ਇੱਕ ਕਿੱਲੇ ਦੀ ਕਮਾਈ 3.5 ਲੱਖ। ਖੇਤੀਬਾੜੀ ਦਾ ਆਹ ਢੰਗ ਅਪਣਾਓ ਮਾਲੋ ਮਾਲ ਹੋਵੋੰਗੇ।

Поділитися
Вставка
  • Опубліковано 11 січ 2025

КОМЕНТАРІ • 235

  • @jagtarchahal2541
    @jagtarchahal2541 3 роки тому +48

    ਰਤਨ ਸਿੰਹਾਂ ਅੱਜ ਕੋਈ ਕੰਮ ਦੀ ਗੱਲ ਕੀਤੀ ਐ ।ਇਹੋ ਜਿਹੀਆਂ ਵੀਡੀਓ ਲਿਆਇਆ ਕਰ। ਨਾਲੇ ਪੁੰਨ ਨਾਲੇ ਫ਼ਲੀਆਂ।

  • @sakinderboparai3046
    @sakinderboparai3046 3 роки тому +32

    ੲਿਹ ਵੀਡੀਓ ਲੱਖਾਂ ਕਿਸਾਨਾਂ ਦੀ ਜਿੰਦਗੀ ਬਦਲ ਸਕਦੀ ਹੈ । ਪਰ ਮਿਹਨਤ ਕਰਨ ਵਾਲਾ ਕਿਸਾਨ ਹੋਵੇ ।

  • @drasmaanhomoeopathychannel8771
    @drasmaanhomoeopathychannel8771 3 роки тому +47

    ਬਹੁਤ ਵੱਡਾ ਉਦਮ ਕੁਲਦੀਪ ਸਿੰਘ ਮਧੇਕੇ ਜੀ,,ਫਗਵਾੜਾ ਗੁਡ ਗਰੋ ਗਰੁੱਪ

  • @indianyoutuberasif7353
    @indianyoutuberasif7353 3 роки тому +5

    ਵੀਰ ਜੀ ਬਹੁਤ ਵਦੀਆ ਅਤੇ ਵੇ ਰੋਜਗਰ ਪੰਜਾਬ ਜੋ ਅਪਣੇ ਅਪ ਹੋ ਗਿਆ ਸੀ ਉਹ ਆਪਣੇ ਰੋਜਗਰ ਨਾਲ ਜੁੜੇ ਗਾ ਤੇ ਕੋਈ ਵੀ ਵੇ ਰੋਜਗਰ ਨਹੀ ਰਹੇਗਾ ਸਭ ਕੋਲ ਰੋਜਗਰ ਹੋਵੇਗਾ ਕਰ ਭਲਾ ਹੋ ਭਲਾ

  • @bhupindersinghdhillon1337
    @bhupindersinghdhillon1337 3 роки тому +24

    ਸਲਾਮ ਹੈ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਫਗਵਾੜਾ, ਡਾਕਟਰ ਚਮਨ ਲਾਲ ਵਸ਼ਿਸਟ ਅਤੇ ਸਰਦਾਰ ਕੁਲਦੀਪ ਸਿੰਘ ਮਧੇ ਕੇ ਦੇ ਅਨੂਠੇ ਯਤਨਾਂ ਨੂੰ। ਜੇਕਰ ਸਾਰੇ ਕਿਸਾਨ ਇਸ ਤਕਨੀਕ ਨੂੰ ਅਪਣਾ ਲੈਣ ਤਾਂ ਪੰਜਾਬ, ਕਿਸਾਨੀ ਅਤੇ ਵਾਤਾਵਰਣ ਬਚ ਜਾਵੇਗਾ। ਯੁੱਗ ਯੁੱਗ ਜੀਓ ਬਾਬਿਓ।

  • @buttasingh5448
    @buttasingh5448 3 роки тому +11

    ਬਹੁਤ ਵਧੀਆ ਜਾਣਕਾਰੀ ਆ ਜੀ ਮੈਂ ਵੀ ਏਹ ਤਜਰਬਾ ਕਰੂ ਅੱਗਲੀ ਵਾਰ ਵਾਹਿਗੁਰੂ ਜੀ ਮੇਹਰ ਕਰਨ ਜੀ

  • @waraich_k
    @waraich_k 3 роки тому +14

    ਬਹੁਤ ਵਧੀਆ ਖੇਤੀ ਆ ਜੀ 👍👍👍

  • @JaswinderSingh-io7uo
    @JaswinderSingh-io7uo 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩👌👌👌👌👌👌👌👌👌

  • @gora9973
    @gora9973 3 роки тому +21

    ਮੁਨਾਫਾ ਤਾਂ ਬਥੇਰਾ ਲੈ ਸਕਦੇ ਆ ਪਰ ਕੋਈ ਕੰਮ ਕਰਕੇ ਰਾਜ਼ੀ ਨਹੀਂ ਅੱਜ ਕੱਲ ਝੋਨੇ ਤੇ ਸਪਰੇ ਹੋ ਰਹੀ ਆ ਉਹਦੇ ਵਾਸਤੇ ਵੀ ਦਿਹਾੜੀਆਂ ਲੱਭਦੇ ਫਿਰਦੇ ਆ ਹੱਡਾਂ ਨੂੰ ਜੰਗਾਲ ਲੱਗ ਚੁੱਕਾ ਸਾਡੇ ਲੋਕਾਂ ਦੇ

  • @rupinderdhillon7030
    @rupinderdhillon7030 3 роки тому +12

    ਵਾਹਿਗੁਰੂ -ਵਾਹਿਗੁਰੂ --ਵਾਹਿਗੁਰੂ

  • @rakeshbhalla7184
    @rakeshbhalla7184 3 роки тому +22

    Lok adhikar Lehar ਨਾਲ ਜੁੜੋ ਵੀਰੋ ਜੇ ਸਾਰਾ ਪੰਜਾਬ ਇਸੇ ਤਰ੍ਹਾਂ ਖੁਸ਼ਹਾਲ ਬਣਾਉਣਾ ਤਾਂ

    • @Lovejassar
      @Lovejassar 3 роки тому

      Eh ki cheez aa bai

    • @rakeshbhalla7184
      @rakeshbhalla7184 3 роки тому

      @@Lovejassar facebook te page search kro bai

    • @Lovejassar
      @Lovejassar 3 роки тому

      @@rakeshbhalla7184 dekhya c veer ik din zoom meeting v attend kiti c, ki kr skde aa apa esde lyi

    • @rinku6462
      @rinku6462 2 роки тому

      @@rakeshbhalla7184 paaji enga da contact number mil sakda aaa

  • @yarasingh4040
    @yarasingh4040 2 роки тому

    ਧੰਨਵਾਦ , ਬਹੁਤ ਚੰਗਾ ਕੀਤਾ ਤੁਸੀੰ ਜੋ ਪੁਰਾਤਨ ਤਰੀਕੇ ਸੁਰਜੀਤ ਕਰ ਰਹੇ ਹੋ ਇਕ ਬੜੇ ਸੁਹਣੇ ਢੰਗ ਨਾਲ।

  • @baljitsingh9761
    @baljitsingh9761 3 роки тому +25

    ਪੱਕੀ ਗੱਲ ਆ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 роки тому +9

    ਇਸ ਦੁਨੀਆਂ ਤੇ ਕੋਈ ਕੰਮ ਮੁਸ਼ਕਲ ਨਹੀਂ ਇਰਦਾ ਹੋਣਾ ਚਾਹੀਦਾ 👌👌

  • @baljindermaan1905
    @baljindermaan1905 3 роки тому +9

    ਸਭ ਕੁਝ ਹੋ ਸਕਦਾ ਪਰ ਕੋਈ ਕੰਮ ਕਰਕੇ ਰਾਜ਼ੀ ਨਹੀਂ ।

  • @lallycomputerssupremeinfos190
    @lallycomputerssupremeinfos190 2 роки тому

    Kuldeep ਭਾਈ ਸਾਹਿਬ ਜੀ ਸੁਪਰ ਘੈਂਟ 👍👍👍👍👍👍😊

  • @ranjitkhaira6327
    @ranjitkhaira6327 3 роки тому +2

    Boht vadhia vedio te jankari mili, I too want to experiance such a type of kheti.I m seventy years old lady but l want to do this

  • @DavinderSinghSidhu60
    @DavinderSinghSidhu60 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ ਧੰਨਵਾਦ ਜੀ 🙏🙏

  • @sandeepmann8586
    @sandeepmann8586 3 роки тому +4

    ਬਹੁਤ ਵਧੀਆ ਉਪਰਾਲਾ

  • @tejasingh3597
    @tejasingh3597 Рік тому

    ਆਉਣ ਵਾਲੇ ਸਮੇ ਲਈ ਸ਼ੁਭ ਸੰਕੇਤ ਹਨ।

  • @GurcharanSandhu-gf4yc
    @GurcharanSandhu-gf4yc Рік тому

    ਵਾਹਿਗੁਰੂ ਜੀ

  • @balwindernehra793
    @balwindernehra793 3 роки тому +1

    ਬਹੁਤ ਵਧੀਆ ਉਪਰਾਲਾ ਜੀ

  • @SukhpalSingh-xy8pg
    @SukhpalSingh-xy8pg 3 роки тому +10

    ਬਹੁਤ ਵਧੀਆ ਜੀ

  • @Chahal197
    @Chahal197 3 роки тому +5

    ਬਹੁਤ ਬਹੁਤ ਵਧੀਆ

  • @harjotbrar4531
    @harjotbrar4531 3 роки тому +6

    👍👍🙏ਬਹੁਤ ਵਧੀਆ ਉਪਰਾਲਾ ਜੀ

  • @diljitkaur3542
    @diljitkaur3542 3 роки тому

    Rmb tv ratan dwl bahut vidia oprala. Eh dekh ke dil bagho bagh ho giya. Meh nal kohi karbi ta nahi padi. Nice talking vaddahi de pater ho. Vere bahut vidia te gaharehi samagaya. Thankyou lakhbir walo.

  • @hanibrar2067
    @hanibrar2067 3 роки тому +2

    i love it,its all about education,sade kisan nu educate and update hona pena if they wanna survive,just like this brother,jadon kisan zoom te meetings karan lag paoo pher profit hee profit aa

  • @gurcharansinghsandhu8427
    @gurcharansinghsandhu8427 2 роки тому

    ਬਹੁਤ ਵਧੀਆ ਹੈ ਜੀ

  • @pardeeppassi8385
    @pardeeppassi8385 3 роки тому +2

    ਬਾਈ ਜੀ ਗਲ ਤਾਂ ਤਹਾਡੀ ਸਹੀ ਆ, ਜਿਵੇਂ ਤੁਸੀਂ ਡੇਢ ਲਖ ਪਿਆਜ ਦਾ ਵਟਿਆ, ਪਰ ਮੈ ਦੇਖਿਆ ਜਦੋ ਕਿਸਾਨਾਂ ਦੀ ਫਸਲ ਦਾ ਟਾਈਮ ਆਉਦਾ ਉਦੋਂ ਪਿਆਜ ਦਾ ਰੇਟ ਪੰਜ ਰੁਪਏ ਰਹਿ ਜਾਂਦਾ, ਤੇ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਇਹ ਬੀਜ ਵੇਚਣ ਵਾਲਾ ਕਿਸਾਨ ਲਗਦਾ,

    • @Lovepreetsingh-wc6bz
      @Lovepreetsingh-wc6bz 3 роки тому +1

      ਬਿਲਕੁਲ ਗਲਤ ਤੁਸੀਂ ਕੋਈ ਵੀ ਫਸਲ ਲਾਅੋ ਜੀ ਇਸ ਤਕਨੀਕ ਨਾਲ। Darbar e khalsa you tube channel.

    • @studiojashan2828
      @studiojashan2828 3 роки тому

      👍👍👍😀👍

  • @babalpreet7497
    @babalpreet7497 3 роки тому +6

    Good luck
    Dr sahib

  • @legalsolutionshere2360
    @legalsolutionshere2360 3 роки тому +33

    ਬਾਈ ਜੀ 2 ਕਨਾਲਾਂ ਲਈ ਕੋਈ ਪ੍ਰੋਗਰਾਮ ਹੈ ਤੁਹਾਡੇ ਕੋਲ ?

    • @babbudsp
      @babbudsp 3 роки тому

      ਅੰਗੂਰ ਲਗਾ ਲਓ ਬਾਈ ਜੀ ਮੇ ਫਾਜ਼ਿਲਕਾ ਤੋ ਮੇ ਲਾਏ ਹੋਏ ਆ 3 ਕਨਾਲ ਚ ਕੋਈ ਬਿਮਾਰੀ ਨੀ ਪਈ ਅੱਜ ਤੱਕ ਕੋਈ ਕੀੜਾ ਸੁੰਡੀ ਨਹੀਂ। ਇੱਕ ਵੀ ਸਪਰੇਹ ਨੀ ਕੀਤੀ ਢਾਈ ਸਾਲ ਹੋਗੇ

    • @AmarjitSingh-jn5yh
      @AmarjitSingh-jn5yh 3 роки тому

      @@babbudsp XD frxf for by

    • @rinku6462
      @rinku6462 2 роки тому

      @@babbudsp kinni ku kmai hundi

  • @lovedeeppolteryfarm4000
    @lovedeeppolteryfarm4000 3 роки тому +36

    ਆਹ ਡਿਸਲਾਇਕ ਕਰਨ ਵਾਲਿਆਂ ਨੂੰ ਕੀ ਦੁੱਖ ਆ

    • @DaljeetSingh-kz9bm
      @DaljeetSingh-kz9bm 3 роки тому +3

      ਇਹ ਦਵਾਈਆਂ ਵਾਲੇ ਡੀਲਰ ਹਨ ਤਾਂ ਹੀ ਡਿਸਲਾਈਕ ਕਰਦੇ ਹਨ

    • @balff3105
      @balff3105 3 роки тому +1

      @@DaljeetSingh-kz9bm Hahahaha sahi gal jio

  • @sandhumitar
    @sandhumitar 4 місяці тому

    ਪੂਰਾ ਐਡਰੈੱਸ ਦਸੋ ਫੋਨ ਨੰਬਰ ਦਿਓ ਅਸੀਂ ਜੁੜਨਾ ਏਨਾ ਨਾਲ

  • @prabhjotsidhudiwana1214
    @prabhjotsidhudiwana1214 3 роки тому +2

    ਬਹੁਤ ਵਧੀਆ

  • @naturetouchtv934
    @naturetouchtv934 2 роки тому

    Boht achi video ha watching from Dubai

  • @amanbrar7370
    @amanbrar7370 2 роки тому

    ਏਸ ਤਕਨੀਕ ਨਾਲ ਕਿਹੜੇ ਕਿਹੜੇ ਵੀਰਾਂ ਨੇ ਫਸਲਾਂ ਲਾਈਆਂ ਗਈਆਂ ਸੀ ਜ਼ਰੂਰ ਜਾਣਕਾਰੀ ਦੇਣ ਕਮਾਈ ਕਿੰਨੇ ਲੱਖ ਕੀਤੀ🙄

  • @hardevsinghchahal
    @hardevsinghchahal 2 роки тому +1

    Bahut vadhia g

  • @Lovepreetsingh-wc6bz
    @Lovepreetsingh-wc6bz 3 роки тому +17

    Phagwara good grow technique best aa. ✊✊✊

    • @avtarsamra2823
      @avtarsamra2823 3 роки тому +1

      ਪਤਰ ਕਾਰ ਭਾਈ ਜੀ ਕਿਰਪਾ ਕਰਕੇ ਇਸ ਕਿਸਾਨ ਦਾ ਮੁੱਲ ਨੰਬਰ ਦਿ ਜੀ ਵਾਹਿਗੁਰੂ ਜੀ ਮੋਗਾ

    • @Lovepreetsingh-wc6bz
      @Lovepreetsingh-wc6bz 3 роки тому +1

      ua-cam.com/video/0w3IJ4274oQ/v-deo.html

    • @Lovepreetsingh-wc6bz
      @Lovepreetsingh-wc6bz 3 роки тому

      ਆ ਵੀਡੀਓ ਦੇਖੋ ਜੀ।👆👆

  • @SatwinderSingh-xb8eo
    @SatwinderSingh-xb8eo 3 роки тому +6

    Good job.

  • @anmolvirk5889
    @anmolvirk5889 3 роки тому +3

    Waah ji waah kya baat h 👌🏻

  • @amritsandhu5038
    @amritsandhu5038 3 роки тому +18

    6 ਗਰਾਮ ਵਿਚ ਸਰੋਂ ਕਿਨੇ ਪੌਦੇ ਹੋਣਗੇ ਮਿਰਚਾਂ ਦੀ ਤੌਰਾਈ ਕਿੰਨੀ ਤੇ ਮੰਡੀ ਦਾ ,ਰੇਟ ਕਿੰਨਾ ਜੀ

  • @rajwantsingh2523
    @rajwantsingh2523 3 роки тому +6

    ਸਾਰਾ ਦੇਸ਼ ਕਪਾਹ ਤੇ ਮਿਰਚਾਂ ਲਗਾ ਲਵੇ

    • @Lovepreetsingh-wc6bz
      @Lovepreetsingh-wc6bz 3 роки тому +1

      ਕੋਈ ਜਰੂਰੀ ਨਹੀਂ ਤੁਸੀਂ ਗੰਨਾ, ਮੱਕੀ, ਕਨਕ ਕੁਝ ਮਰਜੀ ਲਾਅੋ ਇਸ ਤਕਨੀਕ ਨਾਲ A to Z ਫਸਲਾਂ ਹੋਣਗੀਆਂ। 🙏🙏🙏

    • @rinku6462
      @rinku6462 2 роки тому

      @@Lovepreetsingh-wc6bz mainu te gapp lagdi. Kyo ki 3 lakkh. Ikk kille vicho. Naale. Utpadan. Te rate dassya ni. Bai ji. Ehh bande beej vechan wale lagde ne. J sach hai. Taa kinne kissan ne 3 lakkh kmaya dsso. Number dyo Ona daa

  • @sidhusidhu2609
    @sidhusidhu2609 3 роки тому +12

    ਪਿਛਲੇ ਪੰਜ ਸ਼ੱਤ ਕ ਸਾਲ ਪਹਿਲਾ ਵਾਲੇ ਨਰਮੇ ਨੇ ਬੈਕ ਅਕਾਊਂਟ ਪੈਸਿਆ ਨਾਲ ਭਰ ਤੇ,ਜਦੋ ਚਿਟਾ ਤੇਲਾ ਪਿਆ ਸੀ ਅਕਾਲੀ ਸਰਕਾਰ ਵੇਲੇ

    • @tejigill8062
      @tejigill8062 Рік тому

      ਤੂੰਸੀ ਮਜ਼ਾਕ ਕਰ ਰਹੇ ਹੋ

  • @rajendersingh5556
    @rajendersingh5556 3 роки тому +5

    रतन दीप सिंह जी सादर प्रणाम
    आपसे एक प्रार्थना है कि आप इस तरह की वीडियो हिंदी में भी बनाया करें ताकि पंजाबी न जानने वाले किसान भी इन किसानों की तकनीक का लाभ उठा सकें । क्या आपका मोबाइल नंबर मिल सकता है?

  • @ਜਗਦੇਵਸਿੰਘਬੱਛੋਆਣਾ

    ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਤਕਨੀਕ ਅਪਣਾਉਣੀ ਪਾਉ ਤਾ ਕਿਸਾਨ ਆਉਣ ਵਾਲੇ ਮਹਿੰਗਾਈ ਦੇ ਸਮੇ ਚ ਕਾਮਯਾਬ ਹੋ ਸਕੁ

  • @Agam.Sidhu.Talwandi.sabo.wala6

    ਅਸੀ ਪੰਜਾਬ ਚ ਕੰਮ ਨਹੀ ਕਰਨਾ ਸ਼ਰਮ ਆਉਦੀ ਐ ਕਨੈਡਾ ਜਾ ਕੇ ਅੰਗਰੈਜਾ ਦਿਆ ਟੱਟੀਆ ਸਾਫ ਕਰਨੀਐ ਪੰਜਾਬ ਭਈਆ ਨੂੰ ਦੈਣੇ ਫੇਰ ਕਨੈਡਾ ਵਿੱਚ ਧਰਨੇ ਲਾਈਆ ਕਰਾਗੇ ਪੰਜਾਬ ਵਾਪਿਸ ਲੈਣ ਲਈ ਜੁੰਮੇਵਾਰ ਅਸੀ ਖੁਦ ਹਾ ਪੰਜਾਬ ਉਜਾੜਨ ਲਈ ਦੋਸ ਸਰਕਾਰਾ ਦਾ ਹੋਸ ਕਰੋ ਫੁਕਰੇ ਨਾ ਬਣੋ ਨਸੇ ਨਾ ਕਰੋ ਚਿੱਟਾ ਉਹੀ ਪਿਦੈਆ ਜਿਨਾ ਨੂੰ ਮਾ ਪਿਉ ਘਰੋ ਪੈਸੇ ਦਿੰਦੇ ਐ ਬਿਹਾਰ ਚੋ ਆ ਕੇ ਰੇਹੜੀ ਲਾਉਣ ਵਾਲੇ ਕਿਉ ਨਹੀ ਪੀਦੇ ਆਪ ਕਿਰਤ ਕਰੋ ਥੋੜਾ ਥੋੜਾ ਯੋਗਦਾਨ ਪਾਉ ਅਜੈ ਵੀ ਪੰਜਾਬ ਬਚ ਸਕਦੈ ਗੱਲ ਚੰਗੀ ਲੱਗੀ ਤਾ ਹੋਸਲਾ ਦਿਉ 🙏🙏🙏🙏🙏🙏🙏ਅਸੀ ਜਿੱਤਾ ਗੇ ਜਰੂਰ ਜਾਰੀ ਜੰਗ ਰੱਖੇਉ

  • @1986bubb
    @1986bubb 2 роки тому

    Integrated farming wich mehnat bahut hai es karke aapney kissan ghatt karde ne but eh kheti wich zameen di quality te kissan di living quality v improve hundi hai.

  • @positiveandnegativeworld9083
    @positiveandnegativeworld9083 3 роки тому +6

    Wah wah wah

  • @gurcharnsingh8342
    @gurcharnsingh8342 3 роки тому +4

    Very admirable job 🙏

  • @dharmindersingh3463
    @dharmindersingh3463 3 роки тому +1

    Kam Karna boht aokha bhai

  • @ramkumarrana4742
    @ramkumarrana4742 3 роки тому +4

    Good job sir

  • @kuldipsingh1373
    @kuldipsingh1373 3 роки тому +3

    Waheguru ji

  • @sukhbirsinghbuttar3672
    @sukhbirsinghbuttar3672 3 роки тому +1

    Bahut vadyaa

  • @jasdeepsingh1561
    @jasdeepsingh1561 3 роки тому +6

    ਕਿਤਾਬਾ ਲਿਖੋ ਵੀਰ ਇਸ ਤਕਨੀਕ ਬਾਰੇ

    • @sandhusandhu1471
      @sandhusandhu1471 3 роки тому +1

      ਸ੍ਰ: ਅਵਤਾਰ ਸਿੰਘ ਫਗਵਾੜਾ ਜੀ ਵਾਰੇ ਤਕਰੀਬਨ ਕਿਸਾਨ ਜਾਣਦੇ ਨੇ ਜਿੰਨਾ ਨੇ ਇਸ ਤਕਨੀਕ ਦੀ ਖੋਜ਼ ਕੱਢੀ ਹੈ , ਹੋ ਸਕਦਾ ਕਿਤਾਬ ਵੀ ਲਿੱਖੀ ਹੋਵੇ ?

    • @Lovepreetsingh-wc6bz
      @Lovepreetsingh-wc6bz 3 роки тому

      @@sandhusandhu1471 darbar e khalsa you tube channel te aao g. Pdf v hai telegram group hai.

  • @krishnakarwal7101
    @krishnakarwal7101 3 роки тому +3

    Good job baiji

  • @SukhwinderSingh-so8mr
    @SukhwinderSingh-so8mr 3 роки тому +1

    Nice bol thanks

  • @sandeepgill1242
    @sandeepgill1242 3 роки тому +6

    20 ਕਿੱਲੋ ਨਰਮਾ ਕਿੱਲੇ ਦਾ ਮੱਸਾਂ ਹੋਣਾ ਅੱਜ ਕਿ ਓਦਾ ਚੁਗ ਲੋ ਗਏ ਜਾਦਾ ਗੱਪ ਹੁੰਦਾ ਤਰਕ ਨਾਲ ਸੋਚੋ

  • @khangurarecords0015
    @khangurarecords0015 3 роки тому

    Good 👍👍farming
    🚜🐄🌾

  • @kesarsinghkang7013
    @kesarsinghkang7013 3 роки тому +14

    ਏਨਾ ਝੂਠ ਨਾ ਬੋਲੋ ਭਰਾਵੇ ਜੇ ਏਨੀ ਹੀ ਕਮਾਈ ਹੈ ਕਿਲੇ ਵਿੱਚ ਤਾਂ ਜੱਟ ਗੱਲ ਫਰਵਾਂਹਾਂ ਕਿਉਂ ਲੈਂਦੇ ਹਨ ਫੁਕਰੇ ਕਿਸਾਨੋ

    • @jashanpreet5225
      @jashanpreet5225 3 роки тому

      Bakvas karda Sala Ani kami hondi ta kisan faha lan

    • @abhishekbathla6210
      @abhishekbathla6210 3 роки тому

      Shi gl fr ta Ameer hoye 😂 eda gpp Marda 5-7 spray kre firde tella aleyq

  • @kanwaljitsingh734
    @kanwaljitsingh734 3 роки тому +1

    Very good job veer ji

  • @rakeshbhalla7184
    @rakeshbhalla7184 3 роки тому +2

    good luck sir

  • @matrix4534.6
    @matrix4534.6 3 роки тому +2

    Good👍👍👍👍👍👍👍 luck🍀🍀🍀🍀🍀🍀👍

  • @JaswinderSingh-qr2qe
    @JaswinderSingh-qr2qe 3 роки тому +2

    ਖਸਖਸ ਦੀ ਖੇਤੀ ਤੇ ਵੀ ਵੀਡੀਓ ਬਣਾਓ ਰਤਨਦੀਪ

  • @mnxhell8777
    @mnxhell8777 2 роки тому

    Bahut vadiya

  • @swaransingh2540
    @swaransingh2540 3 роки тому

    Comments da jabab bahut ghatttt ditta giya g.Jankakari bahut badiya c

  • @ParamjeetSingh-lu5od
    @ParamjeetSingh-lu5od Рік тому

    Es taknik vich ki kuchh jameen paude hai jaroor daso

  • @amarjit2571
    @amarjit2571 3 роки тому

    bahut khoob

  • @Channel_1313Z
    @Channel_1313Z 3 роки тому

    Good Kuldeep singh

  • @nirmalsingh9703
    @nirmalsingh9703 3 роки тому +1

    Nice effort

  • @Practicalfarmer
    @Practicalfarmer 2 роки тому

    Main pagwada uni nal judna bhai hai koi y mnu bhut sok bina reeh sarpeh to fasl krn da

  • @sohi5443
    @sohi5443 3 роки тому +8

    6 ਗ੍ਰਾਮ ਸਰੋ ਦੀ ਸਮਝ ਤੋ ਉਪਰ ਦੀ ਨਿਕਲ ਦੀਆ ਗੱਲਾ 20 ਗ੍ਰਾਮ
    ਫੇਰ ਕਿਉ ਲਾਉਣੀ 6 ਗ੍ਰਾਮ ਕਿੱਲੇ ਵਿੱਚ ਕਿਵੇ ਬੀਜ ਪੂਰਾ ਆ ਜਾਵੇਗਾ
    ਗੱਲਾ ਤੇਰੇ ਯਾਰ ਦੀਆ ਨਿਕਲਨ ਫਰਾਈ ਕਰਕੇ ⁉️⁉️

    • @sohi5443
      @sohi5443 3 роки тому +1

      ਦੱਸਿਆ ਜਾਵੇ 6 ਗ੍ਰਾਮ ਬੀਜ ਨਾਲ ਕਿੱਲਾ ਕਿਵੇ ਬੀਜੀਆ ਜਾਉ⁉️

    • @harpindersingh8595
      @harpindersingh8595 3 роки тому +1

      ਸੱਵਾ ਲੱਖ ਤੇ ਡੈਡ ਲੱਖ ਦਾ ਪੰਚੀ ਹਜਾਰ ਦਾ ਫਰਕ ਹੈ ਜਿਨੂਐਹ ਨੀ ਪੱਤਾ ਕਿਨੀ ਕਮਾਈ ਹੈ ਨੱਰਮਾ ਵੀ ਪੰਚੀ ਮੱਨ ਝਾੜ ਦੈਨਾ

    • @SukhwinderSingh-ir1rd
      @SukhwinderSingh-ir1rd 3 роки тому

      ਇਹ ਬਿਲਕੁਲ ਸੱਚ ਹੈ ਜੀ ਸ਼ੱਕ ਨਾ ਕਰੋ

    • @rinku6462
      @rinku6462 2 роки тому

      @@SukhwinderSingh-ir1rd bai. Tu kmaya 3 lakkh. Bai ehh gapp a. Naale. Ona kissan da v pta dasse naale. Aap hi kar laine. Kheti. Crora kmayan. Aap hi

  • @pragatsingh2100
    @pragatsingh2100 3 роки тому +2

    Good

  • @pritpalsingh3538
    @pritpalsingh3538 2 роки тому

    1.5lakh da piyaaj ....veer jhothv hisaab naal
    Shimla mirch ch mssa 15000 da piyaaj hunda

    • @tejigill8062
      @tejigill8062 Рік тому

      Kis di mnyiye
      Phir jhooth bolda ne ?

  • @deepmusafirwriterlyrics1278
    @deepmusafirwriterlyrics1278 3 роки тому +3

    Mai sochda jhona luna band kita jave take aun wali pehrhi nu pani mil sake

    • @sarbasinghsidhu2410
      @sarbasinghsidhu2410 3 роки тому

      ਇਹ ਝੋਨਾ ਚਾਵਲ 80% ਬਹੀਏ ਖਾਂਦੇ ਹਨ ਸਭ ਤੋਂ ਵੱਧ ਤੇ ਪਾਣੀ ਆਪਣਾ ਖਰਾਬ ਹੁੰਦਾ ਹੈ ਨਾਲੇ ਪਾਣੀ ਧਰਤੀ ਹੇਠਲਾ ਡੂੰਘਾ ਹੁੰਦਾ ਜਾ ਰਿਹਾ ਹੈ ਜਦੋਂ ਆਪਾਂ ਝੋਨੇ ਵਿੱਚ ਪਾਣੀ ਖੜਾ ਕੇ ਕੋਈ ਵੀ ਜਹਿਰ ਸਪਰੇਅ ਪਾਉਂਦੇ ਹਰ ਤਾਂ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ ਆਓ ਆਉਣ ਵਾਲੀ ਪੀੜ੍ਹੀ ਨੂੰ ਬਚਾਈ ਝੋਨੇ ਨੂੰ ਭਜਾਓ ਪੰਜਾਬ ਨੂੰ ਤੇ ਪੰਜਾਬ ਦੇ ਪਾਣੀ ਨੂੰ ਬਚਾਓ

  • @DaljeetSingh-kz9bm
    @DaljeetSingh-kz9bm 3 роки тому

    Good Gora ji and kuldeep ji . ਗੁਆਂਢੀ ਪਿੰਡ ਮੇਰਾ।

    • @rinku6462
      @rinku6462 2 роки тому

      Ki ehh Banda paaji sach bol reha tuci dso

  • @sharanseerha1624
    @sharanseerha1624 3 роки тому

    Great...

  • @kulwantsekhon3758
    @kulwantsekhon3758 3 роки тому +2

    What about labour. From where you got labour and price must tell pl

  • @mandybajwa5606
    @mandybajwa5606 2 роки тому

    ਦੇਖ ਰਤਨ

  • @DaljitSingh-ix8kf
    @DaljitSingh-ix8kf 3 роки тому

    ਵੀਰ ਜੀ ਸਪਰੇਅ ਅਤੇ ਯੂਰੀਆ ਤੋ ਬਿਨਾ ਨਰਮਾਂ ਹੋ ਹੀ ਨਹੀਂ ਸਕਦਾ

  • @singh0423
    @singh0423 2 роки тому

    Bahut badia ji , but labour di problem kive cover hovegy

  • @itzdhaliwal855
    @itzdhaliwal855 3 роки тому

    Good veer g very very nice and beautiful

  • @bishusingh7483
    @bishusingh7483 3 роки тому

    Very nice ji kuldeep bai ji

  • @matrix4534.6
    @matrix4534.6 3 роки тому +3

    Mandi karan vara v daso ji

  • @attyaar1403
    @attyaar1403 3 роки тому

    ਫਰਵਰੀ ਵਿੱਚ ਕਿਹੜਾ ਨਰਮਾ ਲਗਦਾ😂😂😂😂😂ਅਪ੍ਰੈਲ ਤੋਂ ਬਾਦ ਬਿਜਾਈ ਹੁੰਦੀ ਨਰਮੇ ਦੀ😂

  • @gagandeepsidhu9687
    @gagandeepsidhu9687 3 роки тому

    Veer g jina jameena vich mothra hunda uthe ki karna pau

  • @jagsirgill1285
    @jagsirgill1285 3 роки тому

    👍👍

  • @jasvirsingh-hl9co
    @jasvirsingh-hl9co 3 роки тому

    Dosto zoom miting aao ..bht vdiya jankari diti jadi aa

  • @babbarsher2065
    @babbarsher2065 3 роки тому +1

    Boundary line te. Fruit trees Lgao. Chandan. Tree. Natural. Fence. Bnao. Natural farming. 🇮🇳🇮🇳👍🏽💋💋kiss an 💋💋👍🏽

  • @rajsinghtanda7272
    @rajsinghtanda7272 2 роки тому

    Pinglewara. Natural farming. 🍊🍍🍐🍋🍑🥑🍌🇮🇳👍🏿. Boundary line Te Fruit trees lao. Chandan. Lao. Sahiwal. Cow. 30 acre. De. Khad. Milu. Jivano. Amrit. Keetnash. Rajiv. Dixit. Videos. Dekho. 💋🇨🇦💋👍🏿

  • @lovepreetsarai4497
    @lovepreetsarai4497 3 роки тому

    Sir mè apne india punjab li kuj krna chuhnda ha sirf khiti visha uper koi buzns ni sir

  • @harmandeepkingra1824
    @harmandeepkingra1824 2 роки тому

    A kheti veer ji haryana ch bi ho sakdi a

  • @lovepreetsarai4497
    @lovepreetsarai4497 3 роки тому

    Ssa paji

  • @jassgill6742
    @jassgill6742 3 роки тому +1

    Up ch ho rahi es tran kheti
    Gane vech

  • @gursharansingh4145
    @gursharansingh4145 3 роки тому +1

    Zoom meeting da invitation link send karo please.

  • @villagegirl0786
    @villagegirl0786 3 роки тому

    Baut vadia ji

  • @naturetouchtv934
    @naturetouchtv934 2 роки тому

    Plz send channel link

  • @BhupinderSingh-ul8im
    @BhupinderSingh-ul8im 3 роки тому

    ਇਸ ਲਈ ਕਿਹੜੇ ਸੰਦ ਵਰਤੋਂ ਜਾਂਦੇ ਨੇ।

  • @sandeepgill1242
    @sandeepgill1242 3 роки тому +1

    ਮੇਰੇ ਸਰੌ 4*4 ਤੇ ਰਬੋ ਇ ਰਹਿ ਗਈ ਸੀ ਪਰ ਉਤਪਾਦਨ ਵੱਧ ਨਹੀਂ ਹੋਇਆ a ਗਲਾ e a

    • @studiojashan2828
      @studiojashan2828 3 роки тому +1

      ਗਪ ਮਾਰਦਾ ਹੈ 😀😀

    • @tejigill8062
      @tejigill8062 Рік тому

      @@studiojashan2828 ਫਿਰ ਨਾ ਮੰਨੀਏ

  • @rajsinghtanda7272
    @rajsinghtanda7272 2 роки тому

    Boundary line. Te. Fruit trees lgao. Food forests. Bnao. Sikkim. #1. Organic farming. #1. Environment. In. The. World 🌎. Make your own. Seeds. 🍅🥭🍎🍐🍊🍋🍓🍏🥥🌎🌎🇮🇳🇨🇦🇺🇸👍🏿👏

  • @navneetsingh4500
    @navneetsingh4500 3 роки тому +3

    👍🙏🙏🙏🙏