ਸ਼ੂਗਰ ਨੂੰ ਕਰੋ ਜੜ ਤੋਂ ਖਤਮ || Kodra Millet || Bhai Harjinder Singh Majhi ||

Поділитися
Вставка
  • Опубліковано 5 жов 2024
  • ਖਾਲਸਾ ਮਲਟੀ ਸਟੋਰ(ਸੰਗਰੂਰ):- 95921-38621
    ਨਾਨਕਿਆਣਾ ਰੋੜ ਸੰਗਰੂਰ
    Nankana Rd
    maps.app.goo.g...
    ਮੂਲ ਅਨਾਜ ਸ਼ੂਗਰ ਨੂੰ ਜੜ ਤੋਂ ਖਤਮ ਕਰ ਦੇਣਗੇ | Kodra Millet | Bhai Harjinder Singh Majhi | ‎@ILTI LANA TV
    ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    Subscribe our UA-cam channel:- / iltilanatv
    _______________________________________________
    Email id:- tarsems123@gmail.com

КОМЕНТАРІ • 207

  • @SukhjapGill
    @SukhjapGill Місяць тому

  • @sahejbrar4700
    @sahejbrar4700 4 місяці тому

    ਭਾਈ ਸਾਹਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ ਜੀ

  • @balwinderkaursembhi803
    @balwinderkaursembhi803 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਤ ਬਹੁਤ ਵਧੀਆ ਮੈਸਜ ਦਿੱਤਾ ਪੁਤ ਮੈ ਵੀ ਕੋਦਰੇ ਦੀ ਰੋਟੀ ਤੇ ਖਿਚੜੀ ਵੀ ਬਣਾਉਂਦੀ ਹਾ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀਆ ਉਮਰਾਂ ਵਖਸੇ ਪਰਮਾਤਮਾ 👍👍⭐️⭐️🙏🙏

  • @GurdeepSingh-dt3tg
    @GurdeepSingh-dt3tg 2 роки тому +10

    ਮੈ ਵੀ ਖਾਈ ਜਾਨਾ ਏ ਅਨਾਜ 35 ਦਿਨਾ ਵਿਚ 6 ਕਿਲੋ ਵਜਣ ਕਟ ਹੋ ਗਿਆ ਅਖਾ ਦੀ ਲਾਲੀ ਵੀ ਖਤਮ ਹੋ ਗਈ ਮੌਕੇ ਵੀ 2 ਸੀ ਟੁਟ ਗਏ ਸਾਮ ਨੁ ਰੋਟੀ ਨਾ ਖਾਉ ਏ ਅਨਾਜ ਖਾਉ ਬਹੁਤ ਤਾਕਤ ਆ ਕੋਈ ਆਲਸ ਨਹੀ ਛਡਦਾ ਸਰੀਰ ਚ ਫੁਰਤੀ ਆੳਦੀ ਆ

  • @dharmindersingh5939
    @dharmindersingh5939 2 роки тому +16

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।🙏

  • @manjeetuppal8989
    @manjeetuppal8989 2 роки тому +2

    ਬਹੁਤ ਵਧੀਆ ਸੁਨੇਹਾ ਜੀ

  • @rajrani6558
    @rajrani6558 2 роки тому +3

    ਸ਼ੂਗਰ ਨਹੀ ਹਟਦੀ ਮਨ ਦਾ ਸੁਭਾਉ ਬਦਲ ਨਾਲ
    ਇਸ ਕਰਕੇ ਥੋੜਾ ਫਰਕ ਪੈਦਾ। ਸ਼ੂਗਰ ਚਿੰਤਾ ਨਾਲ ਹੌੰਦੀ ਐ ਜੀ ਧਨਬਾਦ ਜੀ

  • @DalbirSingh-dh1ih
    @DalbirSingh-dh1ih 2 роки тому +7

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏

  • @sukhdevkaur9697
    @sukhdevkaur9697 3 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @HarmanSingh-rw3oy
    @HarmanSingh-rw3oy 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏🙏🙏🙏🙏🙏🙏 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏 ਜੀ ਵਾਹਿਗੁਰੂ ਜੀ🙏🙏

  • @harmansidhu4633
    @harmansidhu4633 4 місяці тому

    Waheguru ji waheguru ji🙏🙏🌹🌹🥀🌷🌷🌷🥀🌷

  • @DavinderKaur-zl6dn
    @DavinderKaur-zl6dn Рік тому

    ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਲੋਕ ਠੀਕ ਹੋਣ ਜੀ

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @anshuanshukhanna389
    @anshuanshukhanna389 2 роки тому +1

    ਬਹੁਤ ਬਧੀਆ ਗੱਲਾਂ ਕਹੀਆਂ ਨੇ ਖੰਨੇ ਕਿਥੋਂ ਮਿਲੁਗਾ

  • @davinder6002
    @davinder6002 2 роки тому

    ਸਾਤਿ ਅੱਧੀ ਆਕਾਲ ਜੀ,ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਜ਼ਮੀਨ ਦਾਰਾ ਨੂੰ ਕੋਧਰੇ,ਸਵਾਂਗ, ਟਿਕੀ,ਕੰਗਣੀ ਦੀ ਵੀ ਖੇਤੀ ਕਰਨੀ ਚਾਹੀਦੀ ਜੀ ਤਾਂ ਕੀ ਸਾਰੇ ਭਾਰਤ ਦਾ ਭੱਲਾ ਹੋਵੇ ਦੁਨੀਆ ਬਹੁਤ ਬੀਮਾਰੀਆਂ ਨਾਲ ਲੱੜ ਰੱਹੀਆਂ ਨੇ। ਦਵਿੰਦਰ ਸਿੰਘ ਇਕੱਲੀ ਤੋਂ ਧੰਨਵਾਦ 🙏

  • @gurdeep7388
    @gurdeep7388 2 роки тому +4

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਰਿਆਂ ਨੂੰ ਇਹ ਖਾਣਾ ਚਾਹੀਦਾ ਹੈ

  • @kamaljit3430
    @kamaljit3430 3 роки тому +6

    Waheguru g hamesha chardi Kala rakhe pji 🙏🙏🙏🙏

  • @inderjeetsingh3077
    @inderjeetsingh3077 2 роки тому +2

    Satkartar ji 🙏🙏

  • @rachpaldhindsa5674
    @rachpaldhindsa5674 2 роки тому +1

    Waheguru ji aap da bahut vadia uprala hai Thanks

  • @wellcomexyz4411
    @wellcomexyz4411 2 роки тому +3

    🙏🙏 ਵੀਰ ਜੀ ਵਹੁਤ ਵਧੀਆ ਉਪਰਾਲਾ ਕੀਤਾ

  • @sukhpal1979
    @sukhpal1979 3 роки тому +14

    ਬਹੁਤ ਵਧੀਆ ਉਪਰਾਲਾ ਵੀਰ ਜੀਓ

  • @hargobindsingh5406
    @hargobindsingh5406 2 роки тому +1

    Bhut vadhia lagea God bless ❤️ you

  • @satbirghuman9949
    @satbirghuman9949 2 роки тому +2

    Great job, Thanks

  • @dhillonsingh1350
    @dhillonsingh1350 2 роки тому +2

    ਤੁਸੀਂ ਸਾਡੀ ਮਟੀਲੀ ਮੰਡੀ ,ਜਿਲਾ ਗੰਗਾਨਗਰ ਰਾਜਸਥਾਨ ਵਿਚ ਵੀ ਖੈਲੋ ਇਹ ਦੁਕਾਨ 🙏

  • @harmailsingh4720
    @harmailsingh4720 Рік тому +1

    Great information 👍

  • @rulduram1131
    @rulduram1131 3 роки тому +7

    Good work

  • @PawanSingh-bk8kh
    @PawanSingh-bk8kh 6 місяців тому

    Good

  • @veer730
    @veer730 5 місяців тому

    Main 2 saal to khaa reha haan .Thanks to Dr kader wali for thia knowledge

  • @rameshwadhwa7174
    @rameshwadhwa7174 2 роки тому +2

    Good job Bai ji bahut vadia jankari hai

  • @cute_sisters97
    @cute_sisters97 2 роки тому +1

    Bhut vadia

  • @maummadnaveednomi2532
    @maummadnaveednomi2532 3 роки тому +3

    Masha Allah ❤️ 👍 👌 💖

  • @fithealth5946
    @fithealth5946 3 роки тому +3

    nic khalsa ji ....waheguru ji kirpa karn ..

  • @gurwindersidhu1592
    @gurwindersidhu1592 Рік тому +1

    Good information phaji

  • @gurbirkaur9385
    @gurbirkaur9385 2 роки тому +4

    ਵਾਹਿਗੁਰੂ ਜੀ ਜੋ ਦੁਕਾਨ ਦੇ ਬਾਹਰ ਚਿਪਸ ਦੇ ਪੈਕਟ ਰੱਖੇ ਜੀ ਉਹਨਾਂ ਨੂੰ ਵੀ ਹਟਾਉਣ ਦੀ ਕਿਰਪਾਲਤਾ ਕਰੋ ਜੀ 🙏

    • @yuvrajss9467
      @yuvrajss9467 Рік тому +1

      pehla video dhiyan nal dekho ji ohna kol do tra da smaan aa ik orgainic and jo market cho aam milda

  • @PawanSingh-bk8kh
    @PawanSingh-bk8kh 6 місяців тому

    Good g

  • @bikramjitsingh8295
    @bikramjitsingh8295 3 роки тому +3

    ਬਹੁਤ ਵਧੀਆ ਉਪਰਾਲਾ ਮਾਝੀ ਸਾਬ

  • @steffysteffy7312
    @steffysteffy7312 2 роки тому +7

    ਵੀਰ ਜੀ normal ਨੂੰ ਕੱਲਾ ਕੋਧਰਾ ਖਾਣਾ ਚਾਹੀਦਾ ਜਾਂ ਫਿਰ ਸਾਰੇ ਅਨਾਜ ।ਕੋਧਰਾ ਹਫਤੇ ਵਿਚ ਕਿੰਨੇ ਦਿਨ ਖਾਣਾ ਚਾਹੀਦਾ । please ਦੱਸੋ ਜੀ ।🙏🙏

  • @pindadalifestyle682
    @pindadalifestyle682 2 роки тому +2

    ਬਹੁਤ ਵਧੀਆ

  • @harjitkaur8484
    @harjitkaur8484 2 роки тому +1

    Bahut vadiya uprala virji

  • @GurjantSingh-vb9fc
    @GurjantSingh-vb9fc 2 роки тому +1

    Very good

  • @rajinderkaur9268
    @rajinderkaur9268 2 роки тому +1

    Waheguru g

  • @SushilKumar-yf7jh
    @SushilKumar-yf7jh Рік тому

    मिलेअट्स really benefitted

  • @sukhmanpreetsingh01
    @sukhmanpreetsingh01 3 роки тому +4

    Bhut vdia ji 🙏🏻

  • @dalvindersingh2848
    @dalvindersingh2848 2 роки тому

    बहुत वधिया जी

  • @bhupindersingh7215
    @bhupindersingh7215 2 роки тому

    ਵਾਹਿਗੁਰੂ ਜੀ ਕਿਰਪਾ ਕਰਨ

  • @RanjitKaur-no6iq
    @RanjitKaur-no6iq 2 роки тому +1

    ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ

  • @gurrandhawa9311
    @gurrandhawa9311 2 роки тому

    Waheguru ji

  • @mndeepkor945
    @mndeepkor945 2 роки тому +2

    🙏🙏👏

  • @N-lz3ib
    @N-lz3ib 2 місяці тому

    Ver ji jalanndhar ketho meeluga

  • @funandmotivationalvideo
    @funandmotivationalvideo 2 роки тому +2

    Paji att information

  • @sunnydhadiala7711
    @sunnydhadiala7711 3 роки тому +2

    Good job 👍 sir

  • @nirmalsingh9484
    @nirmalsingh9484 3 роки тому +3

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਮਾਝੀ ਸਾਹਿਬ ਜੀ ਤੁਹਾਡਾ ਰੇਟ ਨਹੀਂ ਦਸੀਆਂ ਵੀਰ ਜੀ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ

  • @SurjitSingh-zb3eb
    @SurjitSingh-zb3eb 2 роки тому +3

    ਜੇ ਘਰ ਮੰਗਵਾਣਾ ਹੋਵੇ ਤਾਂ ਕੋਈ ਹੋਮ ਡਲਿਵਰੀ ਦਾ ਪ੍ਰਬੰਧ ਹੈ ਜੀ ਜਰੂਰ ਦਸੋ ਜੀ

  • @ishmeetsinghvia6301
    @ishmeetsinghvia6301 14 днів тому

    Baki thawa te v stor kholo poore punjab ch

  • @saim4026
    @saim4026 3 роки тому +1

    Sirra ji

  • @balvirkaur5910
    @balvirkaur5910 2 роки тому

    Good veer g

  • @kulwinderkaur2733
    @kulwinderkaur2733 Рік тому +1

    ਵੀਰ ਜੀ ਹੁਸ਼ਿਆਰਪੁਰ ਵਿੱਚ ਵੀ ਅਪਣਾ ਸਟੋਰ ਖੋਲੋ

  • @hsingh7811
    @hsingh7811 2 роки тому

    Nice👏

  • @GURPREETKAUR-si1vq
    @GURPREETKAUR-si1vq 2 роки тому

    V good hai ji

  • @fithealth5946
    @fithealth5946 3 роки тому +9

    ਵੀਰ ਜੀ ੲਿਹਨਾ ਦਾ ਬੀਜ ਦੇਣ ਬਾਰੇ ਵੀ ਜਾਣਕਾਰੀ ਦਿੳੁ ਜੀ ਅਤੇ ਸਹੀ ਸ਼ਮਾ ੳੁਗਾੳੁਣ ਦਾ ਸਾਰਾ ਗਿਅਾਨ ਵੀ ਜਰੂਰ ਦਿੳੁ ਜੀ

    • @khalistan7716
      @khalistan7716 2 роки тому

      ਬਿਲਕੁਲ ਸਹੀ ਕਹੇ ਰਹੇ ਨੇ ਵੀਰ ਅਸੀਂ ਆਪਣੇ ਘਰ ਇਹ ਸਾਰੇ ਨਾਜ਼ ਵਰਤ ਰਹੇ ਹਾ

  • @parmjitsinghsidhu0016
    @parmjitsinghsidhu0016 2 роки тому +3

    Kodhre da aata mehnga pauga.Roj kiven vart sakde han Ji 🙏

  • @amriksingh8369
    @amriksingh8369 2 роки тому +3

    Waheguru ji. You are doing brilliant Sava. Not just Punjab also we are learning in UK.

  • @satdevsharma6980
    @satdevsharma6980 2 роки тому +8

    Majhi Sahib I am also using five types of millets like kodhra, swank, Brown top extra from two years and also giving good results Ji.( Chicago) 🇺🇸🇺🇸🙏

    • @ss-pm6oj
      @ss-pm6oj 2 роки тому +2

      Vadhia gal a bai, mai ta aap 5 aate ( kale cholea da atta, bajra, jwar, besan te kanak da atta) mix karke use karde aa, vadhia result aa, roti bdi cheti hazam aundi aa.
      multigrain atta ta marketing da kam aa jis ch 5% to v ghat mix hunda hor atta, bas kanak e aa.
      Kudrti sadhna nu vartna e asli seht-yabi da nuskha a.

    • @satdevsharma6980
      @satdevsharma6980 2 роки тому

      @@ss-pm6oj Bai ji use soya atta instead of what.That is good for diabetes.🙏🇱🇷🇱🇷

  • @Jk-zf8yx
    @Jk-zf8yx 2 роки тому +15

    ਵੀਰ ਮਹਿੰਗਾ ਹੁੰਦਾ ਸਾਰਾ ਸਮਾਨ ,,,, ਗਰੀਬ ਬੰਦਾ ਕੀ ਕਰੇ ,,, ???

    • @purewalji5979
      @purewalji5979 2 роки тому

      80 ਰੁਪਏ ਕਿਲੋ ਆਮ ਬੀਜ ਵਾਲਿਆ ਦੁਕਾਨਾ ਤੋ ਮਿਲਦਾ ਜਿਥੋਂ ਮਰਜ਼ੀ ਲਓ

    • @ravindersinghsandhu8747
      @ravindersinghsandhu8747 Рік тому

      Bahut sasta waan ehdia sirf 1-2 rotian hi kha hundhia ehda mix atta bahut daer kadh janda.

    • @ujwalbhatia8339
      @ujwalbhatia8339 Рік тому

      Khanna vich kon se jagaha pr milayga

    • @balkargill2342
      @balkargill2342 11 місяців тому +1

      ਡਾਕਟਰ ਤਾ ਵੀਰ ਜੀ ਫ੍ਰੀ ਵਿੱਚ ਦਿੰਦੇ ਨੇ 😂😂

  • @tarsamsingh140
    @tarsamsingh140 3 роки тому +3

    Vari nice

    • @DghfuaDgfyf
      @DghfuaDgfyf 2 роки тому

      Kodra....kiaa ..hay .urdu main nam btain

  • @HardeepSingh-et7bv
    @HardeepSingh-et7bv 2 роки тому

    🙏🙏🙏🙏

  • @sukhpalkaur9646
    @sukhpalkaur9646 3 роки тому +1

    👌👌👌👌👌❤❤❤

  • @pindadalifestyle682
    @pindadalifestyle682 2 роки тому +3

    ਭਾਈ ਜੀ ਪਟਿਆਲੇ ਵੀ ਆ ਇਹ ਦੁਕਾਨ

  • @ranjitkaur4465
    @ranjitkaur4465 2 роки тому +1

    🙏🙏🙏🙏🙏

  • @GurmukhSingh-k2q7p
    @GurmukhSingh-k2q7p 7 місяців тому

    ਅੰਮ੍ਰਿਤ ਆ

  • @avtarsinghkler7582
    @avtarsinghkler7582 Рік тому

    Eho jiha store bahrlia country ch v ਹੋਣਾ ਚਾਹੀਦਾ,

  • @amarjitsandhu9927
    @amarjitsandhu9927 2 роки тому +2

    Veer ji moga wich vi eh store kholo .sangroor door hai .hr city wich hona chahida hai tusi hi uprala kro .

  • @gurcharantoor4099
    @gurcharantoor4099 Рік тому

    ठिक

  • @dhillonsingh1350
    @dhillonsingh1350 2 роки тому +1

    ਕੋਧਰੇ ਦੇ ਲੱਡੂ,ਬਰਫੀ ਚ ਮਿਠੇ ਦੀ ਜਗ੍ਹਾ ਕੀ ਪਾਇਆ ਜੀ ਜ਼ਰੂਰ ਦਸਣਾ 🙏

  • @ParamjeetSingh-im4om
    @ParamjeetSingh-im4om 2 роки тому +2

    ਸ਼ਰਦੂਲਗਡ ਤੋ ਕਿਥੋ ਮਿਲੇਗਾ

  • @swarnsinghvirk8679
    @swarnsinghvirk8679 2 роки тому +4

    Can you please supply on line

  • @mjsg8476
    @mjsg8476 3 роки тому +11

    These grains are beneficial and wheat must be removed from our diet for health, environment.

  • @dharmindersingh4361
    @dharmindersingh4361 2 роки тому +6

    ਅੰਮ੍ਰਿਤਸਰ ਤੋਂ ਕਿੱਥੋਂ ਮਿਲੇਗਾ

  • @ks.p.k5859
    @ks.p.k5859 Рік тому +1

    Veerji ehdi rooti bna k b kha sakde Haan?

  • @struggler393
    @struggler393 2 роки тому +4

    Bhaji jeker naal-naal tuci ehna da rate vi das dinde tn hor vi vadhiya hunda..

  • @swarivsinghswariv6346
    @swarivsinghswariv6346 3 роки тому +2

    👍👍🙏🙏

  • @harkiratkaur6705
    @harkiratkaur6705 2 роки тому +1

    Tussi ghar wee deliver kar sakde ho... courier karke

  • @tairongaming6741
    @tairongaming6741 Рік тому

    Veerji dabur da chyawanprash sugar patient de lai theek hai

  • @satbirghuman9949
    @satbirghuman9949 2 роки тому

    Chia seed is an other Millet it is also very beneficial for Health provide it also. Thanks

  • @manjitbansalmanjitsingh7041
    @manjitbansalmanjitsingh7041 3 роки тому +6

    ਕੋਦਰੇ ਦੀ ਖੇਤੀ ਬਾਰੇ ਪੂਰੀ ਤਰ੍ਹਾਂ ਜਣਾਕਾਰੀ ਦਿਓ ਜੀ

    • @satinderkaur2496
      @satinderkaur2496 2 роки тому +2

      waheguru ji mera question v same h .mae sunya ki kodu Millet de seeds di upper layer nu kaden wali machines pnb te nai hai...seeds kadan da ohi tarika h jeve assi saroo chadne ha te ohnu direct use karida h

  • @JasbirSingh-ie5bs
    @JasbirSingh-ie5bs 2 роки тому

    Hn je ver je sat seri aakal Me ambala se hnu ye jo khe ne ke pachan jejo ko ekathe he bana kar kha sakte hn

  • @anmolvirsa7998
    @anmolvirsa7998 2 роки тому +2

    ਅਮਿ੍ੰਤਸਰ ਤੋਂ ਕਿਥੋਂ ਮਿਲਣਗੇ

  • @BALDEVSiNGH-xo4xr
    @BALDEVSiNGH-xo4xr 2 роки тому

    ਸਤਿ ਸ੍ਰੀ ਅਕਾਲ ਭਾਜੀ ਅਸੀ ਨੂਰਮਹਿਲ ਤੋਂ ਆ ਸਮਾਨ ਭੇਜ ਵੀ ਸਕਦੇ ਉ ਜਾ ਆਕੇ ਹੀ ਲਿਜਾਣਾ ਪਉ

  • @PARDEEPSINGH-qo7vc
    @PARDEEPSINGH-qo7vc 2 роки тому +1

    Kya rate h iska

  • @Kuldeepsingh-th7lm
    @Kuldeepsingh-th7lm 11 місяців тому

    ਸਰ ਜੀ ਜੇ ਬਾਜਰਾ ਵਿੱਚ ਰਲਾਇਆ ਹੋਵੇ ਕੀ ਪਰਖ ਹੈ

  • @amriktoor3847
    @amriktoor3847 2 роки тому +1

    Je tuhadey kolo saman magana hobey ta ki karna chaheda

  • @JaspreetSingh-sc4tv
    @JaspreetSingh-sc4tv Рік тому

    Kodra da atta mil sakda tohadia store tia

  • @bhattichandan6343
    @bhattichandan6343 Рік тому

    Veer ji jalandhar ch tuhadi shop hai koi????

  • @teacher3279
    @teacher3279 2 роки тому

    Satsiri Akal ji. Supply v karde ho Chandigarh vitch j karde ho ta please shop da naam dasna ji

  • @kirandeepkaur8931
    @kirandeepkaur8931 2 роки тому

    Sskl ji ase kodre da aata mangwana....how to connect with you bhaji ..

  • @suchiesachdeva503
    @suchiesachdeva503 2 роки тому +1

    Online sale hai kya ? Price kya hai ?

  • @babbujindal9468
    @babbujindal9468 2 роки тому +1

    Veer g mennu ta sab to vaddi problem hai back pain te neck pain.. puri body weakness karn hi dukhdi aai.. ankha di nigah ghatt aai.. veer g ki eh desi kagni pain ch relife milu 🙏🙏

  • @parmjitkaur3588
    @parmjitkaur3588 2 роки тому

    Satsireakal veer je wait loos karn lae kis tareke nal kha sakde a je kodra pleas rrply

  • @Anticorruption-i7b
    @Anticorruption-i7b 11 місяців тому

    Store ki add ho rhi hai

  • @dhillonsingh1350
    @dhillonsingh1350 2 роки тому +1

    ਰੇਟ ਵੀ ਲਿਖਣਾ ਸੀ ਲਿਫਾਇਆ ਉਂਪਰ