ਰੇਪ ਤੇ ਕਤਲ ਦੇ ਇਲਜ਼ਾਮਾਂ 'ਤੇ ਮੁੜ Dhadrian Wale ਦੀ ਸਫਾਈ | Today Punjabi News | News18 Punjab

Поділитися
Вставка
  • Опубліковано 23 гру 2024

КОМЕНТАРІ • 5

  • @VikramjitSingh-p2m
    @VikramjitSingh-p2m 2 дні тому

    ❤❤❤❤❤

  • @AmreekKaur-m7f
    @AmreekKaur-m7f 2 дні тому

    🙏🙏🙏🌹🌹❤️

  • @parhaladsingh8437
    @parhaladsingh8437 День тому

    ਭਾਈ ਰਣਜੀਤ ਸਿੰਘ ਜੀ ਕੀ ਗਲ ਹੋ ਗਈ, ਆਪ ਜੀ ਨੂੰ ਥਾਂ ਥਾਂ ਤੇ ਸਫ਼ਾਈ ਦੇਣ ਦੀ ਕੀ ਲੋੜ ਪੈ ਗਈ। ਲੋਕਾਂ ਨੂੰ ਕਾਹਦੀ ਸਫਾਈ ਦੇ ਰਹੋ ਹੋ,ਲੋਕ ਤਾਂ ਮੰਨਦੇ ਹੀ ਹਨ ਕਿ ਤੁਸੀਂ ਬੇਕਸੂਰ ਹੀ ਹੋਵੇਗੋ, ਪਰ ਕਿੱਥੇ ਗਈਆਂ ਜੁਆਰਤਾਂ, ਕਿਉਂ ਨਹੀਂ ਪੁਲਿਸ ਦੇ ਪੇਸ਼ ਹੋ ਕੇ ਆਪਣੀ ਸਫਾਈ ਪੁਲਿਸ ਦੇ ਅੱਗੇ ਰੱਖ ਰਹੇ । ਹੁਣ ਪਹਿਲਾਂ ਜਮਾਨਤ ਲਵੋਗੇ, ਫਿਰ ਪੁਲਿਸ ਦੇ ਪੇਸ਼ ਹੋਵੋਗੇ।ਇੰਝ ਹੀ ਆ ਨਾ। ਇਸ ਤਰ੍ਹਾਂ ਹੀ ਹੁੰਦਾ, ਜਿਹੜੇ ਲੋਕ ਦੂਜਿਆਂ ਨੂੰ ਭੰਡਦੇ ਹਨ, ਉਹਨਾਂ ਨਾਲ ਇਸ ਤਰ੍ਹਾਂ ਹੀ ਹੁੰਦਾ। ਤੁਸੀਂ ਤਾਂ ਗੁਰੂ ਅਸਥਾਨਾਂ ਤੇ ਪੁੱਠੀਆਂ ਸਿੱਧੀਆਂ ਟਿੱਪਣੀਆਂ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ।ਅੰਮ੍ਰਿਤ ਸਰੋਵਰਾਂ ਤੇ ਬਹੁਤ ਘਟੀਆ ਦਰਜੇ ਦੀ ਬਿਆਬਾਜ਼ੀ ਕੀਤੀ। ਵੇਖਿਆ ਜਿਹੜਾ ਬੰਦਾ ਕਰਾਮਾਤ ਨੂੰ ਨਹੀਂ ਮੰਨਦਾ ਪ੍ਰਮਾਤਮਾ ਨੇ ਉਸ ਨੂੰ ਕਰਾਮਾਤ ਵਿਖਾ ਦਿੱਤੀ। ਹੈ ਨਾ ਕਮਾਲ, ਆਂਪੂ ਬਣਿਆ ਰੱਬ ਵੀ ਹੁਣ ਚੱਕਰ ਵਿੱਚ ਪੈ ਗਿਆ।

  • @kuljitbajwa1527
    @kuljitbajwa1527 2 дні тому

    ❤❤❤❤

  • @jasvirjaswal8820
    @jasvirjaswal8820 День тому

    ❤❤❤❤