@@chitvankashyap1977 jnab kise lyi koi hate ni haigi saare praa bahut vadiya gaunde haige ne apa kise nu ni kuj keh sakde saare hi bahut vadiya likhde haige ne te bahut vadiya gaunde haige ne ❤️
@@VishalThakur-vo8md lai😂, ohnu sunna v ni chahunde, likhna sikkh lve pehla, 50% controversy krke challya, 20% sympathy, 30% talent, oh v composition bnon da, likhna ta hle v ni aunda
0:41 This music sample has taken over Indian Hip Hop scene First King and Mc Stan used it in Fk what they say Then Seedhe Maut in Raat ki Rani and now Arjan Dhillon in this 😭
Superhit song❤❤ change Nu Duniya Jeene Nahin Deti❤❤ main bhi Chanda Gadh Ke Chanda❤ pave Maut a Jaaye❤ Main marun To Darda Nahin❤❤ jeera bhi Garib Kise Naal Tak ka Karega❤❤ Baki Tu samajhdar Hai❤❤ Waheguru Ji Har Har Mahadev❤❤ Shriman Narayan Om Namah Shivay❤❤
-ˋˏ✄........ਨਰਕ ਵਿੱਚ ਸਾਡੀ ਥਾਂ ਨਹੀਂ ਹੋਣੀ " ਤੇਰੇ ਕੋਲ ਜਵਾਬ ਨਹੀਂ ਹੋਣਾ " ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤
🎉
😮
😮
ਅੱਜ ਦੇ ਟਾਈਮ ਚ ਅਰਜਨ ਢਿੱਲੋਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ਕੋਈ ਸਿੰਗਰ ਵੀ ਨਹੀ ਕਰ ਸਕਦਾ ਕੌਣ ਕੌਣ ਮੰਨਦਾ ਫਿਰ 😅❤❤
Sachi gali aa ❤
Karan aujla 🤞🤞🤞🤞
Babbu Maan
@@choprasabb678 tumpe
EH NI DABBDA ARJAN ARJNNN HOI PYI A❤🎉
ਸਿੱਧੂ ਦੀ ਕਲਮ ਅਤੇ ਅਰਜਣ ਢਿੱਲੋਂ ਦੀ ਕਲਮ ਤਬਾਹੀ ਮਚਾਉਂਦੀਆਂ ਨੇ🎉🎉
Ryt❤
Thank🌹🌹
Yes
Bro aa ta sidhu tho bohat peache va par gana sir sidhu bai legend never die ❤
ਹਾਂਜੀ
ਅਰਜਨ ਦਾ ਗਾਣਾ
ਤੇ ਟਰੈਡ ਚ ਨਾ ਹੋਵੇ
ਹੋਵੇ ਨੀ ਸਕਦਾ
ਬਹੁਤ ਹੀ ਵਧੀਆ ਗਾਣਾ
ਪਤੰਦਰ ਐਨਕਾ ਕਿੱਥੋਂ ਲਿਉਂਦਾ ਆ😂
Nhh akh dikhhjuu oh nhi lehhhneyea 😂
CHAPAR DE MELE CHO 😅😅😅
ਮੇਲੇ ਵਾਲੀਆਂ ਲਗਦੀਆਂ
😂@@gurkiratsingh3858
@@thirteencoffins😂
ਜਿੰਨੀ ਵਾਰ ਮਰਜ਼ੀ ਸੁਣੀ ਜਾਵਾਂ, ਸਰੂਰ ਹੀ ਮਿਲੀ ਜਾਂਦਾ ਪਤੰਦਰਾ ❤❤❤❤
Hm Bai Puri album de song bohot att a 🔥
❤❤
Gall ta hai ❤
Bahut vdiya ji
❤❤
ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🔥
Bai industry ch sare iko jahe hunde koi kise nu tang krda
Bs lok ni tikde galt msg krde
Shukar kro punjab willpower bot aa baki rees ni kr skde
ਸਹੀ ਅ ਬਾਈ। ਅੱਗ
ਮੈ ਤੁਹਾਨੂੰ ਇੱਕ ਰੋਮਾਂਟਿਕ ਗਾਣਾ suggest ਕਰ ਰਿਹਾਂ ਜੀ ਜਿਸਦਾ ਨਾਮ "jee lagda" by Rajan sandhu ❤️ ਜ਼ਰੂਰ ਸੁਣਿਓ ਬਹੁਤ ਵਧੀਆ ਲਗੂ ਜੀ ❤
😂😂😂😂
100%
ਗੱਬਰੂ ਨੂੰ ਦੋਰ ਨੀ ਜਮਾਨਾ ਕਹਿੰਦੇ...... ਅਰਜਨ ❤
ਇਸ time ਅਰਜੁਨ ਹੀ ਦਿਲਜੀਤ ਹੁਣੀ ਫੁਕਰੀ ਮਾਰ k ban gye
J😂😊😉😉
ਜੇ ਵਿਆਹ ਤੇ ਲਾਉਣਾ ਅਰਜਨ,, ਨੋਟ ਲਗਨ ਗੇ ਦਰਜਨ ❤
ਇਕ ਓ ਅਰਜੁਨ ਸੀ ਜਿੰਨੇ ਮੱਛੀ ਦੀ ਅੱਖ ਨੂੰ ਨਿਸ਼ਨਾ ਬਣਾ ਰੱਖਿਆ ਸੀ 🏹🏹🏹
ਇਕ ਆ ਅਰਜੁਨ ਆ ਇਹਨੇ ਦੁਨੀਆ ਨੂੰ ਨਿਸ਼ਾਨਾ ਬਣਾ ਰੱਖਿਆ 🖊️🖊️🖊️
😅❤❤❤
Oh arjun c eh arjan a😢😂
Nale oh pandav c eh jatt bhrava😂😂😂
@@Fuddumagic70006 ohh v chhtri c mtlb jatt hi c.
ਖੇਤੀ ਵਰਗਾ ਕੋਈ ਧੰਦਾ ਨੀ ਤੇ ਅਰਜਣ ਵਰਗਾ ਕੋਈ ਬੰਦਾ ਨੀ ਅਰਜਣ ਵਾਂਗੂੰ ਕੋਈ ਲਿਖ ਨਹੀਂ ਸਕਦਾ ਤੇ ਅਰਜਣ ਵਾਂਗੂੰ ਕੋਈ ਗਾ ਨਹੀਂ ਸਕਦਾ ❤
Sidhu moosewala bhul gye j
@Classicalsardaar.85 nhi Jaan Sidhu bai ta apne dil vich haiga ohnu kinj koi bhull sakda
Jaaa praa aujla haiga navam sandhu prem dhillon h
@@chitvankashyap1977 jnab kise lyi koi hate ni haigi saare praa bahut vadiya gaunde haige ne apa kise nu ni kuj keh sakde saare hi bahut vadiya likhde haige ne te bahut vadiya gaunde haige ne ❤️
@@Im_____gobind-d7s hnji bro mainu te karan aujla da fan ha te hun arjan prem navan de gaane v sahi lagan lag pye
ਫੈਨ ਵੀ ਮਰਨ ਨੀ ਦਿੰਦੇ 💪🔥♥🗿⚔!!!!
❤❤❤
Aye haye meri buggi ..❤
Dil khush krta
@@jassaimmortal..6772 😂😂🤍🤍
@@jassaimmortal..6772😅
Khud
ਵੀਰ ਦੀ ਪਹਿਲੀ ਹੀ ਕੇਸਟ ਨਾਂ ਪੂਰਾ ਗਾਅ ਪਤਾਂ ਸੀ ਇਕ ਤੇਰੀ ਦੀਵਾਨਗੀ ਤੇ ਦੂਜਾ ਸ਼ੋਂਕ ਸਰਦਾਰੀ ਦਾ ਕਈ ਜਨਮਾਂ ਦਾ ਹੋਣਾ ਪਿਆਰ ਸੋਹਣਿਆਂ ਤੇਰਾ ਨਾਲ ਨਾਲ ਸੋਹਣਿਆ ❤❤❤❤
ਅਰਜਣ ਤਾਂ ਚੜਿਆ ਆਉਂਦਾ ਬਾਈ ਡੱਕਿਆ ਜਾਣਾ ਨਹੀ ਸਕੀਮਾਂ ਤੋਂ ਇੱਕ ਨਾਗ ਸੀ ਸੁੱਤਾ ਜਾਗ ਪਿਆ ਹੁਣ ਲੋਟ ਨਹੀ ਆਉਣਾ ਬੀਨਾ ਤੋ 🚀🚀🚀🚀🚀🚀🚀
Harman dsl ddk. Remember
Har hospital delivery providessk and
Cls. Really
Harman ❤
Hok eeku. Licensing eskij Canada call
ਮੁੰਡੇ ਨੂੰ ਅਰਜਨ ਕਹਿੰਦੇ ਆਂ , ਮੈਂ ਕੀਮਤੀ ਲੋਕੀ ਮਹਿੰਗੇ ਆਂ !! 💎💯✅
ਕੋਈ ਸ਼ੱਕ ਨੀ 🙌🏻❤
ਸਿੱਧੂ ਮੂਸੇਵਾਲਾ ਤੋ ਬਾਅਦ ਚ ਅਰਜਨਾ ਤੂੰ ਆ ਗਿਆ ❤❤
Shi aw g
Na bai na ohdi Rees nhi kde koi kr skda ❤
Hann kalm jrur vadia a pr sidhu ta sidhu c yrrr 😢😢😢
ਨਾ ਛੋਟੇ ਐਦਾ ਨੀ ਬੋਲੀਦਾ ਸਿੱਧੂ ਕੁਝ ਹੋਰ ਸੀ
Sidhu to uper di gal aa Arjun bai di
ਅਰਜਨ ਬਾਈ ਨੂੰ ਦੇਖਕੇ ਮੈਂ ਵੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਧੰਨਵਾਦ ਅਰਜਨ ਬਾਈ ❤️🙏
Reality ❤❤
Meri kitab vi jarur padeyo (ਤੇਰਾ ਨਾਂ ਮੁਹੱਬਤ ਰੱਖ ਦੇਵਾਂ)
Sidhu +gulab+ arjun end aa gya hun sira e hoya piya❤
❤️ਸਾਡਾ ਭਰਾ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਆ💪🏻
ਨੇਫੇ ਜਿਹੀ ਸੋਚ ਅਰਜਨ ਸਦਾ ਬਣ ਕੇ ਰਿਹਾ ਆਪਣੇ ਯਾਰਾ ਦਾ ਹਮਦਰਦੀ,😃🙃
ਦੁਨੀਆ ਜਿਉਣ ਨਹੀਂ ਦਿੰਦੀ ਯਾਰ ਮਰਦੇ ਨੀ ਇਨੀ ਜਲਦੀ❌
ਢਿੱਲੋਂ ਵਰਗਾ ਪਤੰਦਰ ਯਾਰ ਤੇ ਲਿਖਾਰੀ ਨੀ ਮਿਲਿਆ ਤੁਰ ਤੁਰ ਗਾਹ ਤੀ ਸਾਰੀ ਧਰਤੀ!!😁🥰❤️
Mere bro varga ni arjan😂
Harman skull hekkn nsff. Brr
@@KourDeep-b1o fj😅
Gzhmz baths rp
Osn
Gsm
ਲਫੇੜਾ ਖਤਰਨਾਕ ਆ ਵੀਡੀਓ ਚ 👊💯🔊 2:39
Haters lyi aww 😂
ਝਈ ਲੈਕੇ ਆਉਂਦਾ ਮੁੰਡਾ 😂
Arjan te fir Arjan he aww
Baah paa diti hater’s de
Love u arjan bai ❤️🔥🔥🔥🇨🇦🇨🇦
ਅਰਜਨ ਦਾ ਸਟਾਇਲ ਵੀ ਵੱਖਰਾ ਹੀ ਹੈ ਦੁਨੀਆਂ ਤੋ ਨਾ ਕੋਈ ਕਾਪੀ ਕਰ ਸਕੇ
This Arjun doesn’t aim for a fish’s eye..he targets the heart of music
ਹਾਂਜੀ ਫਿਰ ਕੌਣ ਕੌਣ fan ਆ ਅਰਜਨ ਬਾਈ ਦਾ ❤
ਬੰਬ ਗਾਣਾ 💣💣 ਲਿਖਿਆ ਤੇ ਗਾਇਆ ਅਰਜਨ ਢਿੱਲੋਂ ਬਾਈ 👌💪 ਗਾਣੇ ਚੋਂ ਵਾਈਬ ਐਦਾਂ ਆਉਂਦੀ ਜਿਮੇਂ ਦੇਸੀ ਦੇ ਡਰੰਮ ਚੋਂ ਪਹਿਲੇ ਤੋੜ ਦੀ ਦਾਰੂ ਆਉਂਦੀ ਆ ❤ ਵੱਖਰਾ ਸਵੈਗ ਕਹਿੰਦੇ ਮੁੰਡੇ ਭਦੌੜ ਆਲੇ ਦਾ 🧨✌️
😊
ਪਤੰਦਰ ਨੇ ਸਿਰਾ ਲਾ ਰੱਖਿਆ 🎉❤
ਜਿਉਂਦਾ ਰਹਿ ਝੋਟਿਆਂ ਉੱਕਾ ਹੀ ਸਿਰੇ ਲਾ ਗਿਆ ਏ ਗੱਲ ਬਾਤ ❤❤
ਕਿਲੋਆਂ ਦੇ ਭਾਅ ਵਿੱਚ ਹੁੰਦੀ ਆ ਭਾਵੇਂ ਦਰਜਨ ਹੁੰਦੀ ਆ ਸ਼ਹਿਰ ਤੇਰੇ ਵਿੱਚ ਹਾਣਦੀਏ ਅਰਜਨ ਅਰਜਨ ਹੁੰਦੀ ਆ 🚀🚀
Kehde naag kehde sapp 🐍 asi sareya to up ❤
2 ਵੇਲ 2 ਕ੍ਰੇਜ਼ ਨੀ ਜਾਂ ਜਿਮ ਜਾਂ ਸਟੇਜ
ਮਾੜੇ ਚੰਗਿਆਂ ਨੂੰ ਕੋਲ ਖੜਨ ਨੀ ਦਿੰਦੇ❤️
ਅਰਜਨ ਅਰਜਨ ਇੱਕੋ ਆ ਰਕਾਨੇ ਮੈਂਨੂੰ ਦੱਸੀ ਜੇ ਕੋਈ ਲਬਿਆ ਜਨਾਬ ਵਰਗਾ❤
After Sidhu - Arjan On Top ❤❤❤❤🎉🎉🎉🎉
1 like 1 pull up
Lets go bro😊❤
ਪਤੰਦਰ ਪਤਾ ਨਹੀਂ ਕੀ ਖਾ ਕੇ ਲਿਖਦਾ..✍🏻💀🤯🔥
1:28 bai da flax style pura siraaa aa ❤️🔥❤️🔥🚀
ਛੋਟੇ ਭਾਈ ਧੌਣ ਲੈਂਦੀ ਹੈ ਤੇ ਲਹਿਜੇ ਪਰ ਐਨਕ ਨਹੀਂ ਲੈਣੀ ਚਾਹੀਦੀ❤
Kya Baat he Bhai full West Coast wali Vibe 🔥💯
ਬਹੁਤ ਵਧੀਆ ਵੀਰ ਜੀ ❤
Aagya patandar🔥🔥
Gye ਦa ਜ਼ਿਕਰ ni ਹਾਣਦੀਏ,
Aunde ਦa ਫਿਕਰ Ni ਹਾਣਦੀਏ।❤
Sidhu Moosewala 🔥 Attence here😂
😮
😅😅😅😅 nikal sale
"Duniya Jeeone Ni Dendi Ni Yaar Marne Nhi Dene"🔥🔥🔥
Jatta. Sachi. ,agg blati ⚡⚡❤️🔥
Arjan is making sure VIBE not to be missed in Punjab Industry after Moosewala... 🔥🔥
ਮੁੰਡੇ ਨੂੰ ਅਰਜਣ ਕਹਿਦੇ ਆ ❤🔥
ਭਦੋੜ ਤਾਂ ਸਾਰੇ ਕਹਿੰਦੇ ਨੇ, ਤੂੰ ਸੋਹਰੇ ਕਹਿ ਮੁਟਿਆਰੇ ਨੀ❤❤,,,,,
ਸਾਰਿਆਂ ਤੋਂ ਵਖਰਾ ਗਾਉਂਦਾ ਚੌਬਰ ❤❤❤ God bless you brother ❤
If they are geetan di machine then arjan dhillon owns a factory of songs
Mirch ta laddi aa 🌶️😂
Geeta di machine is only one you already know
Aujla better 😂🌶️ wavy> the whole patandar album
@@VishalThakur-vo8md lai😂, ohnu sunna v ni chahunde, likhna sikkh lve pehla, 50% controversy krke challya, 20% sympathy, 30% talent, oh v composition bnon da, likhna ta hle v ni aunda
@@VishalThakur-vo8mdsidhu owns that clown kid
ਸਾਡੇ ਤਾ ਅਰਜਨ ਢਿੱਲੋ ਦਾ season ਚੱਲਦਾ ਪਿਆ ❤❤❤
ਤੇਰਾ ਅਰਜਨ ਸੋਹਣੀਏ ਭਦੋੜ ਆਲਾ ਨੀ...🏹
ਅਰਜਨ ਢਿਲੋਂ ਦੀ ਕੋਈ ਰੀਸ ਨਹੀਂ ❤❤❤❤
Bdsok. Still.
ਪਹਿਲੀ ਲਾਇਨ,ਸਭ ਤੋਂ ਸਿਰਾ
ਡਰ ਡੁਰ ਹੈਨੀ ਚਿੰਤ ਚੇਤੇ ਚ ਕੁੜੇ
ਤੇਰੀ ਬਾਂਹ ਜਿੱਡਾ ਅਸਲਾ ਆ ਨੇਫੇ ਚ ਕੁੜੇ
ਵਾਹ ਵਾਹ ਵਾਹ ❤❤❤
ਸਾਰੀਆਂ ਟਿੱਪਣੀਆਂ ਪੰਜਾਬੀ ਵਿੱਚ ਕਰਿਓ 🤟🏼👍🏼 #ਪੰਜਾਬੀ_ਸਾਡਾ_ਮਾਨ
ਧੌਣ ਲੈਂਦੀ ਆ lai ਜਾਣ ਦੇ ਪਰ ਐਨਕ ਨੀ ਲੈਂਦੀ ❤❤
Bohemia x Arjan : My Dream ❤
You are the master blaster bro❤️🙏🏼
❤❤❤❤❤❤❤❤❤❤❤❤❤ Sandhu gurdas ਪੁਅਰੀਆ Ha
ਹੁਣ ਦੋਰ ਅਰਜਨ ਦਾ ❤
ਦੌਰ
Arjan ta fer Arjan hi aa ❤
ਸਿੱਧੂ ਮੂਸੇਵਾਲਾ ਦੀ ਰੀਸ ਮੁਸਕਲ ਆ ਕੁੱਝ ਵੀ ਬੋਲੇ ਕੋਈ ਵੀ ❤❤❤
Ptandar ciraa kra reha💯
Arjan Arjan kra dinda 1 album ch 🔥🔥🔥🔥
ਗਾਣਾ ਸੁਣਕੇ ਜੀਅ ਨਹੀਂ ਅੱਕਦਾ ਬਹੁਤ ਸਵਾਦ ਆਉਂਦਾ ਸੁਣ ਕੇ
ਆਉਣ ਆਲਾ ਟੈਮ ਅਰਜਨ ਬਾਈ ਆਗਿਆ ਤੇਰਾ ❤
Drip jehri
Tor lehri
Akhh laal
Chambe da maal
Kde sokhe ni milde ..🏴☠️🗿🙏 Goat
ਉਸਤਾਦ ਤੇਰੀ ਕਲਮ ਦਾ ਵੀ ਕੋਈ ਤੋੜ ਨੀ.....ਘੈਂਟ Song ਪੂਰਾ👌👌.....Wmk❤🙏
Sirrra galbat àa bai ch❤❤❤dildar Arjun dhillon
Trending 1 ch aa gaana❤🎉
ARJAN ON REPEAT 🌪☄️
Duniya Jiaun Nahi Dindi Ni...
"Gaane" Maran Nahi Dindi 😎
Maran Nahi Dindi...
Arjan de gaane marn ni dinde
ਸਿੱਧੂ ਤੋਂ ਬਾਅਦ ਅਰਜਨ ਤੇਰੀ ਗੱਲਬਾਤ ❤❤❤
Best song ever bro❤☠️☠️
ਪਤੰਦਰ ਸਿਰਿਸ ਤਕੜੀ ਹ ਸਾਰਿਆਂ ਤੋਂ ❤❤❤
Jajjy b x arjan dhillon Ek coleb ta bandi aa 🤝🤘
Patandar series is very nice 👍👍
2025 wale❤😅
ਐਵੇ ਹੀ ਜਵਾਕ ਪਿਛੇ ਸੋਨਮ ਨੇ ਲਾਏ ..👍
ਰੋਜ ਰੋਜ ਕੌਣ ਸੁਣਦਾ❤❤❤
0:41 This music sample has taken over Indian Hip Hop scene
First King and Mc Stan used it in Fk what they say
Then Seedhe Maut in Raat ki Rani and now Arjan Dhillon in this 😭
Sidhu varga koi be naaaa❤🫡🫡🫡
Right
legend de riss nhi aa
but arjan karan aujla nu takar dinda
Gaddi ch Repeat chlda ❤
u are the greatest my favourite ❤🎉 no one can beat yuhh🎉❤❤❤🤙
ਜਮਾਂ ਸੱਚ ਲਿਖਤਾ
ਹੌਂਸਲੇ ਜਿਵੇਂ ਨੇਰੀ ਚ' ਚਿਰਾਗ ਨੀ 💪
Next moosa jatt ❤❤
Attt ,ghaint,osm , mind-blowing ❤❤❤. Siraa🔥🔥🔥🔥🔥🔥🔥🔥🔥
Bohot bohot ghant a 22 de gane ❤❤ love you bro rabb tenu khusi bakhse
Yaar marn ni dinde.... ❤❤
👇 ❤ GREATEST ❤ #1 on trending 🔥🔥
Arjan ta jaan apni kamleya tenu sune bina din ni chadda sada ❤❤ baki love oye 😁
Superhit song❤❤ change Nu Duniya Jeene Nahin Deti❤❤ main bhi Chanda Gadh Ke Chanda❤ pave Maut a Jaaye❤ Main marun To Darda Nahin❤❤ jeera bhi Garib Kise Naal Tak ka Karega❤❤ Baki Tu samajhdar Hai❤❤ Waheguru Ji Har Har Mahadev❤❤ Shriman Narayan Om Namah Shivay❤❤
Esa sab kush alag hunda wa Mai ta bhut vada fan aa 22 da 😂😂
2:36 my fav line
1:12 shotttttttt 😎
ਧੋਣ ਲੱਥ ਜਾਏ ਐਨਕ ਨੀ ਲੱਥਣੀ 😂😂
01:32 Best line & composer =goosebumps ❤❤✌👌👍
Thode time ch hit hon wale do hi ne sidhu moose wala te Arjan ❤️❤️❤️💥💥💥❗️❗️❗️🔥🔥🔥🔥🔥🔥
❤❤❤
ਪਤੰਦਰ ਪੰਜਾਬ ਦਾ ਮਾਇਕਲ ਜੈਕਸਨ ਹੀ ਬਣ ਗਿਆ 🔥🔥