
    @harwinderkaur1251 7 місяців тому +1

    ਵੈਦ ਸਾਬ੍ਹ ਕਾਲ਼ਾ ਗੂੰਦ ਕਿੱਥੋਂ ਮਿਲੇਗਾ । ਜਰੂਰ ਦਸਣਾ ਜੀ 🙏🙏❤

  • @surinderkaur2100
    @surinderkaur2100 11 місяців тому +12

    ਬਹੁਤ ਵਧੀਆ ਜੀ ਬਹੁਤ ਲੋਕ ਗੋਡਿਆਂ ਤੋਂ ਪੀੜਤ ਹਨ।

  • @Isingh3014
    @Isingh3014 2 місяці тому +2

    Good👍

  • @SatvinderMatharu-vw6ug
    @SatvinderMatharu-vw6ug 3 місяці тому

    In my opinion the main thing should be to mention exact amount of every thing needed for the remedy
    Properly and repeated in talk so the patient understands and no need to ask in comments and the address too If there is one for for people to visit and write to . Also when to take twice or three times,before or after food 🙏🇬🇧 0:16

  • @Desirasoi1712
    @Desirasoi1712 9 місяців тому +1

    Thank y0u very nice🙏🏿🌹

  • @DIMPLESHARMA-yb2cn
    @DIMPLESHARMA-yb2cn 11 місяців тому +3

    Thank you sir🙏

  • @darshanlal3045
    @darshanlal3045 11 місяців тому +2

    Please remedy di maatraa bhi dasoa😊

  • @gurdarshanbal131
    @gurdarshanbal131 11 місяців тому +2

    Thankyou sir

  • @sunnygosal8712
    @sunnygosal8712 11 місяців тому +3

    Void hi main 3 mhine kalagoond Lhasa but more gode thik nhi hoe..ved sulemaanji ton mangaya city.

  • @KulwinderSingh-n6f1w
    @KulwinderSingh-n6f1w 5 місяців тому +2

    Very good goeil shavbji

  • @jaswindersaini4533
    @jaswindersaini4533 3 місяці тому +1

    Very very Good 👍

  • @JasbirSingh-hc7bw
    @JasbirSingh-hc7bw 11 місяців тому +3

    Subeh sir je SSA je

  • @nirmalkaursekhon1534
    @nirmalkaursekhon1534 10 місяців тому +3

    Good dr sahib

  • @ratanlalarora7982
    @ratanlalarora7982 11 місяців тому +4

    Sat shri akal ji

  • @geetauppal4159
    @geetauppal4159 10 місяців тому +2

    Doctor sahib dubai vitch eh cheejan thik rehngiyan

  • @Paramjitkaur-hi4gw
    @Paramjitkaur-hi4gw 10 місяців тому +1

    Thanks ji always be happy

  • @harpalrana4042
    @harpalrana4042 11 місяців тому +7

    ਸਿਹਤ ਲਈ ਸਾਫ ਸੁਥਰੀ ਖ਼ਰਾਕ ਵਧੀਆ

  • @balbirsahni1890
    @balbirsahni1890 11 місяців тому +2

    Just sweet talks

  • @its_84
    @its_84 10 місяців тому +1

    If you tell in video for eating it thank but you tell us address I need RA factor mdicine

  • @jaswinderpal7724
    @jaswinderpal7724 11 місяців тому +2

    Bahut vadhia jankari hai ji par Goyal sahab till,gurh te khaskhas khane kidan te kiven aaaaaaa ji thanks

  • @jagdevkaur3144
    @jagdevkaur3144 7 місяців тому +1

    ਟਹਿਣਾ ਸਾਹਿਬ ਡਾਕਟਰ ਸਾਹਿਬ ਦਾ ਐਡਰੈੱਸ ਤਾ ਦੱਸ ਦਿਓ ਬੀ ਡੀ ਓ ਸਮਾਪਤ ਹੋਣ ਤੋਂ ਪਹਿਲਾਂ ਅਸੀਂ ਕੋਈ ਦਵਾਈ ਲੈਣੀ ਹੋਵੇ ਤਾਂ ਕਿਥੇ ਡਾਕਟਰ ਸਾਹਿਬ ਨੂੰ ਭਾਲਦੇ ਫਿਰਾਂਗੇ😮

  • @HarpreetKaur-cw4uc
    @HarpreetKaur-cw4uc 10 місяців тому +2

    Wahaguru ji

  • @glamourbeautyzone5399
    @glamourbeautyzone5399 6 місяців тому +1

    Chid de chest vich resha hove ta ki karna chaida

  • @punnupaalo81
    @punnupaalo81 3 місяці тому

    Doctor Saab mere disc d problem hai kida thik hougi koi tips deyo pls

  • @iqbalsingh648
    @iqbalsingh648 10 місяців тому +2

    Goal Sahib jo til gur khskas Mia ke Khani hai kitni Khani hai wo to batade

  • @KamalKaur-k9h
    @KamalKaur-k9h 8 місяців тому +1

    Just sweet talk

  • @SurinderSingh-we9rt
    @SurinderSingh-we9rt 7 місяців тому +12

    ਜਿੰਨੇ ਡਾਕਟਰ ਯੂਟਿਊਬ ਤੇ ਆਉਂਦੇ ਹਨ ਕਦੇ ਭੀ ਪੂਰੀ ਜਾਣਕਾਰੀ ਨਹੀਂ ਦਿੰਦੇ ।ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਆਪਣੀ ਮਸ਼ਹੂਰੀ ਕਰਕੇ ਗਾਹਕਾਂ ਨੂੰ ਭਰਮਾਉਣ ਹੁੰਦਾ ਹੈ।

    • @mandersingh9153
      @mandersingh9153 5 місяців тому +2

      ਵੀਰ ਜੀਉ ਇਹ ਕਦੇ ਵੀ ਰੋਗ ਨਾਲ ਸਬੰਧਿਤ ਅਸਲ ਜਾਣਕਾਰੀ ਨਹੀ ਦਿੰਦੇ

  • @NirmalSingh-q3t
    @NirmalSingh-q3t 11 місяців тому +2

    Great post

  • @MampreetKaur-q4d
    @MampreetKaur-q4d 11 місяців тому +1

    Vry nyc video sir Tku sir ji

  • @inderpb1138
    @inderpb1138 10 місяців тому +4

    Dr.sahib kala gond kava Lana please daso patiala kes jaga to milda mara nee pain bout aa.

  • @BalwanSingh-pp1nl
    @BalwanSingh-pp1nl 5 місяців тому

    Dr. Sahib aap ko milne ke vaste Rs. 1000 fee pahle jama karni padti hai. Fee kaha aur kese Jama karni hai. please reply.

  • @SukhbirKaur-l8j
    @SukhbirKaur-l8j 8 місяців тому +1

    Thanks ji

  • @JkHundal
    @JkHundal 6 місяців тому +1

    ਤਿਲ ਬਹੁਤ ਠੰਢ ਤੇ ਦਿਨਾਂ ਚ ਵਰਤੋ 🙏

  • @parsinkaur5038
    @parsinkaur5038 6 місяців тому

    Thanks vaid ji till and gurh kadon te kine khane han ih vi daso ji

  • @manjeetkhangura3816
    @manjeetkhangura3816 8 місяців тому +1

    Thanks 🙏

  • @sukhvinderkaur5843
    @sukhvinderkaur5843 11 місяців тому +1

    Thanks sir

  • @jagsirguru8769
    @jagsirguru8769 2 місяці тому +6

    ਮੇਰੇ ਬੇਟੇ ਨੂੰ ਰੇਸੇ ਦੀ ਤਕਲੀਫ ਐ ਜੀ ਕੀ ਉਸ ਦਾ ਹੱਲ ਹੋ ਸਕਦਾ 😊

  • @harvinderkour3448
    @harvinderkour3448 9 місяців тому +1

    Arthritis k treatment kya kra

  • @palgill5522
    @palgill5522 9 місяців тому +1

    Thanks

  • @RajwinderKour-s2h
    @RajwinderKour-s2h 10 місяців тому +2

    Gathiya ki problem ka ilaj daso