ਕਈ ਦਵਾਈਆਂ ਵੀ ਬਹੁਤ ਨੁਕਸਾਨ ਕਰਦੀਆਂ ਹਨ, ਕੈਂਪ ਦੇ ਵੀਚਾਰ | Mind Reset Camp | Dhadrianwale

Поділитися
Вставка
  • Опубліковано 6 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #medicine
  • Розваги

КОМЕНТАРІ • 149

  • @KamaljitKaur-fy3uu
    @KamaljitKaur-fy3uu 3 місяці тому +25

    ਸੱਚਮੁੱਚ ਜੀ 🙏 ਕਈ ਦਵਾਈਆਂ ਵੀ ਇੱਕ ਬਿਮਾਰੀ ਰੋਕ ਕੇ ਹੋਰ ਕਈ ਤਰ੍ਹਾਂ ਦੇ ਸਾਈਡ ਇਫੈਕਟ ਪੈਦਾ ਕਰ ਦਿੰਦੀਆਂ ਹਨ ਜੀ 🙏 ਕੋਟਨਿ ਕੋਟਿ ਧੰਨਵਾਦ ਸਾਨੂੰ ਵੀ ਕੈਂਪ ਦੀਆਂ ਵਿਚਾਰਾਂ ਨਾਲ ਜੋੜਨ ਲਈ ਜੀ 🙏

  • @ManjitKaur-wl9hr
    @ManjitKaur-wl9hr 3 місяці тому +20

    ਬਹੁਤ ਵਧੀਆ ਨੁਕਤਾ, " ਅਗਰ ਕਿਸੇ ਵਿਅਕਤੀ ਦੀਆਂ ਹਰਕਤਾਂ 'ਤੇ ਗੁੱਸਾ ਆਵੇ ਤਾਂ ਉਸ ਪ੍ਰਤੀ ਆਪਣੇ ਵਿਚਾਰਾਂ ਵਿੱਚ ਮਿਠਾਸ ਦੀ ਇੱਕ ਬੂੰਦ ਪਾ ਲਵੋ l " ਧੰਨਬਾਦ ਭਾਈ ਸਾਹਿਬ ਜੀ 🙏ਜੁਗ -ਜੁਗ ਜੀਓ 🙏

  • @parmjeetdha3681
    @parmjeetdha3681 3 місяці тому +34

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @DarshanSingh-br9cl
    @DarshanSingh-br9cl 3 місяці тому +7

    ਅੱਜ ਫਿਰ ਇੱਕ ਮੂਰਤ ਰੱਬ ਦੀ ਵੇਖੀ,
    ਦਿਲੋਂ ਸਲਾਮ ਹੈ ਵੀਰਾਂ,
    ਜਿਊਂਦੇ ਦਾਨੀ,ਭਗਤ, ਸੂਰਮੇ,
    ਜੋ ਜਿਊਂਦੀਆਂ ਰੱਖਣ ਜ਼ਮੀਰਾਂ,
    ਸਤਿ ਸ੍ਰੀ ਆਕਾਲ ਜੀ

  • @BootaLalllyan-no6bu
    @BootaLalllyan-no6bu 3 місяці тому +21

    ਬਹੁਤ ਵਧੀਆ ਵਿਚਾਰ ਨੇ ਜੀ ਭਾਈ ਸਾਹਿਬ ਜੀ ਆਪਣਾ ਮਨ ਸਾਧਨਾ ਚਾਹੀਦਾ ਜੀ ਆਪਣੇ ਆਪ ਤੇ ਕੰਟਰੋਲ ਕਰਨ ਦੀ ਵਿਧੀ ਦਸ ਰਹੇ ਹੋ ਜੀ 🙏🙏♥️♥️♥️♥️🎉

  • @jagtarsinghmattu
    @jagtarsinghmattu 3 місяці тому +20

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏

  • @SandeepSingh-ky1wj
    @SandeepSingh-ky1wj 3 місяці тому +16

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @gurjeetkaur9238
    @gurjeetkaur9238 3 місяці тому +15

    ਨਿਮਰਤਾ ਤੇ ਹਲੀਮੀ ਵਾਲੇ ਸ਼ਖਸ਼ੀਅਤ ਭਾਈ ਸਾਹਿਬ ਜੀ ਤੇ ਪਿਆਰੀਆੰ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ 🙏❤️❤️🙏

  • @gurjeetkaur9238
    @gurjeetkaur9238 3 місяці тому +12

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦਵਾਈਆਂ ਨਾਲ ਹੁੰਦਾ ਨੁਕਸਾਨ ,ਗੁਰਬਾਣੀ ਨਾਲ ਜੋੜਨਾ ਤੇ ਆਪਣਾ ਤਜਰਬਾ ਸਾਂਝਾ ਕੀਤਾ ਇੱਕ ਵਧੀਆ ਰਾਹ ਦਸੇਰਾ ਤੇ ਵਧੀਆ ਸੋਚ ਦੇ ਧਾਰਨੀ ਬਣਾ ਰਹੇ ਓ ਸ਼ੁਕਰੀਆ ਜੀ 🙏ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ❤🙏🙏❤

  • @SINGHChamkaur8609
    @SINGHChamkaur8609 3 місяці тому +10

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏
    ਭਾਈ ਸਾਹਿਬ ਜੀ ਮੈਂ ਚਮਕੌਰ ਸਿੰਘ ਦਿਵਾਨਗੜ੍ਹ ਤੋਂ ਹਾ ਜੀ।
    ਮੈਂ ਆਪ ਜੀ ਦੇ ਸਾਰੇ ਦੀਵਾਨ ਸੁਣਦਾ ਹਾਂ ਜੀ
    ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਣੇ ਆਪ ਦੇ ਮਨ ਨੂੰ ਸ਼ੁੱਧ ਕਰਨ ਦਾ ਯਤਨ ਕਰ ਰਿਹਾ ਹਾਂ ਜੀ
    ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

  • @jaspreetbhullar8398
    @jaspreetbhullar8398 3 місяці тому +36

    ਵਾਹ ☺️ਭਾਈ ਸਾਹਿਬ ਜੀ 🙏ਅਸ਼ੁੱਧ ਮਨ ਨੂੰ ਸ਼ੁੱਧ ਕਰਨ ਲਈ ਸਾਨੂੰ ਖ਼ੁਦ ਹੀ ਹਿੰਮਤ ਕਰਨੀ ਪੈਣੀ ਹੈ ਜੀ 👍🏻 ਕਮਾਲ ਦਾ ਨੁਕਤਾ ਦੱਸਿਆ ਹੈ ਜੀ 🙏 ਜ਼ਰੂਰ ਲਾਗੂ ਕਰਾਂਗੇ ਜੀ 🙏🙏 ਤਹਿ ਦਿਲੋਂ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ❤️🙏🙏 ਐਮ ਪੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੋਂ ਸਾਨੂੰ ਕੈਂਪ ਦੀਆਂ ਕਲਿੱਪਸ ਰਾਹੀਂ ਭਾਈ ਸਾਹਿਬ ਜੀ ਦੀਆਂ ਗਿਆਨ ਭਰਪੂਰ ਵਿਚਾਰਾਂ ਸਾਂਝੀਆਂ ਕਰ ਰਹੇ ਹਨ ਜੀ 😊🙏🙏

  • @sukhwinderkaur3157
    @sukhwinderkaur3157 3 місяці тому +7

    ਵੀਰ ਜੀ ਮੈਨੂੰ ਬਹੁਤ ਜ਼ਿਆਦਾ ਗੁੱਸਾ ਸੀ ਮੈ ਨਵੀ ਸਵੇਰ ਦਾ ਨਵਾ ਸੁਨੇਹਾ ਸੁਨਣ ਨਾਲ ਬਹੁਤ ਠੀਕ ਹਾ🙏🙏

  • @tv6328
    @tv6328 3 місяці тому +5

    ਭਾਈ ਸਾਹਿਬ ਜੀ ਬਹੁਤ ਧੰਨਵਾਦ।। ਮੈਂ ਆਪਣੇ ਆਪ ਤੇ ਕੰਮ ਕੀਤਾ ਮੇਰਾ ਮਨ ਸ਼ਾਂਤ ਰਹਿੰਦਾ ਹੈ।।

  • @Sikhyouthtv
    @Sikhyouthtv 3 місяці тому +5

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥

  • @MSingh-ue5wf
    @MSingh-ue5wf 3 місяці тому +5

    ਵਾਹ ਭਾਈ ਸਾਬ ਜੀ ਬਹੁਤ ਬਹੁਤ ਵਧੀਆ ਵਿਚਾਰ ਜੀ 101%ਸੱਚ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻👌❤🌹

  • @kaur_narinder
    @kaur_narinder 3 місяці тому +4

    ਸ੍ਰੀ ਅਕਾਲ ਭਾਈ ਸਾਹਿਬ
    ਤੁਹਾਡੇ ਵਿਚਾਰਾਂ ਨਾਲ ਮੈਂ ਬਹੁਤ ਹੀ ਜਿਆਦਾ ਬਦਲ ਗਈ ਹਾਂ। ਮੇਰੀ ਜਠਾਣੀ ਨਾਲ ਕੋਈ ਨਾ ਕੋਈ ਲੜਾਈ ਹੁੰਦੀ ਰਹਿੰਦੀ ਸੀ, ਕੋਈ ਨਾ ਕੋਈ ਬਹਿਸ ਛੱਡਦੀ ਰਹਿੰਦੀ ਸੀ ਮੇਰੀ ਜਠਾਣੀ। ਪਰ ਮੈਂ ਆਪਣੇ ਆਪ ਨੂੰ ਸਮਝਾ ਲਿਆ ਹੈ।
    ਘਰ ਦਾ ਮਾਹੌਲ ਮੈਂ ਠੀਕ ਰੱਖ ਰਹੀ ਹਾਂ। ਆਪਣੇ ਪਤੀ ਨੂੰ ਜਿਆਦਾ ਗੁੱਸਾ ਨਹੀਂ ਆਉਣ ਦਿੰਦੀ।

  • @user-hv6zh7ro9u
    @user-hv6zh7ro9u 3 місяці тому +7

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ

  • @shubhamsharma972
    @shubhamsharma972 3 місяці тому +1

    ਮੇਰੇ ਪਿਆਰੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਾਉਣ ਲਈ ਗਿਆਨ ਦੇਣ ਲਈ ਮੇਰੀ ਉਮਰ ਤੁਹਾਨੂੰ ਲੱਗ ਜਾਏ 😊 ਮੇਰੇ ਭਾਈ ਸਾਹਿਬ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏🏻

  • @gurjantsingh1369
    @gurjantsingh1369 3 місяці тому +1

    ਵਾ ਜੀ ਵਾ ਭਾਈ ਸਾਹਿਬ ਜੀ ਬਹੁਤ ਗਿਆਨ ਵਧਿਆ ਤੁਹਾਡੇ ਨਾਲ ਜੁੜ ਕੇ 🙏🙏

  • @jagtarsinghmattu
    @jagtarsinghmattu 3 місяці тому +8

    ਸਤਿਨਾਮ ਵਾਹਿਗੁਰੂ ਜੀ🙏🙏

  • @RajuGill-yj1cj
    @RajuGill-yj1cj 3 місяці тому +5

    Sache patshah Bhai Sahib ji nu tandrustiya baksho🙏🙏🙏🙏🙏🙏🙏🙏🙏🙏🙏🙏🙏🙏🙏🙏

  • @manjitkaursandhu4785
    @manjitkaursandhu4785 3 місяці тому +5

    Waheguru ji ka Khalsa Waheguru ji ki fateh Bhai Shab Ji 🙏🙏❤❤🙏🙏

  • @GurpreetSingh-zi1hx
    @GurpreetSingh-zi1hx 3 місяці тому +5

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @hoteldivine2506
    @hoteldivine2506 3 місяці тому +4

    ਭਾਈ ਸਾਹਿਬ ਜੀ ਭਾਈ ਸਾਹਿਬ ਜੀ ਦੇ।ਨਾਲ ਕੇਪ ਮੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ। ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।।।

  • @inderveersinghdhindsa9429
    @inderveersinghdhindsa9429 3 місяці тому +1

    ਵਧੀਆ ਬੰਦਾ ਜ਼ੁਮੇਵਾਰ ਸੋਚ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ

  • @user-pl4nn9bv2q
    @user-pl4nn9bv2q 3 місяці тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @HarpreetKaur-pk5go
    @HarpreetKaur-pk5go 3 місяці тому +2

    ਬਹੁਤ ਹੀ ਕੀਮਤੀ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏❤❤❤❤❤❤❤

  • @20rkArts
    @20rkArts 3 місяці тому +5

    ਬਹੁਤ ਵਧੀਆ ਭਾਈ ਸਾਹਿਬ ਜੀ 💕🙏💕

  • @sevakjiandsukh1287
    @sevakjiandsukh1287 3 місяці тому +5

    Dhanwad Bhai Sahib ji tuhada 👏👏

  • @ManjitKaur-jc5wn
    @ManjitKaur-jc5wn 3 місяці тому +4

    Bahut vadhia vichar Bhai Sahib ji jug jug jio

  • @sukhpalchahal4327
    @sukhpalchahal4327 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderKaur-lv8gm
    @SukhwinderKaur-lv8gm 3 місяці тому +5

    Good thanks 🙏 ji waheguru ji

  • @SatwinderKaur-ps4dn
    @SatwinderKaur-ps4dn 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤️❤️❤️❤️❤️

  • @sajansingh1774
    @sajansingh1774 3 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @hoteldivine2506
    @hoteldivine2506 3 місяці тому +2

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ। ਕੇਪ ਵਿੱਚ। ਬਹੁਤ ਵਧੀਆ ਗਿਆਨ ਦੀ ਗੱਲਾਂ ਸਮਝਾ ਰਹੇ ਹਨ ਜੀ।। ਅਸੀਂ ਵੀ ਲਾਗੂ ਕਰਾਂਗੇ ਜੀ।।

  • @jagtarsohi9001
    @jagtarsohi9001 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @user-xo1mq1qv8g
    @user-xo1mq1qv8g 3 місяці тому +1

    Waheguru ji ka Khalsa waheguru ji ki Fateh bhai saab ji 🙏🏻🙏🏻

  • @devinderpalsingh1010
    @devinderpalsingh1010 2 місяці тому +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @ravdeepchahal7896
    @ravdeepchahal7896 3 місяці тому +1

    ਵਾਹਿਗੁਰੂ ਜੀ 🙏🙏

  • @SandeepSingh-ky1wj
    @SandeepSingh-ky1wj 3 місяці тому +4

    🌷🌷🌷🌷🌺🌺🌺🌺🌺🌺🌷🌷🌷🌷
    ✍✍ ਅੱਜ ਦਾ ਵਿਚਾਰ ✍✍
    ਬੰਦਾ ਰੱਬ ਦੀ ਨਜਰ ਵਿੱਚ
    ਸਹੀ ਹੋਣਾ ਚਾਹੀਦਾ ਹੈ
    ਲੋਕਾਂ ਦੀ ਨਿਗਾ ਵਿੱਚ
    ਤਾਂ ਰੱਬ ਵੀ ਨੀ ਸਹੀ 🙏🏻🙏🏻🙏🏻🙏🏻🙏🏻

    • @RajuGill-yj1cj
      @RajuGill-yj1cj 3 місяці тому +1

      💯💯💯💯💯💯Right🙏🙏🙏Sandeep vire🙏

    • @SandeepSingh-ky1wj
      @SandeepSingh-ky1wj 3 місяці тому

      @@RajuGill-yj1cj ਅਮਰਜੀਤ ਕੌਰ ਜੀ ਮੋਗੇ ਜਿਲ੍ਹੇ ਵਾਲਿਓ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ 🙏🏻🙏🏻🙏🏻🙏🏻🙏🏻

  • @gurjant552
    @gurjant552 2 місяці тому +1

    ਮਨਿ ਜੀਤੈ ਜਗੁ ਜੀਤੁ

  • @user-sk3fc9nk1h
    @user-sk3fc9nk1h 3 місяці тому +1

    Wahji wah bhaisaabji 🙏🏻🙏🏻💕🇨🇦

  • @sharanbenipal4876
    @sharanbenipal4876 3 місяці тому +1

    Waheguru ji waheguru ji waheguru ji waheguru 🙏🙏🙏

  • @RajuSingh-dw6px
    @RajuSingh-dw6px 3 місяці тому +2

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ

  • @manvirsingh6512
    @manvirsingh6512 3 місяці тому +1

    Waheguru ji Waheguru ji Waheguru ji Waheguru ji 🙏

  • @user-hy8cs6lr6b
    @user-hy8cs6lr6b 3 місяці тому +1

    Wa ji wa dilo thanwad ji

  • @bittubansa3810
    @bittubansa3810 3 місяці тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @manindersingh5897
    @manindersingh5897 3 місяці тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @harjitkaur3753
    @harjitkaur3753 3 місяці тому +3

    Waheguru ji 🙏🙏🙏🙏

  • @SimranjeetKaur-vi2uj
    @SimranjeetKaur-vi2uj 3 місяці тому +2

    Sat shri akal bhai sahib g bhut vadia bhai sahib g🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸

  • @rupindersingh806
    @rupindersingh806 3 місяці тому +3

    Waheguru ji 🙏

  • @gurjindersingh4666
    @gurjindersingh4666 3 місяці тому +2

    Hundreds one.Right.Bhai.Shib.ji❤

  • @harryromana383
    @harryromana383 3 місяці тому +2

    ਵਾਹਿਗੁਰੂ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetSingh-kf8ii
    @ManpreetSingh-kf8ii 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @inderjeetkaur3274
    @inderjeetkaur3274 3 місяці тому +1

    Waheguru ji k kalsha waheguru ji k fathy 🙏🌹 sarie saght

  • @inderjeetkaur3274
    @inderjeetkaur3274 3 місяці тому +1

    Thanks bahi shib ji ❤

  • @Guruexperimentxyz
    @Guruexperimentxyz 3 місяці тому +3

    Wahegueu ji

  • @SurjeetSingh-uk2gx
    @SurjeetSingh-uk2gx 3 місяці тому +1

    Waheguru ji ka khalsa waheguru ji ki fathe🙏🙏🙏🙏🙏🙏

  • @JaswinderKaur-xi8ww
    @JaswinderKaur-xi8ww 3 місяці тому +1

    Waheguru ji 🙏 🙏 🙏 🙏 🙏

  • @BalwinderSingh-ug2mf
    @BalwinderSingh-ug2mf 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਭਾਈ ਸਾਹਿਬ ਧੰਨਵਾਦ ਜੀ

  • @user-sh8zg5iq6i
    @user-sh8zg5iq6i 3 місяці тому +2

    Waheguru ji❤❤

  • @najarsingh.gurbani2553
    @najarsingh.gurbani2553 3 місяці тому +1

    Bahut Vdiya veechar Bhai sahib ❤

  • @SunnyKumar-hi6mw
    @SunnyKumar-hi6mw 3 місяці тому +1

    Waheguru ji

  • @Monster-re3if
    @Monster-re3if 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਪਿੰਡ ਉਮਰ ਟੀ ਵਲ ਸਿੱਖ ਸਿਕਲੀਗਰ ਬ੍ਰਹਮਾ ਹੈ ਤੁਸੀਂ ਹੁਣ ਜੋ ਕਥਾ ਵਾਰਤਾ ਕਰਤੇ ਹੋ ਹੁਣ ਸੰਗਤਾਂ ਨੂੰ ਬਹੁਤ ਆਨੰਦ ਆਉਂਦਾ ਹੈ ਗੁਰੂ ਕਿਰਪਾ ਕਰੇ ਅੱਗੇ ਵੀ ਤੁਸੀਂ ਸੇਵਾ ਹੁਣ ਲੇਤੇ ਰਹੋ੯੭੫੪੫੨੬੮੭੩ 2:41 🙏

  • @Jagdeepsingh-nr6xd
    @Jagdeepsingh-nr6xd 3 місяці тому +1

    Great ji

  • @THEGAGUTV
    @THEGAGUTV 3 місяці тому

    ਵਾਹਿਗੁਰੂ ਜੀ

  • @preetikaur-zw5wm
    @preetikaur-zw5wm 3 місяці тому +2

    💯💯 correct ❤waheguru ji

  • @Moosejatt65
    @Moosejatt65 2 місяці тому +1

    Bahut Vadiya bhai sahib

  • @pritamsingh5053
    @pritamsingh5053 3 місяці тому +1

    🙏🙏 Bhai Sahib ji te sari sangat nu guru Fateh ji bahut badiya vichaar ok thank u 🙏🙏

  • @amitsandhu_
    @amitsandhu_ 3 місяці тому +1

    ਵਾਹਿਗੁਰੂ ਜੀ ਵਾਹ ਜੀ ਵਾਹ ਬਹੁਤ ਕਮਾਲ ਦੇ ਵਿਚਾਰ

  • @jarnailsingh4665
    @jarnailsingh4665 3 місяці тому +1

    Very nice ji 🙏🙏

  • @Reuelsamson
    @Reuelsamson 3 місяці тому

    6.24 good. Baba ji .mai Christian aa pr thanu psand krdaa aa .tusi vdiya bnde ho

  • @HarpreetKaur-dx2ve
    @HarpreetKaur-dx2ve 3 місяці тому +1

    Baba ji bhut vdhiaa suneha dittae sangta nu dhanbad ji

  • @Paramjitsingh-on5eo
    @Paramjitsingh-on5eo 3 місяці тому +1

    Waheguru ji ka khalsa waheguru ji ki fateh

  • @jagtar.singh.abheypur.w
    @jagtar.singh.abheypur.w 3 місяці тому +1

  • @manjitkaur7399
    @manjitkaur7399 3 місяці тому +1

    🙏🙏🙏🙏🙏

  • @SukhdevSingh-rk3iq
    @SukhdevSingh-rk3iq 3 місяці тому +1

    Wahji wah

  • @majorsingh-le6ul
    @majorsingh-le6ul 3 місяці тому +1

    🙏🙏👌👌

  • @POONAMmechu-wo9ik
    @POONAMmechu-wo9ik 3 місяці тому +2

    Ram raje jyo rakhe tyo rhiye kurban jae use bela suhae jid tumare dware aya

  • @vpvp4130
    @vpvp4130 3 місяці тому +1

    वाहेगुरु जी

  • @SatnamSingh-cu9ud
    @SatnamSingh-cu9ud 3 місяці тому +2

    🙏🙏🌹🌹🌹❤❤

  • @avtarmehta8250
    @avtarmehta8250 3 місяці тому

    🙏🙏

  • @RajwinderKaur-hy2og
    @RajwinderKaur-hy2og 3 місяці тому

    Waheguru ji ka khalsa waheguru ji ki fateh bhai sahib ji🙏🙏

  • @inderjeetkaur3274
    @inderjeetkaur3274 3 місяці тому

    Very nice vicher

  • @pankazgill1678
    @pankazgill1678 2 місяці тому

    🙏🙏🙏🙏

  • @harindersingh9372
    @harindersingh9372 3 місяці тому

    🙏🙏🙏

  • @nehakaushal4307
    @nehakaushal4307 3 місяці тому

    whaguru g ka khalsa waheguru g ke fetha baba g ❤❤❤

  • @yashpreetsingh9479
    @yashpreetsingh9479 3 місяці тому

    Waheguru waheguru waheguru Ji

  • @jagtar.singh.abheypur.w
    @jagtar.singh.abheypur.w 3 місяці тому

    🙏🏻

  • @user-hl2oo4gm3f
    @user-hl2oo4gm3f 3 місяці тому

    ਭਾਈ ਸਾਹਿਬ ਜੀ ਸਤਿ ਕਾਰ ਜੋਗ ਹੋ ਤੁਸੀ

  • @user-nq3yt9we5n
    @user-nq3yt9we5n 3 місяці тому

    Very good job

  • @surinderjhaj8172
    @surinderjhaj8172 3 місяці тому

    Wahugur ji ka khalsa wahugur ji ki fateh 🙏🙏🙏🙏🙏❤❤❤❤❤🙏🙏🍒🙏🙏🍒🍒🍒🙏🙏🙏🍎🍎🍎🍎🙏🙏🙏🙏🙏

  • @LaiLoPRNAWABGANJD
    @LaiLoPRNAWABGANJD 3 місяці тому

    Waheguru Ji

  • @harbanskhattra584
    @harbanskhattra584 3 місяці тому

    Waheguru ji mehar kre

  • @Parvinderkaur-ns2es
    @Parvinderkaur-ns2es 3 місяці тому

    ❤️❤️❤️👏👏👍👍👍👌👌👌

  • @jagtar.singh.abheypur.w
    @jagtar.singh.abheypur.w 3 місяці тому

    👍🏻

  • @babalsinghtiwana5877
    @babalsinghtiwana5877 3 місяці тому

    😊

  • @parminderkaur6955
    @parminderkaur6955 3 місяці тому

    🎉🎉🎉🎉🎉

  • @HarvinderSingh-or1kf
    @HarvinderSingh-or1kf 3 місяці тому

    वाहेगुरु जी चडदीकला रहो जी ❤❤❤❤❤❤❤

  • @ramandeepkaur9628
    @ramandeepkaur9628 3 місяці тому

    ਵਾਹਿਗੁਰੂ ਜੀ ਬੀਬੀਆਂ ਦਾ ਕੈਂਪ ਵੀ ਸ਼ੁਰੂ ਹੋ ਗਿਆ ਜੀ plz dasdo g