Kulvir Gogi & Satpal Kingra in Heere Punjab De With Happy Randev॥ਕੁਲਵੀਰ ਗੋਗੀ॥ਸਤਪਾਲ ਕਿੰਗਰਾ॥

Поділитися
Вставка
  • Опубліковано 13 січ 2025

КОМЕНТАРІ • 769

  • @AppleRecords
    @AppleRecords  3 роки тому +62

    Kulvir Gogi mobile number
    +91-94639-25409

  • @uncommonlolis5122
    @uncommonlolis5122 2 роки тому +9

    ਦੋਵਾਂ ਦੀ ਬਹੁਤ ਹੀ ਸੁਰੀਲੀ ਆਵਾਜ਼ ਹੈ।ਪੁਰਾਣਾ ਸੱਭਿਆਚਾਰ ਯਾਦ ਕਰਵਾ ਦਿੱਤਾ। ਪਰਮਾਤਮਾ ਮਿਹਰ ਕਰੇ, ਤੰਦਰੁਸਤੀ ਬਖ਼ਸ਼ੇ, ਤਰੱਕੀਆਂ ਬਖ਼ਸੇ ।

  • @j.skundi7791
    @j.skundi7791 4 роки тому +25

    ਗੋਗੀ ਜੀ ਅੱਖਾਂ ਵਿਚੋ ਅੱਥਰੂ ਲਿਆ ਦਿਤੇ ਆਹ ਮਾਤਾ ਗੁਜਰੀ ਜੀ ਦੇ ਧਾਰਮਿਕ ਗੀਤ ਗਾਕੇ ਪਰਮਾਤਮਾਂ ਚੜ੍ਦੀ ਕਲਾ ਬਖਸ਼ੇ ਜੀ।👍🏾👍🏾👍🏾👌🏾👌🏾👌🏾👌🏾🙏🏽🙏🏽🙏🏽🙏🏽

  • @surjitsingh6327
    @surjitsingh6327 8 місяців тому +14

    ਬੇਟੀ ਗੋਗੀ, ਅਵਾਜ ਬਹੁਤ ਸੋਹਣੀ ਐ। ਕਿੰਗਰਾ ਜੀ ਦਾ ਧੰਨਵਾਦ ਜੋ ਤੁਹਾਨੂੰ ਪਰੋਮੋਟ ਕਰ ਰਹੇ ਹਨ।

  • @sukhwinderbling1330
    @sukhwinderbling1330 Рік тому +9

    ਕਿੰਗਰਾ ਜੀ ਦੇ ਰੂਪ ਵਿੱਚ ਅਸਲੀ ਦਾਤਾ ਦੇ ਦਰਸਨ ਕਰਾਉਣ ਲਈ ਚੈਨਲ ਨੂੰ ਦਿਲ ਤੋਂ ਨਮਸਕਾਰ

  • @bikkarsingh194
    @bikkarsingh194 8 місяців тому +8

    ਜਿਸ ਪੱਤਰਕਾਰ ਨੇ ਇਹਨਾਂ ਦੋਵਾਂ ਦੇ ਦਰਸ਼ਨ ਕਰਵਾਏ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਪੱਤਰਕਾਰਾਂ ਦੀ ਆਪਾਂ ਨੂੰ ਲੋੜ ਹੈ ਜੋ ਸੱਚਾਈ ਪੇਸ਼ ਕਰ ਸਕਣ ਸਲੂਟ ਆ ਬਾਈ ਤੁਹਾਨੂੰ ਵੀ

  • @SherSingh-qf9lc
    @SherSingh-qf9lc 3 роки тому +21

    ਜੋੜੀ ਹੀ ਬਾ ਕਮਾਲ ਹੈ ਕਿਉਂਕਿ ਦੋਹਾਂ ਦੀ ਅਵਾਜ਼ ਆਪੋ ਆਪਣੀ ਥਾਂ ਬਹੁਤ ਵਧੀਆ ਹੈ। ਵਾਹਿਗੁਰੂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ॥

  • @sidhuanoop
    @sidhuanoop 3 роки тому +16

    ਬਹੁਤ ਪਿਆਰੀ ਆਵਾਜ਼ ਆ ਕੁਲਵੀਰ ਗੋਗੀ ਜੀ ਦੀ ।

  • @bikkarsingh194
    @bikkarsingh194 8 місяців тому +11

    ਡਾਕਟਰ ਸਾਹਿਬ ਦੀ ਵੀ ਆਵਾਜ਼ ਬਹੁਤ ਅੱਛੀ ਹੈ ਚਲੋ ਦੋਵਾਂ ਦੀ ਜੋੜੀ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਇਹਨਾਂ ਦੇ ਡਿਊਟ ਗੀਤ ਵੀ ਬਹੁਤ ਅੱਛੇ ਹਨ ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ

  • @gillbalwinder5605
    @gillbalwinder5605 4 роки тому +38

    ਸਾਰੀ ਗਲਬਾਤ ਸੁਣਕੇ ਮਹਸੂਸ ਹੋਇਆ ਕੇ ਦੋਵੇੰ ਸ਼ਰੀਫ ਤੇ ਮੇਹਨਤੀ ਕਲਾਕਾਰ ਨੇ ਰਬ ਮੇਹਨਤ ਤੇ ਇਮਾਨਦਾਰੀ ਦਾ ਫਲ ਜਰੂਰ ਦੇੰਦਾ ਬਸ ਲਗਨ ਨਾਲ ਲਗੇ ਰਹੋ - - ਕਲ ਤੁਹਾਡਾ ਆ.......................ਅਸ਼ੀਰਵਾਦ

  • @chamkaursingh1737
    @chamkaursingh1737 3 роки тому +9

    ਗੋਗੀ ਬੇਟਾ ਪਰਮਾਤਮਾ ਤੁਹਾਨੂੰ ਜਰੂਰ ਤਰਕੀ ਬਖਸੇਗਾ

  • @sukhwinderbling1330
    @sukhwinderbling1330 Рік тому +2

    ਇਹੋ ਜਿਹੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਨਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਕਲਾਕਾਰਾਂ ਦੀ ਅਵਾਜ ਰੂਹ ਦੀ ਖੁਰਾਕ ਹੈ ਤੇ ਪੰਜਾਬੀ ਦੀ ਅਸਲ ਸੇਵਾ ਕਰ ਰਹੇ ਹਨ

  • @karamjeetsingh2352
    @karamjeetsingh2352 3 роки тому +13

    ਰੱਬ ਸੁਣੂਗਾ ਇੱਕ ਦਿਨ
    ਲੱਗੇ ਰਹੋ ਬੀਬਾ ਜੀ

  • @bikkarsingh194
    @bikkarsingh194 8 місяців тому +13

    ਨਰਿੰਦਰ ਬੀਬਾ ਜੀ ਦੀ ਆਤਮਾ ਗੋਗੀ ਦੀ ਰੂਹ ਵਿੱਚ ਪ੍ਰਵੇਸ਼ ਕਰ ਗਈ ਬਾ ਕਮਾਲ ਗੀਤ ਇਹਨਾਂ ਦੇ ਪਤਾ ਤਾਂ ਲੱਗ ਹੀ ਨਹੀਂ ਰਿਹਾ ਕਿ ਇਹ ਆਪ ਗਾਉਂਦੇ ਨੇ ਕਿ ਨਰਿੰਦਰ ਬੀਬਾ ਜੀ ਗਾ ਰਹੀ ਹੈ ਜਿਸ ਤੋਂ ਸਾਫ ਜਾਹਰ ਹੈ ਕਿ ਪਰਮਾਤਮਾ ਹੈਗਾ ਗੋਗੀ ਨੂੰ ਪਰਮਾਤਮਾ ਤਰੱਕੀ ਬਖਸ਼ੇ ਅਤੇ ਲੰਮੀ ਉਮਰ ਬਖਸ਼ੇ

  • @jagtarjalalabadi2593
    @jagtarjalalabadi2593 4 роки тому +10

    ਰੂਹ ਨੂੰ ਸਕੂਨ ਮਿਲ ਗਿਆ ਇਸ ਜੋੜੀ ਦੀ ਖਾਸ ਕਰ ਗੋਗੀ ਜੀ ਦੀ ਗਾਇਕੀ ਸੁਣ ਕੇ ਜੁੱਗ ਜੁੱਗ ਜੀਓ।

  • @lamberram1036
    @lamberram1036 8 місяців тому +2

    ਬਹੁਤ ਹੀ ਵਧੀਆ ਅਵਾਜ਼ ਹੈ ਗੋਗੀ ਜੀ,ਨਾਲ ਹੀ ਡੀ ਸ਼ਾਹ ਜੀ ਵੀ ਬਹੁਤ ਵਧੀਆ ਅਵਾਜ਼ ਦੇ ਮਾਲਕ ਨੇ , ਦੋਨਾਂ ਦੇ ਗੀਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ,
    ਬਹੁਤ ਧੰਨਵਾਦ ਜੀ

  • @amarjeetsingh1158
    @amarjeetsingh1158 4 роки тому +6

    Gogiji bhut nice surrily mithi khubsurst awaj sassi / bhut nhi aje suniya bakamal gaya ਤੁਸੀਂ ਰੱਬ ਤੁਹਾਡੇ ਵਲ ਵਲੇ ਪੁਰੇ ਕਰਦੇ ਤੁਹਾਡੀ ਆਵਾਜ਼ ਬਹੁਤ ਦਰਦ ਭਰੀ ਤੇ ਦਿਲ ਨੂੰ ਖਿੱਚ ਪਾਉਂਦੀ ਹੈ God bless you

  • @makhansidhu5608
    @makhansidhu5608 3 роки тому +3

    ਬਹੁਤ ਸੁਰੀਲੀ ਆਵਾਜ਼ ਹੈ ਪਰਮਾਤਮਾ ਚੜ੍ਹਦੀ ਕਲਾ ਅਤੇ ਕਾਮਯਾਬੀ ਬਖ਼ਸ਼ੇ।

  • @Preet85755
    @Preet85755 8 місяців тому +3

    ਹੂਬਹੂ ਨਰਿੰਦਰ ਬੀਬਾ ਜੀ ਦੀ ਅਵਾਜ਼, ਵਾਹਿਗੁਰੂ ਤੰਦਰੁਸਤੀ ਬਖਸ਼ ਕਰਨ ਜੀ ਇਸ ਜੋੜੀ ਉਪਰ। 🙏🙏🙏🙏🙏🙏🙏🙏🙏

  • @ranglamusic
    @ranglamusic 8 місяців тому +3

    ਬਹੁਤ ਵਧੀਆ ਆਵਾਜ਼ ਬਿਲਕੁਲ ਨਰਿੰਦਰ ਬੀਬਾ ਵਰਗੀ। ਜੀਉਂਦੇ ਰਹੋ

  • @GurmeetKaur-dd2lw
    @GurmeetKaur-dd2lw 9 місяців тому +5

    ਕੁਲਵੀਰ ਗੋਗੀ ਜੀ ਡਾ.ਕਿੰਗਰਾ ਜੀ ਜੁਗ ਜੁਗ ਜੀੳ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਹੀ ਗਾਇਕੀ ਕਾਇਮ ਰਖਣਾ ਜੀੳਦੇ ਰਹੋ

  • @manaksandhwan2851
    @manaksandhwan2851 4 роки тому +9

    ਬਾ ਕਮਾਲ ਅਵਾਜ ਦੀ ਮਾਲਕਣ ਬਹੁਤ ਹੀ ਪਿਅਾਰੀ ਕਲਮ ਵਹਿਗੁਰੂ ਦਿਨ ਦੁੱਗਨੀ ਰਾਤ ਚੋਗਨੀ ਤਰੱਕੀ ਬਖਸ਼ੇ

  • @TarsemSingh-wk9zg
    @TarsemSingh-wk9zg 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਹੈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਰਬੱਤ ਦਾ ਭਲਾ ਧਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdevsinghsodhi2858
    @jagdevsinghsodhi2858 3 роки тому +6

    ਬਹੁਤ ਈ ਸੁਦਰ ਆ਼ਵਾਜ ਹੈ। ਜਦੋਂ ਇਕ ਲੀ ਗਾਉਂਦੀ ਹੈ ਤਾਂ ਆਵਾਜ਼ ਵਿਚ ਹੋਰ ਵੀ ਗੜਕ ਅਤੇ ਮਿਠਾਸ ਹੈ ਜਿਹੜਾ ਕੇ ਨਰਿੰਦਰ ਬੀਬਾ ਨਾਲ ਮੇਲ ਖਾਂਦੀ ਏ।

  • @flowersingh9096
    @flowersingh9096 3 роки тому +10

    ਵਾਹਿਗੁਰੂ ਚੜ੍ਹਦੀ ਕਲਾ ਅਤੇ ਸਫਲਤਾ ਬਖਸ਼ਣ ਜੀ, ਨਰਿੰਦਰ ਬੀਬਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ।

  • @husansohi8550
    @husansohi8550 4 роки тому +15

    ਵਾਹ ਜੀ ਵਾਹ ਗੋਗੀ ਜੀ ਕਿਆ ਅਵਾਜ ਹੈ .ਬਹੁਤ ਸੋਹਣਾ ਸੱਸੀ ਨੂ ਗਾਇਆ ਜੀ. ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਜੀ.

  • @BalkarSingh-lm1cg
    @BalkarSingh-lm1cg 6 місяців тому

    ਬਹੁਤ ਹੀ ਵਧੀਆ ਆਵਾਜ਼ ਹੈ ਬੀਬਾ ਕੁਲਵੀਰ ਗੋਗੀ ਦੀ ਲਈ, ਵਾਹਿਗੁਰੂ ਜੀ ਕਿਰਪਾ ਕਰਨl

  • @rubbisinghsamra2239
    @rubbisinghsamra2239 4 роки тому +5

    ਸੋਹਣੀ ਇੰਟਰੋ ਕਰ ਰਹੇ ਹੋਂ ਹੈਪੀ ਜੀ

  • @gurpalpawar8577
    @gurpalpawar8577 4 роки тому +4

    ਦਿਲ ਤੇ ਲਿਖਾ ਲੈ ਵੇ ਜੇ ਨੇ ਇਤਬਾਰ ਤੈਨੂੰ ਖੂਬਸੂਰਤ ਗੱਲ

  • @rajwinder1968
    @rajwinder1968 Рік тому +1

    ਪਰਮਾਤਮਾ ਤਰੱਕੀਆ ਬਖਸੇ ਭੈਣੇ

  • @kalabangi5437
    @kalabangi5437 4 роки тому +20

    ਰੱਬਾ ਏਨਾ ਦੀ ਗਾਇਕੀ ਦੀਆਂ ਜੜ੍ਹਾਂ ਪਤਾਲ ਵਿਚ ਲੱਗੀਆਂ 💐💐💐💐👌👌👌

  • @faridanglesmedia7268
    @faridanglesmedia7268 2 роки тому +6

    ਸੁਰੀਲੀ ਆ ਗਾਇਕਾ, ਕਲਾ ਸਲਾਮਤ ਰਹੇ।

  • @surinderpal9680
    @surinderpal9680 4 роки тому +13

    ਬੀਬਾ ਜੀ ਤੁਹਾਡੀ ਅਵਾਜ਼ ਨੇ ਤਾ ਬੀਂਬਾ ਨਰਿੰਦਰ ਬੀਬਾ ਜੀ ਨੂੰ ਯਾਦ ਕਰਵਾ ਕਿ ਮਨ ਨੂੰ ਬਹੁਤ ਓਦਾਸ ਕਰ ਦਿੱਤਾ ਪਰ ਮੇਰੀ ਅਰਦਾਸ ਹੈ ਤਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ👍👍👍👍👍👍

  • @Kiranjeetkaur59843
    @Kiranjeetkaur59843 3 роки тому +8

    ਸਹੀ ਗੱਲ ਏ ਬਿਲਕੁਲ ਉਹੀ ਅਵਾਜ ਏ 👌👌

  • @mangatsinghsidhu869
    @mangatsinghsidhu869 4 роки тому +7

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।

  • @pannubs4.0
    @pannubs4.0 3 роки тому +4

    Nrinder ਬੀਬਾ ਦੀ ਯਾਦ ਕਰਵਾ ਦਿਤੀ ਹੈ
    ਬੀਬਾ ਜੀ ਨੇ good ji
    PANNU BS Zirakpur MOHALI

  • @rubisandhu6177
    @rubisandhu6177 4 роки тому +5

    ਭਾਜੀ ਸਤਿ ਸ੍ਰੀ ਆਕਾਲ ਜੀ 🙏 ਇਹ ਭੈਣ ਜੀ ਹੂਣਾਂ ਨੂੰ ਮੇਰੀ ਦਿਲ ਦੀਆਂ ਗਹਿਰਾਈਆਂ ਚੋਂ ❤️ਸਲੂਟ 🙏 ਮੈਨੂੰ ਇਨਾਂ ਦੇ ਗੀਤ ਬਹੁਤ ਹੀ ਵਧੀਆ ਲੱਗੇ ਦੋਗਾਣਾ ਵੀ ਬਹੁਤ ਵਧੀਆ ਲੱਗਿਆ ਪਰਮਾਤਮਾ ਇਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏❤️❤️❤️

  • @balwantsingh3957
    @balwantsingh3957 8 місяців тому +1

    ਡਿਉਟ ਗੀਤ ਬਹੁਤ ਪਿਆਰਾ ਦੋਨਾਂ ਦੀਆ ਅਵਾਜ ਮਿੱਠੀਆ

  • @nirmalsingh836
    @nirmalsingh836 4 роки тому +5

    ਕੁਲਬੀਰ ਗੋਗੀ ਬਹੁਤ ਹੀ ਵਧੀਅਾ ਗਾਇਕ,
    ਅੱਜ ਦੀਅਾਂ ਕੁੜੀਅਾ ਨੂੰ ਸਿੱਖਣ ਦੀ ਲੋੜ ਹੈ.

  • @SukhdevSingh-lt2wi
    @SukhdevSingh-lt2wi 4 роки тому +15

    ਸੁਣਕੇ ਰੂਹ ਖੁਸ਼ ਹੋਗੀ ਬਹੁਤ ਵਧੀਆ

  • @goldymaan2102
    @goldymaan2102 8 місяців тому +1

    ਅਵਾਜ਼ ਬਹੁਤ ਸੋਹਣੀ ਐ ਭੈਣ ਜੀ ਦੀ ਡਾਕਟਰ ਸਾਬ ਜੀ ਦੀ ਅਵਾਜ਼ ਬਹੁਤ ਹੀ ਵਧੀਆ

  • @harvindernijjar3663
    @harvindernijjar3663 4 роки тому +7

    ਆਪ ਲਿਖਕੇ ਬਹੁਤ ਹੀ ਵਧੀਆਂ ਗਾਇਆ ਭੈਣਾਂ ਕਮਾਲ ਕਰਤੀ ... ਫ਼ੋਨ ਕਰਾਂਗੇ ਜ਼ਰੂਰ ਮਦਦ ਕਰਾਂਗੇ 🙏❤️

  • @pakhandi420
    @pakhandi420 4 роки тому +9

    ਵਾਹ ਵਾਹ ਵਾਹ ਵਾਹ ਵਾਹ ਵਾਹ ਬਿਲਕੁਲ ਨਰਿੰਦਰ ਬੀਬਾ ਵਰਗੀ ਆਵਾਜ਼

  • @BeantSingh-tc6mo
    @BeantSingh-tc6mo 7 місяців тому

    ਕੁਲਵੀਰ ਗੋਗੀ ਬਹੁਤ ਸੁਰੀਲੀ ਤੇ ਸੁਲਝੀ ਹੋਈ ਗਾਇਕਾ ਹੈ ਅਵਾਜ਼ ਵਿਚ ਬਹੁਤ ਦਮ ਹੈ ਸਤਪਾਲ ਕਿੰਗਰਾ ਡਾ ਵਧੀਆ ਸੁਲਝੇ ਹੋਏ ਕਲਾਕਾਰ ਹਨ ਜੀ ਇੰਟਰਵਿਉ ਬਹੁਤ ਵਧੀਆ ਲਗੀ ਮੁਬਾਰਕਾੰ ਪਿਪਲਾ ਤੇ ਪੀਘਾਂ ਪਾਈਆ ਰਹਿ ਦੀਆਂ ਬਹੁਤ ਵਧੀਆ ਆਤਮਾ ਮੁਕਤਸਰੀ

  • @Enthusiastic0811
    @Enthusiastic0811 3 роки тому +1

    Bhut badiya me aj tak kisi te esa Sasi Punu sunya he nhi kinger Sahab tuhada bhut dhanbad 🙏 Slam te thankyou

  • @nagindersingh4119
    @nagindersingh4119 Рік тому

    ਸਲਾਮ ਹੈ ਮਿਠੀ ਆਵਜ ਨੂੰ। ਰੱਬ ਸਦਾ ਹੀ ਚੜਦੀ ਕਲਾ ਬਖਸ਼ੇ ਜੀ।ਨਾਲ ਵੀਰ ਦਾ ਭੀ।

  • @manjeetstudiolehragaga5312
    @manjeetstudiolehragaga5312 3 роки тому +2

    ਕਿਨਾ ਵਧੀਆ ਗਾਇ ਆ ਜੀ ਜੋੜੀ ਨੇ
    God bless u

  • @jagtarmann9939
    @jagtarmann9939 4 роки тому +9

    ਗੋਗੀ ਭੈਣ ਤੇਰੀ ਆਵਾਜ਼ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @JasvirSingh-ol6ie
    @JasvirSingh-ol6ie 3 роки тому +2

    ਵਾਹ ਕਿਆ ਬਾਤ ਭੈਣ ਦੀ ਆਵਾਜ਼ ਤੇ ਸੱਸੀ ਦੀ ਵਾਰ ਬੜੀ ਬੇਮਿਸਾਲ।

  • @BudhSingh-pb2es
    @BudhSingh-pb2es 7 місяців тому

    🎉 ਬਹੁਤ ਵਧੀਆ 🎉

  • @GurmeetSingh-ki9nt
    @GurmeetSingh-ki9nt 8 місяців тому +1

    kulveer g menu bhot he sona laggia rab tuhadi umar lammi karay

  • @ਨਰਿੰਦਰਸਿੰਘਭੋਲਾਸਿੰਘ

    ਹੀਰੇ ਹੀਰੇ ਹੀ ਹਨ ਜੀ

  • @roopsinghmaur8069
    @roopsinghmaur8069 2 місяці тому

    ਵਾਕਿਆ ਈ ਨਰਿੰਦਰ ਬੀਬਾ ਜੀ ਦੀ ਅਵਾਜ਼ ਵਰਗੀ ਅਵਾਜ਼ ਲਗਦੀ ਐ, ਗੋਗੀ ਜੀ ਦੀ ਅਵਾਜ਼, ਬਹੁਤ ਹੀ ਵਧੀਆ ਕਲਾਕਾਰੀ ਹੈ, ਸ਼ਾਬਾਸ਼ ਬੀਬਾ ਜੀਓ, ਮੁਬਾਰਕਾਂ ਵਧਾਈਆਂ ਹੋਣ ਜੀ। ਵਾਹਿਗੁਰੂ ਹੋਰ ਬੁਲੰਦੀਆਂ ਬਖਸ਼ੇ ਆਪ ਜੀ ਨੂੰ।

  • @sherasingh8506
    @sherasingh8506 Рік тому

    'ਬਹੁਤ ਸੋਹਣਾ ਗਾਇਆ ਬੀਬਾ ਜੀ ਨੇ ਅਵਾਜ਼ ਬਹੁਤ ਸੋਹਣੀ ਐਂ।

  • @AvtarSingh-ih6jv
    @AvtarSingh-ih6jv 8 місяців тому

    ਹੀਰੇ ਪੰਜਾਬ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਜੋ ਇਸ ਪ੍ਰੋਗਰਾਮ ਦੀ ਮੁਲਾਕਾਤ ਕੀਤੀ ਹੈ ਜੀ ਭੈਣ ਜੀ ਕੁਲਬੀਰ ਜੀ ਅਤੇ ਡਾ ਸਾਹਿਬ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਇਹ ਹਨ ਅਸਲੀ ਕੋਹੇਨੂਰ ਹੀਰੇ ਦਿਲ ਕਰਦਾ ਹੈ ਕਿ ਇਹਨਾਂ ਦੇ ਦਰਸ਼ਨ ਮੈਂ ਆਪਣੀਆਂ ਅੱਖਾਂ ਨਾਲ ਵੇਖਾਂ ਪਰਮਾਤਮਾ ਇਹਨਾਂ ਦੀ ਅਤੇ ਹੀਰੇ ਪੰਜਾਬ ਦੇ ਚੈਨਲ ਚੜਦੀ ਕਲਾ ਕਰਨ ਜੀ ਧੰਨਵਾਦ

  • @baldevsinghgillmarkhai5445
    @baldevsinghgillmarkhai5445 4 роки тому +9

    ਬਹੁਤ ਵਧੀਆ ਗੋਗੀ ਜੀ ਬਹੁਤ ਹੀ ਵਧੀਆ ਅਵਾਜ਼ ਹੈ

  • @devinderpal8568
    @devinderpal8568 4 роки тому +2

    ਬਹੁਤ ਖੂਬ ਗੋਗੀ ਜੀ, ਧੰਨਵਾਦ।

  • @balwinderkainthmoga993
    @balwinderkainthmoga993 8 місяців тому

    Very nice Dr ਸਾਭ ਤੁਹਾਡੀ ਇੰਟਰਵਿਊ, ਬਹਤਹ

  • @premsingh-qr7wi
    @premsingh-qr7wi 3 роки тому

    ਬਹੁਤ ਹੀ ਖੂਬਸੂਰਤ ਆਵਾਜ਼ ਕੁਲਵੀਰ ਗੋਗੀ ਦੀ ‌ਅਤੇਸਤਪਾਲਦੀ ਵੀ

  • @pannubs4.0
    @pannubs4.0 3 роки тому +1

    ਵਾਹ ਜੀ ਵਾਹ gogi ਤੇ ਕਿੰਗਰਾ ਜੀ
    Pannu zirakpur

  • @bhupinersingh6964
    @bhupinersingh6964 4 роки тому +1

    ਬਹੁਤ ਹੀ ਖੂਬਸੂਰਤ ਆਵਾਜ਼ ਵਿਚ ਗਾਇਆ ਗੀਤ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰਖਣ ਜੀ

    • @DarshanSingh-ht2dt
      @DarshanSingh-ht2dt 4 роки тому

      ਵਾਹ ਜੀ ਕਿਆ ਬਾਤ ਹੈ ਜੀ ਏ

  • @sukhmanpreetsingh1126
    @sukhmanpreetsingh1126 4 роки тому +13

    ਛੋਟੀ ਭੈਣ ਗੋਗੀ ਨੂੰ ਵੱਡੀ ਭੈਣ ਵੱਲੋਂ ਬਹੁਤ ਬਹੁਤ ਪਿਆਰ ,ਮੈਂ ਫਰੀਦਕੋਟ ਤੋਂ✌️✌️✌️✌️✌️ਜੰਗ ਜ਼ਾਰੀ ਰੱਖਿਓ👍🏻

  • @gurnamsingh6043
    @gurnamsingh6043 3 роки тому +1

    ਦਿਓੜਾ Karnal Haryana ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ very good

  • @nstiwana1298
    @nstiwana1298 Рік тому

    ਬਹੁਤ ਹੀ ਵਧੀਆ ਮੇਰੀ ਬਚੀਏ ਤੈਨੂੰ ਰੱਬ ਨੇ ਇਹ ਅਨਮੋਲ ਗੁਣ ਬਖਸਿਆ ।ਨਾਲ ਸਾਥੀ ਵੀ ਵਧੀਆ ਮਿਲਿਆ ।ਜਿਸ ਰੱਬ ਨੇ ਤੈਨੂੰ ਇਸ ਕੰਮ ਤੇ ਲਾਇਆ ।ਉਹ ਮੰਜ਼ਲ ਤੇ ਵੀ ਜਰੂਰ ਪੁਆਚਾਵੇਗਾ।

  • @malkitsingh3784
    @malkitsingh3784 Рік тому

    Thanks 🙏 ji bahot vadhia awaaz ae aty gaoun andaz bi vadia waheguru charhdi kla kre ji

  • @jasdevsingh4617
    @jasdevsingh4617 Рік тому

    ਵਾਹਿਗੁਰੂ ਜੀ ਦੀ ਮੇਹਰ ਐ ਬਹੁਤ ਵਧੀਆ ਜੀ

  • @tarsikkewala1130
    @tarsikkewala1130 4 роки тому +1

    ਬਹੁਤ ਵਧੀਆ ਅਣੋਗਲੇ ਹੀਰੇਆ ਨੂੰ ਸਾਹਮਣੇ ਲਈ ਮੈ ਬਹੁਤ ਚਿਰਦਾ ਗੀਤ ਲਿਖਦਾ ਹਾਂ ਕਿਹੇ ਨਹੀ ਪੁੱਛਿਆ

  • @jspannupannu4437
    @jspannupannu4437 Рік тому

    ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ

  • @tarsamsingh9746
    @tarsamsingh9746 Рік тому

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ਼ ਗੀਤ ਗਾ ਰਹੇ ਹੋ ਵਾਹਿਗੁਰੂ ਜੀ ਇਹਨਾਂ ਦੀ ਸਹਾਇਤਾ ਕਰਨ

  • @Noor-kb4cb
    @Noor-kb4cb 8 місяців тому

    ਬਹੁਤ ਹੀ ਸੋਹਣਾ ਤੇ ਪਿਆਰੀ ਅਵਾਜ ਹੈ।❤❤❤❤❤

  • @dharamsingh5541
    @dharamsingh5541 Рік тому +1

    Wah ji wah. Happy bhaji bdi payari awaaj madam kulbeer gogi ji loka de rubru kiti he ji. Tuhada dillo dhanwaad ji
    Gogi te kingra bhaji di intervew hona bahut jroori cee. Me vee chahunda cee. Ki is jodi di intervew hove. Par ajj eh intervew vekh lai he ji. Jithey gogi vadhia gaundi he othy kingra bhaji vee bahut vadhia gaundy han jo ehna ne kudeep manak ji da geet gaya. Ba kmaal gaya ji. Jwa kuldeep mank wale tuch maary han sirf tune da thora farak cee. Jwa hi mankstyle vich gaa dita he. Baki jo jalwe gogi madam ne vikhay ohna da ki kehna ji
    Jwa narinder biba ji da bhulekha paundi he
    Pichhle saal chamkila barsi te gaundi vekhi cee gogi madam. Ehna ne do geet gay
    Chann mata gujri da sutta kandya di seje vichhai. Duja geet cee mitti da bawa
    Stage te dass dita cee koi kalakar aaee he
    Sache patsh is jodi nu trrakkia bakhshy ji 98141 11514

  • @balbirsinghdildaar4920
    @balbirsinghdildaar4920 3 роки тому +2

    ਇਹ ਸ਼ਰੀਲੀ ਆਵਾਜ਼ ਵਾਹਿਗੁਰੂ ਕਰੇ
    ਤਰੱਕੀਆਂ ਕਰੇ।

  • @lakhasingh9420
    @lakhasingh9420 2 роки тому +1

    ਭੈਣਜੀ ਬਹੁਤ ਵਧੀਆ ਜੀ

  • @racchpalsingh9722
    @racchpalsingh9722 8 місяців тому

    Shabash gogi beta thohadi awaz bahot mithi sureeli hai.waheguru hor trakian deve.

  • @ਪ੍ਰਸ਼ੋਤਮਪੱਤੋ

    ਬਹੁਤ ਹੀ ਵਧੀਆ ਲੱਗੀ ਮੁਲਾਕਾਤ ਜੀ।

  • @nirmalb8469
    @nirmalb8469 7 місяців тому

    ਬਹੁੱਤ ਚੰਗਾ ਲੱਗਾ ਡਾਕਟਰ
    ਸਾਹਬ ਜੀ ਜੱਦੋ ਤੁਸੀ ਕਿਸੇ
    ਦੀ ਹਿਲਪ ਕੱਰਦੇ ਹੋ ਤਾਂ
    ਰੱਬ ਤੁਹਾਨੂੰ ਬਹੁੱਤ ਦਿੰਦਾ ਹੈ

  • @surinderjitsingh1735
    @surinderjitsingh1735 2 роки тому

    ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਆਵਾਜ ਹੈ

  • @ranagnz7442
    @ranagnz7442 4 роки тому +20

    ਜੀ ਮੇਰੀੲੇ ਭੈਣੇ। ਅੱਜ ਬੜੀ ਦੇਰ ਬਾਅਦ ਕੋੲੀ ਚੰਗੀ ਅਵਾਜ਼ ਸੁਣਨ ਨੂੰ ਮਿਲੀ ਹੈ।

  • @kuldeeptakher4503
    @kuldeeptakher4503 3 роки тому +1

    ਬਹੁਤ ਹੀ ਵਧੀਆ ਅਵਾਜ਼ ਬਸ ਸਿਰਾ ਹੈ

  • @gurbaxsandhu5846
    @gurbaxsandhu5846 Рік тому

    ਖੁਸ਼ੀ ਹੋਈ ਕਿ ਸਾਡੇ ਇਲਾਕੇ ਫਰੀਦਕੋਟ ਦੇ ਹੋ ਤੇ ਬੀਬੀ ਨੇ ਸਿਰ ਢੱਕ ਕੇ ਸਿਖੀ ਭਾਵਨਾ ਵਿੱਚ ਗਾਇਆ। ਗੁਰੂ ਨਾਨਕ ਸਾਹਿਬ ਜੀ ਤਰੱਕੀਆਂ ਬਖਸ਼ਣ ਜੀ।🙏🇨🇦

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਪਰੇਸ਼ਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @HarjitSingh-by5gr
    @HarjitSingh-by5gr 8 місяців тому

    ਬਹੁਤ ਹੀ ਵਧੀਆ ਅਵਾਜ ਜੀ। 👍👍🙏🏻🙏🏻🙏🏻

  • @mohansingh3992
    @mohansingh3992 2 роки тому

    ❤️🙏❤️ very nice Bai ji waheguru ਕਿਰਪਾ ਕਰੇ ਜੀ 🌹💃🌹

  • @RajKumar-uo5zy
    @RajKumar-uo5zy Рік тому

    Kulbir Gogi ji aur Satpal kingra ji very nice bahut vadia ji Malik tuhadi gayak jodi nu hamesha chardi bakhse ji very thanks

  • @kuldipsinghriar2840
    @kuldipsinghriar2840 3 роки тому +1

    Amazing voice very good eh geet bahut pehlan sunia si par ajj pata laga ki eh gayak jodi si god bless him

  • @ranakaler7604
    @ranakaler7604 Рік тому

    ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀ,

  • @jaskarangill1154
    @jaskarangill1154 4 роки тому +4

    Very good duet Jodi. Sureeley Artist han g. Dr. Kingra sahib g te Kulveer Gogi bauhat hi vadhia gaunde han g. Parmatma Dr. Kingra g te Kulveer Gogi Di umar lambi karey. Eh Jodi din dugani raat chauguni tarakki karey

  • @h.singh.1367
    @h.singh.1367 3 роки тому +3

    ਤੇਰੀ ਆਂ ਮੈਂ ਤੇਰੀ ਰਾਂਝਾ ,ਬਹੁਤ ਵਧੀਆ ਸ਼ੈਲੀ ਹੈ। ਪਰ ਦੁੱਖ ਹੈ ਕੇ ਅੱਜਕਲ ਸਿਰਫ ਰੌਲਾ -ਰੱਪਾ ਪਾਉਣ ਵਾਲੇ ਗਾਇਕ ਹੀ ਕਾਮਜ਼ਾਬ ਹਨ।

  • @surindersingh7094
    @surindersingh7094 Рік тому +2

    ਬਹੁਤ ਕਮਾਲ ਕ੍ਰਾਂਤੀ ਬਹੁਤ ਗੁੱਡ ਕਲਾਕਾਰ ਹੈ

  • @daudharwalakavisharijatha8089
    @daudharwalakavisharijatha8089 4 роки тому +3

    ਬਹੁਤ ਵਧੀਆ ਅਵਾਜ

  • @pardumansingh8060
    @pardumansingh8060 8 місяців тому

    ਬਹੁਤ ਵਧੀਆ ਜੌੜੀ ਮੇਰੀ ਪਸੰਦ ਚਿਟੀਆ ਕਪਾਹ ਦੀਆ ਫੁਟੀਆ ਹੋਰ ਵੀ ਨਰਿੰਦਰ ਬੀਬਾ ਦੀ ਆਵਾਜ਼ ਬਹੁਤ ਬਹੁਤ ਵਧਾਈਆ ਹੋਣ ਜੀ

  • @RamSingh-gd4cw
    @RamSingh-gd4cw 4 роки тому +1

    ਬਹੁਤ ਵਧੀਅਾ ਕਮਾਲ ਕਰ ਦਿਤੀ ਰੱਬ ਤੁਹਾਨੂੰ ਤਰੱਕੀਅਾਂ ਬਖ਼ਸੇ।

  • @surinderheer5542
    @surinderheer5542 Рік тому

    Biba ji di awaz sunn k ruh noo skun milda parmatma aap noo khush rkhe

  • @ਫੈਨਪੰਜਾਬੀਗੀਤਾਂਦੇ

    ਬਹੁਤ ਹੀ ਵਧੀਆ ਜੀ

  • @manjeetsingh-tu3bm
    @manjeetsingh-tu3bm 8 місяців тому

    बहुत बहुत वदिया आवाज वाहे गुरु जी तरक्की करे🎉🎉

  • @Ruhaniyat1313
    @Ruhaniyat1313 3 роки тому +1

    Very nice duit Jori ji Parmatma ma'am Gogi ji nu bal bakhshan ji

  • @amarajitproductions3902
    @amarajitproductions3902 3 роки тому +8

    ਗੋਗੀ ਮੈਡਮ ਜੀ ਦੀ ਅਵਾਜ਼ ਵਾਕਿਆ ਨਰਿੰਦਰ ਬੀਬਾ ਜੀ ਵਰਗੀ ਹੈ, ਅਤੇ
    ਸਤਪਾਲ ਕਿੰਗਰਾ ਜੀ ਦੀ ਅਵਾਜ਼ ਵਾਕਿਆ ਮਾਣਕ ਸਾਹਿਬ ਵਰਗੀ ਹੈ

  • @rajwindermaan5640
    @rajwindermaan5640 Рік тому

    Very nice putra bohat khoob rabb tanu tarkia baksa
    Naib Singh Mann muktsar

  • @GurdeepSingh-oj2zr
    @GurdeepSingh-oj2zr 3 роки тому +1

    V. V. Good ji, thank you

  • @sippydhaliwal7184
    @sippydhaliwal7184 4 роки тому +61

    ੳ ਮੇਰਿਆ ਰੱਬਾ
    ਯਾਰ ਕੁੜੀ ਨੇ ਕਮਾਲ ਕਰਤੀ । ਲੂ ਕੰਡੇ ਖੜੇ ਕਰਤੇ । ਬੀਬਾ ਜੀ ਅੱਖਾਂ ਸਾਹਮਣੇ ਜਿਉਂਦੇ ਹੋ ਗਏ । ਰੰਦੇਵ ਸਾਬ ਮੱਦਦ ਕਰੋ ਯਾਰ ਕੁੜੀ ਦੀ ।

  • @parkashsingh9131
    @parkashsingh9131 3 роки тому +1

    ਥੈਕ ਯੂ ਦੀਦੀ ਬਹੁਤ ਖੂਬ ਜੀ