Toofan Singh - Simranjeet Kaur - Daughter of Baba Jugraj Singh Ji Toofan

Поділитися
Вставка
  • Опубліковано 13 вер 2024

КОМЕНТАРІ • 839

  • @user-dn4xv5ro1m
    @user-dn4xv5ro1m 3 роки тому +60

    ਜਿਉਂਦੀ ਰਹਿ ਮੇਰੀਏ ਵੱਡੀਏ ਭੈਣੇਂ,,, ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏🙏

  • @manpreetsandhu4186
    @manpreetsandhu4186 3 роки тому +40

    ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻❤🙏🏻

  • @ranagill2676
    @ranagill2676 4 роки тому +129

    ਸ਼ੇਰ ਦੀ ਬੇਟੀ ਸ਼ੇਰਨੀ ਭੈਣ ਮੇਰੀ 😊🙏

  • @jsb4737
    @jsb4737 5 років тому +74

    ਸਿਸਟਰ ਉੱਤੋਂ-ਉੱਤੋਂ ਬਸ ਜਵਾਬ ਦੇ ਰਹੇ ਨੇ.......ਪਰ ਦਿਲ ਵਿੱਚ ਬਹੁਤ ਗੁਬਾਰ ੲੇ.......ੲਿਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ।

  • @user-fi8uw7ur5x
    @user-fi8uw7ur5x 4 роки тому +66

    ਮੇਰੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀ ਵਿਚ ਰੱਖਣ ।

  • @pb65wale33
    @pb65wale33 4 роки тому +48

    waheguru ji
    ਭੈਣੇ ਤੇਰੇ ਚਰਨਾਂ ਵਿੱਚ ਪ੍ਰਣਾਮ ਆ

  • @kharkujatt5699
    @kharkujatt5699 4 роки тому +88

    ਭੈਣ ਜੀ ਤੁਹਾਡੇ ਪਿਤਾ ਜੀ ਸਾਡੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ । ਤੁਸੀਂ ਭੈਣ ਜੀ ਕਿਸਮਤ ਵਾਲੇ ਹੋ ।

    • @harjotsingh5007
      @harjotsingh5007 2 роки тому

      🌿💯🌹🌷🥀🌺🌻🙏🏼🌻🌺🥀🌷🌹💯🌿

  • @juttbawabawa387
    @juttbawabawa387 5 років тому +25

    Mein muslim hu pr mera sing zaat pr boht proud h duniya mein sb se taktvar qoom sing qoom h

  • @jashansingh6300
    @jashansingh6300 6 років тому +122

    Sister tusi bhut karma wale o mai aj eh. Movie dekhi sachi ron aa gya c ...baaki Ranjit singh Bawa veere nu v salute aa

  • @labhbrar6143
    @labhbrar6143 4 роки тому +5

    ਬੇਟਾ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤਾਂ ਬੇਟਾ ਜੀ ਥੋੜੇ ਜਿਹੇ ਦਿਨਾਂ ਬਾਦ ਹੀ ਭਾਈ ਸਾਹਿਬ ਜੀ ਦੀ ਮੂਵੀ ਵੇਖ ਲੈਂਦਾ ਹਾਂ ਇਸ ਫਿਲਮ ਵਿੱਚ ਰਣਜੀਤ ਬਾਵਾ ਨੇ ਅਟੱਲ ਸਚਾਈ ਪੇਸ਼ ਕੀਤੀ ਹੈ ਰੱਬ ਰਣਜੀਤ ਬਾਵਾ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ

  • @sikharijatt2356
    @sikharijatt2356 7 років тому +57

    Ik hwa da bulla fer toofan ban gya... Shaeed baba jugraj singh toofan singh khalsa jindabaad

  • @babbusaini5781
    @babbusaini5781 5 місяців тому +4

    ਏਹ ਸ਼ਹੀਦ ਯੋਧਿਆਂ ਦੀ ਬੇਟੀ, ਤੇ ਉਹਨਾਂ ਦਾ ਹੀ ਖ਼ੂਨ ਇਸ ਭੈਣ ਦੀ ਰਗਾ ਵਿੱਚ ਹੈ। ਜਿਸ ਵਿੱਚ ਸੂਰਮੇਆ ਦਾ ਖ਼ੂਨ ਹੁੰਦਾਂ, ਓਹ ਬੁਹਤ ਕੀਮਤੀ ਇਨਸਾਨ ਹੂੰਦੇ,

  • @pitaaulakh1029
    @pitaaulakh1029 7 років тому +21

    ਪ੍ਰਣਾਮ ਸ਼ਹੀਦਾ ਨੂੰ ਬਹੁਤ ਵਧੀਆ ਮੂਵੀ ਆ ਜੀ ਜਰੂਰ ਦੇਖੋ...

  • @balkargura2864
    @balkargura2864 5 років тому +269

    ਬੀਬੀ ਜੀ ਆਪ ਜੀ ਨੂੰ ਨਮਸਕਾਰ ਹੈ ਕਾਸ ਮੈ ਵੀ ਤੁਹਾਡਾ ਭਰਾ ਹੁੰਦਾ

  • @Panjab_de_Jaye1984
    @Panjab_de_Jaye1984 6 років тому +28

    ਭੈਣੇ ਸਾਨੂੰ ਮਾਣ ਹੈ ਤੁਹਾਡੇ ਪਿਤਾ ਜੀ ਤੇ ਤੁਸੀਂ ਖੁਸ਼ਨਸੀਬ ਹੋ ਤੁਸੀਂ ਭਾਈ ਤੂਫਾਨ ਸਿੰਘ ਜੀ ਦੀ ਸਪੁੱਤਰੀ ਹੋ

  • @DesiInfotainer
    @DesiInfotainer 6 років тому +163

    Jeeve Sadi Bhain

  • @saba2926
    @saba2926 6 років тому +23

    daughter of the freedom fighter what a legendary man! I salute each and every member of his blood line!!!! God bless them all!! vote leave 2020 Sikh referendum spread the word to your families in occupied khalistan!!!

  • @SukhdevSingh-cy7pp
    @SukhdevSingh-cy7pp 7 років тому +123

    Dhan Dhan ne una diya mava,jina ne put jamey surme

  • @Prabhdeep0909
    @Prabhdeep0909 6 років тому +1

    kya baat kya soorma hi toofan singh eh sab dashmesh pita di kirpa nal ehde vadde jigre mile

  • @paramhitech80
    @paramhitech80 6 років тому +286

    ਭੈਣ ਜੀ ਤੁਹਾਡੇ ਪਿਤਾ ਜੀ ਵਰਗੇ ਅਸਲੀ ਹੀਰੋ ਨੇ ਆਪਣੇ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਵਿਅਰਥ ਨਹੀਂ ਜਾਏਗੀ।

  • @HarpreetSingh-il2pk
    @HarpreetSingh-il2pk 6 років тому +225

    ਕੌਮ ਦਾ ਹੀਰਾ ਸੀ।

    • @ਦਵਿੰਦਰਸਿੰਘ
      @ਦਵਿੰਦਰਸਿੰਘ 4 роки тому +14

      ਸੀ ਨਹੀਂ ਹੈ , ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰਹੁ ਗਾ

    • @ParamjitSingh-gc5xu
      @ParamjitSingh-gc5xu 4 роки тому +1

      Waheguru waheguru ji mehar kro ji

    • @loveybloging4506
      @loveybloging4506 4 роки тому +2

      @@ਦਵਿੰਦਰਸਿੰਘ waheguru Ji

    • @modifiedpunjabjb3992
      @modifiedpunjabjb3992 3 роки тому +2

      ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰੁਹਗੇ

    • @ashumehra468
      @ashumehra468 3 роки тому +1

      @@ਦਵਿੰਦਰਸਿੰਘ was born with the co star

  • @newindiaphotographybaljeet5408

    ਭਾਈ ਜੁਗਰਾਜ ਸਿੰਘ ਜੀ ਕੋਮ ਦਾ ਹੀਰਾ ਸਿਰ ਚੁੱਕਦਾ ਭੇਣੇ ਬਾਬਾ ਜੀ ਅੱਗੇ ਤੂੰ ਭੇਣੇ ਕਰਮਾ ਵਾਲੀ ਆ ਭੇਣੇ ਮੇਰੀਏ

  • @nirmal695
    @nirmal695 6 років тому +116

    ਬੱਚੀ ਲਈ ਢੇਰ ਦੁਆਵਾਂ

  • @europedestination2720
    @europedestination2720 5 років тому +12

    Vet lucky girl no words for shaeed Baba Jugraj singh toofan

  • @gurwindr1313
    @gurwindr1313 6 років тому +7

    Salute aaa bhai sahib nu . Sisoo tuc kismat wale o

  • @niranjansingh6498
    @niranjansingh6498 4 роки тому +2

    ਬੇਟਾ ਤੁਹਾਡੇ ਪਿਤਾ ਜੀ ਸਦਾ ਵਾਸਤੇ ਅਮਰ ਹਨ, ਸ਼ਹੀਦ ਕਦੇ ਸਾਡੇ ਤੋਂ ਦੂਰ ਨਹੀਂ ਹੁੰਦੇਂ.

  • @Gurlabh
    @Gurlabh 3 роки тому +10

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏

  • @singhbhangu1393
    @singhbhangu1393 7 років тому +81

    shaheed Bhai Jugraj Singh Baba Toofan Singh Ji Khalsa💝💝💝💝💝
    😢

  • @karmasingh1900
    @karmasingh1900 4 роки тому +3

    Salute

  • @parvatsandhu_2000
    @parvatsandhu_2000 Рік тому +2

    Tufan singh Khalsa ji jindabad jindabad 💪💪

  • @ParveenKumar-be7pd
    @ParveenKumar-be7pd 6 років тому +1

    sachi bhut mahaan sun jugraaj singh g ...jinna ne kise dhrm khilaf nhi blki SARKAAR khilaf ladai lari ...salute

  • @lakhbirsingh1177
    @lakhbirsingh1177 4 роки тому +4

    Mai v aaj bhenji hona de darshan krke aaya ha nale purane ghar de v darshan kite bhen ji da s subah bahut vadhiaa

  • @baldevsingh1138
    @baldevsingh1138 5 років тому +4

    manu maan hai BABA JUGRAJ SINGH SIKHA DA HARMAN PIYARA BHAI TOOFAN SINGJ TOOFAN rahndi dunia tak sikh a de dil wich rahange

  • @sardarsadiq3368
    @sardarsadiq3368 5 років тому +1

    Jeeve de rani rab tonon apni hefazt vich rkhy sokhy vsy sada chrda punjab?
    Srdar sadiq dogar kasur pakistan

  • @TarsemAtwal-vv1dd
    @TarsemAtwal-vv1dd 5 місяців тому

    ਸਾਡੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @techpubgchollia5559
    @techpubgchollia5559 7 років тому +63

    ਜਿਹੜੇ ਲੋਕ ੳਨਾ ਅੱਤਵਾਦਦੀ ਜਾ ਕੁਝ ਵੀ ਗਲਤ ਬੋਲਦੇ ਸੋਚਦੇ ਨਾ ਕਿਸੇ ਬੇਗੁਨਾਹ ਨਾ ਗਰੀਬ ਨਾ ਹਿੰਦੂ ਨਾ ਕਿਸੇ ਹੋਰ ਸਿਰਫ ਵਿਰੋਧ ਸਰਾਕਾਰ ਦੇ ਕੌਮ ਵਿਰਧੀ ਕੰਮਾ ਦਾ,
    ਜੋ ਗਲਤ ਕੀਤਾ ਸਿੰਘਾ ਨੂੰ ਬਦਨਾਮ ਕਰਨ ਲਈ ਸਰਕਾਰੀ ਕੁਤਿਅਾ ਨੇ ,ਕੋਈ ਨਹੀ ਸੀ ਹਥਿਅਾਰੳੁਠਾਦਾ, ਸਰਕਾਰ ਨੇ ੳੁਠਵਾਏ
    ਦੂਜਾ ਪੱਖ ਅੱਜ ਸਰਵੇ ਕਰਵਾੳ ਕੀ ਨਸ਼ੇ ਨੇ ਜਿਅਾਦਾ ਘਰ ਬਰਬਾਾਦ ਕੀਤੇ ਕਿ ਸੰਘਰਸ਼ ਨੇ
    ਮੇਰੇ ਹਿਸਾਬ ਨਾਲ ਜਿਅਾਦਾ ਬਰਬਾਦੀ ਹੋ ਰਹੀ ਹੈ
    ੳੁਸ ਟਾਈਮ ਇਹ ਸਿਰਸੇ ਵਾਲੇ ਵਰਗੇ , ਸ਼ਿਵ ਸ਼ੇਨਾ , ਨਸ਼ਾ, ਸਭਿਅਾਚਾਰ ਦੇਨਾ ਤੇ ਗੰਦ, ਦਹੇੇਜ
    ਬਰਾਤਾ, ਇਹ ਸਭ ਬੀਮਾਰੀਅਾ ਤੋ ਛੁਟਕਾਰਾ ਸੀ
    ਇਨਾ ਦੀ ਹਿਮੰਤ ਨਹੀ ਸੀ ,
    ਹੁਣ ਪੰਜਾਬ ਨੂੰ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ੳੁਹ ਲੱਗਦਾ ਸਫਲ ਹੋਰਹੇ ਨੇ ਇਸ ਤਰਾ ਚਲਦਾ ਰਹਾ ਤਾ ਜਲਦੀ ਕਾਮ ਯਾਬ ਹ ਜਾਣਗੇ ,
    ਨਸ਼ੇ, ਗੈਗਵਾਰ, ਡੇਰਾਵਾਦ, ਅਾਪਸੀ ਫੁਟ ਸਭ ਕਾਰਨ ਨੇ ਇਸ ਬਰਬਾਦੀ ਦੇ

    • @rajeevsharma950
      @rajeevsharma950 5 років тому +3

      Baljit Singh mere role model ne toofan singh ji, guru de sache khalse sn toofan singh

    • @mohinderkaur2305
      @mohinderkaur2305 4 роки тому +3

      ਜਦੋਂ ਸ਼ੇਰ ਬਾਹਰ ਨਿਕਲਦੇ ਨੇ ਤਾਂ ਕੁਤੇ ਭੌਕਦੇਂ ਨੇਂ.

  • @mansoorabbas
    @mansoorabbas 4 роки тому +5

    You are such a great daughter of punjab, great love from pakistan

  • @harpreetsandhu.mehtabsandh2593

    Bahut vaddah joda sade area da main salute kerda han 10000000000000000000000 var

  • @user-nm5lr4vq7x
    @user-nm5lr4vq7x 3 роки тому +10

    Tears in my eyes

  • @palwindersinghsidhu7318
    @palwindersinghsidhu7318 3 роки тому

    Sister sanu maan aa baba jugraj singh toofan ji uper te tuhade uper v qki tuc baba jugraj singh toofan ji de saputri ho jo tuhade father ji ne kita bahut vadiya kita hai baba jugraj singh toofan ji waheguru ji jindabaad c jindabaad hai jindabaad rahange

  • @harmander9280
    @harmander9280 5 років тому +12

    Duniya Dii
    Sab to karma vaali
    Dheee🙏🏻🙏🏻🙏🏻🙏🏻🙏🏻

  • @jatindervirk2818
    @jatindervirk2818 7 років тому +1

    Baba g Mahan c bhen g tu c bht mhan o te bht krma wale o te guru de ghi aa tu jiondi reh

  • @kanhiyasoni7283
    @kanhiyasoni7283 3 роки тому

    ਭੈਣਜੀ ਤੂਫ਼ਾਨ ਸਿੰਘ ਜੀ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਊਗੀ। ਧੰਨ ਆ ਉਹ ਮਾਂ ਜਿਸ ਨੇ ਇੱਕ ਮਹਾਨ ਯੋਧੇ ਤੂਫ਼ਾਨ ਸਿੰਘ ਜੀ ਨੂੰ ਜਨਮ ਦਿੱਤਾਂ। ਸੰਨ 1984 ਦੇ ਹਾਲਾਤਾਂ ਬਾਰੇ ਜਾਣਕੇ ਦੇਖਕੇ ਬਹੁਤ ਦੁੱਖ ਹੁੰਦਾ ਕਿ ੳੁਸ ਸਮੇਂ ਚ ਕੁੱਤੀਆਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤੇ

  • @damdamitaksalmehta7930
    @damdamitaksalmehta7930 5 років тому

    ਵੱਡੇ ਭਾਗ ਆਪ ਜੀ ਦੇ ਜੋ ਆਪ ਜੀ ਇਸ ਮਹਾਨ ਸ਼ਹੀਦ ਦੀ ਸਪੁੱਤਰੀ ਹੋ

  • @user-fh8kp4jt7o
    @user-fh8kp4jt7o 6 років тому +4

    Bhut hi vdiaa insan san bhai jugraj singh ji tofan sab bakki behn ji nu mere vallo sat sri akaal

  • @Narindersingh-yj1pg
    @Narindersingh-yj1pg 3 роки тому +2

    ਜਿਉਂਦੀ ਰੈਹ ਸਿਖ ਪੰਥ ਦੀਏ ਬਚੀਏ ਵਾਹਿਗੁਰੂ ਤੈਨੂੰ ਖੁਸ਼ੀਆਂ ਬਖਸ਼ੇ

  • @jagmeetgill3520
    @jagmeetgill3520 7 років тому +15

    Very sad..its heart breaking what sikhs have gone threw since independence..these same sikh people who sacrificed the most for this land india.

  • @gurdevsingh3940
    @gurdevsingh3940 7 років тому +38

    My sister we so proud and so sad may guru ji bless all our sheeds wahaguru ji ki khalsa wahaguru ji ki fatch khalistani zindabad

  • @adeelhashmi900
    @adeelhashmi900 Рік тому +2

    Boht he good work,,,

  • @ramandeep-mp6ey
    @ramandeep-mp6ey 6 років тому +1

    ਯੌਧੇ ਦੀ ਧੀ ਨੂੰ ਲੱਖ ਲੱਖ ਵਾਰ ਪਰਣਾਮ

  • @sumitsharma4556
    @sumitsharma4556 3 роки тому +1

    sache akha cho atru nhi ruka raha baba nanak ji mehar krna sab taa

  • @drx.ekonkar9669
    @drx.ekonkar9669 5 років тому +10

    ਵਾਹਿਗੁਰੂ ਜੀ ਮਿਹਰ ਕਰਨ 🙏🙏

  • @paramveersingh8047
    @paramveersingh8047 Рік тому

    bhain mariye fakar aa tuhade pita ji te jo kom lyi sahidi pa gye proud off tufan singh

  • @manjitsinghsaini1426
    @manjitsinghsaini1426 6 років тому

    Sade Mahan Saheed di beti. Satguru hamesha chardikala vich rakhan.

  • @Randhawa007
    @Randhawa007 7 років тому +5

    Baba ji mehar bharya hath banaye rakhan sadi sister ute. Te hamesha chardikla ch rakhan bhai jugraj singh toofan ji de pariwar nu.. Sikh kaum bhai ji da den kade ni de sakdi..
    Baaki film ban karke sarkar ne eh dasta ae k.. Bhai ji da aj v darr ae sarkara nu..

  • @EternalMelodies1
    @EternalMelodies1 7 років тому +9

    ਵਾਹਿਗੁਰੂ ਜੀ

  • @Lakhwindersingh-gk2vt
    @Lakhwindersingh-gk2vt 7 років тому +18

    Waheguru ji bhene tuhanu chardi kala ch rakhan eho ardas karda parmatma kol g

  • @sunnghotra5208
    @sunnghotra5208 7 років тому +15

    waheguru mher kri bhen te hamesha te samth bakshi

  • @kuldipsingh2647
    @kuldipsingh2647 6 років тому +17

    We support you your father is great

  • @RanjitSingh-nu4lx
    @RanjitSingh-nu4lx 5 років тому +12

    Nit nit nahi jamne soorme toofan singh varge sher jhe

  • @gwacheboolkindaaklia3216
    @gwacheboolkindaaklia3216 5 років тому

    ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਤੇ ਬਾਣੀ ਦੇ ਨਿੱਤ ਨੇਮੀ ਬਾਬਾ ਜੁਗਰਾਜ ਸਿੰਘ ਤੂਫਾਨ ਵਗਰੇ ਮਹਾਪੁਰਖ ਕੋਈ ਇੱਕ ਘਰ ਪਰਿਵਾਰ ਦੇ ਨਹੀ ਹੁੰਦੇ ਉਹ ਸਾਰੀ ਕੋਮ ਦੇ ਵਾਰਸ ਹੁੰਦੇ ਹਨ ।ਜਿਵੇ ਬਾਬਾ ਜੀ ਹਰ ਦੁਖੀ ਬਾਪ ਦਾ ਪੁੱਤ ਸੀ ਤੇ ਹਰ ਦੁਖੀ ਭੈਣ ਦਾ ਭਰਾ ਸੀ ਉਹ ਮਜਲੁਮਾ ਦੇ ਹੱਕਾ ਦਾ ਰਾਖਾ ਸੀ ਸਾਰੀ ਕੋਮ ਦਾ ਦਰਦੀ ਸੀ ਸਾਰੀ ਸੰਗਤ ਨੇ ਗੁਰੂ ਫਤਿਹ ਪ੍ਵਵਾਨ ਕਰਨੀ

  • @rajivkumar1865
    @rajivkumar1865 3 роки тому +1

    simranjeet kaur your father our hero

  • @ManjitSingh-tg9rm
    @ManjitSingh-tg9rm 7 років тому +13

    Thank u toofan singh

  • @knowledgeTv335
    @knowledgeTv335 Рік тому +2

    Wahh bhene Tenu bhut Vada mann prapat Hoye he

  • @samsungphone9838
    @samsungphone9838 3 роки тому +1

    Waheguru sda ang sang hai ji. Waheguru te bharosa rakhna patshahi pehli har maidan fateh.tera veer us

  • @GurpreetSingh-bm9wh
    @GurpreetSingh-bm9wh 5 років тому

    Sikh te sikhi nu piyar Karn wale hamesha duniya te aunde rehnge. Kya khoob kiha hai kisi ne. Tere ashiqa di lain bri lambi eh aakhir vich meri Bari eh waheguru ji ka Khalsa Sri waheguru ji ki Fateh

  • @jessicajagdev8254
    @jessicajagdev8254 4 роки тому

    Realy Salute to toophan singh . GURU. DA LAL HAI.

  • @StallionZoraa
    @StallionZoraa 5 років тому +5

    Waheguru Charde Kala Which Rakhay App Sab Nu. Sat Sri Akal Meri Nikey Sister Ji, We Have So Much Respect For Your Whole Family' Meri Ardas Hai, Waheguru Ji Hamesha App Sab Tei Kerpaa Banai Rakhan G. Assi Sab Teray Veer Haa.

  • @satwinderright22gchamkila9
    @satwinderright22gchamkila9 5 років тому +1

    Jug jug jeoo beta ji

  • @subegsingh5852
    @subegsingh5852 2 роки тому

    Wmk 🙏🏻🙏🏻jina babaya krke Sanu ehni Vadia zindgi diti apna ghr baar khtm krke 🙏🏻🙏🏻

  • @mosingh1271
    @mosingh1271 6 років тому +17

    real story good movie

  • @Ajjadsingh
    @Ajjadsingh 7 років тому +8

    bhout bhout kusha baksa parmatama app no sis ji

  • @lakhasinghsangha2687
    @lakhasinghsangha2687 4 роки тому

    ਵਾਓ ਤੁਫ਼ਾਨ ਧੰਨਵਾਦ ਬੱਚੀ ਦਾ

  • @gurpreetkaur6050
    @gurpreetkaur6050 6 років тому +1

    Waheguru g mehar kro....really very nice movie...

  • @hamariadhurikahani1676
    @hamariadhurikahani1676 6 років тому +37

    singh humri shan hai

    • @joban8177
      @joban8177 6 років тому +1

      Shafiq Gujjar
      Tum too Pakistani ho.. ya khalistan. Mai milna chahte ho?

    • @saba2926
      @saba2926 6 років тому +1

      Hash # khalistan zindabad khalistan zindabad hindustan if you can have hindustan then we can have khalistan

  • @nachattarsinghmoujgarh2348
    @nachattarsinghmoujgarh2348 7 років тому +14

    Waheguru jii

  • @rahulchawriya6966
    @rahulchawriya6966 6 років тому +9

    Waheguru Ji Khalsa WaheGuru Ji ki Fateh

  • @harjindersingh3942
    @harjindersingh3942 4 роки тому

    Bht bhaga wale ne wo jina nu nasib hundi Sikhi di sewa

  • @ManjitSingh-tg9rm
    @ManjitSingh-tg9rm 7 років тому +15

    We r proud of our shaheeds

  • @sharanjitsingh2804
    @sharanjitsingh2804 6 років тому +4

    Bahout sohne movie a ji

  • @BhupinderSingh-xm6xv
    @BhupinderSingh-xm6xv 6 років тому +1

    bhai jugraj singh ji sada sade dil vich vassde rehan ge

  • @happydhillon9925
    @happydhillon9925 Рік тому

    Tusi bhut lucky ho k tusi bhai toofan singh ji di daughter ho wmk 🙏

  • @illegalpawan6847
    @illegalpawan6847 4 роки тому

    ਧੰਨ ਬਾਬਾ ਜੁਗਰਾਜ ਸਿੰਘ ਤੂਫਾਨ ਜੀ। ਵਾਹਿਗੁਰੂ ਜੀ।

  • @bhawanirajpurohit5248
    @bhawanirajpurohit5248 5 років тому +2

    सत्ता का नशा चढ़कर सत्ता धारियों ने प्रजा पर जुल्म किया तूफान बाबा ने बहुत अच्छा काम किया वाहेगुरु उनकी आत्मा को शांति दे और उनके सपना साकार हो।।।
    वाहेगुरू जी दा खालसा वाहेगुरू जी दी फतह

  • @ravailsingh5473
    @ravailsingh5473 2 роки тому +3

    Waheguru ji 🙏

  • @mandeepsingh3869
    @mandeepsingh3869 6 років тому +12

    Bare kismat wale ho rabb tuhade te mehar kare

  • @jasskamboz6723
    @jasskamboz6723 3 роки тому

    ਬਾਬਾ ਜੁਗਰਾਜ ਸਿੰਘ ਜੀ ਤੂਫ਼ਾਨ ਅਮਰ ਰਹੇ

  • @godiswithme9854
    @godiswithme9854 4 роки тому +1

    Bhsin ji tuhadey pitta ji varga koi dhuniya te ni hona, we all proud on your father

  • @navjotsingh378
    @navjotsingh378 7 років тому +14

    God move

  • @jaswinderkaur4028
    @jaswinderkaur4028 4 роки тому

    Bhain Sada Khush and abaad reh. Rab tenu jahan dian sarrian khushian deve.

  • @singhsaab9631
    @singhsaab9631 4 роки тому

    ਭੈਣ ਜੀ ਤੋਹਾਡੇ ਪਿਤਾ ਜੀ ਅਕਾਲ ਤਖੱਤ ਦਾ ਬਦਲਾ ਲੈਣ ਲਈ ਆਪਣੀ ਕੁਰਬਾਨੀ ਦਿੱਤੀ ਇਸ ਕਰਕੇ ਤੁਸੀਂ ਪੁਰੀ ਸਿੱਖ ਕੋਮ ਦੀ ਧੀ ਹੋ ਭੈਣ ਹੋ ਸਾਨੁੰ ਮਾਨ ਹੈ ਤੋਹਾਡੇ ਤੇ ਤੋਹਾਡੇ ਪਿਤਾ ਜੀ ਤੇ ।ਵਾਹਿਗੁਰੂ ਤੋਹਾਨੁ ਹਮੇਸ਼ਾ ਚੜਦੀ ਕਲਾ ਬੱਖਸ਼ੇ

  • @binderhayer6820
    @binderhayer6820 7 років тому +1

    Eho jehe Singha di kami hamesha yaad rakhni chahidi hai. Jehre hindu sikh muslim isai dharam de loka nu ikathe rakheya c.Waheguru. ji ehna di daughter te mehar pareya hath rakna

  • @singhbhangu1393
    @singhbhangu1393 7 років тому +18

    parnam shaheedan nu

  • @chardapunjab8475
    @chardapunjab8475 5 років тому +6

    Parnam shaheeda nu 🌹🙏

  • @darweshhijazi7682
    @darweshhijazi7682 4 роки тому +2

    1947 1984 2020

  • @gnwphagwara9123
    @gnwphagwara9123 7 років тому +13

    ਮੇਰਾ ਦਿਲੋਂ ਪ੍ਰਣਾਮ

  • @gurbhejsingh2285
    @gurbhejsingh2285 3 роки тому +1

    Bhain ji Sat shri akal tusi dhan ho

  • @JasmeetSingh-yb9kx
    @JasmeetSingh-yb9kx 3 роки тому

    ਪੰਜਾਬ ਦੇ ਬੱਬਰ ਸ਼ੇਰ ਪੁੱਤ ਯੁਗਰਾਜ ਸਿੰਘ ਤੁਫਾਨ ਕੋਟਿ ਕੋਟਿ ਪ੍ਰਣਾਮ

  • @nimasingh8411
    @nimasingh8411 7 років тому +5

    good movie

  • @LakhwinderSingh-mf1lz
    @LakhwinderSingh-mf1lz Рік тому

    ਸਿੱਖ ਕੋਮ ਦਾ ਸੇਰ। ਤੂਫ਼ਾਨ ਸਿੰਘ ਜੀ।