ਅੱਕ ਕੇ ਖੋਲ੍ਹੇ ਗਾਇਕਾਂ ਦੇ ਕਾਲੇ ਚਿੱਠੇ | Geetkaar Bant Rampure wala | ਬੇਬਾਕ Interview | ਤੋੜੀ ਚੁੱਪ !!

Поділитися
Вставка
  • Опубліковано 8 вер 2020
  • #ਕੱਲੇ_ਕੱਲੇ_ਦੀ_ਕਰਾਈ_ਤਸੱਲੀ #ਮੇਰਾ_ਕੀਤਾ_ਸੋਸ਼ਣ
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 184

  • @channelsattrang
    @channelsattrang  3 роки тому +10

    Hanji... agle guest baare dseyo k kon le ke ayiye ji?

  • @dilbarsingh4181
    @dilbarsingh4181 3 роки тому +15

    ਬੰਤ ਰਾਮਪੁਰ ਵਾਲਾ, ਵੱਡੇ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪਰਮੇਸ਼ੁਰ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ👍👍👍👍👍👍👍👍👍👍👍👍

  • @jaswantjagal3349
    @jaswantjagal3349 7 місяців тому +3

    ਸੈਲੂਟ ਹੈ ਬਾਈ ਜੀ ਤੁਹਾਡੀ ਸੋਚ ਨੂੰ ਇਸ ਕਲਮ ਨੂੰ ਪ੍ਰਮਾਤਮਾ ਆਪ ਜੀ ਤੰਦਰੁਸਤੀ ਬਖਸੇ

  • @sukhdevsinghsohi1951
    @sukhdevsinghsohi1951 2 роки тому +12

    ਸਾਡੇ ਪੰਜਾਬ ਦੇ ਮਹਾਨ ਕਲਾਕਾਰ ਹੋ ਤੁਸੀਂ ਵੀਰ ਜੀ

  • @AshwaniKumar-qe7jt
    @AshwaniKumar-qe7jt 3 роки тому +22

    ਹੁਣ ਬੰਤ ਰਾਮਪੁਰ ਵਾਲੇ ਨੂੰ ਔਖਾ ਜਰਨਾ ਤੇਰਾ ਘਾਟਾ ਨੀ ਫੇਰ ਜਹਿਰ ਪਿਆਲਾ ਪਿਉਗਾ ਜਦ ਜੁੜਿਆ ਹੋਰ ਨਾਲ ਨਾਤਾ ਨੀ ਤੇਰੀ ਪਿਆਰ ਨੀ ਲੈਜੂ ਰੂਹ ਤੇ ਉਤੇ ਮੜਕੇ ਤੁਰ ਜਾਏਗੀ ਸੋਹਣੀਏ ਨੀ ਕਾਲਜ ਸੁੰਨਾ ਕਰਕੇ..........ਸਦਾਬਹਾਰ ਰਚਨਾ ਬੰਤ ਬਾਈ ਦੀ

  • @punjabiludhiana332
    @punjabiludhiana332 Рік тому +7

    1985 /90 ਸੁਪਰ ਹਿੱਟ ਗੀਤਕਾਰ

  • @vijaybhullamusic7634
    @vijaybhullamusic7634 3 роки тому +10

    ਇਮਾਨਦਾਰ ਬੰਦਾ .ਬੰਤ ਰਾਮਪੁਰੇ ਵਾਲਾ ..ਜੀਓ

  • @manjindersingh2973
    @manjindersingh2973 3 роки тому +17

    ਹੀਰਾ ਬੰਦਾ ਰੋਲਤਾ ਗਾਉਣ ਵਾਲਿਅਾ ਨੇ

  • @user-zj8zw9qn2d
    @user-zj8zw9qn2d 2 роки тому +9

    ਹੀਰਾ ਬੰਦਾ ਬੰਤ ਵਾਈ

  • @punjabiludhiana332
    @punjabiludhiana332 Рік тому +3

    ਯਾਰ ਪੁਰਾਣੀਆਂ ਗੱਲਾ ਕਰਨੀਆਂ ਸੀ । ਲੁਧਿਆਣੇ ਕਿਵੇਂ ਗਏ ਲੁਧਿਆਣੇ ਮੰਡੀ ਹੁੰਦੀ ਸੀ ਗਾਉਣ ਵਾਲਿਆਂ ਦੀ ।

  • @parmjitlegha9892
    @parmjitlegha9892 Рік тому +7

    ਮੇਰੀ ਪਿੱਠ ਤੇ ਜਿੰਨੇ ਵਾਰ ਕੀਤੇ,ਸਭ ਕੀਤੇ ਜਿਗਰੀ ਯਾਰਾਂ ਨੇ |

  • @palpatrewala
    @palpatrewala 3 роки тому +11

    ਬਹੁਤ ਵਧੀਆ ਲਗੀ ਮੁਲਾਕਾਤ ,ਪਰ ਦੁੱਖ ਹੁੰਦਾ ਐਡੇ ਨਾਮੀ ਬੰਦੇ ਇਸ ਹਾਲਤ ਚ,ਖ਼ੈਰ ਮਾਲਕ ਮੇਹਰ ਕਰੇ

  • @ManmohanSingh-kr8bx
    @ManmohanSingh-kr8bx 3 роки тому +11

    ਦਿਲੋ,,ਸੂਲਟ,,ਏ,,ਬਤ,,ਰਾਮ,,ਪੂਰ,,ਵਾਲੇ,,ਨੂ,,

  • @VinodKumar-ne4hg
    @VinodKumar-ne4hg 3 роки тому +4

    Jado tak duniya rhugi bant rampure wale da nam Rahu🙏🙏🙏

  • @jarmejasinghbrar9111
    @jarmejasinghbrar9111 3 роки тому +7

    ਗੀਤਕਾਰਾਂ ਦੇ ਗੀਤ ਗਾ ਕੇ ਕਲਾਕਾਰ ਹਿੱਟ ਹੋ ਜਾਦੇਂ ਹੰਨ ਬਾਅਦ ਵਿੱਚ ਗੀਤਕਾਰਾਂ ਦੀ ਕਲਾਕਾਰ ਬਾਤ ਨਹੀਂ ਪੁੱਛਦੇ ਗੀਤਕਾਰੋ ਆਪਣੀ ਯੁਨੀਆਨ ਬਾਣਾਓ ਕਾਲਾਕਾਰਾ ਤੋਂ ਗੀਤਾ ਦੇ ਪੈਸੇ ਲਿਆ ਕਰੋ ਠੋਕ ਕੇ

  • @jashansandhu2048
    @jashansandhu2048 3 роки тому +3

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @AvtarSingh-fy7mx
    @AvtarSingh-fy7mx Рік тому +1

    Sukreya ver apjiny ustad Bant Ram pur waly dy darshan kary ji

  • @jshinda7708
    @jshinda7708 3 роки тому +7

    ਜਿਆਦਾ ਗੀਤ ਕੁਲਦੀਪ ਪਾਰਸ ਨੇ ਗਾਏ ਜੋ ਹਿਟ ਹੋਏ

    • @khosasaab3464
      @khosasaab3464 3 роки тому +2

      ਕੁਲਦੀਪ ਪਾਰਸ ਨੇ ਹੀ ਬੰਤ ਰਾਮਪੁਰੇ ਵਾਲੇ ਨਾਲ ਧੋਖਾ ਕੀਤਾ ਗੀਤਾਂ ਦੀ ਦੁੱਕੀ ਤੱਕ ਨਹੀਂ ਦਿੱਤੀ

  • @sippydhaliwal7184
    @sippydhaliwal7184 3 роки тому +8

    ਪੱਤਰਕਾਰ ਅਣਜਾਣ ਐ ਬਾਈ ਦੇ ਸਭ ਤੋਂ ਹਿਟ ਗੀਤ ਦੀ ਗੱਲ ਕੀਤੀ ਈ ਨਹੀਂ ਜਿਵੇਂ ਪਾਰਸ ਦਾ ਗੀਤ ਸੀ
    ,,ਗੱਲ ਮੁਕਦੀ ਆ ਕੇ ਦਾਰੂ ਤੇ ।

    • @sunnyghai98
      @sunnyghai98 3 роки тому

      My dear brother eh patrkar nhi Anchor hai shyied jina esda experince e tuadi umer ni honi

    • @ManjitSingh-mn9qu
      @ManjitSingh-mn9qu 3 роки тому

      ਬਾਈ ਸਿੱਪੀ ਮੈਂਨੂੰ ਤੈਥੋਂ ਪਤਾ ਲੱਗਾ। ਤੈਨੂੰ ਤੇ ਬਾਈ ਬੰਤ ਨੂੰ ਸਲਾਮ ਸਲਾਮ ਸਲਾਮ

    • @gagandeepshira8383
      @gagandeepshira8383 3 роки тому

      Sippy bai eda ee hunda eh homework ghatt krke aunde aa bahut baar ਦੇਖਦਾ ਮੈਂ ਜਮੀ ਕਾਮਨ ਸਵਾਲ ਪੁੱਛਣੋ ਰਹਿ ਜਾਂਦੇ ਅਾ ਇਹ ਓਹੀ ਸਾਰਿਆਂ ਦੇ ਪੁੱਛੇ ਹੋਏ ਸਵਾਲ ਪੁੱਛੀ ਜਾਂਦੇ a

    • @karnailaujla2201
      @karnailaujla2201 3 роки тому

      ਗੱਲ ਕੀਤੀ ਤਾਂ ਹੈ ਧਿਆਨ ਨਾਲ ਸੁਣ 23.50 ਤੋਂ ।

    • @goldykamomajra100
      @goldykamomajra100 Рік тому

      Bai kai glla katt dittia ja vich hor e gall thik ti

  • @manroopkamboj925
    @manroopkamboj925 3 роки тому +4

    Sachi boht dukh lagde bant uncle bare sunn k... Aaj v oithe hi ne jithe 10 saal pehle c... Nature de boht aache ne ..or dil ton respect krde hn ehna d.... Rab hmsha khush rakhn ehna nu

  • @ManjitSingh-mn9qu
    @ManjitSingh-mn9qu 3 роки тому +5

    ਬਾਈ ਜੀ ਦੇ ਨਾਂ ਨਾਲ ਮਿਲਦਾ ਜੁਲਦਾ ਬੰਦਾ ਮੈਨੂੰ ਮਿਲਿਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਬਾਈ ਤੁਸੀਂ ਜੰਨ ਅਮਲੀ ਵਾਲੇ ਗੀਤਕਾਰ ਬੰਤ ਰਾਮ ਪੁਰੇ ਵਾਲੇ ਹੋ। ਉਸ ਨੇ ਕਿਹਾ ਮੈਂ ਹੀ ਹਾਂ।ਉਸ ਦੇ ਦੱਸਣ ਦੇ ਅੰਦਾਜ ਤੋਂ ਮੈਨੂੰ ਸ਼ੱਕ ਹੋਇਆ। ਅੱਜ ਮੇਰਾ ਸ਼ੱਕ ਬਿਲਕੁਲ ਸਹੀ ਨਿਕਲਿਆ। ਇਸ ਬਾਈ ਦੀ ਜ਼ਿੰਦਾਬਾਦ। ਉਸ ਨਕਲੀ ਦੀ ਨਹੀਂ।ਸਾਲਾ ਬਾੲੀ ਦਾ ਨਾਮ ਵਰਤ ਗਿਆ।

  • @AvtarSingh-fy7mx
    @AvtarSingh-fy7mx Рік тому +1

    Manu banty ji dy pury parivar da bhout sukria ji

  • @nirmalchoudhary9190
    @nirmalchoudhary9190 Рік тому

    Jati di kadar naa payi keya batt aa ji mera ❤ dil nu chuh jan wale geet ji bant bha ji

  • @tejsinghmafidar1138
    @tejsinghmafidar1138 Рік тому +2

    ਹਰ ਸਵਾਲ ਜੁਵਾਬ ਖਤਮ ਹੋਣ ਤੋਂ ਪਹਿਲਾਂ ਕੀਤਾ ਗਿਆ, ਜਚਿਆ ਨਹੀਂ,

  • @kachraseth690
    @kachraseth690 3 роки тому +2

    Salute a sir Bant Rampur walla nu ji💪👌🌴✌️👍🌠💥🌹🔥✳️💞💫🎉🌟🌟

  • @AmarjitSingh-vk5zj
    @AmarjitSingh-vk5zj Рік тому +1

    ਬਹੁਤ vadia ਲੇਖਕ ਬਾਈ ਬੰਤ rampur vala, sab to ਬੈਸਟ jan jarri ਅਮਲੀ ਦੀ

  • @narindersinghbathlana2811
    @narindersinghbathlana2811 3 роки тому +2

    Excellent interview Bant Rampura wala bahut vadia lyrics

  • @user-bb3tf6tv9l
    @user-bb3tf6tv9l 2 роки тому +2

    ਬਾਈ ਜੀ ਤੁਸੀਂ ਬੰਤ ਜੀ ਨੂੰ ਗੱਲ ਪੂਰੀ ਨਹੀਂ ਕਰਨ ਦਿੰਦੇ

  • @pappupallah8262
    @pappupallah8262 Рік тому

    ਬੰਤ ਸਿੰਘ ਵੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ

  • @harbhjannandayli3304
    @harbhjannandayli3304 3 роки тому +3

    Very great geetkar ho tusi 22 ji God bless you

  • @vinylRECORDS8518
    @vinylRECORDS8518 3 роки тому +5

    ਇੰਟਰਵਿਊ ਤਾਂ ਬਹੁਤ ਵਧੀਆ ।ਬੰਦਾ ਸੱਚਾ ਸੁੱਚਾ ਹੈ ਰਾਮਪੁਰੇ ਵਾਲਾ ।ਗਾਇਕ ਕੋਈ ਚੰਗਾ ਹੈ,ਬਹੁਤੇ ਗੀਤਕਾਰਾਂ ਦਾ ਸ਼ੋਸ਼ਣ ਕਰਦੇ ਆ ।ਪਰ ਚੈਨਲ ਵਾਲਿਓ,ਆਹ ਸਵਾਮੀ ਨੂੰ ਕਿਓਂ ਨਹੀਂ ਦਫਾ ਕਰਦੇ ।ਕਿਓਂ ਅੰਧ ਵਿਸ਼ਵਾਸ ਫੈਲਾ ਰਹੇ ਹੋ?ਲੁੱਟ ਕਰਨ ਨੂੰ ਤਾਂ ਸਰਕਾਰਾਂ ਹੀ ਕਾਫੀ ਹੈ ।ਇਹ ਅੰਧ ਵਿਸ਼ਵਾਸ ਫੈਲਾਓਣ ਵਾਲੇ ਲੋਕਾਂ ਦੇ ਪਿਆਰ ਤਾਂ ਮਿਲਾ ਦੇਣ ਦੇ ਵਾਅਦੇ ਕਰਦੇ ਆ,ਇਹਨਾਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਮਰਜੀ ਦਾ ਪਿਆਰ ਕਰਨ ਦੀ ਖੁੱਲ ਦਿੱਤੀ ਹੋਈ ਹੈ?

  • @AvtarSingh-fy7mx
    @AvtarSingh-fy7mx Рік тому +1

    Wahy guru ji...kirpa karngy ji

  • @jagwindersinghsingh5393
    @jagwindersinghsingh5393 3 роки тому +3

    Bant vir waheguru ji tuhanu chardi kalan ch rkhn

  • @sarajmanes4505
    @sarajmanes4505 3 роки тому +1

    Sat Shri Akal Ji Very Nice Interview God Bless You Thanks Ji

  • @AvtarSingh-fy7mx
    @AvtarSingh-fy7mx Рік тому +1

    Bant ji de mata ji nu mera sat Sri akal ji

  • @jarnailsigh8643
    @jarnailsigh8643 3 роки тому +6

    ਬੰਤ ਵੀਰੇ ਸਤਿ ਸ੍ਰੀ ਅਕਾਲ।ਅਮਲੀ ਦਾ ਹੋਗਿਆ ਵਿਆਹ।ਪਰ ਬੰਤ ਬਿਨਾਂ ਵਿਆਹ ਤੋ ਰਹਿ ਗਿਆ ।..12ਫਰਵਰੀ ਸਨੀਵਾਰ ਦਾ ਕੀ ਮਤਲਵ ਸੀ

  • @inderjitsekha-gr1jw
    @inderjitsekha-gr1jw Рік тому

    ਬਹੁਤ ਵਧੀਆ ਗੀਤਕਾਰ

  • @nannumarahar1928
    @nannumarahar1928 3 роки тому +2

    Nankiya deya pind rehh ke setan tu... Boht yaada juduyan ehh song nall..

  • @gagankhehra1981
    @gagankhehra1981 3 роки тому +1

    bhut vdia geetkar ne bant rmpure wala ji 🙏

  • @ManmohanSingh-kr8bx
    @ManmohanSingh-kr8bx 3 роки тому +5

    ਦਿਨ,,12,,ਫਰਵੀਰ,,ਸਨੀਵਾਰ,,ਤੂ,,ਲਗਦਾ,,ਦਿਲੋ,,ਭੂਲ,,ਦਿਤਾ,,ਪਰ,,ਬਤ,,ਰਾਮ,,ਪੂਰ,,ਵਾਲੇ,,ਤੇਰੇ,,ਗਮ,,ਸਇਰ,,ਬਣ,,ਦਿਤਾ,,

  • @kakasinghbathindapunjab6941
    @kakasinghbathindapunjab6941 3 роки тому +1

    Yarri Pardesiyan di . Super hit
    Song. Bai ji.

  • @GurdevSingh-tl4dh
    @GurdevSingh-tl4dh 8 місяців тому +1

    ਬੰਤ ਵੀਰ ਜੀ ਵਾਹਿਗੁਰੂ ਜੀ ਤੰਦਰੁਸਤ ਰੱਖਣ ਤੇ ਬਹੁਤ ਬਹੁਤ ਲੰਬੀਆਂ ਉਮਰਾਂ ਬਖਸ਼ਣ ਜੀ ਇਹ ਸਾਡੀ ਸਭ ਦੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ
    ਅੱਜ ਅਸੀਂ ਜਦੋਂ ਤੱਕ ਆਪਣੇ ਪੁਰਾਣੇ ਗੀਤ ਨਹੀ ਲਾ ਲੈਂਦੇ ਗੱਡੀ ਵਿੱਚ ਤਾਂ ਸਮਝੋ ਗੱਡੀ ਅੱਗੇ ਨੂੰ ਨਹੀਂ ਤੁਰਦੀ ਇਸ ਤਰ੍ਹਾਂ ਲੱਗਦਾ ਜਿਵੇਂ ਖੜੇ ਹੋਣ

  • @gurdeepaujla3518
    @gurdeepaujla3518 Рік тому +1

    Very good interview 🎉

  • @jaggasurtia6061
    @jaggasurtia6061 3 роки тому +5

    ਸਲੂਟ ਜੀ

  • @baibhola9828
    @baibhola9828 3 роки тому +2

    Darshan karke Bhai Ji de man bahut khush hua

  • @HappySingh-fg2kf
    @HappySingh-fg2kf 3 роки тому +2

    I"Love""&""Salute"Bant"Bai'Ji"Om"Singh"Tundla"Ambala

  • @goldymangat468
    @goldymangat468 Рік тому

    ਬੰਤ ਬਾਈ ਅੱਜ ਵੀ ਪੈਗ ਲਾ ਕੇ ਬੈਠਾ ਲੱਗਦਾ ਪਰ ਸੱਚ ਬੋਲਣ ਦਾ ਸਟਾਈਲ ਵੈਰੀ ਗੁੱਡ

  • @RashpalSingh-zb3sx
    @RashpalSingh-zb3sx 3 роки тому +1

    Excellent superb

  • @akmundra6045
    @akmundra6045 3 роки тому +2

    Very good bant 22

  • @sukhwindersukhi4872
    @sukhwindersukhi4872 3 роки тому +2

    Iqbal Singh g Bahut khoob

  • @gurmandhindsa9477
    @gurmandhindsa9477 3 роки тому +1

    Bahut pasand karde aa asi ehna nu

  • @sawarnsingh9989
    @sawarnsingh9989 3 роки тому +3

    good anchor I like your style . good job keep it

  • @surinderkumar-hp1hk
    @surinderkumar-hp1hk 3 місяці тому

    Bahut badhiya insaan ne bany rampur wala ji.

  • @bittusharma7752
    @bittusharma7752 3 роки тому

    V v good bant r.wala ji

  • @sonifirozpuria7776
    @sonifirozpuria7776 Рік тому

    Bahut vadhiya interview

  • @sukhwindersukhi4872
    @sukhwindersukhi4872 3 роки тому

    Bahut khoob

  • @KulwinderSingh-oe2um
    @KulwinderSingh-oe2um 3 роки тому +3

    Legend Banda y...

  • @ManmohanSingh-kr8bx
    @ManmohanSingh-kr8bx 3 роки тому +3

    12,,ਫਰਵਾਰੀ,,ਦਿਨ,,ਸਨੀਵਾਰ,,

  • @nickprabh6707
    @nickprabh6707 3 роки тому +3

    Amar singh chamkila ne v dharmik song gaya Bant ji da

  • @ashwindersingh6508
    @ashwindersingh6508 2 роки тому +1

    Very nice lyricist

  • @swaransinghsekhon4836
    @swaransinghsekhon4836 Рік тому

    And thanks

  • @Kuldeepsingh-gt1dj
    @Kuldeepsingh-gt1dj 10 місяців тому +1

    ❤,,Hmv,,ਦਾ,,ਫੂਫੜ,ਬੰਤ,,੨੨❤❤❤❤❤❤❤❤

  • @mejorsinghkang2419
    @mejorsinghkang2419 10 місяців тому +1

    Very good 💯💯💯😮

  • @jagdeepsingh9209
    @jagdeepsingh9209 3 роки тому +8

    ਹੁਣ ਵੰਤ ਰਾਮਪੁਰ ਵਾਲੇ ਨੂੰ ਔਖਾ ਜਰਨਾ ਤੇਰਾ ਘਾਟਾ ਨੀ

  • @baljitsingh7534
    @baljitsingh7534 Рік тому +1

    Great Song writer ❤🎉

  • @avtarkasoulino.1363
    @avtarkasoulino.1363 3 роки тому +2

    Oustad bant Ram pur waly ji ny har ik gal shi hy ji...

  • @bablukamboj3812
    @bablukamboj3812 3 роки тому

    Bahut vadiya g Tusi geetkar Bant Rampur wala ji naal apni interview rahi mulakat karvayi

  • @armanjhajj3837
    @armanjhajj3837 3 роки тому +6

    ਤੂੰ ਬੰਤ ਰਾਮਪੁਰ ਵਾਲੇ ਨੂੰ ੳੁਗਲਾਂ ਦੇ ੳੁੱਤੇ ਨਚਾ ਦਿੱਤਾ

  • @user-lr1kh5by6q
    @user-lr1kh5by6q 4 місяці тому

    ਮੇਰਾ ਪਸੰਦ ਦਾ ਗੀਤਕਾਰ ਵਾਹ

  • @avinashmusafir2936
    @avinashmusafir2936 3 роки тому +2

    Old is gold

  • @karanbraich6667
    @karanbraich6667 3 роки тому

    Good bai ji

  • @avtarkasoulino.1363
    @avtarkasoulino.1363 3 роки тому +1

    Sat sri akal ji ver ji think you ap ji sanu bant ji darshan karway ji thik you ji

  • @ragbirsingh6732
    @ragbirsingh6732 3 роки тому

    Veer Bant Rampure wala. Zirakpur tezab wale tanker bai nal vekhea C thanks

  • @TonySuhronWala
    @TonySuhronWala 3 роки тому +3

    ਰਾਮਪੁਰ ਰਾਜਪੁਰਾ ਪਟਿਆਲਾ

  • @DarshanSingh-oh9cq
    @DarshanSingh-oh9cq 2 роки тому +1

    Bahut mhan writer has ji

  • @warischamkiledachamakchamk1561
    @warischamkiledachamakchamk1561 2 роки тому

    Very good very nice

  • @manjindersinghdhaliwal3802
    @manjindersinghdhaliwal3802 Рік тому

    ਨਾ ਮਿਸ ਕਾਲ ਮਾਰੀਂ ਮਿੱਤਰਾ ਬੇਬੇ ਸਿੱਖ ਗੀ ਮੋਬਾਇਲ ਔਨ ਕਰਨਾ।ਗੋਰਾ ਚੱਕ ਵਾਲਾ ਤੇ ਸੁਦੇਸ਼ ਕੁਮਾਰੀ ਜੀ ਦਾ ਹਿੱਟ ਗੀਤ

  • @ranjitranjit538
    @ranjitranjit538 Рік тому

    👏👏👏👏👏👏

  • @GurpreetSingh-lq9mm
    @GurpreetSingh-lq9mm 3 роки тому +2

    ਸਲੁਟ ਜੀ ਮੇ 6..7ਸਾਲ ਦਾ ਤੁਹਾੜੇ ਗਾਣੇ ਸੁਣਦਾਰिਹਾ

  • @sukhpindersingh1204
    @sukhpindersingh1204 Рік тому

    22g Love you

  • @gurjreetsingh4077
    @gurjreetsingh4077 Рік тому

    Great person

  • @dishadubbdubb8444
    @dishadubbdubb8444 Рік тому

    Good 👍👍👍👍👍👍👍

  • @BhupinderSingh-xc9hn
    @BhupinderSingh-xc9hn Рік тому +1

    ਕਾਲਾਕਾਰਾਂ ਗੀਤ ਲੈ ਕੇ ਅਪਣੀ ਚੋਲੀ ਭਰਦਾ ਗੀਤਕਾਰ ਨੂੰ kanni ਕੌਡੀ ਵੀ ਨਹੀਂ de ਦੇ

  • @kulbirshingh5484
    @kulbirshingh5484 3 роки тому

    Nice.ji

  • @tarlochandass7017
    @tarlochandass7017 Рік тому

    🤔😮👌💐🌹🌺🌷ਬਹੁਤ ਹੀ ਸ਼ਾਨਦਾਰ ਕਲਮ ਦਾ ਮਾਲਕ ਤੇ ਸ਼ਬਦਾਂ ਦੀ ਚੋਣ ਚ ਧਨੀ ਲਿਖਾਰੀ।

  • @prof.kuldeepsinghhappydhad5939

    Great 👍 🎉

  • @ajaibsingh4502
    @ajaibsingh4502 Рік тому

    ❤❤❤❤❤❤

  • @user-ul1te4vn9q
    @user-ul1te4vn9q 4 місяці тому

    Oldis gold

  • @kewalsekhon8206
    @kewalsekhon8206 9 місяців тому +1

    🙏🙏

  • @AshokKumar-ki4xi
    @AshokKumar-ki4xi 3 роки тому +2

    HitGeetGalmukde Ak Daru te Charan Jeet Ahuja The HitMusic

  • @rajabadhan5431
    @rajabadhan5431 Місяць тому

    ❤❤❤❤🎉

  • @Officialgkproduction
    @Officialgkproduction 3 роки тому

    Good job

  • @baljeetsinghsingh848
    @baljeetsinghsingh848 Рік тому

    Nafrat jehi hundi jandi a kujh zindgi to kugh yaaran to endless

  • @kambojcreations1588
    @kambojcreations1588 3 роки тому +1

    👍🏻👍🏻👍🏻👍🏻🙏🙏🙏🙏

  • @AshokKumar-ki4xi
    @AshokKumar-ki4xi 3 роки тому

    V GoodWritter

  • @AshokKumar-ki4xi
    @AshokKumar-ki4xi 3 роки тому

    Old Is Gold

  • @dawinderbajwa7731
    @dawinderbajwa7731 2 роки тому

    ਨੇਕ ਮਟਰਾਂ ਵਾਲਾ ਦੀ ਇੰਟਰਵਿਊ ਕਰੋ ਜੀ।

  • @Baljindersingh-wh6ps
    @Baljindersingh-wh6ps 3 роки тому +2

    Anchor is very good veer g Master Dhillon Dher aps Ropar

  • @avtarkasoulino.1363
    @avtarkasoulino.1363 3 роки тому +1

    My ik getkar han ji avter singh ji sarougi kasouli wala par puri duniya dy kalakran to jiyada pear bant Ram pur wala ji peyar karda han ji

  • @AshokKumar-ki4xi
    @AshokKumar-ki4xi 3 роки тому +1

    1990/Hitsong