ਹੱਥ ਜੋੜ ਕੇ ਬੇਨਤੀ ਹੈ ਕਿ ਰਾਤ ਨੂੰ ਦਿੱਲੀ ਨਾ ਜਾਓ, 45 ਮਿੰਟ ਸਾਡੇ ਮੂਹਰੇ ਸੜ੍ਹਕ ਤੇ ਮੌ।ਤ ਨੱਚੀ

Поділитися
Вставка
  • Опубліковано 17 жов 2024

КОМЕНТАРІ • 1,4 тис.

  • @jeetkaur5558
    @jeetkaur5558 2 місяці тому +308

    ਬਹੁਤ ਬਹਾਦਰ ਡਰਾਈਵਰ ਨਾਲ ਸੀ ਤੁਸੀ ਬਾਪੂ ਜੀ ਬਹੁਤ ਹਿੰਮਤ ਨਾਲ ਤੁਸੀ ਬਚੇ ਡਰਾਈਵਰ ਵੀਰ ਨੂੰ ਸਲੂਟ ਹੈ

  • @EkamkarSingh-gx4fe
    @EkamkarSingh-gx4fe 2 місяці тому +162

    ਬਾਪੂ ਜੀ ਜਿਹੜੇ ਢਾਬੇ ਤੁਸੀ ਚਾਹ ਪਾਣੀ ਪੀਤਾ ਸੀ ਇਸੇ ਹਿਸਾਬ ਨਾਲ ਤਾ ਉਹ ਚੋਰ ਮੁੰਡੇ ਉੱਥੇ ਉਸ ਢਾਬੇ ਤੇ ਹਰ ਰੋਜ ਬੈਠਦੇ ਹੋਣੇ ਆ ਪੁਲਿਸ ਨਾਲ ਲਜਾਕੇ ਢਾਬੇ ਦੇ ਮਾਲਕ ਨਾਲ ਗੱਲਬਾਤ ਕੀਤੀ ਜਾਵੇ ਤੇ ਕੈਮਰਾਂ ਚੈਕ ਕੀਤਾ ਜਾਣ ਤਾ ਜੋ ਚੋਰਾਂ ਮੁੰਡੇ ਪਤਾ ਲੱਗ ਸਕੇ /ਪਰ ਆਪਾ ਜੀ ਦੇ ਡਰਾਈਵਰੇ ਵੀਰ ਦੀ ਰੱਬ ਲੰਬੀ ਉਮਰ ਕਰੇ ਵਾਹਿਗੁਰੂ

    • @narinderbrar1203
      @narinderbrar1203 2 місяці тому +14

      ਬਾਈ ਸਭ ਮਿਲੀਭੁਗਤ ਹੁੰਦੀ ਆ ਢਾਬੇ ਤੇ ਪੁਲਿਸ ਦੀ ਚੋਰਾਂ ਨਾਲ

    • @KuldipSingh-cn3jh
      @KuldipSingh-cn3jh 2 місяці тому

      ਸ੍. ਬੂਟਾ ਸਿੰਘ ਨੇ ਇਸ ਵਾਰਦਾਤ ਬਾਰੇ ਜਿਸ ਤਰਾਂ ਦੱਸਿਆ ਹੈ ਅੱਗੇ ਵਾਸਤੇ ਸਾਰਿਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। @@narinderbrar1203😮

    • @KulwinderKaur-ef7qk
      @KulwinderKaur-ef7qk 2 місяці тому

      Bhut sunder vichar god bless you aunty uncle god bless you darawer

  • @diljeetkaur5858
    @diljeetkaur5858 2 місяці тому +174

    ਡਰਾਈਵਰ ਪੁੱਤਰ ਨੂੰ ਸਲੂਟ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ♥️🙏🏻

  • @charanjitsingh375
    @charanjitsingh375 2 місяці тому +491

    ਢਾਬੇ ਤੇ ਲੱਗੇ ਕੈਮਰਿਆਂ ਤੋਂ ਓਹ ਅਸਾਨੀ ਨਾਲ ਫੜੇ ਜਾ ਸਕਦੇ ਹਨ ਜੇਕਰ ਪੁਲਿਸ ਦਾ ਇਰਾਦਾ ਠੀਕ ਹੋਵੇ ਤਾਂ।

    • @neerajBhatia-f6q
      @neerajBhatia-f6q 2 місяці тому +19

      Right 👍👍

    • @jaspalsinghpatiala8239
      @jaspalsinghpatiala8239 2 місяці тому +22

      ਬਾਈ ਪੁਲੀਸ ਕਿਸ ਲਈ ਭਾਰਤੀ ਹੁੰਦੀ ਹੈ ਸੱਭ ਨੂੰ ਪਤਾ ਹੈ। ਚੰਡੀਗੜ੍ਹ ਇੰਟਨੈਸ਼ਨਲ ਬਣ ਜਾਣਾ ਚਾਹੀਦਾ ਹੈ।ਕੋਈ safe ਨਹੀ।

    • @positivethoughts8461
      @positivethoughts8461 2 місяці тому

      @@jaspalsinghpatiala8239 ਵੀਰੇ ਅਜਿਹੀਆਂ ਘਟਨਾਵਾਂ ਕਿਤੇ ਵੀ ਕਿਸੇ ਨਾਲ ਵੀ ਹੋ ਸਕਦੀਆਂ ਹਨ ਦੁਨੀਆਂ ਦਿੱਲੀਓਂ ਆ ਰਹੀ ਹੈ ਜਾ ਰਹੀ ਹੈ ।ਸਾਡੇ ਨਾਲ ਹਿਸਾਰ ਤੋਂ ਚੌਦਾਂ ਕਿਲੋਮੀਟਰ ਪਹਿਲਾਂ ਰਾਤ ਵੇਲੇ ਬੁਰਾ ਹੋ ਜਾਣ ਸੀ ਬੱਚ ਗਏ ਬੇਟੀਆਂ ਨਾਲ ਸਨ । ਚੰਡੀਗੜ੍ਹ ਤੋਂ ਸਾਡੀ ਬਲੈਰੋ ਚੋਰੀ ਹੋਈ ਗੱਡੀ ਵਿੱਚ ਟੈਬ ਸੀ ਪਤਾ ਚਲਦਾ ਰਿਹਾ ਕਦੋ ਕਿੱਥੇ ਜਾ ਰਹੀ ਅਜਾਦ ਮਾਰਕੀਟ ਸਰੋਜਨੀ ਨਗਰ ਗਾਜਿਆਬਾਦ ਐਂਟਰੀ ਕਰ ਗਈ ਪੁਲਿਸ ਨੇ ਹੱਥ ਖੜੇ ਕਰ ਦਿੱਤੇ ਅੱਗੇ ਮੁਸਲਿਮ ਇਲਾਕਾ ਹੈ। ਚੁੱਪ ਕਰਕੇ ਬਹਿ ਗਏ। ਜਦੋਂ ਦੀ ਇਹ‌ ਘਟਨਾ ਸੀ ਉਸ ਦਿਨ ਦਿੱਲੀ ਵਿਚ ਕਾਂਗਰਸ ਦਾ ਕੋਈ ਇਕੱਠ ਸੀ ਕਹਿੰਦੇ ਸੀ ਚੱਪੇ ਚੱਪੇ ਤੇ ਪੁਲਿਸ ਦੀ ਨਜ਼ਰ ਹੈ ਕਿੰਨੇ ਟੋਲ ਪਲਾਜੇ ਪਾਰ ਕੀਤੇ ਚੰਡੀਗੜ੍ਹ ਪੁਲਿਸ ਨੇ ਦਿੱਲੀ ਪੁਲਿਸ ਨੂੰ ਅਲਰਟ ਨਹੀਂ ਕੀਤਾ ਕਿ ਗੱਡੀ ਨੂੰ ਰੋਕਿਆ ਜਾਵੇ।ਸੋ ਵੀਰੇ ਦੱਸਣ ਦਾ ਮਤਲਬ ਇਹ ਹੈ‌ ਕਿ ਇਹ ਕੋਈ ਨਿਵੇਕਲੀ ਘਟਨਾ ਨਹੀਂ ਬੇਸ਼ੱਕ ਚੰਗੀ ਵੀ ਪਰ ਮਾੜੇ ਅਨਸਰ ਕਿਤੇ ਨਾ ਕਿਤੇ ਨੁਕਸਾਨ ਕਰ ਹੀ ਜਾਂਦੇ ਹਨ।

    • @BalvirSingh-c9o
      @BalvirSingh-c9o 2 місяці тому +10

      Police vi naal hi hovegi

    • @charankaur3345
      @charankaur3345 2 місяці тому +1

      Bilkul g

  • @iqbalsinghghuman9248
    @iqbalsinghghuman9248 2 місяці тому +341

    ਧਨਵਾਦ ਡਰਾਈਵਰ ਵੀਰ ਦਾ❤

  • @tuhetufeteh
    @tuhetufeteh 2 місяці тому +183

    ਹਵੇਲੀ ਦੇ ਕੈਮਰਿਆ ਦੇ ਵਿੱਚੋ ਪਛਾਣ ਕਰਕੇ ਦੋਸੀਆ ਨੂੰ ਸਜ਼ਾ ਦਵਾਉ ਜੀ ਇਕੱਲੇ ਇੰਟਰਵਿਊ ਦੇ ਕੇ ਨਾ ਸਾਰੋ ਜੀ

  • @Punjabi54331
    @Punjabi54331 2 місяці тому +221

    ਜਿਉਂਦਾ ਰਹਿ ਡਰਾਇਵਰ ਵੀਰ

  • @jagdeepsidhu1313
    @jagdeepsidhu1313 2 місяці тому +40

    ਬਾਪੂ ਜੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਲੰਬੀਆਂ ਉਮਰਾਂ ਲਾਉਣ ਤੇ ਤੁਹਾਡੇ ਪਿੰਡ ਦੇ ਡਰਾਈਵਰ ਵੀਰ ਨੂੰ ਦਿਲ ਤੋ ਸੈਲਿਊਟ ਹੈ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਕੇ ਆਪਣੇ ਮੋਹਾਲੀ ਜਾਂ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡਿਆਂ ਤੋਂ ਕਿਉੰ ਨਹੀਂ ਸਿੱਧੀਆਂ ਫਲਾਈਟ ਸ਼ੁਰੂ ਹੁੰਦੀਆਂ ਬੜੇ ਦੁੱਖ ਦੀ ਗੱਲ ਆ 😢😢

  • @jagrooprai9736
    @jagrooprai9736 2 місяці тому +241

    ਬਾਪੂ ਜੀ ਅਸੀਂ ਹੈਵੀ ਡਰਾਈਵਰ ਹਾਂ ਸਾਡੇ ਨਾਲ ਹਰ ਦਿਨ ਰਾਤ ਇਸੇ ਤਰਾਂ ਵਪਰਾਂ ਹੈ
    ਸਾਡਾਂ ਤਾਂ ਬਾਬਾ ਨਾਨਕ ਹੈ
    ਪੰਜਾਬ ਟੂੰ ਕੇਰਲਾ
    ਵਾਹਿਗੁਰੂ ਜੀ

    • @bhullarpp
      @bhullarpp 2 місяці тому +16

      ਅਰਦਾਸ ਹੈ ,ਬਾਬਾ ਨਾਨਕ ਸਭ ਦੀ ਰੱਖਿਆ ਕਰਦੇ ਹਨ ਜੀ

    • @dimpyaulakh3311
      @dimpyaulakh3311 2 місяці тому +2

      Right😂

    • @shamindersingh8747
      @shamindersingh8747 2 місяці тому +1

      Asi kerla tour Jana vir apna number send karo

    • @dimpyaulakh3311
      @dimpyaulakh3311 2 місяці тому +1

      @@shamindersingh8747 bhai ji Kerala ne Leh Ladakh jandi a Gadhi

    • @harsimranjeetdhillon5620
      @harsimranjeetdhillon5620 2 місяці тому +1

  • @AmarjitChahal-eg5sr
    @AmarjitChahal-eg5sr 2 місяці тому +148

    ਡਰਾਇਵਰ ਨੂੰ 100000 ਰੁਪਏ ਨਾਲ ਸਨਮਾਨਿਤ ਕਰੋ ਮਾਸਟਰ ਜੀ ਪੈਸਾ ਨਾਲ ਨੀ ਜਾਣਾ

    • @baljinderkaur3595
      @baljinderkaur3595 2 місяці тому +7

      ਸਹੀ ਗੱਲ ਆ

    • @baljinderkaur3595
      @baljinderkaur3595 2 місяці тому +8

      ਵੀਰ ਜੀ

    • @jodhbirsingh4233
      @jodhbirsingh4233 2 місяці тому +6

      ਸਹੀ ਗੱਲ ਜੀ

    • @kulwindersinghsingh7063
      @kulwindersinghsingh7063 2 місяці тому +4

      ਨਹੀਂ... ਨਹੀਂ ਵੀਰ.... ਏਥੇ ਲੋੜਵੰਦ ਨੂੰ ਕਦੇ ਕੋਈ ਕੁਝ ਨਹੀਂ ਦਿੰਦਾ । ਗੁਰੂਦੁਆਰਿਆਂ ਵਿੱਚ ਪੱਥਰ ਚੜਾਉਣ ਨੂੰ ਲੱਖਾਂ ਰੁਪਏ ਦਾਨ ਕਰ ਦੇਣਗੇ ।

    • @FANofBhagatSingh-lo8vw
      @FANofBhagatSingh-lo8vw 2 місяці тому +2

      Me khud gaddi chlayi aa, is situation che jigra te experience hi bchaunda, prr driver Di income bahut ghat hundi aa , kirpa kar ke Punjab Sarkaar nu driver nu sanmanit krna chahida hai

  • @ParamjeetKaur-tg7dd
    @ParamjeetKaur-tg7dd 2 місяці тому +42

    ਤੁਸੀ post ਪਾ ਸਹੀ ਕੀਤਾ ਇਸ ਨਾਲ ਕਈਆ ਦੀ ਜਾਨ ਬਚੀ ਤੇ ਕਈ ਅਲਟ ਹੋ ਜਾਨ ਬਸਦਾ ਰਹੇ ਸਾਡਾ ਪੰਜਾਬ

  • @Navi_Queen_Kaur.
    @Navi_Queen_Kaur. 2 місяці тому +110

    ਸਾਨੂੰ ਪੰਜਾਬੀ ਡਰਾਈਵਰਾ ਤੇ ਮਾਨ ਆ ਜੋ ਆਪਣੀ ਜਾਨ ਤੇ NRI ਨੂੰ ਲੈ ਕੇ ਆਉਂਦੇ ਆ 🙏🙏

  • @baldevsingh8255
    @baldevsingh8255 2 місяці тому +89

    ਪੰਜਾਬ ਸਰਕਾਰ ਨੂੰ ਉਸ ਹਵੇਲੀ ਵਾਲੇ ਤੇ ਕਾਰਵਾਈ ਕਰੇ ਅਤੇ ਉਹਨਾਂ ਗੁੰਡਿਆਂ ਨੂੰ ਫੜਕੇ ਸਜ਼ਾ ਮਿਲਣੀ ਚਾਹੀਦੀ ਹੈ।

  • @nirjansingh9939
    @nirjansingh9939 2 місяці тому +45

    ਜਿਸ ਢਾਬੇ ਤੇ ਤੁਸੀ ਖਾਣ ਪੀਣ ਲਈ ਰੁਕੇ। ਤੁਹਾਡੇ ਲਾਗੇ ਬੈਠੇ ਚਾਹ ਪੀਦੇ ਸੀ। ਉਸ ਢਾਬੇ ਦੀ ਕੈਮਰੇ ਦੀ ਸਮਾ ਡੇਟ ਨਾਲ ਫੁਟੇਜ ਕਢਵਾਈ ਜਾਵੇ। ਪੁਲਿਸ ਤੋ ਕਾਰਵਾਈ ਲਈ ਮੰਗ ਕਰੋ। ਕਾਂਗਰਸ Mp ਚੰਨੀ ਨੂ ਮਿਲੋ।

  • @TSBADESHA
    @TSBADESHA 2 місяці тому +313

    ਪੰਜਾਬ ਦੇ ਏਅਰਪੋਰਟ ਚਾਲੂ ਕਰਨੇ ਚਾਹੀਦੇ ਹਨ

    • @baldevsidhu7719
      @baldevsidhu7719 2 місяці тому +10

      1947 ਤੋ ਪਹਿਲਾ ਦੇ ਪੰਜਾਬੀ ਸਭ ਤੋ ਜਿਅਦਾ NRIs ਹਨਫਿਰ ਵੀ ਕੋਈ ਏਅਰਪੋਰਟ ਜਚਦਾ ਨਹੀ

    • @jasbirsingh3673
      @jasbirsingh3673 2 місяці тому

      ਬੇਅੰਤੇ ਬੁਚੜ ਦੀ ਕਾਪੀ ਭਗਵੰਤ ਮਾਨ ਬੁਚੜ ਚੋਰਾਂ ਨਾਲ ਰਲਿਆ ਹੋਇਆ ਤੇ ਨਾਲ ਹੀ ਓਸਦੀ ਪੁਲਿਸ

    • @Mnedho_Vision2050
      @Mnedho_Vision2050 2 місяці тому

      punjab capital city chandigarh airport should be given priority as compared to delhi airport for travelling. it has connecting flights but bit expensive as compare to catching flight from delhi.

    • @kuldeepsingh-nj2pc
      @kuldeepsingh-nj2pc 2 місяці тому +3

      ਸਰਕਾਰਾਂ ਦਾ ਬੇੜਾ ਬੈਠਾ
      ਜਿਹਨਾਂ ਨੇ ਪੰਜਾਬ ਚ ਏਅਰਪੋਰਟ ਚਾਲੂ ਨਾਹੀ ਕੀਤੀ
      ਇੰਨੇ ਵੱਡੇ ਵੱਡੇ ਰੋਡ ਕੱਢਣ ਨੂੰ ਥਾਂ ਮਿਲ ਗਈ
      ਏਅਰਪੋਰਟ ਨੂੰ ਥਾਂ ਨਾਹੀ ਮਿਲੀ ਇਹਨਾਂ ਨੂੰ

  • @surjitsingh6327
    @surjitsingh6327 2 місяці тому +137

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ NRI ਪੰਜਾਬੀਆ ਦੀ ਮਦਦ ਕਰੇ । ਪੰਜਾਬ ਦੀਆਂ ਏਅਰ ਪੋਰਟਾਂ ਉੱਤੇ ਜਹਾਜ ਚੜ੍ਹਨ ਅਤੇ ਉਤਰਨ ਦੀ ਸਹੂਲਤ ਮੁਹਈਆ ਕਰੇ ।

  • @Punjabi54331
    @Punjabi54331 2 місяці тому +168

    ਡਰਾਇਵਰ ਦੀ ਹੋਸਲਾ ਅਫਜ਼ਾਈ ਹੋਣੀ ਚਾਹੀਦੀ ਆ

  • @diljeetkaur5858
    @diljeetkaur5858 2 місяці тому +71

    ਪੁਲਿਸ ਕਿ ਕਰਦੀ ਰਾਤ ਨੂੰ ਸਾਰੀ ਗੱਲ ਬਾਤ ਸੁਣਕੇ ਮਨ ਬਹੁਤ ਦੁੱਖ ਹੋਇਆ ♥️😭

  • @angrejsandhu0016
    @angrejsandhu0016 2 місяці тому +172

    ਸਬ ਤੋਂ ਵਧ ਪੰਜਾਬ ਦੇ ਲੋਕ ਹਵਾਈ ਸਫ਼ਰ ਕਰਦੇ ਪਰ ਚੋਣਾਂ ਵੇਲੇ ਇਕ ਵੀ ਵੋਟਰ ਨੇ ਪੰਜਾਬ ਤੋਂ ਸਿਧੀਆਂ ਫਲਾਈਟ ਚਲੋਣ ਬਾਰੇ ਕਿਸੇ ਉਮੀਦਵਾਰ ਨੂੰ ਮੰਗ ਨਹੀਂ ਕੀਤੀ ਜੇਕਰ ਮੋਹਾਲੀ ਤੋਂ ਬਾਹਰ ਸਬ ਪਾਸੇ ਫਲਾਈਟ ਜਾਣ ਸਵਾਰੀ ਵੀ ਬਹੁਤ ਮਿਲੇ ਅਤੇ ਤਿੰਨ ਚਾਰ ਸਟੇਟਾਂ ਦੇ ਲੋਕਾਂ ਨੂੰ ਫਾਇਦਾ ਮਿਲੇ

    • @ravigautam1537
      @ravigautam1537 2 місяці тому

      Baki sara desh bosdiya

    • @ManjitSingh-qo4zq
      @ManjitSingh-qo4zq 2 місяці тому +3

      Kender vich bjp di sarkar hai te punjab vich bjp da siku v nhi , bjp sarkar ne Bihar te Andhra pradesh nu hjara crora dite bjt vich kionke uhna ne bjp sarkar bchai hai

    • @iss8419
      @iss8419 2 місяці тому +1

      ​@ManjitSingh-qo4zq sade loka ne Centre govt de ulte chalna hai beshak kie de v govt hove j congress ਆਪਣੇ gyi usde ulte,j bjp usde ult aam party ਆਪਣੇ gyi usde ult,sab nal ldna hai mai ta kehna airport di nhi ik vadhiya jiha ldai da maidan tyar karvaho jdo bahli kurkh hove apne johar utthe dikhai jan

  • @PritamSingh-js6ok
    @PritamSingh-js6ok 2 місяці тому +46

    ਪੱਤਰਕਾਰ ਵੀਰ ਜੀ ਨੂੰ ਦਿਲੋ ਸਲੂਟ ਆ ਜੋਂ ਦੁੱਖ ਦੀ ਘੜੀ ਖ਼ਬਰ ਲੈਣ ਲਈ 🙏

  • @Alessandro1186
    @Alessandro1186 2 місяці тому +89

    ਪੈਸੇ ਵੱਧ ਲਾ ਕਿ ਅੰਮ੍ਰਿਤਸਰ ਸਾਹਿਬ ਏਅਰਪੋਰਟ ਜਾਣਾ ਸਹੀ ਹੈ। ਦਿੱਲੀ ਏਅਰਪੋਰਟ ਤੇ ਕਦੇ ਵੀ ਨਾ ਜਾਓ।

    • @Harmandeol2323A
      @Harmandeol2323A 2 місяці тому

      💯💯💯

    • @manpreetgill-uo4qd
      @manpreetgill-uo4qd 2 місяці тому +3

      ਸਿੱਧੀਆਂ ਫ਼ਲਾਈਟਸ ਨਹੀਂ ਅਨਪੜ੍ਹ ਬੰਦੇ ਨੂੰ ਚੇਂਜ ਕਰਨੀ ਮੁਸ਼ਕਲ ਲੱਗਦੀ ਹੈ , ਨਵਾਂ ਬੋਡੀਗ ਪਾਸ ਨਵਾਂ ਗੇਟ , ਮੁਸ਼ਕਲ ਹੈ।

    • @FunnyCrocodile-fc1vr
      @FunnyCrocodile-fc1vr 2 місяці тому +1

      Veer har jagah toh dari jayei dehli v Himachal v chare passe dar Punjab jogge hi rah gye

    • @sunilsager6378
      @sunilsager6378 2 місяці тому

      Veer eh ek state nahi sare pase hun ih Haal hai

    • @Guri-z4n
      @Guri-z4n 21 день тому

      @@manpreetgill-uo4qdBajurga nu ta wheelchair hi krvao airport te,

  • @big--brain4231
    @big--brain4231 2 місяці тому +45

    ਬਹੁਤ ਲੋਕਾਂ ਨਾਲ ਅਜਿਹਾ ਵਾਪਰਦਾ ਹੈ। ਪਰ ਲੋਕ ਸਾਹਮਣੇ ਨਹੀਂ ਆਉਂਦੇ। ਬਹੁਤ ਸ਼ਾਬਾਸ਼ ਇਸ ਬਜ਼ੁਰਗ ਦੇ ਕਿ ਜਿਹਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਹੈ।

  • @ManbirMaan1980
    @ManbirMaan1980 2 місяці тому +65

    ਸ਼ੁਕਰ ਆ ਪਰਮਾਤਮਾ ਦਾ ਬਜੁਰਗਾਂ ਦੀ ਜਾਨ ਬਚ ਗਈ ਬਾਪੂ ਨੇ ਦੋ ਪੁਆਇੰਟ ਬਹੁਤ ਵਧੀਆ ਚੁੱਕੇ ਇੱਕ ਤਾਂ ਪੰਜਾਬ ਦੇ ਏਅਰਪੋਰਟਾਂ ਤੇ ਇੰਟਰਨੈਸ਼ਨਲ ਫਲਾਇਟਾਂ ਚਾਲੂ ਕਰਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਤੇ ਦੂਜਾ ਆਪਣੇ ਬੱਚਿਆਂ ਨੂੰ ਰੋਕਿਆ ਕਰੋ ਕਿ ਉਹ ਤੁਹਾਡੀ ਨਿੱਜੀ ਜਾਣਕਾਰੀ ਇੰਟਰਨੈੱਟ ਤੇ ਨਾ ਸ਼ੇਅਰ ਕਰਨ

    • @diljitsingh9249
      @diljitsingh9249 2 місяці тому +1

      ਪੰਜਾਬ ਦੀਆ ਸਰਕਾਰਾ ਸ਼ੁਰੂ ਤੋ ਹੀ ਇਸ ਮੁਦੇ ਤੇ ਫੇਲ ਰਹੀਆ
      ਹਰਿਆਣਾ ਸਰਕਾਰਾ ਬਹੁਤ ਕੁਝ ਕਰ ਗਈਆ ਜਿਵੇ ਕਿ ਪਹਿਲਾ ਦਿਲੀ Airport terminal 3 ਫਿਰ IT hub Gurgaon .
      ਕੁਝ ਅਸੀ ਭੀ ਜੁੰਮੇਵਾਰ ਹਾ ਜਿਵੇ ਕਿ ਢਾਹਿਆ ਤੇ ਰੁਕਣਾ
      ਘਰ ਦਾ ਖਾਣਾ ਜਾ ਚਾਹ ਪਾਣੀ ਨਾਲ ਲੈਕੇ ਜਾਣ ਨੂੰ ਅਸੀ ਅਪਣੀ ਬੇਇਜ਼ਤੀ ਸਮਝਦੇ ਹਾ
      ਬਾਹਰ ਆਏ ਦਸ ਕੇ ਅਸੀ ਮੁਸੀਬਤ ਗਸ਼ ਪਾ ਲੈਦੇ ਹਾ
      ਅਪਣਾ ਬਚਾਅ ਸਾਨੂ ਖੁਦ ਹੀ ਕਰਨਾ ਪੈਣਾ ਹੈ
      ਸਰਕਾਰਾ ਕੁਝ ਨਹੀ ਕਰ ਸਕਦੀਆ
      ਬਾਕੀ ਬਾਬਾ ਨਾਨਕ ਦੇਵ ਜੀ ਹੀ ਮੇਹਰ ਕਰਨ

  • @Gurpreetsingh-bz9tg
    @Gurpreetsingh-bz9tg 2 місяці тому +100

    ਡਰਾਇਵਰ ਵੀਰ ਨਾਲ ਵੀ ਗਲਬਾਤ ਕੀਤੀ ਜਾਵੇ ।

  • @NavdeepSingh-wk8zs
    @NavdeepSingh-wk8zs 2 місяці тому +98

    ਕਸੂਰ ਸਾਡਾ ਆਪਣਾ ਹੈ ਅੰਮ੍ਰਿਤਸਰ ਸਾਹਿਬ ਤੋਂ ਹਰ ਦੇਸ਼ ਨੂੰ ਫਲਾਈਟਸ ਚਲਦਿਆਂ ਵਾ ਪਰ ਫੇਰ ਵੀ ਅਸੀਂ ਦਿੱਲੀ ਨੂੰ ਪੱਜੇ ਜਾਂਦੇ ਹਾਂ.. ਕਿਉਂ,,,,, ਜਦੋਂ ਸਾਡੇ ਤੇ ਆਫ਼ਤ ਆਉਂਦੀ ਵਾਂ ਫੇਰ ਅਸੀਂ ਚੀਕਦੇ ਹਨ,ਅਸੀਂ ਕਿਉਂ ਨਹੀਂ ਅੰਮ੍ਰਿਤਸਰ ਸਾਹਿਬ ਤੋਂ ਫਲਾਈਟਸ ਲੈਂਦੇ,ਕਈ ਕੇ ਦੇਂਦੇ ਵਾਂ ਪੀ ਦਿੱਲੀ ਤੋਂ ਫਲਾਈਟ ਸਸਤੀ ਪੈਂਦੀ ਵਾਂ,ਤੇ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਫੇਰ ਸਾਨੂੰ ਪਤਾ ਲਗਦਾ ਪੀ ਬੇਸ਼ੱਕ ਮਹਿੰਗੀ ਹੋਵੇ ਪਰ ਜਾਵਾਂਗੇ ਅੰਮ੍ਰਿਤਸਰ ਤੋਂ ਹੀ, 20 ਸਾਲ ਤੋਂ ਹਰ ਦੀ ਸਾਲ ਬਾਅਦ ਇੰਡੀਆ ਆਈਦਾ ਫੈਮਿਲੀ ਸਮੇਤ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਹੀ ਉਤਰੀਦਾ,ਕੁਝ ਕੂ ਐਮਰਜੈਂਸੀ ਕਰਨਾ ਕਰਕੇ ਇਕਦਮ ਅੰਮ੍ਰਿਤਸਰ ਸਾਹਿਬ ਦੀ ਟਿਕਟ ਨਾ ਮਿਲਣ ਤੇ ਮਜਬੂਰੀ ਵਸ ਦਿੱਲ੍ਹੀ ਜਾਨਾ ਪਿਆ,ਪਰ ਹਮੇਸ਼ਾ ਪਹਿਲ ਸ਼੍ਰੀ ਅੰਮ੍ਰਿਤਸਰ ਨੂੰ ਹੀ ਦਿੱਤੀ ਹੈ🙏🙏

    • @ManjitSingh-qo4zq
      @ManjitSingh-qo4zq 2 місяці тому +2

      ਸਾਡੇ ਵੀ ਇੱਕ ਮੁੰਡਾ ਹਫਤਾ ਪਹਿਲਾ ਵਾਹਰ ਗਿਆ ਕੱਲ ਉਸ ਦੀ ਮਾਤਾ ਮਿਲੀ ਤੇ ਮੈ ਵਧਾਈਆਂ ਦਿੱਤੀਆਂ ਕਹਿੰਦੀ, ਵਧਾਈਆਂ ਕਾਹਦੀਆਂ ਇੱਕ ਤਾਂ ਦਿੱਲੀ ਜਾਂਦਿਆ ਡਰ ਵੀ ਲੱਗਦਾ ਸੀ ਤੇ ਦੂਜਾ ਗਰਮੀ ਬਹੁਤ ਸੀ, ਮੈਂ ਕਿਹਾ ਤੁਸੀਂ ਅਮ੍ਰਿਤਸਰ ਤੋਂ ਚਲੇ ਜਾਂਦੇ, ਤਾਂ ਕਹਿੰਦੀ ਜਾਣਾ ਤਾਂ ਫਿਰ ਦਿੱਲੀ ਹੀ ਸੀ, ਮੈਂ ਕਿਹਾ ਸੇਫਟੀ ਤਾਂ ਸੀ ਕਿੰਨਾ ਕਿਰਾਇਆ ਖਰਚਿਆ

    • @sukhwindersidhu9105
      @sukhwindersidhu9105 2 місяці тому +1

      ਵੀਰ ਜੀ ਮਾਫ ਕਰਨਾ ਮੈ ਸੁਣਿਆ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਉਪਰ ਪੁੱਛ ਪੜਤਾਲ ਦੇ ਨਾਂ ਉਪਰ ਬਹੁਤ ਤੰਗ ਪ੍ਰੇਸਾਨ ਕਰਦੇ ਹਨ ਇਥੋਂ ਤੱਕ ਜੋਂ ਨੋਜਵਾਨ ਮੁੰਡੇ ਨੂੰ ਕੁੜੀਆਂ ਵਿਦੇਸ਼ਾਂ ਵਿੱਚ ਪੜਾਈ ਕਰਨ ਜਾਂਦੇ ਉਹਨਾਂ ਵਿੱਚੋਂ ਬਹੁਤਿਆ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਇੱਕ ਹੋਰ ਗੱਲ ਜਿਹੜੀ ਇੰਡੀਆ ਏਅਰਲਾਈਨਸ ਹਨ ਉਹਨਾਂ ਉਪਰ ਵੀ ਛੇੜੀ ਕੀਤੀਆਂ ਕੋਈ ਨਹੀਂ ਜਾਂ ਕੇ ਖੁਸ਼। ਵੀਰ ਜੀ ਇਜੰਟ ਹੀ ਦੱਸ ਦਿੰਦੇ ਹਨ ਕਿ ਤੁਸੀਂ ਦਿੱਲੀ ਏਅਰਪੋਰਟ ਤੋਂ ਜਾਉ

    • @amaanichaudhary1302
      @amaanichaudhary1302 2 місяці тому

      Sri SGRDJ Amritsar Airport ton flights bahut zyada nhi hun . Amritsar flying initiative wale koshish kar rahe hun 15 saal ton. Canada, London, Australia direct flight even Dubai Emirates ya Singapore Airlines dee vee koi flight nhi hai.
      Ate immigration facilities te official attitude /service, passenger,baggage handling infrastructure Sri Amritsar airport de vich vee kamiyan han.

    • @jagjitsingh7819
      @jagjitsingh7819 2 місяці тому

      ⁠@@sukhwindersidhu9105100 percent right

    • @Dolcy543
      @Dolcy543 2 місяці тому

      Right sir
      Sarkar bekar a kisi nal jo mrji hove ona nu ki frk pena hats of driver veer wmk

  • @charanjitkaur9600
    @charanjitkaur9600 2 місяці тому +51

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਡਰਾਇਵਰ ਵੀਰੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਆਪਣੇ ਪੁੱਤ ਨੂੰ ਕੰਠ ਨਾਲ ਲਾ ਕੇ ਰੱਖਣਾ ਪਾਤਸ਼ਾਹ

  • @gobindersingh6539
    @gobindersingh6539 2 місяці тому +43

    ਇਸ ਦਾ ਇੱਕ ਹੀ ਇਲਾਜ ਹੈ ਅਮ੍ਰਿਤਸਰ ਤੇ ਚੰਡੀਗੜ੍ਹ ਏਅਰ ਪੋਰਟ ਤੋਂ ਫਲਾਇਟਾਂ ਚਾਲੂ ਕੀਤਾ ਜਾਵੇ

  • @Balwindersingh-gx9hu
    @Balwindersingh-gx9hu 2 місяці тому +34

    ਪੰਜਾਬ ਦੀਆਂ ਫਲੈਟਾਂ ਚਲਾਉਣ ਦੀ ਅਵਾਜ ਚਕੋ ਪੰਜਾਬੀਓ ਸਾਵਧਾਨ ਰਹੋ ਏਧਰ ਸਾਰੇ ਭੁੱਖ ਵਸਦੀ ਹੈ

  • @KulwinderSingh-sk4cm
    @KulwinderSingh-sk4cm 2 місяці тому +556

    ਇਹ ਇੱਕ ਬਾਬੇ ਨਾਨਕ ਦਾ ਪੰਜਾਬ ਹੀ ਹੈ ਜ਼ੋ ਔਖੇ ਸਮੇਂ ਮੱਦਤ ਕਰਦਾ ਬਾਕੀ ਸਾਰੇ ਔਖੇ ਸਮੇਂ ਲੁੱਟਦੇ

    • @godiswatching301
      @godiswatching301 2 місяці тому +27

      Jhuth boldai eh, delhi ch 3crore banda rehnda hai,pichle saal 700 katal hoia,tusi kise naal katt ni sakde,jithe sikh jandai larh ke andai.

    • @Chintzytraveller
      @Chintzytraveller 2 місяці тому +16

      Punjab ch ta dine v ni bkhsde bai … saare kite hunde aa Edda de bnde … koi state di gl ni a

    • @ziddihunk4106
      @ziddihunk4106 2 місяці тому

      Aithe b bhale aa choor baba ji

    • @geet_guraya_official
      @geet_guraya_official 2 місяці тому +2

      Bak gal syi bahr vale ni bkhsde har banda glt ni par delhi dda

    • @RRRdaemon
      @RRRdaemon 2 місяці тому +5

      🤣🤣😂😂 babe nanak de punjab vich din dihade ih vardata ho rehia........ pehla apna punjab sudar lawo

  • @iqubalsingh4618
    @iqubalsingh4618 2 місяці тому +11

    ਬਾਬਾ ਜੀ ਜੋ ਤੁਸੀ Chandigarh ਅਤੇ ਸ਼੍ਰੀ Amritsar sahib Airport ਚਾਲੂ ਕਰਨ ਦੀ ਗੱਲ ਕੀਤੀ ਹੈ ਉਹਦੇ ਹੱਕ ਵਿਚ ਅਸੀ ਤੁਹਾਡੇ ਨਾਲ ਹਾਂ

  • @ShaganSandhu-jo5yf
    @ShaganSandhu-jo5yf 2 місяці тому +77

    ਇਕ ਦਿਨ ਮੈਂ ਤਰਨਤਾਰਨ ਤੋ ਗੱਡੀ ਲੈਕੇ ਹਿਮਾਚਲ ਗਿਆ ਸਾਰੇ ਰਾਸਤੇ ਵਿੱਚ ਇੱਕ ਵੀ police ਦਾ ਨਾਕਾ ਕਿਸੇ ਵੀ ਜਗਾ ਨਈ ਸੀ ਰਾਤ ਡਿਊਟੀ ਮਲਾਜਮ ਕਿਥੇ ਹੁੰਦੇ ਕੋਈ ਨੀ ਚੈਕਗ ਕਰਦਾ ਰੱਬ ਰਾਖਾ ਪੰਜਾਬ ਦਾ 😢

  • @parmjeetkaur1903
    @parmjeetkaur1903 2 місяці тому +20

    ਸਾਡਾ ਪੰਜਾਬ ਦਾ ਹੀ ਹਵਾਈ ਅੱਡਾ ਸ਼ੁਰੂ ਹੋਣਾ ਚਾਹੀਦਾ ਹੈ ਅਸੀਂ ਦਿੱਲੀ ਨਹੀਂ ਜਾਣਾ ਚਾਹੀਦੈ ਇਸ ਘਟਨਾ ਨੂੰ ਦੇਖਦੇ ਹੋਏ ਸਾਡੀ ਇਹੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡਾ ਪੰਜਾਬ ਦਾ ਹਵਾਈ ਅੱਡਾ ਸ਼ੁਰੂ ਕੀਤਾ ਜਾਵੇ ਤਾਂ ਕਿ ਸਾਨੂੰ ਕਿਤੇ ਹੋਰ ਨਾ ਜਾਣਾ ਪਵੇ ਸਿੱਧੇ ਅਸੀਂ ਪੰਜਾਬ ਹੀ ਉਤਰੀਏ 😔😔🙏🏻

    • @artandcraftwithdeep7529
      @artandcraftwithdeep7529 2 місяці тому

      ਗੁਰੂ ਰਾਮਦਾਸ ਏਅਰ ਪੋਰਟ ਅਮ੍ਰਿਤਸਰ ਹੈ ਜੀ ਓਥੇ ਦੀ ਟਿਕਟ ਕਰਵਾਓ।

    • @SukhwinderKaur-y5c
      @SukhwinderKaur-y5c 2 місяці тому +1

      Bapu ji driver nu 2 lakh nal sanmanit kro g. Jisvdi bahadri sdka tusi ajj dunia te ho. Salute driver. 😊

  • @Antarsingh2007
    @Antarsingh2007 2 місяці тому +160

    ਪੰਜਾਬ ਦੇ ਹਵਾਈ ਅੱਡੇ
    ਚੱਲਣਾ ਚਾਹੀਦਾ ਹੈ ਸਰਕਾਰ ਦੀ ਜੁਮੇਵਾਰ ਹੈ

    • @mrbunti786
      @mrbunti786 2 місяці тому +2

      Punjab ch kehra Gunda ghat aa gal eh aa nath pao

  • @Lalli41615
    @Lalli41615 2 місяці тому +80

    ਕਿਰਪਾ ਕਰਕੇ ਜਿਸਨੇਂ ਆਪਣੀ ਜਾਨ ਤੇ ਖੇਡ ਕੇ ਤੁਹਾਡੀ ਜ਼ਿੰਦਗੀ ਬਚਾਈ ਹੈ ,, ਉਹਦਾ ਮਾਣ ਸਨਮਾਨ ਵੀ ਕਰੋ ,, ਹੋ ਸਕੇ ਤਾਂ ਉਹਨੂੰ ਆਪਣੀ ਬਚੀ ਹੋਈ ਬਾਕੀ ਜਿੰਦਗੀ ਉਹਦਾ ਅਹਿਸਾਨ ਮੰਨ ਕੇ ਹੀ ਜੀਉ

  • @ManveerToor19
    @ManveerToor19 2 місяці тому +53

    ਧੰਨਵਾਦ ਡਰਾਈਵਰ ਵੀਰ ਦਾ❤

  • @sarbjitsandhu2531
    @sarbjitsandhu2531 2 місяці тому +42

    ਡਰਾਈਵਰ ਵੀਰ ਜੀ ਨੂੰ ਸਨਮਾਨ ਦੇਣਾਂ ਚਾਹੀਦਾ ਹੈ।

  • @BhagSingh-v3n
    @BhagSingh-v3n 2 місяці тому +54

    ਵਾਹਿਗੁਰੂ ਜੀ ਡਰਾਈਵਰ ਪੁੱਤ ਨੂੰ ਚੜਦੀ ਕਲਾ ਵਿਚ ਰੱਖਣਾ ਜੀ ਬਾਕੀ N R I ਭਰਾਵੋ ਦਾਲ ਰੋਟੀ ਘਰ ਦੀ ਦਵਾਲੀ ਅਮਿ੍ਤਸਰ ਦੀ ਆਪਣੇ ਪਿਉ ਦਾਦੇ ਤਾਂ ਗੰਡੇ ਨਾਲ ਰੋਟੀ ਖਾਂਦੇ ਮਰਗੇ ਕਮਾਈ ਪੰਜਾਬ ਵਿਚ ਬਹੁਤ ਹੈ ਜਿੰਦਗੀ ਜਿੰਦਾਬਾਦ ਵਾਹਿਗੁਰੂ ਭਲੀ ਕਰੇ

  • @GurdeepKaur-rr5pc
    @GurdeepKaur-rr5pc 2 місяці тому +19

    ਵਾਹਿਗੁਰੂ ਸਾਰੇ ਡਰਾਈਵਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ

  • @varinderpal5869
    @varinderpal5869 2 місяці тому +10

    ਬਹੂਤ ਵਧੀਆ ਸੰਦੇਸ਼ ਦਿੱਤਾ ਤੁਸੀ ਇਹ ਵੀ ਜ਼ਰੂਰੀ ਹੈ ਕਿ ਪੰਜਾਬ ਤੋਂ ਸਿੱਧੀਆਂ ਫਲੈਟਾਂ ਵਿਦੇਸ਼ ਨੂੰ ਜਾਨ

  • @sikandersamra1259
    @sikandersamra1259 2 місяці тому +51

    ਹਲਵਾਰਾ ਹਵਾਈ ਅੱਡਾ ਚਲਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਕੇਂਦਰ ਤੇ ਜੋਰ ਪਾ ਕੇ ਜੋ ਕੇ ਪੰਜਾਬ ਦੇ ਸੈੰਟਰ ਵਿੱਚ ਪੈਂਦਾ ਹੈ

  • @gurupdeshdhaliwal2029
    @gurupdeshdhaliwal2029 2 місяці тому +344

    ਜਿਸ ਨਾਲ ਬੀਤਿਆ ਉਹ ਕਿਵੇਂ ਭੁਲਣ ਆਪ ਤੋਂ ਇਹ ਗੱਲ ਸੁਣੀ ਵੀ ਨਹੀਂ ਜਾਂਦੀ ਪਲੀਜ਼ ਸਰਕਾਰਾਂ ਤੱਕ ਗੱਲ ਪਹੁੰਚਾਓ

    • @bintykala686
      @bintykala686 2 місяці тому +5

      Sarkara ch te thug baithe hun

    • @pinderdhaliwal8392
      @pinderdhaliwal8392 2 місяці тому +1

      Sab to jadah gundeh ta sarkar hai!!

    • @sukhwinderkaur300
      @sukhwinderkaur300 2 місяці тому +2

      Attwadi tan Punjabian nu hi declare karna hai

    • @urmindersamra2974
      @urmindersamra2974 2 місяці тому +4

      ਮੇਰੇ ਮਾਂ-ਬਾਪ ਜੂਨ ਚ ਆਏ ਨੇ ਇੰਡੀਆ ਤੋ ਸਾਡਾ ਏਰੀਆ ਬਰਨਾਲਾ ਜਿਆਦਾਤਰ ਏਧਰ ਸਾਈਡ ਤੋ ਜੀਦ ਰੋਹਤਕ ਹੋ ਕੇ ਜਾਦੇ ਨੇ ਜਿਹੜਾ ਖਨੌਰੀ ਤੋ ਕਿਸਾਨ ਯੂਨੀਅਨ ਕਰਕੇ ਰੋਡ ਬੰਦ ਕੀਤਾ ਹੋਇਆ ਉਥੋ ਗੱਡੀਆ ਵਾਲੇ ਪਿੰਡਾ ਚ ਹੋ ਕੇ ਲੰਘਦੇ ਆ ਰਾਤ ਦਾ ਟਾਈਮ ਗੱਡੀ ਪੈਚਰ ਹੋ ਗਈ ਪਤਾ ਨੀ ਕਿਸੇ ਨਹਿਰ ਦੇ ਕਿਨਾਰੇ ਲੰਘ ਕੇ ਆਓਦੇ ਨੇ ਉਥੇ ਖੇਤਾ ਚ ਕਿਸਾਨ ਕੋਈ ਕੰਮ ਕਰਕੇ ਵਾਪਸ ਜਾ ਰਹੇ ਸੀ ਓਹਨਾ ਨੇ ਮਦਦ ਕੀਤੀ ਰਾਤ ਦਾ ਟਾਈਮ ਕੀ ਕਰੂ ਬੰਦਾ ਕਿਸਾਨ ਯੂਨੀਅਨ ਆਗੂਆ ਨੂੰ ਚਾਹੀਦਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਏਅਰਪੋਰਟ ਲਈ ਜਾਣ ਵਾਲੀਆ ਗੱਡੀਆ ਨੂੰ ਲੰਘਣ ਦਿੱਤਾ ਜਾਵੇ ਕਿਓਕਿ ਏਹ ਓਹੋ NRI ਨੇ ਜਿੰਨਾ ਨੇ ਪਹਿਲੇ ਅੰਦੋਲਨ ਦੌਰਾਨ ਪੂਰੀ ਮਦਦ ਕੀਤੀ ਆਪਣਾ ਫਰਜ ਸਮਜ ਕੇ

    • @urmindersamra2974
      @urmindersamra2974 2 місяці тому +1

      ਜਿੰਨੇ ਮੂੰਹ ਓਨੀਆ ਗੱਲਾ ਪਤਾ ਓਦੋ ਲਗਦਾ ਜਦ ਆਪਣੇ ਨਾਲ ਬੀਤਦੀ ਆ ਮੈ ਪਹਿਲਾ ਵੀ ਕਮੈਟ ਕੀਤਾ ਕੇ ਏਅਰਪੋਰਟ ਦੀ ਕੰਧ ਨਾਲ ਗੁਰੂਘਰ ਆ ਬਾਬੇ ਕੇ ਦੌਧਰ ਵਾਲੇ ਸੰਤਾ ਦਾ ਰਹਿਣ ਲਈ ਰੂਮ ਲੰਗਰ ਕਾਰ ਪਾਰਕਿੰਗ ਨਹਾਉਣ ਲਈ ਗਰਮ ਪਾਣੀ ਸਿਰਫ ਪੰਜ ਸੱਤ ਮਿੰਟ ਚ ਤੁਸੀ ਟਰਮੀਨਲ ਤੇ ਪਹੁੰਚ ਜਾਓਗੇ
      ਏਥੇ ਰੁਕੋ ਜਾਣ ਆਓਣ ਵੇਲੇ
      ਜਾਟ ਅੰਦੋਲਨ ਵੇਲੇ ਮੈ ਏਥੇ ਰੁਕਿਆ ਓਦੋ ਆਪਣੇ ਸਾਰੇ ਪੰਜਾਬੀ ਜਿੰਨਾ ਨੂੰ ਪਤਾ ਏਸ ਗੁਰੂਘਰ ਹੀ ਰਹੇ
      ਗੱਡੀਆ ਵਾਲੇਆ ਨੂੰ ਚਾਹੀਦਾ ਤੁਸੀ ਸਵਾਰੀ ਨਾਲ ਗੱਲਬਾਤ ਪਹਿਲਾ ਕਰੋ ਕੇ ਆਪਾ ਰਾਤ ਨੂੰ ਸਫਰ ਨੀ ਕਰਨਾ ਕੋਈ ਸਵਾਰੀ ਨਹੀ ਕਹਿੰਦੀ ਰਾਤ ਨੂੰ ਠੀਕ ਆ ਪਾਰਕਿੰਗ ਪਰਚੀ ਹੀ ਆ ਤੁਸੀ ਆਪ ਕਟਵਾ ਲਓ ਜੇਕਰ ਕੋਈ ਇਕ ਅੱਧਾ ਬੰਦਾ ਹੁੰਦਾ ਏਹੋ ਜਾ ਜੋ ਪੈਸੇ ਪੈਸੇ ਲਈ ਮਰੂ ਮਰੂ ਕਰੇ
      ਸਾਡਾ ਗੱਡੀ ਵਾਲਾ ਭੱਦਲਵੱਡ ਤੋ ਸਰਬਾ ਹੁੰਦਾ ਹਮੇਸਾ ਕਦੇ ਨੀ ਓਹਨੇ ਰਿਸਕ ਲਿਆ ਨਾ ਭਜਾਉਣ ਦਾ ਗੱਡੀ ਰੋਡ ਤੇ ਨਾ ਲੇਟ ਤੁਰਨ ਦਾ ਹਮੇਸਾ ਓਹਨਾ ਘਰੋ ਤੁਰਨ ਵੇਲੇ ਕੰਬਲ ਲੈ ਕੇ ਆਓਣਾ ਹੁੰਦਾ ਅਟੈਚੀਆ ਦੇ ਉਪਰ ਪਾ ਕੇ ਲਿਆਓਦਾ ਹੁੰਦਾ ਡਿੱਗੀ ਚ
      ਜਿਆਦਾਤਰ ਫਲਾਈਟ ਸਵੇਰ ਨੂੰ ਹੁੰਦੀਆ ਨੇ 3,4 ਵਜੇ ਘਰੋ ਤੁਰਕੇ ਸਾਰੀ ਰਾਤ ਗੱਡੀ ਚ ਲੰਘ ਜਾਦੀ ਆ ਜਦ ਨੂੰ ਨੀਦ ਆਓਣ ਲਗਦੀ ਏਅਰਪੋਰਟ ਆ ਜਾਦਾ ਬਹੁਤ ਖੱਜਲ ਹੁੰਦਾ ਬੰਦਾ ਜੇ ਨਾਲ ਜਵਾਕ ਜਾ ਸਿਆਣਾ ਬੰਦਾ ਫੇਰ ਤਾ ਹੋਰ ਔਖਾ ਹੋ ਜਾਦਾ ਏਹ ਖੱਜਲ ਹੋਣ ਤੋ ਘਰੋ ਪਹਿਲਾ ਤੁਰੋ ਟਾਈਮ ਨਾਲ ਗੁਰੂਘਰ ਆ ਕੇ ਰੁਕੋ ਲੰਗਰ ਛਕ ਕੇ ਸੌ ਜਾਓ ਫਲਾਈਟ ਦੇ ਹਿਸਾਬ ਨਾਲ ਨਹਾ ਕੇ ਏਅਰਪੋਰਟ ਚਲੇ ਜਾਓ ਸਾਰਾ ਸਫਰ ਵਧੀਆ ਲੰਘਦਾ

  • @amarjitsingh2775
    @amarjitsingh2775 2 місяці тому +76

    ਕਿਉਂ ਹੁਣ ਵੀ ਜੇ ਸਾਡੇ ਲੋਕ ਆਖਣ ਦੇ ਕੀ ਦੀਪ ਸਿੱਧੂ ਦਾ ਐਕਸੀਡੈਂਟ ਸੀ ???

    • @punjabihindurocx...sahilba7777
      @punjabihindurocx...sahilba7777 2 місяці тому +1

      😂😂😂😂 aisi honhaar dimag wali gall ik punjabi jatt hi sochh sakda hai bahut khoob amarjit singh ji keep going like this tohaddi kaum isse tarah chaldi rahi ik din asmaan te pahunch jawegi
      Kyunki jameen te ta tohadde chho koi bacchna nahi kuch tohadde warge samjadara ne apas vich laddke kaum layi shaheedi de deni hai jehde reh jaane ohho nashe karke udd jaan ge aasman wal nu 😂😂

    • @THETOXICcc2.0
      @THETOXICcc2.0 2 місяці тому

      @@punjabihindurocx...sahilba7777bolda punjabi hai tu 😂😂😂kidre jatt hindu te nhi 😂😂😂😂mautgang

    • @preetjohal4340
      @preetjohal4340 2 місяці тому

      Nhi Amarjit veer asi pehle din to he Deep Sidhu da accident nhi mnea.

  • @gurnamsingh8058
    @gurnamsingh8058 2 місяці тому +321

    ਉੱਚੀ ਉੱਚੀ ਬੋਲੋ ਮੇਰਾ ਭਾਰਤ ਮਹਾਨ ਹੈ, ਉਨਾਂ ਲੁਟੇਰਿਆਂ ਨੂੰ ਦੁਨੀਆ ਸਾਹਮਣੇ ਲਿਆਉਣਾ ਕੇਂਦਰ ਸਰਕਾਰ ਦਾ ਕੰਮ ਹੈ ਕਿਉਂਕੇ ਮਸਲਾ ਦੂਰ ਪਹੁੰਚ ਗਿਆ, ਬਾਕੀ ਰਾਜ ਸਰਕਾਰ ਫੇਲ ਹੈ, ਕਾਰਵਾਈ ਹੋਵੇ।

    • @godiswatching301
      @godiswatching301 2 місяці тому +13

      Delho 3 4 crorr banda rehnda hai, delhi wich,sara mulakh aundai, baharle mulkha to log aunde ne,tusi harek jagah nafrat faila ke hi aunde ho.

    • @amarjitkaur2545
      @amarjitkaur2545 2 місяці тому

      Shame on ap ke saith esa hoga thabi ese massage dena​@@godiswatching301

    • @harpalsinghsandhu7571
      @harpalsinghsandhu7571 2 місяці тому +7

      Tere nal beetdi fir pta lagda।bevkuf f

    • @godiswatching301
      @godiswatching301 2 місяці тому +6

      @@harpalsinghsandhu7571 tuhade naal hi beet dai qara kuch, duniya te 800crore banda hai,punjab ch sara din kho bajia hundia ne,bas sikh har kise to nafrat karai. Sikh kauk kade kise naal ni reh sakdi,pata ni ehni kinni nafrat hai tuhade khotea ch,chode delhi de,punjab ch pichle saal 34000 case je kho bajia de.saii zindagi ch sansar to nafrat karan to ilawa tusi kita ki hai.

    • @kaur3372
      @kaur3372 2 місяці тому +3

      😅😅😅😅😅😅​@@godiswatching301

  • @hakamsinghhakamsinghhakams4664
    @hakamsinghhakamsinghhakams4664 2 місяці тому +8

    ਵਾਹਿਗੁਰੂ ਜੀ ਡਰਾਈਵਰ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਡਰਾਈਵਰ ਵੀਰ ਜੀ ਨੇ ਬਹੁਤ ਹੀ ਹੁਸੀਆਰ ਕਰਕੇ ਤੁਹਾਡੀ ਜਾਨ ਬਚਾ ਕੇ ਲੈਆਇਆਂ ।ਸੁਕਰ ਆ ਵਾਹਿਗੁਰੂ ਜੀ ਦਾ।ਗੱਡੀਆਂ ਵਾਲੇ ਵੀਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ।ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ।ਵਾਹਿਗੁਰੂ ਜੀ

  • @manjitkaur2997
    @manjitkaur2997 2 місяці тому +19

    ਧੰਨਵਾਦ ਵਾਹਿਗੁਰੂ ਜੀ ਦਾ 🙏🏼🙏🏼 ਭੈਣ ਜੀ ਵੀਰ ਜੀ ਤੇ ਡਰਾਈਵਰ ਬੇਟੇ ਦੇ ਹੌਂਸਲੇ ਨੂੰ ਸਲੂਟ ਜਾਣਕਾਰੀ ਲਈ ਧੰਨਵਾਦ ਜੀ 🙏🏼

  • @JasvirSingh-hw1ku
    @JasvirSingh-hw1ku 2 місяці тому +16

    ਬਿਲਕੁੱਲ ਸਹੀ ਕਿਹਾ ਜੇ ਅਸੀਂ ਮੁਹਾਲੀ ਅਤੇ ਅੰਮ੍ਰਿਤਸਰ ਤੋਂ ਫਲਾਈਟ ਲਵਾਂਗੇ ਤਾਂ ਸਾਡਾ ਆਪਣਾ ਪੰਜਾਬ ਦਾ revenue ਵਧੇਗਾ।

  • @jasvirsinghjasvirsingh4510
    @jasvirsinghjasvirsingh4510 2 місяці тому +32

    ਸਲੂਟ ਹੈ ਡਰਾਈਵਰ ਵੀਰ ਨੂੰ ਜੀ

  • @RandhirSingh-tk8vi
    @RandhirSingh-tk8vi 2 місяці тому +3

    ਇਸ ਵੀਡੀਓ ਨੂੰ ਦੇਖ ਕੇ ਉਸ ਹਵੇਲੀ ਢਾਬੇ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਢਾਬੇ ਉੱਤੇ ਪੁਲਿਸ ਨੂੰ ਬੁਲਾ ਕੈਮਰੇ ਚੈੱਕ ਕਰਵਾਉਣੇ ਚਾਹੀਦੇ ਐ ਜਸ ਤੋਂ ਬਾਅਦ ਇਹ ਘਟਨਾ ਵਾਪਰੀ ਐ। ਇਹਨਾਂ ਨੂੰ ਵੀ ਸੱਦਣਾ ਚਾਹੀਦਾ ਹੈ ਜੋ ਕਿ ਇਹ ਗੱਡੀ ਨੂੰ ਅਤੇ ਉਨ੍ਹਾਂ ਨੂੰ ਵੀ ਪਛਾਣ ਸਕਣ ।ਇਹ ਮੇਰੇ ਪਿੰਡ ਦੇ ਧੀ ਜਵਾਈ ਹਨ । ਬਹੁਤ ਹੀ ਮੰਦਭਾਗੀ ਘਟਨਾ ਵਾਪਰ ਸਕਦੀ ਸੀ,ਪਰ ਨੌਜਵਾਨ ਡਰਾਈਵਰ ਦੀ ਸੂਝਬੂਝ ਨਾਲ ਬਚਾਅ ਹੋ ਗਿਆ, ਪਰ ਪ੍ਰੇਸ਼ਾਨ ਤਾਂ ਹੋਏ ਵੀ, ਅਤੇ ਅੱਗੇ ਵੀ ਇਹ ਡਰ ਇਹਨਾਂ ਦੇ ਮਨਾਂ ਵਿੱਚ ਰਹੇਗਾ।ਪਰ ਇਨਸਾਨ ਨੂੰ ਹੌਸਲਾ ਬਣਾਈ ਰੱਖਣਾ ਚਾਹੀਦਾ ਹੈ।

  • @harbhajansinghsekhon2899
    @harbhajansinghsekhon2899 2 місяці тому +212

    ਇਹ ਸਾਰੇ ਸਰਕਾਰ ਦੇ ਗੁੰਡੇ ਰੱਖੇ ਹੋਏ ਨੇ। ਜਿਸ ਕਰਕੇ ਪੰਜਾਬ ਦੇ ਲੋਕਾਂ ਨਾਲ ਨਫਰਤ ਕਰਦੇ ਨੇ।

  • @tuhetufeteh
    @tuhetufeteh 2 місяці тому +16

    ਅੱਗੇ ਜਦੋਂ ਕੋਈ ਜਾਂਦਾ ਸੀ ਦੱਸ ਜਣੇ ਨਾਲ ਜਾਂਦੇ ਸੀ ਸਕੇ ਸਬੰਧੀ ਹੁਣ ਨਾ ਤਾਂ ਕਿਸੇ ਦਾ ਪਿਆਰ ਨਾ ਹੀ ਕੋਈ ਖ਼ਰਚਾ ਕਰਕੇ ਰਾਜ਼ੀ ਆ। ਸੁਰਖਿਆ ਕਿਤੇ ਵੀ ਨਹੀਂ ਪੈਸਿਆਂ ਵਾਲਿਆਂ ਨੂੰ ਖਤਰਾ ਹੀ ਖਤਰਾ ਭੁਖੇ ਮਰਦੇ ਤੇ ਚਿੱਟੇ ਵਾਲਿਆਂ ਤੋਂ ਇਕੱਲੇ ਕਿਹਰੇ ਬਜ਼ੁਰਗਾਂ ਨੂੰ ਬਹੁਤ ਖਤਰਾ।

  • @charnjeetsmagh31
    @charnjeetsmagh31 2 місяці тому +166

    ਸਾਡੇ ਏਅਰਪੋਰਟ ਚਲਣੇ ਚਾਹੀਦੇ ਹਨ

  • @HarrySehaj-qz8fu
    @HarrySehaj-qz8fu 2 місяці тому +8

    ਜਿਹੜੇ ਨੋਵਾ ਗੱਡੀ ਲੲਈ ਫੇਰਦੇ ਨੇਉਹ ਕੋਈ ਛੋਟੇ ਲੁਟੇਰੇ ਨਹੀਂ ਹੂਣ ਦਿੱਲੀ ਤੋਂ ਆਉਣ ਵਾਲੀਆਂ ਗੱਡੀਆਂ ਗੱਡੀਆਂ ਸੇਫ ਨਹੀਂ ਉੱਧਰੋਂ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਆ ਨੂੰ ਤੰਗ ਪ੍ਰੇਸਾਨ ਤੇ ਕੁਟਦੇ ਮਾਰਦੇ ਹਨ ਕੋਈ ਭਰਾਂਵਾਂ ਵਾਲੀ ਗੱਲ ਨਹੀਂ ਹੈ ਅਸੀਂ ਇਹਨਾਂ ਵਾਸਤੇ ਲੰਗਰ ਚਾਹ ਪਾਣੀ ਦੀ ਸੇਵਾ ਕਰਦੇ ਹਾਂ ਵਾਹਿਗੁਰੂ ਜੀ ਆਪਣੀ ਰੱਖੀਂ ਆਪ ਕਰੋ ਸ਼ਾਸਤਰ ਕੇ ਅਧੀਨ ਹੈ ਰਾਜ ਵਾਹਿਗੁਰੂ ਜੀ

  • @sukhpalsingh4723
    @sukhpalsingh4723 2 місяці тому +15

    ਦਿੱਲੀ ਤੋਂ ਆਉਂਦਿਆਂ ਇਕ ਰਾਤ ਮੇਰੇ ਮਗਰ ਵੀ ਗੱਡੀ ਲੱਗੀ ਸੀ, ਬਹੁਤ ਮੁਸ਼ਕਲ ਨਾਲ ਨਿਕਲੇ ਸਾਂ

  • @meetokaur6000
    @meetokaur6000 2 місяці тому +6

    ਜ਼ੋ ਤੁਸੀਂ ਸਾਰੀਆਂ ਨੂੰ ਸੁਜਾ ਦਿਤਾ ਬਹੁਤ ਹੀ ਸੋਹਣਾ ਕੀਤਾ ਵਾਹਿਗੁਰੂ ਜੀ ਸਭ ਤੇ ਭਲੀ ਕਰੇ ਜੀ ਵੀ ਸੁਣਿਆ ਬਹੁਤ ਹੀ ਭਿਆਨਕ ਟਾਈਮ ਵਾਹਿਗੁਰੂ ਜੀ ਸਾਥ ਦਿਤਾ 🌹🙏uk

  • @jasskaur-pe3hv
    @jasskaur-pe3hv 2 місяці тому +21

    ਪੰਜਾਬ ਵਿੱਚ ਵੀ ਇਕ ਵੱਡਾ ਏਅਰਪੋਰਟ ਬਣਨਾ ਚਾਹੀਦਾ ਹੈ.. ਪੰਜਾਬ ਦੇ ਲੋਕਾਂ ਨੂੰ ਬਹੁਤ ਖਤਰਾ ਹੈ.

  • @kuldeepsinghwaheguru
    @kuldeepsinghwaheguru 2 місяці тому +7

    ਦਿੱਲੀ ਤਾਂ ਵੀਰੇ ਬਹੁਤ ਘਟੀਆ ਲੋਕ ਨੇ ਬਹੁਤ ਘਟੀਆ, ਕਕਾਰਾਂ ਸ਼ਸਤਰਾਂ ਅਤੇ ਹੋਰ ਘਰੇਲੂ ਸਮਾਨ ਦੀ ਨਵੀਂ ਦੁਕਾਨ ਕੀਤੀ ਸੀ, ਮਾਲ ਲੈਣ ਲਈ ਦਿੱਲੀ ਗਏ, ਬਸ ਚੜਨ ਲੱਗੇ ਮੇਰਾ ਫੋਨ ਕੱਡ ਲਿਆ ਕਿਸੇ ਨੇ, ਕਿਸਤਾਂ ਦੇ ਫੋਨ ਲਿਆ ਸੀਗਾ 30-32 ਹਜਾਰ ਦਾ ਫੋਨ ਸੀ ਕਿਸਤਾ ਦੇ ਫੋਨ ਲਿਆ ਸੀਗਾ ਹਾਲੇ ਦੋ ਹੀ ਕਿਸਤਾਂ ਹੋਈਆਂ ਸੀ, ਮੈਨੂੰ ਸੀਚਲ ਨਵਾਂ ਕੰਮ ਆ ਗਿਆ ਮੋਬਾਈਲ ਦੀ ਲੋੜ ਪੈਣੀ ਆ। ਐਫਆਈਆਰ ਵੀ ਕਰਵਾਈ ਉਹਨਾਂ ਨੂੰ ਲੋਕੇਸ਼ਨ ਟਰੈਕ ਕਰ ਕਰਕੇ ਦੇਈ ਗਿਆ ਵੀ ਇੱਥੇ ਆ ਮੇਰਾ ਫੋਨ ਇੱਥੇ ਆ ਮੇਰਾ ਫੋਨ ਮਾਂ ਦੇ ਪੁੱਤਾਂ ਨੇ ਕੋਈ ਹੈਲਪ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਕੋਈ ਵੀ, ਮੀਲਾਂ ਪਾ ਤੀਆਂ ਬਹੁ ਮੇਲਾਂ ਸਿੱਟੀਆਂ ਮੈਂ ਕ੍ਰਾਈਮ ਬ੍ਰਾਂਚ ਨੂੰ, ਇੱਕ ਹਫਤਾ ਮੇਰੇ ਹੋਣ ਦੀ ਲੋਕੇਸ਼ਨ ਆਉਂਦੀ ਰਹੀ ਮੈਨੂੰ ਮੈਂ ਟਰੈਕ ਕਰਦਾ ਰਿਹਾ, ਤੇ ਪੁਲਿਸ ਵਾਲਿਆਂ ਦਾ ਕਹਿਣਾ ਸੀਗਾ ਹੁਣ ਨਹੀਂ ਮਿਲਦਾ।, ਲੋਕ ਤੇ ਦਿੱਲੀ ਦੀ ਪੁਲਿਸ ਸਾਰਾ ਸਿਸਟਮ ਉਹਨਾਂ ਦਾ ਸਭ ਤੋਂ ਘਟੀਆ, ਮਹਾਰਾਜ ਦੀ ਕਿਰਪਾ ਨਾਲ ਬਿਜਨਸ ਚੱਲ ਰਿਹਾ, ਪਰ ਦਿੱਲੀ ਨਾਲ ਉਸ ਸਮੇਂ ਤੋਂ ਬਾਅਦ ਕਦੇ ਕੋਈ ਵਪਾਰ ਨਹੀਂ ਕੀਤਾ ਨਾ ਹੀ ਮੈਂ ਕਦੇ ਉੱਥੇ ਗਿਆ,

  • @DharminderthaperDharminder
    @DharminderthaperDharminder 2 місяці тому +10

    ਬਾਪੂ ਜੀ ਤਹੁਡੀ ਗੱਲ ਸੁਣ ਕੇ ਰੋਣ ਆ ਗਿਆ

  • @singhgurbhej4276
    @singhgurbhej4276 2 місяці тому +28

    ਡਰਾਈਵਰ ਵੀਰ ਜਿਉਂਦਾ ਰਹਿ ❤❤❤❤

  • @SarbjitSingh-vz1sn
    @SarbjitSingh-vz1sn 2 місяці тому +8

    ਸੰਗਤ ਜੀ ਇਸ ਘਟਨਾ ਨੂੰ ਕਿਸਾਨੀ ਨਾਲ ਵੀ ਜੋੜ ਕੇ ਦੇਖਿਆ ਜਾਵੇ ਕਿਉਂਕਿ ਇਹ ਸਰਦਾਰ ਸਾਹਿਬ ਜੀ ਇੱਕ ਕਿਸਾਨੀ ਲੀਡਰ ਵੀ ਹੈ ਹੋ ਸਕਦਾ ਇਹਨਾਂ ਨੂੰ ਇਸ ਕਰਕੇ ਵੀ ਡਰਾਇਆ ਜਾਂਦਾ ਹੋਵੇ ਕਿਉਂਕਿ ਝੋਨੇ ਲਾਉਣ ਤੋਂ ਬਾਅਦ ਕਿਸਾਨਾਂ ਨੇ ਬਾਡਰਾਂ ਤੇ ਇਕੱਠੇ ਹੋਣਾ ਹੈ ਇਹ ਬੀ ਜੇ ਪੀ ਦੇ ਬੰਦੇ ਵੀ ਹੋ ਸਕਦੇ ਹਨ

  • @Jatinder-mk6sl
    @Jatinder-mk6sl 2 місяці тому +16

    ਬਾਬਾ ਜੀ ਨੇ ਪੰਜਾਬ ਵਾਰੇ ਜੋ ਵੀ ਕਿਹਾ ਠੀਕ ਕਿਹਾ ਪੰਜਾਬ ਦਾ ਬੁਰਾ ਹਾਲ

  • @harminderkaur8729
    @harminderkaur8729 2 місяці тому +7

    ਵਾਹਿਗੁਰੂ ਜੀ ਦਾ ਬਹੁਤ ਸ਼ੁਕਰ ਹੈ ਤੁਸੀਂ ਸਭ ਸਹੀ ਸਲਾਮਤ ਆਪਣੇ ਆਪਣੇ ਘਰ ਪਹੁੰਚ ਗਏ। ਵਾਹਿਗੁਰੂ ਜੀ ਸਭ ਦਾ ਭਲਾ ਕਰਨ । ਸਭ ਤੇ ਆਪਣੀ ਮਿਹਰ ਕਿਰਪਾ ਬਣਾਈ ਰੱਖਣ ਜੀ।

  • @rameenkaur998
    @rameenkaur998 2 місяці тому

    ਸਤਿ ਸ੍ਰੀ ਅਕਾਲ ਅੰਕਲ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਤੁਹਾਡੀਆਂ ਗੱਲਾਂ ਤੋਂ ਇਹ ਸਿੱਖਿਆ ਵੀ ਲਈ ਕਿ ਕਦੀ ਵੀ ਆਪਣੇ ਬੱਚਿਆਂ ਨੂੰ ਰਾਤ ਨੂੰ ਗੱਡੀ ਦੇ ਕੇ ਦਿੱਲੀ ਵੱਲ ਨੂੰ ਨਾ ਤੁਰੋ ਕਿਉਂਕਿ ਉਥੇ ਸੁਰੱਖਿਆ ਬਿਲਕੁਲ ਨਹੀਂ ਮਿਲਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਸ ਵੀਰ ਨੂੰ ਵੀ ਜਿਸਨੇ ਤੁਹਾਡੇ ਅਤੇ ਆਪਣੀ ਜਾਨ ਬਹੁਤ ਦਲੇਰੀ ਅਤੇ ਬਹਾਦਰੀ ਨਾਲ ਬਜਾਏ ਇਹ ਇੱਕ ਪੰਜਾਬੀ ਹੀ ਕਰ ਸਕਦਾ

  • @harbhajansinghsekhon2899
    @harbhajansinghsekhon2899 2 місяці тому +113

    ਹਰਿਆਣਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

  • @raghvirsingh3311
    @raghvirsingh3311 2 місяці тому +4

    ਸ਼ੁਕਰ ਹੈ ਕਿ ਤੁਸੀਂ ਬਚ ਗਏ।
    ਰੱਬ ਡਰਾਇਵਰ ਨੂੰ ਸਲਾਮਤ ਰੱਖੀਂ
    ਇਹਨਾਂ ਦੀਆਂ ਗੱਲਾਂ ਕਹਾਣੀ ਨੀ,,,, ਬਹੁਤ ਵੱਡਾ ਸੁਨੇਹਾ ਹੈ।

  • @vickydauniya8021
    @vickydauniya8021 2 місяці тому +14

    ਵਾਹਿਗੁਰੂ ਜੀ ਮੇਹਰ ਕਰੇ ਸਾਰੇ ਡਰਾਈਵਰ ਵੀਰਾਂ ਅਤੇ ਯਾਤਰੀ ਤੇ 🙏🙏🙏

  • @ManishKumar-q5s4b
    @ManishKumar-q5s4b 2 місяці тому +3

    ਰੱਬ ਨਾ ਕਰੇ ਜੇ 🙏 ਬੇਬੈ ਬਾਪੂ ਜੀ ❤️ ਨੂੰ ਕੁਝ ਹੋ ਜਾਦਾ ਜੁੰਮੇਵਾਰ ਕੋਣ ਸੀ ਸਰਕਾਰਾ ਨੂੰ ਬੇਨਤੀ ਹੈ ਕੀ ਹੋ ਕੁੱਤੇ ਲੁਟੇਰੀਆਂ ਦੀ ਭਾਲ ਕਰਕੇ ਫੜੇਆ ਜਾਵੇ ਤੇ ਉਨਾ ਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਅਤੇ ਨੈਸ਼ਨਲ ਹਾਈਵੇ ਤੇ ਪੁਲੀਸ ਗਸ਼ਤ ਵਧਾਈ ਜਾਵੇ 🙏🙏🙏

  • @roadajay7161
    @roadajay7161 2 місяці тому +4

    ਡਰੇਵਰ ਨੂੰ ਸਲਾਮ ਹੈ ਓਸ ਵੀਰ ਦਾ ਸਨਮਾਨ ਕਰਨਾ ਚਾਹੀਦਾ ਹੈ।

  • @Makhan-r1j
    @Makhan-r1j 2 місяці тому +1

    ਸਲੂਟ ਹੈ ਡਰਾਇਵਰ ਵੀਰ ਜੀ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾਂ ਸੱਭ ਦਾ ਭਲਾ ਕਰਿਓ ਜੀ

  • @ravinderravi8257
    @ravinderravi8257 2 місяці тому +11

    ਪੰਜਾਬ ਸਰਕਾਰ ਵਲੋ ਆਪਣੇ ਲੋਕਾਂ ਦੀ ਸੁਰੱਖਿਆ ਪ੍ਤਿ ਗੰਭੀਰਤਾ ਨਾਲ ਸੋਚਣਾ ਬਣਦਾ ਹੈ

  • @patience_passion
    @patience_passion 2 місяці тому +8

    ਅੰਮ੍ਰਿਤਸਰ ਵਿੱਚ ਵੀ ਬਹੁਤ ਬੁਰੀ ਹਾਲਾਤ ਆ, ਸਰਕਾਰਾਂ ਸੋ ਰਹਿਆ ,ਲੁੱਟਾ ਖੋਆ ਆਮ ਗੱਲ ਹੋ ਗਈ ਅੱਜ ਕਲ।

    • @PalwinderKaur-bp9kr
      @PalwinderKaur-bp9kr 2 місяці тому

      Asi Darbaar sahib jande hi rehnde ha sanu te kade kise ne roles punjab bahut safe hai

  • @BalwinderSingh-zu2xt
    @BalwinderSingh-zu2xt 2 місяці тому +73

    ਸਮਾਂ ਹੀ ਮਾੜਾ ਆ ਗਿਆ ਹੈ ਵੀਰ ਜੀ ਕਿਸੇ ਦੇ ਵਸ ਦੀ ਗੱਲ ਨੀਂ

    • @GurdevSingh-vd5ie
      @GurdevSingh-vd5ie 2 місяці тому +12

      ਲੀਡਰਾਂ ਨੇਤਾਵਾਂ ਨੇ ਸਮਾਂ ਖ਼ਰਾਬ ਕੀਤਾ ਹੈ ਜਾਣਬੁੱਝ ਕੇ 😢ਇਸਦਾ ਕਾਰਨ ਸਬ ਨੂੰ ਪਤਾ ਹੈ ਨੇਤਾਵਾਂ ਨੇ ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਨਾਲ ਹੀ ਰਾਜ ਭਾਗ ਕਾਇਮ ਰਹੁ ਗਾ।।।😢ਆ ਮੰਣੀ ਪੁਰ ਕੀ ਹੋ ਰਿਹਾ ਹੈ।।ਆ ਸੜਕਾਂ ਤੇ ਗੁੰਡਾਗਰਦੀ ਕਰਨ ਵਾਲੇ ਕੋਣ ਹਨ।।😢ਕੀ ਪ੍ਰਸ਼ਾਸਨ ਨੂੰ ਪਤਾ ਨਹੀਂ।।😢

    • @visakhasidhu3710
      @visakhasidhu3710 2 місяці тому

      ਵਾਹਿਗੁਰੂ ਦਾ ਸੁਕਰ ਹੈ

  • @jasschander7327
    @jasschander7327 2 місяці тому +7

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ

  • @NarinderSingh-qu9gy
    @NarinderSingh-qu9gy 2 місяці тому +149

    ਗੱਡੀ ਉੱਪਰ ਚੜ੍ਹਾ ਕੇ ਹੇਠਾਂ ਹੀ ਦੈੜ ਦੇਣੇ ਸੀ ਹਰਾਮਖੋਰਾਂ ਨੂੰ

    • @Sukhwinderkaur-f1r2u
      @Sukhwinderkaur-f1r2u 2 місяці тому +13

      Police ne Ena nu chadna ni c k Mar te

    • @sarbjitkaur431
      @sarbjitkaur431 2 місяці тому +3

      Tuhanu waheguru ne bcha lia

    • @KiranjotGrewal-h2o
      @KiranjotGrewal-h2o 2 місяці тому +13

      ਕਹਿਣਾ ਸੌਖਾ ਉਸ ਟਾਈਮ ਇਹਨਾਂ ਨੂੰ ਹੀ ਪਤਾ ਕੀ ਬੀਤਦੀ ਹੋਣੀ ਆ

    • @MehardeepSingh-k5g
      @MehardeepSingh-k5g 2 місяці тому

      They were in car

    • @KiranjotGrewal-h2o
      @KiranjotGrewal-h2o 2 місяці тому

      @@MehardeepSingh-k5g ਕਾਰ ਵਿਚ ਸੀ ਫਿਰ

  • @gurmailsidhu8623
    @gurmailsidhu8623 2 місяці тому +9

    ਵਹਿਗੁਰੂ ਆਪ ਜੀ ਦੀ ਲੰਬੀ ਉਮਰ ਕਰੇ

  • @SidhuPunjabchannel
    @SidhuPunjabchannel 2 місяці тому +76

    Lok haje bi drivera nu kush ni samjde India vich I love drivers

  • @BaltejSidhugurunanakdasi-if7wz
    @BaltejSidhugurunanakdasi-if7wz 2 місяці тому +1

    ਸਲਾਮ ਹੈ ਲਖਵਿੰਦਰ ਸਿੰਘ,ਦੇ,
    ਛਾਬਾ ਛੇ ਬਾਈ,ਇਨੋਵਾ ਆਲਿਆ,
    ਬਾਪੂ ਜੀ,ਦੁਸ਼ਮਣੀ ਤਾਂ ਥੋਨੂੰ ਪਤਾ ਹੈ,ਕਿਸਾਨੀ ਵਾਲੀ,ਉਨ੍ਹਾਂ ਨੇ ਥੋਨੂੰ ਉੱਥੇ ਹੀ ਪਛਾਣ ਲਿਆ,
    ਫਿੱਟ ਲਾਹਣਤ ਓੁਨਾਂ ਦੀ ਜਵਾਨੀ ਦੇ,
    ਜੋ ਬਜੁਰਗ ਪਰਿਵਾਰ ਤੇ ਐਨਾਂ ਹਮਲਾ ਕੀਤਾ,
    ਰੱਖਣ ਵਾਲੇ ਨੇ ਰੱਖ ਲਿਆ।,

  • @harjotsingh8222
    @harjotsingh8222 2 місяці тому +10

    ਡਰਾਈਵਰ ਵੀਰ ਦਾ ਸਨਮਾਨਿਤ ਹੋਣਾ ਚਾਹੀਦਾ ਉਹ ਬਾਅਦ ਵਿਚ ਵੀ ਉਸ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿਣਾ ਧਿਆਨ ਦੇਣ ਦੀ ਲੋੜ ਹੈ

  • @mandeepsekhon3582
    @mandeepsekhon3582 2 місяці тому +93

    ਦਿੱਲੀ ਦੇ ਢਾਬੇ ਚੱਲਦੇ ਹੀ ਪੰਜਾਬ ਦੇ ਸਿਰ ਤੇ ਹਨ ਜੇ ਫਲਾਇਟਸ ਅਮਿ੍ਤਸਰ ਸਾਹਿਬ ਅਤੇ ਚੰਡੀਗੜ੍ਹ ਤੋ ਜਾਣ ਲੱਗੀਆ ਤਾ ਦਿੱਲੀ ਦੇ ਰਸਤੇ ਵਾਲੇ ਢਾਬੇ ਬੰਦ ਹੋ ਜਾਣਗੇ

    • @godiswatching301
      @godiswatching301 2 місяці тому +6

      Sari duniya hi sikha de sir te chaldi hai,15sadi to pehla oxygen ni si hunda,fer khalsa panth banaya fer kithe jake oxygen tyar hoia,chode savere uthan gaye,aa ni chalda sade binsa oh ni chalda sade bina aa ni hunda oo ni hunda, roti khadi si paise dite si,free ch dite si?.

    • @paramchahal6440
      @paramchahal6440 2 місяці тому +6

      @@godiswatching301 oxygen vi chla diti si covid de time lagda pul gya

    • @positivethoughts8461
      @positivethoughts8461 2 місяці тому +6

      ਕਦੀ ਕਹਿੰਦੇ ਹਾਂ ਹਿਮਾਚਲ ਜਾਣਾ ਬੰਦ ਕਰੋ ,ਕਦੀ ਅੰਬਾਨੀ ਦਾ ਬਾਈਕਾਟ, ਦਿੱਲੀ ਦਾ ਬਾਈਕਾਟ ਕਰੋ ।ਕਰਨਾ ਵੀ ਬਣਦਾ ਭੁੱਖੇ ਮਰਨਗੇ ਫੇਰ ਪੰਜਾਬੀ ਯਾਦ ਆਉਣਗੇ 😅

    • @positivethoughts8461
      @positivethoughts8461 2 місяці тому +3

      ਕਨੇਡਾ ਵੀ ਪੰਜਾਬੀਆਂ ਦੇ ਸਿਰ ਤੇ ਚਲਦਾ 😂😂

    • @positivethoughts8461
      @positivethoughts8461 2 місяці тому

      ਕਨੇਡਾ ਆਸਟ੍ਰੇਲੀਆ, ਯੂਕੇ ਜਾਣਾ ਬੰਦ ਕਰੋ ਦਿੱਲੀ ਹਵਾਈ ਅੱਡਾ ਭਾਂਅ ਭਾਂਅ ਕਰਨ ਜਾਉਗਾ।

  • @AmarjitSingh-eq3rl
    @AmarjitSingh-eq3rl 2 місяці тому +35

    ਪੰਜਾਬ ਵਿੱਚ ਕੋਈ ਵੀ ਲੀਡਰ ਵਿਕਾਸ ਦੀ ਗੱਲ ਨਹੀ ਕਰਦਾ ਮੁਹਾਲੀ ਏਅਰਪੋਰਟ ਵਿਚ ਸੁਖਬੀਰ ਬਾਦਲ ਦਾ ਸਭ ਤੋਂ ਵਡਾ ਯੋਗਦਾਨ ਹੈ ਭਾਵੇਂ ਓਸ ਵਿਚ ਲੱਖ ਖਾਮੀਆਂ ਹੋਣ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਜੇ ਕਰ ਪੰਜਾਬ ਵਿੱਚੋਂ ਜੇ ਕਰ ਕੋਈ ਲੀਡਰ ਨੇ ਪੰਜਾਬ ਦਾ ਵਿਕਾਸ ਕੀਤਾ ਉਸ ਦਾ ਨਾਮ ਦਸੋ

  • @PrettyWalia-lt5sq
    @PrettyWalia-lt5sq 2 місяці тому +20

    ਇਹ ਸਭ ਪੰਜਾਬੀਆਂ ਨਾਲ ਪੰਜਾਬ ਤੋਂ ਬਾਹਰ ਪੁਲਸ ਦੀ ਸ਼ਹਿ ਨਾਲ ਹੁੰਦਾ ਇਹ ਨਫ਼ਰਤ ਹੀ ਇਹਨਾਂ ਫ਼ਿਰਕੂ ਲੋਕਾਂ ਦੀ ਦੇਸ਼ਭਗਤੀ ਦਾ ਧੰਦਾ ਹੈ

    • @V.kumaar
      @V.kumaar 2 місяці тому

      Punjab police nu khalistani Sikh buchhar police boltee hai

  • @JszfSnzgn
    @JszfSnzgn 2 місяці тому +47

    ਵਧੀ ਸੀ ਬਚਗੇ ਸਿਆਨਪ ਨਹੀਂ ਚਲਦੀ। ਹਵੇਲੀ ਦੇ ਕੈਮਰੇ ਚੈਕ ਕੀਤੇ ਜਾਣ ਉਨ੍ਹਾਂ ਦੋ ਮੁੰਡਿਆਂ ਦਾ ਪਤਾ ਲੱਗ ਸਕੇ

  • @JobanDhaliwal-r7k
    @JobanDhaliwal-r7k 2 місяці тому +6

    ਧੰਨਵਾਦ ਕਰੋ ਡਰਾਇਵਰ ਬਾਈ ਦਾ

  • @sukhdeepkaur9555
    @sukhdeepkaur9555 2 місяці тому +11

    ਸਾਨੂੰ ਡਰ ਲੱਗਣ ਲਗ ਪਿਆ। ਇਨਾ ਬੁਜਰਗ ਬਾਬਾ ਜੀ ਦੀ ਗਲ ਸੁਣ ਕੇਰਬ ਨੇ ਰਖਿਆ।

  • @harpreetsinghhs986
    @harpreetsinghhs986 2 місяці тому +1

    ਕਿਹੜਾ ਪਿੰਡ ਆ ਬਾਪੂ ਜੀ ਹੁਣਾਂ ਦਾ

  • @ramandeepkaur7769
    @ramandeepkaur7769 2 місяці тому

    ਡਰਾਈਵਰ ਵੀਰ ਦੀ ਬਹੁਤ ਵੱਡੀ ਬਹਾਦਰੀ ਆ ਵਾਹਿਗੁਰੂ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @rajwinder6734
    @rajwinder6734 2 місяці тому +6

    ਕਿਸਾਨਾਂ ਦੇ ਦੁਸ਼ਮਣ ਕੲੀ ਹਨ ਜੀ।

  • @gurveerkaur1807
    @gurveerkaur1807 2 місяці тому

    ਸਹੀ ਸਲਾਮਤ ਰੱਖੀਂ ਪ੍ਰਮਾਤਮਾ ਸਭ ਨੂੰ ਅਤੇ ਡਰਾਈਵਰ ਵੀਰਾ ਨੂੰ ਧੰਨ ਉਹਨਾ ਦੀ ਮਿਹਨਤ ਕਮਾਈ ਤੇ ਹੌਸਲਾ 🎉🎉🎉

  • @SarbjitSingh-vz1sn
    @SarbjitSingh-vz1sn 2 місяці тому +3

    ਇਹ ਤਾਂ ਸਾਰਾਂ ਕੰਮ ਬੀ ਜੇ ਪੀ ਦੀ ਵਜ੍ਹਾ ਨਾਲ ਹੋ ਰਿਹਾ ਹੈ ਸ਼ੰਭੂ ਬਾਰਡਰ ਰਾਸਤੇ ਸਿਧਾ ਚਲੇ ਆਪਾਂ ਨੂੰ ਸੁੰਨੀਆਂ ਸੜਕਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਸੰਗਤ ਜੀ ਜੀਂਦ ਪਾਤੜਾਂ ਵਾਲੀ ਸਾਈਡ ਤੋਂ ਦਿੱਲੀ ਨੂੰ ਘੱਟ ਜਾਣ ਦੀ ਕੋਸ਼ਿਸ਼ ਕੀਤੀ ਜਾਵੇ ਜ਼ਿਆਦਾ ਰੋਡ ਅੰਬਾਲਾ ਕਰਨਾਲ ਰਾਸਤੇ ਦਿੱਲੀ ਨੂੰ ਜਾਉ ਰੋਹਤਕ ਵਾਲਾਂ ਰਾਸਤਾ ਬਿਲਕੁਲ ਸੁੰਨਾਂ ਹੈ

  • @paramdhillon-bk5de
    @paramdhillon-bk5de 2 місяці тому +1

    ਇਹ ਸਾਰਾ ਕੁਝ ਪੰਜਾਬਿਆ ਨਾਲ ਹੀ ਕਿਉ ਹੁੰਦਾ ਸੋਚਣ ਵਾਲੀ ਗੱਲ ਆ ਪੰਜਾਬੀਉ 🙏

  • @honeysekhon5860
    @honeysekhon5860 2 місяці тому +22

    ਸੱਭ ਤੋ ਵੱਡੀ ਗੱਲ ਜੋ ਆਪਾਂ ਸਟੋਰੀਆ ਪਾਉਨੇ ਪਹਿਲਾਂ ਕਿਸੇ ਨੂੰ ਦੱਸਦੇ ਆ ਅੱਜ ਕੱਲ ਕੁੱਝ ਨਹੀ ਪਤਾ

  • @Goldenpunjab2024
    @Goldenpunjab2024 2 місяці тому +7

    ਪੰਜਾਬ ਸਰਕਾਰ ਨੂੰ ਹਲਵਾਰੇ ਵਾਲਾ ਏਅਰਪੋਰਟ ਛੇਤੀ ਤੋਂ ਛੇਤੀ ਚਲਾਉਣਾ ਚਾਹੀਦਾ ਹੈ ਤੇ ਸਾਰੀਆ ਅੰਤਰਰਾਸ਼ਟਰੀ ਉਡਾਨਾ ਇੱਥੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਤੇ ਦਿੱਲੀ ਏਅਰਪੋਰਟ ਤੇ ਨਹੀ ਜਾਣਾ ਚਾਹੀਦਾ ਏ

  • @Ultragamer20066
    @Ultragamer20066 2 місяці тому +23

    ਇਹ ਸਾਡੀ ਗੁਰੂ ਵਾਲੀ ਦਿੱਤੀ ਸਿੱਖੀ ਦੇ ਦੁਸ਼ਮਣ ਹਨ🙏

    • @ਗੁਰਮੀਤਕੌਰ-ਭ4ਫ
      @ਗੁਰਮੀਤਕੌਰ-ਭ4ਫ 2 місяці тому +1

      Eh chor sareya de dushman hann ji .Jaat paat di gall na kro ji

    • @Ultragamer20066
      @Ultragamer20066 2 місяці тому

      @@ਗੁਰਮੀਤਕੌਰ-ਭ4ਫ ਚੋਰ ਸਿਰਫ ਤੁਹਾਡਾ ਸਮਾਨ ਚੁਰਾਉਦੇ ਹਨ ਤੁਹਾਨੂੰ ਅੱਧਾ ਪੋਨਾ ਘੰਟਾ ਤੁਹਾਨੂੰ ਭਜਾਉਂਦੇ ਨਹੀਂ 🙏

  • @darshansingh3761
    @darshansingh3761 2 місяці тому +6

    ਸਰਕਾਰ/ਪੁਲੀਸ (state highway security) ਨੂੰ ਉਸ ਹਵੇਲੀ ,ਜਿਥੇ ਇਹ ਬਜ਼ੁਰਗ ਜੋੜਾ ਰੁੱਕਿਆ ਸੀ ਅਤੇ ਉਥੇ ਚੋਰ ਲੁਟੇਰਿਆਂ ਨੇ ਉਨਾਂ ਦਾ ਪਿੱਛਾ ਕੀਤਾ ਉਸ ਹਵੇਲੀ ਜਾਂ ਹੋਟਲ ਦੇ ਕੈਮਰਾ ਚੈੱਕ ਕੀਤੇ ਜਾਣ ਅਤੇ ਸਖਤ ਕਾਰਵਾਈ ਕੀਤੀ।ਜਾਵੇ ।ਜੇ ਸਰਕਾਰ ਐਨਾ ਟੈਕਸ ਲੈਂਦੀ ਹਾਂ ਤਾਂ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਹੁਲੜਬਾਜ਼ਾਂ ਨੂੰ ਨੱਥ ਪਾਈ ਜਾਵੇ।

  • @SatnamSingh-mo1db
    @SatnamSingh-mo1db 2 місяці тому +130

    ਹਲਾਤ ਬਹੁਤ ਮਾੜੇ ਆ ਪਤਾ ਨੀ ਕਿੱਥੇ ਲੁਟ ਖੋਹ ਹੋ ਜਾਵੇ ਜਾਣ ਮਾਲ ਦਾ ਕੋਣ ਰਾਖਾ ਸਰਕਾਰ ਨੂੰ ਪੁਛੋ

    • @GurdevSingh-vd5ie
      @GurdevSingh-vd5ie 2 місяці тому +9

      ਨੇਤਾ ਆਪ ਤਾਂ ਪੁਰੀ ਸੁਰੱਖਿਆ ਸੈਫਟੀ ਲੈ ਕੇ ਚਲਦੇ ਨੇ।।😮ਆਮ ਜਨਤਾਂ ਨੂੰ ਧਰਮਾਂ ਜਾਤਾਂ ਅਤੇ ਵੱਖ ਵੱਖ ਤਰੀਕੇ ਨਾਲ ਨਫ਼ਰਤਾਂ ਫੈਲਾ ਕੇ ਸਾਰੇ ਸਮਾਜ ਨੂੰ ਵੰਡ ਤਾ।।😢ਇਹ ਲੀਡਰ ਨੇਤਾ ਦੇ ਬਿਜੇ ਹੋਏ ਕੰਡੇ ਨੇ 😢

    • @nijjarsukhraj3287
      @nijjarsukhraj3287 2 місяці тому +5

      ਵੋਟਾਂ ਮੰਗਣ ਆਏ ਨਲ ਕੁਤੇਖਣੀ ਕਰੋ ਕਿ ਸਡਾ 3 ਏਅਰਪੋਰਟ a ki fayda ohna da jd delhi jna aa ਲੋਕ ਘੂਸੇ ਆ ਪੰਜਾਬੀ ਬਸ ਅੰਮ੍ਰਿਤਪਾਲ ਨੂੰ ਜਿਤਾ ਦਿਓ ਫੜਲੋ ਲਨ ਹੁਣ ਖਾਲਿਸਤਾਨ ਦਾ

    • @KulwinderSingh-sk4cm
      @KulwinderSingh-sk4cm 2 місяці тому +5

      Tu farle ਅੰਮ੍ਰਿਤਪਾਲ ਦਾ

    • @bintykala686
      @bintykala686 2 місяці тому

      Saare gurdware thah ke mandir bana ditte jange dekh leyo

    • @johnjones-zq2uf
      @johnjones-zq2uf 2 місяці тому

      Mugal vi tiar aa ,tuhadi ganj katan lai​@@bintykala686

  • @SutantarSingh-d9s
    @SutantarSingh-d9s 2 місяці тому +20

    ਪੰਜਾਬ ਵਿੱਚ ਬਠਿੰਡਾ ਦਾ ਇੰਟਰਨੈਸ਼ਨਲ ਹਵਾਈ ਅੱਡਾ ਬਣਾਉਣਾ ਚਾਹੀਦਾ ਹੈ। ਪਰ ਭਾਰਤ ਸਰਕਾਰ ਏ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੰਦੀ ਲੱਗਦੀ ਨਹੀਂ

    • @RajKumar-pj6xd
      @RajKumar-pj6xd 2 місяці тому

      100%ਸਹੀ

    • @pksharma1234
      @pksharma1234 2 місяці тому

      Loki 100 rs di ticket ni Lena chaunde...

    • @bikrambatth5725
      @bikrambatth5725 2 місяці тому

      Amritsar airport hai phla e band hoyian flights shuru kr den ena e bht a

  • @gurjantsingh4948
    @gurjantsingh4948 2 місяці тому

    ਬਿਲਕੁਲ ਸਹੀ ਕਿਹਾ ਜੀ ਆਪਾਂ ਪੰਜਾਬ ਦੇ ਏਅਰਪੋਰਟ ਤੋਂ ਚਾਹੀਦਾ ਹੈ

  • @nathasingh1254
    @nathasingh1254 2 місяці тому +12

    ਅਜ ਕਲ ਬੇਰੁਜ਼ਗਾਰੀ ਤੇ ਐਸ਼ ਪ੍ਰਸਤੀ ਨੇ ਡਾਕੂ ਪੈਦਾ ਕਰ ਜਿਤੇ 15 ਤੋ ਆਹ ਹੀ ਹਾਲ ਡਬਵਾਲੀ ਦਿਲੀ ਹਾਈ ਵੇ ਉਪਰ ।

  • @LakhveerSingh-l6t
    @LakhveerSingh-l6t 2 місяці тому +1

    Wmk driver bhai sahab te

  • @TSBADESHA
    @TSBADESHA 2 місяці тому +34

    ਪੰਜਾਬ ਨਾਲੋਂ ਬਾਹਰਲੀਆਂ ਸਟੇਟਾਂ ਵਿਚ ਮਾੜੇ ਹਾਲਾਤ ਹਨ,ਪੰਜਾਬ ਵਿੱਚ ਹਜੇ ਹਾਲਾਤ ਠੀਕ ਹਨ।

    • @shanaaulakh1827
      @shanaaulakh1827 2 місяці тому

      Koi v sahi nhi halaat bai bahut maraa hahat Punjab de . Baki Waheguru Mehar kri sab ty

  • @sandhu_Usa22
    @sandhu_Usa22 Місяць тому +1

    Dhan guru ramdas ji ne bcha liya tuhanu
    baki delhi da rasta jma safe nai aa raat nu aa thode din philan ek fmly murthal te ruke c ek banda c ek odi wife c te 2 bche c raat nu jaa rhe c delhi wal oh raste ch ee laapta hoge bht kuch horiha eda delhi wal