ਸੁਖਬੀਰ ਦੇ ਸਲਾਹਕਾਰਾਂ ਕੋਲ ਪੰਥਕ ਨਜ਼ਰੀਏ ਦੀ ਘਾਟ ਡੇਰਿਆਂ ਦੇ ਸਹਾਰੇ ਪੰਥਕ ਸਿਆਸਤ 'ਚ ਥਾਂ ਬਨਾਉਣ ਦਾ ਬੇਤੁਕਾ ਯਤਨ

Поділитися
Вставка
  • Опубліковано 1 січ 2025

КОМЕНТАРІ • 50

  • @kashmirasinghrandhawacanad5269
    @kashmirasinghrandhawacanad5269 День тому +1

    Great idea g salute to you g

  • @ਵਾਹਿਗੁਰੂਜੀ-ਙ8ਹ

    ਬਿਲਕੁੱਲ ਠੀਕ ਏਨਾ ਨੂੰ ਸਮਝ ਕਿਉ ਨਹੀਂ ਆਂ ਰਹੀ,

  • @GurmukhSingh-mz5it
    @GurmukhSingh-mz5it 2 дні тому +6

    ਸਰਦਾਰ ਜੀ ਇੱਕ ਹੁੰਦਾ ਮੱਥਾ ਟੇਕਣਾ ਇਕ ਹੁੰਦਾ ਮੱਥਾ ਲਾਉਣਾ ਬਾਦਲਾਂ ਮਸੰਦਾਂ ਨੇ ਸੀ੍ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਟੇਕਿਆ ਨਹੀਂ ਮੱਥਾ ਲਾਇਆ ਹੈ

  • @parmjotsidhu-u5w
    @parmjotsidhu-u5w 2 дні тому +1

    ਚਚਲ ਮਨੋਹਰ। ਸਿੰਘ ਜੀ ਵਾਹਿਗੁਰੂ ਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਹਿਤਿ ਬੇਨਤੀ ਹੈ ਕਿ ਇਹ ਰਾਮ ਰਜਾਈਏ ਰਾਂਦਾਂ ਸੁਆਮੀ ਏ ਇਹ ਕੋਈ ਗੁਰੂ ਦਾ ਸਿਧਾਂਤ ਇਹਨਾਂ ਕੋਲ ਨਹੀਂ ਹੈ ਮੱਤ ਕੋਈ ਜਾਣੇ ਕੁਝ ਕਿਸੀ ਕੇ ਹਾਥ ਮੇਂ ਹੈ ਉਹ ਕਰੇ ਕਰਾਏ ਆਪੇ ਆਪ। ਇਹ ਸਿੱਖ ਸਿੰਘ ਤਾ ਅਬਦਾਂਲੀ ਮੀਰ ਮਨੂ ਮੱਸਾ ਰੰਘੜ ਆਦਿ ਨੂੰ ਨਹੀਂ ਭੁੱਲੇ ਆ ਕੰਦਾ ਭੁੱਲ ਜਾਣਗੇ

  • @Sukhdarshansingh-m6e
    @Sukhdarshansingh-m6e 2 дні тому +1

    ਬਿਲਕੁਲ ਠੀਕ ਇੰਨਾ ਦੇ ਪੁਠੇ ਦਿਨ ਆਗੇ

  • @paramjitdhamrait5185
    @paramjitdhamrait5185 3 дні тому +2

    Waheguru ji bless you Sardaar Chanchal Manohar Singh ji. Love from Holland.

  • @Balwindersingh-oj2eb
    @Balwindersingh-oj2eb 2 дні тому +2

    ਸਤਿ ਸ੍ਰੀ ਅਕਾਲ ਜੀ

  • @rajucheema-wr4xj
    @rajucheema-wr4xj 2 дні тому +3

    ਅੰਮ੍ਰਿਤ ਪਾਲ ਸਿੰਘ ਨੇ ਕਿਹੜੇ ਡੇਰੇ ਸਾਥ ਲਿਆ ਸੀ? ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਗਿਆ, ਕਿਉਂਕਿ ਉਸਦੇ ਪੱਲੇ ਸੱਚ ਅਤੇ ਪੱਕਾ ਸਟੈਂਡ ਸੀ। ਉਸ ਤੋਂ ਹੀ ਅਕਲ ਲੈ ਲੈਣ ਅਕਾਲੀ

  • @jagtarsinghbassi395
    @jagtarsinghbassi395 2 дні тому +2

    Bahut badia thank you

  • @thakursgill895
    @thakursgill895 2 дні тому +1

    Manohar sigh jinda bad great an patarkar nider patarkar

  • @gurpreetsangha5592
    @gurpreetsangha5592 2 дні тому +2

    Good

  • @GurmukhSingh-mz5it
    @GurmukhSingh-mz5it 2 дні тому +1

    ਜੇਕਰ ਡੇਰੇ ਵਿੱਚ ਜਾਕੇ ਨਸੇ ਛੁਟਦੇ ਹੋਣ ਫੇਰ ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ

  • @kirpalsingh3924
    @kirpalsingh3924 2 дні тому +1

    ਸ ਚੰਚਲ ਮਨੋਹਰ ਸਿੰਘ ਜੀ ਸਤਿ ਸ਼੍ਰੀ ਅਕਾਲ। ਬੇਨਤੀ ਹੈ ਕਿ ਅਖੌਤ ਇਹ ਹੈ ਜੀ ਝਾਫਿਆਂ ਵਿੱਚੋਂ ਨਿਕਲੇ ਝਾੜੀਆਂ ਵਿੱਚ ਫਸੇ।

  • @jaswantbrar6560
    @jaswantbrar6560 2 дні тому +3

    ਸਰਦਾਰ ਚੰਚਲ ਮਨੋਹਰ ਸਿੰਘ ਬੇਦੀ ਤੁਸੀਂ ਕਮਾਲ ਕਰੀ ਜਾ ਰਹੇ। ਪੁਰਤਾ ਦਰ ਪਰਤਾਂ ਖੋਲ ਦੇ ਤੁਰੇ ਜਾ ਰਹੇ। ਵਿਚਾਰੇ ਸੁਖਬੀਰ ਦੇ ਪੱਲੇ ਤਾਂ ਪਹਿਲਾਂ ਹੀ ਕੁਝ ਨਹੀਂ ਤੁਸੀਂ ਉਸ ਦੀ ਹੋਰ ਖਿੱਲੀ ਉਡਾ ਰਹੇ ਹੋ। ਪਰ ਤੁਹਾਡੀ ਰਿਪੋਰਟਿੰਗ ਬਹੁਤ ਕਮਾਲ ਦੀ ਹੈ।।

  • @rajindersingh1552
    @rajindersingh1552 2 дні тому +1

    ਰੁਤਬਾ ਤਾਂ ਉੱਚਾ ਹੈ,ਪਰ ਮਨੁੱਖ ਤਾਂ ਆਮ ਹੀ ਹੈ😢

  • @GurmukhSingh-mz5it
    @GurmukhSingh-mz5it 2 дні тому +1

    ਸਰਦਾਰ ਸਾਹਿਬ ਜੀ ਡੇਰਾਵਾਦ ਨੇ ਸਿੱਖ ਕੌਮ ਨੂੰ ਤਬਾਹ ਕਰ ਦਿੱਤਾ ਹੈ

  • @jagdishsingh-uc7ud
    @jagdishsingh-uc7ud 3 дні тому +4

    Jdo swere har roz Sri Manzi sahib ji to Jo bhut vde Scholar katha vachak katha krde oh Sikha te bhut tava launde Sikh deria te Jande Shiromani akali dal te shiromani committee te bhut vde neta aksar panth dokhi deria te Jande fir clean chit lain lai sri Akal takhat sahib ji Age pesh hunde

  • @BalwinderSingh-ug2mf
    @BalwinderSingh-ug2mf 2 дні тому

    Very nice information sir thanks

  • @dalipsingh1507
    @dalipsingh1507 2 дні тому

    Sat shri akal v nice vieows

  • @devinderpaldhillon9627
    @devinderpaldhillon9627 2 дні тому

    ਡੇਰਾ ਨੂਰ ਮਹਿਲੀਆ,
    ਡੇਰਾ ਗਿੱਲਵਾਲੀ
    ਡੇਰਾ ਸਰਸਾ
    ਡੇਰਾ ਰਾਧਾ ਸਵਾਮੀ ਬਿਆਸ ਡੇਰਾ …. ਅਗਲਾ ਕਿਹੜਾ ?
    ਸਰਨਾ ਠੁੱਸ, ਜਾਖੜ ਠੁੱਸ, ਬਾਜਵਾ ਠੁੱਸ ।
    ਹਾਏ ਓ ਰੱਬਾ ਹੁਣ ਹੋਰ ਦੱਸ ਕਿੱਥੇ ਜਾਈਏ ?

  • @chananrayat7267
    @chananrayat7267 2 дні тому

    No one can live peacefully after insulting Shiri Guru Granth Sahib ji. Waheguru ji.

  • @karanjeetsinghkapoor6188
    @karanjeetsinghkapoor6188 2 дні тому

    This meeting is done by Dera leader because Akali dal wanted to create confusion in mind of sikhs against Jathedar Harpreet singh. Objective of meeting is to tarnish the image of Jathedar Harpreet singh.

  • @parmveersandhu8860
    @parmveersandhu8860 2 дні тому

    ਪਾਣੀ ਵਿਚ ਬੱਸਾ ਚਲੋਣ ਵਾਲਾ ਹਵਾ ਵਿਚ ਓਡਾਤਾ ਸਿਖ ਕੋਮ ਨੈ ਡੈਰੈਆ ਤੋ ਭਾਲਦਾ ਕੁਰਸੀ ਇਹ ਕੰਜਰ ਲਾਣਾ

  • @jagdishsingh-uc7ud
    @jagdishsingh-uc7ud 3 дні тому +1

    Moving chair te ucha beth k eko din vich arba Rs kma lainda Forty hospitals da paisa dere da hi lagda

  • @iskanderabad
    @iskanderabad 2 дні тому

    I am so late in viewing your V-log.

  • @jagdishsingh-uc7ud
    @jagdishsingh-uc7ud 3 дні тому +2

    Chona Jita k dere nu sta kiu nhi lok de dinde

  • @aganimalfoodstuffsingh2875
    @aganimalfoodstuffsingh2875 2 дні тому +12

    ਸਰਦਾਰ ਜੀ ਪਰਕਾਸ਼ ਸਿੰਘ ਬਾਦਲ ਬਹੁਤ ਹੀ ਘਟੀਆ ਕਿਸਮ ਦੇ ਇਨਸਾਨ ਹਨ ਇਹ ਵੀ ਕੋਈ ਵਧੀਆ ਇਨਸਾਨ ਨਹੀਂ ਹੈ

  • @jagmindersingh1361
    @jagmindersingh1361 2 дні тому +1

    Giani harpreet singh ne dera wale naal meeting kyon kiti. Giani harpreet singh kisi gallon kanna hai.

  • @amarjitkaur3694
    @amarjitkaur3694 2 дні тому

    ਨਵੇ ਡੇਰੇ ਲੱਭਦੇ ਹਨ ਬਾਦਲ ਲਾਣਾ

  • @surjitsingh9809
    @surjitsingh9809 2 дні тому

    Badal dalia dera vadi ne ana nu panth nal koi matlab nahi panth ana nu muh na lai waheguru ji ka khalsa waheguru ji ki fateh

  • @jagtarsidhu3758
    @jagtarsidhu3758 2 дні тому

    Badals and company are and were the number one enemy of Sri Guru Granth Sahib je. Don't forget saudha saadh as well, sanny and Alam.

  • @baisahib6516
    @baisahib6516 2 дні тому

    Very good ji 👍🙏🏼

  • @satmindersinghgrewal2029
    @satmindersinghgrewal2029 2 дні тому

    Hun daradaar jathedaar nu salah danege ?

  • @karanjeetsinghkapoor6188
    @karanjeetsinghkapoor6188 2 дні тому

    To respected anchor Sahib, you are using word again and again "sikh panth ". Sikh is a koam. Khalsa is a panth.

  • @talwindersingh547
    @talwindersingh547 2 дні тому

    Sikh sangat na ta vote Dani nahi, daera be vote lane de tray kar heha sukha bayeeee!

  • @hakamsinghbrar6014
    @hakamsinghbrar6014 2 дні тому

    P.badal ne sikha nu owl banaya meesna c

  • @gurpritamsingh8556
    @gurpritamsingh8556 2 дні тому

    ਬਾਬਾ ਗੁਰਿੰਦਰ ਸਿੰਘ ਹੁਣ ਡੇਰੇ ਦੇ ਮੁਖੀ ਨਹੀਂ ਹਨ ਏਸ ਲਈ ਕੋਈ ਵੀ ਮਨੁੱਖ ਜੋ ਕਿਸੇ ਵੀ ਧਾਰਮਿਕ ਸੰਸਥਾ ਨਾਲ ਸੰਬੰਧਤ ਰਿਹਾ ਹੋਵੇ ਉਹ ਡੇਰੇ ਦੇ ਮੁਖੀ ਹੋਣ ਤੋਂ ਤਿਆਗ ਕਰ ਚੁੱਕੇ ਹੋਣ ਓਸ ਵਲੋਂ ਪੰਥਕ ਧਿਰ ਅਤੇ ਅਕਾਲੀ ਧਿਰ ਵਿਚਾਲੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਨੂੰ ਕਾਇਮ ਕਰਨ ਲਈ ਕੋਈ ਕੰਮ ਕਰਨ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ

    • @RaghbeerSinghSekhon
      @RaghbeerSinghSekhon 2 дні тому

      ਇਹਨਾਂ ਦੀਆਂ ਕਿਤਾਬਾਂ ਪੜ੍ਹੋ,,ਇਹ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਨੂੰ ਚੁਣੌਤੀ ਦਿੰਦੇ ਹਨ। ਇਹ ਦੱਸਦੇ ਹਨ ਕਿ ਸਾਡੇ ਬਾਬਾ ਜੀ, ਗੁਰੂ ਸਾਹਿਬਾਨ ਨਾਲੋਂ ਉੱਚੀ ਆਤਮਕ ਅਵਸਥਾ ਰੱਖਦੇ ਹਨ। ਜੇ ਭੁਲੇਖਾ ਹੋਵੇ ਤਾਂ ਇਹਨਾਂ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਪੜ੍ਹੋ।

  • @sukhwinderkaur7693
    @sukhwinderkaur7693 2 дні тому

    Kina galt te betuka bol riha he