Poor television serials and poor tv anchors since 2000 made everyone believe how much bad we say is okay and justified, they believe they are judges and can deliver justice... This attitude has made life hell ,everyone judging everybody..on all matters..while not showing gratitude for small deeds.....you ladies bring and discuss things in normal way, keep the good work...
Very nice 👌👌 It all starts with the single thought, then it's upto the particular person which side to fuel either positive or negative one. Only the start is difficult but once you fuel the positive side then negative chain itself breaks down and positive and beautiful things start happening.
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
ਬਹੁਤ ਸੋਹਣਾ ਪਰੋਗਰਾਮ ਖੁਸ਼ ਰਹੋ❤❤
ਬਹੁਤ ਬਹੁਤ ਸ਼ੁਕਰੀਆ ਦੋਨਾਂ ਭੈਣਾਂ ਦਾ ਮੈਂ ਬਹੁਤ ਡਿਪਰੈਸ਼ਨ ਵਿੱਚ ਰਹਿੰਦੀ ਸੀ ਤੁਹਾਡਾ ਪਰੋਗਰਾਮ ਦੇਖ ਕੇ ਮੈਂ ਬਿਲਕੁਲ ਠੀਕ ਹੋ ਗਈ ! ਬਹੁਤ ਵਧੀਆ ਲੱਗਾ ਤੁਹਾਡਾ ਪਰੋਗਰਾਮ ਤੁਸੀਂ ਹਮੇਸ਼ਾ ਖੁਸ਼ ਰਹੋ 😊😊
ਇੰਨੇ ਸੋਹਣੇ ਤੇ ਉਸਾਰੂ ਵਿਚਾਰਾਂ ਨੂੰ ਸੁਣਨਾ ਸੁਭਾਗ ਪ੍ਰਤੀਤ ਹੋਇਆ। ਗੁਣਵੰਤੀਆਂ ਬੀਬੀਆਂ ਦਾ ਸਿਆਣਪ ਤੇ ਸਲੀਕੇ ਵਜੋਂ ਕੱਦ ਬਹੁਤ ਵੱਡਾ ਹੈ। ਤੁਹਾਡੀ ਇਹ ਸੇਵਾ ਅਨਮੋਲ ਹੈ।
ਹਰ ਐਤਵਾਰ ਸਾਨੂੰ ਇਸ ਪ੍ਰੋਗਰਾਮ ਦੀ ਉਡੀਕ ਰਹਿੰਦੀ ਐ.... ਕਿਉੰਕਿ ਵਿਸ਼ਾ ਏਨਾ ਸੋਹਣਾ ਹੁੰਦਾ ਹਰ ਵਾਰ ਕਿ ਢਹਿੰਦੀ ਕਲਾ ਵਿਚ ਜਾ ਰਹੇ ਕਿਸੇ ਵੀ ਇਨਸਾਨ ਵਿਚ ਇਕ ਨਵੇਂ ਵਿਸ਼ਵਾਸ ਦੀ ਜਾਨ ਪੈਂਦੀ ਐ....ਬੜਾ ਅਸਾਨ ਹੁੰਦਾ ਕਿਸੇ ਨੂੰ ਵੀ ਓਹਦੀਆਂ ਕਮੀਆ ਦਸ ਕੇ ਦੁੱਖੀ ਕਰ ਤੁਰ ਜਾਣਾ....ਪਰ ਦੋ ਸ਼ਬਦ ਚੰਗੇ ਕਹਿ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਬਣ ਜਾਣਾ ਤੁਹਾਡੀ ਆਪਣੀ ਚੜ੍ਹਦੀ ਕਲਾ ਦੀ ਪਹਿਚਾਣ ਹੁੰਦੀ ਐ.....🙏
ਬਹੁਤ ਵਧੀਆ ਮੇਰਾ ਮਨ-ਭਾਉਂਦਾ ਪ੍ਰੋਗਰਾਮ , ਹਰ ਐਤਵਾਰ ਉਡੀਕ ਰਹਿੰਦੀ ਹੈ, ਸਤਿ ਸ੍ਰੀ ਅਕਾਲ 🙏🙏🙏
ਜੀ #talkpunjabichannel ਦਾ ਪਰੋਗਰਾਮ ਵੀ ਦੇਖਿਆ ਕਰੋ,ਓਹ ਵੀ ਵਧੀਆ ਹੁੰਦਾ।
ਆਹ ਵਾਰ ਵਾਰ ਭੈਣੇ ਕਹਿ ਕੇ ਬੁਲਾਉਣਾ ਬਹੁਤ ਹੀ ਖੂਬ 👌
ਬਹੁਤ ਹੀ ਵਧੀਆ ਸੁਭਾਅ ਮੇਰੀ ਗੁਰਦੀਪ ਭੈਣ ਦਾ ਲਿਆਕਤ ਤੇ ਨਿਮਰਤਾ ਕੁੱਟ ਕੁੱਟ ਕੇ ਭਰੀ ਹੋਈ ਐ ਵੱਡੀ ਗੱਲ ਹਮਸ਼ਕਲ ਉ ਜਮਾਂ ਤੁਸੀਂ ਭੈਣੇ ਮੇਰੀ ਭੈਣ ਦੇ ਮੇਰੇ ਪਾਪਾ ਨੇ ਜਦੋਂ ਪਹਿਲੀ ਵਾਰ ਤੁਹਾਡੀ ਵਿਡੀਉ ਦੇਖੀ ਉਹਨਾਂ ਦੇਖਣ ਸਾਰ ਹੀ ਕਿਹਾ ਇਹ ਤਾਂ ਜਮਾਂ ਆਪਣੀ ਹੀ ਕੁੜੀ ਆ ਪਰ ਸੁਭਾਅ ਮੇਰੀ ਭੈਣ ਗੁਰਦੀਪ ਦਾ ਹੀ ਵਧੀਆ ਪਰਮਾਤਮਾ ਮੇਰੀ ਇਸ ਭੈਣ ਨੂੰ ਦੁਨੀਆ ਦੀ ਹਰ ਖੁਸ਼ੀ ਬਖਸ਼ੇ 🙏
Bahut umda..bahut khoob..💕
ਬਹੁਤ ਵਧੀਆ ਵਿਚਾਰ।
ਭੈਣ ਜੀ ਇਕ ਸੱਸ ਕਦੇ ਵੀ ਆਪਣੀ ਨੋਹ ਦੀ ਤਾਰੀਫ਼ ਨਹੀ ਕਰਦੀ ਭਾਵੇ ਨੋਹ ਕਿੰਨੀ ਵੀ ਚੰਗੀ ਹੋਵੇ ।
ਰੁਪਿੰਦਰ ਜੀ ਤੇ ਗੁਰਦੀਪ ਜੀ, ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ । ਇੰਝ ਹੀ ਆਪਣੇ ਚੰਗੇ ਵਿਚਾਰਾਂ ਨਾਲ ਕੋਸ਼ਿਸ਼ ਕਰਦੇ ਰਹੋ; ਸ਼ੁਕਰੀਆ !
ਮੇਰੇ ਕੋਲ ਐਂਨੇ ਸੋਹਣੇ ਲਫ਼ਜ਼ ਨਹੀਂ ਜਿਸ ਨਾਲ ਮੈਂ ਤੁਹਾਡੀ ਦੋਨਾਂ ਦੀ ਤਾਰੀਫ ਕਰ ਸਕਾਂ।
ਜੋ ਵੀ ਬੋਲਾਂਗਾ ਉਹ ਤੁਹਾਡੇ ਅੱਗੇ ਫਿੱਕਾ ਹੀ ਹੈ।
ਪਰ ਐਂਨਾ ਹੀ ਕਹਾਂਗਾ ਕਿ ਬਹੁਤ ਵਧੀਆ, ਬਹੁਤ - ਬਹੁਤ ਵਧੀਆ।
ਤੁਹਾਡੇ ਦੋਵਾਂ ਦੀਆਂ ਗੱਲ ਬਾਤਾਂ ਵਿਚੋਂ ਅੱਜ ਤੱਕ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਸ਼ੁਕਰੀਆ ਜੀ।
ਦੂਸਰਿਆਂ ਚ ਕਮੀਆਂ ਕੱਢਣ ਵਾਲੇ ਇਨਸਾਨ ਓਸ ਮੱਖੀ ਵਾਂਗ ਹੁੰਦੇ ਆ ਜਿਹੜੀ ਬਾਕੀ ਚੰਗੀਆਂ ਚੀਜਾਂ ਛੱਡ ਕੇ ਗੰਦਗੀ ਤੇ ਹੀ ਬੈਠਦੀ ਆ 🙏
Very good
Att brother
W ਵਾਹਿਗੁਰੂ ਜੀ ੇ ਮਹਰ ਕਰਨ❤❤❤❤
ਬਹੁਤ ਵਧੀਆ ਗੱਲਾਂ ਦਸਦੇ ਹੋ ਅ👌👌👌🙏🙏
Waheguru ji
Gurdeep g tuhda Nature meinu jwa h mere vrga a
ਜੀ, ਉਸਾਰੂ ਵਿਰੋਧ, ਵਿਕਾਸ ਵੀ ਸਿਰਜਦਾ,.
Bouht vadiya Didi tuhade sare program vadiya hunde meri life ch bda change aya tuhade video vekh k
Very nice sister God bless you
Manu bout vadia lgda a thuadey gla sunna
ਆਪਾਂ ਤਾਂ ਜਿਹੜੇ ਬੰਦੇ ਦੀ ਸਿਫਤ ਕਰਨੀ ਬਣਦੀ ਆ ਤਾਂ ਆਪਾਂ ਤਾਂ ਕਰਦੇ ਆ ਸਿਫਤ ਅਗਲੇ ਦੀ ਮੈਂ ਤਾਂ ਕਿਸੇ ਰਾਹ ਜਾਂਦੇ ਨੂੰ ਵੀ ਕਹਿਨਾ ਵੀ ਸੋਹਣਾ ਲੱਗਦਾ ਬਾਈ ਅਗਲਾ ਚਾਹੇ ਘਰੋ ਦੁੱਖੀ ਹੋਕੇ ਹੀ ਆਇਆ ਹੋਵੇ ਪਰ ਆਪਾ ਖ਼ੁਸ਼ ਕਰ ਦਈ ਦਾ
ਤੁਹਾਡਾ ਹਰ ਇਕ ਵਿਸ਼ਾ ਸੋਨੇ ਤੇ ਸੁਹਾਗਾ ਹੁੰਦਾ ਭੈਣੇ ਜਿਉਂਦੀਆ ਵਸਦੀਆਂ ਰਹੋ
👏👏
❤❤❤❤❤❤❤❤
ਬਹੁਤ ਸੋਹਣਾ ਵਿਸ਼ਾ ਚੁਣਿਆ ਜੀ ਤੁਸੀਂ 🙏🙏🙏🙏ਬਿਲਕੁਲ ਸਹੀ ਗੱਲਾਂ ਨੇ!!
ਜੀ, ਕਿਤਾਬਾਂ ਦੀ ਨੈਗੇਟਿਵਟੀ ਵਿੱਚ ਵੀ ਪੋਜੇਟਿਵਟੀ ਲੁਕੀ ਹੁੰਦੀ ਹੈ, ਮਾੜਾ ਮਾਲਕ ਮਕਾਨ, ਕਰਾਏਦਾਰ ਦਾ ਜਲਦੀ ਮਕਾਨ ਬਣਾ ਦਿੰਦਾ,
👌🙏🙏
Khubsurat wise womans Rupinder and Gurdeep ,
Rupinder your voice is so honest ...appna pan hai
Gurdeep has very clear and different voice
God bless you all
Rupinder ch face stability 👍👍👍
ਭੈਣ ਜੀ ਜੇਕਰ ਇਨਸਾਨ ਦੀ ਸੋਚ ਵਧੀਅਾ ਬਣ ਜਾਵੇ ਤਾ ਕਿਸੇ ਵਿੱਚ ਕਮੀ ਨਜਰ ਆਉਦੀ ਹੀ ਨਹੀ
ਬੁਹਤ ਹੀ ਵਧੀਆ ਗੱਲਾਂ ਕਰਦੇ ਹੋ ਤੁਸੀ ਤੁਹਾਡੇ ਬੋਲਣ ਦਾ ਤਰੀਕਾ ਵੀ ਬਹੁਤ ਹੀ ਸੋਹਣਾ ਲੱਗਦਾ
ਬਹੁਤ ਵਧੀਆ ਪ੍ਰੋਗਰਾਮ
Na parkh kise di fidrat nu har apni hadh vich lajwab hunda 😎
Plz provide subtitle in English this programme
ਜੀ, ਆਪਣਾ ਮੁਲ੍ਹਾਕਣ ਆਪ ਕਰੋ,.
Bhut hi amazing .......bhut hi ਵਧੀਆ.......ਮੇਰਾ favourite programme,,,,favourite channel,,,, te favourite ਭੈਣਾਂ ......👌👌👌👍👍👍👍👍☺️☺️
27:50
V nice g Rupinder mam apni age toa bht chote lgde
ਅਸੀ ਆਪਣੀਆਂ ਬੁਰਾਈਆਂ ਨੂੰ ਛੱਡ ਕੇ ਦੂਜਿਆਂ ਦੀਆਂ ਚੰਗਿਆਈਆਂ ਨੂੰ ਵੀ ਘਟਾ ਕੇ ਦੱਸਦੇ ਹਾਂ । ਮੇਰੀ ਦਾਦੀ ਜੀ ਕਹਿੰਦੇ ਹੁੰਦੇ ਸੀ ਕੇ ਆਪ ਕਿਸੇ ਜਿਹੇ ਨਾ ਤਾਂ ਗੱਲ ਕਰਨੋਂ ਰਹੇ ਨਾ ।
Bahuuut vdiya ji.bahut achhiya gallan baatan
ਜੀ,. ਜੇ ਤੁਹਾਨੂੰ ਭੁੱਖ ਲੱਗਦੀ ਹੈ, ਨੀਂਦ ਆਂਉਦੀ ਹੈ, ਪੇਟ ਸਾਫ ਹੁੰਦਾ, ਅਖਵਾਰ ਪੜ੍ਹਨ ਨੂੰ ਜੀ ਕਰਦਾ ਟੀ ਵੀ ਦੇਖਣ ਵੀ, ਗੁਲਾਬੀ ਜਹੇ ਸੁਪਨੇ ਵੀ ਆਉਦੇ ਨੇ, ਤਾਂ ਤੁਸੀਂ 75% ਤੰਦਰੁਸਤ ਹੋ,.
Nice video
ਮੈਂ ਤੁਹਾਡਾ ਹਰ ਪ੍ਰੋਗਰਾਮ ਦਿਲ ਦੀ ਗਹਿਰਾਈ ਤੋਂ ਸੁਣਦੀ ਹਾ ਤੁਹਾਡੀਆਂ ਸਾਰੀਆਂ ਗੱਲਾਂ ਮਨ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ ਹਨ
Rupinder bhen te gurdeep bhen tusi sanu apni interview vi dekhaoo, ta jo sanu tuhadi qualification te achievements bare pta chle, u r both nice person
ਬਹੁਤ ਵਧੀਆ
ਕੲੀ ਲੋਕ ਦੂਜਿਆਂ ਦੇ ਦੀਆਂ ਚੰਗਿਆਈਆਂ ਬਾਰੇ ਜਾਣਦੇ ਹੋਏ ਵੀ ਉਸ ਵਿਚ ਕਮੀਆਂ ਲੱਭਦੇ ਹਨ।
Poor television serials and poor tv anchors since 2000 made everyone believe how much bad we say is okay and justified, they believe they are judges and can deliver justice... This attitude has made life hell ,everyone judging everybody..on all matters..while not showing gratitude for small deeds.....you ladies bring and discuss things in normal way, keep the good work...
ਜੀ,. ਜਿੱਥੇ ਤੁਸੀਂ ਰਹਿੰਦੇ ਹੋ, ਜਾਂ ਨੋਕਰੀ ਕਰਦੇ ਹੋ, ਜੇ ਤੁਹਾਡੇ ਬਾਰੇ ਚੰਗੇ ਜਾਂ ਮਾੜੇ ਦੀ ਚਰਚਾ ਹੁੰਦੀ ਹੀ ਨਹੀਂ, ਤੁਸੀਂ ਉਸ ਸਮਾਜ ਦਾ ਹਿੱਸਾ ਹੀ ਨਹੀਂ ਬਣ ਸਕਦੇ,.
Me ek hafte to app nu sundi aa
Bhut vdia lgda sab kuj
Tusi bhaut motivate krde bhaut sareya nu 🙏🏻.
Seriously di mnu jroorat c es episode di.kyi vaar sadiya socha nu ik dakaa chyida hunda.jo thode eh episode rahi milya thnkyou👏
Very nice 👌 topic
Really enjoy this
God bless you both 🙏
Hi Rupinder I am Ranvir kaur remember
RS N GG EXALLENT. BEING IN SOCIAL LIFE ABOUT 50 YRS I LISTENED VERY ATTENTIVELY N FOUND MATURE ND DEEP TALKS.BOTH KEEP IT UP
ਬਹੁਤ ਵਧੀਆ ਜੀ 💝🙏
ਬਹੁਤ ਵਧੀਆ ਬੇਟਾ ਜੀ
awsome talk
ਭੈਣਾਂ ਦੇ ਵਿਚਾਰ ਬਹੁਤ ਸੋਹਣਾ।
Sahi gal keti tuci
28,53mint te best line👍👍👍👍nice g
I wish m es ਜਨਮ ਚ ਤੁਹਾਨੂੰ ਦੋਨਾਂ ਨੂੰ ਮਿਲ ska 🙏🙏
Rupinder bhain ji thudea likhya likhta asi kida parh skde aa.kida mil skdea. Books da name dsdo
Amazing
Always keep an attitude of gratitude... constructive criticism with good intentions is not bad.
Very nice program
One of the bast sister and God bless you
I needed to hear this topic so much 🙏
Good point sister
Very nice 👌👌
It all starts with the single thought, then it's upto the particular person which side to fuel either positive or negative one. Only the start is difficult but once you fuel the positive side then negative chain itself breaks down and positive and beautiful things start happening.
Bilkul shi aa ji Jordan sandhu da viah hoyea kise nu enna frk ni pyea or Dilpreet Dhillon di controversy hun tk mudda bni hoyi aa
ਬਹੁਤ ਵਧੀਆ ਪੌ੍ਰਗਾਮ
ਬਹੁਤ ਵਧੀਆਂ ਪ੍ਰੋਗਰਾਮ ਹੈ
, bilkul sahi
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ
I agree with you but when some one feels jealous it hurts a lot too.
V nice program
Bhanimar hun vhagi sis
My most favorite show and hosts👍🙏👌❤️❤️❤️❤️❤️🌺🌺🌺🌺🌺🌺🌺🌺🌺🌺Love from Fresno California USA
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
ਧੰਨਵਾਦ ਜੀ
Nice program bhut badiya topic
Meri mother in law bhut hi nukas kddgi aa guests nu vi boldi aa iAm very upset from her❤❤
Bhout vadhiya 👏👏👏
Sat sri akaal bhaine..... I really like ur way of talking....
Very nice good bless you
Good thinking
ਭੈਣ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਐਤਵਾਰ ਦੀ ਉਡੀਕ ਰਿਹਦੀੰ ਹੈ
Bahut vadia program aa ji
Be positive, it’s possible 🙏
Good topic
Nice conversation 👌👌
NYC ji
Very nice sister
Nice programme 👍🙏🙏
ਰੁਪਿੰਦਰ ਜੀ, ਸਰੀਰਕ ਦਿੱਖ ਲਈ ਤਾਂ ਚਲੋ ਲੰਮਾਂ ਕੱਦ ਚੰਗਾ ਲਗਦਾ ਹੈ, ਪਰ ਅਸਲ ਵਿੱਚ ਇਨਸਾਨ ਨੂੰ ਉਸਦੇ ਗੁਣਾ ਕਰਕੇ ਹੀ ਜਾਣਿਆ ਜਾਂਦਾ ਹੈ i
🙏🙏
Good
Bahut wadia bahut wadia.Sohna topic chunia tuci. Jithe sifat karni bandi hove ta sifat kar deni chahidi aa.👌👍
Nice talk
Very nice topic sister 👌👌👌👌👌🥰🥰
Bhut vdia programe sis
Rupinder bhan mainu apana no send karo