ਪਿੰਡ ਗੋਬਿੰਦਗੜ੍ਹ ਵਾਲੇ ਆ ਨੇ ਫੜ ਲਏ ਸਰਕਾਰੀ ਪੈਸੇ ਖਾਣ ਵਾਲੇ 93 ਲੱਖ ਦਾ ਘਪਲਾ SDO ਹਾਲੇ ਵੀ ਰਾਹ ਨਹੀਂ ਦੇ ਰਿਹਾ

Поділитися
Вставка

КОМЕНТАРІ • 155

  • @sukhver7901
    @sukhver7901 Рік тому +35

    ਪਿੱਠ ਤਾ ਥਾਪੜੂਗਾ ਹੀ ਤਾ ਜੋ ਹਿੱਸਾ ਮਿਲਦਾ ਸਾਰਿਆ ਨੂੰ

  • @dhainchand1643
    @dhainchand1643 3 місяці тому +13

    ਐਂਵੇ ਕਿਉਂ ਭਕਾਈ ਮਾਰੀ ਜਾ ਰਹੇ‌ ਓ, ਐਸ ਡੀ ਓ ਸਾਹਿਬ
    ਸਿਰਫ਼ ਰਿਪੋਰਟ ਦੇ ਸਕਦੇ ਹਨ।

  • @brardeep1057
    @brardeep1057 Рік тому +25

    ਜਦੋਂ ਤਨਖਾਹਾਂ ਤੋਂ ਵੱਧ ਹਫ਼ਤਾ ਮਿਲਦਾ ਹੋਵੇ
    *ਉਦੋਂ ਗਲਤ ਨੂੰ ਸਹੀ ਸਾਬਤ ਕਰਨ ਲੱਗਿਆ ਦੇਰ ਨਹੀਂ ਲਾਉਦੇ*

  • @gurnekdhillon504
    @gurnekdhillon504 Рік тому +16

    ਇੰਦਰ ਬਾਈ ਸਾਰੇ ਤੁਹਾਡੇ ਵਾਂਗੂੰ ਜਾਗਰੂਕ ਹੋ ਜਾਣ ਤਾਂ ਪ੍ਰਿਸ਼ਟਾਚਾਰ ਖਤਮ ਹੋ ਸਕਦਾ ਸਰਕਾਰ ਤਕ ਗੱਲ ਪਹੁੰਚਣੀ ਚਾਹੀਦੀ ਹੈ।

  • @prabhjotkaurdhillon5177
    @prabhjotkaurdhillon5177 Рік тому +20

    ਠੇਕੇਦਾਰ ਦੀ ਹਿੰਮਤ ਨਹੀਂ ਇਵੇਂ ਦਾ ਕੰਮ ਕਰਨ ਦੀ ਜੇਕਰ ਵਿਭਾਗ ਇਮਾਨਦਾਰ ਹੋਵੇ

  • @rachpalsingh8469
    @rachpalsingh8469 Рік тому +5

    ਸਹੀ ਗੱਲ ਹੈ ਕਿJAI ਜੲੀ ਤੇ ਕਰਵਾਏ ਤਾਂ ਬਣਦੀ ਹੈ ਅਤੇ ਹੁਣ ਪਹਿਲਾਂ ਕੀ ਕਰਦੇ ਸੀ ਜਦੋਂ ਕੰਮ ਚੱਲਦਾ ਸੀ

  • @Titaniumsweet
    @Titaniumsweet Рік тому +6

    Good job by SDO , full support ! We need officers like him in Punjab

  • @amriksingh9543
    @amriksingh9543 8 місяців тому +3

    ਇਹੋ ਜੇਹੇ ਅਫਸਰਾਂ ਨੂੰ ਘਰੇ ਬਠਾਉ।ਲੋਕਾਂ ਤੇ ਪਰਚੇ ਕਰਾਉਣੇ ਆਉਦੇ ਆ ਇਹਨਾ ਨੂੰ ਲੋਕਾਂ ਨੂੰ ਪਾਗਲ ਸਮਝਿਆ।

  • @jeetsingh3172
    @jeetsingh3172 Рік тому +6

    ਪਿਠ ਤਾਂ ਥਾਪੜੂਗਾ ਜਦੋਂ ਇਹਨੂੰ ਵਿਚੋਂ ਹਿਸਾ ਮਿਲਦਾ.. ਸ਼ਰਮ ਕਰੋ ਬਾਈ ਜੀ ਪਹਿਲਾਂ ਤਾਂ ਚਿੱਟੇ ਤੇ ਪਖੰਡੀ ਸਾਧਾਂ ਨੇ ਪੰਜਾਬ ਨੂੰ ਖਾ ਲਿਆ ਉਤੋਂ ਇਹ ਕਰੱਪਟ ਲੋਕਾਂ ਨੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕਰਤਾ ਼਼ਬਾਈ ਜੀ ਬਖ਼ਸ਼ਦੋ ਪੰਜ਼ਾਬ ਨੂੰ ਨਹੀਂ ਤਾਂ ਲੋਕ ਆਪਣੇ ਬੱਚਿਆਂ ਨੂੰ ਆਉਂਣ ਵਾਲੇ ਸਮੇਂ ਵਿੱਚ ਦੱਸਿਆ ਕਰਨਗੇ ਕੀ ਇਥੇ ਕੋਈ ਪੰਜ਼ਾਬ ਵਸਦਾ ਹੁੰਦਾ ਸੀ....

  • @harjeet_maan_
    @harjeet_maan_ Рік тому +5

    ਇਹਨੂੰ ਪੁੱਛੋ ਜੇ ਈ ਦਾ ਘਰ ਬਣਦਾ ਹੋਵੇ ਤਾਂ ਕੋਲ ਨੀ ਖੜ੍ਹਦਾ ਛੋਟੇ ਮੁਲਾਜ਼ਮ ਤਾਂ ਇਹਨਾਂ ਲੋਕਾ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ

  • @davinderpalsingh2086
    @davinderpalsingh2086 3 місяці тому +6

    ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਦੀ ਹੈ

  • @gurdeepkhattra7840
    @gurdeepkhattra7840 Рік тому +3

    ਇੱਕ ਸਾਰੇ ਮੁਲਾਜ਼ਮ ਨੂੰ ਸਸੈਪਟ ਕਰੋ ਸਾਰੇ ਰਿਸ਼ਵਤ ਖੋਰ ਹਨ

  • @kalamaghu5530
    @kalamaghu5530 Рік тому +3

    ਇੰਦਰ ਬਾਈ ਵਧੀਆ ਉਪਰਾਲਾ ਕੀਤਾ

  • @JaswantSinghfoji-y6m
    @JaswantSinghfoji-y6m Рік тому +13

    ਠੇਕੇਦਾਰ ਦੀ ਕੀ ਹਿੰਮਤ ਹੈ ਅਗਰ ਆਪ ਉਥੇ ਖੜ ਕੇ ਕੰਮ ਕਰਾਇਆ ਹੈ

  • @RamandeepKaur-ye8hn
    @RamandeepKaur-ye8hn Рік тому +3

    ਮੂਖ ਮੰਤਰੀ ਦੇ ਦਫਤਰ ਜਾਊ ਜੀ ਜਲੂਸ ਕੱਢੋ ਏਹਨਾ ਦਾ

  • @prabhjotkaurdhillon5177
    @prabhjotkaurdhillon5177 Рік тому +9

    ਸਾਰਿਆਂ ਨੇ ਰਲਮਿਲ ਕੇ ਖਾਧੇ ਨੇ

  • @XEnFarmer1974
    @XEnFarmer1974 Рік тому +3

    SDO Saab ਸਹੀ ਗੱਲ ਕਰ ਰਹੇ ਨੇ, ਮੇਰੇ ਅਰਗਾ ਐਵੇਂ ਚੀਫ਼ ਇੰਜੀਨੀਅਰ ਬਣ ਕੇ ਖੜ੍ਹ ਜਾਂਦਾ। JE ਨਾਲ lagdaat

  • @JasveerSingh-ss7hk
    @JasveerSingh-ss7hk 3 місяці тому +1

    ਪੱਤਰਕਾਰ ਵੀਰੇ ਗੁੱਡ ਜੌਬ ਹੈ ਤੁਹਾਡੀ

  • @KarnailSingh-iy9cd
    @KarnailSingh-iy9cd Рік тому +6

    ਇਹ ਦਾ ਹਿਸਾ ਵਿਚ ਹੈ

  • @gurleenkaur9533
    @gurleenkaur9533 3 місяці тому +2

    Aa kuj nhi hatna Aa Sara hul apana raj aa khalistan apna Punjab azaad

  • @KarnailSingh-iy9cd
    @KarnailSingh-iy9cd Рік тому +6

    ਪਹਿਲਾ ਇਹਦੇ ਤੇ ਕਾਰਵਾਈ ਕਰਵਾੳ

  • @Arunkheraliya-rl7hk
    @Arunkheraliya-rl7hk Рік тому +2

    Indar bai ji eh sab chor kathe hoye hunde aa punjab sarkar nu chahida ehna te jaldi karyavahi kare

  • @mangatkular5941
    @mangatkular5941 5 місяців тому

    ਇੰਦਰ ਸਿੰਆ ਹੁਣ ਸਭ ਤੋ ਵੱਡੇ ਠੱਗ ਚੋਰਾ ਦੀ ਸਰਕਾਰ ਪੰਜਾਬ ਵਿਚ ਚੱਲ ਰਹੀਆ ਕਾਕਾ ਜੀ ਜਿੰਨਾ ਨੂੰ ਇਮਾਨਦਾਰ ਦੱਸ ਰਿਹਾ ਪਿੱਛਲੇ ਲੋਕਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਇਹ ਕੁੱਝ ਨ੍ਹੀ ਚੱਲਦਾ ਸੀ

  • @gursahibsingh2182
    @gursahibsingh2182 Рік тому +2

    ਜਿਨਾ ਚਿਰ ਇਸ ਤਰਾ ਦੇ ਮੁਲਾਜ਼ਮਾ ਤੇ ਛਿੱਤਰ ਪਰੇਡ ਨਹੀ ਕਰਦੇ ਲੋਕ ਉਹਨਾ ਟਾਈਮ ਨ੍ਹੀ ਠੀਕ ਹੁੰਦੇ ਇਹ

  • @rashadbatteyofficial1
    @rashadbatteyofficial1 Рік тому +1

    ਜੇ ਐਥੇ ਜੱਸਾ ਧੂਤਾ ਬੀਰਾ ਤੇ ਜੀਲਾ ਹੁੰਦੇ ਇਹ ਵੀ ਇੱਕ ਪਾਰਟ ਬਣ ਜਾਣਾ ਸੀ

  • @MalkeetSingh-pk6sf
    @MalkeetSingh-pk6sf Рік тому +1

    ਬਾਈ ਜੀ ਮੈਨੂੰ ਤਾਂ ਤੁਸੀਂ ਇੰਦਰ ਸਿੰਘ ਲਗਦਾ ਕੋਈ ਗੱਲ ਨਹੀਂ ਆਉਂਦੀ ਐਸ ਡੀ ਓ ਇਸ ਦਾ ਹਿੱਸਾ ਪੱਤੀ ਐ

  • @gurpritsinghgrewal3245
    @gurpritsinghgrewal3245 Рік тому +3

    ਜੱਟ ਸਵਾਦ ਲਿਆ ਤਾਂ। 😊😊

  • @jaspalsinghladi1535
    @jaspalsinghladi1535 Рік тому +2

    SDO v rlya hoya good job bai ji

  • @harmindersinghtoor488
    @harmindersinghtoor488 Рік тому

    SDO ਸਾਬ ਇਸ ਪੱਤਰਕਾਰ ਨੂੰ ਵੀ ਹਿੰਸਾ ਦੇਵੋ ਸਭ ਠੀਕ ਕਰਦੂ

  • @gautamramsaini7347
    @gautamramsaini7347 Рік тому +1

    मान साहब , कट्टर ईमानदार सरकार क्या कर रही है। ऐसे भ्रष्ट अधिकारियों पर कार्रवाई होनी चाहिए।

  • @ManbirMaan1980
    @ManbirMaan1980 Рік тому +1

    ਏਨੇ ਵਿਚੋਂ ਹਿੱਸਾ ਖਾਦਾ ਹੋਵੇਗਾ ਹੁਣ ਕਿਹੜੇ ਮੂੰਹ ਨਾਲ ਜੇਈ ਨੂੰ ਮਾੜਾ ਕਹੇ

  • @harjitsingh-ys3mk
    @harjitsingh-ys3mk Рік тому +3

    ਬਾਈ ਜੀ ਨਵੀਂ ਚੀਜ਼ ਦੀ ਰੀਪੇਅਰ ਨਹੀਂ ਹੁੰਦੀ। 25 30 ਸਾਲ ਪੁਰਾਣੀ ਚੀਜ਼ ਦੀ ਰੀਪੇਅਰ ਹੁੰਦੀ ਆ ਜੀ।

  • @harmindersinghtoor488
    @harmindersinghtoor488 Рік тому

    ਝੰਡੇ ਦੀ ਮਾਤਾ ਭੈਣ ਨੇ ਸੋਨਾ ਵੀ ਪਾਉਣਾ ਕਿਊ ਰੋਲਾ ਪਾਉਂਦੇ ਪਹਿਲਾਂ ਸਰਕਾਰਾਂ ਇਸ ਨਾਲੋ ਬੁਹਤ ਚੱਗੀਆ ਸੀ

  • @kulveerpatran5331
    @kulveerpatran5331 8 місяців тому

    Well done ,,,, ਭਾਗੂ ਓਏ,,,ਇਨ beerA baba style

  • @Gagandeepkaur-to8sz
    @Gagandeepkaur-to8sz Рік тому +1

    Bhut vdia km kita Inder 👍👍

  • @harmindersinghtoor488
    @harmindersinghtoor488 Рік тому

    ਸਭ ਰਲੇ ਹੋਈ ਆ ਬਦਲਾਵ ਆ ਗਿਆ ਚੋਰ ਆ ਸਾਰੇ ਸਰਕਾਰ ਬਿਨਾ ਕੋਈ ਗਲਤ ਕੰਮ ਨਹੀ ਕਰ ਸਕਦਾ

  • @Rastaripunjabvlogs
    @Rastaripunjabvlogs Рік тому +3

    Gud job y inder 👍

  • @sandeep19188
    @sandeep19188 Рік тому +1

    Bai g jado estimate bnaunde ne hossa odo heee fix ho janda inder bai ehe tvich hae je tan chotti cheej hae ehe poora nexus hae pls cheema saab ya cm saab kol pesh hovo tan jo legal action laya ja sake

  • @chamkaursingh9244
    @chamkaursingh9244 Рік тому +5

    SDO aap milea hoea gal te chej hoe jada

  • @harjinderpaldosanjh4079
    @harjinderpaldosanjh4079 Рік тому +1

    Good job puttarji 👌👌

  • @rachpalsingh8469
    @rachpalsingh8469 Рік тому

    ਮੈਂ ੲਿੱਕ ਠੇਕੇਦਾਰ ਦਾ ਟੱਰਕ ਚਾਲਦਾ ਸੀ ਜਦੋਂ ਪੀਸੀ ਲੈਕੇ ਸੜਕਾਂ ਉੱਤੇ ਜਦੇਂ ਸੀPWD ਦੇ ਅਫ਼ਸਰਾਂ ਨੂੰ ਹਿੱਸੇ ਜਾਦਾਂ ਰਹਿੰਦੇ ਸੀ

  • @KuldeepSingh-vv6dm
    @KuldeepSingh-vv6dm Рік тому

    ਜੲਈ ਤੇ ਸਣੇ ਇਸ ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾ ਕੁੜੀਆਂ ਨੂੰ ਗਿੱਧਾ ਸਖਾਉਦਾ ਵਿੱਚੇ ਇਸ ਨੂੰ ਜਾਣ ਦਿਓ ਬਾਈ ਜੀ

  • @rajsingh494
    @rajsingh494 Рік тому +1

    SDO vi naal raleya Bai. Es te vi karwai Kara. Suspend krao. Jama v sharam ni yaar SDO nu v. 20 gallan badal geya. Hale kehnda nokri sifarish naal ni lai.
    Hun aa comment v padle SDO. FANSI wala comment ta bahut yaad rakheya.

  • @kharoudk5869
    @kharoudk5869 Рік тому

    Bhagu veer SDO di mili bhugt hai SDO nu v saspand hona chaidi hai kisan kathe ho ke dharna lona chaida hai

  • @sekhonsekhon4142
    @sekhonsekhon4142 3 місяці тому

    ਇਹ ਮਾਂ ਦੇ ਦੁੱਧ ਚੁੰਘਕੇ ਰੱਜਣ ਵਾਲੇ ਨਹੀ ,ਇਹਨਾਂ ਨੂੰ ਪਿਓ ਦਾ ਵੀ ਚੁੰਘਣ ਲਈ ਚਾਹੀਦਾ।

  • @simranmatharu4556
    @simranmatharu4556 2 місяці тому

    Y g ehna sareya nu pind ch bnno ehna

  • @soniuppal161
    @soniuppal161 Рік тому +1

    Kaint inder bro

  • @jashansidhu6381
    @jashansidhu6381 3 місяці тому

    Ksan union valea nu Le ke Aao Es S D o Nu Ghare Bhejnaa Chahiye Da he Sidha hi Doshi he J E Thekedar Di pith Puuri ja Riha he

  • @jasbeersingh5478
    @jasbeersingh5478 Рік тому +4

    S d o gunda

  • @harjinderpaldosanjh4079
    @harjinderpaldosanjh4079 Рік тому +3

    Very bad S D O

  • @sarbjeetSingh-yn4mt
    @sarbjeetSingh-yn4mt Рік тому +2

    Rall mill k chalda y kom s d o v ralia hoia

  • @tarntaranpunjabvlogs6146
    @tarntaranpunjabvlogs6146 Рік тому +1

    👍

  • @Harpalsingh-fv5ch
    @Harpalsingh-fv5ch Рік тому +1

    ਮੁੱਕਰ ਜਾਣਾ SDO ਨੇ, ਜੇ ਕਰਵਾਈ ਹੋ ਜਾਂਦੀ ਹੈ ,point ਜਰੂਰ ਦੇਖ ਲਓ

  • @jagdevsharma6704
    @jagdevsharma6704 Рік тому

    Cm j sacha ha ta karvai honi chhide a fodo na sadya ehna ne sdo te j e te

  • @DavinderSingh-vp1zr
    @DavinderSingh-vp1zr 3 місяці тому

    Good Bhagu

  • @inderjeetkau-zi7fh
    @inderjeetkau-zi7fh Рік тому +1

    Good job

  • @happysidhu9853
    @happysidhu9853 Рік тому

    Good job inder

  • @hardeepdharni8697
    @hardeepdharni8697 2 місяці тому

    ਕੁਝ ਨੀ ਕਰਨਾ ਇਨਾ ਨੇ ਸਭ ਮਿਲੇ ਹੋਈ ਨੇ

  • @AbdulGhaffar-un4bo
    @AbdulGhaffar-un4bo Рік тому

    اگر لوگاں نے ایس ڈی او نوں دسناں تے پھیر سپر وائزر کس کم دی تنخواہ وصول کر رھا ھے

  • @jaskaransran6633
    @jaskaransran6633 Рік тому

    Bai.Inder.eda.Vi.Hissa.Si..Aa.Vi.Naal.Hi.Thona.Chahi.Da.Si.Sanu.Jimidar.Nu.Aa.Lok.Kha.Ge..

  • @thetruthseeker0007
    @thetruthseeker0007 9 місяців тому

    Yaar phone le ke har koi reporter baneya firda... apne veiws lai pind walean nu kathe kar ke officer nu harras karna theek ni hunda.. ajtak koi s.d.o khud theek karwanda dekhya.. gall pyaar naal v ho sakdi a..

  • @pakistanlahore5764
    @pakistanlahore5764 Рік тому

    10/1 Dani meno lagda thak aik da masala laga aa , jadon Banda reta sot sot ke thak jay pher aik cement di karai soto ta oh Honda aa , thak aik da masal😂😂😂 bahgo veer zindabaad ❤️🇵🇰

  • @pawankumar2742
    @pawankumar2742 Рік тому +1

    Inder loka nu dra riha istra dra teria video nhi chln gia

  • @noorgill6782
    @noorgill6782 Рік тому

    ਬਾਈ ਲੋਕ ਆਪ ਹੀ ਸਮਿੰਟ ਖਰੀਦ ਲੈਂਦੇ ਨੇ ਅੱਪਣੇ ਮੱਥੇ ਤੋਂ ਆਪ ਦਾਰੂ ਜਾ ਮਾੜਾ ਮੋਟਾ ਰੋਟੀ ਪਾਣੀ ਦੇ ਕਿ ਸਾਡੇ ਖਾਲ ਤੇ ਮੈਂ ਖੁਦ ਦੇਖਿਆ

  • @gurvinderbilla4961
    @gurvinderbilla4961 Рік тому

    Bhagwant sahb kro karvai ehna te loka da tex khrb kri jnde a

  • @manjeetsinghsehmbi1795
    @manjeetsinghsehmbi1795 Рік тому +4

    SDO chor😂😅😂

  • @kharoudk5869
    @kharoudk5869 Рік тому

    Veer bhaut polll hai niche es ne pani hon ton thale bath jana es ne chalna ni

  • @Pindawale1322
    @Pindawale1322 Рік тому +1

    ❤❤

  • @SatveerSaini-hs2gr
    @SatveerSaini-hs2gr 3 місяці тому

    Sdo suspend karo

  • @harshbirsingh1289
    @harshbirsingh1289 9 місяців тому

    Eh te saree Aam badla liya ja reha SDO to , jado galat admi te parcha karta fir video vich SDO nu ger lea …. Aiwe ne develop hona punjab ne bai ji .. vadda interview laen chalya

  • @yaaravenger8627
    @yaaravenger8627 Рік тому

    Enaa de a to z sare mulajmaa nu permanent suspend krna chahidaa

  • @zulfiqarali6552
    @zulfiqarali6552 Рік тому

    Excellent

  • @dilpreet6835
    @dilpreet6835 Рік тому +1

    Sdo karbhi ta karuga je hissa na lainda

  • @chamkaursingh9244
    @chamkaursingh9244 Рік тому +3

    Eh chor aa

  • @sandeepsidhu2306
    @sandeepsidhu2306 3 місяці тому

    ਪਿੰਡ ਬੀੜ ਬਹਿਮਣ ਬਠਿੰਡਾ ਮਾੜੀ ਬਰੇਤੀ ਮਾੜੀ ਲਾਤੀ

  • @jagdishjawanda3722
    @jagdishjawanda3722 Рік тому

    Good job veer 🙏

  • @Hhh-ml8vc
    @Hhh-ml8vc 2 місяці тому

    🔥🔥

  • @sikandersingh6507
    @sikandersingh6507 Рік тому

    ਇਮਾਨਦਾਰ ਭੰਡ ਸ਼ਰਾਬੀ ਕੰਜਰੀ ਲਾਲੇ ਦੀਆਂ ਚੱਪਲਾਂ ਚੁਕੀ ਫਿਰਦਾ ਦੁਜੇ ਰਾਜਾਂ ਵਿੱਚ। ਪੰਜਾਬ ਵਿੱਚ ਹੱਥ ਆਏ ਇਹ ਨੋਟੀਫਿਕੇਸ਼ਨ ਨਹੀਂ ਕਰ ਸਕਿਆ ਭਗਵੰਤ ਮਾਨ ਸਰਾਬੀ ਨਚਾਰ ਹੋਰ ਕੀ ਸਵਾਰੂ ਪੰਜਾਬ ਦਾ

  • @MandeepSingh-wx2yq
    @MandeepSingh-wx2yq Рік тому

    ਠੱਗ ਇਹ ਸਾਰੇ ਸਰਕਾਰ ਤੱਕ ਵੀ ਜਾਦਾਂ ਹਿੱਸਾ ਤਾਂ

  • @gabbar4175
    @gabbar4175 Рік тому

    22 ji ਸੋਡੇ ਪਿੰਡ ਕਹਿਲ ਗੋਤ ਕਿਨਾ ਆ

  • @ManpreetSingh-y1j
    @ManpreetSingh-y1j Рік тому

    love from brampton

  • @inderjit748
    @inderjit748 3 місяці тому

    J E TAA PANJAB DA HAI NAHI OHDE BOLI TOO PATA LAGDA HAI KE OH U P YA DELHI DA BERA GARAK KAR TAA KEJRI LALE NE S D O DA HISSA. HONA PAkA

  • @faujasingh5742
    @faujasingh5742 Рік тому

    Sab to jyada riswat wade afsar lende ne, nichle afsar ena nu upir de kmai da wada hisa dinde ne

  • @Harjindersingh-nk3hu
    @Harjindersingh-nk3hu Рік тому

    Sdo ave ਮਾਰੀਂ janda sdo ne jado banda suaa c. Sdov ethe duty te c bill ta meaurment book pass karke sdo ne hi kite ne .sdo da v ਬਰਾਬਰ da role ai ehnu kihra na millia hona hisa.thekedar nu cheque je. Sdo. Te xen canal karna hunda .eh sare ਬਰਾਬਰ jimmewar ne.

  • @jagjeetsinghladda
    @jagjeetsinghladda 3 місяці тому

    ❤❤😮😮😮😮😮

  • @luckysidhu1952
    @luckysidhu1952 Рік тому

    HISSA EHNE VE LITA HOEA AH J E DI PEHLA TAA PUNJABI SUNO THAG DI HELP KAR REHA EH 'S D O SAREA NU BLACK MAIL KAR REHA

  • @taranvohra438
    @taranvohra438 Рік тому

    1 vaar fr ..20 25 saal vaste angreja nu ..dubara hula lo ..te sara punjab dhaa k ..dubara nave nakshe da ban va lo ..apniya sarkara da te okha h

  • @daljitsinghballing5143
    @daljitsinghballing5143 3 місяці тому

    S D. O nu hasa malda help ta karo

  • @sansarsinghbareta8918
    @sansarsinghbareta8918 Рік тому

    Hissa khasa milya Lagda 😊

  • @luckysidhu1952
    @luckysidhu1952 Рік тому

    BAI JI J E TE KARWAE NAHI HUNDI QUO KE AH KEJRI DE BHEJE HOE NE OHNA NU NAUKRI PUNJAB CH MILI AA TAA KAR KE 'S D O NAHI BOL REHA

  • @naibsingh2354
    @naibsingh2354 Рік тому

    ਇਹੀ ਤਾਂ ਬਦਲਾਅ 😅😅😅

  • @ninderchahal5594
    @ninderchahal5594 Рік тому

    Sdo knda v 10500 foot a te jE eni jga te geda mar ni skda te fr jdo jE da kam e geda marna ono pese e geda marn de milde aa ohi oh mar ni skda sdo fir pind ale kise bnde di duty lado ohi pese onu dedyo nale oh sare 10500 foot te geda maru nle kite kam ch frk ni onda

  • @harshroxz-fx4te
    @harshroxz-fx4te Рік тому

    Sarool garh vekh lao

  • @taranvohra438
    @taranvohra438 Рік тому

    Sara pind khatha ho k aap parcha krvao ...ae te aap nal raleya hoya lagda h ..

  • @daljitsinghballing5143
    @daljitsinghballing5143 Рік тому

    MLA. Nu. La do. Naga. Rakhu

  • @jaswindersinghgrewal6459
    @jaswindersinghgrewal6459 Рік тому

    Nokri sado ghare bath Jo j je te sdo to kam ne hunda.

  • @Harjindersingh-nk3hu
    @Harjindersingh-nk3hu Рік тому

    Inder karvai sdo ne thora karni ai sdo te ta karvai kraoni ai tuci.

  • @randhirsandhu7733
    @randhirsandhu7733 Рік тому

    Thekedar beereshwara nahin laadi Modi book Toronto

  • @MalkeetSingh-pk6sf
    @MalkeetSingh-pk6sf Рік тому

    ਹਿਸਾ ਪੱਤੀ ਉਂਪਰ ਤੱਕ ਅਫਸਰਾਂ ਚ

  • @jashansidhu6381
    @jashansidhu6381 3 місяці тому

    Eh Asli Mha Dala he Do Pinda de Bandra Di Parvav nhi Manda Sarkar nu nhi dis rhi Eh Gunda gardi es Di tu Sab Dvijan da junevar he hu