ਕੈਂਪ ਦਾ ਅਸਰ ਕਿਹੜੇ ਲੋਕਾਂ ਤੇ ਰਹੇਗਾ, ਜ਼ਰੂਰੀ ਨੁਕਤਾ | Dhadrianwale

Поділитися
Вставка
  • Опубліковано 27 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    On which people will the effect of the camp be, an important point | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #mindreset
  • Розваги

КОМЕНТАРІ • 150

  • @gurjeetkaur9238
    @gurjeetkaur9238 Місяць тому +36

    ਭਾਈ ਸਾਹਿਬ ਜੀ ਮਿਲਣਾ ਤੇ ਵਿਛੜਨਾ ਕੀ ਹੁੰਦਾ ਇਹ ਹੁਣ ਪਤਾ ਲੱਗਾ 10,12ਦਿਨ ਤੁਹਾਨੂੰ ਨਹੀਂ ਸੁਣਿਆ ਇੰਞ ਲੱਗਿਆ ਜਿਵੇਂ ਬਹੁਤ ਕੁਝ ਗਵਾ ਲਿਆ ਭਾਵੇਂ ਗੁਰਬਾਣੀ ਨਿੱਤ ਪੜਦੀ ਸੀ ਪਰ ਕਿਸੇ ਚੰਗੇ ਇਨਸਾਨ ਨਾਲ ਵਿਛੋੜਾ ਕੀ ਹੁੰਦਾ ਇਹ ਸਮਝਿਆ ਜਿਉਂਦੇ ਵਸਦੇ ਚੜਦੀ ਕਲਾ ਚ, ਰਹੋ ਜੀ ਸਾਰੇ ਧੰਨਵਾਦ ਜੀ ਬਹੁਤ ਬਹੁਤ 🙏🙏🙏🙏🙏🙏🙏

    • @KamaljitKaur-fy3uu
      @KamaljitKaur-fy3uu Місяць тому +2

      ਅਸੀਂ ਵੀ ਤੁਹਾਡੇ ਕੁਮੈਂਟ ਮਿਸ ਕੀਤੇ ਗੁਰਜੀਤ ਜੀ 🙏

    • @gurjeetkaur9238
      @gurjeetkaur9238 Місяць тому +1

      ਤੁਹਾਡੇ ਜਿਹੀਆਂ ਰੂਹਾਂ ਦਾ ਮੇਲ ਵਾਹਿਗੁਰੂ ਕਰਵਾਉਣ ਅਰਦਾਸ ਹੈ 🙏

  • @KamaljitKaur-fy3uu
    @KamaljitKaur-fy3uu Місяць тому +22

    ਵਾਹ !ਵਾਹ!! ਵਾਹ!!!ਕਿਆ ਬਾਤ ਐ ਜੀ 🙏👏ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੀ ਇਸ ਤੋਂ ਮਹਾਨ ਵਿਆਖਿਆ ਮੈਂ ਨਹੀਂ ਸੁਣੀ ਜੀ 🙏ਰੋਮ ਰੋਮ ਤੋਂ ਆਪ ਜੀ ਦਾ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Місяць тому +1

      ਵਾਹ ਕਮਲਜੀਤ ਭੈਣ ਜੀ ਤੁਹਾਡੇ ਕਮੈਂਟ ਨੇ ਤਾਂ ਹੋਰ ਵੀ ਮੈਨੂੰ motivate ਕਰ ਦਿੱਤਾ ਹੈ ਜੀ 🤩👍🏻 ਬਹੁਤ ਸੋਹਣਾ ਲਿਖਿਆ ਹੈ ਜੀ 💯🙏

    • @jaspreetbhullar8398
      @jaspreetbhullar8398 Місяць тому +1

      ਸੱਚਮੁੱਚ ਤੁਹਾਡੇ ਸ਼ਬਦਾਂ ਵਿੱਚ ਜਾਨ ਹੈ ਭੈਣ ਜੀ ਜੋਂ ਸਾਡੇ ਵਰਗੇ ਸੁੱਤੇ ਦਿਮਾਗ਼ ਵਾਲਿਆਂ ਨੂੰ ਜਗਾ ਦਿੰਦੀ ਹੈ ਜੀ ❤️🙏

    • @KamaljitKaur-fy3uu
      @KamaljitKaur-fy3uu Місяць тому +2

      @@jaspreetbhullar8398 ਸ਼ੁਕਰੀਆ ਜਸਪ੍ਰੀਤ ਜੀ 🙏 ਪਰ ਮੈਨੂੰ ਤੁਹਾਡੇ ਕਮੈਂਟਸ ਜ਼ਿਆਦਾ ਵਧੀਆ ਲਗਦੇ 👍ਦਿਲ ਚੋਂ ਨਿਕਲੀ ਆਵਾਜ਼ ਲੱਗਦੇ ਆ ❤️

  • @gurwantsingh3187
    @gurwantsingh3187 Місяць тому +6

    ਭਾਈ ਸਹਿਬ ਜੀ ਤੁਹਾਡਾ ਦੇਨ ਨਹੀ ਦੇ ਸਕਦੇ ਆਪ ਨੇ ਬੜੇ ਗਹਿਰੇ ਨੁਕਤੇ ਦੱਸੇ ਨੇ ਜਿੰਦਗੀ ਜਿਉਣ ਦੇ ਤੇ ਗੁਰਬਾਣੀ ਵੀ ਸਮਝ ਆਉਣ ਲੰਗੀ

  • @ManjitKaur-lu7oy
    @ManjitKaur-lu7oy Місяць тому +1

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ਹੋਰ ਦਸੋ ਜੀ ਘਰ ਪਰਿਵਾਰ ਠੀਕ ਆ ਜੀ❤❤❤❤❤❤❤

  • @ManjitKaur-lu7oy
    @ManjitKaur-lu7oy Місяць тому +1

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫ ਗ ਸਾਹਿਬ ਤੋ ਆ ਜੀ ਹੋਰ ਦਸੋ ਸਾਰੇ ਠੀਕ ਓ ਜੀ ਵੀਰ ਤੇ ਭੈਣਾ ਜੀ।❤❤❤❤❤❤❤❤❤

  • @jaspreetbhullar8398
    @jaspreetbhullar8398 Місяць тому +8

    ਸੱਚ ਹੈ ਭਾਈ ਸਾਹਿਬ ਜੀ 🙏ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਅਨੁਸਾਰ ਅਨੁਸ਼ਾਸਿਤ ਰਹਿ ਕੇ ਮਨ ਨੂੰ ਸ਼ੁੱਧ ਕਰਕੇ ਹੀ ਅਸੀਂ ਆਨੰਦ ਦੇ ਰੂਪ ਵਿੱਚ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ🙏🙏 ਬਹੁਤ ਬਹੁਤ ਧੰਨਵਾਦ ਜੀ ਇਹਨਾਂ ਬੇਸ਼ਕੀਮਤੀ ਵਿਚਾਰਾਂ ਲਈ ਭਾਈ ਸਾਹਿਬ ਜੀ 💐❤️🙏🙏

    • @KamaljitKaur-fy3uu
      @KamaljitKaur-fy3uu Місяць тому +2

      ਸੌ ਪ੍ਰਸੈਂਟ ਸੱਚ ਕਿਹਾ 👍

    • @jaspreetbhullar8398
      @jaspreetbhullar8398 Місяць тому +1

      @@KamaljitKaur-fy3uu ਸ਼ੁਕਰੀਆ ਭੈਣ ਜੀ 🙏 ਤੁਹਾਡੀ ਦਿੱਤੀ ਇਹ ਹੱਲਾਸ਼ੇਰੀ ਮੈਨੂੰ ਆਪਣੇ ਆਪ ਨੂੰ ਸੰਵਾਰਨ ਲਈ ਬਹੁਤ ਪ੍ਰੇਰਨਾ ਤੇ ਉਤਸ਼ਾਹਿਤ ਕਰਦੀ ਹੈ ਜੀ ☺️🙏🙏 ਉਮੀਦ ਕਰਦੀ ਹਾਂ ਕਿ ਜ਼ਿੰਦਗੀ ਵਿੱਚ ਤੁਹਾਡੇ ਵਰਗੀਆਂ ਸੋਹਣੀਆਂ ਰੂਹਾਂ ਨਾਲ਼ ਇੱਕ ਵਾਰ ਮੁਲਾਕਾਤ ਕਰ ਸਕਾਂ ਜੀ🥺❤️🙏ਜ਼ਿੰਦਗੀ ਜ਼ਿੰਦਾਬਾਦ 🙏 ਇੰਸਾਨੀਅਤ ਜ਼ਿੰਦਾਬਾਦ 🙏🙏

  • @ManjitKaur-lu7oy
    @ManjitKaur-lu7oy Місяць тому +1

    ਹੈਰੀ ਵਿਰ ਗੂਰਜੰਟ ਵੀਰ ਜੀ ਪਰਮਜੀਤ ਗਿਲ ਵੀਰ ਜੀ ਸਨਦੀਪ ਸੋਹੀ ਵੀਰ ਜੀ ਜਗਤਾਰ, ਮਟੂ ਵੀਰ ਜੀ ਆਪ ਸਭ ਨੂੰ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ ❤❤❤❤❤❤❤❤❤

  • @hoteldivine2506
    @hoteldivine2506 Місяць тому +8

    ਆਪਜੀ ਦੇ ਕੈਂਪ ਵਿੱਚ। ਬਹੁਤ ਚੰਗੀ ਸਿੱਖਿਆ ਮਿਲ ਰਹੀ ਹੈ ਜੀ।। ਭਾਈ ਸਾਹਿਬ ਜੀ ਦਾ ਦਿਲੋ ਧੰਨਵਾਦ ਜੀ।

  • @user-xl9yo3wi3k
    @user-xl9yo3wi3k Місяць тому +6

    ਸਾਰੇ। ਞੀਰ। ਭੈਣਾ🎉ਨੂਸਤਿ🎉ਸੀੰ ਆਕਾਰ ਜੀ🎉🎉🎉🎉🎉🎉🎉🎉🎉❤❤❤🎉🎉🎉🎉🎉

  • @kaur_narinder
    @kaur_narinder Місяць тому +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @RAMANDEEPKAUR-tj2dp
    @RAMANDEEPKAUR-tj2dp Місяць тому +7

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @gureksinghgill8279
    @gureksinghgill8279 Місяць тому +10

    ਬਹੁਤ ਵੱਡਾ ਉਪਰਾਲਾ ਭਾਈ ਸਾਹਿਬ ਜੀ bahottttt ਧੰਨਵਾਦ ਜੀ🙏🙏🙏🙏🙏🙏🙏ਜੀ ਜੁਗ ਜੁਗ ਜੀਓ,🙏🙏🙏

  • @Gursewak321
    @Gursewak321 Місяць тому +5

    ਧੰਨਵਾਦ ਭਾਈ ਸਾਹਿਬ ਜੀ ❤

  • @hoteldivine2506
    @hoteldivine2506 Місяць тому +6

    ਜੀ ਵਾਹਿਗੁਰੂ ਜੀ।
    ਭਾਈ ਸਾਹਿਬ ਜੀ ਹੋਰ ਭਾਈ ਸਾਹਿਬ ਜੀ ਦੇ। ਨਾਲ ਬੈਠੇ ਗੁਰੂ ਪਿਆਰੇ ਸਿੱਖਾ।ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।।।🎉

  • @SandeepSingh-ky1wj
    @SandeepSingh-ky1wj Місяць тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻🙏🏻🙏🏻🙏🏻🙏🏻

  • @jaswindersembi3071
    @jaswindersembi3071 Місяць тому +4

    ❤ ਭਾਈ ਸਾਹਿਬ ਜੀ ਕਿਸੇ ਦਿਨ ਤੁਹਾਡੀ ਕੁਰਸੀ ਤੇ ਵਿਚਾਰ ਕਰਨੇ ਗੇ ਥੋਡੇ ਵੀਰੋਦੀ ਮੈਨੂੰ ਤਾ ਬਹੁਤ ਸਹੋਣੀ ਲਗਦੀਆ

  • @bainsfamily4734
    @bainsfamily4734 Місяць тому +8

    ਸਾਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ 🙏🏻

  • @gurjeetkaur9238
    @gurjeetkaur9238 Місяць тому +6

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੰਦਰੁਸਤ ਰਹੋ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ ❤️❤️🙏🙏❤️❤️

  • @balwindersingh-nz2hm
    @balwindersingh-nz2hm Місяць тому +1

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ।।

  • @VipanjeetKaur-uc2hr
    @VipanjeetKaur-uc2hr Місяць тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🎉🙏🙏🌹

  • @gurjeetkaur9238
    @gurjeetkaur9238 Місяць тому +5

    ਵਾਹ ਭਾਈ ਸਾਹਿਬ ਜੀ ਸੱਚ ਕਿਹਾ ਜੀ ਕੁਦਰਤ ਨੇ ਨਫਰਤ ਕਰਨੀ ਛਡਦੇ ਸ਼ਾਤੀ ਮਿਲੂ ਹਰ ਰੋਜ ਨਵਾਂ ਸਿੱਖ ਰਹੇ ਆਂਜੀ ਭਲਾ ਹੋਵੇ ਜੀ ਤੁਹਾਡਾ ਅੱਜ ਸਾਨੂੰ ਜਰੂਰਤ ਹੈ ਤੁਹਾਨੂੰ ਸੁਣਨ ਸਮਝਣ ਦੀ 🙏ਧੰਨਵਾਦ ਜੀ 🙏ਦਿਲੋਂ

  • @BootaLalllyan-no6bu
    @BootaLalllyan-no6bu Місяць тому +6

    ਬਹੁਤ ਹੀ ਵਧੀਆ ਰਚਨਾ ਕਰਦੇ ਹੋ ਜੀ ਭਾਈ ਸਾਹਿਬ ਜੀ ਧੰਨਵਾਦ ਜੀ 🙏♥️♥️♥️♥️

  • @chilledmusic1696
    @chilledmusic1696 Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏

  • @LaiLoPRNAWABGANJD
    @LaiLoPRNAWABGANJD Місяць тому +6

    Waheguru Ji

  • @SandeepSingh-ky1wj
    @SandeepSingh-ky1wj Місяць тому +5

    🙏🏻🙏🏻🙏🏻🙏🏻🙏🏻🙏🏻🥀🙏🏻🙏🏻🙏🏻🥀🙏🏻🙏🏻🙏🏻
    🙏🏻🙏🏻 ਅੱਜ ਦਾ ਵਿਚਾਰ 🙏🏻🙏🏻
    ਸਬਰ ਤੇ ਬਰਦਾਸ਼ਤ ਕਰਨਾ ਕੋਈ
    ਕਮਜ਼ੋਰ ਨਹੀਂ ਹੁੰਦੀ
    ਇਹ ਤਾਂ ਰੂਹ ਦੀ ਤਾਕਤ ਹੈ
    ਜਿਹੜੀ ਹਰ ਕਿਸੇ ਕੋਲ ਨਹੀਂ ਹੁੰਦੀ ।🙏🏻🙏🏻🙏🏻🙏🏻🙏🏻

    • @gureksinghgill8279
      @gureksinghgill8279 Місяць тому +1

      ਲੋੜ ਤੋਂ ਜ਼ਿਆਦਾ ਸਬਰ ਤੇ ਨਿਮਰਤਾ ਵੀ ਜਿੰਦਗੀ ਵਿੱਚ ਮਾੜੀ a ਸੰਦੀਪ ਵੀਰ ਜੀ ਮੇਰੀ ਹੱਢ ਬੀਤੀ a ਬਹੁਤ ਪਿੱਛੇ ਰਹਿ ਜਾਂਦਾ ਬੰਦਾ,😭🙏

  • @vijaysinghsran1185
    @vijaysinghsran1185 Місяць тому +2

    ਵਾਹ ਜੀ ਵਾਹ 🙏 ਭਾਈ ਸਾਹਿਬ ਜੀ। ਨਜ਼ਾਰਾ ਹੀ ਆ ਜਾਂਦਾ ਸੁਣ ਕੇ 🙏 ਧੰਨਵਾਦ ਜੀ 🙏

  • @amitsandhu_
    @amitsandhu_ Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤❤❤

  • @ManjitKaur-wl9hr
    @ManjitKaur-wl9hr Місяць тому

    ਸੱਚਮੁੱਚ ਜੀ, ਜਿਸ ਸਤੁ -ਚਿੱਤ -ਅਨੰਦ ਦੇ ਵਾਰੇ ਪੜ੍ਹਦੇ ਸੁਣਦੇ ਸੀ ਉਸ ਸਤੁ ਚਿੱਤ ਅਨੰਦ ਨੂੰ ਕੈਂਪ ਦੇ ਦੌਰਾਨ ਪਾ ਲਿਆ l ਸਿੱਧੇ ਰਸਤੇ ਪਾਉਣ ਲਈ ਮੇਰਾ ਤਾਂ ਰੋਮ -ਰੋਮ ਹਰ ਪਲ਼ ਆਪ ਜੀ ਦਾ ਧੰਨਵਾਦ ਕਰਦਾ 🙏🙏🙏🙏🙏

  • @ManpreetSingh-kf8ii
    @ManpreetSingh-kf8ii Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @Gurmit.dhaliwal007
    @Gurmit.dhaliwal007 Місяць тому +1

    I Love you Bhai Sahib ji

  • @22050
    @22050 Місяць тому

    सतनाम सतगुरु जी

  • @sukhjeetkaur3101
    @sukhjeetkaur3101 Місяць тому +3

    Sat shri Aakal Bhai Saab ji and Thankyou

  • @malkiatsingh3297
    @malkiatsingh3297 Місяць тому +3

    Thanks gee

  • @rkheer8067
    @rkheer8067 Місяць тому +3

    🎉wa🎉he🎉gu🎉ru🎉ji🎉sat🎉shri🎉akaal🎉baba🎉ji🎉

  • @Paramjitsingh-on5eo
    @Paramjitsingh-on5eo Місяць тому +4

    Waheguru ji ❤❤❤❤❤🙏🙏

  • @artofwar8555
    @artofwar8555 Місяць тому +1

    Waho waho gobind

  • @bhagwantkaur674
    @bhagwantkaur674 Місяць тому +2

    WAHEGURU JI KA KHALSA WAHEGURU JI KI FATEH JI 🙏🙏🙏🙏🙏

  • @user-or4sw9ow1p
    @user-or4sw9ow1p Місяць тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-yv5vs4sg4u
    @user-yv5vs4sg4u Місяць тому +3

    Such hi bhai sahib g anand hi anand agar asi appne app nu andro bahro rules kre liyee Bhut thanks bhai sahib ji

  • @ManjitKaur-lu7oy
    @ManjitKaur-lu7oy Місяць тому

    ਮੈ ਇਹ ਅਜ ਵਾਲਾ ਮੈਸਜ ਘਰ ਆਕੇ ਸੂਣ ਰਹੀ ਆ ਜੀ ਸਵੇਰੇ ਟਾਈਮ ਨੀ ਲਗਿਆ ਸੀ ਤੇ ਕਲ ਤੋ ਟਾਈਮ ਬਦਲ ਰਿਹਾ ਜੀ 8/30 ਤੋ ਲੈਕੇ 2/50 ਤਕ ਦਾ ਹੋ ਗਿਆ 31ਮਾਰਚ ਤਕ ਜੀ ਬਾਕੀ ਮੈਸਜ ਬਹੂਤ ਸੋਣਾ ਜੀ ਧੰਨਵਾਦ ਭਾਈ ਸਾਹਿਬ ਜੀ ਸਾਰਿਆ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ❤❤❤❤❤❤❤❤❤

  • @sukhvirsingh5119
    @sukhvirsingh5119 Місяць тому +1

    Waheguru ji 🙏🙏 🙏

  • @jasvindercharl5795
    @jasvindercharl5795 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @amarjeetkaur126
    @amarjeetkaur126 Місяць тому +1

    Wah wah bahut good thoughts

  • @manindersingh5897
    @manindersingh5897 Місяць тому +1

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ

  • @RamanjitKaur-ml5ly
    @RamanjitKaur-ml5ly Місяць тому +2

    Waheguru ji 🙏🙏🙏🙏🙏

  • @amarjeetkaur126
    @amarjeetkaur126 Місяць тому +1

    🙏🏻🙏🏻bhai sahib ji

  • @veerpalkaur3212
    @veerpalkaur3212 Місяць тому +1

    Kay bat bai ji kmal karte

  • @SunnyKumar-hi6mw
    @SunnyKumar-hi6mw Місяць тому +1

    Waheguru ji

  • @JaspinderSingh-rx8hf
    @JaspinderSingh-rx8hf Місяць тому +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurpreetSingh-zi1hx
    @GurpreetSingh-zi1hx Місяць тому +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @gurjindersingh4666
    @gurjindersingh4666 Місяць тому +1

    Hundreds one.Right.Bhai.Shib.ji

  • @nehakaushal4307
    @nehakaushal4307 Місяць тому +1

    whaguru g ka khalsa waheguru g ke fetha baba g ❤❤❤

  • @SatgurSingh17
    @SatgurSingh17 Місяць тому

    Waheguru ji waheguru ji waheguru ji waheguru ji waheguru ji

  • @AmandeepKaur-ju1zy
    @AmandeepKaur-ju1zy Місяць тому +1

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਭ ਨੂੰ ਜੀ। ਬਾਣੀ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।।

  • @manjusehgal7163
    @manjusehgal7163 Місяць тому

    Waheguru ji ka khalsa Waheguru ji ki Fateh

  • @Manraj.sandhu2077
    @Manraj.sandhu2077 Місяць тому

    Bhout vadia vichar Bhai saab

  • @RavinderSingh-nz6wz
    @RavinderSingh-nz6wz Місяць тому

    Bahut vadiya uprala ker rhe ho bhai sahib ji Bahut Bahut dhanwad ji 🙏

  • @ManjitKaur-lu7oy
    @ManjitKaur-lu7oy Місяць тому

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਗੁਰਜੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਬਦੇਸ਼ਾ ਦੀਦੀ ਤੇ ਮਨਜੀਤ ਕੌਰ ਸੰਧੂ ਦੀਦੀ ਆਪ ਸਬ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ❤❤❤❤❤❤❤❤

  • @ManjitKaur-ud3hq
    @ManjitKaur-ud3hq Місяць тому

    Satshree akal Bhai sahab ji

  • @user-gs9vz6fw3r
    @user-gs9vz6fw3r Місяць тому +2

    Nice.ji.❤❤❤❤❤❤❤

  • @amarjeetkaur126
    @amarjeetkaur126 Місяць тому

    Waheguru ji Mehar Karan

  • @Mandeep-ji2rf
    @Mandeep-ji2rf Місяць тому

    Waheguru ji ❤

  • @dishakour13
    @dishakour13 Місяць тому

    🙏 Waheguru g 🙏

  • @ManpreetKaur-jp1gt
    @ManpreetKaur-jp1gt Місяць тому +1

    Thank you Baba ji🙏❤️

  • @nandusakhira6162
    @nandusakhira6162 Місяць тому +1

    🙏🙏🙏🙏🙏

  • @hardipsingh7691
    @hardipsingh7691 Місяць тому +1

    🙏🙏

  • @lovelyrani6628
    @lovelyrani6628 Місяць тому

    Bilkul sahi g 🙏

  • @parmjeetkaur5256
    @parmjeetkaur5256 Місяць тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉

  • @preetikaur-zw5wm
    @preetikaur-zw5wm Місяць тому +1

    💯💯 waheguru ji 🙏

  • @bittubansa3810
    @bittubansa3810 Місяць тому +1

    🙏❤️ 🌹 Waheguru ji ka khalsa waheguru ji ki Fateh ji 🙏❤️🌹

  • @GagandeepSingh-xe4pf
    @GagandeepSingh-xe4pf Місяць тому

    ਭਾਈ ਸਾਹਿਬ ਮੈਨੂੰ ਇਸ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਕਿ ਮੈਂ ਆਪ ਜੀ ਦੀ ਸੋਚ ਨਾਲ ਜੁੜਿਆ ਹੋਇਆ ਹਾ,,,,,,

  • @taranjitsingh2714
    @taranjitsingh2714 Місяць тому +1

    Thank you Bhai Sahib 🙏🇨🇦

  • @akd2023
    @akd2023 Місяць тому

    Great 🙏🙏

  • @sukhvirsingh5119
    @sukhvirsingh5119 Місяць тому

    Waheguru waheguru Waahe jio 🙏🙏🙏

  • @SukhwinderKaur-lv8gm
    @SukhwinderKaur-lv8gm Місяць тому

    Good ❤

  • @manjitkaursandhu4785
    @manjitkaursandhu4785 Місяць тому +1

    Waheguru ji ka Khalsa Waheguru ji ki fateh ji 🙏🙏❤🙏🙏🌹🌹🌷🌷

  • @sudeshrani8825
    @sudeshrani8825 Місяць тому +1

    Wahe guru ji 🙏🙏

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤

  • @surinderjhaj8172
    @surinderjhaj8172 Місяць тому +1

    Wahugur ji 🙏

  • @sarjeetvirk2920
    @sarjeetvirk2920 Місяць тому

    ❤❤❤❤

  • @charnjitkaur5159
    @charnjitkaur5159 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਤੁਹਾਡਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਜੋ ਇਹ ਤੁਸੀਂ ਉਪਰਾਲਾ ਕੀਤਾ ਹੋਇਆ ਹੈ ਉਹ ਵਾਕਈ ਦੇ ਵਿੱਚ ਇੱਕ ਬਾਕਮਾਲ ਉਪਰਾਲਾ ਹੈ ਜੋ ਕਿ ਕਈ ਮੇਰੇ ਵਰਗਿਆਂ ਨੂੰ ਸੇਧ ਦਿੰਦਾ ਹੈ ਅਤੇ ਹਰ ਦਿਨ ਆਪਣੇ ਆਪ ਵਿੱਚ ਬਦਲਾਵ ਕਰਨ ਦੀ ਸੋਝੀ ਦਿੰਦਾ ਹੈ। ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣਨ ਤੋਂ ਪਹਿਲਾਂ ਮੈਂ ਬਹੁਤ ਜਿਆਦਾ ਗੁੱਸਾ ਕਰਦੀ ਸੀ ਜਲਦੀ ਫੈਸਲੇ ਲੈ ਲੈਂਦੀ ਸੀ ਨਿੰਦਾ ਵੀ ਕਰਦੀ ਸੀ ਕੰਮ ਤੋਂ ਟਲਦੀ ਸੀ ਕਿਸੇ ਬਾਰੇ ਮਾੜਾ ਬੋਲ ਕੇ ਕਿਸੇ ਨਾ ਕਿਸੇ ਉਲਝਣ ਵਿੱਚ ਪੈ ਜਾਂਦੀ ਸੀ ਜ਼ਿੰਦਗੀ ਵਿੱਚੋਂ ਚਲੇ ਗਏ ਲੋਕਾਂ ਨੂੰ ਲੈ ਕੇ ਹਮੇਸ਼ਾ ਪਾਸਟ ਦੇ ਵਿੱਚ ਹੀ ਉਲਝਦੀ ਰਹਿੰਦੀ ਸੀ। ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੀ ਸੀ। ਅਧਿਆਪਕ ਹੋਣ ਦੇ ਨਾਤੇ ਵੀ ਵਿਦਿਆਰਥੀਆਂ ਨਾਲ ਉੱਚੀ ਬੋਲਦੀ ਸੀ ਉਹਨਾਂ ਨਾਲ ਹਮੇਸ਼ਾ ਇਕ ਐਂਗਲ ਤੋਂ ਸੋਚ ਕੇ ਹੀ ਗੁੱਸੇ ਵੀ ਹੋ ਜਾਂਦੀਸੀ। ਪਰ ਤੁਹਾਡੇ ਰੋਜ਼ ਦੇ ਸੁਨੇਹੇ ਕਰਕੇ ਕਿਤੇ ਨਾ ਕਿਤੇ ਸੌ ਪਰਸੈਂਟ ਤਾਂ ਨਹੀਂ ਪਰ ਦੋ ਪਰਸੈਂਟ ਦੇ ਕਰੀਬ ਮੈਨੂੰ ਲੱਗਦਾ ਹੈ ਕਿ ਮੈਂ ਆਪਦੇ ਆਪ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਮੈਂ ਸ਼ਾਂਤ ਰਹਿੰਦੀ ਹਾਂ ਸਹਿਜ ਅਵਸਥਾ ਨੂੰ ਗ੍ਰਹਿਣ ਕਰਦੀ ਜਾ ਰਹੀ ਹਾਂ, ਜ਼ਿੰਦਗੀ ਜਾ ਜ਼ਿੰਦਗੀ ਵਿੱਚ ਵਾਪਰੀਆਂ ਚੰਗੀਆਂ ਜਾਂ ਮਾੜੀਆਂ ਘਟਨਾਵਾਂ ਦੇ ਲਈ ਸਿਰਫ ਇੱਕ ਐਂਗਲ ਤੋਂ ਸੋਚਣ ਦੀ ਜਗਹਾ ਤੇ ਹੋਰ ਐਂਗਲਾਂ ਤੋਂ ਵੀ ਸੋਚ ਰਹੀ ਹਾਂ। ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਮੇਰਾ ਨਜ਼ਰੀਆ ਬਦਲ ਰਿਹਾ ਹੈ। ਆਪਦੇ ਆਪ ਦੇ ਵਿੱਚ ਗੁੱਸੇ ਰਹਿ ਕੇ ਜਾਂ ਦੂਸਰੇ ਇਨਸਾਨ ਲਈ ਗੁੱਸੇ ਰਹਿ ਕੇ ਜਾਂ ਕਿਸੇ ਲਈ ਬਦਲੇ ਦੀ ਭਾਵਨਾ ਰੱਖ ਕੇ ਜਾਂ ਨਫਰਤ ਰੱਖ ਕੇ ਜਾਂ ਗੁੱਸਾ ਕਰਕੇ ਮੈਂ ਇਹ ਹੀ ਪਾਇਆ ਕਿ ਨੁਕਸਾਨ ਮੇਰਾ ਆਪਦਾ ਹੀ ਹੁੰਦਾ ਸੀ। ਅਜੇ ਮੇਰੀ ਆਸ ਪਾਸ ਦੇ ਲੋਕਾਂ ਨੂੰ ਤਾਂ ਮੇਰੇ ਵਿੱਚ ਕੋਈ ਬਦਲਾਵ ਨਹੀਂ ਨਜ਼ਰ ਆ ਰਿਹਾ ਜਾਂ ਉਹਨਾਂ ਨੇ ਨੋਟ ਨਹੀਂ ਕੀਤਾ ਪਰ ਮੈਂ ਆਪਦੇ ਆਪ ਦੇ ਵਿੱਚ ਬਹੁਤ ਹੀ ਜਿਆਦਾ ਸਕੂਨ ਮਹਿਸੂਸ ਕਰ ਰਹੀ ਹਾਂ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਬਜਾਏ ਜਮਾਂ ਜਮਦੂਤਾਂ ਦੇ ਚੱਕਰਾਂ ਵਿੱਚ ਪਾਉਣ ਦੇ ਕੀ ਜੇ ਤੁਸੀਂ ਇਹ ਕਰੋਗੇ ਤਾਂ ਪਾਪ ਲੱਗੂਗਾ ਜਾ ਇਹ ਕਰੋਂਗੇ ਤਾਂ ਤੁਹਾਨੂੰ ਜਮਦੂਤ ਇਹ ਕਰ ਦੇਣਗੇ ਇਹਨਾਂ ਸਾਰੀਆਂ ਗੱਲਾਂ ਦੀ ਬਜਾਏ ਤੁਸੀਂ ਸਾਡੇ ਮਨੋਂ ਸਥਿਤੀ ਮਨੋਵਿਗਿਆਨ ਨੂੰ ਟੱਚ ਕੀਤਾ ਹੈ ਅਤੇ ਉਸ ਰਾਹੀਂ ਸਾਨੂੰ ਸਾਰਿਆਂ ਨੂੰ ਇੱਕ ਵੱਡਾ ਭਰਾ ਹੋਣ ਦੇ ਨਾਤੇ ਸੇਧ ਦਿੱਤੀ ਹੈ ਜਿਸ ਦੇ ਧੰਨਵਾਦ ਲਈ ਮੇਰੇ ਕੋਲ ਸ਼ਾਇਦ ਕੋਈ ਸ਼ਬਦ ਨਾ ਹੀ ਹੋਣ ਪਰ ਮੈਂ ਇਕੋ ਹੀ ਬੇਨਤੀ ਕਰਾਂਗੀ ਤੁਹਾਨੂੰ ਕੀ ਇਹ ਸਵੇਰ ਨਵੀ ਸਵੇਰ ਦਾ ਨਵਾਂ ਸੁਨੇਹਾ ਜੋ ਹੈ ਇਸ ਨੂੰ ਸਵੇਰੇ ਅਤੇ ਸ਼ਾਮ ਦੋ ਟਾਈਮ ਯੂਟਿਬ ਤੇ ਅਪਲੋਡ ਕੀਤਾ ਜਾਵੇਅਤੇ ਮਾਈੰਡ ਕੈਂਪ ਜੋ ਕਿ ਮੈਂ ਕਿਸੇ ਰੁਝੇਵੇਂ ਕਾਰਨ ਅਟੈਂਡ ਨਹੀਂ ਕਰ ਪਾਈ ਉਸ ਨੂੰ ਲਗਾਤਾਰ ਰੱਖਿਆ ਜਾਵੇ ਤਾਂ ਕਿ ਮੈਂ ਜੂਨ ਦੇ ਮਹੀਨੇ ਵਿੱਚ ਉਸ ਨੂੰ ਅਟੈਂਡ ਕਰਕੇ ਆਪਦੀ ਲਾਈਫ ਦੇ ਵਿੱਚ ਹੋਰ ਸਪਸ਼ਟਤਾ ਲਿਆ ਸਕਾਂ। ਕਿਉਂਕਿ ਅਸੀਂ ਹੁਣ ਤੱਕ ਸਿਰਫ ਧਰਮ ਜਾਂ ਗੁਰਬਾਣੀ ਵਿੱਚ ਨਾਮ ਜਪੋ ਨਹੀਂ ਤਾਂ ਜਮਦੂਤ ਲੈ ਜਾਣਗੇ ਇਹ ਸਭ ਕੁਝ ਵਰਗਾ ਹੀ ਸੁਣਿਆ ਹੈ ਕਿਸੇ ਵੀ ਨੇ ਹਜੇ ਤੱਕ ਸਾਨੂੰ ਮਨ ਦੀ ਸਫਾਈ ਸਾਡੇ ਅੰਦਰ ਰੱਬ ਹੋਣ ਬਾਰੇ ਨਹੀਂ ਸਮਝਾਇਆ ਸੀ। ਤੁਹਾਡਾ ਇਹ ਉਪਰਾਲਾ ਇੱਕ ਤਰ੍ਹਾਂ ਨਾਲ ਰੱਬ ਦੀ ਹੀ ਕੋਈ ਬਖਸ਼ਿਸ਼ ਹੈ ਕਿ ਤੁਸੀਂ ਅੱਜ ਦੇ ਸਮਾਜ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਚੀਜ਼ ਨੂੰ ਸਮਝਿਆ ਤੇ ਰਿਸਰਚ ਕੀਤੀ ਕਿ ਮਨੋਸਥਿਤੀ ਨੂੰ ਸਮਝਣਾ ਅਤੇ ਉਸ ਦੇ ਵਿੱਚ ਆਈਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਭ ਤੋਂ ਪਹਿਲਾਂ ਜਰੂਰੀ ਹੈ ਰੱਬ ਨਾਲ ਨਾਮ ਨਾਲ ਸਿਮਰਨ ਨਾਲ ਅਸੀਂ ਆਪਣੇ ਆਪ ਹੀ ਜੁੜ ਜਾਂਦੇ ਹਾਂ ਜਦੋਂ ਸਾਡੇ ਮਨ ਅਤੇ ਦਿਮਾਗ ਦੇ ਵਿੱਚ ਸਪਸ਼ਟਤਾ ਆ ਜਾਂਦੀ ਹੈ। ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ

  • @SurinderSingh12152
    @SurinderSingh12152 Місяць тому

    Baba g mehar kro ludhiana v koi is try de camp laggi ...G ...

  • @harpreetsekhon2919
    @harpreetsekhon2919 Місяць тому +1

    ਬਾਬਾ ਜੀ ਸੰਸਕਾਰ ਨੀ ਸਸਕਾਰ ਹੁੰਦਾ ਸੰਸਕਾਰ ਹੁੰਦਾ ਜੋ ਆਪਾ ਬਚਿਆ ਨੂ ਦਿਨੇ ਆ
    ਚੰਗੇ ਸੰਸਕਾਰ

    • @USA45664
      @USA45664 Місяць тому

      ਬਾਬਾ ਅੱਨਪੜ ਅਮਰੀਕਾ ਕਨੇਡਾ ਘੁੰਮਦਾ ਬੈਂਡ ਇੱਕ ਵੀ ਨਹੀ

  • @ShamsherSingh-ff5jg
    @ShamsherSingh-ff5jg Місяць тому +1

    🌹🌹🙏

  • @amarjeetkaur126
    @amarjeetkaur126 Місяць тому

    Very good thoughts

  • @jagtar.singh.abheypur.w
    @jagtar.singh.abheypur.w Місяць тому

  • @manjitkaurdhillon1874
    @manjitkaurdhillon1874 Місяць тому

    🙏🙏🙏🙏🙏🌳🌳

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjeetSingh-dw8qc
    @AmarjeetSingh-dw8qc Місяць тому +1

    🙏🙏🙏🙏

  • @gurmeetsingh-gw9vj
    @gurmeetsingh-gw9vj Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagtar.singh.abheypur.w
    @jagtar.singh.abheypur.w Місяць тому

    🙏🏻

  • @jagtar.singh.abheypur.w
    @jagtar.singh.abheypur.w Місяць тому

    👍🏻

  • @HarpreetKaur-dx2ve
    @HarpreetKaur-dx2ve Місяць тому

    Sat Sri akal baba ji

  • @kulwantsinghgill3031
    @kulwantsinghgill3031 Місяць тому

    Guru Fateh ji ❤❤❤

  • @jellyd99jarnail95
    @jellyd99jarnail95 Місяць тому

    Ssa Bhai Saab je

  • @seetalsingh8659
    @seetalsingh8659 Місяць тому

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @HarbhajanSidhu-yq6ph
    @HarbhajanSidhu-yq6ph Місяць тому

    🙏🏻🙏🏻🌹🌻🌲💐🌳👍👍

  • @jassisingh-cy5gy
    @jassisingh-cy5gy Місяць тому

    balwinder kaur satnam waheguru ji