25-25 (Official Video) Arjan Dhillon | Mxrci | Gold Media |

Поділитися
Вставка
  • Опубліковано 16 жов 2022
  • BROWN STUDIOS & HARWINDER SIDHU PRESENTS :
    ALBUM - JALWA
    SONG - 25-25
    SINGER & LYRICS - ARJAN DHILLON
    MUSIC - MXRCI
    MIX & MASTER - ARRON
    VIDEO - I CAN FILMS
    DOP/EDIT - ARSH SINGH
    DIRECTED BY - ARSH SINGH / MANDY SINGH
    CASTING - KAY AUJLA
    MAKUP- KAY MOORE
    PRODUCTION TEAM - AMAN BATHINDA & JONEY STUDIO
    SPECIAL THANKS - JONEY STUDIO
    ONLINE PROMOTIONS - GOLD MEDIA ENTERTAINMENT
    ARTWORK - THE TOWN MEDIA
    PRODUCER - HARWINDER SIDHU
    LABEL - BROWN STUDIOS

КОМЕНТАРІ • 14 тис.

  • @harkaranbhullar3863
    @harkaranbhullar3863 Рік тому +130

    ਤੇਰੀ ਕਲਮ ਨੂੰ ਸੱਜਦਾ ਬਾਈ... ਇਤਿਹਾਸ ਦੀ ਗੱਲ ਕਰਕੇ ਦਿਲ ਜਿੱਤ ਲਿਆ ... ਬਾਦਸ਼ਾਹ ਲਾਹੌਰ ਦਾ #maharaniJinda
    #justiceforsidhumoosewala

  • @yuvisahotadandupur1566
    @yuvisahotadandupur1566 Рік тому +2170

    Song ਘੈਂਟ ਵਾਂ ਵੀਰੇ...ਤੁਹਾਡੇ ਤੋ ਉਤਾ ਵਾਲਾ ਰੱਬ ਨੂੰ ਪਿਆਰਾ ਹੋ ਗਿਆ 22 legend never die Sidhu moosewala 😟

  • @itsshail7398
    @itsshail7398 11 місяців тому +26

    ਬਾਈ ਤੂੰ ਆਪਣੀ ਜਗਾਹ ਐਂਡ ਆ ਸੋਚਣੀ ਤੇ ਲਿਖਤ,, ਤੂੰ ਵੀ ਘੱਟ ਨੀ ਕਿਸੇ ਕੋਲੋਂ,, ਲੇਜੇਂਡ ਇੱਦਾਂ ਹੀ ਬਣਦੇ

  • @manvee5360
    @manvee5360 Рік тому +6

    ਜਿਹੜਾ ਵੀ ਕੋਈ ਆਦਾ sidhu legend aa ਕੀ ਕੀਤਾ ਸਾਰੇ singera ਦੇ ਗੀਤ ਠੀਕ ਆ ਕੋਈ ਮਾੜਾ ਨੀ

  • @balveersingh3574
    @balveersingh3574 Рік тому +35

    ਸਾਡੀ ਜਾਨ ਰੱਬ ਨੂੰ ਪਿਆਰੀ ਹੋ ਗਈ ਬਾਈ ਵੈਸੇ ਪਰਮਾਤਮਾ ਸਭ ਨੂੰ ਚੜਦੀ ਕਲਾ ਵਿੱਚ ਰੱਖੇ

  • @SatnamSingh-bv3cc
    @SatnamSingh-bv3cc Рік тому +164

    (ਗੀਤ ਤੁਸੀ ਕੱਢਿਆ ਤੇ ਕੁਮੈਂਟਾ ਵਿੱਚ ਜੱਟ )
    Sach keh gia cc
    Legend never die always in our hearts

  • @taranjotmehra7901
    @taranjotmehra7901 Рік тому +9

    ਘੇਟ ਸੋਗ ਆ ਬਾਈ

  • @michaeltirath7535
    @michaeltirath7535 Рік тому +47

    25-25 = 50 Sidhu Bai aapne Dillan Vich Rahuga Dill Da nhi mada Tera Sidhu moose wala Alive in All Hearts ... 😪😏🙏

  • @merikalam1210
    @merikalam1210 Рік тому +145

    ਏਸ ਜਨਮ ਚ ਹੋਣੀ ਨਹੀਓਂ ਰੀਸ ਜੱਟ ਦੀ ❤️legend never die

  • @unlockedtv9630
    @unlockedtv9630 Рік тому +10

    ਸਭ ਤੋਂ ਪਹਿਲਾਂ ਮਾਤਾ, ਪਿਤਾ ਅਤੇ ਉਸਤੋਂ ਬਾਅਦ ਪਰਮਾਤਮਾ 🙏🙏🙏🙏

  • @FactJaiya
    @FactJaiya Рік тому +3

    ਹਨੇਰਾ ਈ ਉੱਤੇ ਵੇਖ ਉੱਤੇ ਕੋਣ ਉੱਤੇ MOOSA JATT

  • @prabhleensingh9684
    @prabhleensingh9684 Рік тому +80

    ਸਭ ਨਾਲ ਭੇਤ ਖੁੱਲਾ ਮੌਕਾ ਨੁਕਸਾਨ ਦਾ 🔥🔥🔥💯
    Damnnnn the lyrics and whole album 🚀🚀🚀

    • @keshavgarg4122
      @keshavgarg4122 Рік тому

      World ka best video🎉🎉ua-cam.com/video/W_d3sCxaG-g/v-deo.html

    • @Joyalvlogs
      @Joyalvlogs Рік тому

      ua-cam.com/video/6U2Cy7OLZx4/v-deo.html aa

    • @bhangubhangu7674
      @bhangubhangu7674 Рік тому +1

      @@farminglover1656 bro m bht kita eda not good end teh koi n kharda 2 tara bina bs

  • @sukhmansidhu9172
    @sukhmansidhu9172 Рік тому +300

    ❤25+25=50 ਕੋਈ ਸਿਧੂ ਤੋਂ ਤਾਹ ਦਿਖਾ❤legend never die love you forever ❣

  • @dheerajsingh8409
    @dheerajsingh8409 Рік тому +66

    Always Alive In Heart ❤️ Sidhu Moosewala legend

  • @202-alokpandey
    @202-alokpandey Рік тому +39

    Its a request to all the sidhu moosewala fans please don't cry in his comment section it can demotivate him he is also an great artist ...
    Even i love sidhu paji but it doesn't suppose to defame other artist ......

  • @SIDHUMOOOSEWALAKING
    @SIDHUMOOOSEWALAKING Рік тому +28

    legend never dia sidhu paaji❤

  • @mattukingshayr7531
    @mattukingshayr7531 Рік тому +154

    ਬਾਈ sidhu moose wala ਸਾਰਿਆ ਤੋਂ ਉੱਤੇ ਸੀ ਤੇ ਹੈਗਾ ਆ ਤੇ ਹਮੇਸ਼ਾ ਰਹੂਗਾ। Rest in power Sidhu moose wala.

    • @Nightraveen
      @Nightraveen Рік тому

      Sidu 🔥

    • @jaiharyana1011
      @jaiharyana1011 Рік тому

      Gaane tusi apne pyo de sunn rhe ho , jis da gaana sunn rhe us nu prmote kro , naa ki us da honsla girao,,, salyo akal sikh lo,, keese ne puchya kon vdiya kon galat gaandu salay

    • @_e_e_p_k_a_u_r_1103
      @_e_e_p_k_a_u_r_1103 Рік тому +2

      50+50=100 8 nov nu agea tuhda peu

    • @RitikMaurya_Boy
      @RitikMaurya_Boy Рік тому

      Very good sidumoosewal

    • @aroundtheworld4546
      @aroundtheworld4546 Рік тому

      Pehlan puchna c arjan dhillon ne pher dsda ehda buda ehnu....😥😥😥😥😥

  • @youtube_handle663
    @youtube_handle663 Рік тому +10

    Tere ton utte koi ni arjan 🚀💯🔥

  • @ssbajwa183
    @ssbajwa183 Рік тому +11

    ਜਿਹੜੇ ਵੀਰ ਸਿੱਧੂ ਮੂਸੇ ਵਾਲਾ ਦੇ ਫੈਨ ਆ ਓਹਨਾਂ ਲਈ ਬਹੁਤ ਖੁਸੀ ਦੀ ਖ਼ਬਰ ਆ ਕੇ ਸਿੱਧੂ ਮੂਸੇ ਵਾਲਾ ਜ਼ਿੰਦਾ ਆ 😂😂😂🔥🔥🔥🔥🔥 ਦੇਖੀ ਹੁਣ ਔਂਦੇ ਗਾਣੇ ਤੇ ਗਾਣੇ 🔥🔥🔥😂😂

  • @onlysongs8181
    @onlysongs8181 Рік тому +320

    50+50 =100
    Ajj aa raha tuhada pio
    Legend never die❤️❤️❤️
    Never fold never back down ❤️❤️❤️

    • @SandeepSingh-dm2sx
      @SandeepSingh-dm2sx Рік тому +5

      Very gud bro

    • @PAL-ew8vl
      @PAL-ew8vl Рік тому +5

      Thokde jaat ne Sara sala 2525 da

    • @onlysongs8181
      @onlysongs8181 Рік тому +4

      @@PAL-ew8vl tahi kiha veere 50 50 =100

    • @PAL-ew8vl
      @PAL-ew8vl Рік тому +6

      Mein Banda nhi dohr jina chonde ahh mukona tusi bhul joh eh dine kadi nhi auna 22 g sach keha 22 ne

    • @sarabjeetkaur9385
      @sarabjeetkaur9385 Рік тому +6

      😂🙏

  • @bhullar71020
    @bhullar71020 Рік тому +155

    ਗੋਰਿਆਂ ਦੀ ਬੁੱਕਲ਼ ਚ ਬੈਠਾ ਨਹੀਂਓ ਸੋਂਹਦਾ ਬਾਦਸ਼ਾਹ ਲਾਹੌਰ ਦਾ❤❤❤

  • @shovonmitra2899
    @shovonmitra2899 Рік тому +6

    Our Legend, Our GOAT Sidhu Moosewala!
    🇧🇩

  • @rajunknown.......2734
    @rajunknown.......2734 Рік тому +2

    ਬਹੁਤ ਗਾਇਕਾਂ ਨੂੰ ਸੁਣਿਆ ਅਰਜਨ ਬਾਈ ਪਰ ਹੁਣ ਤੇਰੇ ਗੀਤਾਂ ਤੇ ਆ ਕੇ ਲੱਗਦਾ ਬ੍ਰੇਕ ਲੱਗ ਗਈ ਐ ਸਾਡੀਆਂ ਸਰਚਾਂ ਨੂੰ। ਸਫਰਾਂ ਵਿੱਚ ਜਾਂਦੇ ਹੋਈਏ ਭਾਵੇਂ ਆਪਣੇ ਪਿੰਡ ਦੁਕਾਨ ਤੇ ਕੰਮ ਕਰਦੇ ਹੋਈਏ ਜਾਂ ਫੇਰ ਕਿਸੇ ਵਿਆਹ ਤੇ ਹੋਈਏ ਕੁਝ ਸਰਚ ਨਹੀਂ ਕਰੀਦਾ ਬਸ ਇੱਕੋ ਗੱਲ ਹੁੰਦੀ ਐ ਕਿ ਅਰਜਨ ਚੱਲੂ। ਜਿਉਂਦਾ ਰਹਿ ਭਦੌੜ ਆਲਿਆ। ਭਦੌੜ ਤੋਂ ਯਾਦ ਆਇਆ ਪਿੱਛੇ ਜੇ IPL ਦਾ ਇੱਕ ਮੈਚ ਦੇਖ ਕੇ ਰਾਤ ਨੂੰ ਵਾਪਿਸ ਆਉਂਦੇ ਆਉਂਦੇ ਨੀਂਦ ਨੇ ਸਾਨੂੰ ਲੱਗਭੱਗ ਢਾਅ ਲਿਆ ਸੀ। ਅਸੀਂ ਵਾਰੀ ਨਾਲ ਗੱਡੀ ਡਰਾਈਵ ਕਰਦੇ ਆ ਰਹੇ ਸੀ। ਬਰਨਾਲੇ ਤੋਂ ਪਿੱਛੇ ਜਦ ਨਾਲ ਦੇ ਸਾਥੀ ਨੇ ਕਿਹਾ ਕਿ ਹੁਣ ਤੁਸੀਂ ਡਰਾਈਵ ਕਰੋ ਮੈਂ ਸੌਣਾ ਤਾਂ ਉਹਨੇ ਦੋ ਰਸਤੇ ਦੱਸੇ ਕਿਹਾ ਜੇ ਬਰਨਾਲੇ ਵੱਲ ਦੀ ਜਾਣਾ ਥੋੜਾ ਵੱਧ ਪਊ। ਮੈਂ ਕਿਹਾ ਇੱਧਰ ਭਦੌੜ ਆਊ ਕਹਿੰਦਾ ਹਾਂ ਮੈਂ ਕਿਹਾ ਬਸ ਫੇਰ ਤੂੰ ਸੌਂ ਜਾ। ਹਾਲਾਂਕਿ ਪਤਾ ਸੀ ਕਿ ਰਾਤੀਂ ਦੋ ਵਜੇ ਕਿਹੜਾ ਬਾਈ ਅਰਜਨ ਅੱਡੇ ਤੇ ਖੜਾ ਹੋਊ, ਬਸ ਵੈਸੇ ਹੀ ਤੇਰੇ ਗੀਤਾਂ ਦਾ ਪ੍ਰਭਾਵ ਐਨਾ ਕਿ ਭਦੌੜ ਵਿੱਚ ਦੀ ਲੰਘਦੇ ਹੋਏ ਸਫਰ ਵਧੀਆ ਲੱਗਾ ਤੇ ਪਿੰਡ ਤੱਕ ਨੀਂਦ ਨੇੜੇ ਨੀ ਆਈ। ਸੀਰੀਅਸ ਫੈਨ ਆ ਬਾਈ ਤੇਰੇ। ਤੇਰੇ ਪਿੰਡ ਸਾਡੇ ਪਿੰਡ ਦੀ ਰਿਸ਼ਤੇਦਾਰੀ ਵੀ ਹੈ। ਕਰਾਂਗੇ ਪਤਾ ਰਿਸ਼ਤੇਦਾਰ ਤੋਂ।ਕਦੇ ਪਿੰਡ ਆਏ ਬਾਈ ਤੁਸੀਂ ਤਾਂ ਮਿਲਾਂਗੇ ਤੁਹਾਨੂੰ ਆ ਕੇ।

  • @prabhjotrai__
    @prabhjotrai__ Рік тому +362

    🌪🤙🏼
    ਅਰਜਨ ਸੋਹਣੇ ਗੀਤ ਲਿਖੇ ਤੇ ਗਾਵੇ,
    ਸਾਡੀਆਂ ਯਾਰਾਂ ਨਾਲ ਮਹਿਫ਼ਿਲਾਂ ਲਵਾਵੇ...

  • @HarmanDeepKaoni
    @HarmanDeepKaoni Рік тому +39

    2:41"ਰਾਤ ਜਿਨੂੰ ਫੋਨ ਆਵੇ ਗੱਲਬਾਤ ਬਾਹਰ ਆ, ਨਿਰੀ ਮੁਮਤਾਜ਼ ਮਿੱਤਰਾਂ ਦੀ ਮੁਟਿਆਰ ਆ" 💯🔥🔥

  • @rickykumar8755
    @rickykumar8755 Рік тому +6

    Arjan bai nice song

  • @KaranjeetsinghJosan-oh2le
    @KaranjeetsinghJosan-oh2le Рік тому +2

    Sidhu moose Wala 🥺😭😎😭and Khan bhaini Wala 😎

  • @kanwardeepsingh9819
    @kanwardeepsingh9819 Рік тому +14

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jagdeepdandyan
    @jagdeepdandyan Рік тому +34

    ਸਿਰਾ ਹੀ ਲਾ ਗਿਆ ਅਰਜਨ 🌹✨

  • @gurpreetravinder7938
    @gurpreetravinder7938 11 місяців тому +4

    Karn Ajula 🎉🎉

  • @tejindersingh440
    @tejindersingh440 Рік тому +2

    ਅਰਜਨ ਬਾਈ ਕਿਹੜਾ ਘੱਟ ਆ ਕਿਸੇ ਤੋਂ 25-25 ਪੰਜਾਹ ਕਰਨ ਔਜਲੇ ਤੋਂ ਗਹਾਂ ਦਿਖਾ

  • @sachinchoudhary8651
    @sachinchoudhary8651 Рік тому +53

    ਇਤਿਹਾਸਕਾਰ ਗੀਤਕਾਰ ਸੰਗੀਤਕਾਰ ਲੇਖਣੀ ਚ ਦਮ ਆ ਅਸਤਾਦ 🙏

  • @DeepakKumar-jy3im
    @DeepakKumar-jy3im Рік тому +156

    King 👑👑👑👑👑 of industry 5911. Sada bai Miss u Sidhu ustaad ji

    • @user-jn5hv6bv5c
      @user-jn5hv6bv5c 4 місяці тому +1

      Mja AA gya boss😊😊😊😊❤❤❤🎉🎉🎉

  • @munshiram2317
    @munshiram2317 Рік тому +19

    Legend never die ❤❤😢

  • @ManishaSharmavlogs12
    @ManishaSharmavlogs12 Рік тому +27

    LEGEND NEVER DIE 😭😭😭❤️❤️

  • @SukhwinderSingh81548
    @SukhwinderSingh81548 Рік тому +26

    ਤੇਰਾ ਪਿਉ ਕਬਰਾਂ ਤੋ ਬੋਲੀ ਜਾਦਾ
    ਤੁਹਾਡੇ ਸਾਰੀਆ ਤੋ ਤਾਹਾ
    ਕਬਰਾ ਵਿੱਚੋ ਤੁਹਾਡਾ ਮਰਨ ਕੀਤਾ ਪਿਆ
    miss you legend jatttta

  • @gurpreetgillgurpreetgill7370
    @gurpreetgillgurpreetgill7370 Рік тому +47

    ਘੈਂਟ ਗੀਤ ਜਾਨੇ ਰੱਬ ਤੈਨੂੰ ਹੋਰ ਤਰੱਕੀ ਬਕਸ਼ੇ ❤️❤️❤️

  • @balwindersinghdullatsingh6103
    @balwindersinghdullatsingh6103 Рік тому +107

    ਬਹੁਤ ਹੀ ਸੋਹਣਾਂ ਗੀਤ ਲਿਖਿਆ ਤੇ ਗਾਇਆ ਅਰਜਨ ਵੀਰ । ਪ੍ਰਮਾਤਮਾਂ ਵੀਰ ਨੂੰ ਚੱੜਦੀ ਕਲਾ ਵਿੱਚ ਰੱਖੇ ਤਰੱਕੀਆਂ ਕਰੇ ❤️🙏

  • @devendrabhaitech
    @devendrabhaitech Рік тому +3

    Panjabi song King 👑 Sidhu Moose wala legend

  • @Honey-er6mi
    @Honey-er6mi Рік тому +8

    Legend never die sidhu bhi mis u

  • @paramjitkaur6146
    @paramjitkaur6146 Рік тому +15

    25+25=50 ਅਰਜਨ ਪਾਉਂਦਾ ਗਾਹ 😍🔥

  • @veejamehra0199
    @veejamehra0199 Рік тому +1633

    ਤੂਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ(miss u sidhu veer)😢😢😢

  • @surindersingh-nr4on
    @surindersingh-nr4on Рік тому +1

    ਬਾਈ ਜੀ ਅਰਜੁਨ ਜੀ ਕੁਸ਼ ਟਾਈਮ ਤੋ ਬਾਦ ਕੋਈ ਸੋਂਗੇ ਸੁਣ ਕੇ ਆਪਣੀ ਆਪ ਦੀ ਫੀਲਿੰਗ ਆਈ ਆ

  • @itz_gorkh
    @itz_gorkh Рік тому +3

    On top Karan aujla #ontop #karanaujla

  • @AA-vl7ol
    @AA-vl7ol Рік тому +133

    sidhu moose wla zindabaad 😭 Miss you ustaad ji

  • @gpnplive
    @gpnplive Рік тому +16

    ਤੇਰੇ ਤੋਂ ਤਹਾਂ ਵਾਲੇ ਦੀਆਂ ਤਾਂ ਯਾਦਾਂ ਹੀ ਰਹਿ ਗਈਆਂ | We Miss u Legend moose aalea

  • @JashanSingh-xe3kv
    @JashanSingh-xe3kv Рік тому +4

    Arjan dhillon best Punjabi singer industry

  • @Vipinshxrma777
    @Vipinshxrma777 Рік тому +18

    ♠️ LEGEND NEVER DIE ➡️ SIDHU MOSSE WALA ❤️

  • @JobanKang
    @JobanKang Рік тому +12

    ਮੈਂ ਕਿਹਾ ਨਹੀਓੁ ਰੀਸਾਂ ਭਦੌੜ ਆਲਿਆਂ... ਅਰਜਨ 👌🌪️

  • @parskisdiso8299
    @parskisdiso8299 Рік тому +95

    ਬਾਈ ਤੇਰਾ ਹਰੇਕ ਗਾਣਾ ਸਿੱਧੂ 22 ਨੂੰ dedicated ਲਗਦਾ ਰਹਿੰਦਾ
    ਰੱਬ ਤੈਨੂੰ ਤਰੱਕੀ ਦਿੰਦਾ ਰਵੇ
    RIP LEGEND 💔💔💔🥀🥀🥀🥀

  • @subhdeep4780
    @subhdeep4780 Рік тому +2

    ਸਬ ਤੋਂ ਵੱਡਾ ਤਾਂ ਰੱਬ ਵਾ ਵੀਰ ਜੀ 🙏

  • @jassaealwal2855
    @jassaealwal2855 Рік тому +1

    ਅਰਜਨਾ ਤੇਰੀ ਕੋਈ ਰੀਸ ਨੀ ਲੋਕਾਂ ਦੀ ਨੀ ਸੁਣਨੀ

  • @vickyasingh7
    @vickyasingh7 Рік тому +30

    ਗੀਤ ਤੁਸੀ ਕੱਢਿਆ ਕੰਮੈਂਟਾਂ ਵਿੱਚ ਜੱਟ 👌👌ਸਿੱਧੂ ਬਾਈ ਪਹਿਲਾ ਹੀ ਕਹਿ ਗਿਆ ਸੀ 🖤

    • @usu9912
      @usu9912 Рік тому +2

      Bai song name pls tell 🙏🏻

    • @cutie5466
      @cutie5466 Рік тому +1

      Fir eithe amb lain aya

  • @loveysran223
    @loveysran223 Рік тому +738

    ਦੁਨੀਆਂ ਪੱਬਾਂ ਭਾਰ ਕਰਤੀ ਮੁੰਡੇ ਨੇ! 💎♥️

  • @bacrystore7102
    @bacrystore7102 Рік тому +6

    Veer ji Tuhade To Uppar Peer Lakh Data Parmatma Waheguru Ji Hai Rabb

  • @hemantsharma9583
    @hemantsharma9583 Рік тому +7

    Mind blowing song 🎵 👌 ♥️ 🙌

  • @GursewakSingh-xt9it
    @GursewakSingh-xt9it Рік тому +13

    ਉਹ ਤੁਰ ਗਿਆ ਨਹੀਂ ਤਾਂ ਦੱਸ ਦਿੰਦਾ ਪੁੱਤ
    Legend never die

  • @pbgamerzff1004
    @pbgamerzff1004 Рік тому +247

    "Down to earth but still above you" - LEGEND SIDHUMOOSEWALA

  • @user-sb2xd4tc1l
    @user-sb2xd4tc1l 11 місяців тому +2

    Is gane ko 47 bar sunne ke bad bhi feeling same😮😮

  • @AmirKhan-dr1sd
    @AmirKhan-dr1sd Рік тому +16

    Legend never die SMW❤️

  • @pkurz285
    @pkurz285 Рік тому +12

    ਯਾਰ ਤੇਰਾ ਗਾਣਾ ਦਿੱਲ ਚ ਲਗਦਾ ਜਾਕੇ
    ❤️❤️❤️❤️❤️❤️❤️❤️❤️❤️

  • @ravidugal5321
    @ravidugal5321 Рік тому +10

    ਜਿਹੜਾ ਤਹਾਂ ਸੀ ਉਹ ਰੱਬ ਨੂੰ ਪਿਆਰਾ ਹੋ ਗਿਆ
    Miss you sidhu Bai 😭😭

  • @ShivamVerma-bm8qg
    @ShivamVerma-bm8qg Рік тому +2

    Arjan dhillon da mukabla koi nhi kar sakta

  • @shivankpandey988
    @shivankpandey988 Рік тому +18

    Rest in power legend 🙏🙏 5911 of Punjab industry

  • @Thealtafmalik_
    @Thealtafmalik_ Рік тому +24

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @randeepsinghbrar9395
    @randeepsinghbrar9395 Рік тому +627

    LEGENDs NEVER DIE 💔🙏
    ( 45+45) = 90 koi saanu sidhu moose wale veer warga na labhe 🙏🙏

  • @sspp8076
    @sspp8076 Рік тому +4

    Att song 💪💪💪💪

  • @Entertainment_chanel_shorts
    @Entertainment_chanel_shorts Рік тому +1

    ੧੫ ੧੫ ੫੦ ਹੋਰ ਕੋਈ ਨਹੀਂ ਸੀ ਸਿੱਧੂ ਮੋਸੇਵਲਾ ਜਤਾ ਸੀ

  • @kulvirt
    @kulvirt Рік тому +44

    After Sidhu you are my favourite writer & singer,GREAT JOB BROTHER 🙏

  • @moosewala6035
    @moosewala6035 Рік тому +98

    SIDHU MOSSE WALA LEGEND ❤️❤️❤️ MISS YOU BRO ..…🙏

    • @ajayaj4967
      @ajayaj4967 Рік тому +1

      Gaane tusi kad de te commenta vich jatt🫡lagend never die ❤️miss you jatta

  • @deepsingh1648
    @deepsingh1648 Рік тому +53

    Great Composition 👍 his voice is mesmerizing

  • @rishubahal1745
    @rishubahal1745 9 місяців тому +3

    Arjan dhillon is Best 👍❤️

  • @SidhuMooseWala-hs9tf
    @SidhuMooseWala-hs9tf Рік тому +70

    SIDHU MOOSE WALA MISS YOU JATTT

    • @fan_khant_vale_maan_de
      @fan_khant_vale_maan_de Рік тому +1

      ਟੈਂਪੂ ਕੀ ਰੀਸ ਕਰੂਗਾ ਸਾਲਾਂ ਠੋਕਿਆ ਗਿਆ

    • @fanofsidhumoosewala9233
      @fanofsidhumoosewala9233 Рік тому

      @@fan_khant_vale_maan_de lun te waj saleya🖕🖕

    • @SidhuMooseWala-hs9tf
      @SidhuMooseWala-hs9tf Рік тому

      @@fan_khant_vale_maan_de ਤੇਰੀ ਭੈਣ ਦਾ ਫੁੱਦਾ ਠੋਕਿਆ ਮੈ‌🍌🍌🍌🖕🖕🖕🤣🤣

    • @SidhuMooseWala-hs9tf
      @SidhuMooseWala-hs9tf Рік тому

      @@fan_khant_vale_maan_de ਤੂੰ ਵੀ ਰੀਸ ਕਰਦਾ ਜੀਜਾ ਦੀ

    • @SidhuMooseWala-hs9tf
      @SidhuMooseWala-hs9tf Рік тому

      @@fan_khant_vale_maan_de bool sala fiddle copy 🐈 haa tempu sala

  • @Rohitsharma-rj2rb
    @Rohitsharma-rj2rb Рік тому +140

    legend never die miss u veer Sidhu moosewale aa Dil nhi lagda kita ve nhi yaar

    • @deeppresents8475
      @deeppresents8475 Рік тому +1

      Truee…koii jina marjii vadia song aayii jave aode tu binaa koii swaad naii aa reha

    • @chobar4410
      @chobar4410 Рік тому

      @@deeppresents8475 na suno koi dhakke nal ta sunaonda ni

  • @user-nl5qj4xh2i
    @user-nl5qj4xh2i 11 місяців тому +50

    ਇਕੱਲਾ ਸਿੱਧੂ ਮੂੱਸੇਵਾਲਾ ਸਿੰਗਰ ਨਹੀਂ ਸੀ ਇਹ ਵੀ ਤਾਂ ਸਿੰਗਰ ਨੇ❤❤❤

    • @mehak_chahal00
      @mehak_chahal00 4 місяці тому +1

      But sidhu sidhu he aa understand 😒

    • @theAashU69
      @theAashU69 3 місяці тому +1

      kyon compare krde aa ikk doosre nu ??? 🤔🤔

    • @theAashU69
      @theAashU69 3 місяці тому

      @@mehak_chahal00akhan khoL k dekh la pehla. gall ki hundi pyi aa 😂😂😂

    • @theAashU69
      @theAashU69 3 місяці тому

      @@mehak_chahal00kamm hee krda c. Tu aa k reply krta pta ni oh bhi kitho 🤣🤣. Oh arjnaaaaa Ah dekh ki hoyi janda commenta ch 😂😂

    • @theAashU69
      @theAashU69 3 місяці тому

      Okay ji Mehak chahal ji. bye bye 😂😂 🤣

  • @sajjadahmad8392
    @sajjadahmad8392 Рік тому +1

    45 ty 45 90
    Sanu sidhu utte koi na labhe

  • @roguexjohnny3015
    @roguexjohnny3015 Рік тому +73

    Legends Never Die.. 😌📈
    Haje mukya ni…⛳️♾️

  • @Sardars001
    @Sardars001 Рік тому +200

    ਅਰਜਨ..... ਘੈਂਟ ਗੀਤ ਐ ਵੀਰ । ਇੱਥੋਂ ਪਤਾ ਲੱਗਦਾ ਏ ਕਿ ਕੋਈ ਆਵਦੇ ਨਾਲ ਦੇ ਕਲਾਕਾਰਾਂ ਨੂੰ ਅਤੇ ਆਪਣੇ ਤੋਂ ਸੀਨੀਅਰ ਕਲਾਕਾਰਾਂ ਨੂੰ ਮਾੜਾ ਬੋਲਣ ਤੋਂ ਬਿਨਾਂ ਵੀ ਹਿੱਟ ਹੋ ਸਕਦਾ ਏ । ਅਰਜਨ ਵੀ ਇੱਕ ਆਮ ਗਰੀਬ ਜਿਹੇ ਘਰ ਵਿੱਚੋਂ ਉੱਠਿਆ ਏ । ਪਰ ਆਵਦੀ ਮਿਹਨਤ ਦੇ ਬਲਬੂਤੇ ਅੱਜ ਕਿੱਥੇ ਪਹੁੰਚ ਗਿਆ । ਅਰਜਨ ਦਾ ਇਹ ਕੰਮ ਨਹੀਂ ਕਿ ਨਿੱਤ ਲਾਈਵ ਹੋ ਕੇ ਦੂਜੇ ਕਲਾਕਾਰਾਂ ਨੂੰ ਪੁੱਠਾ ਸਿੱਧਾ ਬੋਲੀ ਜਾਣਾ । ਇਹਨੇ ਅੱਜ ਤੱਕ ਨਹੀਂ ਕਿਹਾ ਕਿ " ਮੈਨੂੰ ਫਲਾਨੇ ਕਲਾਕਾਰ ਨੇ ਧੋਖਾ ਦੇਤਾ ".... ਨਾਂ ਹੀ ਅਰਜਨ ਨੇ ਕਦੇ ਇਹ ਕਿਹਾ ਏ ਕਿ " ਫਲਾਨੇ ਕਲਾਕਾਰ ਨੂੰ ਮੈਂ ਬਣਾਇਆ ਏ " ..." ਫਲਾਨੇ ਕਲਾਕਾਰ ਨੂੰ ਕੌਣ ਪੁੱਛਦਾ ਸੀ " " ਉਹਨੂੰ ਤਾਂ ਮੈਂ ਸਟਾਰ ਬਣਾਇਆ ਏ " ....!!
    ਕਿਉਂਕਿ ਜੇ ਰੱਬ ਨੇ ਕਿਸੇ ਨੂੰ ਕੋਈ ਕਲਾ ਦਿੱਤੀ ਐ ਤਾਂ ਬੰਦੇ ਨੂੰ ਪੈਰ ਨਹੀਂ ਛੱਡਣੇ ਚਾਹੀਦੇ । ਹੰਕਾਰਨਾ ਨਹੀਂ ਚਾਹੀਦਾ ।
    ਬੱਸ...ਇੰਜ ਹੀ ਫੱਟੇ ਚੱਕੀ ਜਾਹ ਅਰਜਨਾਂ....!!
    ਰੱਬ ਤੈਨੂੰ ਹੋਰ ਤੱਰਕੀ ਦੇਵੇ ।

    • @ranjitsinghsodhi2672
      @ranjitsinghsodhi2672 Рік тому

      😭😭

    • @rmnrambo8245
      @rmnrambo8245 Рік тому +7

      Y bura lg jana , ohna nu, jidr lati gl tusi

    • @Sardars001
      @Sardars001 Рік тому +3

      @@rmnrambo8245 😀😀😀ਸਹੀ ਗੱਲ ਐ ਵੀਰ ।

    • @karansharma-qg8fw
      @karansharma-qg8fw Рік тому +3

      ❤ well said veer

    • @VarinderSingh-ew7cf
      @VarinderSingh-ew7cf Рік тому

      Fuddo bnda veer ish n gaana ki likhya sunya na hommie call koi fuddo bnda v lawa tu nai uth da eh fuddo ki khnda

  • @dharamvirsinghsandhey3342
    @dharamvirsinghsandhey3342 12 днів тому

    ਅਰਜਨ ਢਿੱਲੋਂ ਬਹੁਤ ਵਧੀਆ ਕਲਾਕਾਰ ਜੀ

  • @savneetsinghrairai6823
    @savneetsinghrairai6823 Рік тому +1

    Gaane chalno haatae mitthie 💪

  • @karanaujla_11
    @karanaujla_11 Рік тому +213

    ਅਰਜਨ ਅਰਜਨ ਤਾਂਹੀ ਤਾਂ ਹੁੰਦੀ ਆ 🌍⛳🚀

  • @jagjeetsingh3185
    @jagjeetsingh3185 Рік тому +18

    Always sidhu on the top tu kahda khat di muli aa🙏

  • @gurpreetravinder7938
    @gurpreetravinder7938 10 місяців тому +12

    ਤੇਰੇ ਤੇ Karn Ajula ਤੌ ਓੁਤੇ ਕੋਈ ਵੀ ਨਹੀਂ❤❤❤❤

    • @dj__babbu83
      @dj__babbu83 3 місяці тому +1

      🎉sidhu moosewala ❤❤

    • @lovelybatth9678
      @lovelybatth9678 2 місяці тому

      ​@@dj__babbu83Bai Sidhu moosewala da alag Level hai

  • @KARDAM__
    @KARDAM__ 7 місяців тому +1

    UTTE DEKH UTTE KON UTTE AUJLA DARLING ❤

  • @Gurvinder_
    @Gurvinder_ Рік тому +178

    45+45 90 ਨਾ ਸੱਜੇ ਨਾ ਖੱਬੇ ਕੋਈ ਸਿੱਧੂ ਮੂਸੇ ਵਾਲੇ ਵਰਗਾ ਨਾ ਲੱਭੇ 😢

  • @shivamranga5803
    @shivamranga5803 Рік тому +25

    Pardhan☝ bhul na💯💯 because legend never die💯💯💯 industry da peyo aa sada sidhu bai 💯❣️❣️

  • @gurirdx_official
    @gurirdx_official 9 місяців тому +1

    Sidhu Moose Wala -⚡ Naam to suna hi hoga ⚡🚩

  • @sawnasaab1113
    @sawnasaab1113 Рік тому +2

    Bai ik hi aa tuhade to utanh menu lagda sare samjh gye 💪💪💪5911

  • @NikhilKumar-ip9zo
    @NikhilKumar-ip9zo Рік тому +141

    SIDHU MOOSEWALA 💥💪 King is always King legend never die ❤️

  • @Harrystatus5911
    @Harrystatus5911 Рік тому +42

    ਤੁਹਾਡੇ ਤੋਂ ਤਾਂ ਵਾਲਾ ਤਾਂ ਰੱਬ ਨੂੰ ਪਿਆਰਾ ਹੋ ਗਿਆ ਵੀਰ ਬਹੁਤ ਵਧੀਆ ਗਾਇਆ ਵੀਰੇ ਤੁਸੀਂ

  • @charultalwarofficial3240
    @charultalwarofficial3240 Рік тому +1

    Sidhu varga na koi ban sakda na ohde varga c 25-25 50 jinna marji karlo

  • @jashanbhatti1801
    @jashanbhatti1801 Рік тому +2

    Sidhu ustad zindabad legend never die ❤❤😭

  • @legend_never_die39
    @legend_never_die39 Рік тому +623

    Legend never die ❣️🕊️
    #justice for Sidhumossewala

  • @lovepunjab5320
    @lovepunjab5320 Рік тому +713

    Never forget, THE DAD OF PUNJABI MUSIC INDUSTRY,
    REST IN POWER JATT

    • @akahmedyt
      @akahmedyt Рік тому +20

      Tera vi dad lagea sala fudu 😂😅

    • @AnandSharma-nw8jc
      @AnandSharma-nw8jc Рік тому

      @@akahmedyt bhan chod tumhari vajah se hi controversy suru hoti h salyo

    • @lovepunjab5320
      @lovepunjab5320 Рік тому +14

      @@akahmedyt mai music industry vch ni kkm krda , ja nyi prna aunda te apni mmy nu kah tnu school pejya kre ek var fr to

    • @PAGTalkSidhu
      @PAGTalkSidhu Рік тому

      Yes

    • @gagandeep1073
      @gagandeep1073 Рік тому +1

      Miss u Legend... 🙏🏻🙏🏻

  • @MSVIRK-rw2tf
    @MSVIRK-rw2tf Рік тому +22

    Legand never die , REST IN POWER 💪💪💪

  • @Deepsingh-ng3rq
    @Deepsingh-ng3rq Рік тому +1

    sidhu moose wala ohde to utte kitho bagg jo ge yr tusi ohdi ress ta sotho kayi janam ni honi baliyaa miss you jatta 😒😒😒

  • @HappySingh-id7qj
    @HappySingh-id7qj Рік тому +495

    Legend Never Die....💔
    #Justiceforsidhumoosewala

  • @poofiebaku3003
    @poofiebaku3003 Рік тому +356

    LEGENDS NEVER DIE 💪
    REST IN POWER 🔥
    TANU PATA EEA 😱
    DIL DA NI MADA ❤️
    SIDHU MOOSE WALA TOHADE TO UTTE

  • @VAX_GAMEING_YT
    @VAX_GAMEING_YT 11 місяців тому +19

    LEGEND NEVER DIE 😭😭😭😭❤❤❤❤

  • @tajindersinghriyat7488
    @tajindersinghriyat7488 Рік тому +29

    Legend Never Die Miss u Sidhu veera