UNBOTHERED: Navaan Sandhu (Official Video) Naveezy | New Latest Punjabi Songs 2023

Поділитися
Вставка
  • Опубліковано 18 гру 2024

КОМЕНТАРІ • 6 тис.

  • @NavaanSandhuOfficial
    @NavaanSandhuOfficial  Рік тому +4619

    Hanji Album da kihra ganna thonu jada wadia lagyea te age v eda de ganne aunde rehange ♥️😀

  • @B_S-H-I-V-A
    @B_S-H-I-V-A Рік тому +303

    ਆਹ ਹੈ ਅਸਲੀ ਪੰਜਾਬੀ ਸੱਚਾ ਪੰਜਾਬੀ ਜੋ ਸੱਚ ਬੋਲ ਗਿਆ ਬਾਕੀ ਸਬ ਜਨਤਾ ਦੇ ਹੱਥ ਹੈ ਪਰ ਬਾਈ ਨੂੰ ਬਹੁਤ ਬਹੁਤ ਧੰਨਵਾਦ ਐਨਾ ਕੌੜਾ ਸੱਚ ਸਾਹਮਣੇ ਰੱਖਣ ਲਈ, ਸਾਡੀ ਪੰਜਾਬੀਆਂ ਦੀ ਛਵੀ ਬਹੁਤ ਮਾੜੀ ਹੋ ਚੁੱਕੀ ਹੈ ਜਰੂਰਤ ਹੈ ਮੁੱੜ ਆਪਣੇ ਵਿਰਸੇ ਨਾਲ ਜੁੱੜਨ ਦੀ ਮੈਂ ਇੱਕ ਹਿੰਦੂ ਹਾਂ ਪਰ ਜੰਮਿਆਂ ਪੰਜਾਬ ਵਿੱਚ ਪਹਿਲਾ ਅੱਖਰ ਪੰਜਾਬੀ ਮਾਂ ਬੋਲੀ ਦਾ ਬੋਲਿਆ ਗੁੱੜਤੀ ਪੰਜਾਬੀ ਦੀ ਮਿਲੀ ਜਿਉਗਾਂ ਵੀ ਪੰਜਾਬੀ ਤੇ ਮਰੂਂਗਾ ਵੀ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਆਈ ਲਵ ਮਾਈ ਪੰਜਾਬ

    • @nitinsharma8918
      @nitinsharma8918 9 місяців тому +3

      ਵੀਰੇ ਸਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਕਿ ਪੰਜਾਬੀ ਲਈ ਕਿੰਨਾ ਪਿਆਰ ਆ ਨਾਲੇ ਸਾਬਿਤ ਵੀ ਕਿੰਨੂ ਕਰਨਾ ਉਹਨਾਂ ਨੂੰ ਜਿਨ੍ਹਾਂ ਨੂੰ ਅੱਜ ਮੌਕਾ ਮਿਲੇ ਤਾਂ ਅੱਜ ਪੰਜਾਬ ਛੱਡ ਕੇ ਭੱਜ ਜਾਣ?

    • @B_S-H-I-V-A
      @B_S-H-I-V-A 9 місяців тому +4

      @@nitinsharma8918 ਸਾਬਿਤ ਕਰਨ ਦੀ ਲੋੜ ਨਹੀਂ ਵੀਰੇ ਬੱਸ ਇਹ ਪਿਆਰ ਹਮੇਸ਼ਾਂ ਬਣਾਈ ਰੱਖਣਾ ਬਾਕੀ ਆਪਣੇ ਧਰਮ ਤੇ ਵੀ ਪੱਕੇ ਰਹਿਣਾ ਤੁਸੀਂ ਤਾਂ ਸ਼ਰਮਾ ਹੋ ਮੈਂ ਬੈਰਾਗੀ ਸਾਧ ਹਾਂ ਧਰਮ ਬਾਰੇ ਬੱਚਿਆਂ ਨੂੰ ਦੱਸਾਂਗੇ ਤਾਂਹੀ ਓਹ ਸਹੀ ਰਸਤੇ ਤੇ ਚਲਣਗੇ ਤੇ ਮਾਂ ਪਿਓ ਦੀ ਸੇਵਾ ਕਰਨਗੇ 🙏

    • @avinashjassu5236
      @avinashjassu5236 6 місяців тому +4

      ਕਿਉਂ ਹਿੰਦੂ ਕੀ ਪੰਜਾਬੀ ਨਹੀ ਹੁੰਦੇ? ਪੰਜਾਬ ਚ ਕੀ ਹਿੰਦੂ ਨਹੀ ਰਹਿੰਦੇ? ਪੰਜਾਬ ਕੀ ਇਕੱਲਾ ਸਿੱਖਾਂ ਦਾ ਆ?

    • @SherShahSuri-h2h
      @SherShahSuri-h2h 3 місяці тому +1

      Panjabi is Panjabi, doesn’t matter if Muslim, Sikh, Hindu, Panjabi is Panjabi.

  • @simranpreetsimranpreet6192
    @simranpreetsimranpreet6192 Рік тому +315

    ਇਕੱਲੀ-ਇਕੱਲੀ ਗੱਲ ਸੁਣਨ ਵਾਲੀ ਆ। ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਉਸ ਤੋਂ ਵੀ ਵਧੀਆ ਢੰਗ ਨਾਲ ਗਾਇਆਂ।।
    ਪੂਰੀ ਅੱਤ ਕਰਾਈ ਮਾਝੇ ਆਲਿਆ🔥🔥💪💪

  • @dilrajmehra8291
    @dilrajmehra8291 Рік тому +284

    ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
    Heart touching lines bro

    • @Stranger34517
      @Stranger34517 Рік тому +1

      Ghulam hon da shonk lgda

    • @panjab-wh3gd
      @panjab-wh3gd Рік тому

      ​@@Stranger34517teri maa da ghusa jiney tere jeha londa jam taa 😅

    • @shehbazgrewal1255
      @shehbazgrewal1255 11 місяців тому +5

      ⁠@@Stranger34517j raja ranjit singh varga hoye ta kaum ghulam ni azaad hundi

    • @sahiljamwal1814
      @sahiljamwal1814 4 місяці тому

      😊😊j
      P09ol
      7😅😅​@@shehbazgrewal1255

    • @sahiljamwal1814
      @sahiljamwal1814 4 місяці тому +1

      H😊😊 1:34 😊😊😊😊😊

  • @HarmeetSingh-dx8uo
    @HarmeetSingh-dx8uo 8 місяців тому +82

    ਗੱਲਾਂ ਦੁਨੀਆ ਤੋਂ ਓਸ ਪਾਰ ਦੀਆਂ ਕੇਹਗੀਆ ਬਾਈ, ਸਮਾਜ ਨੂੰ ਸ਼ੀਸ਼ਾ ਦਿਖਾ ਤਾ, ਏਹੀ ਜੀ ਲਿਖਤ ਮੂਸੇਵਾਲਾ ਕਰ ਸਕਦਾ ਸੀ ਦੂਜਾ ਬਾਈ ਤੂੰ ਨਵਾਣ ਸੰਧੂ ਜਿਉਂਦਾ ਰਹਿ ਬਾਈ.!!

  • @Amritttttt1
    @Amritttttt1 Рік тому +340

    ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
    Heart touching lines bro
    Appreciate you bro ❤❤

  • @sardarsaab1229
    @sardarsaab1229 Рік тому +101

    ਬਾਈ end ਤੇ ਤਾਂ ਤੂੰ end ਕਰਾ ਗਿਆ 👍 ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਵੀਰ ਜੀ ਦਿਲ ਅਰਦਾਸ ਆ ❤️

  • @Avjotsandhuofficial
    @Avjotsandhuofficial Рік тому +229

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ….🦅🦁💪🔥🌪️

    • @jaskaransingh5965
      @jaskaransingh5965 Рік тому +2

      Mtlb dsna veer ji menu

    • @Livingston885
      @Livingston885 Рік тому +8

      ​@@jaskaransingh5965 maharaja Ranjit singh di gal kiti a ਬਾਈ

    • @JasmeetSandhu-yi1vz
      @JasmeetSandhu-yi1vz 10 місяців тому

      Sahi gal Bai Sanu Raja chahida maharaja Ranjit singh

    • @itz_saurav-x09
      @itz_saurav-x09 6 місяців тому

      Sahi gal ​@@JasmeetSandhu-yi1vz

  • @gurnaibsidhu1412
    @gurnaibsidhu1412 9 місяців тому +51

    ਹੀਰੇ ਪੰਜਾਬ ਦੇ ਆ ਹੂੰਦਾ ਹੈ ਲਿਖਾਰੀ ਦੇ ਗੀਤ ਜਿਉਂਦੇ ਰਹੋ ਪਰਮਾਤਮਾ ਤਰੱਕੀ ਬਖਸ਼ਿਸ਼ ਕਰੇ

  • @zainshafiq7995
    @zainshafiq7995 Рік тому +196

    I'm from Rawalpindi. Pakistani Punjabi. The song sets the heart on fire .. 🔥 the lyrics, historical and cultural references.. Navaan nailed it bro

    • @sinisterp3339
      @sinisterp3339 Рік тому +8

      Punjabi on your side need to understand their real identity.

    • @dubiouswords7851
      @dubiouswords7851 11 місяців тому +1

      @@sinisterp3339Pothwari pappas

    • @OnkarSingh-vr7mc
      @OnkarSingh-vr7mc 11 місяців тому +2

      😢 Bai jo marji hai par apa Punjabi haan

    • @aryansaini8582
      @aryansaini8582 3 місяці тому +1

      Chrhde toh ayee tahio lehnde nhio goriyee 🥶✨

    • @zainshafiq7995
      @zainshafiq7995 3 місяці тому

      @@dubiouswords7851 not Potohari. Majhi Punjabi

  • @VienPlayzZz
    @VienPlayzZz Рік тому +595

    ਨਾਰਾ ਹੋਊਗਾ ਇੱਕ, ਉਦੋਂ ਗੱਲ ਵੀ ਅਲੱਗ ਹੋਊ।❤️⚡
    ਮੱਥਾ ਸਿੱਧਾ ਸੈਂਟਰ ਨਾਲ, ਹਰ ਪਾਸੇ ਪੱਗ ਹੋਊ🎯💯

  • @B4bhullar
    @B4bhullar Рік тому +537

    ਪੁੱਛੋ ਉਹਨਾਂ ਨੂੰ ਗਵਾਈਆਂ ਜਿੰਨਾਂ ਮਾਂਵਾਂ ਪੁੱਤ ਪੋਤੀਆਂ
    ਆਹ ਹੁੰਦੀਆ ਮਰਦਾ ਦੀ ਲਿਖਤ ਪਰਮਾਤਮਾ ਚੜਦੀਕਲਾ ਚ ਰੱਖੇ ❤

  • @Emirates11
    @Emirates11 2 місяці тому +8

    ਜਿਉਂਦਾ ਰਹਿ ਜੱਟਾ ਐਤਵਾਰ ਵਧੀਆ ਲੰਘ ਗਿਆ ਤੇਰੇ ਗੀਤ ਸੁਣ ਕੇ 🫡 carry on best of luck ਰੱਬ ਹੋਰ ਤਰੱਕੀ ਦੇਵੇ👏

  • @BATMAN_61
    @BATMAN_61 Рік тому +3311

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਜੀ ਦੀ ਬਹੁਤ ਯਾਦ ਆਉਂਦੀ ਆ ਜੇਕਰ ਅੱਜ ਤੁਸੀਂ ਹੁੰਦੇ ਤਾਂ ਤੁਹਾਡੇ ਬੱਚਿਆਂ ਨੂੰ ਅੱਜ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਂਦੇ 🙏🏻🥺🧿📜

    • @vitocorleone9919
      @vitocorleone9919 Рік тому +161

      Yaad aandi taan inj bol reha jivain kaafi chir reha tu Maharaja naal haan nalay sach usda aapda vicharay da bahar bacha rudeya

    • @rajbirkaur9037
      @rajbirkaur9037 Рік тому +28

    • @BATMAN_61
      @BATMAN_61 Рік тому

      @@vitocorleone9919 ਬਈ ਅੱਜ ਦੇ ਹਾਲਾਤ ਤੇ ਅੱਜ ਦੀਆਂ ਸਰਕਾਰਾਂ ਦੇਖ ਕੇ ਸਾਡੇ ਰਾਜੇ ਦੀ ਯਾਦ ਆਉਂਦੀ ਆ ਬਾਕੀ ਗੱਲ ਨਾਲ ਰਹਿਣ ਦੀ ਮੇਰੀ ਇੰਨੀ ਕਿਸਮਤ ਕਿੱਥੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਨਾਲ਼ ਰਹਿ ਸਕਦਾ ਨਾਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਗੋਰੇ ਵੀ ਕਹਿੰਦੇ ਸੀ ਕਿ ਇਹ ਰਾਜ ਸਾਡੇ ਨਾਲੋਂ 200 ਸਾਲ ਅੱਗੇ ਆ
      ਬਾਕੀ ਕਮੈਂਟਾਂ ਵਿੱਚ ਅਪਣੀ ਨਿੱਕੀ ਭੈਣ ਦਾ ਰਿਸ਼ਤਾ ਨਾ ਦਵੋ 🙏🏻

    • @vitocorleone9919
      @vitocorleone9919 Рік тому +7

      @@FutureOFworld2k50 bol vi kon reha va kps gill da laya engine 😂😂😂

    • @vitocorleone9919
      @vitocorleone9919 Рік тому +3

      @@FutureOFworld2k50 tu taan saleya kps gill de he satt aa puchi aapdi maa toh kini vaar usnu thanay laikay Gaye😂😂😂😂

  • @SarashSarash
    @SarashSarash Рік тому +21

    Veere sira lata punjab di gal kiti naal ਮੂਸੇ ਵਾਲੇ ਵੀਰ ਦੀ ਗਲ ਕੀਤੀ legacy moos di❤️🙏🏼

  • @SIMRANJEETSINGH-np3wt
    @SIMRANJEETSINGH-np3wt Рік тому +236

    The last para has a different kind of vibes bro. Goosebumps! The way you spread things is 🔥🔥. Thank you Navaan Sandhu for this banger.

  • @its.jalandhria_pb08
    @its.jalandhria_pb08 2 місяці тому +20

    ਮੂਸੇਵਾਲੇ ਤੌ ਬਾਦ ਦੂਜਾ ਕਲਾਕਾਰ ਜਿਸਦੇ ਗਾਣੇ ਦਿਲ ਤੇ ਵੱਜਦੇ ਆ ❤

  • @technocobraa9279
    @technocobraa9279 Рік тому +1673

    He is under rated because....his lyrics are so deep....only few can understand

  • @Nikhilkon143
    @Nikhilkon143 Рік тому +848

    No girls
    No alcohol
    No attitude
    Just lyrics❤

  • @harpalsramusic6811
    @harpalsramusic6811 Рік тому +52

    Veer ne bhave hi pagg nhi bani par Banda pagg te sikh raaj di gal kar gya proud a vre teri Kalam te soch nu 👍💪🙏❤️

  • @sandeepsinghsandeepaddiall
    @sandeepsinghsandeepaddiall 9 місяців тому +68

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਊਗਾ 🙏🙏

  • @vulgarlyrics4834
    @vulgarlyrics4834 Рік тому +64

    Respect ਆ ਦਿਲੋਂ ਭਰਾ ਤੇਰੇ ਲਈ ❤❤❤
    WAYMAKER

  • @FlopYouTuber
    @FlopYouTuber Рік тому +53

    3:37 fact Respect ✅

    • @Grewal5911.
      @Grewal5911. Рік тому

      Pargat veer tenu v ik fact dasa tere new channel te views zyada onde c old wala shadow ban hogya notification ni ande tere mai bell icon ty all notification kita hoya jdo tu new channel chlonda c odo ohde sare notification onde c tere views v zyada c hun v ik mere kehn ty ik channel alag open kr ty ohde te alag vlog bnake pai ykeen manni channel grow houga new ala

    • @Grewal5911.
      @Grewal5911. Рік тому +1

      Ty veer j tnu eda lagda v old channel monetized aa ty new ala da v watchtime poora hokay ohde nal purana adsense link kar lai baki teri marzi aa veer

  • @hsgill5942
    @hsgill5942 Рік тому +18

    ਵਾਹ ਸੰਧੂ ਸਾਬ ਜਿਉਂਦਾ ਵਸਦਾ ਰਹਿ ਪੰਜਾਬ ਲਈ ਜੋ ਗਾਇਆ ਸਿਰਾ ਲਾ ਦਿੱਤਾ 🔥🔥🔥

  • @Kingsikander001
    @Kingsikander001 Місяць тому +19

    Still strong kesi legacy h moose di🦅

  • @prabhjotkhalsa5318
    @prabhjotkhalsa5318 Рік тому +114

    ਦਿਲ ਨੂੰ ਲੱਗਾ ਵੀਰ ਤੁਹਾਡਾ ਇਹ ਗੀਤ ਜੋਂ ਤੁਸੀ ਖਾਲਸਾ ਰਾਜ ਦੀ ਗੱਲ ਕੀਤੀ ਏ 🙏

  • @sukh5523
    @sukh5523 Рік тому +21

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਇਹ ਕਿੱਥੋਂ ਰੀਸਾ ਕਰ ਲੈਣਗੇ ਸ਼ੇਰ ਏ ਪੰਜਾਬ ਦੀਆ ਮਹਾਰਾਜਾ ਰਣਜੀਤ ਸਿੰਘ ਜੀ ⚔️🚩

  • @boygmusic
    @boygmusic Рік тому +30

    Real Story of our Punjab ❤ bht sohna verse veer mera v next song save punjab aun wala❤️🇨🇦🇨🇦🇨🇦

  • @sabisingh8925
    @sabisingh8925 10 місяців тому +23

    Waheguru ji ka Khalsa..... WAHEGURU ji ki fatih ji

  • @motivationwithlogic2541
    @motivationwithlogic2541 Рік тому +36

    ਸਾਨੂੰ ਰਾਜਾ ਚਾਈਦਾ ਜੋ ਵੇਖੇ ਇੱਕੋ ਅੱਖ ਨਾਲ
    Best lines

    • @singhfateh6823
      @singhfateh6823 Рік тому

      Means?? explain this line plz

    • @preetlovepreet-vn3nd
      @preetlovepreet-vn3nd Рік тому

      ​@@singhfateh6823matlab maharaja Ranjit Singh ji ohna nu ikk akh to disda c ik akh damage c ohna di

    • @motivationwithlogic2541
      @motivationwithlogic2541 Рік тому

      @@singhfateh6823 means jo kise dharm nu leke na rajniti kare jo aj kal ho rahi aa gal koi hundi aa te le Dharma wala ya jaat paat wal jnde 👍!

  • @manishsolankhi8452
    @manishsolankhi8452 Рік тому +95

    Most underrated singer in the industry ❤❤

    • @kingkhanna70
      @kingkhanna70 Рік тому +7

      He's not underrated He's having a different type of audience

    • @gagandeepsingh9637
      @gagandeepsingh9637 Рік тому +5

      He is a great singer we all love him 💖💖

  • @harjaspalnijjar
    @harjaspalnijjar Рік тому +181

    Mark my words this man will rule music industry in coming 5 years ❤

  • @Rajinder12371
    @Rajinder12371 6 місяців тому +30

    ਮਰੇ ਨਾ ਪੰਜਾਬੀ❤ ਭਾਵੇ ਦੇਖੋ ਗਲ ਘੁੱਟ ਕੇ💪

  • @ia1826
    @ia1826 Рік тому +60

    ਵੀਰੇ ਆਪਣਾ ਖਿਆਲ ਰੱਖਣਾ । ਗੀਤ ਬਹੁਤ ਸੋਨਾ ਲਿਖਿਆ ❤

  • @PUNJAB780
    @PUNJAB780 Рік тому +43

    ਪਰਦੇ ਚ ਹੋਕੇ ਸੱਬ ਡੱਡੀ ਮੱਛੀ ਚੁੱਕਦੇ ਆ ਉਂਜ ਦੁਨੀਆਂ ਲਈ ਕਿਰਦਾਰ ਬੜੇ ਸਾਉ ਆ🔥🙌

  • @Ravimahi967
    @Ravimahi967 Рік тому +20

    ਸਿਰ ਗੀਤ ਬਾਈ ਜੀ ਮਹਾਰਾਜ ਰਣਜੀਤ ਸਿੰਘ ਵਾਲੀ ਲਾਈਨ ਅੱਤ ਲਿਖੀ 10 ਵਾਰ ਸੁਣ ਲਈ ਫਿਰ v Dil ਕਰੀ ਜਾਂਦਾ ਸੁਣਨ ਨੂੰ❤

  • @prabhjot6098
    @prabhjot6098 9 місяців тому +15

    Still strong ਕੈਸੀ ਲਗੁਸੀ ਆ ਮੂਸ ਦੀ 💪🏻💪🏻( #justiceforsidhumoosewala )?

  • @preetgill0707
    @preetgill0707 Рік тому +20

    ਜਦੋ ਵਕਤ ਦੀ ਮਾਰ ਪੈ ਜਾਵੇ ਹੋਕੇ ਨਾਲ ਜਰੀਦੀ ਆ ਸੋਹਣੀਏ❤❤

  • @47akashpigeonvlogers
    @47akashpigeonvlogers Рік тому +184

    ਜਿਨਾ ਚਿਰ ਸਰੀਰ ਚ ਸਾਹ ਨੇ ਤੈਨੂੰ ਹੀ ਸੁਣਦੇ ਰਹਾਗੇ ❤⛳ || ਤੂੰ ਹੀ ਸਾਡੇ ਲਈ ਰੱਬ ਵਰਗਾ ਸੀ 🥺🤍 ਵਾਹਿਗੁਰੂ ਅਗਲੇ ਜਨਮ ਚ ਹੋਰ ਤਕੜਾ ਕਰਕੇ ਭੇਜੇ 🔥 #legendmoosewala

    • @kunalkumar9352
      @kunalkumar9352 Рік тому +8

      Ethe Lun fadan nu comment kita e

    • @Gym___records
      @Gym___records Рік тому +4

      ​@@kunalkumar9352ohh saleya sidhu barre aive na bol DM vich aa saleya #justiceforsidhumoosewala

    • @4varindersingh3
      @4varindersingh3 9 місяців тому

      aa gya veera

  • @ali.ahmad117
    @ali.ahmad117 Рік тому +61

    Super Fan of Sandhu Trio - They never disappoint their fans. ❤
    Navaan Sandhu
    Amar Sandhu
    Mani Sandhu

  • @rajvirneelon8079
    @rajvirneelon8079 9 місяців тому +10

    ਆਖਰੀ ਲਾਇਨਾ ਵਿਚ 😢 ਬਹੁਤ ਸੋਹਣੀ ਗਲ ਕਿਹੀ ਆ ਭਰਾ

  • @JaskaranSingh-jl3om
    @JaskaranSingh-jl3om Рік тому +62

    ਸ਼ੇਰੇ ਪੰਜਾਬ,,, ਮਹਾਰਾਜਾ ਰਣਜੀਤ ਸਿੰਘ ਜੀ🙏🙏

  • @Berealhood
    @Berealhood Рік тому +102

    After 2:55 Navaan start beast mode What a lyrics What a targeted ❤🏆🔥

  • @sxndhujatt
    @sxndhujatt Рік тому +438

    Still Strong Kaisi Legacy Aa Moose Di⛳️❤️

  • @navdeep1625
    @navdeep1625 20 днів тому +10

    ਮੈ ਵੀ ਚੰਗਾ ਇਨਸਾਨ ਬਣਜਾ ਇਹ TRY ਕਰੀਦੀ ਸੋਹਣੀਏ 🙏✒️

  • @rominbhalwar6056
    @rominbhalwar6056 Рік тому +31

    ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ❤

  • @newhindipartymix2552
    @newhindipartymix2552 Рік тому +44

    I can't really describe it but this genre of music always feels like it's the last period of a great day full of energy

  • @SimranTejan-tg4eg
    @SimranTejan-tg4eg Рік тому +88

    Dhan Dhan Shri Guru Granth Sahib Ji 🙏🏻🪯

  • @pcool92
    @pcool92 10 місяців тому +2

    I dont think many can understand what a lyrical genius this guy is. This may be one of the best punjabi rap of all time.

  • @Jasmehra073
    @Jasmehra073 Рік тому +7

    🙌Forgion ਚ ਬਹਿਕੇ ਗੱਲਾ ਮਾਰਨੀਆ ਸੋਖੀਆ
    ਹਿੱਕਾ ਵੱਲ ਆਉਣ ਜਦੋਂ ਝਲਨੀਆ ਔਖੀਆ
    ਆਪਣੇ ਤਾਂ ਬਾਲ ਬੱਚੇ (SAFE) ਕਰੀਂ ਬੈਠੇ
    ਪੁੱਛੋ ਉਹਨਾਂ ਨੂੰ ਗਵਾਈਆ ਜਿੰਨਾ ਮਾਂਵਾ ਪੁੱਤ ਪੋਤੀਆਂ❤❤❤

    • @harsnoorsingh7615
      @harsnoorsingh7615 7 місяців тому

      Bilkul galt line ਭਾਊ ਆ

    • @harsnoorsingh7615
      @harsnoorsingh7615 7 місяців тому

      ਭਾਈ ਅੰਮ੍ਰਿਤਪਾਲ ਸਿੰਘ ਆਏ c ਕਿੰਨੇ ਕ ਤੁਰੇ ਨਾਲ ਫਿਰ ?

  • @i_nirmalsp
    @i_nirmalsp Рік тому +14

    goosebump moment start 3:23 and carried on till the end . sanu raja chahida jo vekhe ik akh naal ❤‍🔥❤‍🔥💥💥💥

  • @thesikhwars
    @thesikhwars Рік тому +198

    Damn 2:55 got goose bumps! Lyrics go DEEP! Navaan is on another level ! ! ! !

  • @sahilgc6712
    @sahilgc6712 9 місяців тому +3

    after sidhu moosewala you are the best lyricist in punjab i must say bro waheguru mehr kare bohht uchaa kare

  • @jamesjohn3503
    @jamesjohn3503 Рік тому +28

    If such songs keep releasing. Our culture and history will be forever young and alive. Love from New York.

  • @Hdprince34
    @Hdprince34 Рік тому +49

    ਸਾਨੂੰ ਰਾਜਾ ਚਾਹਿਦਾ ਜੌ ਵੇਖੇ ਇਕ ਅੱਖ ਨਾਲ
    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤
    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
    ❤❤❤❤❤

    • @Haryana-x8i
      @Haryana-x8i 11 місяців тому +1

      Oh ranjeet singh jine muslim nu namaj pdno htata c

  • @HarpreetKaur-ww4bo
    @HarpreetKaur-ww4bo Рік тому +25

    Kya baat hai jeenda reh veer mereya maharaja ranjeet singh da jikar bhut shona kita ❤

  • @preetazad4803
    @preetazad4803 6 місяців тому +22

    Legacy Moose di... moosewala

  • @inderpreetsinghmultani1630
    @inderpreetsinghmultani1630 Рік тому +56

    Legendary lyrics brother such as 295, damn got goosebumps throughout this song…
    Keep up the great work🫡
    #justiceforsidhumoosewala

  • @damanpreetsingh7296
    @damanpreetsingh7296 Рік тому +37

    ONE MORE LEGEND IN PUNJABI INDUSTRY NAVAAN SANDHU LOVE U MAN

  • @sidhu_moose_wala6572
    @sidhu_moose_wala6572 Рік тому +108

    Still strong kaisi legacy aa moose Di ⚡⚠️

  • @vishalcheeda4201
    @vishalcheeda4201 9 місяців тому +2

    3:05 Att a jatta 🔥🔥

  • @jasvir2833
    @jasvir2833 Рік тому +19

    Waheguru hmesha chardikla bakshe ❤

  • @prabhjotkhalsa5318
    @prabhjotkhalsa5318 Рік тому +7

    ਸੱਚੀਆਂ ਗੱਲਾਂ ਭਰਾ ਨਵਾਨ ਸੰਧੂ ਭਰਾ ਤੇਰੀਆਂ 🙏

  • @thakursingh1349
    @thakursingh1349 Рік тому +43

    3:35 to 4:15 I loved those lyrics. That’s the real truth about whatever is going these days in our kaum. ❤️💯💯

    • @deeprajmazumder6261
      @deeprajmazumder6261 Рік тому

      Bai explain karna Kya meaning h?

    • @VeeranAwan-yp7ry
      @VeeranAwan-yp7ry Рік тому

      ​@@deeprajmazumder6261 bai ji menu hindi nii aaundi but Saadi kom lie vdia message aa

    • @rahuljain-chemicalengineer9874
      @rahuljain-chemicalengineer9874 Рік тому

      @@deeprajmazumder6261
      If Peoples of Punjab are in Prison , Then who have Keys for Accessed
      I am not afraid of anyone
      Leave others i have doubt on my own Punjabis Brothers
      If any political Party arrange Free Alcohol , Every will reunite in Political Rallys
      A Single Warriors who fought against Million , No one will Question about Bandi Singh Prisons, Every one want to see Killer [Lawrence Bishnoi]
      Whether Its AAP, Congress, SAD or BJP , Whenever they are in Power they tease People of Punjabs
      We are the Children of Maharana Ranjit Singh [Whose One eye was Damage]
      Media is Fake and Work for Political Agenda
      Everyone Forgot about Sikhs Sacrifices, [POV- Taunting Them With Khalistani Elements]
      In world Every one have different Face.
      To those who Support Khalistan from Canada, USA, UK , It is easy for them to make major Rift and Differences from Other Countries
      They safed and gave proper education to their Children's
      No Body ask about those who sacrificed in Fake Encounter, Riots or Attack on Harminer Sahib
      Stop this Fake Tweets from Foreign Countries
      Came to India and Face off with Central Government One to One
      Stop Killing Punjabis

    • @manikainth3405
      @manikainth3405 Рік тому

      ​@@deeprajmazumder6261 khalistan. Moment agar krni aa hai to Punjab mei aake kro jaha sidha centre government sath face to face ho

    • @manikainth3405
      @manikainth3405 Рік тому

      ​@@deeprajmazumder6261@deeprajmazumder6261 Hume maharaja Ranjit Singh jaisa king chajye jo ek aalh hume jail mei kaif kiya hai time upper ho gya tbhi bhi media vikau hai new year yaar hai lekin shidi din bhul gye

  • @ashuukataria
    @ashuukataria 17 днів тому +2

    Navaan went GOD MODE in the last verse!! Crazy pen game..

  • @jassbrar8692
    @jassbrar8692 Рік тому +14

    ਪੰਜਾਬ ਸਾਰੀ ਦੁਨੀਆਂ ਚ ਆਪਣੀ ਸ਼ਾਪ ਸ਼ੱਡ ਰਿਹਾ

  • @VienPlayzZz
    @VienPlayzZz Рік тому +15

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਏ 🙏🎯

  • @SUNNY-rt2ju
    @SUNNY-rt2ju Рік тому +12

    03:00 To Baad Sara Geet Change Ho Gya 💯🙏🎯👑 Navaan Sandhu

  • @vishalsharma1584
    @vishalsharma1584 19 днів тому +2

    Still strong kaise legacy aa moose di❤

  • @kahlonamrit3298
    @kahlonamrit3298 Рік тому +9

    ਇਨ੍ਹਾਂ ਸੱਚ ਬੋਲ ਕਈਆਂ ਕੋਲੋਂ ਜ਼ਰੀਆ ਨਹੀਂ ਜਾਣਾ ਤੇ ਇਥੇ ਸੱਚ ਬੋਲਣ ਵਾਲੇ ਦੀ ਸਜ਼ਾ ਸਭ ਨੂੰ ਪਤਾ ਹੀ ਹੈ 🙏🙏 ਬਾਕੀ ਵਾਹਿਗੁਰੂ ਜੀ ਭਲੀ ਕਰੇ ਖੁਸ਼ ਰਹੋ ਰੱਬ ਕਿਰਪਾ ਬਣਾਏ ਤੁਹਾਡੇ ਤੇ ❤❤

  • @sabi_oyye
    @sabi_oyye Рік тому +29

    Navaan's best track so far💯💯
    Keep shining, keep dropping these bangers with unmatchable lyrics

  • @ravneetsv5087
    @ravneetsv5087 Рік тому +92

    Just when we thought nothing could come close to 295 by Sidhu Moosewala, Navaan wrote these legendary lyrics.
    Depth - 💯
    Lyrics - 💯
    Message - 💯
    Flow - 💯
    Amazing work

    • @deepankarsethy6717
      @deepankarsethy6717 Рік тому +3

      Bro 1st you are right no one can come close to 295 ❤ always be Sidhu Moosewala

    • @vivekattri7284
      @vivekattri7284 Рік тому

      Moosewala ❤Zindabaad

  • @TannuOptics
    @TannuOptics 8 місяців тому +33

    Tony kakar says itne lyrics me to me 50 gane bana deta😂

    • @shubhamthakur8343
      @shubhamthakur8343 6 місяців тому

      fark zyada nahi hai dono me..Autotune ki dukaan hain

    • @kamalpreet7762
      @kamalpreet7762 4 місяці тому

      ​@@shubhamthakur8343 bro live show v vekh liya kro

    • @anmolbhatia9707
      @anmolbhatia9707 3 місяці тому

      ​​@@shubhamthakur8343 navaan ke gaane sune bhi hai,meaningful lyrics aur different bars hote hai,tony kakkar se comparison hi bezatti wali baat hai navaan ke liye

    • @shubhamthakur8343
      @shubhamthakur8343 3 місяці тому

      @@anmolbhatia9707 bhai 3-4 gane sun ke hi hatth jodte c.... autotune naal bhare hoye...fir main ohda koi live show check kitta fer hath naal pair v jodte c...😂

    • @anmolbhatia9707
      @anmolbhatia9707 3 місяці тому

      @@shubhamthakur8343 bro I listen to him only for his lyrics basically,baaki rahi auto tune di gaal,so I had attended ap dhillon live show,it was simply average
      Most of the singers r using autotune

  • @godgamer9680
    @godgamer9680 Рік тому +19

    Only Making Memories and Naveezy these days 🔥🔥❤️✅

  • @harmandeepkaur9302
    @harmandeepkaur9302 Рік тому +8

    Navaan Sandhu Always Great He Never Disappointed Their Fans ...Best Of Luck Jatta 🤞 For Your Best Future ... PB 46&02 Is Best Majha Zone ...

  • @Realsusgamer007
    @Realsusgamer007 Рік тому +19

    ਸਿਰਾ ਗੀਤ 🔥🔥

  • @Pb08gaming127
    @Pb08gaming127 9 місяців тому +2

    Yrr tu ta banda hi bohat siraa tuhade sare song hitt ya waheguru eda.hu mehar karan ❤

  • @yarrBrar
    @yarrBrar Рік тому +16

    Kyaaa baat aaaa Bai.....lyrics very good....whole song is awesome....keep up the good work......full support from Australia.

  • @KaranDeep-hy8ei
    @KaranDeep-hy8ei Рік тому +17

    All lyrics ਤਬਾਈ ਉਠਾਈ ਪਈ ਨਵਾਨ ਵੀਰਾ ❤❤ ਸਿਰਾ ਸੋਂਗ 🎉🎉🎉🎉

  • @vulgarlyrics4834
    @vulgarlyrics4834 Рік тому +9

    ਇੱਕ ਸਿੱਧੂ
    ਦੂਜਾ navaan
    ਤੀਜਾ karan
    These guys are enough to understand what is ਪੰਜਾਬੀ industry ❤

  • @liveintruth639
    @liveintruth639 23 дні тому +11

    ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ

  • @Hr25ale
    @Hr25ale Рік тому +47

    This man is born to make records 👍

    • @kumarrajat3118
      @kumarrajat3118 Рік тому +1

      Not this all punjabi singers bas kaka ko chor ke

    • @noobde2434
      @noobde2434 Рік тому +2

      ​@@kumarrajat3118😂😂

  • @lust2825
    @lust2825 Рік тому +15

    Facts all by Navaan bai Punjab's youth should listen 🔥

  • @VkrmRandhawa
    @VkrmRandhawa Рік тому +6

    ਗੀਤ ਨਹੀ ਤਬਾਹੀ ਹੀ ਆ ਮਿੱਤਰਾ 🔥

  • @Jassu862
    @Jassu862 Місяць тому +1

    ਨਾਰਾ ਹੋਊ ਇੱਕ ਓਦੋਂ ਗੱਲ ਵੀ ਅਲੱਗ ਹੋਊ ਮੱਥਾ ਸਿੱਧਾ ਸੈਂਟਰ ਨਾਲ ਹਰ ਪਾਸੇ ਪੱਗ ਹੋਊ ...
    ਕਿਆ ਬਾਤ ਆ 💯💯

  • @ravansaini6363
    @ravansaini6363 Рік тому +27

    Music + lyrics = 💣

  • @kartikguleria0198
    @kartikguleria0198 Рік тому +308

    This man is born to make history❤

  • @itz_jassi4845
    @itz_jassi4845 Рік тому +5

    Navaan 22. Lyrics outstanding a agg a, tu kya likhyaaa 🔥🔥🔥🔥 sb to gaint track a eh mera one of the fvrt track 🔥🔥🔥🔥🔥🔥🦅🦅🦅🦅

  • @VishalJain-ol7ts
    @VishalJain-ol7ts 2 місяці тому +2

    Late listen this masterpiece amazing song now regret 😭 shout out to navaan sandhu paaji maza aagya straight in my playlist love from bhopal ❤❤❤❤

  • @himmatjotsahi
    @himmatjotsahi Рік тому +4

    Siraa Laata Jatta ❤⚔️ Saanu Raaja Chahida Jo Vekhe Ik Akh Naal 💯

  • @varinderog
    @varinderog Рік тому +10

    Sidhu te aujle to baad lagda hun bai aage jau sab nu piche shad ke agg ta hai bai ch 💪💪💪

  • @anonymous_70
    @anonymous_70 Рік тому +39

    2:11 Sidhu Moosewala ❤

  • @shgndep
    @shgndep Рік тому +9

    Still Strong kaisi legacy aa moose di 🕊💎⚡️

  • @ekamjotsingh98
    @ekamjotsingh98 Рік тому +20

    With crazy knowledge wrote amazing lyrics , damn good compostion and on top of that killed it with rockin' voice - ਨਵਾਣ ਸੰਧੂ

  • @Musafir_5.0
    @Musafir_5.0 11 місяців тому +20

    ਭਿਉਂ ਭਿਉਂ ਕੇ ਮਾਰੀਆਂ ਨੇ ਨਵਾਨ ਨੇ ਆਖਰੀ ਟੱਪੇ ਚ ਸਵਾਦ ਆ ਗਿਆ ਜੱਟਾ, ਜਿਊਂਦਾ ਰਹਿ

  • @Rajinder12371
    @Rajinder12371 6 місяців тому +5

    ਸਾਨੂੰ ਰਾਜਾ ਚਾਹੀਦਾ ਜੋ ਦੇਖੇ ਇਕ ਅੱਖ ਨਾਲ 😢❣️❣️

  • @jeevansh6141
    @jeevansh6141 Рік тому +7

    Kya baat hai sandhu saab,dil jit liya tuhade eh song ne❤❤❤
    Tons of love & appreciation to you🎉✨

  • @prakashpuniya9166
    @prakashpuniya9166 Рік тому +6

    Love you bhai from Rajsthan ❤🎉Just Now you my Favorite 2nd singer
    1 st always The legend shidhu sir❤

  • @Polite100
    @Polite100 Рік тому +33

    Killing it bro.....❤❤❤❤❤

  • @lovesachdeva8483
    @lovesachdeva8483 3 місяці тому +1

    Navaan sandhu show off his own personality with flame lyrices 🔥 🔥
    REAL OGG LYRICES