ਇਸ ਬੰਦੇ ਦਾ ਖੇਤੀ ਮਾਡਲ ਕਰ ਸਕਦਾ ਕਿਸਾਨਾਂ ਨੂੰ ਮਾਲੋ ਮਾਲ | Dharat De Jaaye l ਚਮਕੌਰ ਸਿੰਘ | B social

Поділитися
Вставка
  • Опубліковано 5 тра 2024
  • ਇਸ ਬੰਦੇ ਦਾ ਖੇਤੀ ਮਾਡਲ ਕਰ ਸਕਦਾ ਕਿਸਾਨਾਂ ਨੂੰ ਮਾਲੋ ਮਾਲ | Dharat De Jaaye l ਚਮਕੌਰ ਸਿੰਘ l Sarbjeet Singh Sidhu | B social
    Episode : Dhart De Jaaye
    Report by : Sarbjeet Singh Sidhu
    Guest : ਚਮਕੌਰ ਸਿੰਘ
    Location : ਘੋਲੀਆ ਕਲਾਂ (ਮੋਗਾ)
    Cameramen : Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • Розваги

КОМЕНТАРІ • 23

  • @jaspreetsekhon4633
    @jaspreetsekhon4633 Місяць тому +4

    ਬਹੁਤ ਹੀ ਸਮਝਦਾਰ ਕਿਸਾਨ ਐ ਬਾਈ ਜੀ

  • @birsingh5388
    @birsingh5388 Місяць тому +4

    ਬਹੁਤ ਵਧੀਆ ਉਪਰਾਲਾ, ਆਪ ਰਿਟੇਲਰ ਬਣ ਕੇ ਹੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਬਾਕੀ ਸਬਰ ਸੰਤੋਖ ਵੀ ਬਹੁਤ ਵੱਡੀ ਚੀਜ਼ ਹੈ
    ਬਾਕੀ ਜੇਕਰ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਵੀ ਉਸ ਆਮਦਨ ਨੂੰ ਸਹੀ ਥਾਂ ਉੱਤੇ ਹੀ ਖਰਚ ਕਰਨ ਦਾ ਵੀ ਉੱਪਰਲਾ ਕਰਨਾ ਚਾਹੀਦਾ ਹੈ, ਨਾ ਕਿ ਘਰ ਵਿੱਚ ਕੀਤੇ ਗਏ ਕਿਸੇ ਦਿਨ ਸੁੱਧ ਉੱਤੇ ਸਾਲਾਂ ਦੀ ਕਮਾਈ ਇੱਕ ਦੋ ਦਿਨ ਵਿੱਚ ਰੋੜ ਦਿੱਤੀ ਜਾਵੇ, ਮਹਿੰਗੀਆਂ ਗੱਡੀਆਂ ਕਾਰਾਂ ਅਤੇ ਮਹਿੰਗੀਆਂ ਕੋਠੀਆਂ ਉੱਤੇ ਵੀ ਕਈ ਵਾਰੀ ਪੈਸੇ ਦੀ ਅੰਨ੍ਹੀ ਬਰਬਾਦੀ ਕਰ ਦਿੱਤੀ ਜਾਂਦੀ ਹੈ

    • @GurAman-dk6vy
      @GurAman-dk6vy Місяць тому +2

      ਸਹੀ ਕਿਹਾ ਜੀ 🎉

  • @dhandhanbabasangji7483
    @dhandhanbabasangji7483 Місяць тому +1

    ਹਰ ਕਿਸਾਨ ਦੀ ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ ਜੱਟ ਪੁਣੇ ਦਾ ਹੰਕਾਰ ਨਹੀਂ ਬਾਈ ਨੂੰ ਹਰ ਕਿਸਾਨ ਨੂੰ ਇਹਨਾਂ ਵਰਗੀ ਸੋਚ ਅਪਣਾਉਣੀ ਚਾਹੀਦੀ ਹੈ ਸਲੂਟ ਹੈ ਬਾਈ ਦੀ ਸੋਚ ਨੂੰ

  • @manindersinghkhalsa2488
    @manindersinghkhalsa2488 Місяць тому +6

    ਪੰਜਾਬੀਆਂ ਕੋਲ ਆਪਣੇ ਪੁਰਖਿਆਂ ਦੀ ਵਿਰਾਸਤ ਵਾਲਾ ਇਕ ਵੀ ਗੁਣ ਨਹੀਂ ਰਿਹਾ
    ਔਗੁਣ ਸਾਰੇ ਜਹਾਨ ਦੇ ਇਕੱਠੇ ਕਰ ਲਏ ਨੇ ਇਹਨਾਂ ਨੇ
    ਅਤੇ ਔਗੁਣਾਂ ਵਾਲੇ ਨੇ ਬਰਬਾਦ ਹੋਣਾ ਹੀ ਹੋਣਾ ਹੈ
    ਉਸਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਉਹ ਕਿਸੇ ਸਹੀ ਸਲਾਹ ਦੇਣ ਵਾਲੇ ਦੀ ਸੁਣਨ ਨੂੰ ਤਿਆਰ ਨਹੀਂ ਹੁੰਦਾ
    ਬਾਕੀ ਇਹ ਮਾਡਲ ਤਾਂ ਕੀ ਦੁਨੀਆਂ ਦਾ ਕੋਈ ਮਾਡਲ ਸਾਨੂੰ ਸੰਤੁਸ਼ਟ ਨਹੀਂ ਕਰ ਸਕਦਾ
    ਕਿਉਂਕਿ ਸਾਡੇ ਪੱਲੇ ਸਬਰ ਸੰਤੋਖ ਹੀ ਨਹੀਂ ਰਿਹਾ
    ਅਤੇ ਬੇਸਬਰੇ ਬੰਦੇ ਲਈ ਗੁਰਬਾਣੀ ਵਿੱਚ ਵੀ ਲਿਖਿਆ ਹੈ
    ਬਿਨਾਂ ਸੰਤੋਖ ਨਾਹੀਂ ਕੋਊ ਰਾਜੈ

  • @harindersingh6922
    @harindersingh6922 Місяць тому +2

    ਬਹੁਤ ਵਧੀਆ ਗੱਲਬਾਤ ਐ ਜੀ ਹੋਰ ਲੈ ਕੇ ਆਓਗੇ ਤਰਾਂ ਦੇ ਵਿਸ਼ੈ

  • @jindersekhon8426
    @jindersekhon8426 Місяць тому +2

    ਬੋਹਤ ਚੰਗੀ ਰਾਏ ਜੀ

  • @amanmahal7253
    @amanmahal7253 Місяць тому +3

    ਅੱਜ ਦਾ ਪ੍ੋਗਰਾਮ ,ਬਹੁਤ ਚੰਗਾ ਲੱਗਿਅਾ ਜੀ,ਸਿੱਧੂ ਸਾਹਬ,ਚਮਕੌਰ ਸਿੰਘ ਜੀ ,ਘੋਲੀਅਾਂ ਕਲਾਂ,ਦਾ ਫੋਨ ਨੰ. ਜਰੂਰ ਦੇਣਾ ਜੀ। ਧੰਨਵਾਦ।

  • @ravindersingh-hu7jg
    @ravindersingh-hu7jg Місяць тому +2

    ਬਾਈ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਬਾਈ ਜੀ ਦਾ ਨੰਬਰ ਦੇਣਾ ਜੀ

  • @sukhtangori5767
    @sukhtangori5767 Місяць тому +1

    ਬਹੁਤ ਹੀ ਵਧਿਆ ਜੀ

  • @harkiratkaur3299
    @harkiratkaur3299 Місяць тому +1

    Great thinking veer ji Mai tuhadiya Sariya interview dekhiya ne

  • @sukhveergill2482
    @sukhveergill2482 Місяць тому

    Good

  • @GurdevSingh-vd5ie
    @GurdevSingh-vd5ie Місяць тому +3

    ਆਪ ਜੀ ਮੇਰੇ ਵਟਸਐਪ ਤੇ ਹੋ ਜੀ।।🎉ਆਪ ਜੀ ਤੋਂ ਬਹੁਤ ਕੁੱਝ ਸਿੱਖਣਾ ਹੈ 🎉ਬਸ ਇੱਕ ਵਾਰ ਪਿੰਡ ਪੱਕੇ ਤੌਰ ਤੇ ਆ ਜਾਵਾਂ 🎉ਅਜੇ ਆ ਸਾਲ ਦੇ ਅਖਿਰ ਚ।।ਹੋ ਸਕਦਾ ਹੈ ਆ ਜਾਵਾਂ।। ਪਿੰਡ ਮੋਂਗਾ ਜ਼ਿਲ੍ਹਾ।। ਦੋਲਤਪੁਰ।।ਮਾਲਵਾ 🎉

    • @chamkaursingh2912
      @chamkaursingh2912 Місяць тому

      ਵੀਰ ਉਡੀਕ ਹੈ ਜੀ

    • @hardeepbrar2508
      @hardeepbrar2508 Місяць тому

      @@chamkaursingh2912ਬਾਈ ਜੀ ਨੰਬਰ ਕਿੰਨਾ ਤੁਹਾਡਾ

  • @Devinder_1971
    @Devinder_1971 Місяць тому +2

    Sidhu sahib asi khud chahunde haansaanjhan bnon vaste kamian nal kam krke mehnat den ton ilava ghar vaste v sman deida phone motor cycle kharcha v nal chahida ana dso kive sambhav hovega

  • @bhangusaab533
    @bhangusaab533 Місяць тому +1

    Sirra ji

  • @simranjeetsingh6443
    @simranjeetsingh6443 Місяць тому +1

    👍

  • @BIRADATBIRADATSINGH
    @BIRADATBIRADATSINGH Місяць тому

    Bolya kiwe a syane bnde nu,us ne e satsri akal blai

  • @BIRADATBIRADATSINGH
    @BIRADATBIRADATSINGH Місяць тому +1

    Phli gal ta ,ehnu gall e ni torni aundi

  • @saabpalyal..satpalsinghblo3987
    @saabpalyal..satpalsinghblo3987 Місяць тому

    Sir da no mil skhda

  • @dharmindersingh9678
    @dharmindersingh9678 Місяць тому

    ਬਜ਼ੁਰਗਾ ਦਾ ਨੰਬਰ

  • @BinduMavi-rq8zh
    @BinduMavi-rq8zh Місяць тому

    ua-cam.com/video/KXDq7FfpsM0/v-deo.htmlsi=AlENtaxrwZqUUhE3🎉🎉🎉ਜਨਤਾ ਨੂੰ ਕਿਵੇਂ ਗੁਲਾਮ ਬਣਾ ਰਹੀਆਂ ਸਰਕਾਰਾਂ