@@mitulbishnoi naale youtube te koi fake views nhi hunde jaan taan add hundi aa baki aujla add vi nhi launda Kyi vaar youtube hang ho janda taan ho jana utte thalle Baki geetan di machine ek hi aaa❤️
Video aala kamm siraa… Best Direction, Best Concept, Best Editing and Best Scenes jo ne iss video ch:- * Jdo Kudi lip sing krdi “Yeh Kahan Se Hai” and jdo kudi boldi “Nokarr” * Arjan Dhillon bai da Jdo naam anda * Jithe Jithe beats aa rhiya othe transition jo aa rhiya and Clips jo merge ho rhe 🔥🔥 * Jdo 3 Jeeps round ch ghumdiya ☄️ * Greenery Setup and jo lights da touch aa reha… Best Great Work Team. Kudos to the entire team
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਅੱਜ ਦੇ ਸਮੇਂ ਦੀ ਅਸਲੀ ਗੀਤਾਂ ਦੀ ਮਸ਼ੀਨ 📠
Geetan di machine ek hi rehni aa bro karan aujla always ❤
View check krla on top te 25 25 de pta lgju kon aa geetan de machine
@@Karan_aujla6522 krti jwaka aali gll bhra fake views likes comments ta koi vi le skda bss paise di khed aa.
@@mitulbishnoi bro fake views nhi aa oho real ne and it is power of aujla ❤️
@@mitulbishnoi naale youtube te koi fake views nhi hunde jaan taan add hundi aa baki aujla add vi nhi launda
Kyi vaar youtube hang ho janda taan ho jana utte thalle
Baki geetan di machine ek hi aaa❤️
ਕਾਲਜੋਂ ਹਟੇ ਤੇ ਚੇਤੇ ਕਰਦੀਆਂ ਹੁੰਦੀਆਂ ਨੇ,
ਦਿਲ ਦੀ ਗੱਲ ਕਹਿਣੋਂ ਡਰਦੀਆਂ ਹੁੰਦੀਆਂ ਨੇ,
ਬਣ ਕਾਲੀ ਬਦਲੀ ਪਾਕੇ ਕਾਲਾ ਕਜਲਾ,
ਦੂਰ ਟਿੱਬਿਆਂ ਉੱਤੇ ਵਰਦੀਆਂ ਹੁੰਦੀਆਂ ਨੇ।
🔥🔥🔥❤❤
guys, I'm new to music and I'm trying listen to the songs
1:44 Yuy😅 1:44 😅😅
❤❤❤❤
Bilkul sahi hai sahi hai bro
Sohna likheya
ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਾਰਦੀਆਂ ਹੀ ਹੁੰਦੀਆਂ ਨੇ 💣💣💣💯💯💥💥💥💥💥💥💥
ਅਰਜਨ ਜਦ ਵੀ ਲਾਉਂਦਾ ਸਿਰਾ ਹੀ ਲਾਉਂਦਾ 👌 saroor album ਵਿੱਚ ਬਾਈ ਦੇ ਗਾਣੇ ਬਹੁਤ ਸੋਹਣੇ ਆ ਤੇ ਅਸੀਂ saroor album ਹਰ ਦਿਨ ਸੁਣਦੇ ਆ ❤❤❤
❤❤ ਛਾ ਗਿਆ ਅਰਜਨਾ , ਦਿਲ਼ਾਂ ਤੇ ਵੀ, ਦੁਨੀਆ ਤੇ ਵੀ ❤❤
ਬੰਬ ਗਾਣਾ 💣 ਬੰਬ ਵੀਡੀਉ ਅਰਜਨ ਤੇ ਬਾਬੇ ਅਰਜਨ ਹੀ ਆ ❤ ਆਉਂਦਾ ਲੰਬ 🔥 ਕੱਢਦਾ ਗਾਣਿਆਂ ਦੀ ❣️👌
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Nice
❤
Same comment karan de ganne te v kita tuc😂
😅😅how u know
Kadi kise greeb da bhla kita a
ਵਾਹ ਉਏ ਅਰਜਨਾ, ਜਿਉਂਦਾ ਰਿਹ❤❤💯💯🔥🔥🔥🔥
thanks ❤
ਅਰਜਣਾਂ ਦਿਲ ਖੁਸ਼ ਕਰਤਾ
ਬੰਦੇ ਨੇ ਤੱਤ ਕੱਢੇ ਹੋਏ ਸਾਰੇ ❤❤❤❤
ਐਲਬਮਾਂ ਦਾ ਅਸਤਾਦ
ਭਦੌੜ ਵਾਲਾ ਗੱਭਰੂ
ਅਰਜਨ ਢਿੱਲੋਂ
ਸਿਰਾ ਗੀਤ ਆ ਬਾਈ ਜੀ, ਬਾਬਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ।❣️💥💥💣
Arjan agya oye 🔥🔥🔥
ਹੁਣ ਕੋਈ ਸ਼ਰਮਾਂ ਖ਼ਾਤਰ ਬਾਹਨੇ ਨੀ ਮਾਰੂ ਛੋਟੀ ਸੋਚ ਚੱਕਤੀ ਵੀਰ ਨੇ ਕਮਾਲ ਦੀ ਕਲਮ ਵੀਰ ਦੀ💌❤️
Matlab
Different vibe mxrci makes killer beats always
you are wrong bro mr. kidd is best from mxrci
ਖੇਤ ਪਾਈ ਜਾਈਏ ਅਸੀ ਰੇਹ ਨਖਰੋ ❤🌾🚜
Jean pake 😂😂😂😂😂
guys, I'm new to music and I'm trying listen to the songs
@@jaskarangill7805veer eh lefty a eh jean pa ke hi poun da hu 😂
ARJAN DHILLON HAVE WORLD,s LEVEL LYRICS AND COMPOSITIONS ❤
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ
eh huda punjabi ganna❤❤❤❤
ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤️
ਗਾਣੇ ਚ ਕੱਲੀ ਕੱਲੀ ਕਹੀ ਚੀਜ ਗਾਈ ਤੇ ਦਿਖਾਈ ਆ .....❤❤❤ #arjandhillon
ਬਹੁਤ ਸੋਹਣਾ ਖਿੱਚ ਰੱਖ 🦅⛳️🔝
ਜੁਲਮ ਦਾ ਦੂਜਾ ਨੌਂ ❤️🏹🎤
ਸਾਡੇ ਸਿਰਾਂ ਤੇ ਲਿਮਟਾਂ ਬੋਲਦੀਆਂ ਨੇ 💯💯💯😀😀
ਖ਼ਰੀਆਂ ਖ਼ਰੀਆਂ ਗੱਲਾਂ ਕਰਦਾ ਅਰਜਨ😘❤🔥
ਨਹੀਂ ਰੀਸਾਂ ਅਰਜਨਾ ਤੇਰੀਆ💪🔥.....
ਆ ਕਰੀ ਨਾ ਜੱਟਾ ਆਲੀ ਗੱਲ ਤਬਾਹੀ ਆ ਅਰਜਨਾ ❤️❤️❤️
👏👏👏 ਵਾਹ ਜੀ ਵਾਹ 👏👏👏
ਪੰਜਾਬੀ ਬੋਲੋ
ਪੰਜਾਬੀ ਲਿਖੋ
ਪੰਜਾਬੀ ਪੜ੍ਹੋ
👏👏👏🙏🙏🙏👏👏👏
🔥🔥🔥 One more masterpiece
Love u Arjan ❤️❤️
NO WORDS FOR THIS TRACK 💯💯💯
ਆਰਜਨਾ ਸਿਰਾ ਐਵੀ ਚੜਾਈ ਰੱਖਣੀ ❤
Arjan is totally different from whole industry ❤⛳
Moosewala nu chadd ke ehh end bnda
🕊❤
Surga Vich Punjab Ni Hona Full Video Arjan Dhillon
ua-cam.com/video/2ji9_xHVeXA/v-deo.html
guys, I'm new to music and I'm trying listen to the songs
@@matrix_3671 where are you from ?? I think you don't have knowledge about the punjabi language 🌝
ਖੇਤ ਪਾਈ ਜਾਈਏ ਅਸੀਂ ਰੇਹ ਨਖਰੋ❤❤❤
ਬਦਾਉਡ ਆਲਾ arjan Dhillon aa 🔥🔥🔥🔥
ਉਹ ਤਾ ਠੀਕ ਆ ਅਰਜਣਾ, ਨੂਰ ਭਰਜਾਈ ਦਾ ਫ਼ੋਨ ਚੱਕਲਾ…🤧🖤
😂
ਭਾਵੇਂ ਅਰਜਨ ਟਰੈਕਟਰ ਭਾਵੇਂ ਅਰਜਨ ਢਿੱਲੋਂ ਪੂਰੇ ਚਿੱਬ ਕੱਢ ਨੇ❤❤end Bai
ਸਨੈਪਚੈਟ ਉੱਤੇ ਆਖੇਂ Hii ਨਖ਼ਰੋ,
ਹਾਏ ਖੇਤ ਪਾਈ ਜਾਈਏ ਅਸੀਂ ਰੇਹ ਨਖ਼ਰੋ...#Love_u_Bai...
Hey
Video aala kamm siraa…
Best Direction, Best Concept, Best Editing and Best Scenes jo ne iss video ch:-
* Jdo Kudi lip sing krdi “Yeh Kahan Se Hai” and jdo kudi boldi “Nokarr”
* Arjan Dhillon bai da Jdo naam anda
* Jithe Jithe beats aa rhiya othe transition jo aa rhiya and Clips jo merge ho rhe 🔥🔥
* Jdo 3 Jeeps round ch ghumdiya ☄️
* Greenery Setup and jo lights da touch aa reha… Best
Great Work Team. Kudos to the entire team
thanks ❤
ਅਰਜਨ 😊😊
Killed it Arjana❤❤❤❤
Literally , No one can beat u...❤ Best lyrics 😍
@@_LoRDXOP_bss kro veer hr koi apna jga chnga hr waar compare ni krida
you are right brother@@_LoRDXOP_
Desperately waiting for the video it’s a bees knees to the arjan Dhillon 🙌🙌🙌🙌
ਦਿਲ ਦਾ ਨੀ ਮੜ੍ਹਾ। ।।।।❤❤❤❤❤ ha haaaaa
Pure pure agggg aa😎😎😎
And here he comes with another hit. Arjan never lets me down 🔥🧿
Gskc
It’s let us down !! Anyways
You are Right 👍
Arjan veer huni sirra kronde hoye ❤❤❤
Video wala ta wala sirra krta arjana✅✌️
ਸੋਹਣਾ ਹੋਰ ਗਿਆਂ, ਜਾਂ ਮੈਨੂੰ ਹੀ ਲੱਗਦਾਂ ਏੰ...🥰🥰💣💣✍️✍️🤘🤘😎😎
ਇਹ ਝੋਟਾ ਕਿਸੇ ਤੋਂ ਘੱਟ ਆ......... 👍👍👏🏼👏🏼👌👌
ਹਰ ਵਾਰੀ ਦਿਲਾਂ ਤੇ ਧਕ ਪਾਉਣ ਵਾਲਾ ਗਾਣਾ ਕੱਢਦਾ ਬਾਈ❤
Arjan voice + mxrci music =🚀🌪️💥
Bro this song is crazy 😮
And b2gether team is also super
Very good video ❤❤
ਸਿਰਾ ਲਾਤਾ ਵੀਰ ਜੀ❤❤❤
ਅਸਲੀ ਗੀਤਾਂ ਦੀ ਮਸ਼ੀਨ ਅਰਜਨ ਹੀ ਆ ❤❤
Ar-jaan❤️🔥🌎
Awesome song n Fantastic video👏👏🧿Great Singer n Lyricist Arjan🧿
Hye oh bai dil jit lea , gud lyrics nd perfect composition 👍👍🫡🫡
Arjan karda ਆਤ ❤❤
ਅਰਜਨ ਬਾਈ ਖਿੱਚੀ ਚੱਲ ਕੰਮ ਜੱਟਾ
❤❤❤❤❤❤❤❤❤
Dil khush karta hi veera... Knt aa
End song ❤❤✌️✌️👍
Bhot time bad kise singer ne punjab ch shooting kri a siraa la ti ❤❤❤❤
ਅਰਜਨ ਤਾਂ sira ❤❤❤ ਲੋਦਾ
ਕੋਈ ਤੋੜ ਨਹੀਂ ਤੇਰਾ
Love you too 22❤
Sidhu moose wala is the best arjan dhillon is the best both❤❤
1:30 is the favourite line ❤❤
Love his look in the song n vid is so good. So much happening within every few seconds in vid 🔥🔥🔥🔥
Siraaa arjan veer.
Rabb ehda hi Maan smaan Bakshe thonu.
❤❤❤❤❤❤
ਅਰਜਨ ਬਾਈ ਵੀਡੀਉ ਘੈਂਟ ਆ❤ ਬਾਬੇ ਤੇਰੀ ਮਿਨਾ ਹਾਸਾ ਸਿਰਾ ਸੀ ❤ਫੁੱਲ ਸਪੋਰਟ ਆ ਯਾਰਾ
ਲੋਟ ਨਾ ਆਈਆ ਲਿਮਟਾ ਕਬਲੀਦਾਰੀਆ ਜੱਟਾ ਤੋ .ਜੱਗ ਭਾਵੇ ਸਾਰਾ ਪਿਛੇ ਲਾ ਲਿਆ ❤
Never heard any Punjabi sing lyrically this much strong with different type of songs damn bombe 💣 guy this is
Different thinking different Vibe different look = ⭐ star singer Arjun ❤
Bahut ghaint ❤❤❤❤❤bs ehu keh sakde Haan ji,hor shabad nhi ji Sade kol ❤❤❤❤❤❤❤❤❤❤
ਅਰਜਨ ਅਰਜਨ ਕਰਾ ਛੜੀ ਆ 🏹❤
arjan nailed it ❤⚡⚡
B2gether always lit bro🔥🔥
Arjan is really on fire 💎🙌🏻
Arjan ne agg layi payi aa❤❤
Jalwa touch🚀
Shukar aa MXRCI v studio to bhar aaya 😅❤️🔥👍🏻
❤🎉 2:47
Arjan hits a another level of vibe❤❤ love you jatta❤❤❤❤
Mxrci's music just takes it to another level 🥶🥶
ਸਾਡੇ ਅਰਗਿਆ ਉੱਤੇ ਥੋਡੇ ਅਰਗੀਆ ਬੀਬਾ ਮਰਦੀਆ ਈ ਹੁੰਦੀਆ ਨੇ ♥️😀😀
❤❤❤❤ siraa
I'm an American 🇺🇸 but I love ❤️ indian culture
desi dilemma
ਵੱਡੇ ਬਾਈ ਹੁੰਦੇ ਆ ਛੋਟੇ ਸ਼ੋਰ ਹੁੰਦੇ ਨੀ 💯👌
I was born in Bihar but I am happy that I got schooling in Ludhiana .I am able to enjoy lyrics of Arjan Dhillon
Another master piece
You are a bhaiyaa 😮
@@Sahil12656he is an Indian.. That's it.. Lol
Aa Bihar vale veer nu bhayiya kehn valya Guru Gobind Singh g da Janam v Bihar da hi c… thodi sharam kri di hundi a…
@@Gurdil_Khemkarania appreciate it pajji.. Loved your thoughts..
@@Gurdil_Khemkaraniahistory padh bro odo bihar name di koi state haini c baad ch bni a
ਵਾਹ ਪੂਰੀ ਗੱਲਬਾਤ ਆ👌👌👌👌🤘🤘🤘
Best 👌 video 📹 aa 💖 ❤️
Sira gal baat aa
Outstanding bro ❤ Love you from villages where you shooting song 😊❤
My favourite singer Arjan dhillon 😊❤
ਜਾਨ ਐਂਡ ਕਰਾ ਤੀ ਕੇ 👌👌👌👌
100 Millon hit hona chidi ganna❤
Lyrics storyline next level 💯
Never compare with anyone ❤❤❤❤
Arjan never disappoint us❤❤
ਅਰਜੁਨ ਮਿਲੂ ਆਉਦੀ ਵਾਰੀ ਸੋਹਣੀਏ_⛳
ਸਿੱਧੂ ਤੋਂ ਇਲਾਵਾ ਜੇ ਕਿਸੇ ਦੇ ਗੀਤ ਸੁਣਨ ਨੂੰ ਦਿਲ ਕਰਦਾ ਉਹ ਅਰਜਨ ਆ😊
ਸੱਚੀਆ ਗੱਲਾਂ ਕੀਤੀਆਂ ਬਾਈ ਅਰਜਨ ਨੇ ਬਹੁਤ ਵਧੀਆ ਗੀਤ 👌👌👌🤘
nice song ,arjun dhillon is simple life in field ❤❤
Song video next level ❣️❣️🎚️🔥🔥 good job all team members 👌👌👌 great job 👍