ਕੌਮੀ ਦਰਦ 84 ਤੇ , ਨਿੱਜੀ ਜ਼ਿੰਦਗੀ ਬਾਰੇ , ਮਨਪ੍ਰੀਤ ਸਿੰਘ ਕਾਨਪੁਰੀ ਨਾਲ Emotional Podcast | Simranjot Makkar

Поділитися
Вставка
  • Опубліковано 31 січ 2025

КОМЕНТАРІ • 665

  • @sukhdevsinghaulakh5346
    @sukhdevsinghaulakh5346 2 місяці тому +132

    ਮੱਕੜ ਸਹਿਬ ਜੀ ਤੁਸੀਂ ਕੇਸਾਂ ਧਾਰੀ ਹੋ ਜਾਵੋ ਜੀ ਮੇਰੀ ਆਪ ਜੀ ਨੂੰ ਬੇਨਤੀ ਕਰਦਾ ਹਾ

  • @jassrandhawa4865
    @jassrandhawa4865 2 місяці тому +176

    ਅੱਜ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ

  • @karamjotsingh5749
    @karamjotsingh5749 2 місяці тому +161

    ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
    ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ || ❤️🙏
    ਧੰਨ ਗੁਰੂ ਕੇ ਕੀਰਤਨੀਏ, ਬਾਬਾਜੀ ਸਾਨੂੰ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵਰਗੇ ਸੱਚੇ ਕੀਰਤਨੀਆਂ ਦੀ ਬੋਹਤ ਲੋੜ ਹੈ 🙏
    ਸਾਡੀ ਇਹ ਅਰਦਾਸ ਹੈ ਕਿ ਸਾਨੂੰ ਭਾਈ ਸਾਹਿਬ ਦਾ ਕੀਰਤਨ ਸਾਰੀ ਉਮਰ ਮਿਲਦਾ ਰਹੇ 🙏

    • @japneetsingh4629
      @japneetsingh4629 2 місяці тому +1

      Waheguru 🙏 ji

    • @permindersingh545
      @permindersingh545 2 місяці тому +1

      Waheguru ji ❤

    • @baljitkaur9478
      @baljitkaur9478 2 місяці тому +2

      ਵਾਹਿਗੁਰੂ ਜੀ ਆਪ ਜੀ ਉਪਰ ਸਤਿਗੁਰ ਸਦਾ ਕਿਰਪਾ ਕਰਨ ਤੁਸੀਂ ਪੰਥ ਦੀ ਸੇਵਾ ਕਰਦੇ ਲਵੋ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ

    • @SatnamSingh-yn2wd
      @SatnamSingh-yn2wd 2 місяці тому

      Waheguru ji ❤❤❤❤❤

    • @NavjotSingh-hm2qo
      @NavjotSingh-hm2qo 2 місяці тому

      ਵਾਹਿਗੁਰੂ ਜੀ🙏🙏

  • @balwinderkaur5819
    @balwinderkaur5819 2 місяці тому +37

    ਇਸ ਤਰ੍ਹਾਂ ਦੀ ਇੰਟਰਵਿਊ ਪਹਿਲਾਂ ਕਦੀ ਨਹੀਂ ਸੁਣੀ
    ਅਨੰਦ ਹੀ ਅਨੰਦ
    ਪਰਮਾਤਮਾ ਕਾਨਪੁਰ ਜੀ ਨੂੰ ਅਤੇ
    ਸਿਮਰਨਜੋਤ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @AkalPurakhkifaujkhalsa
    @AkalPurakhkifaujkhalsa 2 місяці тому +44

    ਭਾਈ ਸਾਹਿਬ ਵਰਗੇ ਕੀਰਤਨੀਏ ਦੀ ਲੋੜ ਹੈ ਜਿਹੜੇ ਸੰਗਤ ਨੂੰ ਆਪਣੇ ਧਰਮ ਨਾਲ ਜੋੜਨ ਭਾਈ ਮਨਪ੍ਰੀਤ ਸਿੰਘ ਜੀ ਵਰਗੇ ਕੋਈ ਹੋਰ ਨਹੀ ਹੋ ਸਕਦਾ ਕਉਕਿਂ ਭਾਈ ਸਾਹਿਬ ਸਚੀ ਗਲ ਕਰਦੇ ਨੇ ❤❤❤

  • @its_mesukh
    @its_mesukh 2 місяці тому +64

    ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ 🥹♥️

  • @gurchransingh5674
    @gurchransingh5674 2 місяці тому +57

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ ਜੀ ਕਾਨਪੁਰੀ ਸਾਹਿਬ ਜੀ ਸੱਚੇ ਦਿਲੋ ਸਿੱਖੀ ਦੀ ਸੇਵਾ ਕਰ ਰਹੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਧੰਨਵਾਦ ਵੀਰ ਸਿਮਰਨਜੋਤ ਸਿੰਘ ਮੱਕੜ ਜੀ ਭਾਈ ਸਾਹਿਬ ਦੇ ਵਿਚਾਰ ਸਣਾਉਣ ਲਈ

  • @ajaibsingh3873
    @ajaibsingh3873 2 місяці тому +29

    ਗੁਰੂ ਸਹਿਬ ਮੇਹਰ ਕਰਨ ਭਾਈ ਸਾਹਿਬ ਜੀ ਤੇ। ਨਾਲੇ ਸਾਡੇ ਤੇ।

  • @karmjeetkaurkarmjit2795
    @karmjeetkaurkarmjit2795 2 місяці тому +36

    ਬਹੁਤ ਵਧੀਆ ਇਨਸਾਨ ਹਨ।

  • @gyannisarjeetsinghgyanni9552
    @gyannisarjeetsinghgyanni9552 2 місяці тому +40

    ਵਾਹ ਜੀ ਵਾਹ ਮਕੜ ਸਾਬ ਕਮਾਲ ਹੀ ਹੋ ਗਿਆ ਬੜੀ ਵੱਡੀ ਸਖਸੀਅਤ ਨਾਲ ਮਿਲਾਯਾ ਏ ਸਿੰਘ ਸਾਹਿਬ ਜੀ ਵੀ ਬੜੇ ਸੁਚੱਜੇ ਸੂਰਮੇਂ ਨੇਂ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਮਕੜ ਸਾਬ ਜਿੳਦੇ ਵਸਦੇ ਰਹੋ

  • @GurjantSingh-rt7tf
    @GurjantSingh-rt7tf 2 місяці тому +10

    ਭਾਈ ਸਾਹਿਬ ਬੜੀ ਬੇਬਾਕ ਬੇਦਾਗ ਨਿਧੜਕ ਕੀਰਤਨੀੲੇਹਨ । ਗੁਰੂ ਸਾਹਿਬ ਹੋਰ ਬਲ ਬਖ਼ਸ਼ ਣ ।

  • @nirmalsinghbrar4819
    @nirmalsinghbrar4819 2 місяці тому +15

    ਸਹੀ ਵਿਚਾਰ ਹਨ ਸਚਾਈ ਹੈ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਸਭਨਾਂ ਨੂੰ

  • @ranjodhaulakh9248
    @ranjodhaulakh9248 2 місяці тому +15

    ਸਭ ਤੋਂ ਵਧੀਆ ਇੰਟਰਵਿਊ ਅੱਜ ਤੱਕ ਦੀ

  • @_unique
    @_unique Місяць тому +7

    Beautiful and The Besttttttt Podcast in UA-cam till now🙏🌸✨Waheguru ji bless you All🙏✨

  • @sukhchainsawna5956
    @sukhchainsawna5956 Місяць тому +3

    ਵਾਹਿਗੁਰੂ ਜੀ। ,
    ਮੈਂ ਇਕ ਸਾਬਤ ਸੂਰਤ ਗੁਰਸਿੱਖ ਹਨ ? ਪਹਿਲਾਂ ਇੰਡੀਆ ਵਿੱਚ ਮੋਨਾ ਸੀ ਹੁਣ ਕੇਸ਼ਧਾਰੀ ਹਾਂ ,
    ਮੈਂ ਇੰਡੀਆ ਤੋ ਜੱਦ ਆਸਟਰੇਲੀਆ ਆਇਆ ਏਹੀਓ ਸੋਚ ਕਿ ਆਇਆ ਕੇ ਕੇਸ਼ ਰੱਖ ਕੇ ਗੁਰਸਿੱਖ ਬਣ ਕੇ ਜਾਣਾ ਬਾਣੀ ਨੂੰ ਮਨ ਵਿੱਚ ਵਸਾ ਕੇ ਕੰਠ ਕਰ ਕੇ ਉਸ ਰਸਤੇ ਤੁਰਨਾ !
    ਵਾਹਿਗੁਰੂ ਜੀ ਬਹੁਤ ਔਖਾ ! ਪਰ ਉਹਦੀ ਰਹਿਮਤ ਨਾਲ ਸਬ ਅੱਛਾ ਹੈ !
    ਬਹੁਤ ਮੁਸ਼ਕਿਲ ਸੀ ਗੋਰਿਆ ਵਿੱਚ ਰਹਿਣਾ ਕੰਮ ਕਰਨਾ ! ਅੱਜ ਆਪਣਾ ਕੰਮ ਧੰਧਾ ਹੈ ਤੇ ਰੋਜ਼ ਕਮ ਸੇ ਕਮ 350 ਗੋਰਿਆ ਨਾਲ ਡੀਲ ਕਰਦੇ ਹਾਂ ਕਾਊਂਟਰ ਤੇ !
    ਪੂਰਾ ਟਾਊਨ ਦੂਰ ਦੂਰ ਤਕ ਦੇ ਲੋਕ ਜਾਣਦੇ ਆ !
    ਕਈ ਸਤਸ਼੍ਰੀਆਕਾਲ ਵੀ ਕਹਿ ਦੇਂਦੇ ਕਈ ਪੂੰਜਾਬੀ ਕਹਿ ਦੇਂਦੇ
    ਹੱਥ ਮਿਲਾ ਕੇ ਮਿਲਦੇ
    ਬੜੀ ਇੱਜਤ ਕਰਦੇ !
    ਸਿਰਫ ਕਿਰਦਾਰ ਨਾਲ !
    ਗੁਰੂ ਸਾਹਿਬ ਦੀ ਕਿਰਪਾ ਨਾਲ !
    ਆਪਣਾ ਭੇਖ ਸਿੱਖੀ ਨਹੀਂ ਛੱਡਣੀ ਚਾਹੇ ਜੋ ਵੀ ਹੋ ਜੇ ? ਗੁਰੂ ਆਪ ਨਾਲ ਸਹਾਈ ਹੋਵੇ !
    ❤❤❤

  • @mandeepbal6926
    @mandeepbal6926 8 днів тому

    Bahut sohna shabad gyan kita waheguru g bahut anand aaya sun ke

  • @jasvirsingh4426
    @jasvirsingh4426 2 місяці тому +9

    ਮੱਕੜ ਸਾਹਿਬ ਬਹੁਤ ਆਨੰਦ ਆਇਆ
    ਇਹੋ ਜਿਹੀਆਂ ਰੂਹਾਂ ਦੀਆਂ ਇੰਟਰਵਿਊ ਵੱਧ ਤੋਂ ਵੱਧ ਕਰਵਾਇਆ ਕਰੋ। ਬਹੁਤ ਧੰਨਵਾਦ

  • @ginderkaur6274
    @ginderkaur6274 2 місяці тому +13

    ਬਹੁਤ ਵਧੀਆ ਇੰਟਰਵਿਊ ਅਤੇ ਬਹੁਤ ਖੂਬਸੂਰਤ ਵਿਚਾਰ ਭਾਈ ਸਾਹਿਬ ਧਨਵਾਦ

  • @sweetestkidavni835
    @sweetestkidavni835 Місяць тому +2

    ❤❤ਭਾਈ ਸਾਹਿਬ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਜਦੋਂ ਕਈ ਵਾਰੀ ਰਹਿਰਾਸ ਦੇ ਸਮੇਂ ਗੱਡੀ ਵਿੱਚ ਹੋਈਏ ਆਪ ਜੀ ਦੀ ਅਵਾਜ ਵਿਚ ਰਹਿਰਾਸ ਸਾਹਿਬ ਦਾ ਪਾਠ ਸੁਣਦੇ ਹਾਂ। ਬਹੁਤ ਹੀ ਆਨੰਦਮਈ ਹੈ। ਆਪ ਜੀ ਦੀ ਅਵਾਜ ਨੇ ਦਿਲ ਨੂੰ ਛੂਹਿਆ ਹੈ। ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ❤❤
    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
    ❤ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ❤

  • @sukh_californiawala4092
    @sukh_californiawala4092 2 місяці тому +10

    ਭਈ ਮਨਪ੍ਰੀਤ ਸਿੰਘ ਜੀ ਅਸੀ ਤੁਹਾਡਾ ਕੀਰਤਨ ਸੁਣਦੇ ਸੁਣਦੇ ਕਦੋ ਗੁਰੂ ਮਹਾਰਾਜ ਨਾਲ ਪ੍ਰੇਮ ਪੈ ਗਿਆ ਕਿੰਨਾ ਓਸ ਰੱਬ ਨਾਲ ਜੁੜ ਗਏ ਕਿੰਨਾ ਬਾਣੀ ਨਾਲ ਜੁੜ ਗਏ ਅਸੀ ਕਿੱਦਾ ਕਹਿ ਦੀਏ ਤੁਹਾਡਾ ਕੀਰਤਨ ਕਰਨ ਦਾ ਢੰਗ ਨਹੀਂ ਠੀਕ !
    (ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ )
    ਹਰਿ ਦੇ ਜਨ ਤੁਹਾਡੇ ਵਰਗਿਆ ਰੂਹਾ ਹੁੰਦੀਆ ਜੋ ਮਾਲਿਕ ਅਕਾਲਪੁਰਖ ਨਾਲ ਮਿਲਾਪ ਕਰਵਾਉਂਦੇ ਨੇ ਕੀਰਤਨ ਰਾਹੀ

  • @inderpalsingh4958
    @inderpalsingh4958 2 місяці тому +6

    ਬਹੁਤ ਖੂਬ ਪਿਆਰੇ ਮਕੜ ਜੀ
    ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਨੂੰ ਗੁਰਸਿੱਖੀ ਬਖਸ਼ਣ ਅਤੇ ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਜੀ।

  • @VikramSingh-de8md
    @VikramSingh-de8md 2 місяці тому +19

    ਸਿਮਰਨ ਵੀਰ ਜੀ, ਮੇਰੇ ਮੰਨ ਵਿੱਚ ਵੀ ਇਹੀ ਵਲਵਲੇ ਚਲਦੇ ਰਹਿੰਦੇ ਸੀ ਪਰ ਬਾਜਾਂ ਵਾਲੇ ਪਿਤਾ ਜੀ ਦਾ ਹੁਕਮ ਹੋਇਆ ਤੇ ਮੰਨ ਵਿੱਚ ਆਇਆ ਕਿ ਅੰਮ੍ਰਿਤ ਦੀ ਦਾਤ ਤਾਂ ਲੈਣਾ ਚਾਹੁੰਦਾ ਹਾਂ ਪਰ ਜੇ ਮੈਂ ਅੱਜ ਇਸ ਦੁਨੀਆ ਤੋਂ ਚਲਾ ਗਿਆ ਤਾਂ ਇਹ ਸੋਚ ਐਵੇਂ ਹੀ ਰਹਿ ਜਾਣੀ। ਫ਼ਰਵਰੀ ਵਿੱਚ ਹੀ ਗੁਰੂ ਪਿਤਾ ਜੀ ਨੇ ਪੰਜ ਕੱਕਾਰਾਂ ਦੀ ਦਾਤ ਬਖਸ਼ ਦਿਤੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😊

    • @chilyr3288
      @chilyr3288 2 місяці тому

      ਵਾਹਿਗੁਰੂ

    • @dildarsingh994
      @dildarsingh994 Місяць тому

      WAHEGURU JI KA KHALSA WAHEGURU JI KI FATEH JI.....!!!!!

    • @PargatSingh-uj2mp
      @PargatSingh-uj2mp Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KalashnikovCult
    @KalashnikovCult 2 місяці тому +7

    ਪਿਆਰੇ ਭਾਈਸਾਹਿਬ, ਤੁਸੀ ਇੰਦੌਰ ਜੇ ਬੋਲੇ ਸੀ.. ਤੁਹਾਡੇ ਵਾਸਤੇ ਦਿਲੋ ਧੰਨਵਾਦ ਨਿਕਲਿਆ ਹੈ ❤ ਵਾਹਿਗੁਰੂ ਤੁਹਾਡੇ ਤੇ ਕਿਰਪਾ ਬਣਾਏ ਰੱਖਣ 🙏🏽

  • @Giftysinghakali
    @Giftysinghakali 2 місяці тому +7

    Bhai Manpreet Singh ji da 90's to baad born bacheya nu kirtan wal jodan da bahut vadda yogdan hai

  • @Ravjhally
    @Ravjhally 2 місяці тому +9

    ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
    ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ 🙏🏼♥️

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 місяці тому +10

    ਧੰਨ ਧੰਨ ਗੁਰ ਨਾਨਕ ਦੇਵ ਜੀ....ਭਾੲੀ ਮਨਪ੍ਰੀਤ ਸਿੰਘ ਜੀ ਦੀ ਜਿੰਦਗੀ ਦਾ ਕੁਝ ਹਿਸਾ ਅਾ ਮੇਰਾ ਅਮਿ੍ਤਪਾਣ ਕਰਨ ਚ...
    ਧੰਨਵਾਦ ਦਸਮੇਸ਼ ਪਿਤਾ ਜੀ ਦਾ ਤੇ ਧੰਨਵਾਦ ਭਾਾੲੀ ਸਾਹਿਬ ਜੀ ਦਾ...

  • @paramjitSingh-bn5er
    @paramjitSingh-bn5er 2 місяці тому +9

    ਅਜੋਕੇ ਯੁੱਗ ਵਿੱਚ ਗੁਰਬਾਣੀ ਦੇ ਕੀਰਤਨ ਰਾਹੀਂ ਆਪਣਾ ਉੱਚ ਸਥਾਨ ਬਨਾਉਣਾ, ਇਹ ਭਾਈ ਸਾਹਿਬ ਦੀ ਲਗਨ ਸਦਕਾ ਹੋਇਆ, ਪਿੱਛੇ ਜਿਹੇ ਵੈਨਕੂਵਰ ਆਏ ਸਨ , ਸਾਡੇ ਘਰ ਵੀ ਆਏ.., ਬਹੁਤ ਹੀ ਉੱਚ ਵਿਚਾਰ ਦੱਸੇ ਤੇ ਗੁਰਬਾਣੀ ਤੇ ਚੱਲਣ ਦੀ ਗੱਲ ਸਮਝਾਈ, ਭਾਈ ਸਾਹਿਬ ਦੀ ਕੀਰਤਨ-ਸ਼ੈਲੀ ਜ਼ਮੀਨੀ ਪਧੱਰ ਤੋਂ ਉੱਠ ਕੇ ਇਲਾਹੀ ਧੁੰਨ ਵਿਚ ਰੁਹਾਨੀ ਪਧੱਰ ਤੇ ਲੈ ਜਾਂਦੀ ਹੈ, ਜਦੋਂ ਤਨੋ ਮਨੋ ਮੰਤਰ ਮੁਗਧ ਸੁਣੋ। ❤

    • @ranidh2336
      @ranidh2336 Місяць тому

      oh really i missed this.

  • @SinghP
    @SinghP 2 місяці тому +5

    ਵਾਹਿਗੁਰੂ ਮੇਹਰ ਕਰੇ ਆਪ ਦੋਨਾਂ ਤੇ ਜੀ। ਚੜਦੀ ਕਲ੍ਹਾ। ਅਨੰਦ ਆ ਗਿਆ । This is what youth needs ੴ

  • @mohindersingh6734
    @mohindersingh6734 2 місяці тому +5

    ਬਹੁਤ ਵਧੀਆ ।ਭਾਈ ਸਾਹਿਬ ਵਾਸਤੇ ਮੇਰੇ ਮਨ ਵਿਚ ਸਤਿਕਾਰ ਹੈ ।ਇਹ ਇਕ ਨਿਧੜਕ ਸਿਖ ਹਨ ।

  • @ranjodhaulakh9248
    @ranjodhaulakh9248 2 місяці тому +7

    ਬਹੁਤ ਵਧੀਆ ਵੀਰ ਜੀ ਇਹੋ ਜਿਹੀਆਂ ਇੰਟਰਵਿਊ ਲੈ ਕੇ ਆਉ ਮਹਾਰਾਜ ਮੇਹਰ ਕਰਨ

  • @sukhbirsingh7380
    @sukhbirsingh7380 2 місяці тому +8

    ਵਾਹਿਗੁਰੂ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਮਨਪ੍ਰੀਤ ਸਿੰਘ ਜੀ ਤੁਹਾਡੇ ਨਾਲ ਕੁਝ ਦਿਨ ਰਹਨ ਦੀ ਤੁਹਾਡਾ ਕੀਰਤਨ ਸੁਣਨ ਦੀ ਬੜੀ ਦਿਲੋਂ ਚਾਹਤ ਹੈ ਪਰ ਜਿੰਦਗੀ ਦੇ ਝਮੇਲੇ ਹੀ ਨਹੀਂ ਮੁਕਦੇ ਪਤਾ ਨਹੀਂ ਮੇਰੀ ਇਹ ਚਾਹਤ ਪੂਰੀ ਹੋਵੇ ਗੀਤ ਕੇ ਨਹੀਂ

  • @avtarchahal8661
    @avtarchahal8661 2 місяці тому +27

    ਮੱਕੜ ਸਾਬ ਅਰਦਾਸ ਕਰੋ ਗੁਰੂ ਸਾਹਿਬ ਆਪ ਜੀ ਨੂੰ ਸਿੱਖੀ ਦੀ ਦਾਤ ਬਖਸ਼ਣ...

  • @prabhjotkaur7758
    @prabhjotkaur7758 Місяць тому +2

    ਗੱਲ ਤੇ ਬਿਲਕੁਲ ਸਹੀ ਐ, ਸਾਡੇ ਬੱਚੇ ਕੇਸ ਹੀ nahi ਰੱਖ k ਰਾਜੀ ਤੇ ਕੀਰਤਨ ਸਿੱਖਣਾ ਤੇ ਬਹੁਤ door d ਗੱਲ ਐ, is time ਤੇ sajan te ਹਿਸਾਬ naal ਕੀਰਤਨ ਕਰਨਾ ਤੇ ਬਹੁਤ aukha ਹੈ ਸਾਡੇ ਬੱਚੇ ਗੁਰੂ ਘਰ ਜਾ k v ਰਾਜੀ nahi a.

  • @manvirgurna7680
    @manvirgurna7680 Місяць тому +1

    The shabad at the end of the interview. Speechless 🙏🏻🙂 Waheguru Mehar kre Bhai Sahib Manpreet Singh Ji kanpuri ,ese tra apne kirtan naal sangat nu nehal krde rehan. Hopefully we will see him soon in Toronto again🙏🏻
    Thankyou Mr Simranjot Singh Makkar ji for such interview 🙏🏻

  • @3.pbo6kang27
    @3.pbo6kang27 2 місяці тому +9

    ਧੰਨਵਾਦ ਮੱਕੜ ਸਾਬ ਬਹੁਤ ਸੋਹਣਾ ਪੋਡਕਾਸਟ 🙏🙏🙏🙏🙏

  • @jaspalsingh150
    @jaspalsingh150 2 місяці тому +20

    Very inspiring podcast. Thankyou.

  • @dakshjeetsingh1313
    @dakshjeetsingh1313 2 місяці тому +8

    ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ❤️❤️✨✨

  • @davinderkaur9972
    @davinderkaur9972 17 днів тому +1

    Manpreet Singh is Manpreet only , great personality, Waheguru ji may bless him

  • @kiranjeetsidhu6901
    @kiranjeetsidhu6901 2 місяці тому +168

    ਇਸ ਤਰ੍ਹਾਂ ਦੀ ਇੰਟਰਵਿਊ ਹੋਣੀਆ ਬਹੁਤ ਜ਼ਰੂਰੀ ਹਨ ਕਿਉਂਕਿ ਸਾਰਾ ਚਾਰ ਇੰਟਰਵਿਊ ਆ ਉੱਚਾ ਹੋਰ ਪਾਸੇ ਦੀਆਂ ਹੁੰਦੀਆਂ ਹਨ ਸਿੱਖ ਧਰਮ ਤੇ ਸਿੱਖੀ ਨਾਲ ਸੱਚ ਕੀ ਹੈ ਇਹ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਆਉਣ ਵਾਲੇ ਬੱਚਿਆਂ ਨੂੰ ਵੀ ਇਸ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਡੇ ਰਾਗੀ ਢਾਡੀ ਕਿਸ ਤਰ੍ਹਾਂ ਮਿਹਨਤ ਕਰਦੇ ਹਨ ਤੇ ਅੱਗੇ ਉਹਨਾਂ ਵਾਸਤੇ ਦੇਖੋ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਰਾਹ ਨਹੀਂ ਮਿਲਦਾ ਸਾਨੂੰ ਇਹਨਾਂ ਦੇ ਨਾਲ ਉਹਨੂੰ ਸਹਿਯੋਗ ਦੇ ਕੇ ਇਹਨਾਂ ਨੂੰ ਅੱਗੇ ਖੜੇ ਕਰਨਾ ਚਾਹੀਦਾ ਹੈ

  • @JatinderSingh-kd1tj
    @JatinderSingh-kd1tj 3 дні тому

    Waheguru G Dhan Bai Sahib

  • @charanjitsingh4388
    @charanjitsingh4388 2 місяці тому +10

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜਦੀ ਕਲਾ ਬਖਸ਼ੋ ਜੀ ।

  • @harjimaan698
    @harjimaan698 Місяць тому +1

    ਭਾਈ ਸਾਹਿਬ ਜੀ ਬਿਲਕੁਲ ਸੱਚ ਬੋਲ ਰਹੇ ਹਨ

  • @BSMANN-pi1ek
    @BSMANN-pi1ek 2 місяці тому +5

    ਭਾਈ ਸਾਹਿਬ ਜੀ ਬਹੁਤ ਹੀ ਵੱਡੇ ਵਿਦਵਾਨ ਹਨ

  • @dhadigurbajsinghajaad5681
    @dhadigurbajsinghajaad5681 2 місяці тому +2

    ਬਹੁਤ ਵਧੀਆ ਇੰਟਰਵਿਊ
    ਇਸ ਵਿਚੋਂ ਬਹੁਤ ਕੁਝ ਮਿਲਿਆ

  • @QuaperGames-ft5iy
    @QuaperGames-ft5iy 2 місяці тому +2

    Ek ek akhar vich aanand h bilkul sahi .. sehaj paath krde hna aathma nu bhoth sukh milda h .. sab sach likhyea h gurbani vich .... 🙏

  • @piarasingh6138
    @piarasingh6138 2 місяці тому +8

    ਵਾਹਿਗੁਰੂ 🌹🙏🏻

  • @zindagiimtihan
    @zindagiimtihan 2 місяці тому +14

    ਇਸ ਤਰਾਂ ਦੇ Podcast ਸੁਣ ਕੇ ਸਾਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਵਿਚਾਰ ਕਰਨੀ ਚਾਹੀਦੀ ਹੈ, ਆਪਣੇ ਘਰ ਵਿੱਚ ਵੀ 🙏🙏

  • @Ikardass
    @Ikardass 2 місяці тому +3

    ਇੱਕ ਪਿਆਰੀ ਰੂਹ ਇਸ ਧਰਤੀ ਤੇ ਆਈ ਭਾਈ ਨਾਨਕ ਸਿੰਘ ਅੰਮ੍ਰਿਤਸਰ
    ਓਹਨਾ ਦੀ ਵਿਚਾਰ ਅਨੰਦ ਅਨੰਦ ਅਨੰਦ

  • @simerjit99
    @simerjit99 2 місяці тому +2

    🌹🌹🌹🌹 Janam Maran Dohu Me Naahi Jann Parupkaari Aaeie 🌹🌹 Aaap Naarayan Kaladhaar Jag Me Parvareeu 🌹🌹 Dhan Dhan Dhan Satguru Sahib Sri Guru Tegh Bahadar Sahib Ji Maharaj 🌹🌹 Dhan Dhan Dhan Mata Gujar Kaur Jii🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @DeepRano-l7n
    @DeepRano-l7n 2 місяці тому +5

    ਸਭ ਤੋਂ ਵੱਧੀਆ ਇੰਟਰਵਿਊ ❤❤ਮੱਕੜ ਸਾਬ

  • @naibsingh2501
    @naibsingh2501 2 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @Dimple07ful
    @Dimple07ful 23 дні тому

    ਵਾਹਿਗੁਰੂ ਜੀ 🙏

  • @amriksingh8888
    @amriksingh8888 2 місяці тому +20

    ਜਾਗਦੀ ਜਮੀਰ ਵਾਲੇ ਰੱਬ ਦੇ ਪਿਆਰੇ

  • @brahmbani
    @brahmbani Місяць тому +2

    Waheguru ji
    Bahut khoob 🙏🙏🙏🙏

  • @amanjot5429
    @amanjot5429 2 місяці тому +2

    Boht satkar bhai sahib ji nu dillo waheguru ji ka khalsha waheguru ji ki fathe

  • @robbyaujla2201
    @robbyaujla2201 2 місяці тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @H.singh_kw
    @H.singh_kw 2 місяці тому +1

    ❤🙏 ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ , ਭਾਈ ਸਾਹਿਬ ਜੀ ਨੂੰ 🙏❤️

  • @JeetrandhawaPapag
    @JeetrandhawaPapag Місяць тому

    ਬਹੁਤ ਵਧੀਆ ਲੱਗਾ ਲੰਬੇ ਸਮੇਂ ਬਾਦ ਚੰਗਾ ਇੰਟਰਵਿਊ ਦੇਖਿਆ

  • @Sohi_01
    @Sohi_01 2 місяці тому +2

    Bhai Manpreet Singh Ji Kanpuri Mahan Sakhsiyat Hann. Simarjot Makkar Sahib Es tra de interviews hor v karo ji. @smtv

  • @ajaibsingh3873
    @ajaibsingh3873 2 місяці тому +25

    ਅਤਿ ਸੁੰਦਰ ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ । ਮ੍ਰਿਤਕ ਕਹਿਏ ਨਾਨਕਾ je ਪ੍ਰੀਤ ਨਹੀਂ ਭਗਵੰਤੁ।

    • @AvtarSingh-z4i
      @AvtarSingh-z4i 2 місяці тому

      ਸਿਖੀ ਸਿਖਿਆ ਗੁਰ ਵੀਚਾਰੁ।।ਵਾਲਾ ਸਿਖ ਹੋਣਾ ਲਾਜ਼ਮੀ ਹੈ।

    • @ArjanSingh-r1m
      @ArjanSingh-r1m Місяць тому

      Gurbani nu sudh ta likh lao bhai saaab ji

    • @AvtarSingh-z4i
      @AvtarSingh-z4i Місяць тому

      @@ajaibsingh3873 ਮੇਰਾ ਲਿਖਿਆ ਨਹੀ ਬਾਕੀ ਜਾਣਕਾਰ ਠੀਕ ਕਰਨਾ ਜਾਣਦੇ ਹਨ ਸਾਧਨ ਹਨ ਠੀਕ ਕਰਨ ਦੇ ਧਿਆਨ ਵਿਚ ਰਖਣ ਦਾ ਧੰਨਵਾਦ ਜੀ।ਮਨੁਖ ਗਲਤੀ ਦਾ ਪੁਤਲਾ ਹੈ।

  • @rattunaresh9820
    @rattunaresh9820 2 місяці тому +3

    🙏 ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ 🙏

  • @gurjantsingh-vi2de
    @gurjantsingh-vi2de 2 місяці тому +2

    Guru sade te v Kirpa kre.. Bhai sahib di sewa nu salute hai Ji

  • @surjitsingh-tb6uz
    @surjitsingh-tb6uz 2 місяці тому +2

    Thanks Makkar Saab tussi bahut Badhai de patar ho ji tussi Bhai Sahab naal mulakat kiti ptah nhi kinne hor loka da berha paar hovega ji

  • @karansahni9265
    @karansahni9265 2 місяці тому +2

    Waheguru ji ka khalsa
    Waheguru ji ki fateh 🙏🏻
    Words cannot express the way bhai sahib ji expressed everything just watch the eyes when he talk about GURU SAHIB AND BANI🙏🏻
    love the podcast
    And really wish
    Simarjot singh ji to be puran gursikh
    As bhai sahib is famous and idol for youth
    You are too the way to talk the way you put issues in front of everyone 🫡
    Really wish this and best of luck to you
    Thanks🙏🏻

  • @gurusingh3861
    @gurusingh3861 Місяць тому +2

    Bhai saab bohot vedia
    Dhan Guru Gobind Singh ji

  • @baljitsidhu8912
    @baljitsidhu8912 Місяць тому

    ਭਾਈ ਮਨਪ੍ਰੀਤ ਸਿੰਘ ਕਾਨਪੁਰੀ ਬਿਲਕੁੱਲ ਸਹੀ ਗੱਲ ਕਰ ਰਹੇ ਹਨ। ਦਸਮ ਗ੍ਰੰਥ,ਗੁਰ ਪ੍ਰਤਾਪ ਸੂਰਜ ਗ੍ਰੰਥ, ਭਾਈ ਗੁਰਦਾਸ ਜੀ, ਭਗਤ ਮਾਲਾ, ਗ਼ਜ਼ਲਾਂ ਭਾਈ ਨੰਦ ਲਾਲ ਜੀ ਇਹ ਸਿੱਖ ਕੌਮ ਦਾ ਅਨਮੋਲ ਖ਼ਜ਼ਾਨਾ ਹਨ। ਸਿੱਖ ਆਪਣੀ ਤੰਗ ਦਿਲੀ ਛੱਡ ਕੇ ਬੁੱਕਲ ਵੱਡੀ ਕਰਕੇ ਇਸ ਗਿਆਨ ਦੇ ਅਥਾਹ ਸਮੁੰਦਰ ਨੂੰ ਰਿੜਕਿਆਂ ਬਹੁਤ ਹੀਰੇ ਮੋਤੀ ਲਾਲ ਜਵਾਹਰ ਹਾਸਲ ਕਰੇ। ਦਸਮ ਗ੍ਰੰਥ ਸਾਹਿਬ ਵਿੱਚ ਅਕਾਲ ਉਸਤਤਿ ਦੇ ਕਬਿੱਤ ਪੜ ਕੇ ਫਿਰ ਗੁਰੂ ਬਾਬੇ ਨੇ ਕੰਠਿ ਕਰਵਾ ਦਿੱਤੇ ਅਤੇ ਲਾਗ ਨਾਂ ਲੱਗੇ ਗੁਰੂ ਘਰ ਨਾਲ ਤਾਂ ਅਜ਼ਮਾ ਕੇ ਵੇਖ ਲਵੋ।

  • @gurayasimran4864
    @gurayasimran4864 2 місяці тому +1

    Bhai saab g bhut bhut thanvaad tuc aye tey asin tuhade vichar suney bhut anand aya bhai saab g tey thanvaad veer makkar g da bhut bhut shukrana

  • @ManjotSingh-et6tc
    @ManjotSingh-et6tc 2 місяці тому +2

    Bhut Vadia ji
    Waheguru Ji ka Khalsa
    Waheguru Ji Ki Fateh

  • @mathsclassesbyvinodsingh9433
    @mathsclassesbyvinodsingh9433 2 місяці тому +1

    ❤❤ waheguru ji, meri saari umar tusi Bhai sahib Bhai Manpreet Singh ji nu dedo, waheguru waheguru, dhan guru Nanak Dev, dhan tere sikh ❤❤❤❤❤

  • @loveleenkaur5994
    @loveleenkaur5994 2 місяці тому +1

    Waheguru ji bht vadhiya, dashm di bani nu oh hi smj skdha h jindhe th Waheguru ji di kirpa h ,Dhan Guru Gobind Singh Sahib ji

  • @Ranjit-w6m3k
    @Ranjit-w6m3k 7 днів тому

    Waheguru ji muaaf krna boat uchi soch.❤❤🎉

  • @DarshanSingh-sm1ho
    @DarshanSingh-sm1ho 2 місяці тому +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।

  • @joginderkaurkaur9949
    @joginderkaurkaur9949 2 місяці тому +2

    Veer ji aap ji de very nice excellent interviews eda de aap ji de excellent vichar sangat nal sanjh karde raho Waheguru ji Ka.khalsa Waheguru.ji ki fateh Waheguru ji bless you VeerJi 🙏🌹🌹❤❤🌹🌹❤❤🌹🌹❤❤🙏

  • @arshdeepsinghsingh8785
    @arshdeepsinghsingh8785 Місяць тому

    Bahut wadiya interview singh sahib ji

  • @gursewak1213
    @gursewak1213 Місяць тому

    ਭਾਈ ਸਾਹਿਬ ਜੀ ਦੀ ਗੱਲ ਸੁਣ ਕੇ ਅਨੰਦ ਆ ਗਿਆ ਗੁਰੂ ਰਾਮ ਦਾਸ ਜੀ ਦੀ ਬੜੀ ਕ੍ਰਿਪਾ ਏ ਭਾਈ ਸਾਹਿਬ ਤੇ

  • @Aishwinder2004
    @Aishwinder2004 Місяць тому +1

    ਸਹੀ ਕਿਹਾ ਭਾਈ ਸਾਹਿਬ ਜੀ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਚ ਬੈਠੇ ਪ੍ਰਚਾਰਕ ਬੰਦੇ ਮਾੜੇ ਹੁੰਦੇ ਹਨ।।

  • @KhalsaTurbanator
    @KhalsaTurbanator Місяць тому

    ਸੱਚੀ ਹੁਣ ਤੱਕ ਦਾ ਸਭ ਤੋਂ ਵਧਿਆ Podcast ਧੰਨਵਾਦ ਜੀ

  • @harrysingh1195
    @harrysingh1195 Місяць тому +2

    Waheguru bless everyone

  • @karamjitsingh4874
    @karamjitsingh4874 2 місяці тому +2

    Bhai sahib ji well done ❤.
    Aap ji ne Bhut wadiya answer dittee🙏🙏🙏🙏🙏

  • @amritsinghminhas8355
    @amritsinghminhas8355 Місяць тому +1

    Very Inspiring

  • @DashmeshpitaGurbani
    @DashmeshpitaGurbani 2 місяці тому

    ਬਹੁਤ ਸਕੂਨ ਮਿਲਿਆ ਭਾਈ ਸਾਹਿਬ ਜੀ ਦੀ ਇੰਟਰਵਿਊ ਸੁਣ ਕੇ

  • @sn8961
    @sn8961 2 місяці тому

    ❤❤🙏🙏🙏🙏
    ਹਮ ਰੁਲਤੇ ਫਿਰਤੇ 🙏🙏
    ਪਿਆਰ ਭਰੀ ਸਤਿਕਾਰ ਵੀਰ ਜੀ🙏🙏

  • @Ravigill-x9t
    @Ravigill-x9t 2 місяці тому

    ਭਾਈ ਸਾਹਿਬ ਬਹੁਤ ਵਧੀਆ ਸੋਚ ਦੇ ਮਾਲਿਕ ਨੇ ❤ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਬਖ਼ਸ਼ਣ 🙏

  • @gunnpreetsingh4365
    @gunnpreetsingh4365 16 днів тому

    Bhai Sahib is an inspiration

  • @Never_Forget84
    @Never_Forget84 2 місяці тому +4

    The real preacher
    Bhai Manpreet Singhji

  • @sunnyvlog0013
    @sunnyvlog0013 2 місяці тому +1

    Bhut vdiya sahi gall khe rhe ne bhaisaab ji smhj Vali galll hai ❤

  • @arvindersandhu1790
    @arvindersandhu1790 2 місяці тому +2

    Hum rulte firte koi baat na puchta. 🙏 akhan bhar gaian.🙏 Veerji bahut sahi baatan paiyan ne🙏 Guru bhali kare🙏

  • @narindersingh7448
    @narindersingh7448 16 днів тому

    Simranjot Jee, you have done an excellent job of seeking opinions from gursikhs and asking insightful questions. I completely agree with Bhai Sahib's answers in this interview. From my personal experience, if you have faith in Pita Guru Gobind Singh Jee and fully respect what Guru Gobind Singh Jee has given to the Sikh panth, then you should avoid asking questions influenced by those who do not share this belief in our Dasam Guru Sahib, especially in the media.

  • @jaspalsingh7800
    @jaspalsingh7800 Місяць тому +1

    Inspiring cast. Will like to see like this again....

  • @JasneetkaurJbp
    @JasneetkaurJbp Місяць тому

    I am so lucky that I’m too a naamdhari sikh that too of Akj 🙏🏻🥹. I’m now a kirtanee as well coz of Guru Sahib’s grace since 10 yrs 🙏🏻

  • @sewaksingh3736
    @sewaksingh3736 Місяць тому

    Outstanding interview 👏 👌 🙌 👍 g

  • @baljots
    @baljots 2 місяці тому +1

    Well said, we should all focus on youth n uplift our Sikh brothers. Very nice interview.
    Looking forward to such more interviews

  • @simranbhatia1587
    @simranbhatia1587 2 місяці тому

    How wonderful Bhai Saheb ji sings in praise of Waheguru ji! 🙏💫 Bohot ki rasbhinna kirtan karde hon aapji 🙇‍♀️

  • @LakhwinderSingh-tp8oy
    @LakhwinderSingh-tp8oy 2 місяці тому +8

    🙏🌹ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🌹🙏

  • @ManinderSingh-ob6nj
    @ManinderSingh-ob6nj 2 місяці тому +1

    Bhut vadia lagya ji interview sun k, thanx Makkar Saab.😊

  • @BalwinderSingh-vh6oz
    @BalwinderSingh-vh6oz Місяць тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਕ੍ਰਿਪਾ ਕਰ ਕੇ ਤਰਸ ਕਰ ਕੇ ਅੰਮ੍ਰਿਤ ਦੀ ਦਾਤ ਬਖ਼ਸ਼ ਦੋ

  • @Dumbledore-wand
    @Dumbledore-wand 2 місяці тому

    Bhaaji I got emotion while listening to Bhai ji’s Gurbani. Shukar hai 🙏🏻🙏🏻

  • @narinderkaur2963
    @narinderkaur2963 2 місяці тому +11

    ਅੱਜ ਤੱਕ ਦਾ ਸਬ ਤੋਂ ਵਦੀਆ interview

  • @Singhharbhajan2794
    @Singhharbhajan2794 Місяць тому

    Inspiring🎉cast❤hukame andr sabko bhar hukm na koe

  • @iSidhu2015
    @iSidhu2015 Місяць тому

    ਬਹੁਤ ਵਧੀਆ ਇਟਰਵਿਊ ਹੈ ਜੀ।