Chidi Udd (Official Video) Arjan Dhillon & Mxrci | Latest Punjabi Song

Поділитися
Вставка
  • Опубліковано 6 січ 2025

КОМЕНТАРІ • 854

  • @SukhmanSidhu-yn9kh
    @SukhmanSidhu-yn9kh 8 місяців тому +1765

    ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ 🫶🫶🥰🥰💞

  • @VBOfficialMusic
    @VBOfficialMusic 8 місяців тому +41

    chidi udd kaa udd tu bhi hun ja udd 🔥🚀

    • @MannSaini-p9q
      @MannSaini-p9q 7 місяців тому +1

      Sahi aa ❤

    • @SHREE_RAM_RJ31
      @SHREE_RAM_RJ31 Місяць тому +1

      @@VBOfficialMusic A for ARJAN 💔🔥🔥😎😎

  • @ArshdeepCheema-w3g
    @ArshdeepCheema-w3g День тому +2

    Hyy sidhu fan is coming

  • @arwindersingh1888
    @arwindersingh1888 8 місяців тому +224

    ਅਰਜਣ ਬਾਈ ਵੀ ਕੰਮ ਨੱਪੀ ਤੁਰੀ ਆਓਂਦਾ 👍🏻❤️🔥

  • @OfficialPunjabiindustry
    @OfficialPunjabiindustry 8 місяців тому +259

    ਦੁਨੀਆਂ ਭਾਵੇ ਚੰਨ ਤੇ ਪਹੁੰਚ ਜਾਵੇ
    ਪਰ ਅਰਜਣ ਬਾਈ ਐਨਕਾਂ ਨੀ ਲੈਣੀ ਚਾਹੀਦੀ 😂 👍

  • @OfficialPunjabiindustry
    @OfficialPunjabiindustry 8 місяців тому +28

    ਅਰਜਣ ਬਾਈ ਹੱਥ ਬਨਕੇ ਬੇਨਤੀ ਕਰਦਾ ਹਾਂ। ਕਲ ਮਾਸੀ ਦੇ ਵਿਆਹ ਤੇ ਜਾਣਾ ਤੁਹਾਡੀ ਐਨਕਾਂ ਦੀ ਸਖਤ ਲੋੜ ਆ ਭਰਾ 🙏 😢

  • @karmitakaur3390
    @karmitakaur3390 8 місяців тому +9

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @GurKer-c4h
    @GurKer-c4h 8 місяців тому +16

    ਬਹੁਤ ਸੋਹਣਾ ਗਾਣਾ ਬਾਈ, ਪਹਿਲੀ ਵਾਰ ਕਿਸੇ ਭਰਾ ਨੇ ਸਾਡੇ ਵਰਗੇ ਨਸ਼ੇ ਤੇ ਸ਼ਰਾਬ ਦੇ ਵਿਰੋਧੀਆਂ ਦੇ ਲਈ ਵੀ ਕੋਈ ਗੀਤ ਗਾਇਆ। ਬਹੁਤ ਬਹੁਤ ਧੰਨਵਾਦ ਵੀਰੇ। ਜਿਉਂਦੇ ਵੱਸਦੇ ਰਹੋ। ਹੈਰੀ ਮੰਡੇਰ ਬਾਈ ਦੇ ਵੀਡੀਓ ਸੇਧ ਦਿੰਦੇ ਆ ਫਿਟਨੈੱਸ ਲਈ ਤੇ ਤੁਹਾਢੀਆਂ ਗੱਲਾਂ ਤੇ ਗੀਤ ਉਸ ਨੂੰ ਨੇਪਰੇ ਚਾੜ੍ਹਨ ਲਈ ਸਾਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੇ ਆ।

  • @Panjabioo
    @Panjabioo 8 місяців тому +72

    ਐਲਬਮ ਵਿੱਚ ਚਿੜੀ ਉਡ ਤੇ ਬਾਬਾ ਸਭ ਤੋਂ ਸੋਹਣਾ ਗਾਣਾ ਹੈ ❤

  • @luckytalwar4884
    @luckytalwar4884 8 місяців тому +77

    ਬੜਾ ਭੈੜਾ ਬੰਦਾ ਤੂ ਯਾਰ ❤❤❤❤❤ਗਾਣੇ ਕਿੱਥੇ ਬੈਠ ਕੇ ਲਿਖਦਾ ❤❤❤

    • @TheAnfaakXiii
      @TheAnfaakXiii 8 місяців тому +4

      ਟੱਟੀ ਚ ਬੈਠ ਕੇ ਲਿਖਦਾ

    • @noobde2434
      @noobde2434 8 місяців тому +6

      ​@@TheAnfaakXiiina bai tere naal behke ta ni likhda oo

    • @diltajpreetSingh-x4k
      @diltajpreetSingh-x4k 5 місяців тому +1

      Panchodo thoda daddy vaa

    • @Devilgamer5004-5o
      @Devilgamer5004-5o 2 місяці тому

      😂 nice reply bai​@@noobde2434

  • @vishalkk74
    @vishalkk74 10 днів тому

    Father of industry

  • @Usamabajjarr
    @Usamabajjarr 8 місяців тому +41

    Love from Pakistan Punjab 🇵🇰 Faislabad laylpure

  • @akkbrraaj
    @akkbrraaj 7 днів тому

    ਮਿੱਤਰਾ ਦਿਲ ਦੀ ਗੱਲ ❤

  • @user-sidhumoosewala806
    @user-sidhumoosewala806 8 місяців тому +33

    ਪਿੰਡ ਬੈਠਾ ਬੈਠਾ ਦੁਨੀਆ ਨੂੰ ਸੇਕ ਕਰ ਦਉਂ ।। Sidhu ਬਾਈ

  • @Watchingviewer
    @Watchingviewer 8 місяців тому +19

    ਅਰਜਣ ਬਾਈ ਹੱਥ ਬਨਕੇ ਬੇਨਤੀ ਕਰਦਾ ਹਾਂ। ਕਲ ਮਾਸੀ ਦੇ ਵਿਆਹ ਤੇ ਜਾਣਾ ਤੁਹਾਡੀ ਐਨਕਾਂ ਦੀ ਸਖਤ ਲੋੜ ਆ ਭਰਾ 🙏

  • @HarmanSingh-bw5ed
    @HarmanSingh-bw5ed 8 місяців тому +15

    ਅਰਜਨਾ ਹੇਗੀ ਆ ਗੱਲ ਬਾਤ ਤੇਰੇ ਚ ਵੀ ❤

    • @satindersingh-u8k
      @satindersingh-u8k 8 місяців тому

      achaa prava tu amb lana

    • @matetv5531
      @matetv5531 8 місяців тому

      Ki galat kehta ohne 😂​@@satindersingh-u8k

  • @dreampicture4064
    @dreampicture4064 8 місяців тому +30

    Bai thoda holi😂😂💝🔥🔥 #sidhuharjit22

  • @YashDhaliwal309
    @YashDhaliwal309 8 місяців тому +25

    After sidhu no one can wrote like this man 🙌

  • @sushmachoudhary8397
    @sushmachoudhary8397 8 місяців тому +9

    Ak ak bol bahut peyar hai.. dil ko lag gya ji ,ye gana❤❤❤❤❤❤❤❤❤❤

  • @Sandeep_mansa_pb31
    @Sandeep_mansa_pb31 8 місяців тому +4

    AA GYA ❤❤❤

  • @SukhwinderSingh-wq5ip
    @SukhwinderSingh-wq5ip 8 місяців тому +9

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @mannuchauhan3618
    @mannuchauhan3618 8 місяців тому +9

    arjan dhillon always favourite singer ♥️♥️♥️♥️♥️♥️🎧🎧

  • @Vipinplus99
    @Vipinplus99 8 місяців тому +8

    Arjan Dhillon Respect Bottom ✅

  • @jassisingh7685
    @jassisingh7685 21 день тому +1

    ਦੱਬੀ ਆ ਕੰਮ ਨੂ ਵੀਰੇ ਸਿਰਾ 👍👍👍

  • @OfficialPunjabiindustry
    @OfficialPunjabiindustry 8 місяців тому +7

    ਅਰਜਣ ਬਾਈ ਨੀ ਟਲਦਾ ਐਨਕਾਂ ਵੀ ਲੰਗਦਾ ਨਾਲ ਲੈਕੇ ਜਾਉ 😂

  • @singer_aashishverma
    @singer_aashishverma 11 днів тому

    Amazing Song 🔥🔥🔥

  • @PunjabiUnplugged
    @PunjabiUnplugged 8 місяців тому +7

    Bruh thorha holi ❤🔥

  • @praffuljatt726
    @praffuljatt726 8 місяців тому +6

    JaTTa de bina songs bhi kite bne love 💕 you arjan dhillo ❤❤❤

  • @SUKH-DHILLON
    @SUKH-DHILLON 8 місяців тому +7

    ਫਿਰ ਅੱਗ ਲਾ ਤੀ ❤🎉

  • @harshdeepsingh2902
    @harshdeepsingh2902 Місяць тому +1

    Ooo eeee hogya kmm

  • @Harwindergill411
    @Harwindergill411 8 місяців тому +16

    ਅਰਜਨ ਦੀ ਇੱਕ ਦਿਨ ਲਈ ਐਨਕ ਚਾਹਿਦੀ ਏ ਕਿੰਨਾ ਕਰਾਇਆ ਦੱਸੂ ਕੋਈ 😢😅

  • @vikramgill7373
    @vikramgill7373 8 місяців тому +7

    ❤ ring tone layi aa babe puri dhak pa k rakhi aaa love u 👌👌👌❣️

  • @GursangFathe-hy6wu
    @GursangFathe-hy6wu 8 місяців тому +2

    ❤❤ waaoob bachpan di khedd vich sara kuj .chidi udd kaa udd ❤❤

  • @YUVRAJ_SINGH60
    @YUVRAJ_SINGH60 8 місяців тому +131

    ਗਾਣਿਆ ਦਾ hacker 😅

    • @GAGAN_DANDIWAL5911
      @GAGAN_DANDIWAL5911 8 місяців тому +10

      Don't forget about sidhu moose wala 👽

    • @NaviGaming0
      @NaviGaming0 8 місяців тому +4

      ​​​@@GAGAN_DANDIWAL5911 shi gl aa bai ❤ pr arjan❤ ik line ch dungi gl keh jnda

    • @GAGAN_DANDIWAL5911
      @GAGAN_DANDIWAL5911 8 місяців тому +3

      @@NaviGaming0 listen 295 just listen vaar syl scapegoat fuck em all Panjab and many more of smw 🏃🏻‍♂️

    • @hiteshdariya8267
      @hiteshdariya8267 8 місяців тому +1

      😂

  • @Makingmoney112
    @Makingmoney112 4 місяці тому +1

    Always different 💫

  • @sukhdhaliwal1506
    @sukhdhaliwal1506 8 місяців тому +6

    ਕੀ ਆਖੀਏ ਅਰਜਨਾ
    ਬਾਬਾ ਕਿਰਪਾ ਕਰੇ ਤੇਰਾ ਅਖਾੜਾ ਲਵੋਣਾ ਵਿਆਹ ਤੇ ਦਿਲ ਦੀ ਰੀਝ ਹੀ ਆ ❤

    • @vijaygaming9328
      @vijaygaming9328 8 місяців тому

      Bai rehnde arjan de akhade nu
      Arjan nu Ena saab ni haiga
      Gaane thik aa par akhade vich eh bhor janda

  • @deepsoni1351
    @deepsoni1351 7 місяців тому +3

    Ghaint song 🥰 Arjun dhillon ji❤❤

  • @gurinahar-wo1oi
    @gurinahar-wo1oi 8 місяців тому +7

    ਗੀਤਾ ਦਾ ਜਾਦੂਗਰ ❤ ਅਰਜਨ

  • @badchorogaming146
    @badchorogaming146 2 місяці тому +2

    Arjan ❤

  • @OnkarSingh-r8r
    @OnkarSingh-r8r 7 днів тому

    Nyc ji ❤❤❤🎉❤🎉🎉❤

  • @lokeshxe
    @lokeshxe 7 місяців тому +3

    Love from haryana 🔥
    What a vibe vire ❤

  • @Freedish11
    @Freedish11 7 місяців тому +3

    Ghaint bai ajj suniya yaar 🎉🎉

  • @ManjotSingh-ss3qq
    @ManjotSingh-ss3qq 2 місяці тому +1

    Such a Good Time in Auckland New Zealand with Arjan dhillon 22 🙏🙏💪💪

  • @HAZAROREASIONS
    @HAZAROREASIONS 8 місяців тому +6

    Siraaaa ਓਡਾ ਦੋ ਸਾਰੇ ਹੁਣ 😂 ❤

  • @sushilagill9941
    @sushilagill9941 Місяць тому +2

    Horri aa fer arjan arjan❤🎉

  • @lakshyapreetsinghjatt07
    @lakshyapreetsinghjatt07 8 місяців тому +4

    Attt song
    .
    .
    Chidi udd kaa udd....!
    Tu udd ja hun.....!!

  • @bhikhismaon
    @bhikhismaon 8 місяців тому +4

    Eh da Bai Gita de machine a❤

  • @sukhpreetkaur230
    @sukhpreetkaur230 7 місяців тому +2

    ਅਰਜਣ ਅਰਜਣ ਹੋਈ ਪਈ ਆ❤❤❤Veera👍👍👍👍👍👌💯

  • @47akashpigeonvlogers
    @47akashpigeonvlogers 8 місяців тому +12

    25 +25 = 50
    ਚਿੜੀ ਉੱਡ ਕਾ ਉੱਡ
    Next song : ਅਕੜ ਬਕੜ ਬੰਬੇ ਬੋ 😂😂

  • @surinderpal1047
    @surinderpal1047 7 місяців тому +1

    Arjan bai Tera gana sada Dil nu lag gya❤❤❤❤

  • @SonuWarval-gj5wt
    @SonuWarval-gj5wt 7 місяців тому +5

    A for arjan❤

  • @MandeepSingh-ry6ps
    @MandeepSingh-ry6ps 7 місяців тому +4

    ਅਰਜੁਨ ਤੇ ਹਿੱਟ ਰਹਿਣਾ ❤

  • @youprabh
    @youprabh 8 місяців тому +101

    ਪਤੰਦਰ ਨੇ ਨਵੇਂ ਗਾਣੇ ਵਿੱਚ ਪੁਰਾਣੀ ਵੀਡੀਓ ਚੇਪ ਦਿੱਤੀ 😂😂😂😂

    • @vickysinghsingh6919
      @vickysinghsingh6919 8 місяців тому +9

      Veer asl ch kis gane di video aa ehe ?

    • @arshsidhu1187
      @arshsidhu1187 8 місяців тому +5

      @@vickysinghsingh6919bai eh 2 songs di video aah.
      1. worldwide
      2. thode vargiyan

    • @Snatani__boy04
      @Snatani__boy04 8 місяців тому +1

      Budget ghat. Pyw. Gya si 😂

    • @lovejulovely
      @lovejulovely 8 місяців тому +1

      Kde kde praniaa chija km aa jandia ne

    • @LaxmisankerRawet
      @LaxmisankerRawet 7 місяців тому +1

      Per aujla ta aujla hi a

  • @user-qz8eq6ox6j
    @user-qz8eq6ox6j 8 місяців тому +3

    Ah log o artist ne jede hor kise nu industry ni chalan dinde apne aage......jmaa fire bande na....tah kenda Arjan sira end Gaal baat ae🌋🔥

  • @Satnam-o6d
    @Satnam-o6d 2 місяці тому +1

    Bai. Wwwwwwittt❤❤❤❤❤

  • @Gurpalvlogs295
    @Gurpalvlogs295 8 місяців тому +4

    Arjan arjan nal yaar darjan ❤

  • @JS__Gamerz1313
    @JS__Gamerz1313 4 місяці тому +2

    Kihda arjun tractor favourite ah like karo
    👇❤❤

  • @Shivang-rj9lq
    @Shivang-rj9lq 4 місяці тому

    Prem schi att krati puri album de brabar ek song Prem da❤

  • @SnehaAgarwal-fs8cc
    @SnehaAgarwal-fs8cc 7 місяців тому +1

    Heavenly vocals 💫

  • @TheManpreetMani
    @TheManpreetMani 8 місяців тому +2

    Ghaînt Geet ❤️‍🔥🎶🙌🏾🚀

  • @user-gurijatana0786
    @user-gurijatana0786 8 місяців тому +2

    Chidi Udd ka Udd,,,,,,,att song arjan ta fer arjan a dabda thodi a❤🔥👌💪 2:37

  • @sukhwindersingh8474
    @sukhwindersingh8474 7 місяців тому +1

    End 😤✅✅

  • @NitinSharma-fj6zt
    @NitinSharma-fj6zt 8 місяців тому +1

    Bhot sohna gaana ha on repeat ha brother ❤

  • @paramjeetsingh3245
    @paramjeetsingh3245 8 місяців тому +4

    🔥🔥

  • @GaganBanger786
    @GaganBanger786 27 днів тому

    ਅਰਜਨ ਇਤਿਹਾਸ ਲਿਖ ਕੇ ਨਾਲੇ ਸੁਣਾ ਕੇ ਜਾਊਗਾ 💯💯

  • @Evildoer10
    @Evildoer10 7 місяців тому +1

    Love from Haryana ❤

  • @jassasandhujassasandhuja-iu4um
    @jassasandhujassasandhuja-iu4um 8 місяців тому +2

    Siraaaaaaaa poora Kam Bai ji Jassa Sandhu jagraon tu

  • @allpunjabistatus8670
    @allpunjabistatus8670 8 місяців тому +14

    ਅਮਰੀਕਾ, ਕੈਨੇਡਾ ਆਲਾ ਮਹੌਲ, ਪੰਜਾਬ ਦੇ ਖੇਤਾਂ ਚ‌ ਬਣਾਤਾ ਕਿਆ ਬਾਤ ਏ❤

  • @SnehaAgarwal-fs8cc
    @SnehaAgarwal-fs8cc 7 місяців тому +1

    Soulful rendition 💓

  • @lakhwindersingh3988
    @lakhwindersingh3988 8 місяців тому +4

    ❤ burrrrrrrrrr love you yaar

  • @mandeepthind6527
    @mandeepthind6527 8 місяців тому +2

    ❤❤Very ❤love 💓 song ❤️❤

  • @LovepreetSingh-dz5vp
    @LovepreetSingh-dz5vp 8 місяців тому +4

    ❤❤❤❤

  • @SnehaAgarwal-fs8cc
    @SnehaAgarwal-fs8cc 7 місяців тому +1

    Haunting melody 🌬

  • @shinchan-AT9ib
    @shinchan-AT9ib 25 днів тому

    2:05 shi a bro 👏

  • @MannSaini-p9q
    @MannSaini-p9q 7 місяців тому +2

    Arjun dhillon always all good

  • @harmandeepgill767
    @harmandeepgill767 3 місяці тому

    Tu v ja udd💯✅

  • @Gosal__45
    @Gosal__45 8 місяців тому +7

    1lke = Meetup with arjan dhillon ❤

  • @NomadGurkha
    @NomadGurkha Місяць тому +1

    best punjabi song of 2024

  • @kaafir9241
    @kaafir9241 7 місяців тому +2

    Any Arjan Dhillon team here❤- next Sidhu and real Banda🎉

  • @Panjabioo
    @Panjabioo 8 місяців тому +1

    ਐਲਬਮ ਵਿੱਚ ਬਾਬਾ ਤੇ ਚਿੜੀ ਉੱਡ ਸਭ ਤੋਂ ਸੋਹਣਾ ਗਾਣਾ ਹੈ ❤

  • @SubhdeepSingh-cr3ix
    @SubhdeepSingh-cr3ix 8 місяців тому +10

    ਬਹੁਤ ਵਧੀਆ ਜੀ

  • @afranmuradyt6673
    @afranmuradyt6673 7 місяців тому +1

    Bro love from Bangladesh 🇧🇩🇧🇩

  • @SnehaAgarwal-fs8cc
    @SnehaAgarwal-fs8cc 7 місяців тому +1

    Poignant message 📜
    - Nostalgic vibes 🎉

  • @bawanbenipal6322
    @bawanbenipal6322 8 місяців тому +4

    Baki gallan diya gallan ustaad Anika di collection craa ee 😂❤

  • @SnehaAgarwal-fs8cc
    @SnehaAgarwal-fs8cc 7 місяців тому +1

    Beautiful melody 🌟

  • @Raja-bz5zg
    @Raja-bz5zg 5 місяців тому

    Att pra ❤

  • @kks4333
    @kks4333 Місяць тому +1

    Cpu ✌🏻👍🏻👍🏻👍🏻

  • @ravkhatri3051
    @ravkhatri3051 7 місяців тому +1

    ❤️‍🔥🙌

  • @SnehaAgarwal-fs8cc
    @SnehaAgarwal-fs8cc 7 місяців тому +1

    Groovy bassline 🎵

  • @Firozkhan-iv1ow
    @Firozkhan-iv1ow 7 місяців тому +1

    Kaint mere bhai ❤️🤙🏻

  • @SnehaAgarwal-fs8cc
    @SnehaAgarwal-fs8cc 7 місяців тому +1

    Rhythmic groove 🎵

  • @SnehaAgarwal-fs8cc
    @SnehaAgarwal-fs8cc 7 місяців тому

    Timeless classic 🕰

  • @sameer-jatt-786
    @sameer-jatt-786 3 місяці тому

    Malwe de raje aaa ❤❤

  • @PowerofInvesting
    @PowerofInvesting 8 місяців тому +6

    ਗੱਡੀ ਵਿੱਚ ਬੈਠੇ ਪਿੰਡ ਵਿੱਚ, ਸੋਹਣੇ ਪ੍ਰਾਂਤ ਦੇ ਸੀਨੇ ਵਿੱਚ,
    ਅਸੀਂ ਕਰ ਰਹੇ ਹਾਂ ਜਸਬਾਤ ਦਾ ਸਾਹ,
    ਸੀਮਾ ਲੰਘ ਕੇ ਪੰਜਾਬ ਵਿੱਚ ਆਏ ਆਹ।
    ਸਿੱਧੂ ਮੂਸੇਵਾਲੇ ਨੇ ਸ਼ੁਰੂ ਕੀਤਾ,
    ਵਿੱਚ ਟਰੈਕਟਰ ਦਾ ਸਵੈਗ ਦਿਖਾਇਆ।
    ਅਰਜਾਨਾ ਤੂੰ ਖਿੱਚੀ ਕੰਮ ਹੁੰਦਾ,
    ਤੇਰੀ ਵੇਰੀ ਵੈਰਾ ਬਹੁਤ ਮਸਤਾਨਾ।
    ਪਿੰਡ ਦੀ ਆਵਾਜ਼ਾਂ ਨੇ ਕਿਹਾ,
    ਸਿੱਧੂ ਨੂੰ ਸਾਨੂੰ ਅਾ ਗਿਆ ਪਿਆਰ ਵਿੱਚ ਖਰਾਬ ਦਿਖਾਇਆ।
    ਵਾਹਿਗੁਰੂ ਦਾ ਆਸਰਾ ਨਾਲ,
    ਸਿੱਧੂ ਨੇ ਸਭ ਨੂੰ ਪ੍ਰੀਤ ਦਿਖਾਇਆ।
    ਸਾਡੇ ਪੰਜਾਬ ਦੇ ਪਿੰਡਾਂ ਵਿੱਚ,
    ਗੱਡੀ ਦਾ ਸਵੈਗ ਸਭ ਦਾ ਮਨ ਭਾਇਆ।
    ਰੋਜ਼ਾਨਾ ਸੁਨਿਆ ਪੰਜਾਬ ਦੇ ਸੁਪਨੇ,
    ਸਿੱਧੂ ਦੀ ਗੱਡੀ ਨੂੰ ਸਭ ਨੇ ਪਿਆਰ ਧਿਆਨ ਧਾਇਆ।
    ਜੱਟ ਸਰਦਾਰੀ ਦਾ ਸਵੈਗ ਦਿਖਾਇਆ,
    ਪੰਜਾਬੀਆਂ ਦੇ ਦਿਲਾਂ ਨੂੰ ਸੁਖਰਾਇਆ।

  • @jassinabha1744
    @jassinabha1744 8 місяців тому +7

    Darling ਐਨਕ ਨੀ ਉਤਰਨੀ ਚਾਹੀਦੀ ❤🎉🎉

  • @SnehaAgarwal-fs8cc
    @SnehaAgarwal-fs8cc 7 місяців тому +1

    Ethereal atmosphere 🌌

  • @RANGRE100
    @RANGRE100 8 місяців тому +3

    *ਤੇਰਾ ਅਰਜਣ ਸੋਹਣੀਏ ਬਘੌਰ ਆਲਾ ਨੀ❤🌶🌶*

    • @DEEP_MOOSA5911
      @DEEP_MOOSA5911 8 місяців тому +2

      ਵੀਰ ਭਦੌੜ ਵਾਲਾ

    • @RANGRE100
      @RANGRE100 8 місяців тому +1

      @@DEEP_MOOSA5911 O PATA 22 G
      MAI JAAN KE HE LIKKHIYAA C

    • @Dvndr____
      @Dvndr____ 7 місяців тому

      😂😂😂😂

  • @SnehaAgarwal-fs8cc
    @SnehaAgarwal-fs8cc 7 місяців тому

    Infectious energy 🔥

  • @harmansingh9588
    @harmansingh9588 8 місяців тому

    Sirra babe ❤❤❤❤❤❤❤❤❤❤❤

  • @jasvirbrar6620
    @jasvirbrar6620 8 місяців тому +4

    ਧੰਨਵਾਦ ਅਰਜਨਾ ਸ਼ਬਦਾਂ ਨੂੰ ਜਿਉਂਦਾ (ਅਮਰ) ਰੱਖਣ ਲਈ ❤