Fast live show Australia 🇦🇺 bhaggu .jassa.babal kaur .dhutta

Поділитися
Вставка
  • Опубліковано 29 вер 2024

КОМЕНТАРІ • 183

  • @RANJITSingh-nv9fq
    @RANJITSingh-nv9fq 11 місяців тому +3

    ਇਹ ਵੀਡੀਓ ਬਣਾਈ ਪਤਾ ਨੀ ਕਿਸ ਤਰਾ ਨਾ ਮੂੰਹ ਨਾ ਸਿਰ ਜੜ ਵਡਤੀ ਵੀਡੀਓ ਬਣਾਉਣ ਵਾਲੇ ਨੇ

  • @harwinderdhindsa7746
    @harwinderdhindsa7746 11 місяців тому

    Wahaguru mehar kr saari team ta 🙏🙏🙏🙏🙏🙏

  • @CharanjitKaur-q2e
    @CharanjitKaur-q2e 11 місяців тому

    Very nice bro 🎉🎉😂😂😂

  • @KulwindersinghBhangu-xi8rd
    @KulwindersinghBhangu-xi8rd 11 місяців тому +3

    ਬਾਈ ਜੀ ਬਹੁਤ ਵਧੀਆ ਸੋ ਹੈ ਪਰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ

  • @RajeshKumar-ty6tq
    @RajeshKumar-ty6tq 11 місяців тому +2

    Koi.gal.ni.vat.ni.eve.chawla.mari.jande.aa.stez.sow.laona.koi.khed.ni.hundi

  • @jasvirsingh4301
    @jasvirsingh4301 11 місяців тому +6

    ਬਹੁਤ ਹੀ ਵਧੀਆ ਗੱਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਅਸਟ੍ਰੇਲੀਆ ਦਾ ਟੂਰ ਮਿਲ ਗਿਆ ਇਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
    ਪਰ ਸਟੇਜ ਤੇ ਅਤੇ ਸਟੋਰੀ ਵਿੱਚ ਕੰਮ ਕਰਨ ਵਿੱਚ ਬਹੁਤ ਹੀ ਫਰਕ ਹੈ ਜੀ। ਸਟੇਜ ਲਈ ਤੁਹਾਡੇ ਕੰਮ ਦੀ ਤਿਆਰੀ ਪੂਰੀ ਤਰ੍ਹਾਂ ਨਹੀਂ ਹੈ ਜੀ, ਕੋਸ਼ਿਸ਼ ਕਰੋ ਭਵਿੱਖ ਵਿੱਚ ਹੋਰ ਟੂਰ ਲਗਾਉਣ ਲਈ ਸਟੇਜ ਲਈ ਪੂਰੀ ਤਰ੍ਹਾਂ ਤਿਆਰੀ ਕਰਕੇ ਕੰਮ ਕਰਿਆ ਕਰੋ ਡਾਇਲਾਗ ਇੱਕਸਾਰਤਾ ਵਿੱਚ ਇਸ ਤਰ੍ਹਾਂ ਬੋਲੋ ਕੋਈ ਆਈਟਮ ਲੱਗੇ ਜਿਵੇਂ ਸਕਿੱਟ,ਮਨੋਐਕਟਿੰਗ, ਚੁਟਕਲੇ, ਗੀਤ ਆਦਿ ਲੱਗਣ ਅਤੇ ਸਰੋਤਿਆਂ ਦਾ ਪੂਰੀ ਤਰ੍ਹਾਂ ਮੰਨੋਰੰਜਨ ਕਰਨ।

    • @hindustaan3772
      @hindustaan3772 11 місяців тому +1

      ਬਾਈ ਜੀ ਸਹੀ ਕਿਹਾ
      ਸਾਰੀ ਟੀਮ ਨੂੰ ਬੇਨਤੀ ਆ ਆਪ ਇੰਡੀਆ ਆ ਕੇ ਦੇਖਿਓ ਕੀ ਬਣਿਆ toor da Live ਸ਼ੋ ਤੇ ਵੀਡਿਓ ਚ ਬਹੁਤ ਫਰਕ ਹੁੰਦਾ ਗੱਲ ਨੀ ਬਣੀ
      ਤੁਸੀ ਬੌਹਤ ਵਧੀਆ ਐਕਟਰ ਹੋ
      ਤੋਹਾਨੂ ਪਤਾ ਹੈ ਤੁਹਾਡੀ ਐਕਟਿੰਗ ਪੰਜਾਬੀ ਫ਼ਿਲਮਾਂ ਤੋਂ ਵੀ 1000x ਵਧੀਆ
      ਪਰ ਤੁਸੀਂ ਕੋਈ ਤਿਆਰੀ ਨਹੀਂ ਕੀਤੀ ।
      ਫ਼ੇਰ ਵੀ ਜਿਉਂਦੇ ਰਹੋ ❤

    • @hindustaan3772
      @hindustaan3772 11 місяців тому +1

      ਗੁੱਸਾ ਕਰ ਕੇ ਆਪਣਾ ਨੁਕਸਾਨ ਹੋਣਾ ਤੁਹਾਡਾ ਵੀਰ ਸਿੱਖੋ ਵੀਰੇ

  • @SukhdevSingh-vx3tz
    @SukhdevSingh-vx3tz 11 місяців тому +14

    ਬਾਈ ਸ਼ਾ ਗਏ ਧੂਤਾ ਸਨੌਰੀਆ ਤੇ ਸਾਡੀ ਬਬਲ ਸਨੌਰ ❤ਸੁਖਦੇਵ ਪਾਤੜਾਂ❤

  • @harrymann3553
    @harrymann3553 11 місяців тому +4

    Kudi to gal ni bani awaz kamb di aa gi edi

  • @jeetuguraya4716
    @jeetuguraya4716 11 місяців тому +13

    ਜੇ ਕਿਤੇ ਸਟੋਰੀ ਬਣਾ ਕਿ ਪੇਸ ਕਰਦੇ ਬਹੁਤ ਚੰਗੀ ਲੱਗਣੀ ਸੀ ਲੋਕਾ ਨੂੰ ਪਸੰਦ ਵੀ ਆਉਣੀ ਸੀ

    • @ranjodhcheema3071
      @ranjodhcheema3071 11 місяців тому +3

      ਲਾਈਵ ਸ਼ੌਅ ਚ ਗੱਲ ਨੀ ਬਣੀ

    • @drgssidhumaur5870
      @drgssidhumaur5870 11 місяців тому +1

      @@ranjodhcheema3071 ਰੀਸਾਂ ਨਾਲ ਗੱਲ ਨਹੀਂ ਬਣਦੀ

  • @Gurmeet-i9o
    @Gurmeet-i9o 11 місяців тому +2

    PTA Ni visa kine deta Ena nu

  • @avtarmajhi4520
    @avtarmajhi4520 11 місяців тому +3

    ਓ ਧੂਤੇ ਦੇ ਕੱਪੜੇ ਤਾਂ ਬਦਲਾ ਦਓ 😂😂😂

  • @teacher3279
    @teacher3279 11 місяців тому +3

    Babal Kaur Tu ta bilkul swah khilar diti. Koi show wali gal ni keeti te na e koi chaj di boli ja gana gaya. Eho jeha show ta koi mohley vitch v ni karda.

  • @bahadursingh9718
    @bahadursingh9718 10 місяців тому +1

    ਗੱਲ ਐ ਕੋਈਂ ਸਾਲੇਂ ਅਖਾੜਾ ਲਾਉਣ ਦੇ ਆਵਾਜ਼ ਨਿਕਲਦੀ ਨਹੀਂ ਵੱਡੇ ਆਏਂ ਚਮਕੀਲੇ ਦੇ ਸਾਲੇਂ। ਲਗਦਾ ਹੈਂ ਕਿ ਇੰਨਾਂ ਨੇਂ ਮਾਣਕ ਦੇ ਮੁੰਡੇ ਦਾ ਜੂਠਾ ਖਾਂ ਲਿਆਂ। ਧੰਨਵਾਦ

  • @BhupinderBrar-pk8lm
    @BhupinderBrar-pk8lm 10 місяців тому +1

    ਕਿਸੇ ਦੀ ਕੋਪੀ ਨਾ ਕਰੋ y ਲੋਕ ਤੁਹਾਨੂੰ ਤੁਹਾਡੇ ਕਿਰਦਾਰਾ ਵਿਚ ਹੀ ਦੇਖਣਾ ਚੁਹਦੇ ਨੇ ਓਵਰ ਐਕਟਿੰਗ ਨਾ ਕਰੋ ਸਪੈਸਲੀ ਜਸੇ ਦੀ ਐਕਟਿੰਗ ਓਵਰ ਆ ਤੇ ਸਨੌਰ ਵਾਲੀ ਦੀ

  • @jsdhillon3881
    @jsdhillon3881 11 місяців тому +4

    ਬਾਈ ਸਾ ਗਏ ਸੰਗਰੂਰ ਵਾਲੇਓ

  • @gurmejsingh6069
    @gurmejsingh6069 11 місяців тому +1

    ਧੁਤਾ ਭੈਣ ਦੀ ਫੁੱਦੀ ਚੋਦ ਦਾੜੀ ਨੂੰ ਛੱਜ ਕੈਹ ਰਿਹਾ ਬੇਵਕੂਫ ਕਿਸੇ ਥਾਂ ਦਾ

  • @BabbuAnsari-z9j
    @BabbuAnsari-z9j 11 місяців тому +2

    ਪੰਜਾਬ ਵਾਲੀ ਗੱਲ ਨੀ ਬਣੀ ਬਾਈ 😢😢 ਪਰ ਵਧੀਆ ਪੰਜਾਬ ਪੰਜਾਬ ਹੀ ਸੀ😐😐😐

  • @Ranjit.grewal.5474
    @Ranjit.grewal.5474 11 місяців тому +7

    ਸਾਰੀ ਟੀਮ ਨੂੰ ਵਧਾਈਆ ਬਾਈ ਜੀ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ

  • @sukhwindersingh1163
    @sukhwindersingh1163 11 місяців тому +2

    Bekar show aa

  • @21jaideep
    @21jaideep 11 місяців тому +2

    Kol ik kudi phn te gl kr rhia video Banon ale de

  • @gurmejsingh6069
    @gurmejsingh6069 11 місяців тому +1

    ਬੇਕਾਰ ਸੋ ਲਈਆ ਬੋਲੀਆਂ ਪੋਣ ਨੀ ਸੱਦਿਆ ਭੰਡੀ ਪ੍ਰਚਾਰ ਬੰਦ ਕਰੋ

  • @mansimarn1332
    @mansimarn1332 11 місяців тому +6

    ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਨੂੰ

  • @happypunjabtelevision704
    @happypunjabtelevision704 10 місяців тому +2

    ਬੱਬਲ ਜੀ ਤੁਹਾਡੀ ਜਮੀਨ ਵਾਲੀ ਗੱਲ ਆਖਣ ਤੇ ਸ਼ਾਇਦ ਪੰਜਾਬੀ ਵਾਪਸ ਮੁੜ ਆਉਣ ਤੇ ਪੰਜਾਬ ਫੇਰ ਤੋਂ ਸ਼ਾਇਦ ਰੰਗਲਾ ਬਣਜੇ 😇

  • @parmjitsingh9574
    @parmjitsingh9574 11 місяців тому +1

    Lassi. Kar. Wavti. No. Good. Rool. Good. Acting done not. By maldar. Sada

  • @JaswinderSingh-pi9oi
    @JaswinderSingh-pi9oi 11 місяців тому +1

    Stage show ni krna aunda rolla jada pondy natak badia bnondy

  • @jasbir10333
    @jasbir10333 9 місяців тому +1

    ਵੀਡੀੳ ਵਰਗੀ ਗੱਲ ਨਹੀ ਬਣੀ

  • @DeepiDhaliwal-ep7ue
    @DeepiDhaliwal-ep7ue 11 місяців тому +5

    Bahut vadia ਬਹੁਤ ਖ਼ੁਸ਼ੀ ਹੋਈ ਸਾਰੀ ਟੀਮ ਦੀ ਮਿਹਨਤ ਆ ਇੱਥੇ ਤਕ puhach ਗਏ

  • @tony1n900
    @tony1n900 11 місяців тому +4

    Film ta vadia. Show rehan dao ganna es kuri nu ni ah reha 😢

    • @videohub25
      @videohub25 11 місяців тому +4

      Bhra pehli vaar oh stage to boln lge aaa fr ki ho gya .tere vrge to bolya v ni jnda hunda

  • @BabbuAnsari-z9j
    @BabbuAnsari-z9j 11 місяців тому +4

    Dhutta veer congratulations 🎉👏 you nd your all family ❤️❤️❤️

  • @lakhveersingh3619
    @lakhveersingh3619 11 місяців тому +1

    Show ale haini tuci y teli filma wale aabus

  • @akrajput3693
    @akrajput3693 10 місяців тому +1

    ਉਈ ਪੰਜਾਬੀ ਦੀ ਮਾਂ ਭੈਣ ਕਰੀ ਜਾਂਦੇ ਨੇ

  • @gurmejsingh6069
    @gurmejsingh6069 11 місяців тому +1

    ਉਹ ਗੱਲ ਨੀ ਬਣੀ ਫੁੱਦੂ ਗੱਲਾਂ ਕਰਦਾ

  • @HonySingh-e1n
    @HonySingh-e1n 11 місяців тому +1

    Video hi bna leya kro Bai show aali gal ni bni

  • @CuteKaur-fw7ng
    @CuteKaur-fw7ng 2 дні тому +1

    Very nice 😂😂😂😂😂😂lov uh all keep it up 🎉🎉🎉

  • @gurmejsingh6069
    @gurmejsingh6069 11 місяців тому +1

    ਸਿਰ ਚੋ ਸਵਾਂ ਪਾਉ ਜੀ ਬਨੀਤੇ ਦਿਨ

  • @KaramjitSingh-Dr
    @KaramjitSingh-Dr 9 місяців тому +1

    Yar bhalle hora dee rish na karo pehla stagy accepting sikho

  • @ਭੈਣੀਵਾਲਾ
    @ਭੈਣੀਵਾਲਾ 11 місяців тому +1

    Gal ne bani yr show wali

  • @jagtarsinghdhaliwal4368
    @jagtarsinghdhaliwal4368 11 місяців тому +1

    ਕੋਈ ਗੱਲ ਨੀ ਬਣੀ

  • @RajinderbattaPappu
    @RajinderbattaPappu 11 місяців тому +1

    Flopshow

  • @parmjitsingh9574
    @parmjitsingh9574 11 місяців тому +1

    Dutta acting .is .so ..well. not. Best

  • @gurmejsingh6069
    @gurmejsingh6069 11 місяців тому +1

    ਐਵੇਂ ਪੰਜਾਬੀਆ ਦੀ ਬੇਜਤੀ ਕਰਵਾ ਰਹੇ ਹੋ ਲੱਖ ਦੀ ਲਾਨਤ ਇਹੋ ਜਿਹੇ ਬੰਦੇ ਦੇ ਗੱਲ ਕਰਨ ਦਾ ਭੋਰਾ ਪਤਾ ਨਹੀਂ ਬੋਤੀ ਵਰਗਾ

    • @inder0645
      @inder0645  11 місяців тому +2

      ਤੇਰੀ ਕੀ bund mach di aa

    • @Bhagwantsadacm3741
      @Bhagwantsadacm3741 9 місяців тому

      ​@@inder0645machi Payi aa loka di ke kamyaab kyo hoge

  • @HarjinderBhullar6076
    @HarjinderBhullar6076 11 місяців тому +1

    ਸੋਡੀਆ ਸਾਰੀਆ ਵੀਡੀਓ ਵਧੀਆ ਹੁੰਦੀ ਆ ਪਰ ਸੋਅ ਵਾਲੀ ਗੱਲ ਨੀ ਬਣੀ,ਧੂਤਾ ਜਮਾਂ ਬਕਵਾਸ ਵੀਡੀਓ

  • @maninderpalsingh1874
    @maninderpalsingh1874 11 місяців тому +1

    Eh vdia show nahi yr babbu bhore wali video best

  • @JaswinderSingh-pi9oi
    @JaswinderSingh-pi9oi 11 місяців тому +1

    Gall ni banni natak jiha sehi aa

  • @Sunny1622
    @Sunny1622 9 місяців тому +1

    Veere mainu v nall rla lao😊

  • @SomlalSoma-w7w
    @SomlalSoma-w7w 11 місяців тому +1

    Jar tosi poori lusi kurke aae ho koi skip tan likh lainde k

  • @BhupinderBrar-pk8lm
    @BhupinderBrar-pk8lm 10 місяців тому +1

    ਦੂਤਾ ਤੇ ਭਾਗੂ ਦੀ ਐਕਟਿੰਗ ਵਦੀਆ ਰਹੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਗੁੱਸਾ ਨਾ ਕਰਿਓ ਬਾਈ ਜੀ

  • @rupindersingh2826
    @rupindersingh2826 11 місяців тому +1

    JASSA BHAGWANT MANN DI COPY KR RHA ....BAKI GHAINT AW

  • @jagdishjawanda3722
    @jagdishjawanda3722 11 місяців тому +5

    Inder veer very nice show Wahe Guru mehar karey ❤️🙏

  • @JiwanjotSingh-sy4es
    @JiwanjotSingh-sy4es 10 місяців тому +1

    Tohadi gal ni banni bai tohadi gal na kade bani

  • @jeetuguraya4716
    @jeetuguraya4716 11 місяців тому +1

    ਭਾਗੁਆ ਗੁੱਸਾ ਨਾ ਕਰੀ ਬਾਈ ਗੱਲ ਨੀ ਬਣੀ ਜੇ ਬੀਰਾ ਨਾਲ ਹੁੰਦਾ ਫਿਰ ਗੱਲ ਬਣ ਜਾਣੀ ਸੀ

  • @BabbuAnsari-z9j
    @BabbuAnsari-z9j 11 місяців тому +2

    Dutta veer congratulations 🎉👏 you nd your all family ❤️❤️❤️

  • @Arunkheraliya-rl7hk
    @Arunkheraliya-rl7hk 11 місяців тому +2

    Bahut vadiya indar bai ji paramatma tuhanu bahut bahut tarkiyan bakshe ❤️🙏 i liked all tiem good performance 👍👍👍👍👍👌👌🙏🙏🙏🙏🙏🙏🙏🌺🌺🌺🌹

  • @KulwinderSingh-hk4xs
    @KulwinderSingh-hk4xs 11 місяців тому +1

    ਜਲੂਸ ਕੱਢਿਆ ਹੈ ਕੋਈ ਚੱਜ ਦੀ ਗੱਲ ਤਾਂ ਕੀਤੀ ਨਹੀ

  • @hindustaan3772
    @hindustaan3772 11 місяців тому +1

    best of luck and congratulations 🎉🎉🎉🎉 all team
    Yours you tube videos best ❤
    Butt live unprofessional।
    Jassa and pindi wala 50 % cover all stage

  • @sonysingh8926
    @sonysingh8926 11 місяців тому +1

    Bhai ji gal nhi bni
    👧

  • @AmandeepKaur-eh5tt
    @AmandeepKaur-eh5tt 11 місяців тому +1

    Ki jalus kad da na 👎👎👎👎

  • @JaspreetSingh-wo4xr
    @JaspreetSingh-wo4xr 11 місяців тому +1

    ਸਾਰੀ ਟੀਮ ਨੂੰ ਵਧਾਈਆਂ ਬਾਈ ਜੀ ਵਹਿਗੂਰ ਜੀ ਹੋਰ ਤਰੱਕੀਆਂ ਬਖਸ਼ੇ ਬਹੁਤ ਬਹੁਤ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sansarsinghbareta8918
    @sansarsinghbareta8918 11 місяців тому +3

    Congratulations all Team 👍❤

  • @sukhwindersingh1163
    @sukhwindersingh1163 11 місяців тому +1

    Bhanda vala kamm na karo

  • @jagroopsingh926
    @jagroopsingh926 11 місяців тому +1

    Floop Show

  • @KulvirDhaliwal-f9x
    @KulvirDhaliwal-f9x 11 місяців тому +1

    Gall ni bni

  • @sukhi2028
    @sukhi2028 11 місяців тому +3

    ਬਹੁਤ ਬਹੁਤ ਮੁਬਾਰਕਾਂ ਬਾਈ ਜੀ 🙏

  • @GurpreetSingh-jb5oy
    @GurpreetSingh-jb5oy 11 місяців тому +1

    ਬਹਿਜਾ ਬਹਿਜਾ ਕਰਵਾ ਦਿੱਤੀ ਛਾ ਗਏ
    ਮਾਲਦਾਰ ਛੜਾ ਟੀਮ ਜਿੰਦਾਬਾਦ, 😂❤😅

  • @Gurmeet-i9o
    @Gurmeet-i9o 11 місяців тому +1

    Koi Khas gl ni BNI bkvas c

  • @BabbuAnsari-z9j
    @BabbuAnsari-z9j 11 місяців тому +4

    Dutta veer congratulations 🎉👏 you nd your all family ❤️❤️❤️

  • @babbumaan6507
    @babbumaan6507 11 місяців тому

    Hor kuj nhi sare Punjabi bathe ne show cho
    Ajo punjab

  • @JaspinderSingh-h2q
    @JaspinderSingh-h2q 11 місяців тому +1

    Very very nice bro 👌👌👌👍👍👍❤️❤️❤️💕💕💕

  • @dil_jeet
    @dil_jeet 11 місяців тому +1

    Bro what date you coming home

  • @AmarjitKaur-o2w
    @AmarjitKaur-o2w 8 місяців тому

    ਬਹੁਤ ਵਧੀਆਂ ਲੱਗਿਆ ਗਰੀਬੀ ਚੋ ਨਿਕਲ ਕੇ ਮੋਕਾ ਮਿਲਿਆ ਬਾਹਰ ਜਾਣਦਾ ਵਾਹਿਗੁਰੂ ਹੋਰ ਤਰੱਕੀ ਕਰੇ

  • @ckandanck6966
    @ckandanck6966 11 місяців тому +1

    ਸਾਰੀ ਟੀਮ ਦਾ ਧੰਨਵਾਦ

  • @amarjitpandherpandher4803
    @amarjitpandherpandher4803 11 місяців тому

    ਬਾਈ ਭਾਗੂ ਤੇ ਧਖਤਏ ਵੀਡੀਓ ਵਰਗੀ ਗੱਲ ਨਹੀਂ ਸੌਂ ਵਿੱਚ ਬਣੀ ।

  • @GaganSingh-x9i
    @GaganSingh-x9i Місяць тому

    Australia di sari phed chall kathi hoyi aa

  • @Alonegaming12573
    @Alonegaming12573 11 місяців тому +3

    Nice waheguru ji mehar karan❤

  • @boharsingh7725
    @boharsingh7725 11 місяців тому +1

    ਬਹੁਤ ਹੀ ਵਧੀਆ ਬਾਈ
    👌👌👌👌👌

  • @hindustaan3772
    @hindustaan3772 11 місяців тому

    ਸਭ ਨੂੰ ਬੇਨਤੀ ਆ ਸਮਝਾਓ ਨਾ ਕੀ
    D motivet karo

  • @GagandeepSingh-de5ns
    @GagandeepSingh-de5ns 11 місяців тому

    Y Australian ch kithe tusi sydney ja Melbourne

  • @visitlocationwale5372
    @visitlocationwale5372 10 місяців тому

    Bai ji milke jaana kis din a skde ji . ?

  • @Manpreetkaurpp
    @Manpreetkaurpp 11 місяців тому +3

    ਬਾ ਕਮਾਲ ਸਿਰਾਂ ਕਰਤਾ ਵਾਹਿਗੁਰੂ ਕਿਰਪਾ ਕਰੇ ਸਾਰੀ ਟੀਮ ਤੇ🎉🎉🎉

  • @Sukhvindersingh1313-i2b
    @Sukhvindersingh1313-i2b 11 місяців тому

    ਧੂਤਾ ਅੱਜ ਮੋਕਾ ਮਿਲਿਆ ਗੋਣ ਦਾ ਚਿੱਟਾ ਜਿਆ ਖਰਖੋਸ

  • @sukhpreetkalsi8410
    @sukhpreetkalsi8410 11 місяців тому +2

    Waheguru mehar kre saari team ta 🙏🙏

  • @anjalidaniel254a
    @anjalidaniel254a 10 місяців тому

    Yrr bheera baba kithe a 😢

  • @deepudhiman7723
    @deepudhiman7723 11 місяців тому

    Bai ਜੀ ਧੂਤੇ ਨੇ ਸਿਰਾ ਲਾ diti🤣 bahut vadia ਲੱਗਿਆ ❤❤❤❤all family ❤

  • @punjab1930
    @punjab1930 11 місяців тому +1

    Chal fudo

  • @chamkaursingh1739
    @chamkaursingh1739 3 місяці тому

    Siraaa karta bai

  • @harjeet_maan_
    @harjeet_maan_ 11 місяців тому

    ਵਧੀਆ ਲੱਗਿਆ ਪਰ ਧੋੜੀ ਜੀ ਕਹਾਲ ਵਿਚ ਪ੍ਰੋਗਰਾਮ ਕੀਤਾ

  • @HardeepSingh-q
    @HardeepSingh-q 11 місяців тому +1

    Dhutta shaa giya
    🎉🎉🎉🎉🎉
    Very good

  • @hddanielsingh9622
    @hddanielsingh9622 11 місяців тому

    Uk ਆਏ te sanu ਜਰੂਰੀ daseyeo

  • @GURPAJSINGH-q9e
    @GURPAJSINGH-q9e 9 місяців тому

    att g

  • @Gurmeet-i9o
    @Gurmeet-i9o 11 місяців тому

    Student 6 7bamd liy firde AA Ona nu reject kr dinde aa

  • @paramveersinghdhillon
    @paramveersinghdhillon 11 місяців тому

    Most interesting characters r Bhaagu ,Dhutta n preet

  • @ParmindersidhuSidhu-n9r
    @ParmindersidhuSidhu-n9r 13 днів тому

    😂😂

  • @ParmindersidhuSidhu-n9r
    @ParmindersidhuSidhu-n9r 13 днів тому

    ❤❤

  • @sujindersingh6643
    @sujindersingh6643 6 місяців тому

    Inder veer very nice vaheguru mehar kre

  • @HonySingh-e1n
    @HonySingh-e1n 11 місяців тому

    Dhuta bai sada labh heeera heere warga

  • @charanjitarora7046
    @charanjitarora7046 11 місяців тому

    Maldar shada ch dhuta end hai bas pura end less

  • @jagvirsinghbenipal5182
    @jagvirsinghbenipal5182 11 місяців тому +1

    ਸਿਰਾ ਬਾਈ ਜੀ 👌👌🔥🔥🔥❤️❤️

  • @DeepZWorld2
    @DeepZWorld2 11 місяців тому

    First song Hunda fast Nhi

  • @paramjitsingh2635
    @paramjitsingh2635 11 місяців тому

    ਬਹੁਤ ਬਹੁਤ ਵਧੀਆ very good

  • @MandeepSingh-st5up
    @MandeepSingh-st5up 11 місяців тому

    Sare teem no ਮੁਬਾਰਕਾਂ