ਇਹ ਇਤਿਹਾਸ ਦੁਨੀਆਂ ਦੇ ਹਰ ਕੋਨੇ ਚ ਪਹੁੰਚਾ ਦਿਓ | Diwan Todar Mall | Moti Ram Mehra | Sahibzaade

Поділитися
Вставка
  • Опубліковано 26 гру 2024

КОМЕНТАРІ • 1,9 тис.

  • @JagwinderSingh-j1b
    @JagwinderSingh-j1b 17 годин тому +67

    ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਦੁੱਧ ਪਿਆਉਣ ਦੀ ਸੇਵਾ ਦਾ ਮੁੱਲ ਕੋਈ ਦੇ ਨਹੀਂ ਸਕਦਾ ਕਿਉਂਕਿ ਇਹ ਸੇਵਾ ਅਮੁੱਲ ਹੈ।

  • @ਬਾਗ਼ੀ-ਖੂਨ
    @ਬਾਗ਼ੀ-ਖੂਨ 12 годин тому +31

    ਮੇਰੀ ਧੇਲੀ ਦੀ ਮੱਤ ਅਨੁਸਾਰ, ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਦੀਵਾਨ ਟੋਡਰ ਮੱਲ ਜੀ ਵੱਲੋਂ ਖਰੀਦੀ ਗਈ ਜ਼ਮੀਨ, ਸਿਰਫ਼ ਇਸ ਜਗਤ( ਸੰਸਾਰ) ਦੀ ਹੀ ਸੱਭ ਤੋਂ ਵੱਧ ਕੀਮਤੀ ਜਗ੍ਹਾ ਨਹੀਂ ਸੀ, ਸਗੋਂ ਇਸ ਬ੍ਰਹਿਮੰਡ ਦੀ ਸਿਰਜਣਾ ਤੋਂ ਲੈ ਕੇ ਅੰਤ ਤੱਕ ਦੀ ਬੇਸ਼ਕੀਮਤੀ ਜ਼ਮੀਨ ਹੈ ਅਤੇ ਚੰਨ , ਸੂਰਜ ਤੇ ਧਰਤੀ ਦੀ ਹੋਂਦ ਤਾਂਈ ਬੇਸ਼ਕੀਮਤੀ ਹੀ ਰਹੂਗੀ ॥ ੴ,॥ 🙏🏻

  • @jasveerkaur4219
    @jasveerkaur4219 18 годин тому +168

    ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਟੋਡਰ ਮਲ ਜੀ ਨੂੰ ਬਾਰਮਬਾਰ ਨਮਸ਼ਕਾਰ🙏🙏

    • @Entertainment-df1mp
      @Entertainment-df1mp 17 годин тому +3

      Us time jatt kidhar gye se Kam ve aiya ek hindu

    • @manjeetgill2815
      @manjeetgill2815 16 годин тому +9

      ​@@Entertainment-df1mpVeer jitho tak meri knowledge aa jatta noo jammena Baba Banda Singh Bahadur Ji ne ditia c. Jo ke baad vich mughal hukumat naal takker lain lyi Guru Gobind Singh Ji ne tapda de ke Punjab val torya c.

    • @jasveerkaur4219
      @jasveerkaur4219 16 годин тому +8

      @@Entertainment-df1mp nahi veer ji us samay jaat pat nahi dekhi gayi gurua né jo manvta di raksha layi kurbania kitia o jaat dekh ke nahi kitia or gurua layi jinha ne sath ditta o hindu muslim sikh sare hi braber de smman yog ne

    • @sandhuprabh553
      @sandhuprabh553 16 годин тому

      ​@@Entertainment-df1mpਤੁਹਾਨੂੰ ਜੱਟਾਂ ਨਾਲ ਨਫ਼ਰਤ ਐ ਇਹ ਦੱਸਣ ਲਈ ਤੁਹਾਨੂੰ ਲਿੱਖਣਾ ਪਿਆ ਤੇ ਇਹ ਵਿਡੀਉ ਦੇਖਣੀ ਪਈ। ਬਹੁਤ ਜਿਗਰਾ ਚਾਹੀਦਾ। ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਦੇ ਜੱਟ 🙏ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਵੇਲੇ ਤੋਂ ਹੀ ਜੱਟ ਬਣੇ ਸਨ। ਪਹਿਲਾਂ ਇਹ ਜੱਟ,ਜੱਟ ਨਹੀਂ ਸਨ ਇਹ ਉਦੋਂ ਸਿੱਖ ਯੋਧੇ ਹੁੰਦੇ ਸਨ ਜੀ 🙏

    • @jaskarangill6299
      @jaskarangill6299 16 годин тому +2

      ​@@Entertainment-df1mpsare brabar c us time

  • @BORN-TO-RIDE-COUPLE
    @BORN-TO-RIDE-COUPLE 5 годин тому +13

    ਮੇਰੇ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਵਰਗਾ ਚਾਰੇ ਸਾਹਿਬਜ਼ਾਦਿਆਂ ਵਰਗਾ ਨਾ ਕੋਈ ਰਹਿੰਦੀ ਕੁੱਲ ਕਾਇਨਾਤ ਤੱਕ ਕੋਈ ਨਹੀਂ ਹੋਇਆ ਤੇ ਨਾਂ ਹੀ ਹੋਣਾ 🙏🏻🙏🏻🙏🏻🙏🏻🙏🏻

  • @SsNagi19
    @SsNagi19 17 годин тому +85

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫ਼ਤਹਿਗੜ੍ਹ ਸਾਹਿਬ ਵਿਖੇ ਹੈ ਜਿਸ ਨੂੰ ਟੋਡਰ ਮੱਲ ਨੇ 78000 ਸੋਨੇ ਦੀਆਂ ਮੋਹਰਾਂ ਖੜ੍ਹੇ ਰੋਕ ਰਖਕੇ 4 ਵਰਗ ਮੀਟਰ ਖਰੀਦ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਕੀਤੇ ਸੀ

  • @pneote
    @pneote 4 години тому +7

    ਦੁਨੀਆ ਤੋਂ ਸਭ ਤੋਂ ਮਹਿੰਗੀ ਜਮੀਨ ਫਤਿਹਗੜ ਸਾਹਿਬ ਗੁਰਦੁਆਰਾ ਜੋਤੀ ਸਾਹਿਬ ਦੀ ਹੈ
    ਇਹ ਸਭ ਤੋਂ ਮਹਿੰਗੀ ਜਮੀਨ ਟੋਡਰ ਮਲ ਜੀ ਨੇ ਖਰੀਦੀ ਸੀ ਅਤੇ ਮੋਤੀ ਲਾਲ ਮਹਿਰਾ ਜੀ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ।
    ਅਸੀਂ ਟੋਡਰ ਮਲ ਜੀ ਨੂੰ ਅਤੇ ਮੋਤੀ ਲਾਲ ਮਹਿਰਾ ਜੀ ਨੂੰ ਸਿਰ ਨਮੱਸਤੱਕ ਹੁੰਦੇ ਹਾਂ।
    ਪੰਜਾਬ ਸਿਆਣ ਦਾ ਸਿੱਖ ਇਤਿਹਾਸ ਨੂੰ ਜੋੜਨ ਲਈ ਬਹੁਤ ਬਹੁਤ ਧੰਨਵਾਦ ਹੈ
    ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੋਰ ਇਤਿਹਾਸ ਇਸੇ ਤਰ੍ਹਾਂ ਹੀ ਖੋਜ ਕਰਦੇ ਰਹੋ ਅਤੇ ਦੱਸਦੇ ਰਹੋ ।
    ਪਰਮਜੀਤ ਸਿੰਘ ਨਿਓਤੇ ਆਇਲੈਂਡ

  • @KarmjeetSingh.1313
    @KarmjeetSingh.1313 18 годин тому +78

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਗੁਰੂਦਵਾਰਾ ਜੋਤੀ ਸਰੂਪ🙏🙏

    • @RanaDhillon-y2h
      @RanaDhillon-y2h 14 годин тому +3

      ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ 👏

  • @GurnoorSaroye
    @GurnoorSaroye 7 годин тому +20

    ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਸ੍ਰੀ
    ਫ਼ਤਹਿਗੜ੍ਹ ਸਾਹਿਬ ਜੋਤੀ ਸਰੂਪ ਗੁਰੂਦੁਆਰਾ ਸਾਹਿਬ 🙏🙏🙏

  • @HarjindersinghBhitti
    @HarjindersinghBhitti 18 годин тому +69

    ਬਹੁਤ ਬਹੁਤ ਧੰਨਵਾਦ ਸਰਦਾਰ ਜੀ
    ਤੇਰੇ ਵਰਗੇ ਸਰਦਾਰਾ ਦੀ ਲੋੜ ਆ ਪੰਜਾਬ ਨੂੰ ❤❤

  • @KulwinderkaurKaurbajwa
    @KulwinderkaurKaurbajwa 9 годин тому +20

    ਧੰਨ ਹੈ ਤੂੰ ਮੋਤੀ ਮਹਿਰਿਆਂ ਜਿਨ੍ਹੇ ਜਾਨ ਨੂੰ ਦੁਖਾ ਦੇ ਵਿਚ ਪਾਇਆ
    ਕਿਲੇ ਦੀ ਦੀਵਾਰ ਟੱਪ ਕੇ ਦੁੱਧ ਗੁਰੂ ਜੀ ਦੇ ਲਾਲਾ ਨੂੰ ਪਿਲਾਇਆ
    ਵਾਹਿਗੁਰੂ ਜੀ

  • @gurnamkaurdulat3883
    @gurnamkaurdulat3883 17 годин тому +37

    ਪੰਜਾਬ ਸਿਆਂ ਪੁੱਤਰ , ਤੇਰੀ ਅਣਥੱਕ ਮਿਹਨਤ ਅਤੇ ਸੇਵਾ ਨੂੰ ਸਲਾਮ। ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ,ਅਪਣਾ ਫਰਜ਼ ਪੂਰਾ ਕਰ ਰਹੇ ਹੋ।

  • @harwinderkaur3188
    @harwinderkaur3188 15 годин тому +34

    ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਗੁਰਦਵਾਰਾ ਜੋਤੀ ਸਰੂਪ

  • @jaspreetsellopal9792
    @jaspreetsellopal9792 7 годин тому +14

    ਦੁਨੀਆ ਦੀ ਸਬ ਤੌ ਮਹਿੰਗੀ ਜਮੀਨ ਫਤਿਹਗੜ ਸਾਹਿਬ ਗੁਰੂਦੁਆਰਾ ਜੌਤੀਸਰੂਪ ਸਾਹਿਬ 🙏🙏🙏🙏

  • @simarbhallan3858
    @simarbhallan3858 15 годин тому +22

    ਦੁਨੀਆ ਦੀ ਸਬ ਤੋਂ ਮਹਿੰਗੀ ਜਮੀਨ ਫਤਿਹਗੜ੍ਹ ਸਾਹਿਬ ਗੁਰੂਦੁਆਰਾ ਜੋਤੀਸਰੂਪ ਸਾਹਿਬ 🙏🙏🙏🙏🙏

  • @JashansinghSahota
    @JashansinghSahota 8 годин тому +9

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫ਼ਤਹਿਗੜ੍ਹ ਸਾਹਿਬ ਵਾਹਿਗੁਰੂ ਜੀ

  • @ekamdeepsidhu5589
    @ekamdeepsidhu5589 15 годин тому +13

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਫਤਿਹਗੜ੍ਹ ਸਾਹਿਬ ਵਿੱਚ ਗੁਰਦੁਆਰਾ ਜੋਤੀ ਸਰੂਪ ਹੈ 🙏🏻🙏🏻🙏🏻

  • @MandeepSingh-dt8fm
    @MandeepSingh-dt8fm 16 годин тому +16

    ਪੰਜਾਬ ਸਿਆਂ ❤ ਪੇਜ਼ ਰਾਹੀਂ ਦੁਨੀਆ ਨੂੰ ਸਿੱਖ ਇਤਿਹਾਸ ਨਾਲ ਜੋੜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤❤❤ ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾਂ ਬਖ਼ਸ਼ੇ ❤❤

  • @Goodboyishan0917
    @Goodboyishan0917 15 годин тому +22

    ਸਿਰ ਝੁਕਦਾ ਹੈ ਟੋਡਰ ਮੱਲ ਜੀ ਦੀ ਦਸਮੇਸ਼ ਪਿਤਾ ਜੀ ਪ੍ਰਤੀ ਦੀ ਸਰਦਾ ਤੇ 👏👏👏👏👏👏👏🪯🪯🪯🪯🪯

  • @JagjitSingh-lw8fm
    @JagjitSingh-lw8fm 9 годин тому +8

    ਸੰਸਾਰ ਦੀ ਸਭ ਤੋਂ ਮਹਿੰਗੀ ਜਮੀਨ ਗੁਰਦਵਾਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ,ਛੋਟੇ ਸਾਹਿਬਜਾਦਿਆਂ ਦੀ ਸਸਕਾਰ ਵਾਲੀ ਜਗਾ ਅੱਜ ਦੇ ਹਿਸਾਬ ਨਾਲ ਸੱਠ ਕਰੋੜ ਪ੍ਰਤੀ ਗਜ

  • @charanjitsingh8475
    @charanjitsingh8475 17 годин тому +22

    ਦੁਨੀਆ ਦੀ ਸਭ ਤੋ ਮਹਿੰਗੀ ਜ਼ਮੀਨ ਫ਼ਤਹਿਗੜ੍ਹ ਸਾਹਿਬ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਹੈ । ਵਾਹਿਗੁਰੂ ਜੀ

  • @Harpreetsingh-jh9yf
    @Harpreetsingh-jh9yf 11 годин тому +7

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਗੁਰੂਦਵਾਰਾ ਜੋਤੀ ਸਰੂਪ Waheguru ji🙏

  • @ArmanSingh-r6j
    @ArmanSingh-r6j 14 годин тому +22

    ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਟੋਡਰ ਮੱਲ ਨੇ ਖਰੀਦੀ ਸੀ

  • @paramkaur3216
    @paramkaur3216 5 годин тому +2

    ਦੁਨਿਆ ਦੀ ਸਭ ਤੋਂ ਮਹਿੰਗੀ ਜਗਾ ਫਤਿਹਗੜ੍ਹ ਸਾਹਿਬ ਜੀ 🙏🙏🙏🙏🙏 Waheguru waheguru waheguru waheguru waheguru waheguru waheguru waheguru

  • @mandeepturna
    @mandeepturna 17 годин тому +31

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗਾ ਫਤਿਹਗੜ੍ਹ ਸਾਹਿਬ ਜੀ 🙏🙏🙏

  • @HardeepSingh-kq7ox
    @HardeepSingh-kq7ox 12 годин тому +6

    वीरजी वैसे ता मेरे प्यारे सतगुरु जी दे माताजी साहिबजादे साहिबान जी दे अंतिम संस्कार वाली जगह दा कोई मूल्य नही अमूल्य हैं गुरु साहिब माफ करन पर पुराने ज़माने विच 1 तोला सोना 11 ग्राम नु कहन्दे सी आजकल 10 ग्राम नु 1 तोला कहन लग पये मतलब 1 मोहर 11 ग्राम तो घट नही सी ओर भी ज्यादा कीमती अमूल्य मेरे सतगुरू वाहेगुरु जी का ख़ालसा श्री वाहेगुरु जी की फ़तेह❤❤❤❤❤❤❤❤❤❤❤❤❤

  • @jasveerkaur4219
    @jasveerkaur4219 18 годин тому +58

    ਧੰਨ ਧੰਨ ਕਲਗੀਧਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ , ਧੰਨ ਧੰਨ ਸਾਹਿਬਜਾਦੇ, ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਟੋਡਰ ਮਲ ਜੀ, ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਆਪਜੀ ਸਾਰਿਆ ਦੀ ਕੁਰਬਾਨੀ ਦਾ ਰਹੇਂਦੀ ਦੁਨੀਆ ਤੱਕ ਕੋਈ ਭੀ ਦੇਣ ਨਹੀਂ ਦੇ ਸਕਦਾ🙏🙏

    • @sandhusahil3275
      @sandhusahil3275 16 годин тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @sukhwindersingh7434
      @sukhwindersingh7434 15 годин тому

      Waheguru ji 🙏

    • @Jaswindersingh-mx4gx
      @Jaswindersingh-mx4gx 14 годин тому

      😢😢😢😢😢

    • @JoginderKaur-i8q
      @JoginderKaur-i8q 13 годин тому +2

      Khalsa pura rini rahega Dewan Toder Mal ji da and Moti Ram ji da

    • @panveersingh6632
      @panveersingh6632 13 годин тому

      🙏🙏🙏🙏🙏🙏🙏

  • @SurjitBasra-rl9vu
    @SurjitBasra-rl9vu 4 години тому

    ਵੀਰ ਜੀ ਧੰਨ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਮਹਾਰਾਜ ਜੀ ਆਪਣੇ ਬਚਿਆ ਤੇ ਮਾਤਾ ਜੀ ਸੰਸਕਾਰ ਵੀ ਨਹੀ ਕਰਨ ਆਏ 😢ਏਡਾ ਜਿਗਰਾ ਕਲਗੀਆ ਵਾਲੇ ਦਾ ਮਾਤਾ ਜੀ ਵੀ ਇਹ ਮਹਿਸੂਸ ਕਰਦੇ ਹੋਣੇ ਕੇ ਮੇਰਾ ਪੁੱਤ ਕਿੱਦਾ ਹਾਊਗਾ ਠੀਕ ਹੋਵੇ ਗੁਰੂ ਸਹਿਬਾਨ ਨੂੰ ਵੀ ਹੋਣਾ ਕੇ ਠੀਕ ਹੋਣ ਮੇਰੇ ਛੋਟੇ ਬੱਚੇ ਤੇ ਮਾਤਾ 😢ਦਾਦੀ ਜਦੋ ਆਪਣੇ ਨਿੱਕੇ ਪੁਤਰਿਆ ਨੂੰ ਦੁਖੀ ਦੇਖਦੀ ਹੋਣੀ ਕਿੰਨਾ ਦੁੱਖ ਲਗਦਾ ਹਾਓ 🥺ਮਾਤਾ ਜੀ ਨੂੰ 😭ਪੁਤਰੇ ਵੀ ਦਾਦੀ ਨੂੰ ਯਾਦ ਕਰਦੇ ਹੋਣੇ ਜਦੋ ਜਲਾਦ ਉਹਨਾਂ ਦੀ ਗਰਦਨ ਚੀਰਦਾ ਹਾਓ😥ਪਿਤਾ ਨੂੰ ਵ ਯਾਦ ਕਰਦੇ ਹੋਣਗੇ 😭😭ਮਾਤਾ ਨੂੰ ਵੀ ਆਪਣੇ ਵਡੇ ਵੀਰਾ ਨੂੰ ਕਹਿੰਦੇ ਹੋਣੇ ਅੱਜੋ ਵੀਰ ਇਥੇ 😭😭😭😭ਕਿੰਨਾ ਦਰਦ ਮਹਿਸੂਸ ਹੁੰਦਾ ਇਹ ਸਬ ਮਹਿਸੂਸ ਕਰਕੇ😭

  • @charanjeetkaurkhalsa8684
    @charanjeetkaurkhalsa8684 18 годин тому +31

    ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਗੁਰੂਦਵਾਰਾ ਜੋਤੀ ਸਰੂਪ ਸਾਹਿਬ ਸ਼੍ਰੀ ਫ਼ਤਹਿਗੜ੍ਹ ਸਾਹਿਬ 🙏 ਪ੍ਰਣਾਮ ਸ਼ਹੀਦਾਂ ਨੂੰ ਤੇ ਓਸ ਮਹਾਨ ਧਰਤੀ ਨੂੰ

  • @gurpreetdhillon8302
    @gurpreetdhillon8302 12 годин тому +5

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗਾ ਫਤਹਿਗੜ ਸਾਹਿਬ ਹੈ 🙏 ਜਿੱਥੇ ਸਾਡੇ ਮਾਤਾ ਗੁਜਰੀ ਜੀ ਤੇ ਸਾਡੇ ਸਾਹਿਬਜਾਦੇ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ ਜੀ ਦਾ ਸੰਸਕਾਰ ਹੋਇਆ

  • @Hrmnchopra2109
    @Hrmnchopra2109 18 годин тому +28

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ, ਗੁਰੂਦੁਆਰਾ ਫ਼ਤਹਿਗੜ੍ਹ ਸਾਹਿਬ 🙏🏻🙇🏻 ਕੋਟਿ ਕੋਟਿ ਪ੍ਰਣਾਮ ਇਹਨਾ ਮਹਾਨ ਰੂਹਾਂ ਨੂੰ 🙏🏻🥺

  • @gurusingh7767
    @gurusingh7767 5 годин тому +1

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫ਼ਤਿਹਗੜ੍ਹ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ 🙏🙏🙏🙏🙏

  • @ShantyDhindsa
    @ShantyDhindsa 14 годин тому +16

    ਸਾਨੂੰ ਮਾਣ ਆ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ
    ਓਸ ਤੋੰ ਵੱਧ ਮਾਣ ਮਹਿਸੂਸ ਕਰਦੇ ਆ ਅਸੀਂ ਜਿਲਾ ਪਾਵਨ ਪਵਿੱਤਰ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ
    ਉਤੇ ਜਨਮ ਲਿਆ
    ਸਿਰ ਝੁਕਾਕੇ ਨਮਸਕਾਰ ਕਰਦੇ ਹਾਂ ਸ੍ਰੀ ਟੋਡਰਮੱਲ ਜੀ ਨੂੰ
    ਸਿਰ ਝੁਕਾਕੇ ਨਮਸਕਾਰ ਕਰਦੇ ਹਾਂ ਮੋਤੀ ਰਾਮ ਮਹਿਰਾ ਜੀ ਨੂੰ

  • @paramjitkaur-ki9ur
    @paramjitkaur-ki9ur 8 годин тому +2

    ਦੁਨੀਆਂ ਦੀ ਸਭ ਤੋਂ ਵੱਧ ਕੀਮਤੀ ਜ਼ਮੀਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਹਿ ਗੜ੍ਹ ਸਾਹਿਬ। ਪੰਜਾਬ ਵਿੱਚ ਹੈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @sukhdevsinghsidhu6779
    @sukhdevsinghsidhu6779 17 годин тому +19

    ਜਹਾਨ ਦੀ ਸਭ ਤੋਂ ਮਹਿੰਗੀ ਜ਼ਮੀਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੈ, ਕੋਟਾਨਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @kuldeepmaan6734
    @kuldeepmaan6734 5 годин тому

    ੴਵਾਹਿਗੂਰੁ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋਂ। ਸੱਬ ਤੋਂ ਮਹੀਗੀ ਜਮੀਨ ਧੰਨ ਧੰਨ ਟੋਡਰ ਮੱਲ ਜੀ ਨੇ ਖਰੀਦੀੇ ਸੀ ੴਵਾਹਿਗੂਰੁ ਜੀ ੴ

  • @Gurlal_60Sandhu
    @Gurlal_60Sandhu 18 годин тому +16

    ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ

  • @rachhpalsingh3
    @rachhpalsingh3 12 годин тому +5

    ਕੋਟ ਕੋਟ ਸਲੂਟ ਹੈ ਇਸ ਵੀਰ ਜੀ ਨੂੰ ਜਿਸ ਨੇ ਬਹੁਤ ਹੀ ਵਧੀਆ ਗਹਿਰਾਈ ਤੱਕ ਇਹ ਇਤਿਹਾਸ ਸੁਣਾਇਆ ਹੈ। ਮੈਂ ਫੌਜੀ ਰਛਪਾਲ ਸਿੰਘ ਬੋਪਾਰਾਏ ਅੰਮ੍ਰਿਤਸਰ ਬਾਬਾ ਬਕਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @nachhatarsingh-j6r
    @nachhatarsingh-j6r 18 годин тому +24

    ਪ੍ਰਣਾਮ ਸ਼ਹੀਦਾਂ ਨੂੰ ਜੀ 🙏🙏🙏🙏🙏🙏

  • @panveersingh6632
    @panveersingh6632 13 годин тому +4

    ਮੈ ਵੀਰੇ ਕਲ ਰਾਤ ਸਾਡੇ ਏਰੀਏ ਦੀ ਸਗਤ ਨਾਲ ਉਹ ਪਵਿੱਤਰ ਅਸਥਾਨ ਜੋਤੀ ਸਰੂਪ ਕੋਲ ਸਾਰੀ ਰਾਤ ਦੁੱਧ ਦੀ ਸੇਵਾ ਕਰੀ ਜਦੋ ਸੇਵਾ ਕਰ ਰਹੇ ਸੀ। ਕਰੀ ਚੱਲੋ ਕਰੀ ਚੱਲੋ ਵਿਰਾਗ ਵਿਚ ਸਰੀਰ ਨੀ ਥਕਿਆ ਸੇਵਾ ਨੂੰ ਮਹਾਰਾਜ ਐਦਾ ਹੀ ਸਾਰਿਆ ਕੋਲੋ ਸੇਵਾ ਲੈਦੇ ਰਹਿਣ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ।

    • @panveersingh6632
      @panveersingh6632 13 годин тому

      ਲੁਧਿਆਣੇ ਤੋਂ ਵੀਰ ਇਤਹਾਸ ਸਰਵਣ ਕਰਵਾਉਣ ਲਈ ਪੰਜਾਬ ਸਿਆ ਚੈਨਲ ਦਾ ਧਨਵਾਦ

  • @haherphotography4647
    @haherphotography4647 17 годин тому +30

    Most expensive land in the world is in Fathegrah Sahib Punjab. Gurubwara Joti Saroop Sahib Ji.
    ਵਾਹਿਗੁਰੂ 🙏

    • @Akashdeepsingh-p4t
      @Akashdeepsingh-p4t 15 годин тому +5

      Most expensive land in the world is in fathegarh Sahib Punjab. Gurdwara joti saroop sahib ji .

    • @SukhwinderSingh-ox9hu
      @SukhwinderSingh-ox9hu 7 годин тому

      Most expensive land in the world is in fathegrah sahib punjab Gurudwara joti saroop sahib ji

    • @ravtiwana3617
      @ravtiwana3617 5 годин тому

      Most expensive land in the world is in Fatehgarh Sahib punjab.Gurudwara jyoti Saroop Sahib ji.

  • @SamanpreetSingh-gp3tq
    @SamanpreetSingh-gp3tq 8 годин тому +6

    ਵੀਰੇ ਇੱਕ ਦੀਵਾਨ ਟੋਡਰਮਲ ਸੀਗਾ ਜਿਹਨੇ ਏਡੀ ਵੱਡੀ ਕੁਰਬਾਨੀ ਕਰੀ ਇੱਕ ਦੀਵਾਨ ਸੁੱਚਾ ਨੰਦ ਸੀ ਜਿਹਨੇ ਐਡੀ ਵੱਡੀ ਗਦਾਰੀ ਤੇ ਜ਼ੁਲਮ ਕਰਿਆ ਇਹ ਹੁੰਦੇ ਆ ਵੀਰੇ ਲੋਕਾਂ ਦੇ ਕਿਰਦਾਰ ਇਹ ਦੀਵਾਨ ਟੋਡਰ ਮੱਲ ਦਾ ਕਿਰਦਾਰ ਜਿਹੜਾ ਸੀਗਾ ਉਹ ਸਭ ਤੋਂ ਉੱਚਾ ਸੀ ਉਸ ਵਕਤ ਤੇ ਅੱਜ ਵੀ ਉੱਚਾ ਸੁੱਚਾ ਗਾ ਤੇ ਦੀਵਾਨ ਜਿਹੜਾ ਸੁੱਚਾ ਨੰਦ ਸੀ ਉਹਨੂੰ ਉਦੋਂ ਵੀ ਲਾਹਣਤਾਂ ਪੈਂਦੀਆਂ ਸੀ ਤੇ ਅੱਜ ਵੀ ਲਾਹਣਤਾਂ ਹੀ ਪੈਂਦੀਆਂ ਨੇ

  • @AvtarSinghKheira
    @AvtarSinghKheira 11 годин тому +2

    ਦੀਵਾਨ ਟੋਡਰ ਮੱਲ ਜੀ,ਬਾਬਾ ਮੋਤੀ ਰਾਮ ਜੀ ਮਹਿਰਾ ਨਮਸਕਾਰ ਹੈ।ਜਿਨਾਂ ਨੇ ਇਹ ਸੇਵਾ ਨਿਭਾਈ। ਫਤਿਹਗੜ੍ਹ ਸਾਹਿਬ ਦੀ ਜਮੀਨ ਤੋੰ ਮਹਿੰਗੀ ਕੋਈ ਜਮੀਨ ਨਹੀਂ ਹੋ ਸਕਦੀ।ਵਾਹਿਗੁਰੂ ਜੀ।

  • @Gilljass-g7l
    @Gilljass-g7l 15 годин тому +9

    ਦੁਨੀਆ ਦੀ ਸਭ ਤੋ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ

  • @letswatch6296
    @letswatch6296 10 годин тому +3

    ਪੁਰੀ ਦੁਨੀਆਂ ਦੀ ਸੱਭ ਤੋਂ ਮਹਿੰਗੀ ਜ਼ਮੀਨ। ਫਤਿਹਗੜ੍ਹ ਸਾਹਿਬ ❤। World most expensive land in the Fateh garh sahib Punjab india ❤❤

    • @tejbirmaan1319
      @tejbirmaan1319 4 години тому

      World most expensive land in the..gurduwara joti sarup sahib. fatehghar sahib punjab india..

  • @jagimalak8630
    @jagimalak8630 17 годин тому +8

    ਧੰਨ ਦੀਵਾਨ ਟੋਡਰ ਮੱਲ ਜੀ ਜਿਨਾਂ ਤੋਂ ਗੁਰੂ ਸਾਹਿਬ ਜੀ ਨੇ ਸੇਵਾ ਲਈ ❤❤❤

  • @dupindersinghgill2923
    @dupindersinghgill2923 7 годин тому +2

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏 ਹਾਂ ਜੀ ਸਭ ਤੋਂ ਮਹਿੰਗੀ ਜਮੀਨ ਫਤਿਹਗੜ੍ਹ ਸਾਹਿਬ ਦੀਵਾਨ ਟੌਡਰ ਮੱਲ ਜੀ ਨੂੰ ਪ੍ਰਣਾਮ 🙏

  • @GurdeepSingh-dq1tv
    @GurdeepSingh-dq1tv 17 годин тому +9

    ਦੁਨੀਆ ਦੀ ਮਹਿੰਗੀ ਜਗਾ ਸਭ ਤੋ ਫਤਿਹਗੜ ਸਾਹਿਬ ਹੈ 🙏🙏🙏

  • @AkashdeepSingh-xp9my
    @AkashdeepSingh-xp9my 7 годин тому +2

    ਦੁਨੀਆਂ ਦੀ ਸਭ ਤੋਂ ਮਹਿੰਗੀ ਜਮੀਨ ਸ੍ਰੀ ਫਤਿਹਗੜ੍ਹ ਸਾਹਿਬ,'ਸ੍ਰੀ ਜੋਤੀ ਸਰੂਪ ਸਹਿਬ 🙏 ਦੀਵਾਨ ਟੋਡਰ ਮੱਲ ਸੂਰਾ🙏

  • @jatindersinghsaini1198
    @jatindersinghsaini1198 16 годин тому +6

    🙏🏻ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਗੁਰੂਦਵਾਰਾ ਜੋਤੀ ਸਰੂਪ ਸਾਹਿਬ, ਫ਼ਤਹਿਗੜ੍ਹ ਸਾਹਿਬ, ਪੰਜਾਬ 🙏🏻 ❤♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

  • @JagdishSingh-j6d
    @JagdishSingh-j6d 5 годин тому

    ਦੁਨੀਆ ਦੀ ਸਭ ਤੋਂ ਮਹਿਗੀ ਜਗਾ ਵਾਹਿਗੁਰੂ ਜੀ

  • @ShantyDhindsa
    @ShantyDhindsa 14 годин тому +10

    ਸਲਾਮ ਆ ਵੀਰ ਜੀ ਨੂੰ ❤❤❤❤❤

  • @karan_sohal_
    @karan_sohal_ 12 годин тому +1

    ਸਭ ਤੋ ਮਹਿੰਗੀ ਜਗਾਂ ਦੁਨੀਆ ਵਿੱਚ ਸ਼੍ਰੀ ਫਤਹਿਗੜ੍ਹ ਸਾਹਿਬ 🙏🏻ਜੋਤੀਂ ਸਰੂਪ ਸਾਹਿਬ 🙏🏻

  • @sukhwindersinghsingh8799
    @sukhwindersinghsingh8799 15 годин тому +7

    *ਪੁਰੇ ਵਿਸ਼ਵ ਦੀ ਸਭ ਤੌ ਅਨਮੋਲ ਜਗ੍ਹਾ ਫਤਿਹਗੜ੍ਹ ਸਾਹਿਬ*

  • @rajtoor1528
    @rajtoor1528 5 годин тому

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਸਭ ਕੁਝ ਦੱਸਣ ਵਾਸਤੇ।।
    ਤੁਸੀਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰ ਰਹੇ ਹੋ ਜੀ।।

  • @Major.Singh69
    @Major.Singh69 16 годин тому +7

    ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਇਹਨਾਂ ਪਰਿਵਾਰਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਵੈਸੇ ਤਾਂ ਅਸੀਂ ਇਹਨਾਂ ਨੂੰ ਕੁਝ ਦੇ ਹੀ ਨਹੀਂ ਸਕਦੇ ਇਹ ਸਾਨੂੰ ਬਹੁਤ ਕੁਝ ਦੇ ਚੁੱਕੇ ਨੇ ਪਰ ਫਿਰ ਵੀ ਸਾਡਾ ਫਰਜ ਆ ਜੋ ਹੋ ਸਕਦਾ ਸਾਡੇ ਤੋਂ ਇਹਨਾਂ ਪਰਿਵਾਰਾਂ ਨੂੰ ਹਮੇਸ਼ਾ ਸਤਿਕਾਰ ਨਾਲ ਬੁਲਾ ਕੇ ਸਨਮਾਨਿਤ ਕਰਿਆ ਜਾ ਸਕੇ

  • @SukhwinderRupana-b9q
    @SukhwinderRupana-b9q 12 годин тому +2

    ਸਫ ਤੋ ਮਹਿਗੀ ਜਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਜੀ ਨੂੰ ਲਖ ਲਖ ਪਰਨਾਮ

  • @karnailsingh1454
    @karnailsingh1454 12 годин тому +3

    ਦੁਨੀਆਂ ਦੀ ਸਭ ਤੋਂ ਮਹਿੰਗੀ ਜਮੀਨ ਫਤਿਹਗੜ੍ਹ ਸਾਹਿਬ ਹੈ ਪੰਜਾਬ ਭਾਰਤ

  • @Dhansingh-f3h
    @Dhansingh-f3h 6 годин тому

    🙏ਟੋਡਰ ਮੱਲ ਸੇਠ ਜੀ ਨੇ ਸਭ ਤੋਂ ਮਹਿੰਗੀ ਜਗਾੵ ਖਰੀਦ ਕੇ ਸੰਸਕਾਰ ਕੀਤਾ ਮਾਤਾ ਦਾ ਅਤੇ ਦੋਵੇਂ ਲਾਲਾਂ ਦਾ । ਟੋਡਰ ਮੱਲ ਜੀ ਦਾ ਆਪਣੇ ਪਰਿਵਾਰ ਵੱਲੋਂ ਕੋਟ ਕੋਟ ਧੰਨਵਾਦ ਕਰਦਾ ਹਾਂ ਜੀ 🙏

  • @shaminderkaur1599
    @shaminderkaur1599 11 годин тому +3

    ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਜੋਤੀ ਸਰੂਪ 🙏🏼🙏🏼🙏🏼🙏🏼🙏🏼ਟੋਡਰ ਮੱਲ ਜੀ ਦਾ ਧੰਨਵਾਦ 🙏🏼🙏🏼🙏🏼🙏🏼🙏🏼

  • @bittusandhu9638
    @bittusandhu9638 8 годин тому +1

    ਦੁਨੀਆ ਸਭ ਤੋ ਮਹਿੰਗੀ ਜਮੀਨ ਸਿੰਘ ਦੇ ਹਿਸੇ ਆਈ ਤੇ ਸਿੱਖਾਂ ਦਾ ਇਤਿਹਾਸ ਵੀ ਸਭ ਤੋ ਵਢਾ ਆ

  • @DeepJagdeepMusic
    @DeepJagdeepMusic 18 годин тому +13

    ਦੀਵਾਨ ਟੋਡਰ ਮੱਲ ਜੀ ਨੁੰ ਕੋਟਨ ਕੋਟ ਪ੍ਰਨਾਮ ❤❤

  • @jass_gerhi
    @jass_gerhi 6 годин тому

    ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਫ਼ਤਿਹਗੜ੍ਹ ਸਾਹਿਬ ਹੈ ਤੇ ਸਦਾ ਰਹੂ ਗੀ

  • @gurjeetsingh9370
    @gurjeetsingh9370 6 годин тому +2

    ਸਤਿਨਾਮ ਵਾਹਿਗੁਰੂ ਜੀ 🌹 ❤️ ਸਾਰੇ ਸਹੀਦ ਸਿੰਘਾਂ ਦੀ ਸਹੀਦੀ ਨੂੰ ਕੋਟਿ ਕੋਟਿ ਪ੍ਣਾਮ ,❤❤

  • @Sk-hw1rt
    @Sk-hw1rt 10 годин тому +1

    ਵੀਰੇ ਵਾਹਿਗੁਰੂ ਜੀ ਤੈਨੂੰ ਸਦਾ ਹੱਥ ਦੇ ਕੇ ਰੱਖਣ।

  • @KuldeepSingh-wb3sw
    @KuldeepSingh-wb3sw 11 годин тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ।ਕੁਲਦੀਪ ਸਿੰਘ ਮੋਹਾਲੀ ਤੋਂ ਜੀ 🙏🙏

  • @nirmalweddingcars5776
    @nirmalweddingcars5776 18 годин тому +6

    ❤❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤❤

  • @JoginderKaurKahlon-k5m
    @JoginderKaurKahlon-k5m 5 годин тому

    ਬੇਟਾ ਪੰਜਾਬ ਸਿੰਘ ਜੀ ਆਪ ਮਹਾਨ ਹੋ ਜੋ ਤਨ ਮਨ ਨਾਲ ਸਿੱਖ ਕੌਮ ਦੀ ਸੇਵਾ ਕਰ ਰਹੇ ਹੋ ਧੰਨਵਾਦ ਹੈ ਜੀ

  • @jsingh6822
    @jsingh6822 11 годин тому +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰ ਕੌਰ ਜੀ ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ ਮਹਾਰਾਜ ਅਤੇ ਉਨ੍ਹਾਂ ਦਾ ਪਰਿਵਾਰ ਧੰਨ ਧੰਨ ਭਾਈ ਦਿਆਲਾ ਜੀ ਧੰਨ ਧੰਨ ਭਾਈ ਦੀਵਾਨ ਟੋਡਰ ਮੱਲ ਜੀ ਮਹਾਰਾਜ ਅਤੇ ਉਨ੍ਹਾਂ ਦਾ ਪਰਿਵਾਰ ਧੰਨ ਸਿੱਖੀ

  • @RavneetKaur-oi2xk
    @RavneetKaur-oi2xk 4 години тому

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫ਼ਤਹਿਗੜ੍ਹ ਸਾਹਿਬ ਨੂੰ ਮੇਰੇ ਵੱਲੋਂ ਕੋਟਿ ਕੋਟਿ ਪ੍ਰਣਾਮ 😊😊

  • @SahlpreetsinghRiar
    @SahlpreetsinghRiar 18 годин тому +8

    ❤❤🙏🙏🙏ਵਾਹਿਗੁਰੂਜੀ ❤️🙏 ਸਾਤਿਨਾਮਜੀਓ ❤❤🙏🙏🙏

  • @gurpreetranouta5252
    @gurpreetranouta5252 Годину тому

    ਵੀਰ ਜੀਓ
    ਸਾਨੂੰ ਸਭ ਨੂੰ ਜਦ ਘਰ ਵਿੱਚ ਸਵੇਰੇ ਸਤਿਗੁਰੂ ਸਾਹਿਬ ਜੀ ਨੂੰ ਯਾਦ ਬੇਨਤੀ ਕਰਦੇ ਹਾਂ ਤਾਂ ਦਸ ਗੁਰੂ ਸਾਹਿਬਾਨ ਜੀ ਦੇ ਨਾਮ ਪੰਜ ਪਿਆਰਿਆਂ ਜੀ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਬਾਬਾ ਮਰਦਾਨਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਨੰਦ ਲਾਲ ਜੀ ਭਾਈ ਗੁਰਦਾਸ ਜੀ ਸਮੂਹ ਸ਼ਹੀਦਾਂ ਜੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੀਵਾਨ ਟੋਡਰ ਮੱਲ ਜੀ ਕੁੰਮਾ ਮਾਛਕੀ ਜੀ ਕੋਟਲਾ ਨਿਹੰਗ ਖਾਂ ਗਣੀ ਖਾ ਨਭੀ ਖ਼ਾਂ ਪੀਰ ਭੀਖਨ ਜੀ ਪੀਰ ਬੁੱਧੂਸ਼ਾਹ ਜੀ ਸਾਈਂ ਮੀਆਂ ਮੀਰ ਜੀ ਸਮੂਹ ਗੁਰੂ ਕੇ ਪਿਆਰੇ ਬੀਬੀ ਹਰਸ਼ਰਨ ਕੌਰ ਬੀਬੀ ਮੁਮਤਾਜ ਜੀ ਕੋਟਲਾ ਨਿਹੰਗ ਖਾਂ ਦੀ ਬੇਟੀ
    ਵੀਰ ਜੀਓ ਮੈਨੂੰ ਪਤਾ ਨਹੀਂ ਦੱਸਣਾ ਚਾਹੀਦਾ ਕੇ ਨਹੀਂ ਪਰ ਮੈਂ ਆਪਣੀ ਸਵੇਰ ਦੀ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਵਿਚ ਨਾਂਮ ਲੈਕੇ ਯਾਦ ਕਰਦਾ ਹਾ

  • @sikhlions1699
    @sikhlions1699 18 годин тому +9

    Bahut jyda vadhiya kar rahe ho parmatma di kirpa tohade te jo seva lai rahe ne

  • @harpinderkaur2726
    @harpinderkaur2726 6 годин тому

    Most expensive land in total world is in Fatehgarh Sahib 🙏🙏ਧੰਨ ਤੇਰੀ ਸਿੱਖੀ

  • @SukhjinderAujla-n1i
    @SukhjinderAujla-n1i 18 годин тому +8

    ਵਾਹਿਗੁਰੂ ❤

  • @harkeshkumar5161
    @harkeshkumar5161 4 години тому +1

    Fatehgarh Sahib in the all world Rich city in india waheguru ji ka khalsa waheguru ji ki fathe ❤

  • @SatnamSingh-xw9hg
    @SatnamSingh-xw9hg 17 годин тому +8

    Dhan Dhan Baba Jorawar Singh Sahib ji, Dhan Dhan Baba Fateh Singh Sahib ji, Dhan Dhan Mata Gujar Kaur ji

  • @ranjitsinghnagpal8843
    @ranjitsinghnagpal8843 7 годин тому

    ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ, ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਦੀ

  • @kjsbhogalsnaturalhealthrem1390
    @kjsbhogalsnaturalhealthrem1390 18 годин тому +5

    Kot Kot pranaam
    SatGuru Paatshah ji de pyarey Sahibzadiyaan nu, ........ sarey Saheed Singh Singhniyaan nu, ........... Diwaan Todar Mal jain ji nu, ............Bhai Moti Ram Mehra ji ate ohnaa de parivaar nu.

  • @HarpinderSingh-k6e
    @HarpinderSingh-k6e 9 годин тому +1

    ਧੰਨ ਧੰਨ ਧੰਨ ਧੰਨ ਧੰਨ ਧੰਨ ਗੂਰ ਗੋਵਿੰਦ ਸਿੰਘ ਜੀ ਧੰਨ ਧੰਨ ਧੰਨ ਧੰਨ ਦਸਮੇਸ਼ ਪਿਤਾ ਜੀ ਕੌਟਿ ਕੌਟਿ ਕੌਟਿ ਕੌਟਿ ਕੌਟਿ ਕੌਟਿ ਕੌਟਿ ਕੌਟਿ ਪ੍ਰਣਾਮ 🙏 ਟੁੱਡਰ ਮੱਲ ਜੀ ਨੂੰ ਵੀ ਕੌਟਿ ਕੌਟਿ ਕੌਟਿ ਕੌਟਿ ਕੌਟਿ ਪ੍ਰਣਾਮ ਜੀ🙏🙏

  • @harjindersingh5826
    @harjindersingh5826 9 годин тому +2

    ਦੁਨੀਆਂ ਵਿੱਚ ਸਭ ਤੋਂ ਮਹਿੰਗੀ ਥਾਂ ਸ੍ਰੀ ਫ਼ਤਹਿਗੜ੍ਹ ਸਾਹਿਬ, ਜੋਤੀ ਸਰੂਪ ਸਥਿਤ ਹੈ

  • @gurnaibsingh1978
    @gurnaibsingh1978 12 годин тому

    ਦੁਨੀਆ ਦੀ ਸਭ ਤੋ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ

  • @amandeepsingh-bp9fj
    @amandeepsingh-bp9fj 18 годин тому +17

    Most expensive land in the world fathegrah sahib Punjab Gurudawara jyoti saroop waheguru

    • @MannSingh-kb8yp
      @MannSingh-kb8yp 14 годин тому

      Most expensive land in the world fathegreh sahib punjab gurudwara Jyoti saroop waheguru

    • @karmjitsingh6961
      @karmjitsingh6961 12 годин тому

      Most expensive land in the world fatehgarh Sahib (PUNJAB)
      Gurudwara Jyoti saroop sahib

    • @amandeep9172
      @amandeep9172 10 годин тому

      Most expensive land in the world fatehgarh sahib punjab gurudwara jyoti saroop.

  • @VarundeepSingh9589
    @VarundeepSingh9589 10 годин тому

    ਦੁਨੀਆ ਦੀ ਸਭ ਤੋ ਮਹਿੰਗੀ ਜਗ੍ਹਾ ਫ਼ਤਹਿਗੜ੍ਹ ਸਾਹਿਬ ਹੈ 🙏🙏🙏🙏

  • @jagbirsingh9900
    @jagbirsingh9900 18 годин тому +4

    I heard such detailed itihas for the first time. There are many who have had the darshan of sahibzadas by their grace. I am one of those who have seen sahibzadas in celestial darbar of Kalgidhar by grace and accompaniment of Guru Nanak and darshan of mata Gujri in celestial gurduara in spiritual realm.

  • @anmullelafz1844
    @anmullelafz1844 Годину тому

    ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਫਤਹਿਗੜ੍ਹ ਸਾਹਿਬ ਗੁਰਦੁਆਰਾ ਜੋਤੀ ਸਰੂਪ 🙏🙏🙏

  • @prabh-t9g
    @prabh-t9g 18 годин тому +13

    Most expensive land in the world is Fatehgarh sahib, Jyoti saroop sahib.

  • @SatnamSingh-gn4ke
    @SatnamSingh-gn4ke 6 годин тому

    ਸਦਕੇ ਵੀਰ ।ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ

  • @kanwarpalsingh8559
    @kanwarpalsingh8559 18 годин тому +29

    Most expensive land in the world fatehgarh Saab

    • @atinder1330
      @atinder1330 15 годин тому +3

      Most expensive land in the world in fatehgarh sahib

    • @GursewakSingh-nn6fh
      @GursewakSingh-nn6fh 14 годин тому +3

      most expensive land in the world fatehgarh shaib

  • @bhaigurmailsinghbathinda4894
    @bhaigurmailsinghbathinda4894 5 годин тому

    ਬਹੁਤ ਵਧੀਆ ਜਾਣਕਾਰੀ

  • @laddisingh5413
    @laddisingh5413 18 годин тому +14

    Most expensive land in the fathegarh shaib punjab gurudwara joti sruop shaib,

    • @brownboi9823
      @brownboi9823 15 годин тому

      Most expensive land in the world...
      Fateh garh sahib ji 🙏
      Punjab Gurudwara joti sroop sahib ji 🙏

  • @DaljitSingh-mr7tj
    @DaljitSingh-mr7tj 18 годин тому +4

    You are a diamond in Sikhism

  • @babalsidhu3471
    @babalsidhu3471 18 годин тому +13

    Most expensive land on planet earth is in FATEHGARH SAHIB GURDWARA SAHIB JOTI SAROOP SAHIB WAHEGURU .

  • @tejindersingh3711
    @tejindersingh3711 4 години тому

    ਮੋਤੀ ਰਾਮ ਮੇਹਰਾ ਅਤੇ ਉਹਨਾ ਦੇ ਪਰਿਵਾਰ ਦੀ ਕੁਰਬਾਨੀ ਨੂੰ ਬਹੁਤ ਬਹੁਤ ਨਮਨ 🙏🏻

  • @parigill6185
    @parigill6185 18 годин тому +9

    Most expensive land in world Fatehgarh sahib.. gurudwara joti saroop sahib

  • @UttamSingh-u7v
    @UttamSingh-u7v 7 годин тому

    ਧੰਨ ਧੰਨ ਬਾਬਾ ਟੋਡਰ ਮੱਲ ਜੀ ,ਜਿਹਨਾਂ੮੦੦ ਕਿਲੋ ਸੋਨਾ ਭਾਵ ੮ਕੁਵਿੰਟਲ ਸੋਨਾ ਕੀਮਤ ਤਾਰ ਕੇ ਮੇਰੇ ਦਸਮੇਸ਼ ਪਿਤਾ ਜੀ ਮਾਤਾ ਜੀ ਅਤੇ ਉਹਨਾਂ੨ ਦੋ ਲੱਖਤੇ ਜ਼ਿਗਰ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬ ਬਾਬਾ ਫਤਹਿ ਸਿੰਘ ਜੀ ਸ਼ਹੀਦ ਪਾਵਨ ਸਰੀਰਾਂ ਦਾ ਸੱਸਕਾਰ ਕਰਨ ਲਈ ਆਪਣਾਂ ਸਭ ਕੁੱਝ ਦਾਅ ਤੇ ਲਗਾ ਦਿੱਤਾ।

  • @dharsansingh4669
    @dharsansingh4669 18 годин тому +9

    Most expensive land in the world, fatehgarh shaib jii

  • @AmandeepSingh-gw5xo
    @AmandeepSingh-gw5xo 13 годин тому

    ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ 78000 ਅਸ਼ਰਫ਼ੀਆਂ ਵਿਛਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਜੀ ਨੇ ਫਤਿਹਗੜ੍ਹ ਸਾਹਿਬ , ਪੰਜਾਬ ਵਿਖੇ ਖਰੀਦੀ। ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ।🙏🏻

  • @JatinderSingh-st6sx
    @JatinderSingh-st6sx 18 годин тому +9

    🙏Most Expenses Land in the world Gurdwara Joyti Sroop Sahib ( Fatehgarh Sahib. Punjab India ) 🙏

    • @gurkiranbirsingh424
      @gurkiranbirsingh424 17 годин тому

      Most Expenses Land in the world Gurdwara joyti sroop sahib (Shri Fatehgarh sahib.punjab.india)

  • @amandeepsingh-lm5xu
    @amandeepsingh-lm5xu 12 годин тому

    ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਫ਼ਤਹਿਗੜ੍ਹ ਸਾਹਿਬ ਵਿੱਚ ਜੋਤੀ ਸਰੂਪ ਗੁਰੂਦਵਾਰਾ ਹੈ ਜੀ 🙏

  • @garrydhanjal2120
    @garrydhanjal2120 18 годин тому +8

    Most expensive land in the world 🌎 fatehgarh sahib punjab