Sikha nuu mil ke canada khrid lena cahiye yaa Australia khrid lena cahiye , Fer sikhi system establish karna cahiye othy, India ch koi ched chaad nhi krni cahiye
Ye fake news hai... Iss account mein 40 lkh ruppees thae total which was given to karim Baksh Supra of pakistan....jo singh ki sbse bdi beti Bamba ka care taker tha...jo lahore mein 1957 mein expire huyi thi ......
Thank you so much. I got so emotional that I got tears of disgust n anger in my eyes for those who were responsible for the fate of Maharaja Ranjit Singh's family.
Ye fake news hai... Iss account mein 40 lkh ruppees thae total which was given to karim Baksh Supra of pakistan....jo singh ki sbse bdi beti Bamba ka care taker tha...jo lahore mein 1957 mein expire huyi thi ...... Do some research first
@@_.car_edit._ India today article by ramesh Vinayak dated Dec 17 2001... Search """"Descendants of Lahore-based Muslim family surprise inheritors of Punjabi princess' legacy"""
@@preet6872 India today article by ramesh Vinayak dated Dec 17 2001... Search """"Descendants of Lahore-based Muslim family surprise inheritors of Punjabi princess' legacy"""
@@ashishkumararora9851 I admire brdr thanks to clarify the rust on the grounded-reality of the fact next time i must aware about the fact than post the appreciation once’s again thanks brdr to tell in a genuine and polite manner rather then treating like today’s reality thanks for teaching me for my community’s historical fact ✊🏻👍🏻🤝🏻
Ehi cheez taan aaj kl de jwak samjh de ni ki China di eh statement "That we will talk to the member of Khalsa Raj about this land" Eh statement saade vich Ldai kraun vaste boli gyi hai, saadi ldai te direct fayda sirf China ar Pak da hi hona h The Youth should understand, "United We Stand, Divided We Fall"
Awww so emotional! India is behaving with sikhs similarly as British behaved with India during colonial era , so this is the property of Independent punjab ( khalsa’s sthaan ) the place of khalsa means punjab & only punjab
Punjab da dhan tai virasat eei. Par punjab ch aya tai leadra nai kha jna. Pehla government bna laiye khalsa heth fir khajana vi vekh la gai. Jai mileya thik na milya ta asli khajana ta aah mitti ee hai. Baki jo chal gai ona nu ki kahiye hun. Guru sade nal han jo hou changa eei hou🪯🙏
Viree tusi videos ch vadia information provide karde ho te meri ik request hai ki tusi sarre guru sehbana Diya janam tarikh atte Jyoti joyt smoun da smaa dasiya jave Google te har jagah alag alag tarika han ohto information collect na karna 😊😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਖਜ਼ਾਨੇ ਤੇ ਖ਼ਾਲਸੇ ਰਾਜ ਦਾ ਹੱਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਖਾਤੇ ਉੱਤੇ ਪੰਜਾਬ ਦਾ ਅਧਿਕਾਰ ਹੈ। ਵੀਰ ਜੀ ਇਸ ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤❤👍💯🙏🙏🎉🎉🥰🥰
ਜਿਹੜੇ ਸਿੱਖ ਕੌਮ ਵਾਸਤੇ ਅੱਜ ਤੱਕ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਇਹ ਉਹਨਾਂ ਦੇ ਪਰਿਵਾਰਾ, ਨੂੰ ਦਿੱਤਾ ਜਾਵੇ ਵਹਿਗੁਰੂ ਜੀ 🌹🌹
Sikha nuu mil ke canada khrid lena cahiye yaa Australia khrid lena cahiye ,
Fer sikhi system establish karna cahiye othy,
India ch koi ched chaad nhi krni cahiye
Right
ਅੱਜ ਦੁੱਕੀ ਤਿੱਕੀ ਉੱਠ ਕੇ ਦੱਸਣ ਰਹੇ ਹਨ ਕਿ ਹਿੰਦੁਸਤਾਨ ਇੰਡੀਆ ਸਾਡਾ ਹੈ। ਜੇ ਸਿੱਖ ਸਰਦਾਰ ਨਾ ਹੁੰਦੇ ਅੱਜ ਤੁਹਾਡਾ ਹਿੰਦੁਸਤਾਨ ਦਾ ਹੁੰਦਾ। ਆਪਣੀ ਆਪਣੀ ਜਗ੍ਹਾ ਟਿਕ ਕੇ ਬਹਿ ਜਾਣਾ। ਮੋਦੀ ਆਰ ਐਸ ਐਸ ਦੇ ਬੰਦੇ ਇਸ ਮੁਲਕ ਦਾ ਮਾਲਕ ਪੰਜਾਬ ਹੈ। ਰਹਿੰਦੀ ਦੁਨੀਆ ਤੱਕ ਪੰਜਾਬ ਰਹੇਗਾ। ਵਾਹਿਗੁਰੂ ਜੀ
ਸਿਖਾਂ ਦਾ ਅਧਿਕਾਰ ਹੈ ਜਦੋਂ ਖਾਲਿਸਤਾਨ ਬਣ ਗਿਆ ਆਪਣੇ ਆਪ ਹੀ ਵਾਰਿਸ ਸਾਮਣੇ ਆ ਜਾਣ ਗੇ ਖਾਲਸੇ ਰਾਜ ਦੀ ਹਰ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ
Ye fake news hai... Iss account mein 40 lkh ruppees thae total which was given to karim Baksh Supra of pakistan....jo singh ki sbse bdi beti Bamba ka care taker tha...jo lahore mein 1957 mein expire huyi thi ......
Koi paisa nahi haga
ਇਹਨ੍ਹਾਂ ਸਰਦਾਰ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਜਿਹਨ੍ਹਾਂ ਨੇ ਇਕ ਇਤਿਹਾਸਕ ਸਚਾਈ ਲੋਕਾਂ ਦੇ ਸਾਹਮਣੇ ਰੱਖੀ ਹੈ ਜੀ।
ਖਾਲਸੇ ਦਾ ਹੱਕ ਹ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਪੰਜਾਬ ਦਾ ❤❤❤🙏🙏🙏
One and only ਖਾਲਸਾ ਪੰਜਾਬ
Thank you so much. I got so emotional that I got tears of disgust n anger in my eyes for those who were responsible for the fate of Maharaja Ranjit Singh's family.
ਨਾ ਪਾਕਿਸਤਾਨ ਦਾ ਨਾ ਭਾਰਤ ਦਾ ਸਿਰਫ ਪੰਜਾਬ ਦਾ ਹੱਕ ਹੈ
Ye fake news hai... Iss account mein 40 lkh ruppees thae total which was given to karim Baksh Supra of pakistan....jo singh ki sbse bdi beti Bamba ka care taker tha...jo lahore mein 1957 mein expire huyi thi ......
Do some research first
@@Nitish.Singhal Source
@@_.car_edit._ India today article by ramesh Vinayak dated Dec 17 2001... Search
""""Descendants of Lahore-based Muslim family surprise inheritors of Punjabi princess' legacy"""
@@Nitish.Singhal source
@@preet6872 India today article by ramesh Vinayak dated Dec 17 2001... Search
""""Descendants of Lahore-based Muslim family surprise inheritors of Punjabi princess' legacy"""
ਸਰਬੱਤ ਦਾ ਭਲਾ ❤
ਵਾਹਿਗੁਰੂ ਸਬ ਅੱਪ ਸਾਮਣੇ ਲਿਆ ਰਯਾ ਰਾਜ ਕਰੇਗਾ ਖਾਲਸਾ 🙏🙏🙏🙏🙏🙏🙏
ਹੱਕ ਸਿਰਫ਼ ਸਿੱਖ ਰਾਜ ਦਾ ਹੈ ਹੋਰ ਕਿਸੇ ਦਾ ਨਹੀਂ
Worlds richest people 😎 PUNJABI sheru toh ae re ne
I’m proud to be punjabi🥰
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖੀ ਅਨੁਸਾਰ 2024 ਤੋਂ ਬਾਅਦ ਤੀਸਰਾ ਵਿਸ਼ਵ ਯੁੱਧ ਹੋਵੇਗਾ ਅਤੇ ਫੇਰ ਖਾਲਸਾ ਰਾਜ ਸਥਾਪਿਤ ਹੋ ਜਾਵੇਗਾ ਫੇਰ ਦਲੀਪ ਸਿੰਘ ਨਾਮ ਦਾ ਜਵਾਨ ਸਾਹਮਣੇ ਆਵੇਗਾ ਅਤੇ ਖਾਲਸਾ ਰਾਜ ਦੀ ਅਗਵਾਈ ਕਰੇਗਾ ਅਤੇ ਏਨਾ ਪੈਸਿਆਂ ਤੇ ਉਨ੍ਹਾਂ ਦਾ ਅਧਿਕਾਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏
Bilkul ji pr guru sahib ne eh vi keha ki 70 crore cho 17 crore reh jange.phir Dilli tk Khalsa Raj hove ga
Punjab da❤❤
ਖਾਲਿਸਤਾਨ
Mere paper toh phela shuru hoje bas 😚
Dillo respect ya beera waheguru ji tohanu hemasha trakkiaa bakshn
@@ashishkumararora9851 I admire brdr thanks to clarify the rust on the grounded-reality of the fact next time i must aware about the fact than post the appreciation once’s again thanks brdr to tell in a genuine and polite manner rather then treating like today’s reality thanks for teaching me for my community’s historical fact ✊🏻👍🏻🤝🏻
ਪ੍ਰਮਾਤਮਾ ਸਿੱਖ ਰਾਜ ਜਲਦੀ ਦੇਵੇ।
ਖਾਲਸਾ ਫੌਜਾਂ ਪੰਥ ਨਿਹੰਗ ਸਿੰਘਾਂ ਦਾ ਸਿੱਖ ਕੌਮ ਦਾ ਹੱਕ ਹੈ ਇੱਸ🏦 ਪੈਸੇਆਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਕੀ ਕਿਰਪਾ ਕਾਰਨ ਮਿਹਰ ਭਰਿਆ ਹੱਥ ਰੱਖਣ ਸਿੱਖ ਕੌਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏🏻
@@Justwaitokbai aj kal janta fudu a. jo kehdo ohi mann lende. fudu mehkma video bnaun vale
Thanks bhai sahib g enni waddi information dasn lai
ਵਾਹਿਗੁਰੂ ਜੀ
ਇਹ ਸਾਰਾ ਪੈਸਾ ਖਾਲਸਾ ਰਾਜ ਦਾ ਹੈ, ਭਾਰਤ ਸਰਕਾਰ ਦਾ ਇਸ ਤੇ ਕੋਈ ਹੱਕ ਨਹੀ।
"Bahut hi vdia information bro...✌
ਇਹ ਸਾਰਾ ਧਨ ਪੰਜਾਬ ਆਉਣਾ ਚਾਹੀਦਾ ਅਤੇ ਹਰੇਕ ਜ਼ਾਤ ਦੇ ਸਿੱਖਾਂ ਦੇ ਭਲੇ ਲਈ ਖ਼ਰਚ ਹੋਣਾ ਚਾਹੀਦਾ,,, ਮੁਫ਼ਤ ਸੇਹਤ ਸਿੱਖਿਆ, ਸ਼ਸਤ੍ਰ ਸ਼ਾਸਤਰ,,ਕਿਸਾਨੀ ਜਵਾਨੀ, ਸਿੱਖ ਫ਼ੌਜੀਆਂ ਉੱਤੇ, ਹਰੇਕ ਕਰਜ਼ਈ,ਲੋੜਵੰਦ, ਗ਼ਰੀਬ, ਮਜ਼ਬੂਰ ਸਿੱਖਾਂ ਵਾਸਤੇ,, ਬੀਬੀਆਂ ਧੀਆਂ, ਬੱਚਿਆਂ ਬਜ਼ੁਰਗਾਂ ਵਾਸਤੇ ਖ਼ਰਚ ਹੋਣਾ ਚਾਹੀਦਾ,
ਸਿੱਖ ਰਾਜ ਦੇ ਖ਼ਜਾਨੇ ਦਾ ਬਹੁਤ ਸਾਰਾ ਖਜ਼ਾਨਾ ਗੁਲਾਬ ਸਿੰਘ ਡੋਗਰਾ ਵੀ ਚੋਰੀ ਲੈ ਗਿਆ ਸੀ, ਜੋ ਸਿੱਖ ਫ਼ੌਜ ਲੜਕੇ ਜਿੱਤ ਵੀ ਲਿਆਈ ਸੀ ਪਰ ਕਾਫ਼ੀ ਧਨ ਦੌਲਤ ਡੋਗਰਾ ਦੱਬ ਗਿਆ ਸੀ
@@Justwaitok ਬਕਣਾ ਸਿੱਖ,,, ਡੋਗਰੇ ਗੁਲਾਬ ਸਿੰਘ ਨੇ ਚੋਰੀ ਖਜਾਨਾਂ ਚੱਕ ਲਿਆ ਸੀ ਤੇ ਜੰਮੂ ਲੈ ਕੇ ਗਿਆ ਸੀ ਓਥੋਂ ਫ਼ੌਜ ਨੇ ਲੜ ਕੇ ਉਹਨੂੰ ਸੂਤ ਕਰਕੇ ਮੋੜਕੇ ਲਿਆਂਦਾ ਸੀ ਪਰ ਓਹ ਕਾਫੀ ਧਨ ਰੱਖ ਗਿਆ ਸੀ,,,
ਅੱਛਾ ਇੱਕ ਗੱਲ ਦੱਸ ਤੇਰੇ ਵਰਗੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ,,, ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਣ ਵੇਲੇ ਪੱਖਪਾਤੀ ਕਿਉਂ ਹੋ ਜਾਂਦੇ ??? ਕੁੜੀ ਜਾਵਿਆ
ਡੋਗਰਿਆਂ ਦੀ ਆਪਾਂ ਪੂਰੀ ਇਜ਼ਤ ਕਰਦੇ ਆਂ ਪਰ ਜਿਸ ਗੱਲੋਂ ਗੁਲਾਬ ਸਿੰਘ,ਧਿਆਨ ਸਿੰਘ, ਤੇਜ ਸਿੰਘ, ਲਾਲ ਸਿੰਘ ਗ਼ਲਤ ਸੀ ਓਹ ਗ਼ਲਤ ਹੀ ਕਹੇ ਜਾਣੇ,,,ਜਿੱਥੇ ਕੋਈ ਸਿੱਖ ਗ਼ਲਤ ਹੋਵੇ ਉਥੇ ਅਸੀਂ ਵੀ ਗ਼ਲਤ ਹੀ ਕਹੀਦਾ ਏਹ ਨੀ ਕੇ ਜੇ ਆਪਣਾ ਗ਼ਲਤ ਤਾਂ ਓਹਦੀ ਐਮੀ ਸਾਈਡ ਲਈ ਜਾਵੋ
ਜਦੋਂ ਖਾਲਿਸਤਾਨ ਬਣੂਗਾ ਉਦੋਂ ਲੋੜ ਪਾਏਗੀ ਜੀ , ਕੌਮ ਨੂੰ, ਇਹ ਮਾਯਾ ਕੌਮ, ਤੇ ਪੰਜਾਬੀਆਂ ਦੇ ਲੀਏ ਵਰਤਿਆ ਜਾਵੇ ਜੀ। ਰਾਜ ਕਰੇਗਾ ਖਾਲਸਾ ਜੀ 🙏🙏🙏
😂😂😂 ganga gaye had mude ye😂
Banala 😂😂😂😂
@@Sanatani-g2,,,hadd ta diynasur de v labb gye snn,,,eh kehri wddi gal aaa,,,,moot peene😊😊😊😅😅
Bai ji dastar bohut sohni tohadi
This treasure belongs to the Sikh Empire (Khalsa Raaj) - Khalsa Raaj da hak hai is ute - ਖਾਲਸਾ ਰਾਜ ਦਾ ਹੱਕ ਹੈ ਇਸ ਉਤੇ
ਖਾਲਸਾ ਰਾਜ ਦਾ ਹੱਕ ਆ ਭਾਰਤ ਸਰਕਾਰ ਮਾਸੀ ਲਗਦੀ ਆ ਪੂਰੀ ਉਮਰ ਖੋਇਆ ਹੀ ਆ ਇਹਨਾਂ ਨੇ ਪਰ ਫਿਰ ਵੀ ਸਾਡਾ ਗੁਰੂ ਮੁੱਕਣ ਨੀ ਦੇ ਰਿਹਾ ਸਾਡੇ ਕੋਲ। 🙏🙏
La la ja k
ਜੇ ਇਹ ਖਜ਼ਾਨਾ ਪੰਜਾਬ ਦੇ ਹੱਥ ਅੱਜ ਆਜੇ ਲੋਕ ਦਾ ਜਿਉਣਾ ਦੁੱਭਰ ਹੋਜੂ।ਚੱਪੇ ਚੱਪੇ ਤੇ ਤਾਂ ਛੱਡੋ ਜਮੀਨ ਠੇਕੇ ਤੇ ਲੈਕੇ ਵੀ ਹੋਰਡਿੰਗ ਗੱਡ ਦੂ। ਹੁਣ ਡੇਢ ਸੌ ਗੱਡੀਆਂ ਹੁੰਦੀਐ ਨਾਲ ਫੇਰ ਤਿੰਨ ਸੌ ਤੇ ਸਕਿਊਰਟੀ ਚ ਪੰਜ ਹਜ਼ਾਰ ਹੋਜੂ। ਸੜਕਾਂ ਤੇ ਵੀ ਜਾਮ ਖੇਤਾਂ ਚ ਵੀ ਹੋਰਡਿੰਗ ਸੌਖਾ ਕੌਣ ਰਹੂ।
I'm proud to be singh Sikh of Guru Gobind Singh ji maharaj
Ehi cheez taan aaj kl de jwak samjh de ni ki China di eh statement "That we will talk to the member of Khalsa Raj about this land"
Eh statement saade vich Ldai kraun vaste boli gyi hai, saadi ldai te direct fayda sirf China ar Pak da hi hona h
The Youth should understand, "United We Stand, Divided We Fall"
We are proud of you bro God bless you, Good news ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਭਾਈ ਜਗਤਾਰ ਸਿੰਘ ਹਵਾਰਾ ਵਰਗੇ ਸੂਰਮੇ ਤੇ ਖਾਲਸਾ ਪੰਥ ਦਾ ਖਾਤਾ ਹੈ ਇਹ ਹੋਰ ਕਿਸੇ ਦਾ ਨਹੀਂ
ਏਸ ਖਾਤੇ ਸਿਰਫ ਤੇ ਸਿਰਫ ਖਾਲਸਾ ਰਾਜ ਦਾ ਹੱਕ ਹੈ ਵਾਹਿਗੁਰੂ ਜੀ 🙏🙏🙏🙏🙏
Waheguru ji 🙏 🙏 ❤❤
Paji wadiya research kiti hai aap ji ne
ਬਿਲਕੁਲ ਸਹੀ ਕਿਹਾ 👍🙏🏼✊
Waheguru g ka khalsa waheguru g ki fateh
4:27 Waah g Waah punjab nu gala kaddan wale hun kehde este bharat da hakk hai 😡
Only and only Khalsa State. Waheguru ji ka khalsa Waheguru ji ki fathe. So salute. Thanks.
ਜੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਵੀ ਨਾ ਹਾਰੇ। ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ 🙏🙏
As I Hindu, I believe that the Indian government has no right over this amount of money. Maharaja would have not given it to them.
Awww so emotional! India is behaving with sikhs similarly as British behaved with India during colonial era , so this is the property of Independent punjab ( khalsa’s sthaan ) the place of khalsa means punjab & only punjab
What? Center doesn't even interfere in Punjab. Look at conditions of Muslims than look at Sikh. Sikhs have most land and are very rich.
Waheguru ji 🙏
ਵਾਹਿਗੁਰੂ ਇਸ ਖਜਾਨੇ ਉਤੇ ਖਾਲਸਾ ਰਾਜ ਦਾ ਹੈ ਹੱਕ ਹੈ❤❤❤❤❤❤❤
ਸੀਰੀ ਗੁਰੂ ਗੰਥ ਸਾਹਿਬ ਜੀਦਾ ਹੀ ਹਾਕ ਹੈ ਜੀ,ਐ🙏🙏
Maharaja Ranjit was king of Punjab, So this treasure belongs to Punjab only. It's simple ❤
ਜਦੋਂ ਤਾਂ ਆਪਣੇ ਹੱਕਾਂ ਦੀ ਗੱਲ ਕਰੀਏ ਉਦੋਂ ਤਾਂ ਅਸੀਂ ਖਾਲਿਸਤਾਨੀ ਤੇ NSA ਲਗਾ ਦਿੰਦੇ ਨੇ , ਤੇ ਉਹੀ ਜੇ ਖਾਲਸਾ ਰਾਜ ਵੇਲੇ ਦੇ ਪੈਸੇਆਂ ਦੀ ਗੱਲ ਹੋਵੇ ਤਾਂ ਉਸ ਵੇਲੇ ਉਸਤੇ ਹੱਕ ਭਾਰਤ ਦਾ 😏
💯 right
My friend do some research before making such comment. This back account has already been used.
China aleya di gal ta sahi ah 🙌
Thanks Paji from UK 🙏🚩🪯🙏🚩🪯🚩🙏
Waheguru, ji, sis, kajanaa, taa, Punjab, da, haak, haa, nahg, singh, akaal, fuj, rangrataa, guru, ka, bataa❤
Punjab da adikar aa🙏
ਪੰਜਾਬ ਦੇ ਵਾਰਿਸ ਦਾ ❤
ਇਹ ਖਾਤੇ ਦਾ ਹੱਕ ਸਰਕਾਰ ਏਂ ਖ਼ਾਲਸਾ ਦਾ ਅਧਿਕਾਰ ਹੈ
ਇਹ ਖ਼ਾਤਾ , ਖ਼ਾਲਿਸਤਾਨ ਦੀ ਉਸਾਰੀ ਲਈ ਵਰਤਿਆ ਜਾਵੇ ,, ਸੰਗਤ ਜੀ ❤
ਇਹ ਸਾਰੀ ਖਬਰ ਗਲਤ ਹੈ ਜਦੋ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋਈ ਊਨ੍ਹਾਂ ਪਾਸ ਸਿਰਫ10000 ਡਾਲਰ ਸੀ ਇਸਦੀ ਪੜਤਾਲ ਕਰਨੀ ਚਾਹੀਦੀਹੈ
Saare Punjab da haq hai koum de layi use kita jave
ਨਾਭਾਰਤ ਦਾ ਨਾ ਪਾਕ ਦਾ ਸਰਿਫ ਹੱਕ ਪੰਜਾਬ
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
Raj krega Khalsa , waheguru ji ka Khalsa waheguru ji ki fateh 🙏🏻
ਖਾਲਸੇ ਦਾ ਹਕ ਹੈ ਜਦ ਖਾਲਸਾ ਰਾਜ ਹੋਵੇਗਾ ਵਾਹਿਗੁਰੂ ਜੀ
ਸਿਰਫ ਸਿੱਖਾਂ ਦਾ ਹੈ ਬਾਈ ਜੀ
ਜੇਕਰ ਇਹ ਪੈਸਾ ਖਾਲਸਾ ਰਾਜ ਦਾ ਤਾਂ ਇਸਨੂੰ ਪੰਜਾਬ ਲੈਕੇ ਆਇਆ ਜਾਵੇ, ਦੇਖਿਓ ਫਿਰ ਜਿਦਾ ਸਾਡੇ ਬੱਚੇ ਬਹਰ ਜਾ ਕੇ ਕੰਮ ਕਰਦੇ ਨੇ ਤੇ ਫਿਰ ਵਿਦੇਸਾਂ ਦੇ ਗੋਰੇ ਕਾਲੇ ਸੱਚ ਵਿੱਚ ਪੰਜਾਬ ਆ ਕੇ ਕੰਮ ਲਬਿਆ ਕਰਨ ਗੇ, ਬਾਵੇ ਦੀ ਗੱਲ ਸਚੀ ਹੋਜੂ ਸਾਡੇ ਗੋਰੇ ਵਡਨ ਪੱਠੇ ਤੇ ਮੇਮਾ ਭਾਂਡੇ ਮਾਂਜਦੀਆ, ਪਰ ਅੱਜ ਦੀਆ ਫਿਦੂ ਸਰਕਾਰਾ ਇਹ ਪੈਸਾ ਇਸ ਕਾਰਨ ਕਰ ਕੇ ਪੰਜਾਬ ਤਾਂ ਕੀ ਬੈਂਕ ਤੋ ਬਾਹਰ ਨਹੀ ਆਉਣ ਦੇਣਗੀਆ, ਮਾਲੀਆ ਵਰਗੇ ਕਿੰਨੇ ਲੋਕ ਅਰਬਾ ਖਰਬਾ ਪੈਸਾ ਖ਼ਾ ਗੇ ਓਹਨਾ ਦਾ ਨੀ ਕੁੱਝ ਕਰਿਆ ਤੇ ਜਾਣਬੁੱਝ ਕੇ ਕਹਿੰਦੇ ਨੇ ਇੰਡੀਆ ਹਮਰਾ ਕਰਜੇ ਕੇ ਨੀਚੇ ਹੈ, ਦੇਸ਼ ਦੀ ਜੇਕਰ ਤਰੱਕੀ ਹੋਜੇ ਤਾਂ ਲੋਕਾਂ ਦਾ ਭਲਾ ਹੋਜੂ ਸਭ ਦੇ ਘਰ ਵਦੀਆ ਚਲਣਗੇ
A video like this requires immense research. Thank you for creating such wonderful content. Cannot comment about the inheritance though.
Punjab da kyuki baki Bharat vaste ta Punjab khalistaani ya udta Punjab h
Sirf or sirf Punjab da
ਰਾਜ ਕਰੇਗਾ ਖ਼ਾਲਸਾ
ਖਾਲਸਾ ਰਾਜ ਦਾ ਅਧਿਕਾਰ ਹੈ ਜੀ, ਜੋ ਫਿਰ ਆਵੇਗਾ, ਚਾਹੇ ਬਹੁਤ ਸਾਲਾਂ ਬਾਅਦ ਆਵੇ। ਸਵਿਟਰਜੈਂਟ ਬੈਂਂਕ ਨੂੰ ਸੁਨੇਹਾ ਪਹੁੰਚਾ ਦਿਓ ਜੀ।
ਪੰਜਾਬ ਦਾ ਹੱਕ ਹੈ
Khalsa Raj zindabad zindabad zindabad zindabad zindabad zindabad
ਚੁੱਪ ਕਰ ਜਾਓ ਸੁਖਵੀਰ ਬਾਦਲ ਨੂੰ ਪਤਾ ਲਗ ਜਾਓ😂😂😂
FIKR NA KARO JI EH PESA TAD V OH HASSIL NHI KER SAKDE KYUNKI ONA NU KOI NIMINEE DECLARED TAAN KITTA NHI JII
Truck per k la ka avega
Waheguru ji kirpa kr rihe ne bss
Khalsa raaj aan wala hai
Waheguru ji ❤❤
Thanks veere saara paisa mere azaad punjab da hai
Veerji ik video china waleya kol Jo zameen ha Sikh raaz de uste video bnayo 🤲
Jade,gal,baad,vech,khe,o,sach,veer,je
ਖਾਲਸੇ ਦਾ ਹੱਕ ਆ ਜੀਂ
ਖਾਲਸਾ ਰਾਜ ਓਨੁ ਤੇ ਖਾਲਸੇ ਨੂੰ ਮਿਲਣਾ ਚਾਹੀਦਾ ਹੈ
ਸਰਕਾਰ-ਏ-ਖਾਲਸਾ
ਮੌਜ਼ੂਦਾ ਸਰਕਾਰ ਚ ਤਾਂ ਇਹ ਖਜ਼ਾਨਾ ਨਹੀਂ ਮਿਲਣਾ ਚਾਹੀਦਾ
Punjab da dhan tai virasat eei. Par punjab ch aya tai leadra nai kha jna. Pehla government bna laiye khalsa heth fir khajana vi vekh la gai. Jai mileya thik na milya ta asli khajana ta aah mitti ee hai. Baki jo chal gai ona nu ki kahiye hun. Guru sade nal han jo hou changa eei hou🪯🙏
ਯਾਰ ਆਹ ਕਾਤਲਾਂ ਨੂੰ ਸ਼੍ਰੀ ਸ਼ੁਰੀ ਨਾਂ ਲਾਇਆ ਕਰੋ । ਬਾਕੀ ਬਹੁਤ ਵਧੀਆ ਜਾਣਕਾਰੀ ਆਪਣੇ ਖਾਲਿਸਤਾਨ ਦੇ ਕੰਮ ਦੀ ਗੱਲ ਆ ❤
ਗਲਤ ਜਾਣਕਾਰੀ ਆ। ਸਿਰਫ ਸਵਾ ਕੁ ਲੱਖ ਫਰੈਂਕ ਸੀ ਜੋ ਕੇ Bimba ਦੇ descendants ਨੂੰ ਦੇ ਦਿੱਤਾ ਗਿਆ। 2 trillion ਤਾਂ ਪੂਰੇ India ਦੀ black money ਦਾ estimate ਹੈ।
waheguru
❤waheguru ji Singh ji ❤
Waheguru ji
ਸਾਰਾ ਪੈਸਾ ਭਾਰਤ ਸਰਕਾਰ ਨੁੰ ਮਿਲਣਾ ਚਾਹੀਦਾ ਹੈ ਅਤੇ ਅੱਗੇ ਸਾਰਾ ਪੈਸਾ ਹਰ ਇੱਕ ਪੰਜਾਬੀ ਨੂੰ ਮਿਲਣਾ ਚਾਹੀਦਾ ਜਿਹੜਾ 10 ਪੀੜੀਆਂ ਤੋਂ ਪੰਜਾਬੀ ਹੋਵੇ
Haan Bharat sarkar ne te sare punjabia nu tade Kehn te Paisa de e dena😂
Sirf Panjab dee lokaa da haq hai ji
ਇਸ ਵੱਖ਼ਰੇ ਦੇਸ਼ ਤੇ ਵੱਖ਼ਰੇ ਲੋਕਾਂ ਦਾ ਹੈ ਖਾਲਸਾ ਰਾਜ ਖਾਲਿਸਤਾਨ
Ek ek sikh sab sikha da haq hai.khalsa hor majboot hona cahida hai
Do an interview with bank officials. Maharaja Daily died penniless, begging queen Victoria to reinstate his pension.
I hope aapko bhut Sara pyaar milee❤
Sidhu bai da hkk si
Eh sab punjab nu hun mil sakda ya na 🙏
Khalsa panth de waste hai khajana waqet aante waheguru jii kirpa karan gey koina koi vasila bnegaa...❤🙏
ਖਾਲਸਾ ਰਾਜ ਪੰਜਾਬ ਦਾ ❤❤❤❤❤
ਖਾਲਸਾ ਜੀ ਦਾ ਹਕ ਹੈ ਜਦੋਂ ਖਾਲਸਾ ਜੀ ਦਾ ਰਾਜ ਆਵੇਗਾ 😊
ਪੰਜਾਬ
Money should be spent on putting Industries in Punjab, which has lacked few other states in the country despite being on top few years ago
Waheguru Sikh panth nu apsi piar ittefaq unity bakhshana
ਖਾਲਸਾ ਰਾਜ ਦਾ ਹੱਕ ਹੈ
Viree tusi videos ch vadia information provide karde ho te meri ik request hai ki tusi sarre guru sehbana Diya janam tarikh atte Jyoti joyt smoun da smaa dasiya jave Google te har jagah alag alag tarika han ohto information collect na karna 😊😊
ਇਹ ਖਾਤਾ ਪੰਜਾਬ ਦੀ ਰਾਜਕੁਮਾਰੀ ਦਾ ਹੈ ਨਾ ਕਿ ਕਿਸੇ ਭਾਰਤ ਜਾ ਭਾਰਤ ਸਰਕਾਰ ਦਾ ਤੇ ਸਮਾਂ ਆਉਣ ਤੇ ਪੰਜਾਬ ਨੂੰ ਮਿਲ ਜਾਵੇਗਾ tension ਨਹੀਂ
PUNJAB ONLY