Kharku Singhs

Поділитися
Вставка
  • Опубліковано 28 січ 2025

КОМЕНТАРІ • 2,3 тис.

  • @GURPREETSINGH-ki6cx
    @GURPREETSINGH-ki6cx 9 місяців тому +341

    2024 ਵਿੱਚ ਕੋਣ ਵੇਖ ਰਿਹਾ ਸੋਹਣੇ ਵੀਰਾਂ ਨੂੰ

  • @ਓਠੀਸਾਬਬੱਲੋਵਾਲੀਆ

    ਕੋਈ ਸ਼ਬਦ ਨਹੀਂ ਰੌਣ ਆਉਂਦਾ ਹੈ ਕੌਮ ਦੇ ਮਹਾਨ ਸ਼ਹੀਦਾਂ ਨੂੰ ਦੇਖ ਕੇ,😭😭😭😭😭😭

    • @money.sharma
      @money.sharma 8 місяців тому +2

      ਅੱਜ ਦਿਲ ਰੋ ਪਿਆ ਯਾਰ ਬਹੁਤ। ਬਹੁਤ ਮਨ ਦੁਖੀ ਹੋਇਆ।

    • @Dhaliwal21892
      @Dhaliwal21892 7 місяців тому

      @@money.sharmamar jo naal ina de kuri chodo

  • @Mrindia699
    @Mrindia699 4 роки тому +91

    ਦਿਲ ਰੋ ਉਠਿਆ ਏਹ ਦੇਖ ਕੇ.. ਪ੍ਰਣਾਮ ਸ਼ਹੀਦਾਂ ਨੂੰ 🙏

  • @Rubysarao
    @Rubysarao 3 роки тому +133

    ਵਾਹਿਗੁਰੂ ਜੀ....... ਅਸਲੀ ਸਿੰਘ ਜਿੰਨਾ ਨੂੰ ਪਤਾ ਸੀ ਵੀ ਅਗਲੇ ਟਾਇਮ ਦੀ ਰੋਟੀ ਸ਼ਾਇਦ ਹੀ ਨਸੀਬ ਹੋਵੇ.. ਫਿਰ ਵੀ ਸਿੰਘ ਚੜਦੀਕਲਾ ਚ ਰਹਿੰਦੇ ਸੀ ❤❤❤🙏🏻🙏🏻

  • @AvtarSingh-sr9gq
    @AvtarSingh-sr9gq 3 роки тому +19

    ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਉਸ ਸਮੇਂ ਦੇ ਸੂਰਮੇ ਰੋਜ ਰੋਜ ਨਹੀਂ ਜੰਮਣੇ

  • @nirmaljatana782
    @nirmaljatana782 3 роки тому +270

    ਕਿੰਨੇ ਸੋਹਣੇ ਜਵਾਨ ਮੇਰੀ ਸਿੱਖ ਕੌਮ ਦੇ ਹੀਰੇ ਮੌਤ ਨੂੰ ਵੀ ਮਖੌਲਾਂ ਕਰਦੇ ਸਨ। ਸਦਕੇ ਜਾਈਏ ਤੁਹਾਨੂੰ ਪੈਦਾ ਕਰਨ ਵਾਲੀਆਂ ਮਹਾਨ ਮਾਵਾਂ ਦੇ।❤️💕

    • @AmandeepKaur-xr1uk
      @AmandeepKaur-xr1uk 3 роки тому +2

      🌷🙏🙏🙏🙏🙏
      Hun 2022 God bless you
      Wahe guru ji mehar Karo ji 🙏🙏🙏🙏🙏🙏🙏🙏🙏

    • @jpxtv69
      @jpxtv69 2 роки тому

      Te pyo? Pyo de sadke kaun jau ?

    • @HINDU-p2q
      @HINDU-p2q 8 місяців тому

      माँ बच्चा पैदा करती है?😂😂

    • @HINDU-p2q
      @HINDU-p2q 8 місяців тому

      विज्ञान को समझ

    • @sukhrode1277
      @sukhrode1277 13 днів тому

      Lindu dhram me to mooh se paida hota brmhan 😂😂😂​@@HINDU-p2q

  • @ਬਾਜਦੀਉਡਾਰੀ
    @ਬਾਜਦੀਉਡਾਰੀ 4 роки тому +158

    ਕਿਨ੍ਹੇ ਸੋਹਣੇ ਲੱਗਦੇ ਨੇ ਹੀਰੇ ।।ਅਸਲੀ ਹੀਰੋ ਤੇ ਆ ਸਨ ,ਜਿਹੜੇ ਧਰਮ ਲਈ ਜਿੰਦੜੀ ਵਾਰ ਗਇ ਸਨ ।।
    🙏ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ 🙏

  • @jassyjudge962
    @jassyjudge962 4 роки тому +115

    ਮੰਨ ਭਰਦਾ ਇਹੋ ਵੀਡਿਓ ਦੇਖ ਕੇ,, ਪਤਾ ਨਹੀਂ ਕੌਣ ਕੌਣ ਦੁਬਾਰਾ ਮਿਲਿਆ ਹੋਵੇਗਾ ਆਪਣੇ ਪਰਿਵਾਰ ਨੂੰ,, ਪਰਿਣਾਮ ਸ਼ਹੀਦਾਂ ਨੂੰ ਖਾੜਕੂ ਲਹਿਰ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾ ਉੱਤੇ ਜੀ

  • @gurmindersingh6500
    @gurmindersingh6500 3 роки тому +31

    ਇੱਕ ਛੋਟਾ ਜਿਹਾ ਜੁਝਾਰੂ ਸਿੰਘ ਜਿਸ ਨੂੰ ਭੈਣ ਖਾਣਾ ਖੁਆ ਰਹੀ ਆ ਖਾਲਸਾ ਬੇਪਰਵਾਹ

    • @gulzarsingh1832
      @gulzarsingh1832 2 дні тому

      ਪੈਂਟੇ ਤੋਂ ਸ਼ੋਟਾ ਰਾਜਵਿੰਦਰ ਸਿੰਘ ਰਾਜਾ ਹੈ ਉਸਦਾ ਵੀਆਹ ਹੈ 🙏❤️🌹🙏🙏🙏

  • @ਰਤੋਵਾਲਪ੍ਿਥਮ
    @ਰਤੋਵਾਲਪ੍ਿਥਮ 4 роки тому +297

    ਸੁਨੇਅਾ ਸੀ ਸ਼ਿੰਘ ਮੋਤ ਨੁ ਮਖੋਲ ਕਰਦੇਅਾ ਅਜ ਦੇਖ ਲ਼ਿਅਾ ਖਾਲਿਸਤਾਨ ਜਿੰਦਾਬਾਦ

  • @Akalllll96
    @Akalllll96 5 років тому +48

    ਦਿਲ ਖੁਸ਼ ਹੋ ਗਿਆ ਸ਼ਹੀਦਾ ਦੇ ਦਰਸ਼ਨ ਕਰ ਕੇ ਤੇ ਨਾਲ ਮੰਨ ਉਦਾਸ ਵੀ

  • @Amrit-maan-
    @Amrit-maan- 5 років тому +509

    ੨੦੧੯ ਨੂੰ ਵੀ ਕੋਣ ਦੇਖ ਰਹਿਆ ਮੇਰੇ ਸੋਹਣੇ ਵੀਰਾ ਨੂੰ 🙏🙏

    • @swastsingh1863
      @swastsingh1863 4 роки тому +15

      Hai koi dar shera nu chardikla ch ne

    • @gillsingh6727
      @gillsingh6727 3 роки тому +3

      🙏

    • @jeet5612
      @jeet5612 3 роки тому +8

      Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona.. ,,

    • @bhuphindersinghsingh3106
      @bhuphindersinghsingh3106 3 роки тому +5

      Jihna Numbar yodhyaa te mann ha

    • @apnapunjab6946
      @apnapunjab6946 3 роки тому +3

      Kom de heere

  • @ਸੁਖਦੀਪਸਿੰਘਸਭਰਾ

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ❤

  • @pankajsangar6912
    @pankajsangar6912 4 роки тому +40

    ਮਾਸੂਮ ਚਿਹਰੇ। ਤੁਹਾਡੀਆਂ ਸ਼ਹੀਦੀਆਂ ਕਰਕੇ ਹੀ ਅੱਜ ਸਿੱਖ ਕੌਮ ਦੀ ਚੜਦੀਕਲਾ ਆ। ਧੰਨਵਾਦ

    • @Kuldeep-wb3uq
      @Kuldeep-wb3uq 3 роки тому

      Veer ji kehre chardi kalan

    • @mehakmeetkaur5530
      @mehakmeetkaur5530 3 роки тому +3

      @@Kuldeep-wb3uq Jehre thode siran te paggan te muh te daahre ne, eh jurm hona si, je ehna Singhan ne kurbaaniyan na dittiyan hundiyan. Eh hai Chardi Kala. Baaki agge farz thode vi ne. Khalsa da kamm hi sangharsh karna te jhoojna hai.

    • @Kuldeep-wb3uq
      @Kuldeep-wb3uq 3 роки тому

      @@mehakmeetkaur5530 mere sister ji es sangarsh da sita ki nikal liya

    • @mehakmeetkaur5530
      @mehakmeetkaur5530 3 роки тому +2

      @@Kuldeep-wb3uq Dass ditta tuhanu. Pehle guran ton dasven patshah tak. Fer Guru Granth di ote lai ke Singhan da itihaas, saara sangharsh naal bhareya hai. Sikhi taan Sangharsh hai. Sitta tan Khalsa Raaj da vi tusi kahoge, bai ki nikleya, akhir khus hi gea. Kaum di hond layi same-same sir jhoojhna painda. Sitta ehi a ke ajj Sikhan di hond barkraar hai. SYL nikli nahin hai. Je asin Badal nu votan paa ke onu Punjab paros ke deta bai khaa jo, ehde vich Bhindranwale Santan da, Jujharu Singhan di, Bibiyan da, Shaheed bacheyan bazurgan da kasoor kadhna hun tusin? Beante nu votan asin paiyan, fer Baadal ton bevakoof asin bane. Sitte puchhde on lehran chalaun valeyan ton?

    • @Kuldeep-wb3uq
      @Kuldeep-wb3uq 3 роки тому

      @@mehakmeetkaur5530 Biba ji sant Sipahi guru gobind singh ji ne ta apna parwar war dita se komm de khatar. par jena nu Sant tusi Banai Baithe ho tuhade santa ne ta komm hei barbad karte jina nal tusi guru gobind singh ji de tulna karde ho tuhade sant da parwar karodpati arabpati ne . baki gall sister ji jo sangarsh tusi ja tuhade parwar ne komm vaste karna jang de madan vich karna na ke kis guru ghar nu apne dhal bna ke bad vich Chika Maran Da Koi fayda Nahin .tuhada sant je bhaudar se ta guru ghar nu apne dhal na banunda

  • @goraburj7064
    @goraburj7064 3 роки тому +31

    ਧੰਨ ਸੀ ਓ ਮਾਵਾਂ ਜਿੰਨਾ ਏ ਬੱਬਰ ਸ਼ੇਰਾ ਨੂੰ ਜਨਮ ਦਿੱਤਾ ਸੀ ਸਿੱਖ ਕੌਮ 💪💪💪💪💪💪💪

  • @nurmitke9324
    @nurmitke9324 3 роки тому +17

    ਸੋਨੇ ਵਰਗੇ ਵੀਰ ਨੇਂ ਮੇਰੇ ਅਸਲੀ ਪੰਜਾਬ ਦੇ ਬਾਅਦ ਵਿਚ ਲੀਡਰਾਂ ਦੀ ਨਜ਼ਰ ਲੱਗ ਗਈ ਮੇਰੇ ਸੋਹਣੇ ਪੰਜਾਬ ਨੂੰ,ਮੁੜ ਉਠ ਨਹੀਂ ਸਕਿਆ

  • @hanmindersinghpurba706
    @hanmindersinghpurba706 3 роки тому +19

    ਸੱਚ ਮੁੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸੀ ਇਹਨਾ ਵੀਰਾ ਤੇ ਦਿਲ ਚ ਖੋਹ ਪੈਦੀ ਆ ਸਾਡੀ ਕੌਮ ਦੇ ਅਸਲੀ ਹੀਰਿਆ ਨੂੰ ਦੇਖ ਕੇ 🙏

  • @navdeepsingh5549
    @navdeepsingh5549 5 років тому +160

    ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਮੇਹਰ ਕਰੋ ਸਾਡੇ ਤੇ ਅਸੀਂ ਵੀ ਤੇਰੇ ਪੰਥ ਦੇ ਲੇਖੇ ਲੱਗ ਜਾਈੋਏ।

    • @edwardsran8617
      @edwardsran8617 4 роки тому +2

      Bai meri v ehi esha ah

    • @gurnoorgill928
      @gurnoorgill928 4 роки тому +1

      @ਤੇਜ਼ੀ ਜਟਾਣਾ tohadi gl thik a bii ji 🙏🙏🙏

    • @gurnoorgill928
      @gurnoorgill928 4 роки тому

      @ਤੇਜ਼ੀ ਜਟਾਣਾ bi ji me v 11 v class ch aa 🙏🙏🙏🙏

    • @gurnoorgill928
      @gurnoorgill928 4 роки тому

      @ਤੇਜ਼ੀ ਜਟਾਣਾ okk bi ji Hun tohadi kini Umar a 🙏🙏🙏

    • @gurnoorgill928
      @gurnoorgill928 4 роки тому

      @ਤੇਜ਼ੀ ਜਟਾਣਾ bi ji mere te haj 17sal Umar a

  • @jonysingla1127
    @jonysingla1127 4 роки тому +28

    ਆਹ ਵੀਡੀਓ ਦੇਖ ਕੇ ਮਨ ਭਰ ਗਿਆ ਹੈ! ਕਿੰਨੇ ਭੋਲੇ ਭਾਲੇ ਜਵਾਨ ਮੇਰੇ ਪੰਜਾਬ ਦਾ ਬੇਹੱਦ ਕੀਮਤੀ khazana ਸੀ! ਇਹ ਸਮਾਂ ਦੁਬਾਰਾ ਨਹੀਂ ਆਏਗਾ!

    • @sukhchainsingh5537
      @sukhchainsingh5537 4 роки тому

      ❤❤

    • @surinderkaurkaur8240
      @surinderkaurkaur8240 2 місяці тому

      ਪਹਿਲਾਂ ਸਰਕਾਰ ਨੇ ਖਾਏ ਇੰਨੇ ਸੋਹਣੇ ਵੀਰ ਅੱਜ ਦੇ ਸਮੇਂ ਵਿੱਚ ਨਸ਼ਿਆਂ ਨੇ ਖਾ ਲਿਆ ਜਵਾਨੀ ਨੂੰ।

  • @inderjeetsingh1862
    @inderjeetsingh1862 5 років тому +13

    ਬੱਬਰ ਸ਼ੇਰਾ ਦੇ ਦਰਸ਼ਨ ਕਰਕੇ ਰੂਹ ਬੁਹਤ ਖੁਸ਼ ਹੋ ਗਈ

  • @laddikharoudgurgratsingh1770
    @laddikharoudgurgratsingh1770 5 років тому +87

    ਅੱਜ ਮੇ ਵੇਖ ਲਿਆ ਕੇ ਸਿੱਖ ਮੋਤ ਨੂੰ ਕਿਵੇ ਆ ਮਖੌਲ ਕਰਦੇ ਆ ਵੇ ਖੌਫ love you ਸਾਰੇ ਵੀਰਾ ਨੂੰ

  • @navjot6658
    @navjot6658 5 років тому +652

    ਰੋਣਾ ਆ ਗਿਆ ਅੱਜ ਮੇਰੀ ਕੌਮ ਦੇ ਹੀਰੇ ਪੁੱਤਰਾਂ ਨੂੰ ਵੇਖ ਕਿ

    • @harpreetkaur-bk5tr
      @harpreetkaur-bk5tr 4 роки тому +13

      Sahi gal a

    • @royalhistoricalpanjab9501
      @royalhistoricalpanjab9501 4 роки тому +18

      Sahi gal a kina sohna mawa da putt jehda apna hakkan layi kurban hoya

    • @rajcheema1299
      @rajcheema1299 4 роки тому +4

      ਸਹੀ ਗੱਲ

    • @mrsurinderabaretacomedy3962
      @mrsurinderabaretacomedy3962 4 роки тому +10

      ਕਿ ਆ ਕੌਮ ਦੇ ਹੀਰੇ ਪੁੱਤ ਸੀ ਜਿਨ੍ਹਾਂ ਨੇ ਬੇ ਕਸੂਰਾਂ ਨੂੰ ਬੱਸਾਂ ਚੋ ਕੱਢ ਕੇ ਮਾਰੀਆ ਸੀ
      ਇਤਿਹਾਸ ਪੜ੍ਹ ਲੈ
      ਬਾਬੇ ਤੋਂ ਅੱਤਵਾਦੀ ਕਿਵੇਂ ਬਣ ਗਏ ਯੋਧੇ

    • @GagandeepSingh-cv6rj
      @GagandeepSingh-cv6rj 4 роки тому

      Ver ji pore etheas wale book ketho melo ge

  • @realthinker9727
    @realthinker9727 6 років тому +636

    ਦੇਖੋ ਕਿਵੇੰ ਸੁਰਮੇੰ ਮੌਤ ਤੋੰ ਬੇਪਰਵਾਹ ਹੋਕੇ ਹੱਸ ਖੇਡ ਰਹੇ ਨੇ
    ਪ੍ਰਣਾਮ ਸ਼ਹੀਦਾੰ ਨੂੰ
    ਵਾਹਿਗੁਰੂ ਮੇਹਰ ਕਰੀੰ

    • @BaljitSingh-xz8zv
      @BaljitSingh-xz8zv 5 років тому +8

      Mare komm da hera

    • @preetsahibpreet6211
      @preetsahibpreet6211 5 років тому +5

      Waheguru g

    • @gurjeet________6320
      @gurjeet________6320 4 роки тому +4

      Ehna karke hi punjab da aaj aa haal aa je change kam karke pu hab de kam aaye gunde taa punjab nd ameer hunna c

    • @stellawilliamoldvideosofch3856
      @stellawilliamoldvideosofch3856 4 роки тому +13

      @@gurjeet________6320 bhut vadia kam kita sadde surmea ne ,beanta indra , sab nu sodha la k naam ucha kita sikhi da

    • @omisharma9182
      @omisharma9182 4 роки тому +3

      Kya ye punjab tha 😵. ... aaj punjab kitna khubsurat hai 😍

  • @HarsimranSingh-si5mg
    @HarsimranSingh-si5mg 9 днів тому +1

    ਵਾਹਿਗੁਰੂ ਜੀ ਮੇਰੇ ਵੀਰਾਂ ਦੇ ਪਰਿਵਾਰਾਂ ਦੇ ਸਿਰਾਂ ਤੇ ਸਦਾ ਮੇਹਰ ਵਾਲਾਂ ਹੱਥ ਰੱਖੀਂ

  • @majhailjatt451
    @majhailjatt451 3 роки тому +130

    ਮਾਝੇ ਆਲੇ ਕੋਮੀ ਯੋਧੇ..❤️🙏

    • @AmritPalSingh-tx1nr
      @AmritPalSingh-tx1nr 3 роки тому +9

      Bulkul veer odo sab tu vadd majje da nuksaan hoya see

    • @triprajsinghkang7579
      @triprajsinghkang7579 2 роки тому +2

      @@AmritPalSingh-tx1nr 100% respect from a malwai, we'll contribute more.
      Back then Jarnail Singh Bhindranwala, SYL vaala Jattaana, Beant Singh (indira gandhi's assassin), Hawara (Butcher Beanta's assassin) contributed.

    • @rajandeepsingh5629
      @rajandeepsingh5629 Місяць тому

      ​@@triprajsinghkang7579 ਸਾਰੇ ਪੰਜਾਬ ਦਾ ਈ ਸੀ ਭਾਉ।।। ਅੱਗੇ ਵੰਡੇ ਪਏ ਹੋਰ ਨਾ ਵੰਡੇ ਜਾਈਏ।।।

  • @sajidofficial9474
    @sajidofficial9474 3 роки тому +19

    I m from kashmir ....real hero freedom fighter of Punjab

    • @sahajdeep_sandhu
      @sahajdeep_sandhu 7 місяців тому +1

      Thank you veer ji Kashmir also should be independent 🙏

  • @gaggisekhon3481
    @gaggisekhon3481 6 років тому +129

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ 🙏🙏🙏❤

  • @sabjotkaur5513
    @sabjotkaur5513 8 місяців тому +8

    ਸਹੀਦੋ ਵੀਰੋ ਅੱਜ ਵੀ ਤੁਸੀਂ ਸਾਡੇ ਨਾਲ ਹੋ,
    ਤੁਹਾਡੇ ਤੋਂ ਬਿਨਾ ਅਸੀਂ ਕੋਈ ਵੀ ਜੰਗ ਫਤਹਿ ਨਹੀਂ ਕਰ ਸਕਦੇ।।

  • @lovepreetgill3319
    @lovepreetgill3319 18 днів тому +1

    2025 ਵਿੱਚ ਕੋਣ ਕੋਣ ਦੇਖ ਰਿਹਾ ਸਿੰਘਾ ਨੁੰ

  • @ARSHDEEPSINGH-ec1nq
    @ARSHDEEPSINGH-ec1nq 4 роки тому +117

    ਰੋਣਾ ਆ ਰਿਹਾ ਸਾਡੇ ਲਈ ਸ਼ਹੀਦੀ ਦੇਣ ਵਾਲੇ ਹੀਰਿਆ ਸੂਰਮਿਆਂ ਨੂੰ ਦੇਖ ਕੇ।
    ਸਾਡੇ ਲੋਕ ਕਿੰਨੀ ਜਲਦੀ ਇੰਦਰਾ ਗਾਂਧੀ ਦੇ ਟੱਬਰ ਦੇ ਤਲੇ ਚੱਟਣ ਲੱਗ ਗਏ।
    ਖਾਲਿਸਤਾਨ ਜਿੰਦਾਬਾਦ🚩🚩

  • @JasmeetSingh-yb9kx
    @JasmeetSingh-yb9kx 3 роки тому +6

    ਉਨ੍ਹਾਂ ਮਾਵਾਂ ਨੂੰ ਦਿਲੋਂ ਸਲਾਮ ਜਿਨ੍ਹਾਂ ਨੇ ਇਹੋ ਜਿਹੇ ਸੇਰ ਪੁੱਤ ਪੈਦਾ ਕੀਤੇ

  • @Happy-hk8gt
    @Happy-hk8gt 7 місяців тому +5

    ਜੁਝਾਰੂ , ਜਜ਼ਬੇ ਅਤੇ ਨਿਡਰਤਾ ਨਾਲ ਭਰੇ ਹੋਏ ਸਿੰਘ। ਪਤਾ ਨੀ ਕੀ ਕੀ ਤਸੀਹੇ ਹੰਢਾਏ ਹੋਣਗੇ ਏਨਾ ਸੋਹਣੀਆ ਜ਼ਿੰਦਾਂ ਨੇ 💔💔

  • @sukhwindersinghzira6001
    @sukhwindersinghzira6001 4 роки тому +30

    ਵਾਹਿਗੁਰੂ ਜੀ ਕਿਨਾਂ ਪਿਆਰ ਮੇਰੇ ਵੀਰਾਂ ਵਿੱਚ
    ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ
    ਤੇ ਅੱਜ ਦੀ ਜਵਾਨੀ ਵਿਚ ਕਿਨਾਂ ਅੰਨਤਰ ਆ

  • @Gurjantball31
    @Gurjantball31 4 роки тому +188

    ਮਾਝਾ ਸਿੱਖੀ ਦਾ ਘਰ ਭਾਊ ਜੀ

    • @YuvrajSingh-qc8or
      @YuvrajSingh-qc8or 3 роки тому +12

      Pra mereya panjab keha kro majha kehra kla c

    • @princegill3420
      @princegill3420 3 роки тому +6

      @@YuvrajSingh-qc8or eh pochna chahida Malwa khetar nu jinna police te fauj dono vich aa k 1984 attack kitta, apne bhra hi mare , sarkari Burkiya khatir
      Bhutiya ne

    • @musicvocal7964
      @musicvocal7964 3 роки тому +6

      @@princegill3420 veer ji punjab kiha kro।। Rabb Da wasta a। Apni koum phla e wandi pai ।।।hath jorde a eho jia Galla na kro ।।।।।vaise v sant Jarnail singh ji malwe de c ।।।par asee ni khnde kiuke punjab ikk a te ikk thuga🙏🙏🙏

    • @singhjaskaranpreet9734
      @singhjaskaranpreet9734 3 роки тому +1

      @@YuvrajSingh-qc8or ha veer majhe de Singh jujaro hunde Si par ajj de naseri😢😭

    • @saroopsingh9353
      @saroopsingh9353 3 роки тому +2

      @@singhjaskaranpreet9734 ਨਹੀਂ, ਵੀਰ, ਸਾਰੇ, ਨਹੀ, ਮੈਂ, ਤੁਹਡੀ, ਗੱਲ, ਦਾ, ਗੁਸਾ,ਨਹੀ, ਕੀਤਾ, ਪਰ, ਸਾਰੇ, ਨਛੇੜੀ,ਨਹੀ,

  • @jasdeepsingh4952
    @jasdeepsingh4952 4 роки тому +12

    Kash eh sma dubara a jave..kinna vadia mahool aa..kinni khushi aa sarea nu..eh se asli viah te asli khushia..singha de ve apni he pehchan se..
    PARNAM SHAHEDA NU🙏🙏🙏

  • @aakritisharma5411
    @aakritisharma5411 6 років тому +473

    I am hindu and i am proud for my sikh brother who standed against indira

    • @RanjitSingh-kl4xz
      @RanjitSingh-kl4xz 6 років тому +5

      THNX AAKRITI

    • @RanjitSingh-kl4xz
      @RanjitSingh-kl4xz 6 років тому +1

      ? ANAHAT

    • @aakritisharma5411
      @aakritisharma5411 6 років тому +6

      @13 ANAHAT what do you mean by why sister

    • @aakritisharma5411
      @aakritisharma5411 6 років тому +25

      @@sherjatt1377 i only follow the truth that is why i support you if you were like people in 1984 rapeing and killing i would call you wrong and we all are from one god up on sky up on heaven there is only one family

    • @jassibrar8418
      @jassibrar8418 6 років тому +1

      @13 ANAHAT little sister hate is very bad for your soul , may God bless you and your family

  • @Sainirajan2511
    @Sainirajan2511 4 роки тому +301

    Je tuhanu maoka mille kharku lehar vich shaamil hon daa taa tusi howoge like karo

  • @-rss4162
    @-rss4162 6 років тому +654

    ਮੈ ਬਹੁਤ videos ਦੇਖੀਅਾ ਨੇ ਪਤਾ ਨਹੀ िਕੳੁ ਅਾਹ video ਦੇਖ ਕੇ ਮੇਰਾ ਮਨ ਭਰ ਅਾिੲਅਾ..
    ਪਤਾ ਨਹੀ िਫਰ ਏਹਨਾ ਮਾिਪਅਾ ਨੂੰ ਪੁਤਰਾ ਦਾ ਮੂੰਹ ਦੇਖਣਾ ਨਸੀਬ ਹੋिੲਅਾ ਹੋਣਾ ਜਾ ਨਹੀ..!!

  • @Anandpb02
    @Anandpb02 4 роки тому +29

    2020 ਚੋ' ਦਰਸ਼ਨ ਕਰ ਰਹੇ ਹਾਂ ।😢😢👌👌

    • @kingssingh1491
      @kingssingh1491 3 роки тому

      2021 vich bi

    • @kingssingh1491
      @kingssingh1491 3 роки тому

      ਕਿਸੇ ਦੇ ਵੀ ਸਿਰ ਤੋਂ ਚੁੰਨੀ ਨਹੀਂ ਉੱਤਰੀ

  • @JasvirSingh-qk6fd
    @JasvirSingh-qk6fd 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਿੰਘਾਂ ਜੀ ਨੂੰ ਪ੍ਰਣਾਮ ਕਰਦਾ ਹਾਂ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ ਖਾਲਿਸਤਾਨ ਜਿੰਦਾ ਬਾਦ 🙏🏻🙏🏻🙏🏻🙏🏻🙏🏻

  • @rinkuvora523
    @rinkuvora523 6 років тому +55

    Really tears in my eyes also but PROUD OF THEM

  • @HarjeetSingh-pj3tb
    @HarjeetSingh-pj3tb 6 років тому +208

    ਫੋਜਾ ਕਲਗੀਆ ਵਾਲੇ ਦੀਆ ਬਬਰ ਸੇਰ ਆ ਦੀ ਕੋਮ ਦੇ ਸੇਰ ਪੁੱਤ ਮਾਮਾ ਦੇ

  • @p4punjab
    @p4punjab 14 років тому +239

    ਮਰਨੋਂ ਮੂਲ ਨਾ ਡਰਦੇ, ਜਿਹੜੇ ਮੋਤ ਦੇ ਵਪਾਰੀ ਨੇ.
    marno mool na darde jehde mout de vpari ne

    • @asisjotsingh2866
      @asisjotsingh2866 4 роки тому +2

      Wah veere

    • @ZeroX161
      @ZeroX161 4 роки тому +1

      Wah veere

    • @sowdha79
      @sowdha79 3 роки тому

      Hey , I know this is from 2010 or 2011 but could you reply thanks!!

  • @MafiaGaming-jd1ql
    @MafiaGaming-jd1ql 4 роки тому +75

    I am from Kashmir and I love these freedom fighters ❤
    Remember BHINDERWALA the here of Punjab...
    Luv from Kashmir

    • @ashwinkaushal5670
      @ashwinkaushal5670 3 роки тому +4

      Such freedom fighters ultimately are send to the dogs like Kashmir

    • @gagandeepSingh-rg3bj
      @gagandeepSingh-rg3bj 3 роки тому +2

      Thanks

    • @MafiaGaming-jd1ql
      @MafiaGaming-jd1ql 3 роки тому +2

      @@ashwinkaushal5670 haq k kiya jo ladai ga woh uss ko bolte hai freedom fighter tujai kya pata hoga jbb tujai ...

  • @Gurjantsingh-bc1et
    @Gurjantsingh-bc1et 4 роки тому +31

    ਕੌਮ ਦੇ ਬਬਰ ਸ਼ੇਰ ,ਵਾਹਿਗੁਰੂ ਮੇਹਰ ਕਰੀ🙏

  • @harjeetsingh3029
    @harjeetsingh3029 6 років тому +107

    ਖਾੜਕੂ ਲਹਿਰ ਜਿੰਦਾਬਾਦ

  • @luckysharma5958
    @luckysharma5958 4 роки тому +6

    ਉਮਰਾਂ ਛੋਟੀਆਂ ਸੀ ਪਰ ਕਾਰਨਾਮੇ ਸਲਾਮ ਆ ਇਹਨਾਂ ਪਵਿੱਤਰ ਰੂਹਾਂ ਨੂੰ

  • @ਸੁਰਿੰਦਰਸਿੰਘ-ਗ8ਯ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋ ਫੋਨ ਬਾਬੇ ਭਿੰਡਰਾਂਵਾਲੇ ਦਾ ਮੋਰੀ ਭੀ ਮਨ ਦੀ ਇਛਾ ਹੋ ਕੌਮ ਦੀ ਸੋਵਾ ਕਰਾਂ

  • @RajKumar-yf8zc
    @RajKumar-yf8zc 4 роки тому +5

    ਜੇ ਇਹ ਯੋਧੇ ਸ਼ਹੀਦ ਨਾ ਹੋਏ ਹੁੰਦੇ ਤਾਂ ਮੋਦੀ ਦੀ ਜੁੱਰਤ ਨਹੀਂ ਪੈਣੀ ਸੀ ਧੱਕੇ ਨਾਲ ਕੋਈ ਵੀ ਕਨੂੰਨ ਲੋਕਾਂ ਤੇ ਥੋਪਣ ਦੀ ਕੌਣ ਕੌਣ ਐਗਰੀ ਆ ਮੇਰੀ ਗੱਲ ਨਾਲ ਕੋਈ ਮੋਦੀ ਦਾ ਮੋਤੀ (ਕੁੱਤਾ) ਕੁਮੈਂਟ ਨਾ ਕਰੇ

  • @GurpreetSingh-mq9in
    @GurpreetSingh-mq9in 9 днів тому +1

    Wahe guru g ❤❤❤,🙏🙏🙏🙏🌹🌹

  • @IBainsI
    @IBainsI 11 років тому +256

    they all died fighting for freedom...rip these brave singhs

  • @hakamsingh3082
    @hakamsingh3082 5 років тому +161

    ਕਦੇ ਇਹ ਵੀ ਸਮਾਂ ਸੀ ।
    ਅਕਾਲ ਪੁਰਖ ਫੇਰ ਕਿਰਪਾ ਕਰੋ ਜੀ ।।

  • @GurmeetSingh-eu6sz
    @GurmeetSingh-eu6sz 6 років тому +22

    These singhs are always alive in our heart......

  • @arjunpratap8670
    @arjunpratap8670 12 днів тому +1

    Parnam shaheeda nu 🙏🏻🙏🏻

  • @SunnySingh-d6g
    @SunnySingh-d6g 26 днів тому

    ਧੰਨ ਤੁਹਾਡੀ ਸਿੱਖੀ😢😢😢ਅਸੀਂ ਬਹੁਤ ਵੱਡੇ ਪਾਪੀ।ਤੁਸੀਂ ਉਹ ਸੂਰਮੇ ਸੀ ਜਿਹਨਾ ਨੂੰ ਆਪਣੀ ਅਖੀਰ ਦਾ ਚੰਗੀ ਤਰਾਂ ਪਤਾ ਸੀ ਧੰਨ ਤੁਹਾਡੀ ਕਮਾਈ😢😢😢😢😢

  • @SukhdevSingh-ie1hi
    @SukhdevSingh-ie1hi 5 років тому +91

    92 93 ਚੇਤੇ ਆ ਗਿਆ
    ਆਹ ਵੀਡੀਓ ਦੇਖਕੇ ਸਿੰਘਾ ਦਾ

  • @kapildhawan6999
    @kapildhawan6999 4 роки тому +13

    Singh is king. Salute to our brothers

  • @JaspreetKaur-pu6gr
    @JaspreetKaur-pu6gr 4 роки тому +4

    🙏🙏🦁 Dhan Sikhi, no more words, speechless. Dil bharr gaya dekh ke.

  • @Ustaadjei
    @Ustaadjei 3 роки тому +2

    Meri kom de heere kinni chardi kala vich ne. Police te mukhbar har vele singha di pad dabde firde c odu. Par eh ta maut nu e makhool krde firde ne.
    Video Vekh k sachi akha bhar ayiya.
    Waheguru ji Mehar krn sari kaum te,
    Sadda komi ghar cheti bne ehi ardas hai.

  • @sarwansingh-cj6xb
    @sarwansingh-cj6xb 3 роки тому

    ਇਕ ਗੱਲ ਬੋਹਤ ਵਧੀਆ ਹੈ ਕਿ ਕਿਨਾਂ ਪਿਆਰ ਹੁੰਦਾ ਸੀ ਇਕ ਦੂਜੇ ਨਾਲ।

  • @jurgenklopp5198
    @jurgenklopp5198 4 роки тому +22

    Angels from heaven itself 💞

  • @GurpreetSingh-mw1je
    @GurpreetSingh-mw1je 3 роки тому +3

    ਵਹਿਗੁਰੂ ਜੀ ਸਾਨੂੰ ਵੀ ਏਦਾ ਦਾ ਬਲ ਬਖਸ਼ੇ ਕੇ ਆਸੀ ਵੀ ਆਪਣੀ ਸਿੱਖ ਕੌਮ ਵਾਸਤੇ ਕੁਝ ਕਰ ਕੇ ਮਰਨਾ ਨਸੀਬ ਕਰੇ ਤਾਂ ਜੋਂ ਏਨਾ ਸ਼ਹੀਦਾ ਨੂੰ ਮਿਲ ਸਕ ਕੀਏ 🙏🙏🙏🙏🙏

  • @johnysingh1066
    @johnysingh1066 5 років тому +15

    Sidhu moosewale look at these lions 🦁 with aslha but they are so down to earth so humble singhs

    • @R.ASji90
      @R.ASji90 2 роки тому

      Ohdaa ki kasur

  • @ishandeepsingh2798
    @ishandeepsingh2798 3 роки тому +2

    raat da sama punjab de pind rehraas sahib da paath chalda hoya sare khadku veer roti pani langar shakde hoye ki nazara dekhan nu mill reha boht sukoon mai nazara hai 🤍🤍🤍🤍🤍🤍🤍🤍🤍

  • @Charanjitsingh-kg4kj
    @Charanjitsingh-kg4kj 3 роки тому +5

    ਵਾਹ ਮੇਰੇ ਸਤਿਗੁਰੂ ਧੰਨ ਨੇ ਤੇਰੇ ਖ਼ਾਲਸੇ🙏🙏🙏🙏🙏

  • @RupinderKaur-or5hl
    @RupinderKaur-or5hl 5 років тому +24

    Your revenge Will be take, Your Bro and siss are still alive... Rest in peace..... Love you all.... You sacrificed for our basics ND fundamentals state rights...

    • @mrsnake4575
      @mrsnake4575 5 років тому

      Eh revenge appa dimag vart k v laa sakdey aa

  • @pritpaldhillon6220
    @pritpaldhillon6220 4 роки тому +4

    i can not stop me cry after see this vedio.....i have no words.......

  • @JaswantSingh-zz8vm
    @JaswantSingh-zz8vm 3 роки тому +5

    Waooo mere malka kihna noor c chereya te waheguru mehar kare dhan oh mava kote kote parnaam jihna ne sher jamme

  • @keeratsingh6864
    @keeratsingh6864 4 роки тому +22

    ਮੇਰੇ ਸੂਰਮੇ ਵੀਰ 🙏🙏🙏🙏💞

  • @BROWN-MUNDE-EDITING
    @BROWN-MUNDE-EDITING Місяць тому +1

    ਕਾਸ਼ ! ਮੈਂ ਉਹਨਾਂ ਦੇ ਨਾਲ ਹੁੰਦਾ 😭😭😭😭😭

  • @maanipunjab
    @maanipunjab 6 років тому +220

    ਪਰਾਣਾ time i miss you
    ਰਾਜ ਕਰੇਗਾ ਖਾਲਸਾ

    • @emitra4118
      @emitra4118 4 роки тому

      Kyo

    • @jaspreetkaurdhillon3856
      @jaspreetkaurdhillon3856 4 роки тому

      Mera ta es time ch jaan nu dil kerda

    • @jeet5612
      @jeet5612 3 роки тому

      Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona..,,,

  • @rsingh6027
    @rsingh6027 8 років тому +316

    eh san meri kaum de Heere te mere veer ...sunare din meri kaum de ....koi marn da khauf ni ...parnam shaheedan nu.....khalsa ji beenti hai assi vi kaum di seva te asa jazba pada kar sakiee...waheguru ji ka khalsa waheguru ji ki fateh

    • @jajgurusria5764
      @jajgurusria5764 6 років тому +13

      R Singh kom de hirea de bache rulde hone ne
      pta kita kde

    • @rsingh6027
      @rsingh6027 6 років тому +4

      jaj gurusria** ... bilkul sahi keha veer h tusi
      Asi jenne jogee haan uhni madat zaroor karangee aur har sikh nu karni chahi di hai
      Khass karke ke sadia mohtwar sikh snsthawa

    • @autovogue180
      @autovogue180 6 років тому +7

      ek din jarur Sikh kaum jagegi aur hinduo ko mar k Punjab se bhaga degi

    • @rsingh6027
      @rsingh6027 6 років тому +10

      Autovogue 1 .... ni veer
      asi khalistan chaune haa
      Par kise nirdosh nu apa ni marna
      Saguu hindu muslim sarre ikathe pyar naal aur democratic khalistan ch rehn

    • @modernnexa7673
      @modernnexa7673 6 років тому +1

      +R Singh hindu ina atyachar krde h sikh kaum k upar unse badla lena padega

  • @Gurjantball31
    @Gurjantball31 10 років тому +392

    Rabi Roop Bande Khalistian Zindabad

    • @satyajetsahu6715
      @satyajetsahu6715 6 років тому +4

      vick BAL oye Bin bulaye mehman tujhe kon dawat diya he jo line me khada hogya ye apna india ka problem ise hum indian hi nipat lenge, punjab ka kitna jawan he indian Army me pata

    • @GurvinderSingh-zp8lo
      @GurvinderSingh-zp8lo 5 років тому +12

      Khalistan jindabaad

    • @vikassharma8358
      @vikassharma8358 5 років тому +6

      roti khann to baad sare mar gye

    • @SukhdeepSingh-xi6gc
      @SukhdeepSingh-xi6gc 4 роки тому +4

      Aryn Nain koi nai bnna dwa ge,,, na b bnya Hindu ta khatm krne hi aa Punjab cho,,, wait Nd watch ,,, lgg jana Pta

    • @stellawilliamoldvideosofch3856
      @stellawilliamoldvideosofch3856 4 роки тому +2

      @@ArynNain007 fer indra da ki banea oh v das de , nale 1 lakh toh vad hindu bhaj gye c punjab shad k aaj tak ni murre

  • @sharanjitsingh2908
    @sharanjitsingh2908 3 роки тому +3

    Masterpiece 😍🥰💯💯🇺🇸. Waheguru ji ka KHALSA WAHEGURU JI ki FATEH 💯💯Sahib Shri guri Gobind Singh JI Maharaj waheguru WAHEGURU 💯💯

  • @sukhmanpreet862
    @sukhmanpreet862 3 роки тому +6

    ਇਹ ਹੈ ਸਾਡਾ ਖਾਲਸਾ।।ਵਾਹਿਗੁਰੂ ਜੀ।।

  • @jaswantgrewal52
    @jaswantgrewal52 5 років тому +18

    ਕੌਮ ਦੇ ਹੀਰੇ 🙏🙏ਪਰਨਾਮ ਸ਼ਹੀਦਾਂ ਨੂੰ

  • @jatindersinghsingh3586
    @jatindersinghsingh3586 4 роки тому +4

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ ਰੱਬ ਦਾ ਰੂਪ ਇਹ ਬੰਦੇ

  • @gulbadandullat2313
    @gulbadandullat2313 3 роки тому +6

    Main kde v comment ni kita UA-cam te ajj hath ni rukke kinne sohne lagde veer befikar maut nu tichra dhan ne jigre walia bibia rabba purana time kde vapis aje ajj kal bhai bhai da ska ni kina pyaar C pehla jithe v hon baba sukh rakhe saari jindgi kaum de lekhe laa gye💕😭😭

  • @bahadurbatth8437
    @bahadurbatth8437 3 роки тому

    ਦੇਖ ਕੇ ਪੁਰਾਣੀ ਯਾਦ ਤਾਜ਼ਾ ਹੋਗੀ ਛੋਟੇ ਹੁੰਦੇ ਸੀ ਪਰ ਥੋੜਾ ਜਿਹਾ ਧੁੰਦ ਲਾ ਜਿਹਾ ਚਹਿਰਾ ਯਾਦ ਆਉਦਾ ਮਾਰ ਅਤੇ ਮਾਮੇ ਦਾ

  • @gursewaksingh618
    @gursewaksingh618 4 роки тому

    Mawa nu v kini khushi a v sade puttr ghr aye a te sade htho khana kha rhe ne.Dhan c oh mawa.....

  • @Fixsingh
    @Fixsingh 5 років тому +21

    whattttt a fearless faces,,,the legends

  • @pinderlivefgc6028
    @pinderlivefgc6028 5 років тому +10

    i am proud for my sikh brother

  • @charanjeetsingh-xx2tz
    @charanjeetsingh-xx2tz 3 роки тому +3

    Akha ch hanju a gye😭😭 Waheguru ji mere Veera Kush rakhiyo jithe be hon 😭😭👏👏

  • @kulwindersingh-ez9ht
    @kulwindersingh-ez9ht 3 роки тому

    ਵਾਹਿਗੁਰੂ ਜੀ ਵੀਰਾਂ ਨੇ ਦਾੜੇ ਪਰਕਾਸ਼ ਕੀਤੇ ਕਿੰਨੇ ਸੋਹਣੇ ਲਗਦੇ ਨੇ ਇਹ ਡਰਦੇ ਨਹੀਂ ਸਨ ਇਹਨਾਂ ਦੇ ਸਿਰ ਤੇ ਹਰਵੇਲੇ ਮੌਤ ਮੰਡਰੌਦੀ ਸੀਤੇ ਫੇਰ ਵੀ ਇਹ ਚੜਦੀ ਕਲਾ ਵਿੱਚ ਸਨ

  • @warriorclan543
    @warriorclan543 6 років тому +14

    Brave son's of brave mother's that's the spirit

  • @rinkujatt8590
    @rinkujatt8590 3 роки тому +4

    eh shaheeda di shahadat nu 🙏. real hero of punjab

  • @ejazahmad3901
    @ejazahmad3901 10 років тому +50

    the true sikh patriots of khalistaan

    • @acs4643
      @acs4643 6 років тому +1

      ejaz ahmad nobody supports khalistan 1 to 2% maybe

    • @jagmeetsingh9141
      @jagmeetsingh9141 6 років тому +4

      @@acs4643 every sikh support khalisthan

    • @pradeepchawla3202
      @pradeepchawla3202 6 років тому

      @@jagmeetsingh9141 can u plz tell me what khalistan really is

    • @jagmeetsingh9141
      @jagmeetsingh9141 6 років тому

      @@pradeepchawla3202 you can sesrch on you tube bro i am not yours guider

    • @pradeepchawla3202
      @pradeepchawla3202 6 років тому

      @@jagmeetsingh9141brother i was just asking u as a brother bcoz google and u tube r not telling u that which u really want.And guide of all human beings is Pita Dashmesh Ji and i never heard in any of his scriptures about the word Khalistan.Anyways.May Waheguru Ji bless u always

  • @spmgchannel3954
    @spmgchannel3954 3 роки тому

    ਸਿੱਧੇ ਸਾਦੇ ਲੋਕ ਸੀ ਅੱਤਵਾਦੀ ਬਣਾਤੇ। ਲੋਕ ਵੀ ਗਰਮ ਆਗੂਆਂ ਦੀਆਂ ਗੱਲਾਂ ਚ ਆ ਗਏ। ਐਵੇਂ ਬਿਨਾਂ ਕਿਸੇ ਵਿਉਂਤਬੰਦੀ ਦੇ ਹਥਿਆਰ ਚੁੱਕ ਲਏ। ਪਰਮਾਤਮਾ ਭਲੀ ਕਰੇ।

  • @ਸਿੰਘਮਾਂਗਟ1984
    @ਸਿੰਘਮਾਂਗਟ1984 4 роки тому +4

    ਕਾਸ਼ ੳੁਹ ਵੇਲੇ ਮੁੜ ਅਾੳੁਣ❣️❣️❣️❣️❣️❣️❣️❣️❣️❣️I MISS MY ALL BROTHERS ❣️❣️❣️

  • @ranjitgill2558
    @ranjitgill2558 6 років тому +44

    Proud of you,proud to be sikh😘😘

  • @manveermanveer5988
    @manveermanveer5988 6 років тому +85

    ਪ੍ਰਣਾਮ ਸ਼ਹੀਦਾ ਨੂੰ

  • @prabhjot3523
    @prabhjot3523 4 місяці тому +1

    ਕੋਈ ਡਰ ਨਹੀਂ ਕੋਈ ਭੈ ਨਹੀਂ ਧੰਨ ਤੇਰੀ ਸਿੱਖੀ

  • @PardeepSingh-fv6fq
    @PardeepSingh-fv6fq 4 місяці тому

    ਸਿਖ ਪੰਥ ਦੇ ਮਹਾਨ ਜੋਧੇ🎉 ਜਿਨਾ ਨੇ ਆਪਾ ਪੰਥ ਤੋ ਵਾਰੇਆ 🎉ਪਰਮਾਣ ਸ਼ਹੀਦਾ ਨੂੰ 🎉ਖਾਲਸਤਾਨ ਜਿੰਦਾਬਾਦ🎉🎉

  • @rodhsingh6322
    @rodhsingh6322 3 роки тому +9

    Ek like us veer kar ke jis ne eho
    Video you to be te pae pls
    Like jarur karo ...waheguru.ji.das.
    Mr rodh pargat.singh. goldan tampel to ji

  • @kulwinderbilla3225
    @kulwinderbilla3225 9 років тому +179

    just compare uddon de Sikh youth te hun di ... hun ehna tou double umar de vi enne daler te samjhdar ni hone ... hun ta BRANDS te CARA da hi pata ... RSS is very successful in ruining SIKH Youth !! Very SAD !!
    look at their faces .. they know that anytime Police, CRPF can raid in hundreds and it might be their last day .. BUT look at them .. NO FEAR !!

    • @rajpreetvirk1385
      @rajpreetvirk1385 6 років тому +1

      Kulwinder Billa sirra

    • @devinderpalsingh7281
      @devinderpalsingh7281 6 років тому +10

      Because uss time Sikha di priority Dharam si but hun ta Sikh hi nahi rahe... RSS ate Hindustaniya da maksad hi ehi si Sikhism nu khatam karna... Sikh boys cutting their hair and Sikh girls getting married to Hindus and Muslims

    • @balvirsingh140
      @balvirsingh140 6 років тому

      Kulwinder Billa

    • @guri009bajwa1
      @guri009bajwa1 6 років тому +7

      no unity today only money

    • @guri009bajwa1
      @guri009bajwa1 6 років тому +4

      deviderpal is very true

  • @harjsinghsahota8908
    @harjsinghsahota8908 4 роки тому +10

    Recpect to Sikh brother's yes SINGH MEANS LION 💪👍🤝🙏

  • @BindaAK47
    @BindaAK47 7 місяців тому +1

    Dhan Dhan Guru Gobinda Singh Maraaji when time comes for war please Bless us to Fight like these Great Warriors Never Forget 1984

  • @NimmaGill-ty1xv
    @NimmaGill-ty1xv 3 місяці тому

    ਪ੍ਰਣਾਮ ਸਹੀਦਾਂ ਨੂੰ🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🎉🎉🎉❤

  • @gurjindersinghgurjindersin8395
    @gurjindersinghgurjindersin8395 4 роки тому +7

    ਵਾਹਿਗੁਰੂ ਸਾਹਿਬ ਜੀ।।

  • @sukhakahlongroup5199
    @sukhakahlongroup5199 6 років тому +9

    I love You sikh juzaaru singh kharku.