ਮੇਰੀ ਸ਼ਰਾਬ ਵੱਧ ਗਈ Gavie Luthra ਦੀ ਕਹਾਣੀ | Zero To Hero | Josh Talks Punjabi

Поділитися
Вставка
  • Опубліковано 21 сер 2024
  • ਪੰਜਾਬ ਚ ਸ਼ਰਾਬ ਦੀ ਸਮੱਸਿਆ ਇੱਕ ਬਹੁਤ ਵੱਡੀ ਸੱਮਸਿਆ ਹੈ। ਹਰ ਦੂਜੇ ਘਰ ਵਿੱਚ ਇੱਕ ਨਾ ਇੱਕ ਸ਼ਰਾਬੀ ਹੈ ਜੋਸਤੋਂ ਘਰ ਬਾਰ, ਸਮਾਜ ਵਾਲੇ ਸਭ ਤੰਗ ਨੇ। ਪਰ ਸਾਡੇ ਅੱਜ ਦੇ ਸਪੀਕਰ ਇਕ ਸਵਾਲ ਕਰਦੇ ਨੇ - ਕੀ ਗਲਤੀ ਸੱਚੀ ਸ਼ਰਾਬੀ ਦੀ ਹੈ ਜਾਂ ਸ਼ਰਾਬ ਦੀ ?
    ਕੁਲਦੀਪ ਸਿੰਘ ਲੂਥਰਾ ,ਜਿਨ੍ਹਾਂ ਨੂੰ ਸਕਰੀਨ ਤੇ ਅਸੀਂ ਗੈਵੀ ਲੂਥਰਾ ਦੇ ਨਾਮ ਨਾਲ ਵੀ ਜਾਂਦੇ ਹਾਂ ਅੱਜ ਜੋਸ਼ ਦੇ ਮੰਚ ਤੇ ਆਪਣੀ ਅਸਲੀ ਕਹਾਣੀ ਸਾਂਝੀ ਕਰਦੇ ਨੇ। ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਸ਼ਰਾਬ ਨੂੰ ਮੂੰਹ ਲਾ ਲਿਆ ਸੀ ਅਤੇ ਓਹਨਾ ਦੀ ਆਉਣ ਵਾਲੀ ਜ਼ਿੰਦਗੀ ਕਿਵੇਂ ਉਹਨਾਂ ਲਈ ਅਤੇ ਓਹਨਾ ਦੇ ਆਲੇ ਦੁਆਲੇ ਲਈ ਨਰਕ ਬਣ ਗਈ। ਉਹਨਾਂ ਦੀ ਜਿੰਦਗੀ ਦੇ ਤਮਾਮ ਤਜੁਰਬੇ ਸੁਣ ਕੇ ਰੂਹ ਕੰਬ ਜਾਂਦੀ ਹੈ। ਪਰ ਇੱਕ ਦਿਨ ਉਹਨਾਂ ਨੂੰ Alcoholics Anonymous ਬਾਰੇ ਪਤਾ ਲੱਗਾ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ। ਅੱਜ ਉਹਨਾਂ ਨੂੰ 24 ਸਾਲ ਹੋ ਗੁਏ ਨੇ ਸ਼ਰਾਬ ਛੱਡੇ ਹੋਏ।
    ਆਓ ਉਹਨਾਂ ਦੀ ਕਹਾਣੀ ਉਹਨਾਂ ਦੇ ਮੂੰਹੋਂ ਸੁਣੀਏ !
    ਆਪਣੀ ਜਾਂ ਆਪਣੇ ਕਿਸੇ ਜਾਨਣ ਵਾਲੇ ਦੀ ਸ਼ਰਾਬ ਛੁਡਵਾਉਣਾ ਚਾਉਂਦੇ ਹੋ ਤਾਂ ਇਸ ਨੰਬਰ ਤੇ ਫੋਨ ਕਰੋ :-
    9417037358, 9417837531
    Alcoholism is one of the major prevailing social issues in Punjab and it's so common we can see it around in our society. But Today's speaker poses a question - Is it really the mistake of an alcoholic or alcohol itself?
    Kuldeep Singh Luthra also known as Gavie Luthra on screen is a popular actor and is seen in a lot of Punjabi songs and web series. Today on Josh Talks he opens up about his experiences with alcohol and how he overcame the addiction.
    He tasted alcohol at the age of mere 9 years and ever since his life has been a hell of a roller coaster for him and the people around him. His experiences are bone-chilling. But today he is sober for more than 24 years now.
    Let's listen to his experiences in his own words.
    For Alcohol Recovery Helpline, Call Here :- 9417037358, 9417837531
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Instagrammers: / joshtalkspunjabi
    ► Say hello on Sharechat: sharechat.com/...
    ----**DISCLAIMER**----
    All of the views and work outside the pretext of the speaker's video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords:-
    josh talks,josh talks punjabi,josh talks hindi,josh talk,josh talk punjabi,gavie luthra,gavie luthra punjabi actor,gavie luthra interview,gavie luthra real story,gavie luthra josh talks,alcohol problem in punjab,addiction,drugs,alcohol,punjab news,sharab kaise chhode,punjabi actor,alcohol in punjab,drugs in punjab,drug recovery,drug recovery story,drug recovery motivation,alcohol recovery,alcohol recovery story,alcoholics anonymous,alcoholism
    #JoshTalksPunjabi #AlcoholRecoveryStory #Gavieluthra

КОМЕНТАРІ • 293

  • @JoshTalksPunjabi
    @JoshTalksPunjabi  2 роки тому +2

    Gavie Luthra ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

    • @udhaykumar8793
      @udhaykumar8793 Рік тому

      Mera v bhut bura Haal hai main v Ahchol bhut peen lagg gya Te Main v ISS tonn nijaat paana chondda haan

  • @sunilgujjargujjar6209
    @sunilgujjargujjar6209 2 роки тому +64

    ਜ਼ਿੰਦਗੀ ਜਿੰਦਾ ਦਿਲੀ ਦਾ ਨਾਂ ਏ। ਮਾੜੀ ਆਦਤਾਂ ਛੱਡਣਾ ਔਖਾ ਏ ਪਰ ਛੱਡਣ ਪਿੱਛੋਂ ਜ਼ਿੰਦਗੀ ਚੰਗੀ ਹੋ ਜਾਂਦੀ ਏ ਕੋਸ਼ਿਸ਼ ਕਰ ਕੇ ਵੇਖੋ ਜੀ

  • @KuldeepSingh-eq5cw
    @KuldeepSingh-eq5cw 2 роки тому +9

    ਬਾਈ ਜੀ ਸਾਡੇ ਪੰਜਾਬ ਦੇ ਪਿੰਡਾਂ ਦਾ ਐਨਾ ਗੰਦਾ ਸਿਸਟਮ ਆ,ਜੇਹੜੇ ਲੋਕ ਕਿਸੇ ਮੁਸੀਬਤ ਚ ਪੈ ਕੇ ਦਾਰੂ ਜਾ ਹੋਰ ਨਸ਼ੇ ਚ ਪੈ ਜਾਂਦੇ ਨੇ,ਓਹਦਾ ਤਮਾਸ਼ਾ ਦੇਖਦੇ ਨੇ,ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣਦੀਆਂ ਨੇ,ਕੇੇ ਏਹਨਾ ਦੇ ਟੱਬਰ ਨੂੰ ਸਰਾਫ ਲੱਗਿਆ ਹੋਇਆ,ਵਗੈਰਾ ਵਗੈਰਾ,ਰੱਬ ਹੀ ਰਾਖਾ ਭਰਾਵਾ ਪੰਜਾਬ ਦਾ

  • @sumersinghsaran5598
    @sumersinghsaran5598 2 роки тому +43

    ਵੀਰ ਜੀ ਮੈਂ ਵੀ ਪੁਲਿਸ ਵਿਚ ਸੀ ਡਿਉਟੀ ਦਾ ਨੁਕਸਾਨ ਤਾਂ ਹੋ ਗਿਆ l ਪਰ ਹੁਣ ਮੈਂ 12 ਸਾਲ ਤੋ ਸਰਾਬ ਨਹੀ ਪੀਤੀ ਹੁਣ ਮੈਂ ਅੱਗੇ ਨਾਲੋਂ ਵਧੀਆ ਜਿੰਦਗੀ ਬਤੀਤ ਕਰ ਰਿਹਾ ਹਾਂ

    • @aman_in_korea
      @aman_in_korea Рік тому

      veere mera bhai v police ch hi a....! tusi kidda shddi...!

  • @LAD165
    @LAD165 2 роки тому +4

    ਭਰਾਵਾ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਬਸ ਤੇਰਾ ਭਲਾ ਕਰੇ।

  • @tehalsingh5523
    @tehalsingh5523 2 роки тому +9

    ਬਹੁਤ ਵਧੀਆ ਜੀ ਸੱਚਾਈ ਬਿਆਨ ਕੀਤੀ

  • @daljitsingh8967
    @daljitsingh8967 2 роки тому +13

    I knew this men he is my coucellor in rehab centre mahilpur hundreds of addicts turn into main stream under his treatment God bless him

  • @nirmalkaur7266
    @nirmalkaur7266 2 роки тому +2

    ਸਾਰਿਆ ਦੀ ਲਾਈਫ ਇਸ ਤਰਾ ਦੀ ਹੋਵੇ ਦੁਨੀਆ ਤਰ ਜਾਵੇ ਕਾਸ਼

  • @sukhwinderheer3999
    @sukhwinderheer3999 2 роки тому +3

    Ih phla chennal a jis ne is veer di interview kr k loka nu bhut vdia suneha dita iho jihe kise hor veer nal interview kro jo koi chita ja koi hor nasha krda hove plz🙏

  • @brarvlogs5531
    @brarvlogs5531 2 роки тому +15

    ਘੈਂਟ ਬੰਦਾ ਘੈਂਟ ਗੱਲਾ ❤❤

  • @STUDIO-yu2rk
    @STUDIO-yu2rk 2 роки тому +35

    Miss u daddy,
    ਅਫ਼ਸੋਸ ਤੁਹਾਡੇ ਜਿਹੀ ਕਿਸਮਤ ਹਰ ਕਿਸੇ ਦੀ ਨਹੀਂ ਹੁੰਦੀ,

    • @MrRomi26
      @MrRomi26 2 роки тому +2

      I lost my father with same story 😢

    • @Surinder_
      @Surinder_ 2 роки тому +1

      😢 Same hare bro

    • @Surinder_
      @Surinder_ 2 роки тому

      @@MrRomi26 😢

    • @parminderkaur3942
      @parminderkaur3942 2 роки тому +2

      ਗਲਤੀ ਹੋ ਸਕਦੀ ਪਰ ਅਹਿਸਾਸ ਜਰੂਰੀ । ਅਸੀ ਵੀ ਤੇਰੇ ਨਾਲਦੇ
      ਅਜ ਅਠਤੀ ਸਾਲ ਹੋਗੈ ਛਡੀ ਨੂੰ ਮਰਿਆ ਨਹੀ ਠੀਕ ਹਾਂ ।ਗੁਰੂ ਦੀ ਕਿਰਪਾ ਨਾਲ । ਵਾਹਿਗੁਰੂ ਸਭ ਨੂੰ ਸਮਤ ਦੇਵੇ ।

  • @DarshanSingh-cf7bu
    @DarshanSingh-cf7bu 2 роки тому +1

    ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ ਗਈ ਹੈ ਸਚ ਬਿਆਨ ਕਰ ਰਿਹਾ ਹੈ

  • @harjinderkaur9940
    @harjinderkaur9940 2 роки тому +7

    Ghaint banda billa ji drug rehab ch cousnler c Banda di feeling low Hundi khush kr dinda c Billa Ji kuldeep sir ji

  • @roopindergill7880
    @roopindergill7880 2 роки тому +1

    Eda lga jida koi ghr da member ja rishtedar gallan kr riha howey... Well done Sir ji🙏

  • @GurpreetKaur-qm7cn
    @GurpreetKaur-qm7cn 2 роки тому +23

    God bless you guru g... My eyes filled with tears... It's soo motivation

  • @dalbirnagra7885
    @dalbirnagra7885 2 роки тому +5

    Absolutely right sharam bohat aundi jadon saath edan da hove Baap edan da hove 😌😌

  • @HS-ko7oi
    @HS-ko7oi Рік тому +1

    You are doing good work, keep helping our community.
    No amount of alcohol is safe, period.

  • @jaspindergilluboke5010
    @jaspindergilluboke5010 2 роки тому +5

    ਲੂਥਰਾ ਸਾਹਬ ਸੱਚਮੁੱਚ ਮਹਾਨ ਆਦਮੀ ਹੈ ਜਿਸ ਨੇ ਆਪਣੀ ਹੱਡਬੀਤੀ ਬੇਬਾਕ ਹੋ ਕੇ ਦੱਸੀ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @bhupinderpalsingh8494
    @bhupinderpalsingh8494 2 роки тому +4

    Bhot khoob Bhaji , ronn nikal gya tuhadi video dekh ke , god bless you.

  • @babloosingh1918
    @babloosingh1918 2 роки тому +13

    Paaji you were lucky to have a supporting family. If family give us support everything is possible.

  • @ajitghuman4073
    @ajitghuman4073 2 роки тому +11

    Veer Billa Luthra is a great man who has a lots of guts to speak the truth God bless him!!

  • @talwinderdhaliwal3698
    @talwinderdhaliwal3698 2 роки тому +5

    paji sat shri akal
    I live in kitchener,ON Canada
    I truck driver paji your story is message from more people and your lucky person I pray 🙏 for God your all family is more successful in all time to life

  • @parmindersinghchauhan7086
    @parmindersinghchauhan7086 2 роки тому +1

    I am facing this situation in my home...Pata nhi kinni vaari roya main vide dekhde dekhde 😭😭.....Par koshish karange and agge niklaange es cheej chon 🙏🙏DHANVAAD VIDEO LAYI

  • @mycannalsandhu3299
    @mycannalsandhu3299 2 роки тому +1

    Bhaji bhut sach byan kita tusi aur sanu v bhut ruwaya tuhadi story ne..🙏🙏😭😭😭

  • @jaspalkaur8561
    @jaspalkaur8561 2 роки тому +5

    God bless your family. New Life .

  • @advsarikamakhija1852
    @advsarikamakhija1852 2 роки тому +7

    Gbuhh jiju ....... Am always with you

  • @luckypatiala03
    @luckypatiala03 2 роки тому +6

    East 2 west Josh talk is best

  • @Kissebajstoryteller
    @Kissebajstoryteller 2 місяці тому

    Thanks brother , tuhadi story ne bahut inspired kita hai, badi himmat mildi hai Josh talks diyan stories sunke.

  • @jaspalminhas6145
    @jaspalminhas6145 2 роки тому +1

    All thanks to AA doing wonderful work.

  • @cutenaina1788
    @cutenaina1788 2 роки тому +5

    So heart touching kyunki same mere husband di vapasi is sanstha to hi hoi hai is bare sareya nu khabar honi chahida hi kyunki e bilkul free off cost hai

  • @moroseanonymous9141
    @moroseanonymous9141 2 роки тому +2

    love u sir meri life vich aun lyi.... Shukria...😍🥰

  • @KrishnaChauhan-ox6sc
    @KrishnaChauhan-ox6sc 2 роки тому +11

    Such an inspiring story

  • @lovelysingh6689
    @lovelysingh6689 2 роки тому +12

    Galti na karan wale nalo galti karke sudhran wala insaan jiada mhaan hunda hai .

  • @sukhwinderheer3999
    @sukhwinderheer3999 2 роки тому +2

    Me v kde kde peg launda c pr is veer di story sun sachi o ni laia krna peg ik vari fer is channel da bhut bhut thanks umid krde a k tusi iho jihia video le k aoge

  • @lovepreetlove8533
    @lovepreetlove8533 2 роки тому +5

    god job sir, i will always follow you in future, i got tears at 23.00. Stay tuned, god bless you.

  • @navjotsinghsaini8577
    @navjotsinghsaini8577 2 роки тому +6

    beautifull story

  • @parasmehra2010
    @parasmehra2010 2 роки тому +7

    Really fanstaic story ❤️❤️

  • @BaldevSingh-qq9pp
    @BaldevSingh-qq9pp 11 місяців тому

    This story made for me .after this story the end of my sharb addiction.i am daily drinker from 2001.

  • @sudershankumar4854
    @sudershankumar4854 2 роки тому +1

    Billa ji you are great
    Dont worry
    Subey ka bhula sham ko ghar vapis aa jay use bhula nahi kehte
    God bless you allways be happy 👌👌👌👌😁😁😁😁

  • @NaveenKumar-ri9rm
    @NaveenKumar-ri9rm Рік тому +1

    i will win.. definitely... thanks for shareing..

  • @daljitsingh8967
    @daljitsingh8967 2 роки тому +4

    Such a great personality bbest councellor aap di wajah naal menu 2 saal ho chale ne nasha chade nu

    • @kdeep1690
      @kdeep1690 2 роки тому

      Bhaaji apna phn number de sakde tusi

  • @manjeetdevi543
    @manjeetdevi543 2 роки тому +1

    😭😭 ਕੀ ਰੋਣ ਔਰਤਾਂ ਸ਼ਰਾਬੀਆਂ ਨੂੰ ਜਿਉਂਦਿਆਂ ਨੂੰ

  • @gurdialdhillon5213
    @gurdialdhillon5213 2 роки тому +1

    As long there is well there is way Thank you for Sharing your true story. God bless you

  • @tarunsethi3058
    @tarunsethi3058 2 роки тому +1

    U r such a lucky person kyo ki aapka parivaar aapke saath khada tha or baba ji ki kripa hui k aapka mind change ho gaya.

  • @sunnyvivekvaid
    @sunnyvivekvaid 2 роки тому +2

    Super Awesome. Really Appreciate 👍🙏❤️

  • @gossipswossips6041
    @gossipswossips6041 2 роки тому +13

    What an inspiring story 💥

  • @KamalpreetSingh-sj5lh
    @KamalpreetSingh-sj5lh 5 місяців тому

    ਐਲਕੋਹਲਿਕਸ ਐਨੋਨੀਮਸ ਦਾ ਧੰਨਵਾਦ

  • @theunknownroads358
    @theunknownroads358 2 роки тому +1

    Nice personality....nice person uncle ji ❣️❣️👌👌

  • @manvirdult4457
    @manvirdult4457 2 роки тому +2

    ਵੀਰ ਜੀ ਬਹੁਤ ਪਰੇਸ਼ਾਨ ਹਾ ਮੇਰੇ ਪਤੀ ਤੋਂ

  • @GagandeepKaur-ww5nk
    @GagandeepKaur-ww5nk 2 роки тому +4

    You make me cry 😢

  • @tarsemsinghkambo2089
    @tarsemsinghkambo2089 2 роки тому +2

    Very nice younger brother you have created a great positivity 👍👌

  • @gurkirat7292
    @gurkirat7292 2 роки тому +2

    Please veer ji my husband bahut sharb peeda na koi help kar sakda o ona di sharb shuddan ch

  • @BaldevSingh-qq9pp
    @BaldevSingh-qq9pp 11 місяців тому

    Very many thanks for this nice information.

  • @beant7
    @beant7 2 роки тому +3

    So emotional story...

  • @parmwaraich4039
    @parmwaraich4039 2 роки тому +2

    Great man billa bhaji

  • @navjotbrar9573
    @navjotbrar9573 2 роки тому +1

    WELL DONE GAVY!!! PROUD OF YOU .I, HAVE SAME BIMARI.MANU LAGDA C K TUCI MERI KAHANI DAS RIHA HO SIR JI.I AM GOING AA. THHANK YOU FOR MAKING VIDEO.

  • @baljindersinghlongowal4097
    @baljindersinghlongowal4097 2 роки тому +3

    ਇਹ ਸਭ ਨਸੇੜੀ ਲੋਕਾ ਦੀ ਸੇਮ ਕਹਾਣੀ ਹੂੰਦੀ ਆ ਮੇਰੀ ਵੀ

  • @navdeep5660
    @navdeep5660 2 роки тому +5

    Big salute to narcotics annonymous and alcoholic annonymous....i also was a memeber but not going now a days because of work.....😔😭

  • @deshpremi6295
    @deshpremi6295 2 роки тому +5

    हर धर्म में लिखा है कि शराब नरकों में जाने का कारण है।

  • @mandeeprandhawa8852
    @mandeeprandhawa8852 2 роки тому +4

    Salute salute salute

  • @randheersingh7156
    @randheersingh7156 2 роки тому

    You are a real man Kuldip / Gavie Luthra

  • @sandeepkaurazad4816
    @sandeepkaurazad4816 2 роки тому +7

    Waheguru sab te mehar kare! Aapan sareapniyan bhaddiyan shotiyan buriyan aadatan shad sakiye! Mere to ta cha ni shad hundi, tusi great ho!

  • @jyotaujla3829
    @jyotaujla3829 2 роки тому +4

    Good job sir

  • @jonnydhiman8451
    @jonnydhiman8451 2 роки тому +4

    Very good veer ji 🙏

  • @ravinderkaur3905
    @ravinderkaur3905 2 роки тому +1

    Bhut vadia story real sade vi edhe hi he veer chngi sohni bank vich duty krda alkohal pe ke pura hoya sari jindgi nshe vich kd diti kismat lady di akhir mr gya duty aduri ghath ke nhi ghath skya nsha

  • @anjaananjaan5107
    @anjaananjaan5107 2 роки тому +2

    Share this video with someone who has a drinking or drug problem.

  • @raovarindersingh7038
    @raovarindersingh7038 2 роки тому +1

    Waheguru ji ਵਾਹਿਗੁਰੂ ਜੀ 🙏🙏

  • @MusicBaaz
    @MusicBaaz 2 роки тому +10

    WaheGuru Ji Hamesha khush Rakhe Aapko aur aapke Parivar ko Big Brother

  • @shivdevuppal.5713
    @shivdevuppal.5713 2 роки тому +1

    You are also great.

  • @rkjhaofficial5847
    @rkjhaofficial5847 Рік тому

    Ye video meri life changing video hai

  • @bskahlonsingh9826
    @bskahlonsingh9826 2 роки тому +3

    Jindgi jindabad

  • @safalluthra3263
    @safalluthra3263 2 роки тому +4

    Inspiring

  • @billuautoservice3204
    @billuautoservice3204 2 роки тому +1

    Good good sir ji good 👌 nice 👍 job sir ji

  • @jeewanjot5382
    @jeewanjot5382 2 роки тому +2

    Very good

  • @surindersingh-nx1hc
    @surindersingh-nx1hc 2 роки тому +2

    Good ji

  • @onkarsingh5678
    @onkarsingh5678 2 роки тому +1

    Heart broken story dair aye drust aye 🙏

  • @dhirajbhatia8862
    @dhirajbhatia8862 2 роки тому +3

    Guru g

  • @arvindersingh710
    @arvindersingh710 2 роки тому

    ਬਹੁਤ motivational ,

  • @sureshactor7335
    @sureshactor7335 2 роки тому

    SOOOOOOO GREAT GAVIE BROTHER❣️❣️

  • @karanjohal497
    @karanjohal497 2 роки тому +3

    Welcome jindgi

  • @preetmohinder5568
    @preetmohinder5568 2 роки тому +2

    🙏🙏 brother thanks

  • @ishpreetsingh7179
    @ishpreetsingh7179 2 роки тому

    Very motivational story

  • @manjeetdevi543
    @manjeetdevi543 2 роки тому

    ਨਾ ਭਰਾਵਾ ਨਾ ਤੇਰੀ ਗੱਲ ਸੁਣ ਕੇ ਸਿਰ ਦਰਦ ਹੋਣ ਲੱਗ ਗਿਆ

  • @jogasidhu5669
    @jogasidhu5669 2 роки тому +1

    very very nice story

  • @shivakarwal1037
    @shivakarwal1037 2 роки тому +1

    Waheguru ji

  • @nishansingh4937
    @nishansingh4937 2 роки тому +1

    God bless you

  • @simransingh6825
    @simransingh6825 2 роки тому

    He is my counselor in drug rehab Kuldeep billa ji

    • @gurveenbajwa4274
      @gurveenbajwa4274 2 роки тому

      Hlo bhra apa yr anonymous kida join kr skde aa?

  • @bamnaraempire744
    @bamnaraempire744 2 роки тому +1

    Jindgi zindabaad 👍🙏

  • @jaswinderdhaliwal5441
    @jaswinderdhaliwal5441 2 роки тому +1

    Good job 👍

  • @parveenshukla6350
    @parveenshukla6350 2 роки тому

    Nice video God bless your family

  • @karamjitsingh6842
    @karamjitsingh6842 2 роки тому

    Thanx

  • @majhealemunde452
    @majhealemunde452 2 роки тому

    Bohat vadia laga sun k🙏❤️

  • @harjeetsappal4176
    @harjeetsappal4176 2 роки тому +1

    Good advice

  • @tarsemazad1754
    @tarsemazad1754 2 роки тому +1

    Very good brother

  • @pind98
    @pind98 2 роки тому

    Very nicely done ,

  • @singh64155
    @singh64155 2 роки тому +1

    What a story sir 👍

  • @ajaharkhan1722
    @ajaharkhan1722 7 місяців тому

    Love you bhai❤

  • @Mohammadislaam1234
    @Mohammadislaam1234 2 роки тому

    Shukria adaa karo apni rabb wargi family da

  • @VinayKumar-zl4lp
    @VinayKumar-zl4lp 2 роки тому

    Great revolution in the life

  • @sukhdevkalsi5640
    @sukhdevkalsi5640 2 роки тому

    Happy 24th birthday brother. God bless you 🤗🌈🌅🙏