ਪਹਿਲਾਂ ਹੀ "ਬਲਾਤਕਾਰੀ” ਸਾਬਿਤ ਤਾਂ ਹੋ ਲੈਂਣ ਦਿਉ, ਸੁਣੋਂ ਇੱਕ ਵਾਰ | Special Video | Dhadrianwale
Вставка
- Опубліковано 5 лют 2025
- For all the latest updates, please visit the following page:
ParmesharDwarofficial
emmpee.net/
~~~~~~~~
This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
UA-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar
ਭਾਈ ਸਾਹਿਬ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਬੇਦਾਗ ਸਖਸ਼ੀਅਤ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਵਾਹ ਬਾਬਾ ਜੀ ਸਵਾਦ ਆ ਗਿਆ ਇਹ ਲੰਡੀਆਂ ਬੁੱਚੀਆਂ ਦੀ ਪ੍ਰਵਾਹ ਨਹੀਂ ਕਰਨੀਂ ਐਵੇਂ ਕਤੀੜਾਂ ਭੌਂਕੀ ਜਾਂਦੀਆਂ ❤️❤️❤️❤️
Very sorry, I can see your pain.
I'm not always listening to you but how much I see you. We can see the personality.
Simply you are a great personality.
Everything will be fine. Guru gi will help you 🙏🙏🙏🙏
ਸਾਨੂੰ ਪੂਰਾ ਯਕੀਨ ਆ ਜੀ ਥੋਡੇ ਤੇ ਪਰ ਦੱਲਿਆਂ ਨੇ ਦੱਲੇ ਕੰਮ ਹੀ ਕਰਨੇ ਆ
ਭਾਈ ਸਾਹਿਬ 200/ਸਹੀ ਹਨ
ਕੁਤੇ ਭੋਕ ਕੇ ਬਹਿ ਜਾਣਗੇ
ਜਿਹੜੇ ਦੱਲੇ ਭਾਈ ਸਾਹਿਬ ਤੇ ਇਲਜ਼ਾਮ ਲਾਉਂਦੇ ਸੀ, ਕੀ ਉਹ ਦੱਲੇ ਹੁਣ ਚੱਪਣੀ ਚ’ ਨੱਕ ਡੋਬ ਕੇ ਮਰਨਗੇ🤔🤔
ਪ੍ਰਮਾਤਮਾ ਬੜਾ ਬੇਅੰਤ ਹੈ ਸੱਚ ਦੀ ਕਦੇ ਪਿੱਠ
ਨਹੀਂ ਲੱਗਣ ਦਿੰਦਾ 🙏
Good👍
No parmatma only kudrat u r taksali gunda😂😂
ਪੁਤ੍ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਕੁਤਿਆ ਦਾ ਕੰਮ ਹੈ ਭੌਂਕਣਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖੇ
ਵਾਹਿਗੁਰੂ ਜੀ ਮੇਹਰ ਕਰਨ ਜੀ, ਆਪ ਜੀ ਦੀਆ ਅਸੀਸਾਂ ਲੱਗਣ ਜੀ ਬਹੁਤ ਵਧੀਆ ਪ੍ਰਚਾਰਕ ਹਨ ਭਾਈ ਸਾਹਿਬ ਜੀ
ਕੇਹੜੇ ਵਾਹਿਗੁਰੂ ਦੀ ਗੱਲ ਕਰਦੇ ਵਾਹਿਗੁਰੂ ਨੂੰ ਤਾਂ ਉਹ ਮੰਨਦਾ ਹੀ ਨਹੀਂ
ਭਾਈ ਸਾਹਿਬ ਜਿਸ ਰਸਤੇ ਉਤੇ ਤੁਸੀਂ ਤੁਰੇ ਹੋ ਉਸ ਰਸਤੇ ਤੇ ਬੜੀਆਂ ਮੁਸੀਬਤਾਂ ਹਨ ਸਾਡਾ ਪੱਕਾ ਵਿਸ਼ਵਾਸ ਹੈ ਤੁਸੀਂ ਮੰਜ਼ਿਲ ਤੇ ਜਰੂਰ ਪਹੁੰਚੋਗੇ
ਭਾਈ ਰਣਜੀਤ ਸਿੰਘ ਜੀ ਤੋਂ ਲੱਖ ਵਾਰੀ ਕੁਰਬਾਨ,, ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਜੀਵਨ ਬੇਦਾਗ ਹੈ,, ਚੜ੍ਹਦੀ ਕਲਾ ਵਿੱਚ,,,
ਭਾਈ ਰਣਜੀਤ ਸਿੰਘ ਜੀ 💯 ਸਹੀ ਇਨਸਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਭਾਈ ਸਾਹਿਬ ਨੂੰ ਚੜਦੀਕਲਾ ਵਿੱਚ ਰੱਖਣ ਸੱਚ ਸੱਚ ਹੀ ਹੁੰਦਾ ਹੈ ❤
ਵਾਹਿਗੁਰੂ ਜੀ ਸਬ ਕੁਝ ਜਲਦੀ ਠੀਕ ਕਰੇਗਾ
ਸੱਚੀ ਗੱਲ ਆ ਜੀ ਤੁਹਾਡੇ ਤੇ ਕੋਈ ਵੀ ਦਾਗ ਨਹੀਂ ਹੈ 🙏
ਵੀਰ ਜੀ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਡੇ ਲਈ ਲਾਈਂ ਹੈ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੇ ਜਨਮ ਤੁਮਾਰੇ ਲੇਖੇ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਮਿਹਰ ਕਰਿਉ
ਮੈਨੂੰ ਬਹੁਤ ਕਹਿੰਦੇ ਸੀ, ਵੀ ਤੇਰੇ ਢੱਡਰੀਆਂ ਵਾਲੇ ਤੇ ਕੇਸ ਹੋ ਗਿਆ, ਮੈ ਇਕੋ ਗੱਲ ਕਹਿੰਦਾ ਸੀ, ਸੱਚ ਸੱਭ ਦੇ ਸਾਹਮਣੇ ਆ ਜਾਣਾ ਥੋੜਾ ਚਿਰ ਰੁਕੋ, ਕੱਚੇ ਪੈਰੀ ਨੀ ਤੁਰਿਆ ਭਾਈ ਸਾਬ ਦੇ ਮਗਰ, ਸ਼ੁਰੂ ਤੋ ਹੀ ਸੁਣਦੇ ਆਏ ਹਾਂ ਭਾਈ ਰਣਜੀਤ ਸਿੰਘ ਜੀ ਨੂੰ , ਸੁਣਦੇ ਰਵਾਗੇ, ਜਿੰਦ ਜਾਨ ਨੇ ਸਾਡੀ ਤਾ
same here bha jande
🙏👍
Mainu v veer ehda e kehnde c pr mainu mere baba ji te pura bhrosa c and hai te hmesa rhoga. Waheguru g🙏🏻
Sardar Ranjit Singh Dhadrian wale saab jindabad 🙏🙏🙏🙏🙏
Oh bhrawa bittu bond marda reha tere githu di, challenge kita si test krwa ke kyu nhi krwaye
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਓ, ਹਮੇਸ਼ਾਂ ਬੇਦਾਗ ਰੱਖਿਓ 🙏🙏
ਤੁਹਾਡੀ ਹੋਰ ਵੀ ਚੱੜਦੀ ਕਲ਼ਾ ਹੋ ਜਾਣੀ ਏ
ਸਾਨੂੰ ਮਾਣ ਏ ਤੁਹਾਡੇ ਤੇ 🙏🙏🙏🙏
ਜਿਹੜੇ ਆਪ ਬਲਾਤਕਾਰੀ ਨੇ, ਉਹਨਾਂ ਨੂੰ ਸਾਰੇ ਬਲਾਤਕਾਰੀ ਨਜ਼ਰ ਆਉਂਦੇ ਨੇ, ਬਾਬਾ ਰਣਜੀਤ ਸਿੰਘ ਜ਼ਿੰਦਾਬਾਦ
ਕਰੇਲੇ ਵਰਗਾ ਸੱਚ।
ਭਾਈ ਸਾਹਿਬ ਜੀ ਪਿਆਰ ਕਰਨ ਵਾਲੇ ਸੱਭ ਤੁਹਾਡੇ ਨਾਲ ਹਾਂ ❤❤
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸੱਚੇ ਸਿੱਖ ਹਨ, ਸਾਨੂੰ ਮਾਣ ਹੈ ਆਪਣੇ ਵੀਰ ਤੇ
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ
ਬਾਬਾ ਜੀ ਤੁਸੀਂ ਬਿਲਕੁਲ ਸੱਚੇ ਸੁਚੇ ਹੋ ਜੀ
ਭਾਈ ਸਾਹਿਬ ਜੀ ਤੁਸੀਂ ਛੋਟੀ ਉਮਰ ਵਿੱਚ ਗੁਰੂ ਦਾ ਪੱਲਾ ਫੜ ਕੇ ਗੁਰੂ ਜੀ ਨਾਲ ਲੱਖਾਂ ਸੰਗਤਾਂ ਨੂੰ ਜੋੜਿਆ🙏🙏🙏🙏🙏
ਬਾਬਾਜੀਤੁਸੀਂਬਿਲਕੁਲਸਹੀਹੋ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਬਹੁਤ ਵਧੀਆ ਪ੍ਰਚਾਰਕ ਹਨ ਭਾਈ ਰਣਜੀਤ ਸਿੰਘ ਜੀ
ਭਾਈ ਸਾਹਿਬ ਜੀ ਤੁਸੀ ਆਪਣਾ ਕਰਮ ਕਰਦੇ ਰਹੋ ਜੀ ਸਮੇਂ ਦੇ ਚੱਕਰ ਨੇ ਸਭ ਦਿਖਾ ਦੇਣਾ ਜੀ 🙏🙏♥️
❤🎉 ਮੇਰਾ ਪਿਆਰਾ ਵੀਰ ਹੀਰਾ ਹੈ ਹੀਰਾ❤🎉
Ok
ਬਿਲਕੁਲ ਸਹੀ ਬੋਲਿਆ ਤੁਸੀ ਭਾਈ ਸਾਬ ਅੱਜ ਜ਼ਿੰਨਾਂ ਲੋਕਾਂ ਨੇ ਬਾਬਿਆਂ ਨੇ ਡੇਰਿਆਂ ਦੇ ਨਾਮ ਤੇ ਜ਼ਮੀਨਾਂ ਪ੍ਰਾਪਰਟੀ ਬਣਾਈਆਂ ਆਪਣੇ ਪਰਿਵਾਰ ਬੱਚਿਆਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਿਨ੍ਹਾਂ ਕੋਮ ਜਾ ਪੰਥ ਲਈ ਕੁੱਝ ਨਹੀਂ ਕੀਤਾ ਉਹੀ ਪਖੰਡੀ ਸਾਧ ਬਾਬੇ ਤੁਹਾਡੀਆਂ ਲੱਤਾਂ ਖਿੱਚਣ ਨੂੰ ਲੱਗੇ ਹੋਏ ਨੇ ਭਾਈ ਸਾਬ ਬਾਕੀ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨਗੇ ਭਾਈ ਸਾਬ ਸੱਚ ਸੱਚ ਹੀ ਰਹਿਣਾ ਵਾਹਿਗੁਰੂ ਭਲੀ ਕਰੇ
Sachi bout dukh lagda c jado koi kahanda c bout good kita tusi as gal ta tusi bolàa thanks lot
ਨਾਨਕ ਨੀਵਾਂ ਜੋਂ ਚਲੇਂ ਲਾਗੇ ਨਾਂ ਤਾਤੀ ਵਾਉ 👏👏
ਬਿਲਕੁਲ ਸਹੀ ਕਿਹਾ ਬਾਬਾ ਜੀ ਲੋਕਾਂ ਦਾ ਕੰਮ ਹਰ ਇੱਕ ਨੂੰ ਬੁਰਾ ਕਹਿਣਾ ਪਰ ਵਾਹਿਗੁਰੂ ਜੀ ਸਭ ਕੁਝ ਜਾਣਦਾ ਵਾਹਿਗੁਰੂ ਜੀ ਗਲਤ ਕਹਿਣ ਵਾਲਿਆਂ ਦਾ ਇੰਨਾ ਭਲਾ ਕਰਨ ਕੇ ਉਹ ਲੋਕ ਕਿਸੇ ਦਾ ਮਾੜਾ ਕਰਨ ਬਾਰੇ ਸੋਚਣ ਵੀ ਨਾ
ਬਿਲਕੁਲ ਸੱਚ ਕਿਹਾ ਬਾਈ ਜੀ ਵਿਰੋਧੀਆਂ ਨੂੰ ਸੱਚ ਚੁੱਭਦਾ ਸਾਡੇ ਆਲੇ ਚੋਲਾ ਧਾਰੀ ਪੁਜਾਰੀਆਂ ਨੂੰ ,ਇਹ ਸਾਰੀ ਕਾਲੀ ਕਰਤੂਤ ਇਹਨਾਂ ਬੂਬਨਿਆਂ ਦੀ ਹੈ
ਅੱਜ ਦੇ ਸਮੇਂ ਵਿੱਚ ਏਨੇ ਸੱਚੇ ਸੁੱਚੇ ਮਹਾਨ ਸਿੱਖ ਪਰਚਾਰਕ ਨੂੰ ਸਗੋਂ ਸਿੱਖ ਪੰਥ ਨੂੰ ਸੰਭਾਲਣਾ ਚਾਹੀਦਾ ਹੈ ਨਾ ਕਿ ਰੋਲਣਾ 🙏ਵੀਰੋ ਵੱਧ ਤੋਂ ਵੱਧ ਸਾਥ ਦਿਓ ਜੀ 😭
ਬਿਲਕੁਲ ਜੀ 🙏
ਅਸੀਂ ਨਾਲ ਹਾਂ ਭਾਈ ਸਾਹਬ ਜੀ ਦੇ।।।।
Waheguru ji 🙏🙏
ਭਾਈ ਸਾਬ ਜੀ ਧੰਨ ਹੋ ਤੁਸੀ ਬਹੁਤ ਬਹੁਤ ਧੰਨਵਾਦ
ਨੋਜਵਾਨਾਂ ਦੇ ਦਿਲਾਂ ਦੀ ਧੜਕਣ ਢੱਡਰੀਆਂ ਵਾਲੇ ❤
Nikal etho ahi enu topa samajde a jali sant😂
😂😂😂😂😂😂😂
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ 🙏🙏🙏🙏🙏❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਥੋਡੇ ਨਾਲ ਹੀ ਨੇ ਭਾਈ ਸਾਹਿਬ ਜੀ🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਿਲਕੁਲ ਸਹੀ ਏ
Baba ji vahut dukh laga
Ok
ਸਾਨੂੰ ਵੀਰ ਜੀ ਤੁਹਾਡੇ ਤੇ ਪੂਰਾ ਭਰੋਸਾ ਹੈ ਅਸੀਂ ਤੁਹਾਡੇ ਨਾਲ ਹਾਂ
🙏 ਧੰਨ ਗੁਰੂ ਰਾਮਦਾਸ ਜੀ ਜਲਦੀ ਜਲਦੀ ਸਭ ਕੁਝ ਠੀਕ ਕਰ ਦੋ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ
ਸੱਚ ਦ ਪਾਂਧੀ, ਬਾਬੇ ਨਾਨਕ ਦਾ ਸਪੁੱਤਰ ਭਾਈ ਰਣਜੀਤ ਸਿੰਘ ਜੀ।
ਮਨ ਨੀਵਾਂ ਮੱਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ 🙏🙏🙏
ਭਾਈ ਸਾਬ ਜੀ ਅੱਜ ਤੱਕ ਤੁਸੀਂ ਸਦਾ ਸਭ ਦਾ ਭਲਾ ਹੀ ਕੀਤਾ ਗੁਰੂ ਪਾਤਸ਼ਾਹ ਤੁਹਾਡਾ ਕਦੇ ਬੁਰਾ ਨਹੀਂ ਹੋਣ ਦਿੰਦੇ...ਮਾਹਰਾਜ ਕਿਰਪਾ ਕਰਨ 🙌
ਬਾਈ ਜੀ ਨਾਲ ਖੜੇ ਆਂ 👍ਬੱਬਰ ਸ਼ੇਰ ਓ ਸਾਡੇ ਤੁਸੀਂ 💪ਲਵ ਯੂ ਟਰੱਕ ਭਰ ਕੇ ❤️
ਬਾਬਾ ਜੀ ਜਿੰਦ ਜਾਨ ਹੋ ਤੁਸੀਂ ਸਾਡੀ ਸਾਨੂੰ ਤੁਹਾਡੇ ਤੇ ਰੱਬ ਵਰਗਾ ਭਰੋਸਾ
ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਅਤੇ ਰਿਸ਼ਤੇਦਾਰਾਂ ਨੇ ਵੀ ਕਿਹਾ ਸੀ ਤੇਰੇ ਰਣਜੀਤ ਸਿੰਘ ਤੇ ਕੇਸ ਪੇ ਗਿਆ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਸੀ ਵਿਸ਼ਵਾਸ ਹੈ ਵਿਸ਼ਵਾਸ ਹੀ ਰਹੇਗਾ ਮੇਰਾ ਵੀਰ ਇੱਕ ਸੁੰਦਰ ਜਿਹਾ ਹੀਰਾ ਹੈ ਮੇਰਾ ਪਿਆਰਾ ਵੀਰ ਇੱਕ ਚਮਕਦਾ ਹੀਰਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚਮਕਦਾ ਹੀਰਾ ਹੀ ਰਹੇਗਾ ਹੋਰ ਚਮਕਦਾ ਰਹੇਗਾ
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ 👌
ਭਾਈ ਸਾਹਿਬ ਜੀ ਤੇ ਹਮੇਸ਼ਾ ਹੀ ਵਿਸ਼ਵਾਸ ਸੀ, ਹੈ, ਤੇ ਰਹੇਗਾ। ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਹੋ ਭਾਈ ਜੀ ਤੁਸੀਂ ਢਡਰੀਆਂ ਵਾਲੇ ਬਹੁਤ ਸੋਹਣਾ ਪ੍ਰਚਾਰ ਕਰਦੇ ਹੋ ਬਹੁਤ ਸਹੀ ਹ ਤੁਸੀਂ ਬਹੁਤ ਧੰਨਵਾਦ ਤੁਹਾਡਾ
ਵਾਹਿਗੁਰੂ ਜੀ ਨੇ ਭਾਈ ਸਾਹਿਬ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ ਹੈ ਅੱਗੇ ਤੋ ਵੀ ਅਸ਼ੀ
Baba ji dilo satkar 🙏🙏
ਪੂਰੀ ਨੌਜਵਾਨੀ ਤੁਹਾਡੇ ਨਾਲ ਭਾਈ ਸਾਹਿਬ ਕਿਉਂਕਿ ਤੁਸੀਂ ਸੱਚੇ ਅਤੇ ਪੱਕੇ ਹੋ ਜਿਹੜੇ ਤੁਹਾਨੂੰ ਬਦਨਾਮ ਕਰਨ ਨੂੰ ਫਿਰਦੇ ਹਾਂ ਉਨਾਂ ਦੇ ਨੇੜੇ ਪੈਣਗੇ ਜੇ ਮਾਲਕਾਂ ਦੀ
ਬਾਬਾ ਜੀ ਤੁਹਾਡੀ ਚੜਦੀਕਲਾ ਰਹੇ🙏🙏🙏🙏🙏🙏🙏🙏
ਬਿਲਕੁਲ ਸਹੀ ਗਲ ਹੈ ਭਾਈ ਸਾਹਿਬ ਜੀ
ਭਾਈ ਸਾਹਿਬ ਜੀ ਦੇ ਨਾਲ ਹਾਂ
Ok
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ 👏👏
❤❤❤ਲਵ ਯੂ ਭਾਈ ਸਾਹਿਬ ਜੀ
ਸਾਡੇ ਭਾਈ ਸਾਹਿਬ ਜੀ 💯💯💯 ਸਹੀ ਹਨ ਕੋਈ ਰੀਸ ਨਹੀਂ ਕਰ ਸਕਦਾ ਸੱਚੇ ਸੁੱਚੇ ਸਿੱਖ ਪ੍ਰਚਾਰਕ ਹਨ ਧੰਨਵਾਦ ਕਰਦਿਆਂ ਭਾਈ ਸਾਹਿਬ ਜੀ ਦਾ❤❤❤
ਲਾਲਚ ਹੀ ਆ ਜੀ ਵਿਰੋਧੀ ਪਾਰਟੀਆਂ ਦਾ ਕੰਮ ਹੈ 100 ਪਰਸ਼ੈਟ ਬਾਬਾ ਜੀ
Hlo kitho tuc
ਲੱਤਾਂ ਤੇ ਭਾਰ ਪੌਣ ਦੇ ਲਈ ਆਪਣੀ ਜਿੰਮੇਵਾਰੀ ਫਰਜ਼ ਚੰਗੀਆਂ ਆਦਤਾਂ ਦੀ ਗੱਲ੍ਹ ਕਰਨ ਵਾਸਤੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਵੀ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ 🙏
ਸੱਚ ਨੂੰ ਫਾਂਸੀ 🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸੱਚ ਦੇਖਣ ਨੂੰ ਮਿਲਦਾ ਹੈ। ਭਾਈ ਸਾਹਿਬ ਸਹੀ ਅਤੇ ਸੱਚੇ ਪ੍ਰਚਾਰਕ ਹਨ ਜੀ
ਮਨ ਨਹੀ ਮੰਨਦਾ ਸੀ ਕਦੇ ਕੇ ਇਹ ਸੱਚ ਹੋ ਸਕਦਾ ਚਾਹੇ ਜੋ ਕੋਈ ਕੁਝ ਕਹਿ ਜਾਵੇ ਸਾਨੂੰ ਪੂਰਾ ਵਿਸ਼ਵਾਸ ਸੀ ਭਾਈ ਸਾਹਿਬ ਜੀ ਬਹੁਤ ਸਾਲਾ ਤੋ ਤੁਹਾਨੂੰ ਸੁਣਦੇ ਹਾ 🙏🙏🙏🙏
Exactly 👍
ਵੀਰ 2 ਦਿਨ ਨੀਦ ਨਈ ਆਈ ਹੁਣ ਤੱਕ ਘਰ ਵਿੱਚ ਵਿਚਾਰ ਚਲਦੇ ਕੇ ਭਾਈ ਸਾਡਾ ਏਦਾ ਨਈ ਕਰ ਸਕਦਾ । ਜੱਟਾ ਲੱਗਾ ਰੇਹ ਤੇਰੇ ਨਾਲ ਆ ਜਾਨ ਲਾ ਦੇਮਾ ਗੇ ਤੇਰੇ ਮਗਰ । ਅੱਖ ਵਿੱਚ ਹੰਜੂ ਨਾ ਲੇ ਕੇ ਆਇਆ ਕਰ ਸਾਡਾ ਦਿਲ ਰੋਂਦਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ । ਲਵ ਯੂ ਬਹੁਤ ਸਾਰਾ ।❤
ਜਿਸਦੀਆਂ ਅੱਖਾਂ ਵਿੱਚ ਹੰਝੂ ਆ ਗਏ, ਉਹ ਕਿੰਨਾ ਕੂ ਮਹਾਨ ਸੰਤ ਹੋਵੇਗਾ, ਇਹੋ ਜਿਹੇ ਇਲਜ਼ਾਮ ਤਾਂ ਆਮ ਲੋਕਾਂ ਤੇ ਵੀ ਲਗਦੇ ਰਹਿੰਦੇ ਹਨ,
@parhaladsingh8437 ਨਈ ਵੀਰ ਸੱਚਾ ਬੰਦਾ। ਸਾਰੀ ਦੁਨੀਆਂ ਹੀ ਇਹਨੂੰ ਜੀਣ ਨਈ ਦਿੰਦੀ। ਇਹਦੀ ਜਗ੍ਹਾ ਤੂੰ ਜਾ ਮੈ ਹੁੰਦੇ ਹੁਣ ਤੱਕ ਮਰ ਖਪ ਗਏ ਹੁੰਦੇ। ਪਰ ਬੰਦਾ ਬਹੁਤ ਤਗੜਾ। ਵਾਹਿਗੁਰੂ ਇਹਦੀ ਉਮਰ ਲੰਬੀ ਕਰੇ
ਵਾਹਿਗੁਰੂ ਜੀ ਸਭ ਕੁਝ ਠੀਕ ਕਰਨਗੇ ਬਾਬਾ ਜੀ ਸੱਚ ਨੂੰ ਕਿਸੇ ਦਾ ਡਰ ਨਹੀਂ ਹੁੰਦਾ
ਭਾਈ ਸਾਹਿਬ ਜੀ ਇੰਜ਼ ਹੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
ਬਹੁਤ ਵਧੀਆ ਵਿਚਾਰ ਨੇ ਬਾਬਾ ਜੀ। ਚੈਨਲਾਂ ਤੇ ਗਲਤ ਖਬਰ ਸੁਣ ਕੇ ਬਹੁਤ ਦੁੱਖ ਲੱਗਾ, ਅੱਕ ਕੇ ਇਨਾਂ ਪ੍ਰਤੀ ਮਾੜੀਆਂ ਖਬਰਾਂ ਦੇਖਣੀਆਂ ਹੀ ਬੰਦ ਕਰ ਦਿੱਤੀਆਂ। ਭੇਡਚਾਲ ਜੋ ਮਰਜੀ ਬੋਲੀ ਜਾਂਦੇ। ਸਾਡੇ ਘਰ ਵੀ ਇੱਕ ਬੰਦਾ ਆਇਆ ਇਨਾਂ ਪ੍ਰਤੀ ਅਬਾ ਤਬਾ ਬੋਲੀ ਜਾਵੇ, ਕੀ ਬਹਿਸ ਕਰੀਏ, ਰੱਬ ਉਸਨੂੰ ਸੁਮੱਤਿਆ ਬਖਸੇ਼😂😂
ਸੱਚ ਨੂੰ ਕਦੇ ਵੀ ਆਂਚ ਨਹੀਂ ਆਉਂਦੀ ਵਾਹਿਗੁਰੂ ਬਹੁਤ ਸਮਰੱਥ ਹੈ ਜੀ 🙏🙏
ਤੁਹਾਡੇ ਨਾਲ ਖੜੇ ਹਾਂ ਬਾਬਾ ਜੀ ❤❤🙏🙏🙏🙏🙏
ਵਾਹ ਜੀ ਵਾਹ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਲੱਖਾਂ ਮਾਵਾਂ ਰੋਈਆਂ ਜਿਸ ਦਿਨ ਇਹ ਖਬਰ ਚੈਨਲਾਂ ਤੇ ਚੱਲ ਰਹੀ ਸੀ।
Waheguru ji🙏
😭😭😭😭
Such 💯
Manu v bohot dukh hoya c bt trust v bohot hai
@@sukhjinderkaur1999Hlo show dear
ਸਾਡਾ ਤਾ ਪ੍ਰਮਾਤਮਾ ਭਾਈ ਸਾਹਿਬ ਜੀ ਹੱਨ
ਸਾਡੀ ਜ਼ਿੰਦਗੀ ਭਾਈ ਸਾਹਿਬ ਆਏ ਅੱਤੇ ਜ਼ਿੰਦਗੀ ਬੱਦਲ ਗੱਈ ❤❤❤❤❤❤❤❤❤❤❤❤❤
ਵਾਹਿਗੁਰੂ ਜੀ ਸਭ ਕੁਝ ਜਲਦੀ ਹੀ ਠੀਕ ਠਾਕ ਹੋ ਜਾਏ🙏
ਭਾਈ ਜੀ ਜੋ ਸੱਚ ਦਾ ਪ੍ਰਚਾਰ ਕਰਦਾ ਹਮੇਸਾ ਓਸ ਨਾਲ ਐਵੇਂ ਹੀ ਹੋਇਆ , ਇਤਿਹਾਸ ਗਵਾਹ ਹੈ।
🎉🎉🎉❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ🎉🎉🎉🎉
ਮੈਂ ਆਪਣੇ ਜਿੰਦਗੀ ਵਿੱਚ ਬਹੁਤਾ ਕਦੇ ਗੂਰੂ ਸਾਹਿਬ ਦੇ ਬਚਨਾ ਤੇ ਪੂਰਾ ਨਹੀਂ ਉਤਰ ਸਕਿਆ,,, ਪਰ ਬਹੁਤ ਵਾਰ ਪਰਮੇਸ਼ੁਰ ਦਵਾਰ ਗਿਆ,, ਉਸ ਜਗਾਹ ਇਹੋ ਜਿਹੀ ਕੋਈ ਵੀ ਗੱਲ ਨਹੀਂ,, ਭਾਈ ਰਣਜੀਤ ਸਿੰਘ ਜੀ ਤੇ ਇਹ ਇਲਜਾਮ ਬਿਲਕੁਲ ਗਲਤ ਲਾਇਆ ਗਿਆ,,
ਤੁਹਾਡੇ ਵਿਚਾਰਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ
🙏 Waheguru 🌹 ji 🙏 ka 🌹 Khalsa 🙏 waheguru 🌹 ji 🙏 ki 🌹 Fateh 🙏 ji 🙏🌹❤❤❤❤
ਭਾਈ ਸਾਹਿਬ ਜੀ ਸਭ ਕੁਝ ਠੀਕ ਹੋ ਜਾਣਾ ਹੈ ਜੀ।ਅਸੀਂ ਅਰਦਾਸ ਕਰਦੇ ਹਾਂ ਜੀ ਗੁਰੂ ਸਾਹਿਬ ਅੱਗੇ ।ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜੀ
ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ। ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਧੰਨਵਾਦ ਜੀ
ਸ਼ੁਕਰਾਨਾ ਪਾਤਸ਼ਾਹ ਜੀ 🙏🙏
Waheguru ji ka khalsa Waheguru ji ki fateh
Sanu ਭਾਈ ਸਾਹਿਬ ਜੀ ਤੇ pura prosa ਹੈ ਜੀ
Asi ਭਾਈ ਸਾਹਿਬ ਜੀ naal ਬਹੁਤ ਪਿਆਰ karde ha ਜੀ ❤
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ ਜੀ।
ਵਾਹ ਵਾਹ ਭਾਈ ਸਾਹਿਬ ਜੀ ਧੰਨਵਾਦ ਅਸੀਂ ਨਹੀ ਸੁਣ ਕਿਸੇ ਥੋਡੇ ਨਾਲ ਭਾਈ ਸਾਹਿਬ ਜੀ ਧੰਨਵਾਦ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਵਧੀਆ ਜੀ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਗੇ
ਵਾਹਿਗੁਰੂ ਜੀ ਭਾਈ ਸਾਹਿਬ ਦੀ ਚੜਦੀ ਕਲਾ ਰੱਖੀ ਵਾਹਿਗੁਰੂ ਜੀ ਭਾਈ ਸਾਹਿਬ ਦੇ ਸਦਾ ਅੰਗ ਸੰਗ ਰਹਿਣਾ ਭਾਈ ਸਾਹਿਬ ਤੁਹਾਡੀ ਹਮੇਸ਼ਾ ਜਿੱਤ ਹੋਵੇਗੀ ਭੈਣ ਦਾ ਪਿਆਰ ਹਮੇਸ਼ਾ ਨਾਲ ਰਣਜੀਤ ਕੌਰ 🙏🙏🙏🙏🙏🙏🙏
ਸਿੱਖ ਕੌਮ ਦੇ ਹੀਰੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ
Ok ok
ਭਾਈ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਸੀਂ ਦਿਲੋਂ ਧੰਨਵਾਦ ਕਰਦੇਂ ਹਾਂ ਵਾਹਿਗੁਰੂ ਜੀ ਤਹੋਨੂ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਭਾਈ ਰਣਜੀਤ ਸਿੰਘ ਜੀ
ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ
ਭਾਈ ਰਣਜੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
ਰੱਬ ਜਿਨ੍ਹਾ ਭਰੋਸਾ ਜੀ ਥੋਡੇ ਤੇ❤
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🎉🎉🎉🎉🎉
ਭਾਈ ਸਾਬ ਜੀ ਇਹ ਜੋ ਮਰਜੀ ਕਰ ਲੈਣ ਤੁਹਾਨੂੰ ਨਹੀਂ ਥੱਲ੍ਹੇ ਲਾਹ ਸਕਦੇ , ਤੁਹਾਡੇ ਤੇ ਬਾਬਾ ਨਾਨਕ ਜੀ ਦੀ ਖਾਸ ਮਿਹਰ ਹੈ ਤੁਸੀਂ ਬਾਬਾ ਨਾਨਕ ਜੀ ਦੇ ਖਾਸ ਪੁੱਤਰ ਹੋ
ਬਾਬਾ ਜੀ ਆਪਣੀ ਸੋਚ ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ ਪਰ ਇਹ ਨਿਊਜ਼ ਸੁਣਕੇ ਦੁੱਖ ਲੱਗਾ ਸੀ ਯਕੀਨ ਵੀ ਸੀ ਏਦਾਂ ਹੋ ਨੀ ਸਕਦਾ
ਹਮੇਸ਼ਾਂ ਤੁਹਾਡੇ ਨਾਲ ਹਾਂ ਜੀ ਭਾਈ ਸਾਹਿਬ ❤️🙏🏻❤️
ਬਾਬੇ ਨਾਨਕ ਜੀ ਦੇ ਵੀ ਲੋਕਾ ਨੇ ਪੱਥਰ ਮਾਰੇ ਸਨ 😢ਕੁਰਾਹੀਏ ਆਖੀਆ ਸੀ 🥺 ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਏ ✍️,,,,ਪਰ ਕਮਲ ਦਾ ਫੁੱਲ ਚੀਕੜ ਵਿੱਚ ਹੀ ਉਭਰਦਾ ਹੈ 🙏
ਭਾਈ ਸਾਹਿਬ ਜੀ ਤੁਸੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਸਮਝਦੇ ਹੋ।
ਸ੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲੱਖਾਂ ਦੁਨੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਹੈ ਜੀ
❤❤❤❤,,,, ਸਾਸਰੀਕਾਲ ਬਾਈ ਰਣਜੀਤ ਸਿੰਘ ਜੀ,,,, LOV you 💕💕💕💕💕💕 Bai jee,,,,
Kina dukh de rhe ne lok bhai sahib nu😢😢😢😢 waheguru g 🥹🥹🥹🥹 you are the great bhai sahib g
ਪੰਥ ਵੱਸੇ ਸੈ ਉਜੱਡਾਂ ।।
ਭਾਈ ਸਾਹਿਬ ਜੀ ਸਾਨੂੰ ਆਪ ਤੇ ਪੂਰਾ ਯਕੀਨ ਹੈ , ਤੇ ਗੁਰੂ ਸਾਹਿਬਾਨਾਂ ਦੇ ਦਿੱਤੇ ਪਵਿੱਤਰ ਅਸੂਲਾਂ ਤੇ ਤੁਸੀ ਕਦੇ ਵੀ ਦਾਗ ਨੀ ਲਗਨ ਦਿਓ ਗੇ ,❤