Gurpreet Ghuggi ਦੀਆਂ ਅਣਸੁਣੀਆਂ ਗੱਲਾਂ, ਉਹ ਕਿੱਸੇ ਜੋ ਕਦੇ ਕਿਤੇ ਨਹੀਂ ਸੁਣਾਏ | AkTalkShow

Поділитися
Вставка
  • Опубліковано 7 лют 2025

КОМЕНТАРІ • 328

  • @vickysinghvicky2618
    @vickysinghvicky2618 Місяць тому +72

    ਅਨਮੋਲ ਵੀਰੇ ਗੁਰਪ੍ਰੀਤ ਘੁੱਗੀ ਜੀ ਨਾਲ ਪੋਡਕਾਸਟ ਕਰਕੇ ਬਹੁਤ ਵਧੀਆ ਕੀਤਾ ਕਿਉਂਕਿ ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ❤

  • @studentrajvir6970
    @studentrajvir6970 Місяць тому +38

    ਗੁਰਪ੍ਰੀਤ ਘੁੱਗੀ 22 ਮੇਰੀ ਨਜ਼ਰ ਚ ਪੰਜਾਬੀ ਮਾਂ ਬੋਲੀ ਦੇ ਨੰਬਰ. 1 ਬੁਲਾਰਾ ਨੇ | ❤ ਰਿਸਪੈਕਟ ਆ 22 ਲਈ ♥️

  • @simrannn20
    @simrannn20 Місяць тому +20

    Ba-kamaal Behtreen Podcast ❤🙌 Jihnu kehnde ne ki ik True Happy Vibe oh aayi hai es show vicho 😊 Gurpreet Ghuggi sir is such a Gift to Punjabi Industry .... 4 ghante v Sunya ja sakda hae sir nu .... Zindagi nu jeen lyi gyaan da khajaana hai ihna kol.....Jdo ohna ne keha ki Anmol ji de Podcast sirf ek simply Kamm na hoke Kyian di Zindagi da adhaar hae that was so true...Jdo Ghuggi sir ne Bhut Genuinely Anmol kwatra ji de kamm di ohna di shaksiyat di Tareef kiti tawajjo diti ta bhut vdia lgya dekh k that was the best moment of the show it was much needed...Thank you for this Session ❤💯

  • @BalwinderKaur-mf2hn
    @BalwinderKaur-mf2hn 26 днів тому +2

    ਗੁਰਪ੍ਰੀਤ ਵੀਰ ਜੀ ਅਸੀਂ ਤੁਹਾਡੇ ਸਾਰੇ ਪੰਜਾਬੀ ਨਾਟਕ ਵੇਖੇ ਹਨ ਪਰ ਜੋ ਤੁਸੀਂ ਧਾਰਮਿਕ ਕਿਰਦਾਰ ਫਿਲਮਾਂ ਵਿੱਚ ਨਿਵਾਇਆ ਹੈ ਉਹ ਸਨ ਬਹੁਤ ਜਿਆਦਾ ਪਸੰਦ ਆਇਆ ਹੈ ਜੀ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ 🙏🙏🙏🙏🙏🙏

  • @Anu_Bharti22
    @Anu_Bharti22 Місяць тому +7

    One of the much awaited podcast. Dil khush ho gaya podcast dekh ke. Gurpreet Sir bahut hi achi soch de insan ne or ohna da har thought bahut deep hai.. Har wari sir diya gala sunke personally bahut kuch sekhan nu milda ohna to. Sir bahut hi Simple way ne ohh important message convey kar jande ne jihda asar hamesha dimag te rehnda .. Zindagi chh kadi kadi bin matlab hassna ve bahut jaruri hai kyunki stress or tensions ta hamesha insan nal chalnia par ohna de nal zindagi nu enjoy karna hi zindagi nu jeena hai.. Thanku so much Anmol sir apne podcasts through sadi khushi dii wjh bnan lai or sanu har din kuch acha sekhan lai. 🙏

  • @Makhan-r1j
    @Makhan-r1j Місяць тому +18

    ❤ ਵਾਹਿਗੁਰੂ ਜੀ ਘੁੱਗੀ ਵੀਰ ਜੀ ਸਾਰੇ ਪਰਿਵਾਰ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @mewalalmewa1124
      @mewalalmewa1124 3 дні тому +1

      Waheguru ji ka Khalsa ❤ waheguru ji ki fateh❤

  • @sanjeevkaur6707
    @sanjeevkaur6707 27 днів тому +2

    ਹਾਂਜੀ ਗੁਰਪ੍ਰੀਤ ਭਾਜੀ ਇੱਕ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਦੇ ਪੰਨਿਆਂ ਦੇ ਵਿੱਚ ਹੀ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ
    ਬਾਬਾ ਹੋਰ ਖਾਣਾ ਖੁਸੀ ਖੁਆਰ ਜਿਤ ਖਾਦੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ
    ਜਿਸ ਭੋਜਨ ਨੂੰ ਖਾਣ ਨਾਲ ਤੁਹਾਡੇ ਮਨ ਵਿੱਚ ਵਿਕਾਰ ਚਲਦੇ ਆ ਉਹੋ ਜਿਹਾ ਭੋਜਨ ਨਹੀਂ ਖਾਣਾ ਚਾਹੀਦਾ।
    ਅਗਲੀ ਤੁਕ ਵਿੱਚ ਬਾਬਾ ਜੀ ਪਹਿਨਣ ਵਾਸਤੇ ਵੀ ਕਹਿ ਰਹੇ ਆ
    ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪਹਿਨੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ
    ਉਹੋ ਜਿਹੇ ਕੱਪੜੇ ਵੀ ਨਹੀਂ ਪਹਿਨਣੇ ਚਾਹੀਦੇ ਜਿਹਨਾਂ ਨਾਲ ਮਨ ਦੇ ਵਿੱਚ ਵਿਕਾਰ ਆਉਂਦੇ ਹਨ।

  • @shinderpalsingh3645
    @shinderpalsingh3645 Місяць тому +5

    ਤੁਹਾਡਾ ਪੋਡਕਾਸਟ ਕੈਲਗਿਰੀ ਤੋਂ ਵੇਖ ਰਿਹਾ ਸੀ। ਬਹੁਤ ਵਧੀਆ ਲਗਿਆ ਅਨਮੋਲ ਅਤੇ ਗੁਰਪ੍ਰੀਤ ਛੋਟੇ ਭਾਈ , ਜ਼ਿੰਦਗੀ ਚ ਕਦੇ ਸ਼ਾਇਦ ਤੁਹਾਨੂੰ ਮਿਲਣ ਦਾ ਮੌਕਾ ਮਿਲ ਜਾਵੇ, ਇਹ ਕਾਮਨਾ ਕਰਦਾ ਹਾਂ .

  • @gurmailsidhu8648
    @gurmailsidhu8648 29 днів тому +6

    ਬਿਲਕੁਲ ਸਹੀ ਕਿਹਾ ਘੁਗੀ ਭਾ ਜੀ ਨੇ ਨੌਜਵਾਨਾਂ ਬਾਰੇ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ

  • @PriyankakambojKamboj-x3g
    @PriyankakambojKamboj-x3g 19 днів тому +1

    ਬਹੁਤ ਬਹੁਤ ਚੰਗਾ ਲਗਿਆ❤❤

  • @harmansingh-cb5ov
    @harmansingh-cb5ov Місяць тому

    Thanks

  • @GURPREETSINGH-rb5cr
    @GURPREETSINGH-rb5cr 9 днів тому +2

    ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਦੀ ਸਾ਼ਨ 🌹🙏🙏

  • @SunehaKatha
    @SunehaKatha 29 днів тому +4

    Amazing podcast.i am really enjoyed this podcast.gurpreet sir is a great human being.He is very humble person.No words how I can praise this podcast.fabulous podcast ❤️❤️

  • @ramandeepkaur1433
    @ramandeepkaur1433 Місяць тому +7

    ਅਨਮੋਲ ਵੀਰ ਜਿਹੜੀ ਸੇਵਾ ਤੁਸੀ ਕਰ ਰਹੇ ਹੋ ਹਰ ਕੋਈ ਨਹੀਂ ਕਰ ਸਕਦਾ ਓਹ ਵੀ ਛੋਟੀ ਉਮਰ ਵਿੱਚ ਪ੍ਰਵਾਹ ਨਾ ਕਰੋ ਲੋਕ ਤਾ ਕਿਸੇ ਨੂੰ ਵੀ ਨਹੀਂ ਬਖਸ਼ਦੇ

  • @NarinderKaur-b1e
    @NarinderKaur-b1e Місяць тому +7

    Anmol beta honestly brilliant podcast with mr Gurpreet Ghuggi veerji.well done 😊

  • @balwindersingh7463
    @balwindersingh7463 29 днів тому +8

    ਤੁਹਾਡੇ ਦੋਵਾਂ ਦੀਆਂ ਅੰਦਰੂਨੀ ਰੂਹਾਨੀ ਇਨਸਾਨੀਅਤ,ਭਾਵਨਾਵਾਂ,ਸੱਚ,ਅਪਾਰ ਸਾਫ਼ ਗੁਰਬਾਣੀ ਦੇ ਵਿਚਾਰ ਇਸ ਨੂੰ ਮਹਿਸੂਸ ਕਰ ਰਿਹਾ ਹਾਂ,ਮੇਰੇ ਵੱਲੋਂ ਦੋਵਾਂ ਨੂੰ ਸਤਿਕਾਰ ❤❤❤❤❤❤❤❤❤❤❤

  • @kvhomesptyltd5762
    @kvhomesptyltd5762 18 днів тому +1

    We really enjoy your podcast; you are our favorites! Especially Gurpreet Paji, you are such a wonderful person. My 12-year-old son admires you greatly. When you visited Gurughar in Glenwood, Sydney during your Ardaas 3 promotion., he wanted to take a photo with you. The media tried to push him back, but you kindly called him over and said, "Come, young boy, let’s take a photo." Afterward, in the car, he told me, "Mum, he is really a person like a Mastane in real life." Thank you, Veer G, for leaving such a positive influence on him.

  • @ranbirvirk0013
    @ranbirvirk0013 18 днів тому +1

    ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰੇ 🙏🙏

  • @ManpreetKaur-nq8up
    @ManpreetKaur-nq8up 28 днів тому +2

    ਬਹੁਤ ਵਧੀਆ podcast a ji

  • @Truefeelings12345
    @Truefeelings12345 14 днів тому +1

    Bahaut achha lagaa podcast sun ke, thank you so much Anmol ji

  • @AnuKhullar-u7g
    @AnuKhullar-u7g Місяць тому +1

    Amazing boot mja aya podcast dekh really enjoy it waheguru ji mehar krne ❤❤

  • @New_In_City
    @New_In_City 28 днів тому +1

    I met Ghuggi Sir somewhere in Chandigarh, he was vey kind hearted and down to earth person, I barely see movies and make him uncomfortable by asking his name but he was so sweet ❤ #GhuggiSir I'm really sorry for that day i was very embarrassed on that Rakhi Night ❤ Love you #GhuggiSir

  • @HarkanwalSingh-f8h
    @HarkanwalSingh-f8h Місяць тому +8

    ਅਨਮੋਲ ਕਬਾਤੜਾ ਜੀ ਗੁਰਪ੍ਰੀਤ ਘੁੱਗੀ ਜੀ ਨਾਲ ਪੌਡਕਾਸਟ ਵਧੀਆ ਲੱਗਾ। ਬਹੁਤ ਕੁੱਝ ਸਿੱਖਣ ਨੂੰ ਮਿਲਿਆ।

    • @JasbirSingh_Puaadh
      @JasbirSingh_Puaadh Місяць тому +1

      ਬਾਈ ਕਵਾਤਰਾ ਆ ਨਾ ਕੇ ਕਬਾਤੜਾ

    • @HarkanwalSingh-f8h
      @HarkanwalSingh-f8h Місяць тому

      @@JasbirSingh_Puaadh ਧੰਨਵਾਦ ਜੀ।

  • @sidhumossewalachannel6529
    @sidhumossewalachannel6529 26 днів тому

    ਗੁਰਪ੍ਰੀਤ ਘੁੱਗੀ ਜੀ ਬਹੁਤ ਵਧੀਆ ਇਨਸਾਨ ਹੈ ਇਨ੍ਹਾਂ ਨੇ ਦਿਲਜੀਤ ਜੀ ਵਾਰੇ ਦੱਸਿਆ ਹੈ ਮੈਨੂੰ ਲੱਗਾ‌‌ ਕਿ ਮੈਂ ਵੀ ਥੋੜ੍ਹੀ ਸਾਂਝ ਪਾ ਦੇਵਾਂ ਤੁਸੀਂ ਇਹ ਹੀ ਕਹਿ ਦਿੰਦੇ ਉਹਨਾਂ ਦਾ ਨਾਮ ਹੀ ਦਿਲ ਨੂੰ ਜਿੱਤਣ ਵਾਲਾ ਹੈ ਦਿਲਜੀਤ

  • @sajalthareja4902
    @sajalthareja4902 28 днів тому +1

    Swaad aagya veer ji podcast vekh k anand aagya ❤️❤️

  • @jaskanwalsingh7492
    @jaskanwalsingh7492 Місяць тому +2

    Bahut wadhia podcast Parmatma chardi kla bakhshe ji waheguru ji ka khalsa waheguru ji ki fateh

  • @KuldeepFastway-m1u
    @KuldeepFastway-m1u 8 днів тому +2

    ਬਾਈ ਗੁਰਪ੍ਰੀਤ ਸਿੰਘ ਜੀ ਵਰਗਾ ਬਣਨਾ ਬਹੁਤ ਔਖਾ ਜੀ❤❤❤

  • @AMAN62336
    @AMAN62336 Місяць тому +3

    ਬਹੁਤ ਸੋਹਣਾ ਪੌਡਕਾਸਟ ਅਨਮੋਲ veere ❤

  • @smiletherocker8481
    @smiletherocker8481 12 днів тому +1

    God Bless Both of you❤

  • @sarbjitkaur6689
    @sarbjitkaur6689 28 днів тому +1

    Bahut wadia podcast dil khush ho gya salut ❤

  • @Makhan-r1j
    @Makhan-r1j Місяць тому +10

    ❤ ਅਨਮੋਲ ਵੀਰ ਸਾਰੀ ਟੀਮ ਸਾਰੇ ਪਰਿਵਾਰ ਤੇ ਘੁੰਗੀ ਵੀਰ ਜੀ ਤੁਹਾਡੀ ਸਾਰੀ ਟੀਮ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਸਾਲ 2025 ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਲਈ ਖੁਸ਼ੀਆਂ ਭਰਿਆ ਹੋਵੇ ਜੀ ਜਿਹੜੇ ਜਿਹੜੇ ਸੁਪਨੇ ਲੲਏ ਹੋਏ ਨੇ ਸਾਰੇ ਸੁਪਨੇ ਪੂਰੇ ਕਰਿਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ❤

  • @kaurnebvlogs
    @kaurnebvlogs Місяць тому +3

    I love the vibe of the podcast ❤

  • @harmansinghsarangra
    @harmansinghsarangra Місяць тому +8

    ਅਸਾਂ ਨੂੰ ਵੀ kitab ch ਬਾਬਾ ਗੁਰਦਿੱਤ ਦਾ ਚੈਪਟਰ ਹੁੰਦਾ ਸੀ ਮੇਵਾ ਸਿੰਘ ਲੋਪੋਕੇ ਦੇ ਨਾਮ ਦਾ ਸਟੇਡੀਅਮ ਬਣਿਆ ਹੋਇਆ ਲੋਪੋਕੇ ਚ ਖੇਡਾਂ ਵਗੈਰਾ ਹੁੰਦੀਆਂ ਨੇ ਉਥੇ

  • @thephotographersunny
    @thephotographersunny 20 днів тому

    ਵਾਹ ਬਹੁਤ ਵਧੀਆ ਪੋਡਕਾਸਟ ❤🙏

  • @IshaRaniIsha
    @IshaRaniIsha Місяць тому +5

    Tuhada 💚satikaar krde aa 🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏🙏🙏🙏

  • @gurpreetsekhon788
    @gurpreetsekhon788 Місяць тому +1

    ਗੁਰਪ੍ਰੀਤ ਘੁੱਗੀ ਬਾਈ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਏ

  • @mannutv7268
    @mannutv7268 22 дні тому +1

    ਛੋਟੇ ਵੀਰ ਜੀ ਸੱਤ ਸ੍ਰੀ ਅਕਾਲ ਜੀ । ਬਹੁਤ ਸੋਹਣੀਆ ਵੀਚਾਰਾ ਨੇ ਵੀਰ ਜੀ। ਮੇਰੀ ਇਕ ਬੇਨਤੀ ਹੈ ਜੀ, ਮੇਰਾ ਇਕ ਬਹੁਤ ਹੀ ਫੇਵਰਿਟ ਇਕ ਰਾਗੀ ਹੈ। ਜਿਸ ਦਾ ਬਹੁਤ ਵੱਡਾ ਫੈਨ ਹਾਂ। ਜਿਸ ਦੀ ਅੱਜ ਤੱਕ ਕੋਈ ਵੀ ਇੰਟਰਵਿਊ ਨਹੀ ਹੈ। ਸੋ ਮੈ ਅਤੇ ਮੇਰੇ ਵੀਰ ਉਹਨਾ ਬਾਰੇ ਜਾਨਣਾ ਚਾਹੁੰਦੇ ਹਨ। ਸੋ ਉਹਨਾ ਦਾ ਪੋਡਕਾਸਟ ਕਰੋ ਵੀਰ ਜੀ, ਉਹ ਰਾਗੀ ਜੀ ਨੇ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ। ਕਿਰਪਾ ਕਰੋ ਵੀਰ ਜੀ।

    • @mannutv7268
      @mannutv7268 22 дні тому

      ਵੀਰ ਮੇਰਾ ਨਾਮ ਨਛੱਤਰ ਸਿੰਘ ਹੈ ਮੈ ਮਲੇਸ਼ੀਆ ਵਿਚ ਗੁਰਦੁਆਰ ਸਾਹਿਬ ਗ੍ਰੰਥੀ ਦੀ ਡਿਉਟੀ ਕਰਦਾ ਹਾਂ।

  • @harpreet3559
    @harpreet3559 Місяць тому +3

    Waheguru ji ❤❤❤❤❤🎉🎉🎉🎉🎉

  • @Am.Arsh01
    @Am.Arsh01 28 днів тому +2

    boht vadia podcast bai ,,,,, Gurpreet bhaji boht vadiaa insaan aa mere papa ehnaa nu ik vaar mile c ajj tak yaad krde ki ehh boht humble ne

  • @madandandyan3675
    @madandandyan3675 29 днів тому +1

    Zabardast podcast bhai g mza agya Sun ke L v u bhai g ❤❤❤❤❤❤❤❤❤❤❤❤❤❤❤❤❤❤

  • @DaljitKaur-xd7nu
    @DaljitKaur-xd7nu 29 днів тому +1

    Ghuggi ji tan hai hi bahut respectful but mai anmol ji tuhanu ikk var jaroor milna chahundi aa ❤ bahut vadia kam krde ho 🙏 waheguru ji ne duty bahut change kam di layi aa😊

  • @Sumansahota-d7b
    @Sumansahota-d7b Місяць тому +1

    Bhut ghaint podcast bai rabb chardi kla ch rekhe anmol bai ♥️

  • @gurjiwangyan3861
    @gurjiwangyan3861 15 днів тому

    Kya baat aa bhaji, sab to paihla anmol bhaji and Gurpreet bhaji teh dilo bari hi pyar bhri sat shiri akal🙏..
    Bhaji tusi dove ehne ku nice person o ,k main lafjaa ch byaan ni kr skda,aur tuhadi apas di ik normal' conversation sade vrge nu boht kuj sikhaundi aa..
    Bhaji I love you so much ......

  • @swaransingh9768
    @swaransingh9768 Місяць тому +1

    ਬਹੁਤ ਵਧੀਆ ਵੀਰ Carry on

  • @Gabrumunda599
    @Gabrumunda599 27 днів тому

    Very beautiful talk ❤❤Vaheguruji will make both of you more successful 🙌🏻🙌🏻🙌🏻🙌🏻🙏

  • @Sjsjkdjcjfjfid
    @Sjsjkdjcjfjfid Місяць тому +2

    Great Great Great thoughts❤

  • @gursanjhsingh3238
    @gursanjhsingh3238 Місяць тому +4

    Tuhadi ardas movie ne mere 5 yr de bache nu bohat vadia sikhia diti c 🙏🏻🙏🏻🙏🏻 gurpreet sir tuc ba kmal o sachi

    • @NavdeepSingh-kw8tw
      @NavdeepSingh-kw8tw 29 днів тому +1

      Ki farak peya ohde ch

    • @gursanjhsingh3238
      @gursanjhsingh3238 29 днів тому +1

      @NavdeepSingh-kw8tw ki kde v mom dad jo kehn man laina chahida nai te jive movie ch gurpreet sir da accident hoya Sade nal v mada ho sakda matlab mom dad jo v bolde ne o change lai kande ne

    • @NavdeepSingh-kw8tw
      @NavdeepSingh-kw8tw 29 днів тому

      @@gursanjhsingh3238 god

    • @NavdeepSingh-kw8tw
      @NavdeepSingh-kw8tw 29 днів тому

      @@gursanjhsingh3238 good

  • @honeykhan296
    @honeykhan296 Місяць тому +1

    ਬਹੁਤ ਵਧੀਆ ਪੋਡਕਾਸਟ ਅਨਮੋਲ ਭਰਾ❤❤

  • @gaganwadhwa9535
    @gaganwadhwa9535 27 днів тому

    Very nice podcast 👌👌
    Great Conversation 👍👍

  • @Vinodkumar-f8u5d
    @Vinodkumar-f8u5d Місяць тому +3

    Very nice podcast bhai ji 🙏🙏❤️❤️💐💐🌺🌺❣️❣️

  • @RiyaSingh-vh8im
    @RiyaSingh-vh8im 27 днів тому +1

    Boht vdiya podcast ave ji krda daily hi aap ji da podcast hove bs hor kuchh nhe 🙏🙏🙏

  • @KiranPreet-mx6tt
    @KiranPreet-mx6tt Місяць тому +2

    Gurpreet sir bhut vdia ne ❤🙏

  • @kirankaur4504
    @kirankaur4504 Місяць тому +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @jagroopsingh5686
    @jagroopsingh5686 Місяць тому +2

    ਬਹੁਤ ਵਧੀਅਾ ਵੀਰ

  • @RajinderKaur-yy7es
    @RajinderKaur-yy7es 29 днів тому

    Anmol putr ji god balss you tusi bohit vadiya km karde o bohit khushi hundi a thudi shakl maire bete nal same hi maldi aa bada dil karda k thanu milan par mairi haisiaut nahi aa par mai thude vicho aap ne bete nu dekh k khush ho jandi aa god balss you put❤❤❤❤

  • @sonusamrai
    @sonusamrai Місяць тому +2

    ਸਤਿ ਸ਼੍ਰੀ ਅਕਾਲ ਜੀ🙏🏽

  • @GurnamSingh-of8iq
    @GurnamSingh-of8iq 23 дні тому

    Thnku anmol bahut vadia podcast guggi paji naal maja a gya bahut kush sikhan nu milea 🙏🙏🙏🙏

  • @Soniakamboj-z9h
    @Soniakamboj-z9h 29 днів тому +1

    ਵਾਹਿਗੁਰੂ ਜੀ

  • @gurbaxkaur6813
    @gurbaxkaur6813 Місяць тому

    Very Good Ty motivation podcast God bless you 🎉🎉🎉❤❤❤❤❤Anmol beta Ji

  • @janvirana9389
    @janvirana9389 29 днів тому +1

    Waheguru ji da shukaraana e guggi veer ji kaama gaata maaru te tussi movie bana rehe ho. ❤❤ all the very best👍👍 bhaji movie lyi

  • @Dgnmobilegadget
    @Dgnmobilegadget Місяць тому +2

    Dil jeet leya anmol bai ne

  • @HarjinderSingh-cp8lm
    @HarjinderSingh-cp8lm Місяць тому +1

    Sachi veer anand aa geya love you veere & gurpreet paji

  • @ThankyouGod0777
    @ThankyouGod0777 Місяць тому +2

    Guggi Bhaji tuhada comedian bali image tusi jdo series Role lai le us nal sade dil ch tuhadi image series Person ban gayi 😊🙏🏼

  • @ramandeepkaur1433
    @ramandeepkaur1433 Місяць тому +4

    Bhaji tuhadi Ardas movie bahut vadiya c

  • @rupindersinghkharbanda1976
    @rupindersinghkharbanda1976 Місяць тому

    One amongst the best interaction indeed sir 👍👍👍

  • @arvinderalagh6999
    @arvinderalagh6999 22 дні тому

    Kamaaaaaaaal da podcast ❤

  • @pritpalkaur3211
    @pritpalkaur3211 Місяць тому

    Wow, wonderful! Very deep high thoughts in simple words

  • @manik-o7u
    @manik-o7u 28 днів тому

    Vdia podcast ❤ 😊

  • @DiwansDaughter
    @DiwansDaughter 18 днів тому +1

    Best podcast

  • @harjitsingh1519
    @harjitsingh1519 26 днів тому

    Very very good Great job 👏🏻

  • @IshaRaniIsha
    @IshaRaniIsha Місяць тому +3

    Tuhadi dowa di lambi lambi umar howe baba g tuhanu tandarustiya bkshn trqiya bkshn din dugni raat chogni trqiya kro hmesha agge vad de rho hasde vasde rho hmesha

  • @parmjeetkaur5256
    @parmjeetkaur5256 28 днів тому

    Beta God bless both of you galbat sunan the bauht anand aia ❤🎉

  • @SANDHU22Valog
    @SANDHU22Valog 29 днів тому +1

    Sirra podcast anmol bro 🎉🎉

  • @MotaSingh-p2v
    @MotaSingh-p2v 29 днів тому

    ਬਹੁਤ ਵਧੀਆ ਜੀ

  • @DalerSingh-7798
    @DalerSingh-7798 10 днів тому

    Main first podcast full dekhea❤❤

  • @ManuGhuman-nn8ey
    @ManuGhuman-nn8ey 28 днів тому

    Very nice podcast 👍👍

  • @sahibkapoor9155
    @sahibkapoor9155 29 днів тому

    Wahe guru ji🙏🙏🙏

  • @MotaSingh-p2v
    @MotaSingh-p2v 29 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldeepkaur3809
    @kuldeepkaur3809 Місяць тому

    ਘੁੱਗੀ ਜੀ ਬਹੁਤ ਹੀ ਸੂਝਵਾਨ ਨੇ 🙏🏻👍

  • @jyotituitioncenter6398
    @jyotituitioncenter6398 29 днів тому +1

    Beautiful message

  • @ManpreetSingh-p8j
    @ManpreetSingh-p8j 5 днів тому

    Greatfull sir ❤

  • @pritpalsingh5244
    @pritpalsingh5244 Місяць тому +1

    Podcast rok k trailr dekhea....wdia lgea bai

  • @vickybazarh3894
    @vickybazarh3894 29 днів тому +1

    Bahut badhiya Veer

  • @IshaRaniIsha
    @IshaRaniIsha Місяць тому +2

    Gurpreet sir de asi bachpan to hee fan aa bot jada kttad fan

  • @surjeetrairai2095
    @surjeetrairai2095 Місяць тому +1

    God bless u for always🙏🙏

  • @SumanDhiman-y7m
    @SumanDhiman-y7m 29 днів тому

    Anmol veere ghughi paji diyan gallan ton bhut kuch sikhaya sachi vry vry nic persan ❤❤

  • @kulwantgill7988
    @kulwantgill7988 Місяць тому

    ਅਨਮੋਲ ਵੀਰ ਗੁਰਪ੍ਰੀਤ ਸਿੰਘ ਜੀ ਸਭ ਤੋਂ ਜਿਆਦਾ ਅਮੀਰ ਇਨਸਾਨ ਨੇ ਆਪਣੀ ਮਾਂ ਬੋਲੀ ਵਿੱਚ ਸਭ ਤੋ ਜਿਆਦਾ ਪੰਜਾਬੀ ਆਉਂਦੀ ਆ

  • @Devilmalhistory
    @Devilmalhistory 29 днів тому +1

    Bhut vdia veer ji j ho skda tan mere nal v ik podcast kr lao tuc.

  • @simranrandhawa9037
    @simranrandhawa9037 24 дні тому

    Bahut vadhia podcast Gurpreet Singh ghuggi d comedy v bahut vadhia hai vekhan nu dil krda movie v

  • @Baljeet1986
    @Baljeet1986 20 днів тому

    Wonderful both of personality

  • @gurpreetnagra5865
    @gurpreetnagra5865 29 днів тому +1

    Good msg

  • @AmarjeetKaur-kv7yc
    @AmarjeetKaur-kv7yc 25 днів тому

    ❤❤ thanks 🙏🙏🙏 sir

  • @Truefeelings12345
    @Truefeelings12345 14 днів тому

    Kirat kro upar Kia khoob gall kahi youth lyi , salute to you Ghugi bhaji

  • @satinderkumar18
    @satinderkumar18 26 днів тому

    Bhut wadia podcast c.full enjoyment

  • @kushwantsingh6
    @kushwantsingh6 28 днів тому

    Waheguru ji Gurpreet sir , m army parsion your pod cast I love 💕

  • @aman8574
    @aman8574 Місяць тому

    Love 💕 from sonepat, Haryana....Gautam

  • @CR7_editz785
    @CR7_editz785 26 днів тому +1

    Veer ji show karke kise green nu de dia karo g

  • @navdeepsingh2879
    @navdeepsingh2879 Місяць тому +1

    ANMOL veere ajj vala podcast v bhot sohna c ...
    prr please hun JASSE veere nl nve episodes kro♥

  • @rayanshaw7466
    @rayanshaw7466 Місяць тому

    ਅਨਮੋਲ ਜੀ ਤੁਹਾਡੀ ਪਹਿਚਾਣ ਐੱਨ ਜੀ ਓ ਨਾਲ ਹੋਈ ਹੈ, ਸੋ ਇਹ ਸ਼ੋਅ ਵਿਚ ਐੱਨ ਜੀ ਓ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ,

  • @Preet_Preet37
    @Preet_Preet37 29 днів тому +1

    ਘੁੱਗੀ ਵੀਰ ਵਰਗਾ ਬੁਲਾਰਾ ਪੰਜਾਬੀ ਮਾਂ ਬੋਲੀ ਨੂੰ ਮਿਲਣਾ ਮੁਸ਼ਕਿਲ ਹੈ ਵੀਰ ਜਿੰਨਾ ਵਧੀਆ ਐਕਟਰ ਆ ਓਨਾ ਹੀ ਵਧੀਆ ਬੁਲਾਰਾ ਹੈ ਘੁੱਗੀ ਦਾ ਚੈਂਪੀਅਨ ਨਾਟਕ ਅੱਜ ਵੀ ਨਹੀਂ ਭੁਲਦਾ