ਦੇਖ ਲਓ ਕਰਤੂਤ ਦੋਹਾਂ ਭਾਈਆ ਦੀ ਕੌਣ ਸਹੀ ਕੌਣ ਗਲਤ SHORT MOVIE 2024 PUNJABI FILM JATT BEAT RECORD

Поділитися
Вставка
  • Опубліковано 16 жов 2024

КОМЕНТАРІ • 184

  • @SukhdevOtal-uu3zk
    @SukhdevOtal-uu3zk 6 місяців тому +35

    ਬੰਤ ਬਾਈ ਪੂਰੀ ਸਹੀ ਗੱਲ ਕਹੀਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @charanjeetgill1708
    @charanjeetgill1708 6 місяців тому +36

    ਬੰਤ ਤੇ ਭਾਗੂ ਦੀ ਜੋੜੀ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @PalaAULAKH
    @PalaAULAKH 6 місяців тому +20

    ਬੰਤ ਪ੍ਰਧਾਨ ਤੇ ਬਾਈ ਭਾਗੂ ਦੀ ਜੋੜੀ ਜਮਾ ਸਿਰਾ ਕਰੂਗੀ ਲਵਜੂ ਬਾਈ ਜਿਉਂਦੇ ਰਹੋ ❤❤👌👌👍👍

  • @rupinderdhillon2374
    @rupinderdhillon2374 6 місяців тому +22

    ਬੰਤ ਨੂੰ ਪਰਮਾਤਮਾ ਤਰੱਕੀ ਅਤੇ ਤੰਦਰੁਸਤੀ ਬਖਸਿਸ਼ ਕਰਨ।

  • @jagsirTungwali041
    @jagsirTungwali041 6 місяців тому +9

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਬੰਤ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @BhupinderSingh-yg8cg
    @BhupinderSingh-yg8cg 6 місяців тому +46

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ ਜ਼ਿੰਦਾਬਾਦ।

  • @gurnekdhillon504
    @gurnekdhillon504 6 місяців тому +8

    ਬੰਤ ਬਾਈ ਯੂ ਪੀ ਵਿਚ ਪੰਜਾਬ ਨਾਲੋਂ ਵੱਧ ਫੈਨ ਆ ਬਾਈ ਇੰਦਰ ਛਾਜਲੀ ਆਲੇ ਦੇ 🤟🥰

  • @SukhpalGrewal-rx6bs
    @SukhpalGrewal-rx6bs 5 місяців тому +2

    ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਜੇਕਰ ਹਰ ਕਿਸਾਨ ਇਹਨਾਂ ਦੀ ਇਸੇ ਤਰ੍ਹਾਂ ਝਾੜ ਪਉਣ ਤਾ ਇਹ ਲੋਟ ਆ ਜਾਣ ❤❤😂😂😂😂😂😂😂

  • @KU77AR
    @KU77AR 6 місяців тому +14

    ਬੰਤ ਦੀ ਐਕਟਿੰਗ ਅਤੇ ਹਾਜਰ ਜਵਾਬੀ ਕਿਆ ਬਾਤ ਸਿਰਾ ❤❤❤

  • @nirmalsinghsidhu3098
    @nirmalsinghsidhu3098 6 місяців тому +11

    ਬੰਤ ਬਾਈ ਦੀਆਂ ਗੱਲਾਂ ਬਿਲਕੁਲ ਠੀਕ ਨੇ

  • @KultarSingh-ji3qy
    @KultarSingh-ji3qy Місяць тому

    ਬਹੁਤ ਬਹੁਤ ਵਧੀਆ ਵੀਡੀਓ ਆ ਬਾਈ ਇੰਦਰ ਤੇ ਬਾਈ ਬੰਤ ਪਰਮਾਤਮਾ ਚੱੜਦੀ ਕਲਾ ਵਿੱਚ ਰੱਖੇ ਤਰੱਕੀਆ ਬਖਸ਼ੇ ਵਾਹਿਗੁਰੂ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @HappyBajra-sz4vp
    @HappyBajra-sz4vp 6 місяців тому +4

    ਯਾਰ ਬੰਤ ਬਹੁਤ ਟੈਲੇਟਡ ਐਕਟਰ ਆ ਇਹਨੂੰ ਵਦੀਆ story ਕੋਈ ਵਦੀਆ ਵੈੱਬ ਸੀਰੀਜ਼ ਚ ਕੰਮ ਮਿਲਣਾ ਚਾਹੀਦਾ

  • @RajvinderSingh-kw8vg
    @RajvinderSingh-kw8vg 6 місяців тому +12

    ਸਾਡਾ ਬੰਤ ਪ੍ਰਧਾਨ ਦੇ ਦਰਸ਼ਨ ਹੋ ਗਏ , ਬੰਤ ਪ੍ਰਧਾਨ ਲਵਜੂ ਟਰਾਲੀ ਭਰਕੇ,❤❤❤❤❤ ਕਾਲਾ ਦਰਾਜ

  • @SukhwinderSingh-wq5ip
    @SukhwinderSingh-wq5ip 6 місяців тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @ramandeeptiwana2778
    @ramandeeptiwana2778 6 місяців тому +7

    ਬੰਤ ਵਿਰੇ ਬਹੁਤ ਵਧੀਆ ਵੀਡਿਉ 👍

  • @bobgill9695
    @bobgill9695 6 місяців тому +8

    ਸਹੀ ਗੱਲ ਆ ਬਾਈ ਪਿੰਡਾ ਵਿੱਚ ਕੁਝ ਕੁ ਲੋਕ ਘੜੰਮ ਚੌਧਰੀ ਨੇ jo ਸਿਰੀ ਤੇ ਸਾਂਝ ਦੀ ਭਾਈਚਾਰਾ ਨੂੰ ਕਲੰਕਤ ਕਰਦੇ ਨੇ ਫੇਰ ਬਿਹਾਰੀਆਂ ਨੂੰ ਬੁਲਾ ਕੇ ਜਦੋਂ ਬਿਹਾਰੀ ਕਬਜੇ ਕਰਨ ਲੱਗੇ ਹੁਣ ਬਿਹਾਰੀ ਕੱਢੋ ਲੈ k kaun ਆਇਆ ਬਾਈ ਗੱਲ ਕੌੜੀ ਲੱਗੂ ਪਰ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ

  • @gurpreetSingh-jy7fj
    @gurpreetSingh-jy7fj 6 місяців тому +6

    ਬੰਤ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ

  • @vickynagahi4195
    @vickynagahi4195 6 місяців тому +3

    ਪਿੰਡ ਚ ਸਾਰੇ ਭਾਈ ਮਿਲ ਕੇ ਰਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @JaspreetSingh-wo4xr
    @JaspreetSingh-wo4xr 6 місяців тому +6

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏

  • @khushdeep7172
    @khushdeep7172 6 місяців тому +11

    ਸਿਰਾਂ ਲਾਤਾ ਇੰਦਰ ਬਾਈ

  • @merikalam6846
    @merikalam6846 6 місяців тому +3

    Bant Di Acting v Siraaa Yr Jatt Sauda Team Di Jaan a Eh v ❤ jo Sehmat a Like kro

  • @sukhjitsingh1916
    @sukhjitsingh1916 6 місяців тому +3

    ਕਾਲੀ ਦੁਨੀਅਾ ਦਾ ਭਰਦਾਨ ਬੰਤ ਬਾਈ

  • @SunnyCheema83
    @SunnyCheema83 6 місяців тому +4

    ਜਮਾ ਬਾਈ ਸਹੀ ਗੱਲ ਕੀਤੀ ਏ ਦੱਲੇ ਘੱਟ ਨੀ

  • @pargat.sher.gill.2870
    @pargat.sher.gill.2870 6 місяців тому +4

    ਬਹੁਤ ਵਧੀਆ ਵੀਡੀਓ ਬਾਈ ਇੰਦਰਾ👌👌

  • @Davindersingh-pb03
    @Davindersingh-pb03 6 місяців тому +1

    Very nice, ਜੋੜੀ ਹੁਣ ਬਣੀ ਏ ਬੰਤ ਤੇ ਭਾਗੂ ਦੀ

  • @WayMaker-jl7bw
    @WayMaker-jl7bw 6 місяців тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਦ 🌾

  • @GurpreetSingh-fq7di
    @GurpreetSingh-fq7di 6 місяців тому +1

    Very nice video brother inder Bant di acting superb 👍❤️🌹🙏🙏

  • @SarbjeetkaurMaan-e7x
    @SarbjeetkaurMaan-e7x 6 місяців тому

    ਬਹੁਤ ਵਧੀਆ ਵੀਡੀਓ ਬੰਤ ਵੀਰ ਅਸੀਂ ਹੀਰੋ ਕਲਾ ਤੋ🎉🎉🎉

  • @BaljitSingh-my5et
    @BaljitSingh-my5et 6 місяців тому

    ਬਾਈ ਜੀ ਆ ਤਾ ਸਾਰਿਆਂ ਨਾਲੋ ਵਧੀਆ ਇੰਡ ਹੀ ਕਰਾਤਾ ਧੰਨਵਾਦ…..॥

  • @ginnibhangu2666
    @ginnibhangu2666 5 місяців тому

    ਵਾਹ ਬੰਤ ਵਾਹ ਸ਼ਾਬਾਸ਼ ਮਿੱਤਰਾ 🙏

  • @BalwinderSingh-jw5ws
    @BalwinderSingh-jw5ws 6 місяців тому +1

    ਇੰਦਰਜੀਤ ਵੀਰ ਨੇ ਬੰਤ ਬਾਈ ਲੱਭ ਕੇ ਵੀਡੀਓ ਨੂੰ ਚਾਰ ਚੰਨ ਲਾਏ ਪਏ ਨੇ 👍👍

  • @sukhasandhusukha9981
    @sukhasandhusukha9981 6 місяців тому +6

    ਬੂਟੇ ਬਾਈ ਛਡ ਤੇ ਜਿੰਦਰ ਵਰਗੇ

  • @satveersidhugagubrar864
    @satveersidhugagubrar864 6 місяців тому +7

    ਬਤ atha ਆ ਗਿਆ😂

  • @beantsingh5023
    @beantsingh5023 6 місяців тому +4

    ਸਹੀ ਗੱਲ ਬਾਈ

  • @paramjitsingh6295
    @paramjitsingh6295 6 місяців тому +1

    ਗੁੱਡ ਸਰ ਜੀ ❤❤❤❤❤

  • @SukhpalGrewal-rx6bs
    @SukhpalGrewal-rx6bs 5 місяців тому

    ਬਹੁਤ ਵਧੀਆ ਮੈਸਿਜ ਏ

  • @amrjeetkauramarjeet2464
    @amrjeetkauramarjeet2464 6 місяців тому +3

    🙏🙏👌❤ਵੀਡੀਉ ਵਧੀਆ ਵਧੀਆ ਸਨੇਹਾ🎉🎉

  • @devindersingh4534
    @devindersingh4534 6 місяців тому +3

    yr tusi sachi sahch bolta veer ji love you

  • @ajaibsingh160
    @ajaibsingh160 6 місяців тому +1

    Bai kmal kr di kadti leaderi dekho pher kyun nare londe hun majdoor kissan akta bant bai waaaaah.

  • @KaranSingh-yc5rn
    @KaranSingh-yc5rn 6 місяців тому

    ਬੰਤ ਬਾਈ ਦੀ ਐਕਟਿੰਗ ਬਾਹਲੀ ਬਾਕਮਾਲ ਲੱਗ ਰਹੀ ਹੈ ਜੀ,ਬਾਕੀ ਸਾਰੀ ਟੀਮ ਇੰਦਰ ਬਾਈ ਦੀ ਮੇਹਨਤ ਸਦਕਾ ਪੁਰਜ਼ੋਰ ਕੰਮ ਕਰ ਰਹੀ ਹੈ,ਸੋ ਸਭ ਟੀਮ ਮੈਂਬਰ ਦਾ ਮੇਰੇ ਵੱਲੋਂ ਧੰਨਵਾਦ ਜੀ,

  • @balvirsingh1116
    @balvirsingh1116 6 місяців тому

    ਬੰਤ ਬਾਈ ਰੋਲ ਬਹੁਤ ਸ਼ਾਊਲ ਯੋਗ ਹੈ।

  • @gurvailsingh3849
    @gurvailsingh3849 6 місяців тому +2

    ਇੰਦਰ ਬਾਈ ਮਾਲਦਾਰ ਛੜਾ ਸੇਤੀ ਪਾਇਆ ਕਰੋ

  • @5911fanmoosajattde
    @5911fanmoosajattde 6 місяців тому

    I see your all videos with jatt suhda but ❤ i love you Bai where ever you go

  • @ravinderdhanesar3217
    @ravinderdhanesar3217 6 місяців тому +1

    ਸਵਾਦ ਲਿਆਤਾ ਬਾਈ ਆ ਨੇ❤

  • @VickyPandher-qv1iy
    @VickyPandher-qv1iy 6 місяців тому +4

    ਬੰਤ ਬਹੁਤ ਵਧੀਆ

  • @ArshDeep-m1r
    @ArshDeep-m1r 6 місяців тому +1

    Mirja puria bant love you vire ❤❤❤

  • @meemsa01
    @meemsa01 6 місяців тому +1

    ਬਹੁਤ ਵਧੀਆ ਵਿਚਾਰ

  • @ajaibsingh160
    @ajaibsingh160 6 місяців тому +1

    Dekho bant bai di insaniyat kya baat hai bai Mann ge

  • @harbansdhaliwal486
    @harbansdhaliwal486 6 місяців тому +1

    ਬਹੁਤ ਹੀ ਵਧੀਆ ਵੀਰ 🎉🎉

  • @kamalbainskamalbains1584
    @kamalbainskamalbains1584 6 місяців тому +2

    Bant nall video bht sirraa lagdi a y g 🎉🎉

  • @AmandeepSingh-bu4wn
    @AmandeepSingh-bu4wn 6 місяців тому +1

    ਬਹੁਤ ਵਧੀਆ ਜੀ

  • @PalSingh-jo2lf
    @PalSingh-jo2lf 6 місяців тому +1

    Very nice vedio ਬਾਈ ਜੀ

  • @khushdeepsidhu00
    @khushdeepsidhu00 6 місяців тому +1

    Bhut kainttttt🎉🎉🎉 luv u all from 🇨🇦

  • @jasveerkaur8572
    @jasveerkaur8572 6 місяців тому +1

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @ManishKumar-gr2lk
    @ManishKumar-gr2lk 6 місяців тому +2

    ਮਜ਼ਾ ਆਇਆ ਬੰਤ ਨੂੰ ਇਸ ਤਰ੍ਹਾਂ ਦੇਖ ਕੇ ❤❤❤

  • @SONU_SILOANI
    @SONU_SILOANI 3 місяці тому

    Sai gal act v match and Sai ..( end reh oh light agi ohder))

  • @devindersingh4534
    @devindersingh4534 6 місяців тому +1

    ਬਹੁਤ ਵਧੀਆ ਵੀਡੀਓ ਆ ਜੀ

  • @tejwindersinghkamboj9042
    @tejwindersinghkamboj9042 6 місяців тому +1

    Nice video 👍🏿👍🏿👍🏿👍🏿👍🏿❤❤❤❤❤😊😊😊😊😊

  • @boharsingh7725
    @boharsingh7725 6 місяців тому

    ਬਹੁਤ ਵਧੀਆ ਬਾਈ 👍👍👍👍👍

  • @5911fanmoosajattde
    @5911fanmoosajattde 6 місяців тому

    Bai bant i Love you yaar you are the best man 💕

  • @KuldeepSingh-fz1hv
    @KuldeepSingh-fz1hv 6 місяців тому

    10 min di video full enjoy... kissan ekta jindabaad

  • @iqbalsingh693
    @iqbalsingh693 6 місяців тому +1

    Good 👍🏻🙏🙏🙏🙏🙏🙏🙏👏👏👏👏👏👏👏🦅🦅🦅🦅🦅

  • @davindersingh7889
    @davindersingh7889 6 місяців тому

    ਸਿਰਾ ਕਰਤਾ🎉🎉🎉

  • @mewasingh499
    @mewasingh499 6 місяців тому

    Bant sirraaaaaaaa la gia,,rounki banda bai ji

  • @satamsingh6432
    @satamsingh6432 6 місяців тому

    ਬਹੁਤ ਵਧੀਆ 🎉🎉

  • @Chinalwadhera-rw5lz
    @Chinalwadhera-rw5lz 6 місяців тому

    Bilkul sahi gal kisan mujur ekta jindabad

  • @Nayak-zs4ie
    @Nayak-zs4ie 6 місяців тому +1

    ghaint episode h❤❤❤

  • @meetgill2694
    @meetgill2694 6 місяців тому +1

    ਭੀਰਾ ਤੇ ਭਾਗੋ ਫੱਬਦੇ ਆ ,ਬੰਤ ਦੀ ਨਕਲੀ ਆਵਾਜ਼ ਲੱਗ ਰਹੀ ਆ ਜੀ,ਇਹ ਬਹੁਤ ਵਧੀਆ ਗੱਲ ਆ,ਕੇ ਬਾਈ ਇੰਦਰ ਹੁਣੀ ਨਵੇ ਬੰਦੇ ਨੂੰ ਮੌਕਾ ਦਿੰਦੇ ਨੇ,ਬੰਤ ਦੀ ਆਵਾਜ਼ ਸੁਧਾਰ ਕੇ ਸਹੀ ਹੋਜੇ ਜੀ,ਬਾਕੀ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ,ਗਲਤੀਆਂ ਦੱਸ ਕੇ ਹੀ ਸਹੀ ਹੁੰਦੀਆਂ ਨੇ,ਬਾਕੀ ਬਾਈ ਜੀ ਮਾਂਫ਼ ਕਰਿਉ ਜੀ ॥

    • @bathindeaala
      @bathindeaala 6 місяців тому

      ਬੰਤ ਨਵਾਂ ਬੰਦਾ ਨਹੀਂ ਬਾਈ, Instagram ਤੇ ਸੱਭਤੋਂ ਵੱਧ ਚਲਦਾ ਕਾਲੀ ਦੁਨੀਆਂ ਦਾ ਪ੍ਰਧਾਨ

  • @Chinalwadhera-rw5lz
    @Chinalwadhera-rw5lz 6 місяців тому +1

    Kisan mujur ekta jindabad

  • @AmarjeetSingh-rb1bl
    @AmarjeetSingh-rb1bl 6 місяців тому +1

    Amarjeet.....said

  • @HarwinderSingh-x2u
    @HarwinderSingh-x2u 6 місяців тому +1

    Bant sira y❤

  • @SukhmandersinghWarainch
    @SukhmandersinghWarainch 6 місяців тому

    ਲੀਡਰਾਂ ਦੀ ਸਵਾਦ ਲੈਲੈ ਕੇ ਬੈਜਤੀ ਕਰੀਂ 😂😂😂

  • @HARDEEPSINGH-dd3vg
    @HARDEEPSINGH-dd3vg 6 місяців тому

    Ek dum sahi video bnayi ehh

  • @anukaur91
    @anukaur91 6 місяців тому

    Bhut vadia video c 👍

  • @Rupisingh007
    @Rupisingh007 6 місяців тому

    Baguu siraaa krwaunda yrrrr

  • @SomaSingh-h6h
    @SomaSingh-h6h 6 місяців тому

    ❤❤sira bai dono actor

  • @saabtrucking4391
    @saabtrucking4391 6 місяців тому +1

    Super brother keep going

  • @GurwinderSingh-eq9mc
    @GurwinderSingh-eq9mc 6 місяців тому +3

    ਬੰਤ ਪ੍ਧਾਨ ਸਾਬ

  • @deepjot1225
    @deepjot1225 6 місяців тому +2

    ਬੰਤ ਬਾਈ

  • @NarinderSingh-kq1lr
    @NarinderSingh-kq1lr 6 місяців тому +2

    ਬੰਤ ਬਾਈ ਸਿਰਾ

  • @rinkubewal8653
    @rinkubewal8653 6 місяців тому

    Bhnt di acting bhdiya hai ji

  • @vickychaudhary9939
    @vickychaudhary9939 6 місяців тому +1

    Kisan ekta jindabad

  • @HarpreetSingh-ly6vy
    @HarpreetSingh-ly6vy 6 місяців тому

    Bant end gal baat aa

  • @Sandhu-v1v6b
    @Sandhu-v1v6b 6 місяців тому

    Love you from Malaysia

  • @Raisaab911
    @Raisaab911 6 місяців тому +1

    Very nice 🎉🎉❤❤😅😅

  • @babbaljatt6978
    @babbaljatt6978 6 місяців тому +1

    Very Nice Ji 😂😂😂😂😂

  • @avtarsidhucanada
    @avtarsidhucanada 6 місяців тому +1

    Very nice

  • @GagandeepSingh-ix4ii
    @GagandeepSingh-ix4ii 6 місяців тому +2

    Siraa ❤22

  • @gurjeetsandhu3599
    @gurjeetsandhu3599 6 місяців тому +1

    VAH JI VAH BANT GHANT aa SIRA BANT

  • @gurjeetsingh5877
    @gurjeetsingh5877 6 місяців тому

    ਵਾਹ

  • @NirmalSingh-n4u4b
    @NirmalSingh-n4u4b 6 місяців тому +1

    Good 22ji

  • @ravindersingh298
    @ravindersingh298 6 місяців тому +1

    ਮੇਰਾ ਤਾਂ ਇੱਕ ਕਾਰਡ ਲਗਿਆ ਹੋਇਆ ਹੈ ਤੁਸੀ ਫੀਮ ਖਾਂਦੇ ਹੋ

  • @Kamaljeet-g4d
    @Kamaljeet-g4d 6 місяців тому

    ਕੀ ਕਰਾ ਗੱਲ ਸਾਰੇ ਵਿੱਕੇ ਨੇ

  • @HarjinderSingh-t9v4l
    @HarjinderSingh-t9v4l 5 місяців тому

    Very good👍👌 g

  • @deepsinghdeep6362
    @deepsinghdeep6362 6 місяців тому +4

    ❤❤❤

  • @jagtarsinghchahal1300
    @jagtarsinghchahal1300 6 місяців тому +1

    Right ✅️

  • @shivtaqdeer
    @shivtaqdeer 6 місяців тому +1

    Kaint bahi

  • @sonisaini2017
    @sonisaini2017 6 місяців тому +1

    Bant Good Story

  • @karmjeetsingh2585
    @karmjeetsingh2585 6 місяців тому

    Bant wala sirra

  • @hartejsingh403
    @hartejsingh403 6 місяців тому +1

    I love you bant