KODRA KHICHDI RECIPE | PUNJABI STYLE | KODO MILLET | LAKHWINDER SINGH GAMBHIR | SACH DI AWAAZ
Вставка
- Опубліковано 25 вер 2021
- ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
sachdiawaaz@usa.com
ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
TikTok-vm.tiktok.com/KphMxs/
https:/Facebook.com/sachdawaaz/
Twitter Account Id
@Bhailsgambhir
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ॥
KODRA KHICHDI RECIPE | PUNJABI STYLE | KODO MILLET | LAKHWINDER SINGH GAMBHIR | SACH DI AWAAZ
#SACHDIAWAAZ
#KODRAKHICHDI - Розваги
ਭਾਈ ਸਾਹਿਬ ਜੇਕਰ ਕੋਧਰੇ ਦੀ ਸੁੱਕੀ ਰੋਟੀ ਭੀ ਮਿਲ ਜਾਵੇ ਤਾਂ ਬਾਬੈ ਨਾਨਕ ਦਾ ਨਾਮ ਲੈਕੇ ਛਤਤੀ ਪਦਾਰਥ ਸਮਝ ਕੇ ਅੱਖਾਂ ਬੰਦ ਕਰ ਕੇ ਆਨੰਦ ਨਾਲ ਛਕ ਲਈਏ ਧਨ ਭਾਈ ਲਾਲੋ ਧਨ ਗੁਰੂ ਨਾਨਕ ਸਾਹਿਬ
🙏🙏🌹🌹
Verytesty
Kodra ki hai
@@parmjitkaur4974 Millet
@@parmjitkaur4974 ਜਵਾਰ ਦੇ ਛਿੱਟੇ ਜੋ ਬੀਜ ਹੁੰਦੇ ਨੇ
ਵੈਰੀ ਗੁੱਡ ਖਾਲਸਾ ਜੀ
ਲਾਜਵਾਬ ਵੀਰ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ, ਹਰ ਗਲ ਵਧੀਆ ਸਮਝਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
ਬਹੁਤ ਵਧੀਆ ਵੀਰ ਜੀ
Waheguru Ji
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji tu datata datara tera ditta khaawana
👍50
Ved Kumari recipe is very nice thanks
Thank you so much Lakhwinder veer ji
Waheguru ji waheguru ji waheguru ji
Kodhra is the most energy givong food generally eaten by hard working people in the rural areas of our country In pujab there's a pleasant episode where Guru Nanak is mentioned sharing kodhredi roti with ahard working carpenter Bhai Laalo
Very nice very tasty 🥰😇🌹👌👌
Bhaji mi bnai c bahut hi taste lagi hi khichde
Bahut vadia bhai ji🙏🏻🙏🏻
Hi67
I started eating Kodra(Kudo millets) one week ago, it’s very tasty, much better than rice. It’s so perfect to pack for lunch at work.
Z
good veer g
Thanks.bhai ji
It is good . Thanks I think we can make sweet Kheer from Kodra.
ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਬਹੁਤ ਬਹੁਤ ਧੰਨਵਾਦ
Nice.
👌👌
Very nice
Bhut hi healthy dish h🙏🌹
I am also using kodra very tasty
Thank you so much brother
Veer ji je tusi pittal de bartan vich or mitti de bartan vich banayo ta buhat vadhia hona c
Good dishes veer ji
Very very nice
Vvvvvvvv good.
Very nice 👌
ਵੀਰ ਜੀ ਬਰਤਨ ਸਹੀ ਹੈ
Very good veer g
Good job baba ji 🙏
Thank you god bless you
Very good ❤
ਧੰਨਵਾਦ ਜੀ
Good job sir
Good👍 veer t
Good job
Satnam Shri Wahe Guru. Veer ji, is the bread of Kodre equally beneficial?
Sat shiri akal veer ji
🙏🏻🙏🏻👌🏿👌🏿👍🍜.🍜🥘 good good. Kuraak kiccar
Good
wAHEGURUJI KI FATEH JI
Thanks brother ji 🙏
🙏🙏
ਵੀਰ ਮੈਂ ਇੱਕ ਸਾਲ ਤੋਂ ਪੰਜ ਮਿਲਟ ਖਾ ਰਿਹਾਂ ਹਾਂ ਸਵੇਰੇ ਪਾਣੀ ਵਿੱਚ ਭਿਉਂ ਕੇ ਜੋ ਤੁਸੀਂ ਦੱਸਿਆ ਸਾਰਾ ਕੁੱਝ ਇੱਕ ਸਾਥ ਪਾਕੇ ਬਣਾ ਲਈ ਦਾ ਕੋਈ ਘਿਉ ਮੱਖਣ ਨਹੀਂ ਪਾਉਂਦਾ ਬਹੁਤ ਫਾਇਦੇਮੰਦ ਹੈ
Veer ji tuhada what's app no. Dyo
Ekathey kistra dasshooji
Weight loss v hoya ki twada?
Mere babe Nanak ji ne kodhre da fulka shhkya c ieh ta vadiya hoyega hi 💯
Bhai sahib bina fry karn de sabh kuz ikatha paa k pani paa k khichdi bann jaan te ghee ja makhan pavo
🙏🙏👍
Gambihir ji make a video on a chia seeds also.
Please tell any food best for asthma if anyone jp singh
Haji bhaji bhut suadish bandi hai ji mai t roj hi bnadai hai ji
ਸਤਿ ਸ੍ਰੀ ਅਕਾਲ
Kodra & snwak ke vart wale rice same hai
Lakhwinder ji Jammu Rahane Jammu Godhra meldani Kis Tarah khaea
Veer ji koe eyes ke chate da Desi elahj daso
Babaioo How can I get Kodrai in NY. Thanks for Making the Kichadi with Veges. Dhan Guru Nanak. Kindly tell us Multiple benefits of Kodrai, Guru Saab jee nai Bhojun Bhai Laloos jee Ghar Bhojun chakaitaa see, Wh
Kodra, Kudo millets are available in all Indian stores in the USA 🇺🇸
Bilkul sahi kehnde ho veer....pr iss nal constipation v hundi hai..
ਪਕਾਉਣ ਤੋਂ ਪਹਿਲਾਂ 8 ਘੰਟੇ ਪਾਣੀ ਚ ਡੁਬੋ ਕੇ ਰਖੇ ਬਿਨਾਂ
ਖਾਣ ਤੇ 👆 ਹੁੰਦਾ 🤷♂️ ☝️
V, Good👍👍👍👍👍 Azadi Hi Hall👍⌚👍⌚
So less quantity of kodhra ??
Waheguru ji ka khalsa waheguru ji ki Fateh...bhaji menu fisser di problem ho gai h....kodra te hor 4 milets vi le aaya ha ...eh milets garmi ta nhi karange.... 🙏🙏🙏 Benti h jarur dasyo
America canada vich kitchen milda ji?
Sir Mera BP low rahda hai Kya main kha sakdi haan.plz reply.
Thanks
Waheguru g ❤️ 💖 ♥️ ✨️
ਵੀਰ ਜੀ ਘਟ ਤੋਂ ਘਟ 6 ਘੰਟੇ ਪਹਿਲਾਂ ਭਿਉਣਾ ਹੈ ਕੌਧਰਾ
ਨਹੀਂ ਤਾਂ ਕੋਈ ਫਾਇਦਾ ਨਹੀਂ ਹੋਵੇਗਾ
ਬਾਈ ਜੀ ਕਦੇ ਕਦੇ ਖਾਣ ਨਾਲ ਕੋਈ ਅਸਰ ਨਹੀ ਰੁਟੀਨ ਵਿੱਚ ਖਾਣ ਦਾ ਅਸਰ ਹੁੰਦਾ ਹੈ ਹਫਤੇ ਵਿੰਚ4ਵਾਰ
Very nice, 👌🏻🙏from where we get Godra.
ਪੰਸਾਰੀ ਦੀ ਹੱਟ ਤੋਂ.
पंसारी की दुकान से.
Chandigarh 2 no. chakki grain market sec26 chandigarh
ਵੀਰ ਜੀ ਮਿਹਰਬਾਨੀ ਕਰਕੇ ਦੱਸੋ ਕੋਧਰ੍ਹੇ ਦਾ ਬੀਜ ਕਿਥੋਂ ਮਿਲੇਗਾ
Hi …. kodray ka dusram kya he. mujay kodray k baray me ni pta he . pls reply thnxxx.
Kadroa kis tare de honed ha
🙏century 21 don't know what is kodhra,how looks,what's name in punjabi and English.Thnx.
ਜਵਾਰ. ਬਾਜਰੇ ਵਾਂਗੂ ਇਕ ਅਨਾਜ ਹੈ. Millet ਹੈ.
Jwaaar. Bajre ki trah hi ek anaaj hai.. Millet hai.
ਪੰਜਾਬੀ - ਕੋਧਰਾ ਅਨਾਜ
English - kodo millet
हिन्दी - कोदो अनाज
Punjabi patarkar kitho pdai karke aonde ne koi das sakda ji
ਕੋਧਰੇ ਦਾ ਤਾ ਨਾਂਮ ਹੀ ਆ ਜੀ, ਖਿਚੜੀ ਤਾ ਤੁਸੀਂ ਪਿਆਜ ਬਰੋਕਲੀ ਮਟਰਾਂ ਦੀ ਹੀ ਬਣਾ ਲਈ
Kodhra is mint like wheat..
ਜਵਾਰ. ਬਾਜਰੇ ਵਾਂਗੂ ਇਕ ਅਨਾਜ ਹੈ. Millet ਹੈ.
Jwaaar. Bajre ki trah hi ek anaaj hai.. Millet hai.
ਪੰਜਾਬੀ - ਕੋਧਰਾ ਅਨਾਜ
English - kodo millet
हिन्दी - कोदो अनाज
Kodhra da dusra name ki hai pl reply as possible
Waheguru ji apji di branch h koi jammu vch jo ki sanu easily mil jaye kodra??
kaya kanak da aata mila sakde han
🙏🙏🙏🙏🙏💯🤔
Sir kodra di taseer grm hundi h ja nai?
What’s kodra how it’s look like where from we can buy it
ਜਵਾਰ. ਬਾਜਰੇ ਵਾਂਗੂ ਇਕ ਅਨਾਜ ਹੈ. Millet ਹੈ.
Jwaaar. Bajre ki trah hi ek anaaj hai.. Millet hai.
ਪੰਜਾਬੀ - ਕੋਧਰਾ ਅਨਾਜ
English - kodo millet
हिन्दी - कोदो अनाज
ਪੰਸਾਰੀ ਦੀ ਹੱਟ ਤੋਂ.
पंसारी की दुकान से.
Please tell me kodrra t Swank Ch frk hn
veer ji kitho mildi aa
Samki ka chaval punjabi iss nu swinging bolde hain himachal mai kodon bolte hain bhai sahab ye bhut khushk hoti hai pait mai kabaj and heat paida karta hai , ye vacation mai khaya jata hai ,,
Veerji a jada garm ta hunda keoki mera operation hoea uters remove da aje v gatt aa
ਕੀ ਅਸੀਂ ਮਿੱਟੀ ਦੇ ਬਰਤਨ ਤੋਂ ਅਲਾਵਾ ਹੋਰ ਕਿਸ ਬਰਤਨ ਵਿੱਚ millets ਪੱਕਾ ਸਕਦੇ ਹਾਂ
Kodra ki bajre nu kehnde ne ji??
🙏🙏🙏🙏👍👍👍❤️❤️❤️
Bha g kodhra ke he daso g
ਜਵਾਰ. ਬਾਜਰੇ ਵਾਂਗੂ ਇਕ ਅਨਾਜ ਹੈ. Millet ਹੈ.
Jwaaar. Bajre ki trah hi ek anaaj hai.. Millet hai.
ਪੰਜਾਬੀ - ਕੋਧਰਾ ਅਨਾਜ
English - kodo millet
हिन्दी - कोदो अनाज
Kodre da duja nam dso
Good dish
Sir milda kitho jii
Gambir ji khichri gat te sabji jiada lagdi hai. Jani ke kodra bahut thora hai.
Like it
ਭਾਈ ਸਾਹਿਬ ਸਤਿ ਸ੍ਰੀ ਆਕਾਲ। ਕਿਰਪਾ ਕਰਕੇ ਦੱਸੋ ਕਿ ਕੋਧਰਾ ਕਿਸ ਨੂੰ ਕਹਿੰਦੇ ਹਨ।
ਕੋਧਰਾਕਿਥੋ,ਮਿਲੂਜੀ
ਪੰਸਾਰੀ ਦੀ ਹੱਟ ਤੋਂ.
पंसारी की दुकान से.ਪੰਸਾਰੀ ਦੀ ਹੱਟ ਤੋਂ.
पंसारी की दुकान से.
kodra di khichri tan samaj aa gaye par ate de roti ve das deo opls.
Eh kotho miley ga.
Bhazi daso kodra kitho milega
Amazon tu mangwa loo
Pansari di dukan to mill jawega
Menu daso please sir kitho milda