jugraj singh toofan ਦੇ ਜੀਵਨ ਦਾ ਇੱਕ ਐਸਾ ਸੱਚ ਜੋ ਬਹੁਤ ਘੱਟ ਲੋਕ ਜਾਣਦੇ ਨੇ।By Lakhwinder Singh Gambhir

Поділитися
Вставка
  • Опубліковано 5 лис 2024

КОМЕНТАРІ • 504

  • @gurpreetbenipal7167
    @gurpreetbenipal7167 5 років тому +49

    ਸਾਰਿਆਂ ਦੇ ਦਿਲਾਂ ਵਿੱਚ ਵੱਸਦੇ ਹੱਸਦੇ ਸ਼ਹੀਦ ਯੋਧੇ ਭਾਈ ਜੁਗਰਾਜ ਸਿੰਘ ਜੀ

  • @JasmeetSingh-yb9kx
    @JasmeetSingh-yb9kx 3 роки тому +2

    ਪੰਜਾਬ ਦੇ ਬੱਬਰ ਸ਼ੇਰ ਪੁੱਤ ਜੁਗਰਾਜ ਸਿੰਘ ਤੂਫਾਨ ਨੂੰ ਕੋਟਿ ਕੋਟਿ ਪ੍ਰਣਾਮ

  • @ਸੁਖਵਿੰਦਰਧਾਲੀਵਾਲ

    ਸਾਡੀ ਕੋਮ ਦਾ ਹੀਰਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫਾਨ ਜ਼ਿੰਦਾਬਾਦ।

  • @harmeetsingh771
    @harmeetsingh771 5 років тому +118

    ਕਾਸ਼ ਜੇ ਕਿਤੇ ਅੱਜ ਸਾਡੀ ਕੌਮ ਦੇ ਲੀਡਰ ਹੋਣ ਭਾਈ ਜੁਗਰਾਜ ਸਿੰਘ ਵਰਗੇ ਯੋਦੇ।

  • @anameepdhaliwal8074
    @anameepdhaliwal8074 6 років тому +160

    ਕਾਸ਼ ਜੁਗਰਾਜ ਸਿੰਘ ਤੂਫਾਨ ਵਰਗੇ ਵੀਰ ਦੁਬਾਰਾ ਆ ਜਾਣ। ਵਾਹਿਗੁਰੂ ਜੀ ।

  • @kawaljeetsingh4215
    @kawaljeetsingh4215 5 років тому +170

    ਮੇਰੇ ਪਿੰਡ ਦੇ ਬਾਬਾ ਜੁਗਰਾਜ ਸਿੰਘ ਤੁਫਾਨ ਪਿੰਡ ਚੀਮਾਂ ਖੁੰਡੀ ਧੰਨ ਧੰਨ ਹੈ ਬਾਬਾ

    • @deepdeep8187
      @deepdeep8187 5 років тому +1

      kawaljeet singh waheguru ji

    • @vikramjeetsharma9745
      @vikramjeetsharma9745 3 роки тому

      आप बहूत भाग्यशाली हो जो आपके गाव मे जनमे ।वाहेगूरू जी

    • @petermasih5129
      @petermasih5129 3 роки тому

      Hello brother ke tuc apna number mnu de skde oooo

    • @petermasih5129
      @petermasih5129 3 роки тому +1

      ਮੇੇਰੇ ਨਾਨਕੇ ਨੇ ਪਿੰਡ ਮਾਰੀ ਬੂਚੀਆ ਵਿੱਚ

  • @HappySingh-xj3jg
    @HappySingh-xj3jg 3 роки тому +6

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁਤਰ ਜੁਗਰਾਜ ਸਿੰਘ ਤੂਫਾਨ

  • @avtarsinghgrewal4354
    @avtarsinghgrewal4354 6 років тому +67

    ਉਨ੍ਹਾਂ ਵੀਰਾਂ ਦੇ ਉੱਚੇ ਤੇ ਸੁਚੇ ਕਿਰਦਾਰ ਨੂੰ ਲਖ ਵਾਰ ਸਲਾਮਾਂ ਨੇ ਵਾਹ ਮੇਰੇ ਸਿੰਘ ਵੀਰੋ

  • @gagandeepsinghriar1678
    @gagandeepsinghriar1678 5 років тому +72

    ਮੇਰੇ ਿਪੰਡ ਦੇ ਲਾਗਲੇ ਪਿੰਡ ਦੇ ਸਨ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਸ਼ਹੀਦ
    ਕਾਸ਼ ਸਾਰੇ ਸਿੰਘਾ ਦੀ ਸੋਚ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਵਰਗੀ ਹੁੰਦੀ

  • @jattziddi2620
    @jattziddi2620 5 років тому +127

    ਸਾਨੂੰ ਮਾਣ ਹੈ ਸਾਡੇ ਸ਼ਹੀਦਾ ਤੇ.....ਵਾਹਿਗੁਰੂ ਜੀਓ

  • @nsgill2354
    @nsgill2354 5 років тому +43

    ਸਲਾਮ ਇਹੋ ਜਿਹੇ ਸਿਘਾਂ ਨੂੰ ਅਰਥਾਤ ਸਾਨੂ ਵੀ ਕਿਤੇ ਦਰਸਨ ਹੋ ਜਾਣ

  • @Jagdijameer
    @Jagdijameer 5 років тому +558

    ਮੇਰੇ ਮਾਮਾ ਜੀ ਸੀ ਬਬਰ ਸੇਰ ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਸਲੂਟ ਆ ਮਾਮਾ ਜੀ ਨੂੰ

    • @jujharsinghmehal9688
      @jujharsinghmehal9688 5 років тому +29

      Salute aa veer baba jugraj singh toofan

    • @arvindersingh6278
      @arvindersingh6278 5 років тому +23

      Bhout bhout parnam g...... Bhi sab no

    • @tha6379
      @tha6379 5 років тому +15

      Baba toofan da ma fan a ma hap number sand karn pije

    • @ashokgujjar8268
      @ashokgujjar8268 5 років тому +8

      Parnam aa ji Baba jugraj Singh hi toofan nu

    • @Jagdijameer
      @Jagdijameer 5 років тому +4

      8968719167

  • @mandeepmandeep598
    @mandeepmandeep598 5 років тому +26

    ਵਾਹ ਵਾਹ ਧੰਨ ਏ ਭਾਈ ਜੁਗਰਾਜ ਸਿੰਘ ਤੂਫਾਨ ਜੀ👍👍

  • @gurupreet7530
    @gurupreet7530 5 років тому +39

    ਸ਼ਹੀਦ ਭਾਈ ਜੂਗਰਾਜ ਸਿੰਘ ਜੀ ਅਤੇ ਭਾਈ ਸਾਬ ਜੀ ਦੇ ਜਥੇ ਨੂੰ ਕੋਟਿ ਕੋਟਿ ਸਲਾਮਾ

  • @cartoons702
    @cartoons702 5 років тому +14

    ਸਲੂਟ ਅਾ ੲਿਹਨਾ ਸਿੰਘਾ ਨੂੰ ਵਾਹਿਗੁਰੂ ਅੱਜ ਲੋੜ ਅਾ ੲਿਹਨਾ ਦੀ ਵਾਹਿਗੁਰੂ ਭਲੀ ਕਰੇ ਸਿੱਖ ਕੌੌਮ ਤੇ

  • @GurpinderSingh-sy2ud
    @GurpinderSingh-sy2ud 5 років тому +6

    ਸਾਡੇ ਪਿੰਡ ਲਾਗੇ ਈ ਐ ਚੀਮਾਂ ਖੁੰਡੀ ਪਿੰਡ ਭਾਈ ਜੁਗਰਾਜ ਸਿੰਘ ਤੂਫਾਨ ਜੀ 🙏

  • @ballibuttar2504
    @ballibuttar2504 2 роки тому +5

    ਬਹੁਤ ਸੋਹਣੀ ਅਵਾਜ਼
    ਮਜਾ ਆ ਗਿਆ ਸੁਣਕੇ

  • @amritsinghamrit8659
    @amritsinghamrit8659 6 років тому +91

    ਧੰਨ ਭਾਈ ਜੁਗਰਾਜ ਸਿੰਘ ਜੀ ਤੂਫਾਨ

  • @ਸੁਖਵਿੰਦਰਧਾਲੀਵਾਲ

    ਕੋਟ ਕੋਟ ਪ੍ਰਣਾਮ ਸਾਰੇ ਸ਼ਹੀਦਾਂ ਨੂੰ 👳‍♂️🙏🙏

  • @jatindersabharwal
    @jatindersabharwal 5 років тому +5

    ਮੇਰੇ ਨਾਨਕੇ ਪਿੰਡ ਚੱਕ ਸ਼ਰੀਫ ਜ਼ਿਲ੍ਹਾ ਗੁਰਦਾਸਪੁਰ ਦੇ ਲਾਗੇ ਪੈਂਦੇ ਪਿੰਡ ਦੇ ਸਨ ਬਾਬਾ ਜੀ, ਉਸ ਸਮੇਂ 1987-88 ਚ ਲੋਕ ਬਾਬਾ ਜੀ ਨੂੰ ਸੰਤ ਮੰਨਦੇ ਸਨ, ਬਹੁਤ ਹੀ ਗ਼ਰੀਬ ਪਰਿਵਾਰ ਤੋਂ ਸਨ, ਪਿੰਡ ਚ ਘਰ ਕੱਚਾ ਹੁੰਦਾ ਸੀ🙏

  • @anmolsinghdhillon1508
    @anmolsinghdhillon1508 5 років тому +9

    ਭਾਈ ਜੁਗਰਾਜ ਸਿੰਘ ਤੂਫਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ

  • @yogenderyogichauhan9557
    @yogenderyogichauhan9557 5 років тому +8

    नमन है भाई जुगराज सिंह को. तूफान सिंह एक शेर का नाम था लेकिन भाइयों उसे सिर्फ कुछ तथाकथित लोगों ने सिर्फ सिख धर्म का हीरो बता दिया लेकिन भाई शहीद जुगराज सिंह तूफान इंसानियत का देवता था ऐसे वीर सपूत को जन्म देने वाली माता को मेरा सादर प्रणाम

  • @nsgill2354
    @nsgill2354 5 років тому +51

    ਜੰਮਣ ਵਾਲੀ ਨੂੰ ਸਲਾਮ

  • @ਗੁਰਪ੍ਰੀਤਸਿੰਘ-ਸ3ਪ

    ਵਾਹ ਵੀਰ ਜੁਗਰਾਜ ਸਿੰਘ ਤੂਫਾਨ ਜੀ

  • @amritpalsinghamritpal5621
    @amritpalsinghamritpal5621 5 років тому +36

    ਭਾਈ ਤੂਫਾਨ ਕੋਮ ਦਾ ਹੀਰਾ ਸੀ

  • @YODH22
    @YODH22 3 роки тому +1

    ਮਾਝੇ ਦੇ ਜਰਨੈਲ ਨੂੰ ਕੋਟਾਨ ਕੋਟਾਨ ਪ੍ਰਣਾਮ🙏🙏🙏🙏

  • @harpindersingh4186
    @harpindersingh4186 5 років тому +1

    ਧੰਨ ਨੇ ਉਹ ਮਾ ਜਿਸ ਨੇ ਜੁਗਰਾਜ ਜਨਮ ਦਿੱਤਾ

  • @bikramjeetsingh5285
    @bikramjeetsingh5285 6 років тому +37

    ਧੰਨ ਬਾਬਾ ਜਗਰਾਜ ਸਿੰਘ ਤੂਫਾਨ

  • @rajbarcelona
    @rajbarcelona 5 років тому +19

    Bhai jugraj singh ji toffan sach ch hi toffan si . Mai bhot chota si jad toffan sahab de darshan kite san bhot war kite
    Sada amar rahe ga saheed bhai jugrag singh toffan ji.

    • @arishdeeps
      @arishdeeps 4 роки тому

      Bohat lucky ho tuci soorme de darshan kitte

  • @ਪ੍ਰੀਤਮਸਿੰਘਸਿੰਧੂ

    ਧੰਨ ਧੰਨ ਸ਼ਹੀਦ ਜੁਗਰਾਜ ਸਿੰਘ ਤੂਫਾਨ ਜੀ🙏🙏🙏🙏🙏

  • @malkitsingh.8362
    @malkitsingh.8362 6 років тому +75

    babar sher tufan singh

  • @sukhdevcheema7611
    @sukhdevcheema7611 6 років тому +88

    Lakha war slam a Ona Singhan di soch nu

  • @jiwansingh56
    @jiwansingh56 6 років тому +39

    ਜੁਗਰਾਜ ਸਿੰਘ

  • @mehakjotsingh
    @mehakjotsingh 6 років тому +66

    lakh ton vad sangat punji c es Mahaan soormey de Sanskaar te.

    • @vlogs2582
      @vlogs2582 5 років тому +3

      4 lakh to v vdh loka da ekath c veer g

    • @awtarsingh5269
      @awtarsingh5269 4 роки тому +1

      Bhai tufan kunda Hira Si

  • @ranjodhsingh056
    @ranjodhsingh056 5 років тому +2

    ਸਾਨੂੰ ਮਾਣ ਜੁਗਰਾਜ ਸਿੰਘ ਯੋਧੇ ਤੇ

  • @jimmygill1852
    @jimmygill1852 6 років тому +23

    ਪ੍ਰਣਾਮ ਸ਼ਹੀਦਾਂ ਨੂੰ

  • @singhisking2800
    @singhisking2800 6 років тому +47

    waheguru waheguru ji kirpa kro 👏🏼👏🏼👏🏼👏🏼👏🏼👏🏼👏🏼

  • @surjitkaur1895
    @surjitkaur1895 3 роки тому +1

    ਵਾਹਿਗੁਰੂ ਜੀ। ਸੋਝੀ ਬਖਸ਼ਣ।

  • @Garrygamer2014
    @Garrygamer2014 5 років тому +8

    Mera lakh lakh aasirwaad es shone sahid kohinorr put noh 😢😢👍🏻👍🏻g k johal

  • @Amanxyz13130
    @Amanxyz13130 6 років тому +50

    Sikh is grate 😘

  • @jas-e6y
    @jas-e6y 6 років тому +25

    Waheguru ji ka Khalsa waheguru ji ki fateh 🙏😍

  • @manidersingh4711
    @manidersingh4711 5 років тому +8

    🙏🙏🙏🙏🙏🙏🙏 ਸਹੀਦਾਂ ਨੂੰ , khalistan zindabad🚩🚩🚩🚩🚩🚩🚩🚩🚩🚩🚩🚩🚩

  • @dharamraj7972
    @dharamraj7972 3 роки тому +3

    Parnam sahida nu ji 🔥🔥🔥🔥🔥. Raj karega khalsa waheguru ji ❤️🙏🙏🙏🙏🙏

  • @azamchaudhary3511
    @azamchaudhary3511 4 роки тому +1

    Menu sikhan dy nal dilon piyar a.rab janda...jena main janya sikhan nu sikhan ne kha liya.sikh lai lag ziada ne..love from lahor Pakistan

  • @HarpalSingh-pv3zc
    @HarpalSingh-pv3zc 4 роки тому +1

    ਜੁਗਰਾਜ ਸਿੰਘ ਤੂਫਾਨ ਜਿੰਦਬਾਦ

  • @paramjitsingh9586
    @paramjitsingh9586 5 років тому +2

    ਭਾਈ ਯੁਗਰਾਜ ਸਿੰਘ ਤੂਫ਼ਾਨ ਜ਼ਿੰਦਾਬਾਦ

  • @jassjeet5993
    @jassjeet5993 5 років тому +19

    ਵਾਹਿਗੁਰੂ ਸਾਹਿਬ ਜੀੳੁ ਜੀ.....

  • @saabsandhu407
    @saabsandhu407 6 років тому +33

    ਤੂਫਾਨ

  • @sonygill1260
    @sonygill1260 5 років тому +2

    ਦਿਲੋਂ ਸਤਿਕਾਰ ਕਰਦੇ ਹਾਂ ਜੀ ਅਸੀਂ

  • @amrindersingh1184
    @amrindersingh1184 5 років тому +3

    Shaheed Bhai Jugraj Singh Ji Toofan Zindabad Jihna Punjab Chadd Ke Gye Hindu Muslim Sikh Isaia Nu Punjab Ch Leya Ke Vasaya Si

  • @JaspreetSingh-dp2vx
    @JaspreetSingh-dp2vx 6 років тому +23

    Parnam a kom da sheeda nu Dhan Dhan sant jarnail singh khalsa bindrawale

  • @WahlaPB06
    @WahlaPB06 5 років тому +5

    ਸਾਡੇ ਲਾਗਦੇ ਪਿੰਡ ਦਾ ਸੀ ਜੋਧਾ ਤੂਫ਼ਾਨ ਸਿੰਘ

  • @sarupsingh9282
    @sarupsingh9282 3 роки тому +3

    Khalistan zindabad love u toofan singh 🙏😍

  • @harpreetkaur606
    @harpreetkaur606 5 років тому +8

    waheguru ji mehar karna eho jahe sikh surmiyeaa te waheguru waheguru ji

  • @ਆਪਣਾਪੰਜਾਬ-ਹ2ਞ
    @ਆਪਣਾਪੰਜਾਬ-ਹ2ਞ 3 роки тому +1

    ਸਤਿਨਾਮ ਵਾਹਿਗੁਰੂ ਜੀ

  • @qaisarnazir7630
    @qaisarnazir7630 5 років тому

    Me bohat sunya yar bhai jugraj shaheed dy bary salute yar bhai nu bohat delair sher ghairatmand jawan idha dy jawan hun nai labhny punjab nu alot of love for bhai toofan. From Pakistan punjab

  • @d.s.dhaliwal8209
    @d.s.dhaliwal8209 2 роки тому

    ਸਾਡੇ ਸ਼ਹੀਦਾਂ ਦੇ ਪਰਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ । ਕਿਸੇ ਨੇ ਬਾਂਹ ਨਹੀਂ ਫੜੀ ।

  • @SukhdevsinghSidhu-vo4rl
    @SukhdevsinghSidhu-vo4rl 4 місяці тому

    Vah vah ma daa jodh put bhi jagraj Singh ji tufan tairee lasni kurbani sada Sikh kom dai hirdai cha jad raho waheguru waheguru waheguru waheguru waheguru waheguru waheguru too he too

  • @petermasih1933
    @petermasih1933 5 років тому +10

    veer g tohdy bolan ch rass bahut e ..sun ky maja a gya

  • @kuldeepbatth2212
    @kuldeepbatth2212 5 років тому

    ਇਹ ਸੋਚ ਕਿਸੇ ਵਿਰਲੇ ਵਿੱਚ ਹੀ ਮਿਲਦੀ,ਪਰ ਉਹਨਾਂ ਦਾ ਜਜਬਾ ਕੌਮ ਵਾਸਤੇ ਇਸ ਉਮਰ ਵਿੱਚ ਇਹ ਸੋਚ ਪਰੇਰਨਾ ਬੁਣਦੀ ਐ.

  • @gurmeetsinghsachdeva5965
    @gurmeetsinghsachdeva5965 2 роки тому

    Bhai jugraaj Singh ji kom nu aap te Maan hai
    Wahaguru ji mehar Karna

  • @rajudaun2960
    @rajudaun2960 5 років тому +1

    Ji sahi keha khalsa ji jis din asi dujai di dhi nu dhi te dujai di pag nu apne pag samj ai te ohi time dubara aju waheguru ji mehar karn

  • @ਪਖਸੱਚਦਾਦਾ
    @ਪਖਸੱਚਦਾਦਾ 6 років тому +11

    baba ik aap he ho jo sahi te sacha parchar karde ho . baki ta ik duje naal ladi jande han . rab ohna nu budhi bakhse

  • @palsingh5382
    @palsingh5382 5 років тому +3

    ਦਿਲੋ ਸਲਾਮ ਤੈਨੂੰ ਵੀਰਿਆ

  • @hardyalsingh3385
    @hardyalsingh3385 3 роки тому +1

    ਪ੍ਰਣਾਮ ਸਹੀਦਾਂ ਨੂੰ।

  • @GurpreetSingh-pg9if
    @GurpreetSingh-pg9if 4 роки тому +1

    Dhan o singh te dhan o kukha jina to ehna mahaan shakhsheeyata ne janam lya waheguru

  • @productionmillionviewsz5338
    @productionmillionviewsz5338 2 роки тому

    Gambhir Arora Khtari ji and Some khanna ,Arora khatri says Talware nikal jandi hain ji and Great motivational ji ,same Community ji ,in both Religions also ji ,and ak h ji, both states ji and Gajab ji

  • @AjayKumar-vn3re
    @AjayKumar-vn3re 5 років тому +18

    Dhan ha sikh ta sikhi

  • @sonugurdaspuria5047
    @sonugurdaspuria5047 5 років тому

    ਜੁਗਰਾਜ ਸਿੰਘ ਤੂਫਾਨ ਜਿੰਦਾਬਾਦ

  • @ਦੇਸੀਮੁੰਡੇ-ਫ9ਧ
    @ਦੇਸੀਮੁੰਡੇ-ਫ9ਧ 5 років тому +2

    Bhai jugraj Singh ji tufan jindabad salute a ona nu

  • @rinkuvora523
    @rinkuvora523 5 років тому +4

    Salute to SHAHEED BHAI JUGRAJ SINGH TOOFAN

  • @karanveer8661
    @karanveer8661 5 років тому

    Bhai Jugraj singh ji tusi Punjabiya De Dila Vich Hemsha Wasde De Rhoo Gyee Miss you Bhai Jugraj Singh tufan ji

  • @jagmeetteona6186
    @jagmeetteona6186 2 роки тому

    ਪ੍ਣਾਮ ਸਹੀਦਾਂ ਨੂੰ🙏🙏

  • @gurwinderkaur6527
    @gurwinderkaur6527 5 років тому +9

    I proud to him Waheguru ji

  • @u.p.19walamaan19
    @u.p.19walamaan19 5 років тому +8

    I m proud to be a SIKH

  • @sherepunjabsandhu5656
    @sherepunjabsandhu5656 4 роки тому

    ਵੀਰ ਜੀ ਤੂਸੀ ਬਿਲਕੂਲ ਸੰਚ ਆਖੈਆ ਜੀ ਏਦਾ ਹੀ ਹਊ ਰਿਆ ਹੈ

  • @swindersingh3365
    @swindersingh3365 5 років тому +3

    वाहेगुरू जी वाहेगुरू जी वाहेगुरू जी वाहेगुरू जी वाहेगुरू जी

  • @sukhdevrao5699
    @sukhdevrao5699 2 роки тому +1

    Jagraj,Singh,than, zindabad

  • @nsgill2354
    @nsgill2354 5 років тому +2

    ਵੈਰੀ ਗੁੱਡ ਜਗਰਾਜ

  • @simmicheema1153
    @simmicheema1153 5 років тому

    ਤੂਫਾਨਾ ਦਾ ਤੂਫਾਨ ਭਾਈ ਜਗਰਾਜ ਸਿੰਘ ਜੀ ਤੂਫ਼ਾਨ

  • @kakasarao625
    @kakasarao625 5 років тому +4

    Jugraj signs Tiffany Punjab da sher

  • @ramravindersingh351
    @ramravindersingh351 5 років тому +7

    Je saare Jugraj Singh varge hunde ta smaa kujh hor hona si.

  • @tanasahhtannsingh8097
    @tanasahhtannsingh8097 4 роки тому

    Ghambir c Sade ilake da Punjab da mann c bhai Jugraj Singh tuffan pind khudi cheema

  • @sarbjitsingh2000
    @sarbjitsingh2000 6 років тому +10

    Waheguru 🙏🏼🙏🏼

  • @jugaadijatt3720
    @jugaadijatt3720 2 роки тому

    Jugraj singh toofan shan a punjab

  • @jagtarsingh1186
    @jagtarsingh1186 5 років тому +8

    ਮਹਾਨ ਸੁਰਮਾ

  • @balkarsingh4114
    @balkarsingh4114 5 років тому +9

    Guru da sikh c bhai jugraj singh toofan

  • @LovepreetSingh.007
    @LovepreetSingh.007 5 років тому +6

    ਵਾਹਿਗੁਰੂ ਜੀ

  • @khajinder
    @khajinder 6 років тому +15

    Waheguru waheguru waheguru waheguru

  • @harpretsingh567
    @harpretsingh567 5 років тому +2

    Salute .. to the real Singh sardars 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐🙏🙏🙏🙏🙏🙏🙏🙏🙏💐💐💐💐💐

  • @manindersinghdhaliwal4801
    @manindersinghdhaliwal4801 5 років тому +1

    Love you Bhai Jugrar Singh ji

  • @attread2917
    @attread2917 6 років тому +11

    ਸਹੀ ਗੱਲ ਏ ਵੀਰ ਜੀ

    • @pavittarsingh6311
      @pavittarsingh6311 6 років тому +1

      ਪਵਿਤਰ ਸਿੰਘ ਬਹੁਤ ਵਧੀਆ 98156797o 6

  • @sukhjitsingh493
    @sukhjitsingh493 6 років тому +18

    Sikh history is great

  • @sabihakanwal3321
    @sabihakanwal3321 2 роки тому

    Salam Tofan singh from pakistan

  • @gouraysingh4532
    @gouraysingh4532 6 років тому +4

    sach di awaaz channel is doing gud job .... it provides great history that we need

  • @jobansinghjobanbhol2616
    @jobansinghjobanbhol2616 5 років тому +3

    Real Hero Bahi Toofan Singh ji

    • @rajanpal2656
      @rajanpal2656 5 років тому

      vir ji ADd a cameti jumedar a

  • @jaskaranbrar1333
    @jaskaranbrar1333 5 років тому +2

    I salute you sheed bhai jugraj singh ji

  • @rajinderrandhawa742
    @rajinderrandhawa742 5 років тому +9

    waheguru ji da.khlsa.waheguru.ji.de.fathe

  • @sukhandeepsarao2957
    @sukhandeepsarao2957 5 років тому +3

    Waheguru Waheguru ji dhan jugraj Singh ji

  • @gautamsaini644
    @gautamsaini644 5 років тому +13

    Parnam Saheeda nu