Ik cm dey imandar hon nal Sara kuj nai sahi ho skda Sara system he chor a ehna nu Ewen he ikathe ho k pushna chaheeda bahut vadiya kam keeta veer tuc sariyan ne hun ehna nu suspend krwa k shadio chahe cm tak gl la k Jani pave ta jo agey to hor mulajam v daran beimani krn lage
ਇਸ ਦੇਸ਼ ਦੀ ਬਰਬਾਦੀ ਕਰਨ ਵਿੱਚ ਪ੍ਰਸ਼ਾਸਨ ਜ਼ਿਮੇਵਾਰ ਹੈ । ਜੁਵਾਬ ਦੇਈ ਜ਼ਰੂਰੀ ਹੈ।
ਵਾਹਿਗੁਰੂ ਜੀ । ਇਹਨਾਂ ਲੋਕਾਂ ਦੇ ਖੂਨ ਵਿੱਚ ਮਿਕਸ਼ ਹੋਇਆ ਹੈ ।। ਸਰਕਾਰ ਦਾ ਨਾਮ ਲੈ ਕੇ ਸਾਡੇ ਟੈਕਸ ਦਾ ਦਿੱਤਾ ਹੋਇਆ ਪੈਸਾ ਦੋਹਾਂ ਹਥਾਂ ਦੇ ਨਾਲ ਖਾਣ ਦਾ ।। ਇਹਨਾਂ ਲੋਕਾਂ ਦੇ ਗਲ ਵਿੱਚ ਫਾਂਸੀ ਦਾ ਰੱਸਾ ਪੳਊਣਾ ਚਾਹੀਦਾ ਹੈ ਜੀ
ਇਹ ਬਦਲਾਅ ਆ ਗਿਆ ਬਹੁਤ ਇਮਾਨਦਾਰ ਸਰਕਾਰ ਪਹੁੰਚ ਗਿਆ ਟੈਲਾ ਤੇ ਪਾਣੀ ਲਾਓ ਨਾਅਰੇ ਜਿੰਦਾਬਾਦ ਕਿਸਾਨਾਂ ਵਿਚਾਰਿਆ ਦਾ ਕੀ ਦੋਸ਼ JE ਤੋਂ ਲੈ ਕੇ ਚੀਫ ਤੱਕ ਸਬ ਦੇ ਹਿੱਸੇ ਹੁੰਦੇ
ਬਹੁਤ ਵਧੀਆ ਇੰਦਰ ਵੀਰ,,,ਖਿੱਚ ਕੇ ਰੱਖੌ ਕੰਮ
ਭਈਆਂ ਦੀ ਸਰਕਾਰ ਹੈ ਅਤੇ ਭਈਆ ਜੇ ਈ ਲੱਗਿਆ ਹੋਇਆ ਹੈ, ਫੇਰ ਕਿਉਂ ਨਾ ਖਾਣਗੇ ਪੰਜਾਬ ਨੂੰ
Maan saab ne j na hall krya ta gall kri y
@@MushtaqNagra-ze4cf ਜਿਵੇਂ ਜਗਰਾਉਂ NRI ਦੀ ਕੋਠੀ ਤੇ ਕਬਜ਼ਾ ਕਰਨ ਵਾਲੇ ਬੀਬੀ ਮਾਣੂੰਕੇ, ਅਤੇ ਉਹਦੇ ਮੋਹਰੇ ਕਰਮ ਸਿੰਘ ਤੇ ਕੀਤਾ ਪਰਚਾ ਜਾਂ ਮੋਗੇ ਦੇ ਸਰਕਾਰੀ ਹਸਪਤਾਲ ਦੇ AC ਆਪਣੇ ਘਰ ਲਿਜਾਣ ਵਾਲੀ MLA ਤੇ ਕੀਤੀ ਕਾਰਵਾਈ ਉਹੋ ਜਿਹਾ ਏਥੇ ਹੋ ਜਾਣਾ, ਏਹ ਗੱਲਾਂ ਦਾ ਕੜਾਹ ਹੀ ਬਣਾਉਦਾ, ਝਾੜੂ ਭਗਤੀ ਛੱਡੋ ਤੇ ਹੱਕ ਸੱਚ ਦੀ ਆਵਾਜ਼ ਉਠਾਉ
Pehlian sarkara ta sardar c ohna da ki.
ਨੌਕਰੀਆਂ ਤੋਂ ਹਟਾਕੇ ਘਰੇ ਭੇਜੇ ਜੇ ਸਰਕਾਰ ਇਮਾਨਦਾਰ ਹੈ ਤਾਂ
ਭਰਾਵਾ ਹੈਨੀ ਸਰਕਾਰ ਇਮਾਨਦਾਰ
Government honest but officer not honest.
@@harinderpalsingh8400 neither the Govt nor the officers are honest
MLA..ne.v..comition.khada..nokri.to.kida.htaa.denge.MLA..v..fass.jauga..
ਸਰਕਾਰ ਨੂੰ ਚਾਹੀਦਾ ਹੈ ਕਿ ਖਾਲੇ ਤੇ ਕੱਸੀਆਂ ਬਣਾਉਣ ਲਈ ਠੇਕੇਦਾਰਾਂ ਨੂੰ ਠੇਕਾ ਦੇਣ ਦੀ ਬਜਾਏ ਸੰਬੰਧਿਤ ਕਿਸਾਨਾਂ ਨੂੰ ਪੈਸਾ ਦੇ ਦੇਵੇ ਤੇ ਉਹ ਆਪਣੇ ਖੇਤ ਦੇ ਨਾਲ ਤਸੱਲੀ ਨਾਲ ਖਾਲੇ ਤੇ ਕੱਸੀਆਂ ਬਣਾ ਸਕਣ।
ਨਹੀਂ ਬਣਾਉਂਦੇ ਵਾਈ
ਜੇ ਬਸ ਚੱਲੇ ਏਹ ਖਾਲ ਵੀ ਵਾਹ ਲੈਣਗੇ
ਬਾਈ ਇੰਦਰ ਜੀ ਅੱਧੇ ਤੋਂ ਜਿਆਦਾ ਪੈਸਾ ਇਹ ਰਲ੍ਹਕੇ ਹੜੱਪ ਕਰ ਗੲੇ ਤੁਸੀ ਬਹੁਤ ਵਧੀਆ ਸਮਾਜ ਸੇਵਾ ਦੇ ਕੰਮ ਕਰ ਰਹੇ ਹੋ ਜਾਉਂਦੇ ਰਹੋ
ਇੰਦਰ ਵੀਰ ਜੀ ਤੁਸੀਂ ਮਾਨ ਸਾਬ ਤੱਕ ਪਹੁੰਚਾਉ ਇਹ ਗੱਲਾਂ। ਜਰੂਰ ਕਰਵਾਈ ਕਰਨਗੇ।
ਬਾਈ ਤਿੰਨ ਵਾਰ ਭਗਵੰਤ ਮਾਨ ਨੂੰ ਸ਼ਿਕਾਇਤ ਕਰਨ ਲਈ ਗਏ ਸੀ ਪਰ ਕੀ ਕਰੀਏ ਸਾਲ਼ਾ ਸਾਨੂੰ ਕਦੇ ਉਹ ਸ਼ੋਫੀ ਹੀ ਨਹੀਂ ਮਿਲਿਆ। 😅😅😅😅😅
ਪੈਸੇ ਤਾਂ ਖਾਂਦੇ ਕਿਸੇ ਨੇ ਕਾਰਵਾਈ ਹੋਣੀ ਚਾਹੀਦੀ ਇੰਨਾਂ ਤੋਂ ਐਗਰ ਮਿੰਟ ਨੀ ਕਰਾਇਆ ਸਰਕਾਰ ਨੇ ਬਣਦੀ ਸਜ਼ਾ ਤੇ ਜੁਰਮਾਨਾ ਹੋਣਾ ਚਾਹੀਦਾ ਮਾਨ ਸਾਬ
ਠੇਕੇਦਾਰ ਅਤੇ ਜੇ ਈ ਦੋਨਾਂ ਤੇ ਪਰਚਾ ਦਰਜ਼ ਹੋਣਾ ਚਾਹੀਦਾ।
ਇਹ ਸਵੇਰੇ ਉੱਠਣ ਸਾਰ ਇਕ ਗੱਲ ਕਹਿੰਦੇ ਨੇ
ਹੇ ਬੇਈ ਮਾਨੀ ਤੇਰਾ ਹੀ ਆਸਰਾ
ਪੁਰਾਣੀਆ ਆਦਤਾ ਕਿਥੇ ਜਾਦੀਆ ਇਨਾ ਨੂੰ ਘਰੇ ਬਿਠਾਏ ਸਰਕਾਰ
ਇੰਦਰ ਜੀ ਕੋਈ ਕਾਰਵਾਈ ਨਹੀਂ ਹੋਵੇਗੀ। ਪਹਿਲਾਂ ਵਾਲੀ ਇਟਾਂ ਦਿ ਚਿਣਾਈ ਚੰਗੀ ਸੀ
ਠੇਕੇਦਾਰ ਜੁਮੇਵਾਰ
ਜਿਹੜੇ ਦੱਲਿਆਂ ਨੇ ਪੈਸੇ ਖਾਂਦੇ ਆ ਚੋਰ ਬਾਜ਼ਾਰੀ ਕੀਤੀ ਆ ਬਿਨਾਂ ਇੱਟਾਂ ਤੋਂ ਖਾਲ ਕਿਵੇਂ ਬਣਾ ਦਿੱਤਾ ਚੋਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
ਭਾਈ ਸਾਹਿਬ ਇਹ ਗੱਲ ਜੱਗ ਜਾਹਿਰ ਹੈ ਕਿ ਸਾਰੇ ਮਹਿਕਮੇ ਭਿ੍ਰਸਟ ਹਨ ਸਾਰੇ ਰਿਸ਼ਵਤ ਲੈਂਦੇ ਹਨ ਇਹ ਸਾਰੇ ਸਾਡੇ ਭੈਣ-ਭਰਾ ਹਨ ਦੋਸ਼ ਕਿਸਨੂੰ ਦੇਈਏ । ਠੇਕੇਦਾਰ ਨੇ ਮਿੱਟੀ ਦੀ ਚੰਗੀ ਤਰ੍ਹਾਂ ਮਿੱਟੀ ਦੀ ਕੰਮਪੈਕਸ਼ਨ ਨਹੀਂ ਕੀਤੀ। ਕੰਕਰੀਟ ਵਿੱਚ ਪੂਰਾ ਸੀਮਿੰਟ ਨਹੀਂ ਪਾਇਆ ।ਜੇ ਮਹਿਕਮਾ ਈਮਾਨਦਾਰ ਹੋਵੇ ਤਾਂ ਠੇਕੇਦਾਰ ਦੀ ਕੀ ਜੁਅਰਤ ਹੈ ਕਿ ਠੇਕੇਦਾਰ ਠਗੀ ਮਾਰ ਜਾਵੇ
ਵਾਈ ਚੋਰ ਕਦੇ ਨਹੀ ਮੰਨਦਾ
ਜੇਈ ਗੈਰ ਪੰਜਾਬੀ ਲਗਦਾ
ਐੱਸ ਡੀ ਓ ਨੇ pagg ਬੰਨ੍ਹੀ ਹੋਈ ਹੈ ਉਹ ਕੌਣ ਹੈ, ਉਹ ਵੀ ਤਾਂ ਝੂਠ ਬੋਲ ਰਿਹਾ ਹੈ
ਸਰਕਾਰੀ ਨੌਕਰੀਆਂ ਵਿੱਚ ਵੀ ਹੁਣ ਪੰਜਾਬੀਆਂ ਲਈ ਜਗ੍ਹਾ ਨਹੀਂ ਜੇ ਹੈ ਭਾਸ਼ਾ ਤੋਂ ਬਿਹਾਰੀ ਲਗਦਾ ਕਿਓਕਿ ਬਿਹਾਰੀ ੜ ਅਖਰ ਬਹੁਤ ਘੱਟ ਬੋਲਦੇ ਹਨ
ਇਹ ਨਹੀਂ ਮੰਨਣਗੇ,ਲੋਕਾਂ ਦੇ ਟੈਕਸਾਂ ਖਾਣ ਦੀ ਆਦਤ ਹੈ
Very nice 🙏🏽🙏🏽🙏🏽🙏🏽🙏🏽
ਬਈਏ ਲਾ ਤੇ ਐਫੀਸਰ ਇਹ ਕੁੱਝ ਹੋਣਾ
ਭਈਏ ਜੇ ਈ ਲਗਾਏ ਜਾਣਗੇ ਇਹੀ ਕੁਝ ਹੋਣਾ। ਇਹ ਨਲਾਇਕ ਜੇ ਈ ਪੂਰੀ ਤਰ੍ਹਾਂ ਜ਼ਿੰਮੇਵਾਰ ਆ, ਸਰਕਾਰ ਤੁਰੰਤ ਬਰਖਾਸਤ ਕਰਕੇ ਘਰ ਬਿਠਾਵੇ।
ऐसे लोगों को सजा मिलनी चाहिए जी ओर इनकी प्रॉपर्टी जब्त होनी चाहिए जी 🙏
ਇੰਦਰ ਵੀਰ ਬਹੁਤ ਵਧੀਆ ਆਪਣੇ ਲੋਕਾਂ ਨਾਲ ਖੜਨ ਲਈ ਨਹੀਂ ਕਲਾਕਾਰ ਤਾਂ ਕਹਿੰਦਾ ਮੈਂ ਕਿਉਂ ਬੁਰਾ ਕਹਾਉਣਾ, ਮੇਰਾ ਤਾਂ ਕੰਮ ਵਧੀਆ ਚਲਦਾ।
ਵੀਰ ਜੀ ਤੁਸੀ ਇਹ ਗੱਲ ਮਾਨ ਸਾਹਿਬ ਤੱਕ ਪੁਚਾਉ ਇਨਾ ਮਗਰਮੱਛਾਂ ਨੂੰ ਨੌਕਰੀਆਂ ਤੋਂ ਵੰਜੇ ਕਰਾਉ ਕਜਰ ਏ
ਜੇ ਈ ਪੈਸੇ ਖਾਦੇ ਨੇ ਸਭ ਚੋਰ ਨੇ
ਇੰਦਰ ਬਾਈ ਏਹ੍ਹ ਨਹੀ ਮਨਦੇ ਗ਼ਲਤੀ
ਬਦਲਾਅ ਇਸ ਤਰਾਂ ਹੀ ਆਵੇਗ
🐑
ਸਾਰੇ ਆਪਣੇ ਘਰ ਭਰਨ ਬਾਰੇ ਸੋਚਦੇ ਆ ਜਨਤਾ ਨੁ ਕੋਈ ਨਹੀਂ ਮੰਨਦਾ
ਬਹੁਤ ਵਧੀਆ ਜੀ
ਪੱਗ ਵਾਲਾ ਜੇਬ ਚ ਹੱਥ ਪਾਕੇ ਤਾਂ ਐਂ ਖੜਾ ਜਿਵੇ ਅਮਰੀਕਾ ਦਾ ਪਰੈਜੀਡੈਟ ਲਗਿਆ ਹੁੰਦਾ.
ਇਨ੍ਹਾਂ ਨੂੰ ਫੜ ਕੇ ਬਿਠਾ ਲਉ ਆਪਣੇ ਆਪ ਹੱਲ ਹੋ ਜਾਉ
ਜੇ ਇਹ ਸਰਕਾਰਾਂ ਕੰਮ ਕਰਨ ਫੇਰ ਤਾਂ ਗੱਲ ਹੀ ਬਣ ਜਾਵੇ
ਕ੍ਰਿਸ਼ਨ ਕੁਮਾਰ ਦੀ ਸ਼ਹਿ ਤੇ ਹੋ ਰਿਹਾ ਭ੍ਰਿਸ਼ਟਾਚਾਰ
ਇਹਨਾ ਨੂੰ ਇਹ ਸੀ ਕਿ ਲੋਕਾ ਕਿਹੜਾ ਬੋਲਣਾ ਜਿਵੇ ਪਿਛਲੀਆ ਸਰਕਾਰਾਂ ਵਿੱਚ ਲੋਕ ਬੋਲਣ ਤੋ ਹੀ ਹੱਟਗੇ ਸੀ ਕਿਉਕਿ ਪਿਛਲੀਆ ਸਰਕਾਰਾ ਵਿੱਚ ਮੁਲਾਜਮਾਂ ਤੇ ਕਾਰਵਾਈ ਹੀ ਨਹੀ ਹੁੰਦੀ ਸੀ
ਸੀਮੇਟ ਚਾਰ ਸੌ ਨੂੰ ਮਿਲਦਾ ਤੇ ਇਹ ਇਕ ਸੌ ਵੀਹ ਰੁਪਏ ਵਾਲਾ ਲਾਉਂਦੇ ਹਨ ਪਤਾ ਨਹੀਂ ਕਿੱਥੋਂ ਲਿਆਉਂਦੇ ਹਨ
ਇੱਕ ਕਮਿਸ਼ਨ ਹੁੰਦੀ ਹੈ ਬਾਈ ਇਹਨਾਂ ਦੀ ਸਾਲ ਲੀਡਰ ਵਾਲੇ ਹੁੰਦੇ ਕਮਿਸ਼ਨ ਅੱਧਾ ਅੱਧਾ ਹੁੰਦਾ ਹਿੱਸੇ ਰੱਖੇ ਹੁੰਦੇ ਆ
Good veer aaa bhut kaintt kamm kita
Very good job veer bless you 🙏
ਕੱਟੜ ਇਮਾਨਦਾਰ ਪਾਰਟੀ ਐ ਬਦਲਾ ਆਇਆ ਰੰਗਲਾ ਪੰਜਾਬ ਬਣ ਰਿਹਾ
Tylan nal banao
ਬਣੇਗਾ ♥️
Andhbhagto di party aa aap.....
Capt. Te ਬਾਦਲ ਦੀਓ ਭੇਡੋ ਇਹਦੇ ਵਿਚ ਸਰਕਾਰ ਦਾ ਕਸੂਰ ਨਹੀ ਆਹ ਜਿਹੜੇ ਪੋਚੇ ਮਾਰ ਰਹੇ ਆ ਇਹਨਾ ਦਾ ਐ , ਸਰਕਾਰ ਨੇ ਕਰੋੜਾਂ ਰੁਪਏ ਦਿੱਤੇ ਆ ਪਰ ਲਾਏ ਨਹੀ ਲਾਲਚੀ ਕਰਮਚਾਰੀਆਂ ਨੇ
ਇਸ ਵਿਚ ਐਮ ਐੱਲ ਏ ਮੰਤਰੀ ਦਾ ਕੀ ਰੋਲ ਹੈ ਹੇਰਾ ਫੇਰੀ ਤਾਂ ਅਫਸਰਾਂ ਤੇ ਠੇਕੇਦਾਰ ਦੀ ਹੈ ਸਰਕਾਰ ਨੇ ਤਾਂ ਪੈਸੇ ਦੇਣੇ ਆ
ਇੰਦਰ ਬਾਈ ਜੇ ਸਾਰੇ ਪੱਤਰ ਕਾਰ ਤੇਰੇ ਵਾਂਗ ਅੱਣਖੀ ਬੰਦਾ ਬਣ ਕੇ ਸਵਾਲ ਪੁੱਛਣ ਤਾ ਇਹ ਲੋਕ ਸੂਫਨੇ ਵਿਚ ਵੀ ਬੇਈ ਮਾਨੀ ਕਰਨ ਤੋਂ ਡਰਨ ਗੇ ਇਹ ਤਾ ਕੋਲੋ ਪੈਸੇ ਲਾਕੇ ਕੰਮ ਕਰਿਆ ਕਰਨ ਗੇ ਜੇ ਐਸੇ ਲੋਟ 5-7-,ਟੰਗ ਦਿੱਤੇ
ਸਾਰੇ ਪਾਸੈ ਇਹ ਹੀ ਕਮ ਹੈ ਸਰਕਾਰਾ ਕੁਛ ਨੀ ਕਰਦੀਆ ਸਾਰੇ ਰਲ ਮਿਲ ਕੇ ਕਮ ਕਰਦੇ ਨੇ ਮਿਸਤਰੀ ਤੋ ਲੈ ਕੇ ਅਪਸਰਾ ਤੱਕ ਸਭ ਨੂੰ ਵਰਾਵਰ ਪੈਸੇ ਮੇਲ ਦੇਨੇ
ਇਹ ਸਾਰੀ ਟੀਮ ਹੀ ਰਲੀ ਹੁੰਦੀ ਇਹਦੇ ਸਰਕਾਰ ਵੀ ਜਿੰਮੇਦਾਰ ਹੈ ਚਲਦੇ ਕੰਮ ਚ ਚੈਕਿੰਗ ਜਰੂਰ ਹੋਣੀ ਚਾਹੀਦੀ ਮਟੀਰੀਅਲ ਕਿਹੜਾ ਕਿੰਨੀ ਰੇਸ਼ੋ ਦਾ
ਸਰਕਾਰ ਨਾਲ ਰਲੀ ਹੁੰਦੀ ਆ ਵੀਰੋ ਬਚੋ ਇਹਨਾਂ ਭੰਡਾ ਤੋਂ
ਅਫਸਰ, ਕਰਮਚਾਰੀ ਅਤੇ ਠੇਕੇਦਾਰ ਦੀ ਮਿਲੀਭੁਗਤ ਹੈ।
ਇਕੱਲਾ ਪ੍ਰਸਾਸਨ /ਠੇਕਦਾਰ ਹੀ ਨਹੀਂ, ਇਹਦੇ ਚ ਸਰਕਾਰ ਵੀ ਜਿੰਮੇਵਾਰ ਹੋ ਸਕਦੀ ਹੈ ।
ਇਨ੍ਹਾਂ ਨੂੰ ਘਰ ਭੇਜਣਾ ਚਾਹੀਦਾ ਜੇ ਇਸ ਤਰਾਂ ਦੇ 5,7 ਘਰ ਭੇਜੇ ਹੋਣ ਤਾਂ ਦੂਜਿਆਂ ਨੂੰ ਕੱਨ ਹੋ ਜਾਣਗੇ
Very good inder veer sab chor na ana da pata saf kroo
22 ji bad ch koi repair ni krde bad ch thora bahut cement pa denge bas hor kus ni
ਸਾਡੇ ਇੱਥੇ ਰੋਡ ਇਸੇ ਤਰ੍ਹਾਂ ਖਰਾਬ ਬਣਾ ਦਿੱਤਾ ਸੀ ਮੌਕੇ ਤੇ ਜਦ ਪਤਾ ਚੱਲ ਗਿਆ ਤਾ ਠੇਕੇਦਾਰ ਬੋਲਦਾ ਕਿ ਇਹ temporary ਰੋਡ ਬਣਾਇਆ ਹੈ ਜੀ ਏਸ ਨੂੰ ਦੋਬਾਰਾ ਪੱਕਾ ਕੀਤਾ ਜਾਵੇਗਾ ਬਾਦ ਚ ਕੋਈ ਦੋਬਾਰਾ ਪੱਕਾ ਨੀ ਕੀਤਾ ਤੇ ਓਹੀ ਰੋਡ 1 ਮਹੀਨੇ ਚ ਟੁੱਟ ਵ ਗਿਆ ਤੇ ਹੁਣ ਪਿਛਲੇ 2 ਸਾਲ ਤੋ ਓਸੇ ਤਰ੍ਹਾਂ ਟੁੱਟਾ ਹੋਇਆ ਹੈ ਜੀ
ਬਾਕੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੀ ਧੰਨਵਾਦ
Good job ji 🙏🙏
ਇਹੋ ਜਿਹੇ ਭ੍ਰਿਸ਼ਟਾਚਾਰੀਆ ਨੂੰ ਦੇਖ ਕਿ ਹੀ ਲੋਕ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਦਸਦੇ ਨੇ।
ਵੀਰ ਜੀ ਇਹ ਜੋ ਵੀ ਸੁਏ ਪੱਕੇ ਕੀਤੇ ਗਏ ਹਨ ਪੰਜਾਬ ਦੇ ਵਿੱਚ ਇਹ ਸਾਰੇ ਹੀ ਇਸ ਤਰ੍ਹਾਂ ਦੇ ਹੀ ਬਣਾਏ ਗਏ ਹਨ
ਇਹ ਸਾਰੇ ਚੋਰ ਨੇ ਡਾਂਗਾ ਬਿਨਾ ਨਹੀਂ ਮੰਨਦੇ ਜੇ। ਈ ਬਿਨਾ ਠੇਕੇਦਾਰ ਦੀ ਕੀ ਤਾਕਤ ਹੈਬਿਲ ਜੇ ਈ ਨੇ ਪਾਸ ਕਰਨਾ ਰੁਪਏ ਖਾ ਗਏ ਇਹ
ਕੁਛ ਨਹੀਂ ਹੋਣਾ ਕਿਉਂਕਿ 94 ਲੱਖ ਰੁਪਏ ਵਿੱਚੋਂ 20 ਲੱਖ ਇਮਾਨਦਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਗਏ ਹੋਣਗੇ। ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ। ਕੋਠੀਆਂ ਨੱਪਣ ਵਾਲਿਆਂ ਤੇ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ।
ਲੋਕੋ ਜਾਗਰੂਕ ਹੋ ਜਾਉ।
ਇਹਨਾਂ ਦੀਆਂ ਪੁਰਾਣੀਆਂ ਆਦਤਾਂ ਹਨ।
Sarkaar jindabad
Good👍💯 job g
ਮੈਨੂੰ ਯਾਦ ਹੈ ਸਾਡੇ ਮਹਿਕਮੇ ( MES ) ਇੱਕ ਇਮਾਨਦਾਰ AGE ਪੀ ਪੀ ਸਿੰਘ ਹੁੰਦਾ ਸੀ ਇਕ ਵਾਰ ਉਸਨੂੰ ਗੱਡੀ ਵਿਚ ਲੈਕੇ ਉਥੇ ਗਿਆ ਜਿੱਥੇ ਠੇਕੇਦਾਰ ਦਾ ਕੰਮ ਚਲ ਰਿਹਾ ਸੀ ਠੇਕੇਦਾਰ ਨੇ ਚਾਹ ਮੰਗਵਾ ਲਈ ਇੱਕ ਕੱਪ ਮੈਂ ਇੱਕ age ਸਾਹਬ ਨੇ ਇੱਕ ਠੇਕੇਦਾਰ ਨੇ ਪੀ ਲਿਆ ਤੇ ਜਾਂਦੇ ਹੋਏ ਇੱਕ ਰੁਪਏ ਠੇਕੇਦਾਰ ਦੇ ਬੰਦੇ ਦੇਕੇ ਕਿਹਾ ਇਹ ਸਾਡੇ ਦੋ ਕੱਪਾਂ ਦੇ ਪੈਸੇ ਹਨ ਉਹ ਚਾਹ ਆਲੇ ਨੂੰ ਦੇ ਦਵੀਂ ਕਿਉਂਕਿ ਉਸ ਵਕਤ ਪੰਜਾਹ ਪੈਸੇ ਦਾ ਚਾਹ ਦਾ ਕੱਪ ਆਉਂਦਾ ਸੀ ਉਹ ਜਦ ਤੱਕ ਰਿਹਾ ਉਸ ਤੋਂ ਠੇਕੇਦਾਰ ਪਾਣੀ ਵਾਂਗ ਚਲਦੇ ਸਨ ਕਿਉਂਕਿ ਉਸਨੇ ਕਦੇ ਕਿਸੇ ਤੋ ਕਮਿਸ਼ਨ ਨਹੀਂ ਖਾਧਾ
ਇਸ ਤਰ੍ਹਾਂ ਦੇ ਇਮਾਨਦਾਰ ਬੰਦਿਆਂ ਨੂੰ ਲੋਕ ਚੰਗਾ ਨਹੀਂ ਸਮਝਦੇ ।ਉਸ ਨੂੰ ਕਹਿੰਦੇ ਹਨ ।ਇਸ ਨੇ ਕੁਝ ਬਣਾਇਆ ਨਹੀਂ ।
ਠੀਕ ਕਰ ਤਾਂ ਰਹੇ ਨੇ ਹੋਰ ਪਤਾ ਨੀ ਪੱਤਰਕਾਰ ਨੂੰ ਕੀ ਚਾਹੀਦਾ
ਇੰਦਰ ਬਾਈ ਸਹੀ ਗੱਲਾਂ ਨੇ
ਠੇਕੇਦਾਰ ਨੂੰ ਬਲੌਕ ਲਿਸਟ ਕੀਤਾ ਜਾਏ
ਨਾ ਬਾਈ ਜੀ ਆਏ ਨਾ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਆ
ਮਾਲ ਇਸ ਕੱਸੀ ਤੇ ਇਧਰ ਸਿਆਂ 30% ਵੀ ਨਹੀਂ ਲੱਗਿਆ ਪ੍ਰੰਤੂ ਇੱਥੇ ਪੰਚਾਇਤ ਦੀ ਵੀ ਗਲਤੀ ਹੈ ਕਿ ਠੇਕੇ ਦਾਰ ਤੋਂ ਪੂਰਾ ਮਟੀਰੀਅਲ ਪਵਾਉ
Concerned JE, SDO, XEN, SE, CE, CEO, MD, SECRETARY should be seriously viewed and arrested........
ਕ੍ਰਿਸ਼ਨ ਕੁਮਾਰ secretary ਨੂੰ ਫਦੋ
ਅੱਜ ਤੀਕ ਜੋ ਵੀ ਕੁਰਸੀ ਤੇ ਬਿਠਾ ਦਿੱਤਾ ਅਪਣਾ ਘਰ ਭਰਨ ਲਈ
GOOD JOB BAI INDER BHAGGU ❤❤❤❤
Siraa jatta
Waheguru da shukar ahh inder veer thuada ielka sai ahh Sade doabe ch ena Pani ahhh ke ghR bar shadke road te ake baithe ahh
ਬਿਲਕੁਲ ਸਹੀ ਕੀਤਾ
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ 😢 ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
Good job sir ji
ਭੁਖ ਨਗ ਸਟੇਟ ਭੁੱਖ ਨਗ ਪੰਜਾਬ ਸਰਕਾਰ ਬੲਈਏ ਭੁੱਖੇ ਮਰਦੇ ਪੰਜਾਬ ਵਿੱਚ ਆਗੇ
ਠੇਕੇਦਾਰ ਤੋਂ ਪਤਾ ਕਰ ਲੋ ਕਿ ਅਫ਼ਸਰਾਂ ਨੂੰ ਠੇਕੇ ਦੀ ਕੋਮਸਨ ਕਿਨਾ ਦਿੱਤਾ ਹੈ ਸੜਕਾਂ ਉੱਤੇ ਠੇਕੇ ਵੀ ੲਿਸ ਤਰ੍ਹਾਂ ਚੱਲਦੇ ਹਨ
J E kine % ਖਾਦੇ ਹਨ contractors di kio ਜ਼ੁੰਮੇ ਵਾਰੀ ਨਹੀਂ jE ਦੀ. Responsibly ਹੈ sdo te xen. ਵੀ even chief ਨੂੰ. 2% MINISTER ਤੱਕ ਸਾਰੀਆਂ NU.JADA.HAI
ਪਿਛਲੀਆਂ ਸਰਕਾਰਾ ਦੇ ਕਾਰਨਾਮੇ ਨੇ ਸਸਪੈਂਡ ਕਰੋ ਚੋਰਾ ਨੂੰ
ਬਾਈ ਖਾੜਕੂ ਬਣਨਾ ਪੳਊਗਾ ਇਹਨਾ ਅਫਸਰਾ ਠੇਕੇਦਾਰਾ ਬੇਈਮਾਨ ਮੱਤਰੀਆ ਦੇ ਪਰਬਾਰਾ ਨੂ ਜਾਨ ਤੋ ਮਾਰਦੋਊ ਫੇਰ ਗੱਲ ਬਣੋਗੀਈ
Suspend karan nal kuchh nhi hona contractor nu and supervisory staff in higher positions be booked for corruption and dereliction of duty.
Aap da andhbhagat lgda y
ਇਹਨਾਂ ਸੂਇਆ ਦਾ ਕਿਤੇ ਵੀ ਕੋਈ ਹਾਲ ਨਹੀਂ ਇਹਨਾਂ ਨਾਲੋ ਤੇ ਕੱਚੇ ਚੰਗੇ ਸੀ ਸਾਡੇ ਪਿੰਡ ਵਾਲੇ ਦਾ ਵੀ ਮੰਦਾ ਹਾਲ ਹੈ ਥਾਂ ਥਾਂ ਤੋਂ ਟੁੱਟ ਜਾਂਦਾ ਬਾਅਦ ਚੇ ਲੋਕੀ ਇਕ ਦੁੱਜੇ ਨਾਲ ਲੜਦੇ ਰਹਿੰਦੇ
ਉਪਰ ਤੋਂ ਥਲੇ ਤੱਕ ਸਭ ਚੋਰ ਆ ਸਾਰੇ ਅੰਦਰ ਜਾਣੇ ਚਹੀ ਦੇ ਆ ਇਕ ਤਾਂ ਕਲਾ ਖਾ ਨੇਕ ਸਕਦਾ
Good bey ji sab male huy ji 🙏
0 ਵੇਖੋ ਜੀ ਜੇ ਕੋਈ ਅਫਸਰ ਕਿਸੇ ਗਲਤ ਬੰਦਿਆਂ ਨੂੰ ਸਜ਼ਾ ਦਿੰਦਾ ਹੈ ਗੁੰਡੇ ਉਸ ਨੂੰ ਸਜਾ ਨਹੀਂ ਦੇਣੀ ਮੈਂ ਚੰਗੇ ਚੰਗੇ ਇਮਾਨਦਾਰ ਅਫਸਰ ਵੀ ਪੇਸ਼ ਹੋ ਕੇ ਰਹਿ ਜਾਂਦੇ ਹਨ ਬੇਇੱਜ਼ਤ ਹੋ ਕੇ ਬਹਿ ਜਾਂਦੇ ਹਨ
Good 👍
Up wala system badhia hai . Buldozar chalna chahiye
Bhag singh ji good job Date rho Bhaji
Miti ਦੀ ਜੁੰਮੇ ਵਾਰੀ ਵੀ deptt di ਹੈ. Miti ਦੀ strength deptt ਦੀ ਹੈ.
ਟੈਂਡਰ ਪੜ੍ਹੋ ਪਹਿਲਾਂ ਬਾਈ ਜੀ। ਕਿੰਨਾ ਗਟਕਾ ਪੈਣਾ, ਕਿੰਨਾ ਸੰਮਿਟ ਪੈਣਾ, ਪਤਾ ਲੱਗ ਜਾਊਗਾ।
Ik cm dey imandar hon nal Sara kuj nai sahi ho skda Sara system he chor a ehna nu Ewen he ikathe ho k pushna chaheeda bahut vadiya kam keeta veer tuc sariyan ne hun ehna nu suspend krwa k shadio chahe cm tak gl la k Jani pave ta jo agey to hor mulajam v daran beimani krn lage
JE tt babu jiii banyaa aaa
ਉਪੱਰ ਤੋਂ ਨੀਚੇ ਚਲਦਾ ਸਭ😂
ਵੱਡਾ ਅਫਸਰ ਬਚ ਜਾਂਦਾ
ਛੋਟਾ ਮਾਰਿਆ ਜਾਂਦਾ😂
Good job
ਹੱਦ ਹੋਗੀ , ਏਨੀ ਲੁੱਟ
Bahut vadiya indar bai ji
ਸਦਾ ਲਈ ਨੌਕਰੀ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਇਹਨਾਂ ਨੂੰ
ਭੇਡਾਂ ਦੇਖ ਲੈਣ ਹੁਣ । ਬਾਈ ਨਹਿਰਾ ਕੱਸੀਆ ਬਣਾ ਤੀਆ , ਨਹਿਰਾ ਚ ਪਾਣੀ ਆ ਗਿਆ , ਸੱਭ ਜੁਮਲੇ ਆ ਚਾਚਾ
ਆਪਣਾ ਰਾਜ ਭਾਗ ਕਾਇਮ ਕਰੋ ਇਹ ਤਾ ਪੰਜਾਬ ਦਾ ਸਾਰਾ ਪਾਣੀ ਬਿਜਲੀ ਲੁਟੀ ਜਾਦੇ ਨੇ ਚੋਰ ਚੋਰ ਨੇ ਕਜਰੀ ਵਾਲ ਕਜਰੀ ਵਾਲ ਸਾਰੇ ਕੰਜ਼ਰ ਤੇਰੇ ਨਾਲ ਬੲਈਆ ਭਜਾਓ ਪੰਜਾਬ ਬਚਾਓ
Very nice ji
ਇਹੋ ਜਿਹੇ j e ਨੂੰ ਇਨੇ ਦੇ ਘਰਵਾਲ਼ੀ ਇਨੇ ਦੇ ਬੱਚੇ ਵੀ ਨਹੀਂ ਲਾਹਨਤਾ ਪਾਉਂਦੇ ਕੀ ਹਾਰਾਮ ਦੀ ਕਮਾਈ ਘਰ ਕੇ ਨਾ ਆ ਕਰੋ
Nice Ender Veer g
Good 22. Ji
ਬਾਈ ਜੀ ਧੰਨਵਾਦ
Good 🙏🙏❤❤
ਜੇ. ਈ ਤਾਂ ਪੰਜਾਬੀ ਈ ਮੁਸ਼ਕਲ ਨਾਲ ਬੋਲ ਰਿਹਾ
ਭਾਈਏ ਭਾਰਤੀ ਕੀਤੇ ਹੋਏ ਨੇ
Good job y ,
ਬਾਈ ਗੋਰੇ ਪੰਜਾਬ ਆਇਆ ਕਰਨ ਕੰਮ ਕਰਨ ਲਈ ਉਦੋਂ ਠੇਕੇ ਦਿਆਂ ਕਰਾ ਹੁਣ ਨਾ ਪੈਸੇ ਖ਼ਰਾਬ ਕਰੋ