Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan mangan lai majbur ha
Sat Shree Akal Tehna Sahib G Bohut Vadiya Lugda Tuhada Vichar and Chaj da Vichar GOD bless you and Your family Tuhada Mann Sade Faridkot Da Mann Hai Pure World vich
ਦੀਪਕ ਢਿਲੋ ਜੀ ਬਹੁਤ ਸਹੋਣਾ ਗਾਊਦੇ ਨੇ ਪ੍ਰਮਾਤਮਾ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ
ਸਭ ਤੋਂ ਵੱਧ ਸੁਆਦ ਆਇਆ ਇਹ ਇੰਟਰਵਿਊ ਦਾ। ਛੋਟੇ ਛੋਟੇ ਸੀ ਜਦੋਂ ਗਾਣਾ ਆਇਆ ਸੀ ਮਣਕੇ ਟੁੱਟਦੇ ਜਾਂਦੇ ਆ । ਜੁਗ ਜੁਗ ਜੀਵੇ ਦੀਪਕ ਢਿੱਲੋ
ਧੰਨਵਾਦ ਵੀਰ ਟਹਿਣਾਂ ਜੀ ਭੈਣ ਹਰਮਨ ਥਿੰਦ ਜੀ ਪਿਆਰੀ ਗਾਇਕਾ ਦੀਪਕ ਢਿਲੋਂਜੀ ਬਹੁਤ ਵਧੀਆ ਪਰੋਗਰਾਮ ਜੀ 🙏🙏🙏
ਇਹਨਾਂ ਵਰਗੀਆਂ ਧੀਆਂ ਨੂੰ ਪਰਮੋਟ ਕਰਿਆ ਕਰੋਂ ਜੀ ਤੁਹਾਡੀ ਸਪੋਰਟ ਨਾਲ ਲੱਤਾਂ ਖਿੱਚਣ ਵਾਲਿਆਂ ਦਾ ਹੱਲ ਹੋ ਸਕੇਂ
. ਬਹੁਤ. ਵਧੀਆ ਦੀਪਕ ਜੀ ਸਿੰਗਰ ਨੇ ਤੇ ਸੁਭਾਅ. ਏ ਇਹਨਾਂ ਦਾ ......ਤੇ ਨਾਲ ਨਾਲ ਪੰਜਾਬੀ ਵਿੱਚ ਹੀ ਗੱਲ ਕਰਦੇ ਇਵੇਂ ਫੁਕਰੀ ਨੀ ਮਾਰਦੇ ਵਾਹਿਗੁਰੂ ਜੀ ਹਮੇਸ਼ਾ ਇਹਨਾਂ ਨੂੰ ਚਲਦੀ ਕਲਾ 'ਚ ਰੱਖਣ...........
ਵਾਹਿਗੁਰੂ ਜੀ
ਸਤਿ ਸ਼੍ਰੀ ਅਕਾਲ ਸਵਰਣ ਟਹਿਣਾ ਜੀ, ਹਰਮਨ ਥਿੰਦ ਜੀ ਅਤੇ ਸਮੂਹ ਪਰਿਵਾਰ ਦੇ ਸਾਥੀਆਂ ਨੂੰ ਜੀ
ਉਦਾਸ ਨਾ ਹੋਇਓ ਨਿਰਾਸ਼ ਨਾ ਹੋਇਓ,
ਹਿੰਮਤ ਸਾਹਸ ਬਣਾ ਕੇ ਰੱਖਿਓ।
ਝੱਖੜ ਬਹੁਤੀ ਦੇਰ ਨਹੀਂ ਝੁੱਲਦੇ ਹੁੰਦੇ,
ਬਸ ਸੋਚ ਸੁਲੱਖਣੀ ਬਣਾ ਕੇ ਰੱਖਿਓ।
ਟੈਣਾ ਸਾਬ ਤੁਸੀ Bhai Harbansh Singh ਨੂੰ ਜਰੂਰ ਲੈ ਕੇ ਆਉ ਜਿਨ੍ਹਾਂ ਨੇ ਗਾਇਆ Paap Na Kar Bandeya ਬਹੁੱਤ ਸੁੰਦਰ ਅਵਾਜ਼ ਹੈ
ਕਮਾਲ ਅਵਾਜ ਆ ਦੀਪਕ ਜੀ ਦੀ👌👌👌👌👏👏👍👍👍
ਕਿਆ ਜਬਰਦਸਤ ਪੇਸ਼ਕਾਰੀ ਹੈ ਹਰਮਨ ਥਿੰਦ ਤੇ ਟਹਿਣਾ ਜੀ ਵਲੋਂ ਪਰਮਾਤਮਾ ਇਸ ਚੈਨਲ ਦੇ ਮੈਂਬਰਾਂ ਸਾਰਿਆਂ ਦੇ ਸਿਰ ਤੇ ਹਮੇਸ਼ਾਂ ਹਥ ਰੱਖੇ
ਰਣਜੀਤ ਸਿੰਘ ਹੰਸ
ਸਤਿ ਸ਼੍ਰੀ ਅਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਹਰਮਨ ਥਿੰਦ ਭੈਣ ਜੀ 🙏🙏🙏🙏🙏
ਸਹੀ ਕਿਹਾ ਸੀ ਸਿੱਧੂ ਬਾਈ ਨੇ ਕਰਦੇ ਹਨ ਚੁਗਲੀਆ ਤੇ ਸ਼ੋਅ ਦਾ ਨਾਮ ਰੱਖਿਆ ਚੱਜ ਦਾ ਵਿਚਾਰ
ਸਵਰਨ ਸਿੰਆਂ ਜੇਕਰ ਥੋੜੀ ਜਿਹੀ ਦਾੜੀ ਰੱਖ ਲਵੋ ਤਾਂ ਹੁਣ ਬਿਲਕੁੱਲ ਤੁਸੀਂ ਆਪਣੇ ਸਤਿਕਾਰ ਯੋਗ ਬਾਪੂ ਜੀ ਵਾਂਗ ਦਿਖੋਗੇ । ਚੜ੍ਹਦੀ ਕਲਾ ਚ ਰਵੋ ।
ਬਹੁਤ ਵਧੀਆ ਪ੍ਰੋਗਰਾਮ ਜੀ 👍🏼👍🏼👍🏼🙏🙏🙏
ਗੁੱਡ
ਹਾਕਮ ਸੂਫੀ ਵੀ ਗਿਦੜਬਾਹਾ ਤੋਂ ਹੈ
Best singer Deepak ji 🙏
Bhaut bidia singer aa love u sister sda khush rho
ਸਦਕੇ ਜਾਈਏ ਉਸ ਠਾਣੇ ਵਾਲੇ ਉਸ ਇੰਚਾਰਜ ਨੂੰ ਸਲੂਟ ਹੈ ਜੀ
Mam thoda ਬੋਲਣ ਦਾ ਅੰਦਾਜ਼ ਕਮਾਲ ਆ,,,, ਦਿਲੋਂ ਸਤਿਕਾਰ 🥰🥰🥰👏👏👏👏
ਆਪਣੇ ਬਾਪੂ ਨੂੰ ਪਿਤਾ ਸਮਾਨ ਕਹਿਣ ਵਾਲਾ ਵੀ ਢਿਲੋਂ ਹੀ ਹੈ ।
ਟੰਹਣਾ ਜੀ ਮਲ਼ਾਵੇ ਬਹੁਤ ਸਿਆਣੇ ਹਨ॥
ਬਹੁਤ ਵਧੀਆ ਸੁਭਾਉ ਦੀ ਮਾਲਿਕ ਦੀਪਕ ਢਿੱਲੋਂ ਜੀ
ਟਹਿਣਾ ਸਾਬ ਥਿੱਧ ਸਾਬ ਮੈਂ ਆਪ ਜੀ ਦੀ ਬੋਹਤ ਇਜ਼ਤ ਕਰਦਾ ਹਾਂ ਪਰ ਆ ਗੱਲ ਬੋਹਤ ਮਾੜੀ ਤੁਹਾਡੇ ਵਾਸਤੇ ਟਾਈਟਲ ਕਿੱਨਾ ਗਲਤ ਲਿਖਿਆ ਢਿੱਲੋਂ ਭੇਣ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਥਾਣੇ ਮੇਰੇ ਨਾਲ ਧੱਕਾ ਹੋਇਆ ਸਗੋਂ ਥਾਣੇ ਵਾਲਿਆ ਮਦਦ ਹੀ ਕੀਤੀ ਥਾਣੇਦਾਰ ਨੇ ਰਖੜੀ ਬਣਵਾਈ ਤੇ ਭੇਣ ਬਣਾ ਲਿਆ ਢਿੱਲੋਂ ਭੇਣ ਨੂੰ ਤੂੰ ਗਾਅ ਭੇਣੇ ਮੈਂ ਤੇਰੇ ਨਾਲ ਹਾ ਤੇ ਤੁਸੀਂ ਉਲਟਾ ਹੀ ਲਿੱਖ ਦਿੱਤਾ ਕਿੰਨੀ ਮਾੜੀ ਗੱਲ ਹੈ ਟਹਿਣਾ ਸਾਬ ਤੁਸੀਂ ਕੀ ਸੋਚਕੇ ਲਿਖਿਆ ਟਾਈਟਲ ਕੀ ਲੋੜ ਪੈ ਗਈ ਸੀ ਤੁਹਾਨੂੰ ਕੀ ਸੋਚ ਆ ਤੁਹਾਡੀ ਕਿ ਪੁਲਿਸ ਵਾਲੇ ਜਿਨ੍ਹਾਂ ਮਰਜ਼ੀ ਵਧੀਆ ਕੰਮ ਕਰ ਲੇਂਣ ਕਹਿਣਾ ਆਪਾਂ ਮਾੜਾ ਹੀ ਹੈ ਕਿਨਾ ਬੱਲ ਮਿਲਿਆ ਹੋਵੇਗਾ ਢਿੱਲੋਂ ਭੇਣ ਨੂੰ ਕਿਨ੍ਹਾਂ ਹੋਂਸਲਾ ਮਿਲਿਆ ਹੋਵੇਗਾ ਜਦੋਂ ਥਾਣੇਦਾਰ ਨੇ ਰਖੜੀ ਬਣਾ ਕਿ ਕਿਹਾ ਹੋਵੇਗਾ ਤੂੰ ਗਾਅ ਭੇਣੇ ਤੇਰਾ ਭਰਾ ਤੇਰੇ ਨਾਲ ਹੈ ਼਼਼਼ਤੇ ਤੁਸੀਂ ਯਾਰ ਕਿਨ੍ਹਾਂ ਗਲਤ ਟਾਈਟਲ ਲਿਖਿਆ
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਦੀਪਕ ਜੀ ਨਾਲ ਇੰਟਰਵਿਊ ਬਹੁਤ ਪਸੰਦ ਆਈ। ਬਹੁਤ ਸਤਿਕਾਰ ਯੋਗ ਸਖਸ਼ੀਅਤ ਹਨ।
ਬੀਬਾ ਦੀਪਕ ਜੀ ਬਹੁਤ ਵਧੀਆ ਗਾਇਕਾ ਹਨ। ਧੰਨਵਾਦ
ਬਹੁਤ ਵਧੀਆ ਜੀ...... ਬੇਨਤੀ ਹੈ ਕਿ.....ਵਡਾਲੀ ਜੀ ਨਾਲ ਵੀ ਮੁਲਾਕਾਤ.... ਕਰੋ ਕਿਸੇ ਦਿਨ
❤❤❤🎉🎉 Jism 2 ke gane Sunil Singh Sandhu hazaar
ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
🙏🙏🙏🙏🙏
Zamant
ਟਹਿਣਾ ਟੁੱਟ ਪੈਣਾ ਬਾਹਲਾ ਬੋਲਦਾ ਪਰ ਬੰਦਾ ਵਧੀਆ 😀
ਬਹੁਤ ਵਧੀਆ ਇੰਟਰਵਿਊ ਲਗਿਆ ! ਤੁਹਾਡਾ ਹਰ ਗੀਤ ਵਧੀਆ ਹੁੰਦਾ ਮੈਡਮ ਜੀ
ਦੀਪਕ ਜੀ ਤੁਸੀਂ ਤੂਫਾਨ ਦਾ ਸਾਹਮਣਾ ਕਰਦੇ ਹੋਏ ਉਦਾਹਰਣ ਬਣ ਕੇ ਬੁਲੰਦੀਆਂ ਤੇ ਪਹੁੰਚੇ ਹੋ, ਵਾਹਿਗੁਰੂ ਤੁਹਾਡੇ ਨਾਲ ਹੈ
ਪਿੰਡ ਗਿੱਦੜਵੇ ਆਵੇਗਾ ਨਾ ਬੁਹੇ ਖੋਲਾਂਗੇ ਜੇ ਆਕੜ ਨਾਲ ਬਲਾਵੇਗਾ ਤਾਂ ਏਦਾਂ ਈ ਬੋਲਾਂਗੇ ਹਿੱਟ ਗੀਤ , ਸੁਰੀਲੀ ਆਵਾਜ਼
ਇਹ ਪ੍ਰੋਗਰਾਮ ਪਹਿਲਾਂ ਤੋਂ record ਕੀਤਾ ਹੋਇਆ ਹੈ ਜੀ 👍🏼🙏
ਟਹਿਣਾ ਸਾਬ ਭੈਣ ਹਰਮਨ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਲੰਮੇ ਸਮੇਂ ਬਾਅਦ ਮਣਕੇ ਗਾਣਾ ਸੁਣਿਆ ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬੀਬੀ ਢਿੱਲੋਂ ਜੀ ਤੁਹਾਡਾ ਬੋਲਣ ਦਾ ਅੰਦਾਜ਼ਾ ਬਹੁਤ ਵਧੀਆ ਹੈ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਰੂਰ ਆਇਉ ।।
ਦੀਪਕ ਢਿੱਲੋਂ ਜੀ ਬਹੁਤ ਹੀ ਵਧੀਆ ਕਲਾਕਾਰ ਹਨ ਉੱਚੀ ਸੁਰ ਦੀ ਮਾਲਕ ਹੈ ਭੈਣਜੀ।ਪੂਰੀ ਬੱਲੇ ਬੱਲੇ ਹੈ।ਕਯਾ ਬਾਤ ਗਿਣਵੇਂ ਬੰਦੇ ਛੱਡਕੇ ਬਾਕੀ ਸਾਰੇ ਆਪਣੇ ਨੇ।
,,Ballu ਰਟੈਂਡਾ,,
ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਦੀਪਕ ਢਿੱਲੋਂ
ਬਹੁਤ ਵਧੀਆ ਕਲਾਕਾਰ, ਨੇਕ ਸੁਭਾਅ ਦੀ ਮਾਲਕ , ਬੜੀ ਹਲੀਮੀ ਨਾਲ ਸਾਫ ਸੁਥਰੇ ਜਵਾਬ ਦਿੱਤੇ ਹਨ ਦੀਪਕ ਨੇ।
ਵਾਹ ਜੀ ਵਾਹ ਕਮਾਲ ਹੋ ਗਿਆ ਮੇਰੀ ਮੰਨਪਸੰਦ ਕਲਾਕਾਰ ਆ👌👌👌👌
ਕਾਸ ਅੱਜ ਅਮਰਜੋਤ ਚਮਕੀਲਾ ਹੁੰਦੇ ਉਹ ਵੀ ਚੱਜ ਦੇ ਵੀਚਾਰ ਵਿੱਚ ਮੁਲਾਕਾਤ ਕਰਨ ਅਉਦੇ ਬੜਾ ਅਨੰਦ ਆਉਣਾ ਸੀ ਬੜੀ ਦਿਲ ਨੂੰ ਧੂਹ ਪੈਦੀ ਐ
4!
ਮੈਂ ਵੀ ਢਿਲੋਂ ਹਾਂ ਬਹੁਤ ਵਧੀਆ ਗਾਉਂਦੀ ਭੈਣ
ਤਾਹੀ ਵਧੀਅਾ ਲॅਗੀ ਅਖੇ ਮੈ ਵੀ िਢॅਲੋ ਅਾ 😁
िਢॅਲੋ ਗੋਤ ਕਈ ਜਾਤਾ ਦਾ ਹੈ ਚਮਾਰਾ ਦਾ ਵੀ ਗੋਤ िਢॅਲੋ ਹੈ ਦੀਪਕ ਵੀ ਚिਮਅਾਰੀ ਹੈ
ਦੀਪਕ ਢਿੱਲੋਂ ਜੋ ਵੀ ਬਹੁਤ ਵਧੀਆ ਹੈ ਮੈ ਵੀ ਢਿੱਲੋਂ ਹਾਂ
@@kabaddi3567 ਹੁਣ ਤੁਹਾਢੀ िਸॅਖੀ िਕॅਥੇ ਗਈ ? ਦੂਸਰੇਅਾ िਸॅਖ ਜਾਤਾ ਨੂੰ ਤੁਸੀ ਅਾਖਦੇ ਰिਹੰਦੇ ਹੋ ਕੇ िਸॅਖ ਗੋਤ ਨਹੀ िਲਖਦੇ ਹੁੰਦੇ ਫਲਾਨਾ ਧਮਕਾ
ਦੀਪਕ ਢਿੱਲੋਂ ਘੈਂਟ ਪੰਜਾਬੀ ਗਾਇਕਾਂ, ਬਹੁਤ ਸੋਹਣੀ ਆ ਤੇ ਸੋਹਣੀ ਕੋਇਲ ਵਰਗੀ ਅਵਾਜ਼, ਵਹਿਗੁਰੂ ਜੀ ਦੀਪਕ ਢਿੱਲੋਂ ਨੂੰ ਚੜਦੀ ਕਲਾ ਵਿਚ ਰੱਖੇ, ਦੀਪਕ ਢਿੱਲੋਂ ਜਾਵੇ ਫੱਟੇ ਚੱਕੀ
ਦੀਪਕ ਜੀ ਬਹੁਤ ਵਧੀਆ ਗਾਇਕਾ ਹੈ ਅਸੀਂ ਬਹੁਤ ਪਸ਼ੰਦ ਕਰਦੇ ਆ , ਇਹਨਾਂ ਦਾ ਫ਼ੋਨ ਨੰਬਰ ਮਿਲ ਸਕਦਾ ।ਪਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ
ਸਾਡੀ area di shan best of luck deepak
ਮਣਕੇ ਤੇ ਆਕੜ ਨਾਲ ਗੀਤ ਸਦਾਬਹਾਰ ਗੀਤ ਹਨ ♥️♥️♥️♥️
ਬੀਬਾ ਦੀਪਕ ਜੀ !! ਸਤਿ ਸ਼ੀ੍ ਅਕਾਲ ,,,,ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਸੁਭਾ ਮੁਤਾਬਕ ਤੁਸੀ ਕਲਾਸੀਕਲ ਸਿੰਗਰ ਜਾ ਸ਼ਬਦ ਕੀਰਤਨ ਗਾਇਕਾ ਹੋਣਾ ਚਾਹੀਦਾ ਸੀ ਬਾਕੀ ਉਹ ਵਾਹਿਗੁਰੂ ਅਕਾਲ ਪੁਰਖ ਨੇ ਜਿਥੇ ਰੱਖਣਾ ਰਹਿਣਾ ਪੈਂਦਾ,,,ਵਾਹਿਗੁਰੂ ਜੀ,,ਪੋ੍: ਕੁਲਦੀਪ ਸਿੰਘ (ਯੂਕੇ)
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan mangan lai majbur ha
ਬਹੁਤ ਵਧੀਆ ਗੱਲ ਕਹੀ ਤੈਨੂੰ ਟੱਕਰੇ ਬੰਸਰੀ ਵਾਲਾ ਉਸ ਭਗਵਾਨ ਤੇ ਛਡ ਦੇਣ ਨੂੰ ਕਿਹਾ ਕਿ ਓਹ ਨਮੇੜੇ ਕਰੂ
ਘਰਾਣੇ ਘਰ ਦੀ ਧੀ ਭੈਣ ਹੈ ਟਹਿਣਾ ਸਾਹਿਬ ਜੀ
ਜਿਨੂੰ ਰੱਬਾ ਪੁੱਤ ਬਖਸ਼ੇ ਇਹ ਗੀਤ ਸੀ ਮੈਡਮ ਤੁਹਾਡਾ o ਦੋਬਾਰਾ ਪੇਸ਼ ਕਰੋ
ਢਿਲੋਂ ਭੈਣਜੀ ਵਹੁਤ ਸਾਦਗੀ ਵਾਲੇ ਹੌ ਸਾਦਗੀ ਚੌਂ ਹੀ ਸੁੰਦਰਤਾ ਝਲਕਦੀ ਹੈ
ਗਿੱਦੜਬਾਹਾ ਨੂੰ ਪਹਿਲਾਂ ਫਰੀਦਕੋਟ ਹੀ ਜਿਲ੍ਹਾ ਪੈਂਦਾ ਸੀ ਜੀ🙏
ਜਦੋਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਨਹੀਂ ਬਣਿਆ ਸੀ 🙏
Sat Shree Akal
Tehna Sahib G Bohut Vadiya Lugda Tuhada Vichar and Chaj da Vichar
GOD bless you and Your family
Tuhada Mann Sade Faridkot Da Mann Hai Pure World vich
Sada khush raho
Deeply dhillion speaking with sweet dialogues
ਦੀਪਕ ਜੀ ਤੁਸੀਂ ਸੋਹਣਾ ਗਾਉਂਦੇ ਹੋ ਅਤੇ ਤੁਸੀਂ ਬਹੁਤ ਸੋਹਣੇ ਹੋ ।
ਬੜੀ ਵਿਲੱਖਣ ਤੇ ਆਜਾਦ ਸੋਚ ਦੀ ਮਾਲਿਕ ਆ ਦੀਪਕ ਢਿੱਲੋਂ, ਕਿਸੇ ਦਾ ਬੁਰਾ ਸੋਚਣਾ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ! ਉਹ ਕੁੜੀ ਜਿਹੜੀ ਆਪਣੇ ਬਲਬੂਤੇ ਅਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਅੱਗੇ ਵਧਣਾ ਪਸੰਦ ਕਰਦੇ ਆ!
ਵੋਟਾਂ ਤੇ ਡਰਾਈਵਰੀ song👌👌👌👌👏👏👏👏🥰🥰🥰🥰🥰
ਸਵਰਨ ਸਿੰਘ ਟਹਿਣਾ ਜੀ ਤੁਹਾਡੀ ਸਿਹਤ ਪਹਿਲਾਂ ਨਾਲੋਂ ਕਾਫੀ ਕਮਜੋਰ ਦਿਖਾਈ ਦੇ ਰਹੀ ਹੈ ਇਹ ਕੀ ਕਾਰਨ ਹੈ ਕਿ ਡਾਈਟ ਵਗੈਰਾ ਲੈਣਾ ਘੱਟ ਕੀਤੀ ਹੈ ਧਿਆਨ ਦੇਣਾ
Chugliya kar kar ke eh haal bana leya ene apna
Hahhhaha...... tehna saaaab goood aaa ..... keeep it Up bro ....
Very very nice interview respected madam Deepak Dhillon ❤️🙏🏻👍🙏🏻
ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਹਰਮਨ ਜੀ
ਬਹੁਤ ਵਧੀਆ ਜੀ
ਦੀਪਕ ਢਿੱਲੋਂ ਘੈਂਟ ਤੇ ਗੁਰਲੇਜ਼ ਅਖਤਰ ਵਰਗੀ ਅਵਾਜ਼ ਵਾਲੀ ਗਾਇਕਾ ਕੋਈ ਨੀ ਬਣ ਸਕਦੀ, ਦੋਵੇਂ ਸਿਰਾ ਘੈਟ ਗਾਇਕ ਆ
ਬਹੁਤ ਖੂਬ ਮੈਡਮ ਦੀਪਕ
ਬਹੁਤ ਕਰੀਬ ਤੋ ਵੀ ਦੇਖਿਆ ਆ
ਸਾਡੇ ਪਿੰਡ ਆਏ ਸੀ
Waheguru ji
ਵਾ ਖੂਬ
ਟਹਿਣਾ ਸਾਹਿਬ ਮਹਿਸੂਸ ਹੋ ਰਿਹਾ ਕਿ ਤੁਸੀਂ ਮੌਸਮ ਦੇ ਲਿਹਾਜ ਸ਼ਾਇਦ ਪੰਜਾਬੋ ਬਾਹਰ ਕਿਤੇ ਪ੍ਰੋਗਰਾਮ ਕਰ ਰਿਹਾ ਹੋ ਕਿਉਕਿ ਅਸੀਂ ਅਰਜਾਈਆ ਵਿੱਚ ਦੇਖ ਰਿਹੇ ਹਾਂ।
ਬਹੁਤ ਵਧੀਆ ਜੀ
🙏🙏🙏🙏🙏
ਹਾਕਮ ਸੂਫੀ ਨੂੰ ਭੁੱਲ ਗੇ ਟਹਿਣਾ ਬਾਈ ਜੀ।
ਟਹਿਣਾ ਸਾਹਿਬ ਸਰਦੀਆਂ ਵਿੱਚ ਤਾਂ ਸਭ ਮੋਟੇ ਤਕੜੇ ਹੋ ਜਾਂਦੇ ਐ ਪਰ ਤੁਸੀਂ ਮੇਰੇ ਵਾਂਗੂ ਲਿਸੇ ਜੇ ਲਗਦੇ ਹੋ ਕੀ ਗੱਲ ਐ
Best singer Deepak g🙏🙏
ਬਹੁਤ ਵਧੀਆ
Zulffan song bhi madam ne bhuat badyia gayea Maan jaswinder Maur ✍️
Tehna Sahib G
Sat Shree Akal
Bohut Vadiya Deepak Dhillon G di Interview C
Parmatma Tuhade Te ate Tuhade Privar Te Hamesha Mehar Kre
GOD bless you
Bhut Shoni Awaz Mam Tuhadi Rooh khush hundi aa Awaz Sunke Tuhadi 😍🙏
Very nice voice of Deepak Dillon
ਸਤਿ ਸ੍ਰੀ ਅਕਾਲ ਜੀ 🙏🙏🙏
ਯਾਰੀਆ ਟੇਪ ਸੁੱਖਪਾਲ ਸੁੱਖ ਦੇ ਸੰਗੀਤ ਵਿਚ ਆਈ ਸੀ ਉਸ ਵਿੱਚ ਇੱਕ ਗੀਤ ਸੀ ਜਦ ਆਉਂਦੀਆਂ ਸੱਜਣ ਦੀਆ ਯਾਦਾਂ ਉਹ ਮਣਕੇ ਵਰਗਾ ਸੀ ਇੰਝ ਕਿਹ ਲਉ ਸੁੱਖ ਦੇ ਸੰਗੀਤ ਕਰਕੇ ਉਹ ਗਾਣਾ ਮਣਕੇ ਨਾਲੋ ਹੋਰ ਵੀ ਜਿਆਦਾ ਵਧੀਆ ਸੀ. 2002 ਤੋ ਲੈ ਕੇ 2010 ਤੱਕ ਸੁੱਖਪਾਲ ਸੁੱਖ ਦੇ ਨਾਂ ਦੀ ਤੂਤੀ ਬੋਲਦੀ ਸੀ ਪੰਜਾਬੀ ਸੰਗੀਤ ਇੰਡਸਟਰੀ ਵਿਚ
ਬਰਕਤ ਸਿੱਧੂ ਗਿੱਦੜਬਾਹੇ ਦੇ ਥੋੜੀ ਸੀ ਟਹਿਣਾ ਸਾਹਿਬ
Bahot vadiya Deepak dhillon g
Bhut vdia program
Ajj program ch awaz back aa rahi aa ji
Tractor te tep ch bhut Sunde Aa Madam Deepak Dhillon de Gane bhut Vadhia lagde ne
Changi kudi a ji dilo respect bhen ji 🙏
ਦਿਪਕ।ਜੀ।ਵੱਧ।ਵੱਧ।ਤੋਂ।ਇਟਰਬੀਓ।ਕਰ।ਲਿਆ।ਕਾਰੋ
ਦੀਪਕ ਢਿੱਲੋਂ ਦੀਦੀ👍🙏
Excellent 👌👌
Very very good god bless you 🙏🙏🙏🙏🙏
Very good Deepak Dhillon ji!
ਬਹੁਤ ਸੰਘਰਸ਼ ਕੀਤਾ ਇਸ ਕੁੜੀ ਨੇ ਮੈ ਖੁਦ ਦੇਖਿਆ
ਹਾਕਮ ਸੂਫੀ ਦਾ ਨਾਮ ਨਹੀ ਲਿਆ ਜੀ ਤੁਸੀ ਗਿੱਦੜਬਾਹੇ ਤੋਂ
I am always see your program you always smile on your program I like your smile God Bless you long life I like you and Love Thanks
ਥਾਣੇ ਪਰਚਾ ਕਿੳ ਗੱਲ ਹਜਮ ਨਹੀ ਕਿਨੇ ਪਰਚਾ ਦਿਤਾ
ਮੈਂ ਦੀਪਕ ਢਿੱਲੋਂ ਦੇ ਗਾਣੇ ਸੁਣਦਾ, ਸਪੈਸ਼ਲ ਚਿੱਪ ਭਰਾ ਕੇ ਰੱਖੀ ਜ਼ਮੀਨ ਵਾਹੁੰਣ ਵੇਲੇ ਸੁਣਦਾ,
Bahut vadia
Manke song ne v vakhra mukaam hassle kita c👌👌👌👌👌👌
ਸਤਿ ਸ੍ਰੀ ਆਕਾਲ ਜੀ
Punjab Di shaan sada area da mam Deepak Dhillon
Very.nice very good talented singer Deepak Dhillon ji
ਟਹਿਣਾ ਸਾਬ ਤੇ ਥਿੰਦ ਜੀ ♥️♥️♥️♥️