Mata Harbans Kaur - mother of Shaheed Bhai Jugraj Singh 'Toofan'

Поділитися
Вставка
  • Опубліковано 28 сер 2024
  • Mata Harbans Kaur - mother of Shaheed Bhai Jugraj Singh 'Toofan' speaking about receiving news of Bhai Sahib's Shaheedi.

КОМЕНТАРІ • 476

  • @user-wi5bb4op3n
    @user-wi5bb4op3n 2 місяці тому +5

    ਧੰਨ ਹੈ ਮਾਤਾ ਜੀ ਜਿਨਾਂ ਦੇ ਇਕ ਸਿੰਘ ਸ਼ੇਰ ਨੂੰ ਜਨਮ ਦਿੱਤਾ🙏🏻

  • @avtarkullar
    @avtarkullar 11 років тому +166

    ਮਾਤਾ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਨੇ ਜੋਧੇ ਨੂੰ ਜਨਮ ਦਿੱਤਾ

  • @kiranjawandha6645
    @kiranjawandha6645 5 років тому +229

    ਘਰ ਜੋਧਿਆਂ ਦੇ ਢਹਿ ਕੇ ਖੰਡਰ ਬਣ ਗਏ., ਲੁੱਚੇ ਲੰਡਿਆਂ ਦੇ ਡੇਰਿਆਂ ਦੇ ਮੰਦਿਰ ਬਣ ਗਏ., ਚੀਚੀ ਨਹੀਂ ਕਟਾਈ ਜੀਹਨੇ ਦੇਸ਼ ਕੌਮ ਲਈ., ਕੁਰਸੀ ਦੇ ਹੱਕਦਾਰ ਉਹ ਕੰਜਰ ਬਣ ਗਏ., 😢😢

  • @harpreetbains9723
    @harpreetbains9723 3 роки тому +25

    ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏

  • @mayabanger6232
    @mayabanger6232 4 роки тому +70

    ਪ੍ਰਣਾਮ ਮਾਤਾ ਜੀ 🙏🙏
    ਧੰਨ ਤੁਹਡੀ ਕੁੱਖ ਜਿਸਨੇ ਇੰਨੇ vdhe ਸੂਰਮੇ ਨੂੰ ਜਨਮ ਦਿੱਤਾ🙏

  • @balvircheema1266
    @balvircheema1266 5 років тому +19

    ਭਾਈ ਜੁਗਰਾਜ ਸਿੰਘ ਤੂਫਾਨ ਦੀ ਮਾਂ ਦਾ ਦਰਜਾ ਲੈਣ ਲਈ ਕਈ ਜੁਗਾ ਦੀ ਭਗਤੀ ਦੀ ਲੋੜ ਹੁੰਦੀ ਹੈ

  • @Randhawa548
    @Randhawa548 6 років тому +137

    ਧੰਨ ੲਿਹ ਮਾਂ ਜਿਹਨੇ ਸੂਰਮਾ ਪੈਦਾ ਕੀਤਾ,

  • @DaNish-ud6bw
    @DaNish-ud6bw 5 років тому +6

    ਸ਼ਰਮ ਆਉਂਦੀ ਵਾ ਮਨੁ ਅਬਦੇ ਆਪ ਤੇ ਮੈਂ ਸਿੱਖ ਆ ਜੇਹੜੀ ਮਾ ਨੇ ਅਬਦਾ ਪਰਿਵਾਰ ਕੌਮ ਉਪਰੋਂ ਵਾਰ ਦਿਤਾ ਉਹ ਮਾਂ ਕੌਮ ਕੋਲੋ ਸਮਭਾਲ ਨੀ ਹੋਈ ਏਨਾ ਦੁਖ ਕਦੇ ਨੀ ਹੋਇਆ ਸਰ ਝੁਕ ਗਿਆ ਮੇਰਾ ਕੀਹਦੇ ਲਈ ਕੁਰਬਾਨੀਆਂ ਕੀਤੀਆਂ ਸਾਡੇ ਲਈ ਆਹ ਨੇ ਸਿੱਖ

  • @AmanSingh-fu8sd
    @AmanSingh-fu8sd 4 роки тому +10

    ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਤੂਫ਼ਾਨ ਵੀਰ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ।ਖਾਲਿਸਤਾਨੀ ਸਿੰਘ ਸੂਰਮੇ ਸ਼ਹੀਦ ਜ਼ਿੰਦਾਬਾਦ।

  • @gurbaazsingh4596
    @gurbaazsingh4596 10 років тому +240

    1 Lakh Salutes to the Brave Mother and her Brave Son

  • @gurlaltoor3079
    @gurlaltoor3079 4 роки тому +30

    ਸਲਾਮ ਆ ਬੇਬੇ ਜੀ ਨੂੰ 🙏🏼❤️

  • @gulzarsingh3681
    @gulzarsingh3681 7 років тому +108

    ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

  • @gurvindermaan1870
    @gurvindermaan1870 7 років тому +72

    Hey Maa tenu salute aa jene ede sher putt nu janam dita jo 19 saal ch shaheed Toofan singh name da rutba paya

  • @gurwindergill6303
    @gurwindergill6303 Місяць тому +2

    ਮਾਤਾ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਜੀ

  • @JagsirSingh-sq6ur
    @JagsirSingh-sq6ur 2 роки тому +3

    ਸਲਾਮ ਆ ਮਾਤਾ ਜੀ ਜਿੰਨਾ ਦੀ ਕੁੱਖੋ ਸੂਰਮੇ ਨੇ ਜਨਮ ਲਿਆ

  • @HumansOfPUNJAB1947
    @HumansOfPUNJAB1947 5 років тому +28

    ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।

  • @paramsandhu2403
    @paramsandhu2403 7 років тому +14

    ਕਈ ਘਰ ਬਰਬਾਦ ਹੋ ਗਏ ਕੋਈ ਕੋਈ ਜੁਗਰਾਜ ਵਰਗਾ ਸੀ ਇਥੇ ਬਹੁਤੇ ਲੁੱਟਣ ਵਾਲੇ ਅਤੇ ਆਪਣੀਆਂ ਦੁਸ਼ਮਣੀਆਂ ਕੱਢਣ ਵਾਲੇ ਸੀ ਜਿਹਨਾਂ ਉਹ ਸਮਾਂ ਨਹੀਂ ਹੰਢਾਇਆ ਉਹ ਸਮਝ ਦੇ ਆ ਕੇ ਬਹੁਤ ਵਧੀਆ ਸੀ ਤੇ ਚੁਹੰਦੇ ਆ ਕੇ ਫੇਰ ਓਦਾਂ ਦਾ ਸਮਾਂ ਆਵੇ ਤੇ ਫੇਰ ਕੌਮ ਦੀ ਬਰਬਾਦੀ ਹੋਵੇ

  • @bhavjaapsinghdhillon4459
    @bhavjaapsinghdhillon4459 11 років тому +15

    mainu oh din yaad ne jad asi school jande hunday c ta bus vich bhai jugraj singh di photo bus vich laggi hundi c ,pata nahi kyo udo meri umar v shoti c but pata nahi kyo mera sar adab naal jhuk janda c ohna aggay.ajj v ataha pyar aa mere dil vich ohna aggay .

  • @HarjeetSingh-oe9pq
    @HarjeetSingh-oe9pq 4 роки тому +24

    ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ..
    ਸਿੱਖੀ ਦੇ ਇਸ ਫਲਸਫੇ ਨੂੰ ਸਿਰ ਧੜ ਦੀ ਬਾਜੀ ਲਾ ਕੇ ਨਵਾਉਣ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਤੇ ਉਨਾਂ ਮਾਤਾ ਜੀ ਨੂੰ ਕੋਟਿ ਕੋਟਿ ਪ੍ਨਾਮ 🙏🙏

    • @somechannel4959
      @somechannel4959 Рік тому +1

      ਧੰਨਵਾਦ 🙏 ਸਤਿਕਾਰ ਲਈ. ਪਰ ਗੁਰਬਾਣੀ ਪੰਕਤੀ ਗ਼ਲਤ ਲਿਖੀ ਆ. ਵੀਰ

  • @Prabhjotkaur-uw5qc
    @Prabhjotkaur-uw5qc 7 років тому +55

    I watched this video so many times. I like her way of talking , so nice Salute to maa

    • @psingh3523
      @psingh3523 4 роки тому

      Same here

    • @Haider-lk7wl
      @Haider-lk7wl 2 роки тому

      Same here pta ni kyu i dun know y seriously its been ages from 2004 i watching all documentaries interviews speeches related to silh sangharsh n cry for long times

    • @thinkerthinker3274
      @thinkerthinker3274 Рік тому

      Please translate some of her words to English

  • @GurvinderSingh75
    @GurvinderSingh75 2 роки тому +21

    Dhan mata ji.kotan kot parnam ehna de charna vich.

  • @jaswindersinghkhalsa4095
    @jaswindersinghkhalsa4095 3 роки тому +2

    ਧੰਨ ਮਾਤਾ ਜੀ ਤੁਸੀ ਇਹੋ ਜਹੇ ਸ਼ੇਰ ਪੁੱਤ ਨੂੰ ਆਪਣੀ ਕੁੱਖ ਚੋ ਜਨਮ ਦਿੱਤਾ 🙏🙏🙏

  • @imnotarobot5036
    @imnotarobot5036 4 роки тому +7

    Eh zakhm sade dila te aa yaara har sache punjabi te zakhm a eh 👏🏻👏🏻🙏🏻

  • @anjanasharma5111
    @anjanasharma5111 2 роки тому +6

    Mata You are So Great.Apko humara Namaskaar hai.

  • @lov3bhullar
    @lov3bhullar Рік тому +4

    ਧਨ ਹੋ ਮਾਤਾ ਤੁਸੀੰ ਗੁਰੂ ਸਾਹਿਬ ਦੇ ਅਸਲੀ ਵਾਰਿਸ ਤਾਹ ਤੁਸੀੰ ਹੋ....ਕੋਈ ਸ਼ਬਦ ਨਹੀਂ.... ਸੱਚੀ ਨਿਸ਼ਬਦ..... ਮੈਂ ਫਿਲਮ ਦੇਖੀ ਅੱਜ ਓਸ ਤੋਹ ਬਾਅਦ ਮੈ ਅੱਜ ਦੇਖੀ ਆਹ ਵੀਡੀਓ...ਧਨ ਸਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ....ਧਨ ਓਹਨਾ ਦੀ ਮਾਤਾ ਜੀ ਹੋਰੀ....ਵਾਹਿਗੁਰੂ ਜੀ🙏🙏🙏

  • @shahbazbarkatbarkat9440
    @shahbazbarkatbarkat9440 3 роки тому +13

    Salute to great mother from Pakistan Punjab

  • @sukhdeepkahlon8213
    @sukhdeepkahlon8213 10 років тому +66

    Salute to brave mother of brave son. the real hero
    Frnds see the condition of house bhai jugraj singh's house. jo sikh leader apne aap nu khalistan de leader kehnde ne ohna nu a vekhna chahida a.

  • @amritpalsinghamritpal5621
    @amritpalsinghamritpal5621 5 років тому +4

    ਮਾਤਾ ਤੂੰ ਧੰਨ ਹੈ ਜਿਨ੍ਹੇ ਸੇਰ ਨੂੰ ਜਨਮ ਦਿੱਤਾ

  • @InformativeSardar
    @InformativeSardar 4 роки тому +3

    ਧੰਨ ਇਸ ਮਾਂ ਦਾ ਜਿਗਰਾ ਤੇ ਧੰਨ ਈ ਭਾਈ ਜੁਗਰਾਜ ਸਿੰਘ ਤੂਫਾਨ ਪੰਜਾਂ ਭੈਣਾਂ ਦਾ ਕੱਲਾ ਭਰਾ

  • @amarjeetsingh90
    @amarjeetsingh90 Рік тому +2

    ਧੰਨ ਧੰਨ ਮਾਤਾ ਧੰਨ ਧੰਨ ਹੈ ਤੂੰ

  • @ss.27
    @ss.27 8 років тому +55

    it's time we learn a lesson we Sikhs must live as one khalsa.

    • @amansahota2535
      @amansahota2535 6 років тому

      Sukhveer Singh haha what a joke n dreams

    • @satwindersingh663
      @satwindersingh663 6 років тому +1

      aman sahota tenu kada joke lggi janda oye... Akal na shakal tainu

    • @jamesmover3647
      @jamesmover3647 5 років тому +4

      Sikha nu Khalistan bnana paina nahy tay aey bunea jeen nahy dway ga.

  • @nvirandhawa4030
    @nvirandhawa4030 7 років тому +32

    menu jugraj veer bohat pyar karde c i miss you veer ji

    • @uniquevedeoeditor3390
      @uniquevedeoeditor3390 6 років тому +3

      Nvi Randhawa tuc jande jugraj veer nu ohna di mataa ji idda di haalaat ch jeevan Kyo kdd rhe A kaum de lokka ne koi help ni kitti

    • @lallymann9144
      @lallymann9144 4 роки тому

      Tusi ki lgde ho SHER SINGH G DE ??

    • @doctoriqbal3788
      @doctoriqbal3788 4 роки тому +1

      Nvi Randhawa veer tusi jande she sikh kom de anmol heere nu ke lagde she babba jee bare jaroor daso kuch main ohna bare bhout sunyea hai par hun tusi daso film dekhi sachi tofan he she main singha deyea puraniya video bhout dekhda ha j ajj oh lehar chaldi hundi main oss da hissa jaroor hunda besak main ik Muslim ha par mainu dard bhout hai jerha police ne oss time keta she mera bura hal ho janda hai jado saheeda de parvaar dasde ne k sade te ene julam hoye dr khan

  • @rajbirsinghdhillon7240
    @rajbirsinghdhillon7240 7 років тому +96

    maa tere jere nu salaam jarooor mul pawage tere qurbani di

  • @AmitSingh-vd6lu
    @AmitSingh-vd6lu 7 років тому +28

    than Teri sikhi dhan sikhi da najara ... waheguru mehar kare

  • @jatinderdeol6942
    @jatinderdeol6942 2 місяці тому

    ਵਾਹਿਗੁਰੂ ਜੀ ਮਾਤਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਹੈ।

  • @HOSHIYARSINGH-zx4zq
    @HOSHIYARSINGH-zx4zq 5 років тому +4

    Dunia di sab to wdde jigre ali maa slaam aa teri kukh nu
    te slaam saheed Bhai sahab Bhai jugraj singh tufaan nu .....

  • @sandeepk4093
    @sandeepk4093 5 років тому +14

    Her son gave a big sacrifice to fight against the injustice of the police and government and we let his mother live in such squalid conditions. I don't think we deserved the sacrifices of people like Bhai jagraj Singh...

  • @dankie6716
    @dankie6716 8 місяців тому +4

    ਪਰਣਾਮ ਮਾਤਾ ਜੀ 🙏🏻

  • @campgoons7528
    @campgoons7528 8 років тому +28

    I can't watch. It's too sad. Most painful to see elderly parents who have lost everything so the people of Punjab could succeed.

  • @GaganSohal307
    @GaganSohal307 Рік тому +2

    Parmaan shaheeda nu jehna kaum hitt jind lai🙏🙏🙏

  • @gurvindersidhu9291
    @gurvindersidhu9291 7 років тому +6

    tere jehe maa rabb har ik putt nu deve👏👏👏

  • @manipandher5348
    @manipandher5348 2 місяці тому

    ਵਾਹਿਗੁਰੂ ਜੀ ਮਿਹਰ ਕਰਿਓ
    ਸਰਬੱਤ ਦਾ ਭਲਾ ਕਰਿਓ 🙏🏻😇❣️

  • @dhaliwal887
    @dhaliwal887 6 років тому +2

    Tu kaum de maaa eh tenu sada salam

  • @lakhwindergrewal4999
    @lakhwindergrewal4999 3 місяці тому +1

    ਪ੍ਰਣਾਮ ਸਹੀਦਾਂ ਨੂੰ🙏🏻

  • @nitinjoshi6526
    @nitinjoshi6526 4 місяці тому +1

    Salaam bhai shaeed toofan singh ko

  • @Jagdijameer
    @Jagdijameer 5 років тому +1

    ਮੇਰੇ ਮਾਮਾ ਜੀ ਸੀ ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਸਲੂਟ ਆ ਮਾਮਾ ਜੀ ਨੂੰ ਇਹ ਸਾਡੇ ਨਾਨੀ ਜੀ ਸੀ ਧੰਨ ਤੁਹਾਡੇ ਜਿਗਰੇ ਨਾਨੀ ਜੀ ਮੇਰੇ ਮਾਤਾ ਜੀ ਦਸਦੇ ਸੀ ਕੇ ਸਾਨੂੰ ਪੁਲਿਸ ਬਹੁਤ ਮਾਰਦੀ ਕੁਟਦੀ ਸੀ

    • @ManjitKaur-qo7pe
      @ManjitKaur-qo7pe 3 роки тому

      Wahguru ji kirpa karoo sab ta 🙏🙏🙏

    • @baljitsinghkhalsa2830
      @baljitsinghkhalsa2830 2 місяці тому

      ਹਰਦੇਵ ਸਿੰਘ ਪੁਲਿਸ ਕੈਟ ਥੋਬਾ ਪੁਲਿਸ ਚੌਂਕੀ ਵਿਚ ਤਾਇਨਾਤ ਸੀ।ਇਹ ਜੁਗਰਾਜ ਨੂੰ ਘੇਰੇ ਪਵਾਉਂਦਾ ਸੀ। ਇਸੇ ਨੇ ਹੀ ਜੁਗਰਾਜ ਦੀ ਲੱਤ ਵਿੱਚ ਗੋਲੀ ਮਾਰੀ ਸੀ।

  • @vikramjeetsingh8889
    @vikramjeetsingh8889 7 років тому +18

    dhan hai mata sahib ji

  • @kulwinderbilla3225
    @kulwinderbilla3225 8 років тому +200

    ਲੋਕੀ ਗੱੱਲਾਂ ਕਰਦੇ ਆ ਸਿੱੱਖੀ ਦੀਆਂ, ਜਿਸਨੇ ਸਿੱੱਖੀ ਦੀ ਸੇਵਾ ਕੀਤੀ, ਉਸਦੇ ਪਰਵਾਰ ਨੂੰ ਸੰਭਾਲ ਨੀ ਹੋਇਆ ਇਹਨਾ ਵੱਡੇ ਸਿੱਖਾਂ ਤੋਂ !!!

  • @mangatjugraj0
    @mangatjugraj0 9 років тому +17

    Waheguru g.....

  • @simarsingh2938
    @simarsingh2938 2 роки тому +1

    Lakh di laahnat a yaar sade te ..jodhe kaum da sarr ucha krn li shaheedia paa gye te assi pisho ohna pariwara di saar v ni lai.. Maaf krna mata ji saanu🙏🙏🙏🥲

  • @HarpreetSingh-zq9uf
    @HarpreetSingh-zq9uf 5 років тому +1

    Salute maa nu jisdi khukho ehde soorme puttar ne janm leya salaam mata Harbans kaur ji

  • @sukhpalsingh3275
    @sukhpalsingh3275 2 роки тому +2

    ਲੱਖ ਲੱਖ ਵਾਰ ਪ੍ਰਨਾਮ ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ

  • @baanichoudhary3715
    @baanichoudhary3715 6 років тому +5

    😢😢Dhan Dhan hai ehh maa da jigra🙏😢😢

  • @harrysandhu15
    @harrysandhu15 11 років тому +2

    Aah,,so touching,,, but mahan hai mata jinhe ene vade jodhe nu janam dita,, jo rehndi duniya tak jinda raho,,, jo kaum de likhe apni jind kurbaan karge, eni choti umar ch,,, o tan sda amar hai...

  • @amrindersingh1184
    @amrindersingh1184 6 років тому +1

    Dhan Hai Mata Ji Jihna Ne Ihna Vadde Soorme Nu Janam Ditta Parnam Shaheeda Nu

  • @GurdeepSingh-yo4dg
    @GurdeepSingh-yo4dg Рік тому +2

    Waheguru ji 🙏

  • @HARJXTSIDHU
    @HARJXTSIDHU 6 років тому +4

    waheguru mehr krna g 🙏🙏

  • @kabalsinghchhina8930
    @kabalsinghchhina8930 7 років тому +20

    shaheed son and mother salute g thahanu

  • @princecharly6696
    @princecharly6696 5 років тому +7

    Maa Tujhe Salaam

  • @sukhaathwal717
    @sukhaathwal717 10 років тому +21

    waheguru waheguru

  • @Rahulsaini-vv3lx
    @Rahulsaini-vv3lx 7 років тому +2

    Dhan eh mata jihne eda bda jigara hai 🙏🏻🙏🏻🙏🏻🙏🏻

  • @ekamjotsingh450
    @ekamjotsingh450 8 років тому +10

    😢😢😢😢😢 Prnam Shaidaa noo

  • @Hardeepmoti
    @Hardeepmoti 2 роки тому +1

    Dhan aa maa , Jinne Edda Sher putt jamiya . Dhan aa Tu Sachi

  • @Princejassowal1984
    @Princejassowal1984 Рік тому

    ਧੰਨ ਮਾਤਾ ਤੇ ਧੰਨ ਮਾਂ ਦੀ ਕੁੱਖ ਜਿਹਨੇ ਸੂਰਮੇ ਨੂੰ ਜਨਮ ਦਿੱਤਾ 🙏🙇‍♂️

  • @VillageTravel1997
    @VillageTravel1997 6 років тому +2

    Maa tenu salute hai. Dhan hai tu maa dhan tera putta maa.

  • @youandme1782010
    @youandme1782010 11 років тому +6

    I bow my head to this mata ji

  • @BalbirSingh-xy1ob
    @BalbirSingh-xy1ob 5 років тому

    Salute mother lakh lakh tanu brave putt nu jnan ditta tu rbb tanu apna charna wich niwas dewa

  • @vintage8484
    @vintage8484 4 місяці тому +1

    ❤🌹 ਵਾਹਿਗੁਰੂ ਜੀ 🌹

  • @gurjitsingh6685
    @gurjitsingh6685 4 роки тому +2

    Dhan mata ji dhan tuhdi kurbani Dhan tuhda housla❤❤❤❤

  • @ramanbrar4191
    @ramanbrar4191 4 роки тому +1

    Kot kot natmastik adab satkaar mata ji ..jis khukho.janm lya Singh sahab ne

  • @gagans427
    @gagans427 9 років тому +25

    sad. really sad. i hope it never happens with any mother again.

  • @kamaljitsingh2748
    @kamaljitsingh2748 Рік тому +1

    dhan mata ji dhan guru payare 🙏🙏🙏🙏

  • @chardapunjab8475
    @chardapunjab8475 10 років тому +2

    waheguru ji ka khalsa waheguru ji ki fathe ji raj krega khalsa

  • @papaji2996
    @papaji2996 3 роки тому +2

    Parnaam Mard daler shaheed Singh nu. 🙏🏻

  • @Athwal_x
    @Athwal_x Рік тому +1

    ਵਾਹਿਗੁਰੂ ਜੀ

  • @singhjimmy3687
    @singhjimmy3687 6 років тому +4

    waheguru ji salute to mata ji

  • @sukhveergill2242
    @sukhveergill2242 2 роки тому +1

    ਪਣਾਮ ਮਾਤਾ ਜੀ

  • @bhajansinghkhalsa1324
    @bhajansinghkhalsa1324 Рік тому +3

    ਧੰਨ ਧੰਨ ਮਾਤਾ ਜੀ

  • @arshvirk5965
    @arshvirk5965 5 років тому +2

    Dhan teri sikhi guru ji satnaam waheguru ji

  • @amirsinghbhinder
    @amirsinghbhinder 11 років тому +8

    Dhan mata tera jigra sher putt jamya

  • @GurpreetDhillon-PB22
    @GurpreetDhillon-PB22 Рік тому +1

    Waheguru ji waheguru ji waheguru ji waheguru ji waheguru ji waheguru ji

  • @hellboy2531
    @hellboy2531 Рік тому

    Mata ji tuhade putt daler banda shi,toffan singh dil toh salute veer tainu

  • @gurpreetSingh-wl8op
    @gurpreetSingh-wl8op 6 місяців тому

    Salute MTA g jo surma jumya tusi

  • @AjitSingh-ru4ei
    @AjitSingh-ru4ei 2 роки тому +1

    ES MAHAN MAA NU 101.SALUTE..JESNE MAHAN YODHE NU JANAM DITTA

  • @user-ko4ip1jl3k
    @user-ko4ip1jl3k 3 місяці тому

    Bless are the mother who give birth to lions like shaheed Bhai Jagraj Singh ji Toofan

  • @ajaypalsingh8638
    @ajaypalsingh8638 6 років тому +7

    Waheguru kirpa kro g

  • @ashmeetrandhawa224
    @ashmeetrandhawa224 7 років тому +5

    Maa g Tusi dhan hoo dhan hoo

  • @rupinderkaurdhaliwal5980
    @rupinderkaurdhaliwal5980 Рік тому

    ਵਾਹਿਗੁਰੂ ਜੀ ਧੰਨ ਮਾਤਾ ਜੀ ਜੀਹਨੇ ਸ਼ੇਰ ਪੁੱਤਰ ਜਨਮਿਆ

  • @AjitSingh-ru4ei
    @AjitSingh-ru4ei 2 роки тому +1

    PUNJAB DIYAN SARIYAN MAAVAN..ES MAHAN MAA VARGIYAN HI HON..MERE WAHEGURU JI

  • @sss-ix7kn
    @sss-ix7kn 7 років тому +2

    Dhan ne maava jina ne sara privar kaum ton var dita

  • @sikharijatt2356
    @sikharijatt2356 7 років тому +2

    salute karde a tuhanu mata g tuci aho je yodhe nu janam dita per sanu apne aap te sharm aaj aundi a ki assi ki maul janya yodheya di qqurbani da,, aaj har political leader te sant ghar ghar ho ge a sirf apna ghar bhari jande a kaum nu ghumra krke sikhi da sacha hamdard kaun wa aaj ae sant bane ferde aaj de lok jehre ohna ne kaddi vekhya v aa aena pariwara wal paise nal apna ghar bharn te lagge a te kaum nu dhadea vich wand ke rakhta aaj kal aess loka ne jehre sant bane ferde a lakh laanat aho je loka te asli singh te toofan bhai warge jodhe c aaj kal te naam
    de singh reh ge sahrm aaundi sanu aaj apne aap nu singh kehn lagge😢😢😢😢

  • @singhtarlochan3463
    @singhtarlochan3463 2 роки тому

    Tu Great A Mata Rab Ji Aap ji Te Hr Vaqt Sahai Honn Housla Bakhshan

  • @tejveersingh3882
    @tejveersingh3882 7 років тому +4

    Lakh Lakh SALUTE MAA JI

  • @baljitkaur3341
    @baljitkaur3341 3 роки тому

    Sachi ehna bjurga ch rabb vasda yaar sir jhukda ehna de sidak nu

  • @happyghotra10
    @happyghotra10 7 років тому +4

    salute to both of..mother and son.

  • @kamrankhanofficel8474
    @kamrankhanofficel8474 5 років тому +2

    I love my bouth Punjab...geo punjabio

  • @punjabisoorme3289
    @punjabisoorme3289 8 років тому +33

    JUGRAJ SINGH TOOFAN bout he uchi soch rakhan wala insan rea us vich koi dharam d nafrat nahi c besides he fought against the corrupt politics and the system and BHAI BABA JUGRAJ SINGH TOOFAN DIED AT VERY YOUNG AGE for what

  • @harmeetkaur2501
    @harmeetkaur2501 3 роки тому

    Ruh kambb gyi te dill roo pyaa maa da dukh dekh k

  • @sallu6778
    @sallu6778 6 років тому +8

    Salute to him😢

  • @jassjeet5993
    @jassjeet5993 5 років тому +4

    Waheguru Sahib Jio Ji.....