ਰਾਮ ਰਹੀਮ ਦੇ ਵਿਆਹ ਤੇ ਗਾਉਣ ਵਾਲੇ ਗਾਇਕ - ਕੇਹਰ ਸਿੰਘ ਸਪੇਰਾ ਨਾਲ ਖਾਸ ਮੁਲਾਕਾਤ..kehar singh sapera interview

Поділитися
Вставка
  • Опубліковано 31 жов 2020
  • LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdil
    Twitter :- amandee75953781?s...
    Instagram :- instagram.com/
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

КОМЕНТАРІ • 119

  • @sochpunjabdiofficial
    @sochpunjabdiofficial  3 роки тому +14

    interview kida di lagi cmnt kr ke jarror daseo

    • @kulwantsingh4045
      @kulwantsingh4045 3 роки тому +3

      Rooh khush ho gi interview dekh k suad ah gia sawarn lata ji bare v daso interview karo te sunehlata bare v daso jo ki ajj v han

    • @kulwantsingh4045
      @kulwantsingh4045 3 роки тому +1

      Ajaib singh rai ji bare v daso

    • @kulwantsingh4045
      @kulwantsingh4045 3 роки тому

      Sudesh kapoor ji di interview karo

    • @kulwantsingh4045
      @kulwantsingh4045 3 роки тому

      Sudesh kapoor ji di interview karo

    • @nirmalchoudhary2500
      @nirmalchoudhary2500 3 роки тому


      ਬਹੁਤ ਬਹੁਤ ਸੋਹਣੀ ਇੰਟਰਵਿਊ ਹੈ ਜੀ ਹੁੰਦਲ ਸਾਹਿਬ ਜੀ

  • @harcharandhillon5195
    @harcharandhillon5195 3 роки тому +7

    ਸੰਨ 1976 ਦੇ ਵਿਚ ਮੈ ਇਹਨਾਂ ਦਾ ਅਖਾੜਾ ਆਪਣੇ ਪਿੰਡ ਜੇਠੂਕੇ ਵਿਚ ਸੁਣਿਆ ਸੀ ਸਾਡੇ ਪਿੰਡ ਦੇ ਸਕੂਲ ਦੇ ਵਿਚ ਇਹਨਾਂ ਦਾ ਅਖਾੜਾ ਲਗਿਆ ਸੀ ਸਾਡੇ ਪਿੰਡ ਦੇ ਬੈਂਕ ਮੁਲਾਜਮ ਦੇ ਵਿਆਹ ਦੇ ਪ੍ਰੋਗਰਾਮ ਤੇ ਆਏ ਸੀ ਪਿੰਡ ਜੇਠੂਕੇ ਜਿਲ੍ਹਾ ਬਠਿੰਡਾ

  • @vinylRECORDS0522
    @vinylRECORDS0522 3 роки тому +14

    ਮੈਂ ਇਹਨਾਂ ਦੇ ਕੁੱਛ ਗੀਤ ਟੇਪ ਵਿੱਚ ਭਰਵਾ ਕੇ ਸੁਣਦਾ ਰਿਹਾ ਸੀ। ਇਹਨਾਂ ਦਾ ਬੋਰਡ ਵੀ ਪੜਿਆ ਸੀ। ਆਪਣੇ ਸਮੇਂ ਦੀ ਸੁਨੱਖੀ ਜੋੜੀ ਸੀ।

  • @sidhuanoop
    @sidhuanoop 3 роки тому +12

    ਵਾਹਿਗੁਰੂ ਇਸ ਜੋੜੀ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ।

  • @bhinderduhewala2853
    @bhinderduhewala2853 2 роки тому +1

    ਇਨਾ ਕਲਾਕਾਰਾ ਨੂੰ ਸੁੱਣਿਆ ਪਰ ਲੋਪ ਬਹੁਤ ਚਿਰਦੇ ਸੀ ਏ ਮੁਲਕਾਤ ਬਹੁਤ ਪਿਆਰੀ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ

  • @jagseerchahaljag687
    @jagseerchahaljag687 3 роки тому +4

    ਬਹੁਤ ਸੋਹਣੀ ਲੱਗੀ ਗੱਲ ਬਾਤ।
    ਬਹੁਤ ਬਹੁਤ ਧੰਨਵਾਦ ਦਿਲਬਾਗ ਜੀ। 🙏🙏🙏

  • @amargora5129
    @amargora5129 3 роки тому +4

    35ਸਾਲ ਪਹਿਲਾ ਸੁਣਿਆ ਸੀ ਪਿੰਡ ਗਿੱਲਾਂ ਚੋ ਗਾਖਲ ਨੇੜੇ ਜਲੰਧਰ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ

  • @ManjitSingh-mn9qu
    @ManjitSingh-mn9qu 3 роки тому +3

    ਬਾਈ ਜੀ ਜੋੜੀ ਘੈਂਟ। ਅੱਲ੍ਹਾ ਚੜ੍ਹਦੀ ਕਲਾ ਵਿੱਚ ਰੱਖੇ। ਜੋੜੀ ਸਲਾਮਤ ਰਹੇ,। ਜ਼ਿੰਦਾਬਾਦ

  • @sidhurecords9290
    @sidhurecords9290 3 роки тому +5

    ਕੇਹਰ ਸਿੰਘ ਸਪੇਰਾ ਤੇ ਬੀਬਾ ਪਰਮਪਰੀਤ ਕੌਰ ਦੀ ਮੁਲਾਕਾਤ ਗੱਲਾਂਬਾਤਾਂ ਬਹੁਤ ਵਧੀਅਾ ਲੱਗੀਅਾਂ ਅਮਨ ਵੀਰ ਤੇ ਹੁੰਦਲ ਸਾਹਿਬ ਜੀ

    • @sochpunjabdiofficial
      @sochpunjabdiofficial  3 роки тому

      THANK JI

    • @rupinderkaur486
      @rupinderkaur486 3 роки тому

      Eh geet kanakwalie sidhu da record he harian nimma de ute tote moujan mande

    • @sochpunjabdiofficial
      @sochpunjabdiofficial  3 роки тому

      ਇਸ ਗੀਤ ਨਾਲ ਬਹੁਤ ਮਸਹੂਰੀ ਮਿਲੀ ਸੀ ਸਪੇਰਾ ਸਾਬ੍ਹ ਨੂੰ ਗੀਤਕਾਰ ਹੋ ਸਕਦਾ ਸਿੱਧੂ ਕਣਕਵਾਲੀਆ ਹੋਵੇ

  • @sidhuanoop
    @sidhuanoop 3 роки тому +6

    ਬਹੁਤ ਵਧੀਆ ਮੁਲਾਕਾਤ ।

  • @JagtarSingh-qs5mv
    @JagtarSingh-qs5mv Рік тому +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਬਹੁਤ ਹੀ ਵਧੀਆ ਵੀਡੀਓ ਅਤੇ ਐਟਰਵਿਊ ਲੱਗੀ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ

  • @user-yg7hy6zu4r
    @user-yg7hy6zu4r 2 роки тому +1

    ਸਪੇਰਾ ਸਾਹਬ ਨੇ ਕਾਜੂਸੀ ਵਾਲੀ ਗੱਲ ਹਰਟ ਨੂੰ ਟੱਚ ਕਰਗੀ ਕਈ ਕਲਾਕਾਰ ਆਪਣਾ ਵਕਤ ਨਹੀਂ ਸੰਭਾਲ ਕਰਦੇ। ਬਹੁਤ ਵਧੀਆ ਵੀਰ ਅਮਨ ਜੀ ਤੇ ਦਿਲਬਾਗ ਜੀਓ ਵੀਰ ਜੀਓ

  • @singarnathjandjandwala9837
    @singarnathjandjandwala9837 3 роки тому +3

    ਬਹੁਤ ਵਧੀਆ ਜੀ

  • @inderjitsekha-gr1jw
    @inderjitsekha-gr1jw Рік тому +1

    ਬਹੁਤ ਵਧੀਆ ਕਲਾਕਾਰ

  • @rajinderkumar3549
    @rajinderkumar3549 Рік тому +2

    ThanksSirJePunjsbi Yar

  • @balbirsinghusajapmansadasa1168
    @balbirsinghusajapmansadasa1168 3 роки тому +4

    ਕੇਹਰ ਸਿੰਘ ਸਪੇਰਾ ਕਾਫ਼ੀ ਮਸ਼ਹੂਰ ਰਹੇ ਆ।ਛੋਟੇ ਹੁੰਦੇ ਕਾਫ਼ੀ ਗਾਣੇ ਸੁਣੇ।

  • @gurmusic458
    @gurmusic458 3 роки тому +3

    ਬਹੁਤ ਵਧੀਆ ਇੰਟਰਵਿਊ ਆ

  • @BalbirSingh-se2mo
    @BalbirSingh-se2mo Рік тому +1

    Bahut hi pyari gayak Jodi rab chaddi Kala ch rakhe

  • @satpalgillgill6723
    @satpalgillgill6723 Рік тому +1

    1983 ch mere pind akharha laaia c..Rugg Babbe ne laaia..khich Gurmail kurre ...me 10 k sall da c..pind Longo Deva..Zira

  • @mahingasingh4610
    @mahingasingh4610 Рік тому +1

    ਵਾਹ ਕਿਆ ਬਾਤਾ ਨੇ ਇਹੋ ਜਿਹੀਆਂ ਜੋੜੀਆਂ ਨਹੀ ਲੱਬੀਨੀਆ

  • @GurmeetSingh-jq6mq
    @GurmeetSingh-jq6mq 3 роки тому +15

    ਜੇ ਚਮਕੀਲੇ ਦੀ ਗਲ ਵਿਚੋਂ ਕਟਣੀ ਸੀ ਤਾਂ ਫੋਟੋ ਕਿਓ ਲਾਈ

    • @sochpunjabdiofficial
      @sochpunjabdiofficial  3 роки тому

      ਟਾਈਟਲ ਧਿਆਨ ਨਾਲ ਪੜੋ ...ਜਰੂਰੀ ਨਹੀ ਸੀ ਕੀ ਜਿਕਰ ਕਰੀਏ ਹੀ ਕਰੀਏ

    • @harpalsandhu7279
      @harpalsandhu7279 3 роки тому +3

      ਫੁੱਦੀ ਦਿਆ ਅਸੀਂ ਅੰਨ੍ਹੇ ਆ ਟਾਈਟਲ ਸਾਨੂੰ ਦਿੱਸਦਾ ਨੀਂ ਹੈ ਤੂੰ ਵੱਡਾ ਕਲੈਵਰ

  • @HarjitSingh-ti9hz
    @HarjitSingh-ti9hz 3 роки тому +3

    ਬਹੁਤ ਵਧੀਆ ਼

  • @harmonium7sur35
    @harmonium7sur35 3 роки тому +3

    Bahut vadhia ji wah ji wah very nice

  • @singersatpalkingra
    @singersatpalkingra 3 роки тому +6

    ਮੇਰੇ ਪਿੰਡ ਇਕ ਵਾਰ ਬਰਾਤ ਦੇ ਨਾਲ ਕੇਹਰ ਸਿੰਘ ਸਪੇਰਾ ਜੀ ਅਖਾੜਾ ਲਾਉਣ ਆਏ ਸੀ ਠੱਠੀ ਭਾਈ ਵਿਖੇ ਮੈਂ ਛੱਵੀ ਕਲਾਸ ਵਿੱਚ ਪੜ੍ਹਦਾ ਸੀ ਉਦੋਂ ਇਹਦੇ ਨਾਲ ਜੋ ਲੇਡੀ ਗਾਇਕਾਂ ਸੀ ਨਾਮ ਨਹੀਂ ਪਤਾ ਮੈਨੂੰ ਪਰ ਉਹਨੇ ਅਨੰਦ ਕਾਰਜ ਤੇ ਸੇਹਰਾ ਗਾਇਆ ਸੀ ਉਹਦੇ ਬੋਲ ਸਨ ਤੇਰੇ ਸਿਫਤ ਸੇਹਰੇ ਦੀ ਜੱਗ ਲਾੜਿਆਂ ਇਹਨਾਂ ਦਾ ਮੋਬਾਈਲ ਨੰਬਰ ਜ਼ਰੂਰ ਦੇਖਿਓ ਜੀ ਮੈਂ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਵਿੱਚ ਰਹਿੰਦਾ ਹਾਂ ਜੀ

  • @karanbaraich2300
    @karanbaraich2300 Рік тому +1

    Bahut vadia

  • @karamjitsingh8522
    @karamjitsingh8522 3 роки тому +1

    ਬਾਈ ਜੀ ਕਮਾਲ ਪੰਜਾਬੀ ਗੀਤ 1965 ਤੋਂ ਸੁਣਦੇ ਆ ਰਹੇ ਹਾ ਸਪੇਰਾ ਜੀ ਦਾ ਨਾ ਪਤਾ ਨਹੀਂ ਚੇਤਿਆਂ ਵਿੱਚ ਕਿਉਂ ਨਹੀਂ
    ਹਾ ਸਾਬਿਰ ਹੂਸੈਨ ਸਾਬਿਰ ਨਾਲ ਪ੍ਕਾਸ਼ ਸਿੱਧੂ ਹੁੰਦੇ ਸਨ ਓਨ੍ਹਾਂ ਦਾ ਬੱਚਪਨ ਵੀ ਸਪੇਰਾ ਸਾਹਿਬ
    ਵਰਗਾ ਸੀ

  • @420munda4
    @420munda4 3 роки тому +3

    Wah ji wAh KAmal karti

  • @SukhwinderSingh-hk3nu
    @SukhwinderSingh-hk3nu 3 роки тому +1

    ਗੁਰੂ ਸਾਹਿਬ ਇਸ ਜੋੜੀ ਨੂੰ ਸਲਾਮਤ ਰੱਖੇ

  • @bikramsingh9689
    @bikramsingh9689 3 роки тому +5

    Very nice ji

  • @surinderpalmann5405
    @surinderpalmann5405 3 роки тому +3

    ਬਹੁਤ ਸੁੰਦਰ ਜੋੜੀ ਸੀ ਪਰਮ ਪ੍ਰੀਤ ਜੀ ਬਹੁਤ ਹੀ ਸੁੰਦਰ ਸਨ

  • @labhBrarsantybrar
    @labhBrarsantybrar 3 роки тому +4

    ਅਜ ਵੀ ਕੇਹਰ ਸਿੰਘ ਸਪੇਰੇ ਨੂੰ ਯਾਦ ਕਰਦੇ ਆ ਜੋ ਗੁਰਮੀਤ ਰਾਮ ਰਹੀਮ ਸਿੰਘ ਦੇ ਵੀਹਾ ਤੇ ਅਖਾੜਾ ਵੇਖ ਕੇ ਆਯੇ ਸੀ ਕਲਾ ਕਲਾ ਗੀਤ ਯਾਦ ਆ ਮੇਰੇ ਪਿੰਡ ਦੇ ਲੋਕਾ ਨੂੰ

  • @manjeetdeep2154
    @manjeetdeep2154 Рік тому +1

    Good

  • @karanbraich6667
    @karanbraich6667 3 роки тому +4

    Good bai ji

  • @jassikhangura4241
    @jassikhangura4241 3 роки тому +4

    Waheguru chardi kla bakshan ji

  • @mohandhindsa1174
    @mohandhindsa1174 2 роки тому +1

    ਸਾਡੇ ਘਰ ਜਲਾਲਾਬਾਦ ਵਿਖੇ ਇਹਨਾ ਦਾ ਅਖਾੜਾ ਲਗਿਆ ਸੀ 40 ਸਾਲ ਪਹਿਲਾਂ ਸਾਡੇ ਗੁਆਂਢ ਚੋਂ ਸਾਡੀ ਭੂਆ ਦਾ ਵਿਆਹ ਸੀ

  • @karamjitsingh8522
    @karamjitsingh8522 3 роки тому +1

    ਸੀਤਲ ਸਿੰਘ ਸੀਤਲ ਵਧੀਆ ਗਾਇਕ ਸਨ
    ਸਾਹਿਬ ਜਿਆਦਾ ਮਿੱਠੂ ਬਣ ਰਹੇ ਲੱਗਦੇ ਆ

  • @karamcell3293
    @karamcell3293 3 роки тому +3

    Kehar hi Rabb tuhari te paramjit ji di lambi ayu bakhshe.

  • @jogidersingh9915
    @jogidersingh9915 3 роки тому +3

    ਜੋੜੀ ਵਧੀਆ

  • @karanbaraich2300
    @karanbaraich2300 Рік тому +1

    👍

  • @shere-punjabsinghshergill3257
    @shere-punjabsinghshergill3257 3 роки тому +4

    Beautiful couple. A self made person. A orphan who walked to Ludhiana and did any job to survive. But surprise went o Ludhiana and did not went to Yamla dera.

  • @bhagcheema5731
    @bhagcheema5731 3 роки тому +3

    Good g

  • @parmindergill2584
    @parmindergill2584 3 роки тому +4

    Very nice interview

  • @user-ee8fm7qn5s
    @user-ee8fm7qn5s 3 роки тому +5

    ਬਹੁਤ ਵਧੀਆ

  • @bahadursingh5720
    @bahadursingh5720 3 роки тому +4

    Very Nice Ji

    • @baldevsingh2317
      @baldevsingh2317 2 роки тому

      वाह जी बहुत वदीया गला कीतीया हुदल जी संत श्री अकाल जी

  • @baldevsingh4956
    @baldevsingh4956 Рік тому +1

    Old is gold singer

  • @MrBali89
    @MrBali89 3 роки тому +4

    Nice job aman bhaji

  • @virkbaljitvirk6172
    @virkbaljitvirk6172 3 роки тому +3

    1985 ਵਿੱਚ ਸਪੇਰਾ ਜੀ ਦਾ ਅਖਾੜਾ ਵੇਖਿਆਂ ਸੀ

  • @jindaginama9322
    @jindaginama9322 3 роки тому +4

    ਚਮਕੀਲੇ ਦੀ ਗੱਲ ਵਿੱਚੇ ਕੱਟੀ ਗਈ ਹੈ ਜੀ

  • @daljitsingh1686
    @daljitsingh1686 2 роки тому

    Thank you so much & nice to see that great singers keep it up thanks 🙏

  • @pritambrar3283
    @pritambrar3283 3 роки тому +5

    Han g eh gal sach h me seetal de nal se us din sada akhara fail sapera hitt hoya se

    • @sochpunjabdiofficial
      @sochpunjabdiofficial  3 роки тому

      ਬਰਾੜ ਸਾਬ੍ਹ ਨੰਬਰ ਦੇਵੋ ਆਪਣਾ...

  • @mogewala3451
    @mogewala3451 2 роки тому +1

    Wahiguru ji

  • @sarabjitkaur1943
    @sarabjitkaur1943 3 роки тому +1

    Very good

  • @shere-punjabsinghshergill3257
    @shere-punjabsinghshergill3257 3 роки тому +5

    I am 70 and honestly never heard about them. Today first time see them and hear their name. They sing well but why quit?

  • @hardeepsinghvirk1453
    @hardeepsinghvirk1453 3 роки тому +2

    Nice ji

  • @sippydhaliwal7184
    @sippydhaliwal7184 3 роки тому +2

    Old is gold

  • @kulwantsoniofficial8125
    @kulwantsoniofficial8125 3 роки тому +3

    Very nice

  • @rajesh_kumar_
    @rajesh_kumar_ 2 роки тому +1

    Me do wari enha da akhara sade pind wich suneya 8 saal da si

  • @sukhdevsinghsohi1951
    @sukhdevsinghsohi1951 3 роки тому +2

    Thanks

  • @khushikhushi-qj2zp
    @khushikhushi-qj2zp 3 роки тому +3

    Buhat wadia jori

  • @tarntarantvBawa
    @tarntarantvBawa 3 роки тому +3

    Nice

  • @amratpal1276
    @amratpal1276 3 роки тому +2

    Nice g

  • @gurdipsingh3373
    @gurdipsingh3373 3 роки тому +3

    Great couple

  • @nimmapakhi1835
    @nimmapakhi1835 3 роки тому +2

    🙏🙏👌👌👌👌👍👍👍

  • @raghbirsingh1211
    @raghbirsingh1211 3 роки тому +2

    Spera ji da Ankara pind indgarh moga vic vl Laguna c kith bahut c bahut via c

  • @johnnydepp2320
    @johnnydepp2320 2 роки тому

    sirra

  • @chamkaursingh-jj5ls
    @chamkaursingh-jj5ls 3 роки тому +3

    hudal shab bhut vadea ji

  • @kulwindersinghkhattra313
    @kulwindersinghkhattra313 3 роки тому +3

    ਵਾਹ ਜੀ ਵਾਹ ਬਹੁਤ ਵਧੀਆ ਇੰਟਰਵਿਊ ਹੁੰਂਦਲ ਵੀਰ ਸਪੇਰਾ ਸਾਬ ਦਾ ਕੋਈ ਅਖਾੜਾ ਜਰੂਰ ਪੇਸ ਕਰਿਓ

  • @sukhvirsingh4673
    @sukhvirsingh4673 2 роки тому

    Mai spaira sahib da akara do war dekhia hai 1982 vich1984 mera chacha di marig si

  • @jasvindrabrar8781
    @jasvindrabrar8781 3 роки тому +1

    Gurmeet village jandwala sikhaan viaya c but spera na naam kde ni suneya.

  • @BharpoorSingh-ds6ef
    @BharpoorSingh-ds6ef Місяць тому

    ਹਾਕਮ ਬਖਤੜੀ ਵਾਲਾ ਗੱਪੀ ਦੇ ਸਕੇ ਭਰਾ

  • @singhji988
    @singhji988 3 роки тому +2

    Ena da akhada moga jilla pind khosa pando sade ghr lgya c parmpreet eni sohni c kya bata

  • @Nirvair254
    @Nirvair254 3 роки тому +2

    Neli ji pag wala khud hi das dinda v kion aya c

  • @harnekdhaliwal1538
    @harnekdhaliwal1538 3 роки тому +2

    Men and women who are interested in the futurei Nika juak si tera darwajs char me vekhia

  • @suhanasingh75
    @suhanasingh75 3 роки тому +1

    Anchor is sooo annoying... please let him speak.... don’t interrupt....

  • @VijayKumar-yp5mh
    @VijayKumar-yp5mh 3 роки тому

    Mai v ehna da akhada sade pind dekhia hai ji

    • @sochpunjabdiofficial
      @sochpunjabdiofficial  3 роки тому

      ਵੀਡੀਓ ਬਣੀ ਸੀ ਕੀ ਵੀਰ ਉਸ ਟਾਇਮ...

  • @pritambrar3283
    @pritambrar3283 3 роки тому +1

    Seetal pushpa Rani bab me sare fail Sanu kise ni sunya spera hitt

  • @Nirvair254
    @Nirvair254 3 роки тому +2

    Bi gussa na kario questions likh liya karo fer puchia karo te nale agle nu jawab de lain diya karo bolo viche hi na ghoda bhajaia kario

  • @hardeepsingh-uj2ic
    @hardeepsingh-uj2ic 10 місяців тому

    Where is parmpreet

  • @BalwinderSingh-xq8oi
    @BalwinderSingh-xq8oi 2 місяці тому

    ᘜOOᗪ ᒍI

  • @Nirvair254
    @Nirvair254 3 роки тому +2

    Bewakoof ohnu ta boln ta de dasi jada v oh mainu chak k liyaye hahaha

  • @user-ci7td3ok8p
    @user-ci7td3ok8p 6 місяців тому

    😅

  • @singarnathjandjandwala9837
    @singarnathjandjandwala9837 2 роки тому

    ਬੰਨਾ ਵਾਲੇ ਅਖ਼ਾੜਾ ਵੇਖਿਆ ਖਰਬੂਜੇ ਖਾਦੀ ਫੜਲੀ ਨੀ ਛੜੇ ਦੇ ਮੋੜ ਤੇ

  • @RajkumarKumar-hu7sh
    @RajkumarKumar-hu7sh 3 роки тому +1

    hello madam ram Rahim ji jindagi ki Kahani is panchod ne aane ka balatkar ki Kabir se baton to Ho pahla mastana shivaji nu akhiyan Mar Gaya video filmi gana DJ mahalaxmi aadami aur talaq alarm video itna Pyaar Karo thodi pan Di Lana

  • @butasingh9957
    @butasingh9957 3 роки тому +2

    Fudu singer

  • @jassikhangura4241
    @jassikhangura4241 3 роки тому +3

    Waheguru chardi kla bakshan ji

  • @sharmasharma-mf5rf
    @sharmasharma-mf5rf 3 роки тому +3

    ਏਦੇ ਵਾਈ ਦੇ ਮੈ ਤਕਰੀਬਨ ਬਹੁੱਤ ਗੀਤ ਸ਼ੁਣੇ ਨੇ 1990 ਤੇ 1995 ਵਿਚ