Bhai yr meri stori aap se bhi bhuri h is chitta ke krke lakho ka pi gya m kya kro aap ki trh chod du bta yr help kro ye nasha mere aur meri family mrne wale halat h
Thank you so much for your story bro. I myself am too an ex addict. I’m now 3 years clean and my parents are a big part of me getting better. Babaji kirpa kare🙏🏼❤️
Thnx bro teri video dekhi thi 3 month pehle ur story motivated me a lot 2 months completed without nasha . leave everything behind forever thnx bro meri dil se dua h tujhe bohot jiyega ...thnx bro 1/12/2020 - 9/2/2021 journey still continues love from delhi 👍🏻👍🏻👍🏻👍🏻🙏🙏🙏🙏🙏
Veere rab da Roop hi aa tu.tuhandi ek video 18 mint vali ek sal pehla dekhi c main te os din tu Meri v Zindagi sudar gyi c .tuhada mainu phone v Aya c odo . thanks veere Meri Zindagi bachan lai.bas tuhanu ek var mil k jaffi Pani aa.love you so much Gill veere.
Nothing More STRONGER Than A BROKEN Man Rebuilding Himself. Bus eh gul yad rakhi sikander bai. Baki Galti her bande tu ho jandi aa, per tainu galti da ehsas hoeya, tu himmat kiti te us narak cho bahr nikliya. Rab rakha.
veere mai bout saal pehla tuhadi ik video dekhi c, te oss baad mai oh video bout vaar dekhi aa bout vaari emotional v hoyi tuhanu sunn k. veer mera bout jayada sohna a khush reh teri bout lambi umar hove 🙏
Bhaji tuc ehna nsheya nu shdd k apni zindgi di new starting kiti...bott vdia gl bhaji...waheguru g hmesha tuhanu trakiya bhakshn....pr bhaji ohna maawa da dena kon dewe...jehdiya chawa ladaa ,dudh malayiaa nal apne putta nu pal diya aa te fr ohi putt ohna nu roll de aa...apne app nu koi lakh dukhi kre...pr apne maa baap nu kdi ni dukhi krna chahida..SARBAT DA BHLA
Josh talk te sikander veer Dona da he bahut dhanwaad mai bahut motivate Hoya is video nu dekh sun k te bahut roya 😭😭 v gala baata he kuch Ida dia c is video vich do dobara dhnwaad karda ha waheguru meher kari sab te
yr teri story Sun ke bahut dukh hoiya....fr v vadiya gall a tusi nasha shadd dita..baki rabb tuhnu nashe to door rakhe.te Rabb tuhanu hamesha khush rakhe. ...God bless you bro👍
Eh jehrea ney unlike kita.. Phela eh dso unlike waleo thuhanu es video unlike wali kehri gal kite... Har ik insan da ik past hunda aa jey ohs insan ney changa jivan je reha aa thuhanu unlike walea nu ki problem aa...... Any way thuhanu thuhade warge cheap lokh kise di khushi. Kise di traki dekh nai sakde.......... Well done sikander waheguru always app nal aa... 🙏🙏🙏🙏🙏🙏🙏
@@dildarsingh8421.... Lagda ta eda aa.. Eh lokh kar ve sakde aa ehi kuj aa ena kol......... Anyway bhu cheap lokh hunde eda dey parwah nai krde.......... And sikander real hero.... 👏👏👏well done sikander
bhut bhut dhnwad veere tera eh gallan sunan de layi mai tai mera maa huni eh video dekh rahe c tai tereya gallan sun k maa deya akhan ch athru a gaye tai usde athru dekh k mera rona nikal gya tai ajj soch leya ki hun ajj to nasha nahi karna yaaran bhut dukh de laye apni Maa nu Peo nu Eh video mere bhen n england to bheji a Bas hun nahi veere bhut bhut thanks mere veereya
Recovery is a great war, I know it reason being recently I am also recovered it but suffered from lots of physically and psychological problems. That’s why I know its pain.
Veere tu nsha krda c ede vch teri glti nhi c eh halat ee eda de hojnde baki tu eh video vch dsn da honsla rkhya bhut bhut mehrbani bhut ghr bch skde salute aa veer tinu te rabb saryyya dia mava nu lambi umar deve maaa pyo vrga koi nhi is dunia vch 🙏🙏
Great veere yug yug jio you are inspiration for all .tusi nasha chdd gye nhi te sabb kehnde k ikk var nasha kita dubara sari life ni chutda .n ekk slam tade honsle nu jo ene honsle nal apni story sunai 👍🏻
U r great because u r the only person I know who got out of the situation and u r sooooooooo strong, u r an ideal for a brother,a husband, and a boy who love his family.
Tere parents nu slaam veere and tenu v jo tu es drugs cho bahr nikl ayeya ,es drugs ne punjab de putt kho laye ne mawa to te hun ohna mawa di zindgi bhout buri aa vr jo apne putta to bina es jag te jeondiya ne so , solute aa vr tenu te teri mother nu👍
Very gd bhut good lgya e sab sun k bura v but TC jo kita God bless u ... mai smj skde kyu ajj mere life de kise part nll v eda beet rhi o v es lines ch a gya so pry kro sab good ho jwe ....amber gill
ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq
Hi
Bhai yr meri stori aap se bhi bhuri h is chitta ke krke lakho ka pi gya m kya kro aap ki trh chod du bta yr help kro ye nasha mere aur meri family mrne wale halat h
@@Gayanjyoti2012 fb- Sikander gill dhudike
Sir plz sikander da number send krna
Zindagi za
ਜੋ ਵੀ ਕਿਹਾ ਸੱਚ ਕਿਹਾ ਏ, ਕੋਈ ਢੌਗ ਨੀ ਕੋਈ ਪਾਖੰਡ ਨੀ.........ਸੱਚ ਏ ਤੇ ਮੇਰਾ ਸਲਾਮ ਏ ਇਸ ਭਰਾ ਨੂੰ ਤੇ ਉਸਦੀ ਮਾਂ ਨੂੰ--------ਧੰਨਵਾਦ
Tuhada dhanwad ji
@@JoshTalksPunjabi ਇਸ ਤਰ੍ਹਾਂ ਦੀਆ ਅਸਲੀ ਸਖਸ਼ੀਅਤਾਂ ਨੂੰ ਹੀ ਅੱਗੇ ਲੈ ਕੇ ਆਓ, ਜਿਹਨਾਂ ਦੀ ਜ਼ਿੰਦਗੀ ਵਿਚ ਅਸਲ ਹੋ ਗੁੱਜਰੀਆ ਹੋਵੇ ,,,,,,,,,,,,, ਦੂਸਰੇ ਦੀਆ ਉਦਾਰਨਾ ਦੇਂਣ ਵਾਲਿਆਂ ਨੂੰ ਕੋਈ ਸੁਨਣਾ ਪਸੰਦ ਨੀ ਕਰਦਾ,,,,,ਮੈਨੂੰ ਬਹੁਤ ਆਸ ਏ ਤੁਹਾਡੇ ਤੇ , ਇਕ ਵਾਰ ਫਿਰ ਤਹਿ ਦਿਲੋਂ ਧੰਨਵਾਦ ਜੀ
Waheguru Waheguru
Bilkul sahi kiha g I agree g
Hun maa da dyan rakhi veere😭😭😭
ਮਾਂ ਬਿਨਾਂ ਵੀ ਕੋਈ ਆਪਣਾਂ ਨੀਂ ਤੇ ਬਾਪੂ ਤੋਂ ਉਪਰ ਵੀ ਕੋਈ ਆਪਣਾਂ ਨੀਂ ਮੁੜ ਆਓ ਵੀਰੋ ਇਹ ਮਾੜੇ ਦੌਰ ਚੋਂ 🙏🏻🙏🏻
ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁਲਿਆ ਨੀ ਕਹਿੰਦੇ ,ਰੱਬ ਤੈਨੂੰ ਲੰਬੀ ਉਮਰ ਬਖਸ਼ੇ ਵੀਰ
Dhanwad ji
O yaar chhoda kaise yah to bata de baki baten tune man ne kutiya jo bhi kutte Shayad tu menu janda hai ek variety that chhoda kaise Chhota kaise
ਲੋਕਾਂ ਦੀ ਪਰਵਾਹ ਨਾ ਕਰ ,ਗੁਰੂ ਤੈਨੂੰ ਚੜਦੀ ਕਲਾ ਵਿਂਚ ਰਖੇ ,ਛੋਟੇ ਵੀਰ
ਅੱਜ ਦੇ ਸਮੇਂ ਚ ੳਹ ਲੋਕ ਜੋ ਨਸ਼ਾ ਛਡਵਾਉਣ ਚ ਭੂਮਿਕਾ ਨਿਭਾ ਰਹੇ ਨੇ ੳਹ ਅੱਜ ਦੇ 'ਦੇਵੀ ਦੇਵਤੇ' ਨੇ
ੳਹ ਅਸਲੀ ਹੀਰੋ ਨੇ
ਉਨ੍ਹਾ ਦਾ ਦਿਲੋਂ ਸਤਿਕਾਰ🙏🏻🙏🏻
Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.
Navpretsingh Lovei mera bro v 9 mnth lga k aia schi Sanu centre de owner dusra rbb lgde ne prmatma kre KDE kise maa Da putt behn da Bai drgs te Na lge
Hnji parmatma di kirpa e hun tk pr bhut bhut de lgdak KDE koi nshe te Na lge pr bro... De theek hon Di Kushi mere Mmi ne Ni dekhi
Navjot Kaur kinaa time hoeea brother aae nuu??
Iqbal Bhella veere 13 Dec.... Nu aia 1 mnth hon vala
Thank you so much for your story bro. I myself am too an ex addict. I’m now 3 years clean and my parents are a big part of me getting better. Babaji kirpa kare🙏🏼❤️
veer please help me
@@kandolaguri374 what’s going on bro
Brother married bande nu nasha sadn toh bahd jehri problem ohndi a usda ilah ki a
Ki treatment lea c vr. Kida long recovery kiti. Tra ph no milju y
ਜਦੋਂ ਤੋਂ ਸਿਕੰਦਰ ਸਿੰਘ ਬਣਿਆਂ ਉਸ ਟਾਈਮ ਨੂੰ ਮੁਬਾਰਕ ਜੀਉ ਜੀਉ ਅੱਗੇ ਵਧੋ
Thnx bro teri video dekhi thi 3 month pehle ur story motivated me a lot 2 months completed without nasha . leave everything behind forever thnx bro meri dil se dua h tujhe bohot jiyega ...thnx bro 1/12/2020 - 9/2/2021 journey still continues love from delhi 👍🏻👍🏻👍🏻👍🏻🙏🙏🙏🙏🙏
ਵੀਰ ਤੇਰੀ ਮਾਂ ਨੂੰ ਸਲਾਮ ਏ।
🙌🙌🙌🙌
Sira AAA veera
ਜੋਸ਼ Talks you are doing great job in Punjab. God bless you.
ਕੱਲ੍ਹ ਸਿਕੰਦਰ ਮੇਰੇ ਕੋਲ ਮੇਰੇ ਘਰ ਆਇਆ ਸੀ ਮੇਰੇ ਬੇਟੇ ਨਾਲ ਸੱਚੀਂ ਰੂਹ ਖੁਸ਼ ਹੋ ਗਈ ਸਿਕੰਦਰ ਨੂੰ ਮਿਲ ਕੇ ❤❤
ਸ਼ੁਕਰੀਆ ਹੱਡ ਬੀਤੀਆਂ ਦੱਸੀਆਂ ਧੰਨਵਾਦ ।। ਧੰਨ ਉਹ ਮਾਂ ।।
ਵੀਰੇ ਤੂੰ ਬਹੁਤ ਕਿਸਮਤ ਵਾਲਾ ਚੋ ਸਮੇ ਰਹਿੰਦੇ ਇਸ ਨਰਕ ਚੋ ਮੁੜ ਆਇਆ👍👍
Shii gll
ਇਹ ਆ ਸਾਡੇ ਆਲਾ Sikander Gill Dhudike ਜਿਹਨੇ ਆਪਣੀ ਜਿੰਦਗੀ ਦੀ ਜੰਗ ਜਿੱਤੀ । ਸ਼ੇਅਰ ਜਰੂਰ ਕਰਨਾ ਸ਼ਾਇਦ ਤੁਹਾਡੇ ਕਿਸੇ ਆਪਣੇ ਦੀ ਜਿੰਦਗੀ ਬਚ ਜਾਵੇ ।
Sahi keha ji 💪💪💪
Plzzz dsi oo veer da pind kehra
@@HarpreetKaur-ge5nz ਪਿੰਡ ਢੁੱਡੀਕੇ ਜਿਲਾ ਮੋਗਾ
ਧਰਮਿੰਦਰ ਭਾਜੀ ਮੈਨੂੰ ਸਿਕੰਦਰ ਭਾਜੀ ਦਾ ਨੰਬਰ ਮਿਲ ਸਕਦਾ ਹੈ
ਅਗਰ ਹੈ ਤਾਂ ਮੈਨੂੰ reply ਕਰੋ
Sachi waheguru g ne mehar krti baba g veere nu khush rkhyo..salute a veere nu te Mata g nu
ਬਹੁਤ ਹੀ ਭਾਵਨਾਵਾਂ ਨਾਲ ਭਰੀ ਜ਼ਿੰਦਗੀ।
ਕਈਆਂ ਲਈ ਸਿਰਫ਼ ਇੱਕ ਕਹਾਣੀ।
ਬਹੁਤ ਕਈਆਂ ਲਈ ਇੱਕ ਸੇਦ।
ਦੁਆਵਾਂ
ਹੱਸਦੇ ਵੱਸਦੇ ਰਹੋ।
Hello
ਵੀਰ ਜੀ ਤੁਹਾਡੀ ਮਾਂ ਦੀ ਆਤਮਾ ਨੂੰ ਜਰੂਰ ਸ਼ਾਂਤੀ ਮਿਲੀ ਹੋਵੇਗੀ
ਬਹੁਤ ਸੋਹਣੀ ਗੱਲ ਕਹੀ ਜੀ
Veere rab da Roop hi aa tu.tuhandi ek video 18 mint vali ek sal pehla dekhi c main te os din tu Meri v Zindagi sudar gyi c .tuhada mainu phone v Aya c odo . thanks veere Meri Zindagi bachan lai.bas tuhanu ek var mil k jaffi Pani aa.love you so much Gill veere.
Same story veere shade ghr hai 😭😭😭😭😭
Rooh kambh gaye ji!!! Kise ma da putt eho jiya halat vich na pave. God bless you bai ji. Waheguru mehar kare
Waheguru ji Mehar kare 🙌🙌🙌
Sab.usde.rangaa
@@avtarsandhu5439 sahi keha bai ji
Sahi baat keh rhe hai subajit paji
Sahi gal kiti ji
ਇੱਕ ਸਿਕੰਦਰ ਨੇ ਜੱਗ ਜਿੱਤਣ ਲਈ ਨਿਕਲਿਆ ਉਹ ਜਿੰਦਾ ਰਹਿੰਦਾ ਤਾਂ ਸ਼ਾਇਦ ਸਾਰੀ ਦੁਨੀਆਂ ਜਿੱਤ ਵੀ ਲੈਂਦਾ ਸਾਡੇ ਏਹ ਸਿਕੰਦਰ ਨੇ ਆਪਣੇ ਬਿਗੜੇ ਮਨ ਨੂੰ ਜਿੱਤਿਆ ਤੇ ਨਸ਼ੇ ਦੀ ਦਲਦਲ ਵਿਚੋਂ ਨਿਕਲ ਗਿਆ।ਸ਼ਾਬਾਸ਼ ਬਹੁਤ ਬਹੁਤ ।ਵਾਹਿਗੁਰੂ ਕਰੇ ਸਾਡੇ ਏਸ ਸਿਕੰਦਰ ਦੀ ਕਹਾਣੀ ਸੁਣ ਕੇ ਨਸ਼ਾ ਕਰਨ ਵਾਲੇ ਨੌਜਵਾਨ ਵੀ ਆਪਣੇ ਮਨ ਨੂੰ ਜਿੱਤਣ ਤੇ ਨਸ਼ੇ ਦੇ ਕੋਹੜ ਨੂੰ ਸਦਾ ਲਈ ਛੱਡ ਦੇਣ।
ਦੁਨੀਆਂ ਤੇ ਮਨ ਜਿੱਤਣਾ ਔਖਾ ਹੈ।ਸਿਕੰਦਰ ਨੇ ਜਿੱਤ ਕੇ ਮਿਸਾਲ ਕਾਇਮ ਕੀਤੀ ਹੈ।ਵਾਹਿਗੁਰੂ ਹਰ ਤੇ ਇੱਦਾਂ ਮਿਹਰ ਕਰੇ।
ਰੋਣਾ ਆ ਗਿਆ ਯਾਰ -- ਸੱਚੀਂ--
Khush raho
Sahi gall
Rona gyaa😭😭😭😭😭
ਇਹ ਸਟੋਰੀ ਸੁਣ ਕੇ ਬੜਾ ਦੁੱਖ ਹੋਇਆ ਉਸ ਮਾਂ ਲਈ ਜਿਸ ਨੇ ਏਨੇ ਦੁੱਖ ਝੱਲੇ
Chlo Veer Tenu Haje Tak Ehsas Tan Hai Aapda Kite Hoye Da 💯🙏🏻
Salute aw Veere 🙏🏻🙏🏻
Nothing More STRONGER Than A BROKEN Man Rebuilding Himself. Bus eh gul yad rakhi sikander bai. Baki Galti her bande tu ho jandi aa, per tainu galti da ehsas hoeya, tu himmat kiti te us narak cho bahr nikliya. Rab rakha.
Sahi keha ji
ਜਿਹੜੇ ਵੀਰ ਅੱਜ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਅੱਜ ਦੇਵਤੇ ਆ ਜਰੂਰੁ ਵੀਰ ਵੱਧ ਤੋਂ ਵੱਧ ਨਸ਼ਾ ਮੁਕਤੀ ਲਈ ਆਪਣਾ ਯੋਗਦਾਨ ਪਾਓ ਤਾਂ ਜੋ ਅੱਜ ਆਪਣਾ ਪੰਜਾਬ ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲ ਜਾਵੇ
Sahi keha ji
Sikander veer ji ਦਾ ਦੇਣ ਮੈਂ ਸਾਰੀ ਉਮਰ ਨਹੀਂ ਦੇ ਸਕਦੀ ਜਦੋਂ ਮੈਨੂੰ ਵੀਰ ਦੀ ਲੋੜ ਪਈ ਵੀਰ ਜੀ ਨੇ ਮੇਰੀ ਮੱਦਦ ਕੀਤੀ ਮੇਰਾ ਘਰ ਬਰਬਾਦ ਹੋਣੋਂ ਬਚ ਗਿਆ। ਮੇਰੇ ਪਤੀ ਦੀ ਜ਼ਿੰਦਗੀ ਬਚ ਗਈ ਮੇਰੇ ਲਈ ਸਿੰਕਦਰ ਵੀਰ ਰੱਬ ਦਾ ਰੂਪ ਏ। 🙏🙏🙏
Didi no. Send krdo vere da plz mnu v bhut lod aa
bai mai v khud chaddea sab kuj
ajj v oh time baare
sochdaa taa dil ro paindaa yr.........
very good job bhraa.......
Dhanwad ji
ਢੁੱਡੀਕੇ ਪਿੰਡ ਨੇ ਕਦੀ ਲਾਲਾ ਲਾਜਪਤ ਰਾਏ ਵਰਗੀ ਸ਼ਖਸੀਅਤ ਨੂੰ ਜਨਮ ਦਿੱਤਾ ਅਤੇ ਅੱਜ ਤੇਰੇ ਵਰਗੇ ਮਸੀਹੇ ਨੂੰ ਜਿਸਨੇ ਆਪ ਤਾਂ ਨਸ਼ਿਆਂ ਖਿਲਾਫ ਜਿੱਤ ਹਾਸਲ ਕੀਤੀ ਅਤੇ ਹੂਨ ਦੂਜਿਆਂ ਨੂੰ ਵੀ ਚੰਗੇ ਰਾਹ ਪਾ ਰਿਹਾ ਹੈ ।ਸਲਾਮ ਹੈ ਵੀਰ ਤੈਨੂੰ ।
God bless uh sikander tere kali kali gal 100% sach te sahi aw
Waheguru ji mehar kare
Hllo Jimmy g
veere mai bout saal pehla tuhadi ik video dekhi c, te oss baad mai oh video bout vaar dekhi aa bout vaari emotional v hoyi tuhanu sunn k. veer mera bout jayada sohna a khush reh teri bout lambi umar hove 🙏
Mr. Sikander singh gill you r a great. Job... I know tuc bahut galt kam kita but, at a time, I'm proud of you......
Bhaji tuc ehna nsheya nu shdd k apni zindgi di new starting kiti...bott vdia gl bhaji...waheguru g hmesha tuhanu trakiya bhakshn....pr bhaji ohna maawa da dena kon dewe...jehdiya chawa ladaa ,dudh malayiaa nal apne putta nu pal diya aa te fr ohi putt ohna nu roll de aa...apne app nu koi lakh dukhi kre...pr apne maa baap nu kdi ni dukhi krna chahida..SARBAT DA BHLA
ਵੀਰ ਤੇਰੇ ਵੱਲ ਦੇਖ ਕੇ ਦੂਸਰੇ ਵੀ ਸਬਕ ਲੈਣ।
Josh talk te sikander veer Dona da he bahut dhanwaad mai bahut motivate Hoya is video nu dekh sun k te bahut roya 😭😭 v gala baata he kuch Ida dia c is video vich do dobara dhnwaad karda ha waheguru meher kari sab te
ਜਿੰਨਾ ਚਿਰ ਤੱਕ ਸਾਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਕਜੁੱਟਤਾ ਨਹੀਂ ਦਿਖਾਓਦੇ ਜਾਗਰੂਕ ਹੋ ਕੇ ।ਓਨਾ ਚਿਰ ਧੱਕੇ ਪੈਂਣੇ , ਇਹ ਗੱਲ ਪੱਲੇ ਬੰਨ ਲੈਂਣੀ ਚਾਹਿਦੀ ਕਿ ਪੰਜਾਬ ਦਾ ਹਰ ਨੌਜਵਾਨ ਤਿੰਨ ਸਟੇਜਾਂ ਚੋਂ ਨਿਕਲੇਗਾ ੧. ਨਸ਼ਿਆਂ ਦੀ ਦਲਦਲ । ੨. ਅੱਤ ਦੀ ਬੇਰੁਜ਼ਗਾਰੀ । ੩. ਭਿ੍ਸ਼ਟਾਚਾਰ ਜਿਸ ਚ ਕਾਨੂੰਨ ਵੱਡੇ ਪੱਧਰ ਤੇ ਘਾਣ ਕਰ ਰਿਹਾ ਆਮ ਲੋਕਾਂ ਦਾ ਤੇ ਦੂਜਾ ੨ ਨੰਬਰੀ ਧੰਧੇ ।
Good vr
yr teri story Sun ke bahut dukh hoiya....fr v vadiya gall a tusi nasha shadd dita..baki rabb tuhnu nashe to door rakhe.te Rabb tuhanu hamesha khush rakhe. ...God bless you bro👍
Eh jehrea ney unlike kita.. Phela eh dso unlike waleo thuhanu es video unlike wali kehri gal kite... Har ik insan da ik past hunda aa jey ohs insan ney changa jivan je reha aa thuhanu unlike walea nu ki problem aa...... Any way thuhanu thuhade warge cheap lokh kise di khushi. Kise di traki dekh nai sakde.......... Well done sikander waheguru always app nal aa... 🙏🙏🙏🙏🙏🙏🙏
Dhanwad ji
Eh unlike chitta vechan alya ne kitta bai
@@dildarsingh8421.... Lagda ta eda aa.. Eh lokh kar ve sakde aa ehi kuj aa ena kol......... Anyway bhu cheap lokh hunde eda dey parwah nai krde.......... And sikander real hero.... 👏👏👏well done sikander
Mn Preet ji
Sale machde a Nasha kyu shd ta
ਏਦਾਂ ਆਪਣੀ ਸੱਚੀ ਕਹਾਣੀ ਸੁਣਾਉਣੀ ਵੀ ਬਹੁਤ ਵੱਡੀ ਗੱਲ ਆ, ਬਾਕੀ ਵਾਹਿਗੁਰੂ ਮਿਹਰ ਕਰੇ ਸਭ ਤੇ,
ਰੱਬ ਤੇਰੀ ਉਮਰ ਲੰਬੀ ਕਰੇ
Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.
bhut bhut dhnwad veere tera eh gallan sunan de layi mai tai mera maa huni eh video dekh rahe c tai tereya gallan sun k maa deya akhan ch athru a gaye tai usde athru dekh k mera rona nikal gya tai ajj soch leya ki hun ajj to nasha nahi karna yaaran bhut dukh de laye apni Maa nu Peo nu Eh video mere bhen n england to bheji a Bas hun nahi veere bhut bhut thanks mere veereya
Wah bai mere bday wale din ena vdia kaam kita tu...... thankew ena vdia b'day gift den liye
Janamdin di badhaiyan bai
Thankew bai but 22 nu a os din bai me drug chadiya
ਇਹ ਬਿਮਾਰੀ ਪੰਜਾਬ ਦੇ ਬਹੁਤ ਘਰ ਤਬਾਹ ਕੀਤੇ .....ਤੇ ਇਸ ਵੀਰ ਦੀ ਭੀੜ ਓਹੀ ਜਾਣਦਾ ਜਿਹਨੂੰ ਇਹਦੀ ਭੀੜ ਦਾ ਇਹਸਾਸ ਹੀ....ਦੇਰ ਆਏ ਦਰੁਸਤ ਆਏ
Recovery is a great war, I know it reason being recently I am also recovered it but suffered from lots of physically and psychological problems. That’s why I know its pain.
I am 3 month clean😂😂😂😂
ਸਿਕੰਦਰ ਵੀਰ ਅੱਜ ਪੰਜਾਬ ਚ ਿੲਹ ਹਾਲਾਤ ਅੱਧੇ ਨਾਲੋ ਵੱਧ ਘਰਾ ਦੇ ਅਾ।ਮਾਂ ਤਾ ਰੱਬ ਦਾ ਦੂਜਾ ਨਾਂਮ ਅਾ। ਮਾ ਪਿਓ ਹੈਨੀ ਤਾ ਸਮਝੋ ਦੁਨਿਅਾ ਚ ਕੁਜ ਹੈਨੀ ਬੰਦੇ ਲੲੀ।। ਅਾਪਣੀ ਮਾ ਨੂੰ ਪਿਅਾਰ ਕਰੋ ਓਹਦੇ ਚ ਹੀ ਦੁਨੀਅਾ ਦ ਸਾਰਾ ਸੁਖ ਅਾ। ਅਾਪਣੇ ਪੰਜਾਬ ਚ ਬਹੁਤ ਘਰ ੳਜੜ ਗੲੇ ਨਸ਼ੇ ਕਰਕੇ...ਰੱਬ ਦਾ ਵਾਸਤਾ ਨਸ਼ੇ ਛੱਡੋ ਜਿੰਦਗੀ ਜੀਓ ਕੇ ਮਾ ਬਾਪ ਨੂੰ ਵੀ ਮਾਣ ਹੋਵੇ
Duniya d sab to vadia video vad to vad share kro yaroooo
Veere tu nsha krda c ede vch teri glti nhi c eh halat ee eda de hojnde baki tu eh video vch dsn da honsla rkhya bhut bhut mehrbani bhut ghr bch skde salute aa veer tinu te rabb saryyya dia mava nu lambi umar deve maaa pyo vrga koi nhi is dunia vch 🙏🙏
I really appreciate you brother for coming back into life.
ਮੁਬਾਰਕਬਾਦ ਜੀ ਜਿਉਂਦੇ ਵੱਸਦੇ ਰਹੋ ਯਾਰੋ ਨਵੀ ਜਿੰਦਗੀ ਆਉਣ ਵਾਸਤੇ ਉਪਰਾਲੇ ਕਰਦੇ ਰਹੋ ਜਾਗਰੂਕ ਕਰਨ ਲਈ ਕਰਦੈ ਰਹੋ
Veere di story bhut tragic a god bless you . For new life
ਧੰਨਵਾਦ ਜੀ
Barer
Verry good job God bless you bro
ਗੱਲ ਬਹੁਤ ਕੈਟ ਸੇਅਰ ਕੀਤੀ ਵੀਰ ਨੇ ਮਾ ਨੂੰ ਸਲਾਮ ਬਾਈ😐 ਬਹੁਤ ਗੱਲਤੀਆ ਹੋ ਗਈਆ ਤੇਰੇ ਕੋਲ ਹੁਣ ਮਾ ਦਾ ਧਿਆਨ ਰੱਖੀ
Sahi keha bai
ਉਲੂਆ ਤੇ ਚਮਗਿਦੜਾ ਨੂੰ ,
ਕਹਿੰਦੇ ਸੂਰਜ ਤੋ ਅਲਰਜੀ ਆ।
ਪਰ ਸੂਰਜ ਨੂੰ ਇਸ ਗੱਲ ਤੋ ਕੋਈ ,
ਫਰਕ ਨੀ ਪੈਂਦਾ ....👍👍
👌
Good Bro thanks
Veere likhan lyi taan kush nii par veere thanks tera tu nasha shad taa god bless u veere rona e aa gyea teri story sun k 🙇🏻♂️🙇🏻♂️
Well I can feel it’s damn impossible for the person doing drugs and for their loving ones even . But you and your family make it possible
WELL DONE 👍
ਸਹੀ ਗੱਲ ਹੈ ਜੀ ਚਿੱਟੇ ਘਰਾਂ ਦੇ ਘਰ ਖਰਾਬ ਹੋ ਰਹੇ ਨੇ ਵੀਰ ਜੀ ਮੇਰੇ ਇਹ ਦਿਨ ਦੇਖੇ ਆ ਰੱਬ ਇਹ ਸਮਾਂ ਕਿਸੇ ਨੂੰ ਨਾਲ ਦਿਖਾਵੇ ਮੇਰੀ ਇਹੌ ਅਰਦਾਸ ਕਰਨ ਹਾ ਕੇ ਨੂੰ ਇਹ ਦਿਨ ਨਾਲ ਦਿਖਾਵੇ😭😭😭😭😭😭😭
Main taa avde aap nu changa samajda jihne kde nasha taste tkk nhi kita I am frm fazilka punjab.
ਮੈਨੂੰ ਆਵਦੇ ਆਪ ਤੇ ਬਹੁਤ proud ਫੀਲ ਹੁੰਦਾ ਕਿ ਨਾ ਮੈਂ ਨਸ਼ਾ ਕਰਦਾ ਨਾ ਸਾਡੇ ਪਿਉ ਦਾਦੇ ਨਸ਼ੇੜੀ।
Great veere yug yug jio you are inspiration for all .tusi nasha chdd gye nhi te sabb kehnde k ikk var nasha kita dubara sari life ni chutda .n ekk slam tade honsle nu jo ene honsle nal apni story sunai 👍🏻
U r great because u r the only person I know who got out of the situation and u r sooooooooo strong, u r an ideal for a brother,a husband, and a boy who love his family.
Rightly said
Aj my bhut roi teri khani sunke kio ki mnu vo kuj yad aa gia khush rh beta mava es tra dia hi hundia ny
Sahi keha ji
😭😭😭😭 ruhhhh kmlaaa gei veer #wmk..🙏🙏🙏
Good Veer Ji, ਰੱਬ ਹੁਣ ਤੁਹਾਨੂੰ ਉਸ ਨਸ਼ੇ ਤੋਂ ਦੁਰ ਰੱਖੇ
very good Sikander brother. love you from Canada.
Dhanwad ji
Tere parents nu slaam veere and tenu v jo tu es drugs cho bahr nikl ayeya ,es drugs ne punjab de putt kho laye ne mawa to te hun ohna mawa di zindgi bhout buri aa vr jo apne putta to bina es jag te jeondiya ne so , solute aa vr tenu te teri mother nu👍
Veere teri wali story aa dady v same aa mai v same ho gya c thore din pehla new year te new life start kiti aa kasam kha k
Wish you luck for your new life.
Luv-e Singh good bro
Baba mehar kre ver
gud bro
Gud veer hun dubara oh society ch na jayi
ਵੀਰੇ ਕਸਮ ਲੱਗੇ ਤੂੰ ਮੈਨੂੰ ਰਵਾ ਦਿੱਤਾ 😢
ਕਿਉਕਿ ਮੈਨੂੰ ਮੇਰਾ ਬੀਤਿਆ ਕੱਲ ਯਾਦ ਆ ਗਿਆ
ਮੈ ਸੱਤ ਸਾਲ ਚਿੱਟਾ ਪੀਤਾ
ਸਾਰਾ ਘਰ ਬੂਹਾ ਇਸ ਨਸ਼ੇ ਵਿੱਚ ਬਰਬਾਦ ਕਰਤਾ
ਜਿਵੇ ਤੂ ਆਵਦੀ ਮਾਂ ਨੂੰ ਕੁੱਟਦਾ ਮਾਰਦਾ ਸੀ,, ਮੈਂ ਵੀ ਏਦਾ ਹੀ ਮਾਂ ਬਾਪ ਤੇ ਹੱਥ ਚੱਕਦਾ ਸੀ,, ਸਿਰਫ ਪੈਸੇ ਲੈਣ ਪਿੱਛੇ ,, ਵੀਰੇ ਤੇਰੀ ਮੇਰੀ ਕਹਾਣੀ ਜਵਾਂ ਸੇਮ ਆਂ ,,
ਭਾਵੇ ਅੱਜ ਮੈਨੂੰ ਚਿੱਟਾ ਛੱਡੇ ਨੂੰ ਚਾਰ ਸਾਲ ਦੇ ਕਰੀਬ ਸਮਾਂ ਹੋ ਗਿਆ ਹੈ। , , ਪਰ ਅੱਜ ਵੀ ਜਦੋਂ ਮੈਂ ਆਵਦੀਆਂ ਕਰਤੂਤਾਂ ਨੂੰ ਯਾਦ ਕਰਦਾ ਹਾਂ ਤਾਂ ਦਿਲ ਕਰਦਾ ਕਿ ਸਾਲਾ ਕੁਝ ਖਾਕੇ ਮਰ ਜਾਵਾ,,
ਵੀਰੇ ਮੈਂ ਤੈਨੂੰ ਸਲਾਮ ਕਰਦਾ ਹਾਂ ਕਿ ਤੂ ਆਵਦੀ ਜਿੰਦਗੀ ਦਾ ਕੋੜਾ ਸੱਚ ਲੋਕਾ ਨੂੰ ਦੱਸਣ ਦੀ ਹਿੰਮਤ ਕੀਤੀ ,, ਕਿਉਕਿ ਇਹ ਸਾਲੇ ਕੁੱਤੇ ਲੋਕ ਅਗਲੇ ਦਾ ਮਜ਼ਾਕ ਬਣਾ ਕੇ ਮਰਨ ਤੱਕ ਲੲੀ ਮਜਬੂਰ ਕਰ ਦਿੰਦੇ ਆ ,,,
ਤਾਹੀ ਵੀਰੇ ਮੇਰੇ ਵਿੱਚ ਤਾਂ ਏਨੀ ਹਿੰਮਤ ਹੈਨੀ,, ਕੇ ਮੈਂ ਆਵਦੀ ਵੀਡੀਓ ਬਣਾ ਕੇ ਪਾ ਸਕਾ,,,
ਪਰ ਤੇਰੇ ਜਜਬੇ ਨੂੰ ਸਲਾਮ ਆ ਵੀਰਾ,,
ਰਹੀ ਗੱਲ ਮੇਰੀ ਤਾਂ ਭਰਾ ਮੈਂ ਆਵਦੀ ਜਮੀਨ ਜਾਇਦਾਦ ਸਾਰਾ ਕੁੱਝ ਗਵਾ ਲਿਆ ਇਸ ਨਸ਼ੇ ਵਿੱਚ,,
ਭਾਵੇ ਅੱਜ ਛੱਡ ਵੀ ਚੁੱਕਾ ਹਾਂ,, ਪਰ ਇਹ ਸਮਝ ਨਹੀਂ ਆਉਂਦੀ ਕਿ ਮੈਂ ਰੋਟੀ ਕਿਥੋ ਖਾਣੀ ਆਂ ,,
ਕਿਉਕਿ ਜਿ਼ੰਦਗੀ ਬੋਹਤ ਲੰਮੀ ਆਂ ਵੀਰ
ਰਾਜਿਆ ਵਰਗੀ ਜਿੰਦਗੀ ਬਤੀਤ ਕਰਾਈ ਆ ਮਾਂ ਬਾਪ ਨੇ,, ਗੱਡੀਆਂ,, ਘੋੜੀਆਂ ,, ਮਹਿੰਗੇ ਤੋਂ ਮਹਿੰਗੇ ਸ਼ੋਕ ਪੂਰੇ ਕਰਾੲਏ ਆ ਮੇਰੇ ਬਾਪੂ ਨੇ ਮੇਰੇ,,
ਪਰ ਮੈਂ ਸਭ ਕੁੱਝ ਖੂਹ ਵਿੱਚ ਪਾ ਦਿੱਤਾ ਯਾਰ😢😭
ਭੈਣਚੋ ਮੇਰੇ ਕੋਲੋਂ ਤਾਂ ਦਿਹਾੜੀਆਂ ਵੀ ਨਹੀ ਕਰ ਹੋਣੀਆਂ
ਕੋਈ ਸਮਝ ਨਹੀਂ ਆਉਂਦੀ ਕੀ ਕਰਾਗਾ
ਬਸ ਵਾਹਿਗੁਰੂ ਹੀ ਰਾਖਾ ਮੇਰਾ ਤਾਂ 😢
ਕਿਵੇਂ ਛਡਿਆ ਵੀਰ ਨਸ਼ਾ
ਯਾਰ। veera ਕੁੱਝ ਲਿਖਣ ਨੂੰ ਨਹੀਂ ਆ ਮੇਰੇ ਕੋਲ। ਕੀ ਲਿਖਾਂ ਯਾਰ ਬਸ ਨਸ਼ੇ ਤੋਂ ਡਰ ਲਗਦਾ ਆ 😅😢😢😢😢😢😢😢😢
Same here veer ji
ਮਾਵਾਂ ਠੰਢੀਆਂ ਛਾਵਾਂ, ਵੀਰੇ ਮੇਰਾ ਵੀ ਸੱਚੀ ਤੇਰੇ ਵਾਲਾ ਹਾਲ ਸੀ ਮੈਂ ਵੀ ਚਿੱਟੇ ਦੇ ਨਸ਼ੇ ਚ ਧੁੱਤ ਰਹਿੰਦਾ ਸੀ ਸਾਰਾ ਦਿਨ ਫਿਰ ਚਿੱਟਾ ਛੱਡਿਆ। ਫਿਰ ਦੂਜੇ ਨਸ਼ੇ ਸ਼ੁਰੂ ਕੀਤੇ 5ਗੋਲੀਆਂ ਖਾਣੀਆ ਉਪਰੋਂ 2 ਸ਼ੀਸ਼ੀਆਂ ਪੀਣੀਆ ਸਾਰਾ ਦਿਨ ਗੁੰਮ ਹੋਇਆ ਰਹਿਣਾ ਤੁਰਿਆ ਨੀ ਸੀ ਜਾਂਦਾ ਮੇਰੇ ਤੋਂ ਸਾਰੇ ਨਸ਼ੇੜੀ ਕਹਿਣ ਲੱਗ ਪਏ ਆਪਣੇ ਬਾਪ ਤੇ ਮਾਂ ਨੂੰ ਬਹੁਤ ਤੰਗ ਕੀਤਾ ਹੁਣ ਓਹੀ ਮਾਂ ਪਿਓ ਇਲਾਜ ਕਰਵਾ ਰਹੇ ਨੇ ਮੇਰਾ ਹੁਣ ਸੱਚੀ ਯਾਰ ਬਹੁਤ ਇਹਸਾਸ ਹੁੰਦਾ ਮੈਨੂੰ।
Salute to ur mom from the core of my heart
Tuhada dhanwad ji
Ma di barbri koi ni kr skda
Ajj tuthdi video dekhi bahda dukh hoya par Hun ik gal kahni jo eh sun ke jo be tuthde nal ਜੁੜੇ ਉਹਨਾ ਦਾ ਕਦੇ ਵਿਸ਼ਵਾਸ ਨਾਂ ਤੋੜਣਾ ਕਿਉਕਿ ਜਿਨਾ ਦਾ ਤੁਸੀਂ ਵਿਸ਼ਵਾਸ ਤੋੜੋਗੇ ਉਹ ਤੇ ਜਿਉਦੇ ਜੀ ਮਰ ਜਾਂਦੇ ਆ ਹੋਰ ਵੀ ਅੱਜ ਸਾਰੀਆਂ video ਆ ਦੇਖੀਆਂ ਤੁਸੀਂ ਕਿਹਾ ਕਿ ਮੈਂ ਸ਼ਰਾਬ ਨੂੰ ਵੀ ਹੱਥ ਨਹੀਂ ਲਾਉਦੇ ਹੁਣ ਤੇ ਤੁਸੀਂ ਬਹੁਤ ਸੋਹਣਾ ਕਿਹਾ ਕਿ ਉਹ ਨਸ਼ਾ ਕੋਈ ਵੀ ਹੋਵੇ ਜਿਸ ਨਾਲ ਤੁਹਾਡੀ ਜ਼ਿੰਦਗੀ ਖ਼ਰਾਬ ਹੋਵੇ ਉਸ ਨੂੰ ਹੱਥ ਨੀ ਲਾਉਣਾ ਚਾਹੀਦਾ ਤੇ ਇਕ ਗੱਲ ਹੋ ਕਹਿਣਾ ਚਾਹੁੰਦੀ ਕਿ ਜੋ ਤੁਹਾਡੇ ਆਪਣੇ ਆ ਉਹਨਾ ਲਈ ਆਪਣੇ ਦਿਲ ਚ ਅਹਿਸਾਸ ਰੱਖਣਾ ਕਿਉਕਿ ਉਹਨਾ ਟਾਈਮ ਬਾਬਾ ਨਾਨਕ ਤੁਹਾਡੇ ਨਾਲ ਰਹੇਗਾ ਨਹੀਂ ਤੇ ਵੀਰ ਇਥੇ ਬੜੇ ਲੋਕ ਗੱਲਾਂ ਕਰਦੇ ਆ ਪਰ ਉਹਨਾ ਨੂੰ ਸਿਰਫ ਗੱਲਾਂ ਹੀ ਆਉਦੀਆ ਨੇ ਪਰ ਉਹਨਾ ਿੲਨਸਾਨਾ ਚ ਅਹਿਸਾਸ ਨੀ ਹੈਗਾ ਤੇ ਜੋ ਉਹਨਾ ਨੂੰ ਪਿਆਰ ਕਰਦਾ ਤੇ ਉਹ ਪਲ ਪਲ ਮਰਦਾ ਤੇ ਵੀਰ ਹੁਣ ਤੇ ਮਾਂ ਨੇ ਖ਼ੁਸ਼ੀ ਨਾਲ ਜ਼ਿੰਦਗੀ ਜਿਉਣੀ ਸੀ ਪਰ ਜੋ ਲਿਖਿਆਂ ਮੇਟ ਨੀ ਸਕਦਾ ਰਹਿੰਦੀ ਜ਼ਿੰਦਗੀ ਤੱਕ ਇਹ ਗੱਲ ਯਾਦ ਰੱਖਣਾ ਕਿਉਕਿ ਫਿਰ ਤੁਹਾਡੇ ਦਿਲ ਦੁੱਖ ਦਾ ਅਹਿਸਾਸ ਰਹੇਗਾ ਰੱਬ ਤੁਹਾਨੂੰ ਹਮੇਸਾ ਖੁਸ ਰੱਖੇ ਵੀਰ ਬੱਸ ਇਹ ਗੱਲਾਂ ਦਾ ਅਹਿਸਾਸ ਰੱਖਣਾ ਬਾਬਾ ਨਾਨਕ ਮੇਹਰ ਕਰੇ ਸਭ ਤੇ ਜਿਊਦਾ ਰਿਹ ਵੀਰ
Rabb kr punjab ch hr oh insan jo nashea ch fassea ohnu nu b sahi raah mil skke te oh b nashe de hanere cho nikal skke
Bohut changi soch hain ji
Rona aa giya veerji sun k story thodi sadi life v thode nal hi mildi e eslyi .bless you veerji .waheguru ji kdi v kise de ghar ch koi nsha nh kre 🙏🙏🙏😭
Congrats dear bro for day 22/01/2019 love you and your great dear
Dhanwad ji
sikander yaar aa aa apna bahut khushi hoi tu vapis aa gya es rah ton
Dhanwad ji
Shuker aa parmaatma ne tuhanu sahi raste le le anda thankgod
Salute aa veere ..tuc boht vadia km kr rahe o ..tuhanu ni pta tuc kinna neik km kr rae o ...punjab di jwani bcha skde tuc👏
Please keep inspiring others.....bcoz whatever u said was very motivational and true
Very gd bhut good lgya e sab sun k bura v but TC jo kita God bless u ... mai smj skde kyu ajj mere life de kise part nll v eda beet rhi o v es lines ch a gya so pry kro sab good ho jwe ....amber gill
More stories should come out like this...maybe someone will listen and consider stop using drugs.
Thanks for your kind words
Khushnaseeb oh parivaar jinna de veer waapis aa jaande.waheguruji karn sab Ghar vasde rehn
salute veere....dont need heroin to be a hero
Veer tuhadi maa nu salam jis ne tuhade piche ana kus kita te apni shonk Chad k tuhanu nase to mukat kita har maa nu salam
Swair ਦਾ ਭੁਲਾ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਾ ਨਹੀਂ ਕਹਿੰਦੇ good ਜੌਬ ਵਾਹਿਗੁਰੂ ਸੁਮਿਤ bugsha ਵਾਹਿਗੁਰੂ
Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.
Bai bahot aukha enna sach bolna te apni galti nu accept karna sabhde saahmne...jyonda reh shera...rabb tainu har khushi deve
No words for u .... long live🤘🤘✌️✌️
Rabb inha lambi umar bakshe 🙌🙌🙌💪
ਵੀਰ ਮੈਂ ਵੀ rehab ਸੈਂਟਰ ਤੋਂ ਆਇਆਂ ਮੈਨੂ ਨਸ਼ੇ ਤੋਂ ਦੂਰ ਅਜ 4.5 ਮਹੀਨੇ ਹੋ ਗਏ...
Waheguru ji kirpa kro kisse maa da putt nshe na kre🙏🏻
Waheguru ji mehar kare
Veere asi Punjabi Han, digg k utthna jaandey Han. Rab agge dua hai k, sada Punjab fir to Rangla Punjab banjey.
Very Well Done, Sikunder.
Minu khushi hundi aa jado ida di koi video dekhda ki shukar aa raab da main koi ida da nasha nai krda
Please sacrifice you are life to save other's lives, vahguuru helps you mean your next generation .
Waheguru mehar kare
ਡਰ ਲੱਗਦਾ ਬਾਈ ਆ ਗੱਲਾਂ ਸੁਣ ਕੇ ,ਮਾਹੋਲ ਖਰਾਬ ਆ, ਪਰ ਸੋਡੇ ਵਰਗੇ ਜੇ ਵਾਪਸ ਆ ਜਾਣ ਤਾਂ ਆਸ ਹੈ ,ਨਹੀਂ ਤਬਾਹ ਆ ਪੰਜਾਬ ਤਾਂ ,ਰੱਬਾ ਖੈਰ ਕਰ ,ਇਜਤਾਂ ਗੁਆਚ ਗੲਈਆਂ ,ਕਿਤੇ ਕੋਈ ਮੋੜ ਲਿਆਵੇ ਅਣਖਾਂ
Motivational Struggling story
ਸੱਚੀ ਮਾਵਾਂ ਦਾ ਮਰਨ ਆ ਜੀਹਦਾ ਪੁੱਤ ਆਹ ਦਲਦਲ ਵਿੱਚ ਫ਼ਸਿਆ। ਰੱਬ ਕਰੇ ਕਿਸੇ ਮਾਂ ਦੀ ਅੱਖ ਨਾ ਰੋਵੇ। ਮਾਂ ਦੀ ਬੱਦਵਾ ਕਦੇ ਖਾਲੀ ਨੀ ਜਾਦੀ। ਤੇ ਪੁਤ ਕਦੇ ਆਪਣੀ ਮਾਂ ਤੇ ਹੱਥ ਨਾ ਚੱਕੇ ਰੱਬਾ ਸਮੱਤ ਬਖਸ਼ ਸਭਨਾਂ ਨੂੰ।
You have made me cry in whole video 😭😭😭😭😭😭I got remember my past although my case is little diferent
rekha ladhar ??
Bai Sachai manana hi bahut vadi gal a ki tusi nasedi c ....Hun sahi ho ...I appreciate you.... Par tuhadi gal sun ke rona a riha a bai ji....
Love you paa ji don't do drugs next time love panjab from azad kashmire
Veer Ji tuci hamesha eda hi Raho khush but purani life ch kdi v vapis nah jayeo 🙏🙏🙏🙏🙏God bless you veer ji
ਵੀਰ ਤੇਰੀ ਮਾਂ ਨੂੰ ਸਲਾਮ
🙌🙌🙌
Ehdi maa nu slam te ehde gall vich juttia da har......per sudhar gya karke gussa thanda ho janda
Jeunda reh veere teriya gala sunke waqiye haqqiat beyan karte tu gala gala de wich bai per veere sunana waleya ne thadiya maraniya te chal Jana ..
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਕਿਸੇ ਮਾਂ ਦਾ ਪੁੱਤ ਨਸ਼ੇ ਤੇ ਨਾ ਲੱਗੇ ਜੀ ਜਿਹਨਾ ਦੇ ਪੁੱਤ ਨਸ਼ਾ ਕਰਦੇ ਨੇ ਉਹਨਾਂ ਤੇ ਮੇਹਰ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
very good veer g u have come over this n by sharing ur story u gonna motivate others
God bless u🙏
Dhanwad ji
ਤੁਆਨੂੰ ਵੀਰ ਜੀ ਆਪਣੀ ਗ਼ਲਤੀ ਨੂੰ ਸੁਧਾਰ ਕੇ ਅੱਗੇ ਵਧਦਿਆਂ ਵੇਖ ਕੇ ਬਹੁਤ ਚੰਗਾ ਲੱਗਾ ਹਿਮਤੇ ਮਰਦਾ ਮਦਦੇ ਖ਼ੁਦਾ
Spend every minute save some one else who are like that.
Rightly said
waheguru ji mehar kare vadde veer tere te charidikala bakshi tenu hamsha tuhadi mummy nu Salam bhut vadda dil c ohna da