ਕਿਉਂ ਨਿੰਮ ਅੱਜ ਕੱਲ ਚਰਚਾ ਵਿੱਚ ਹੈ?ਕੀ ਅਸੀਂ ਰੋਜ਼ਾਨਾ ਨਿੰਮ ਵਰਤ ਸਕਦੇ ਹਾਂ? ਨਿੰਮ ਦਾ ਰੁੱਖ ਦੇਵੇ ਕਈ ਸੁੱਖ

Поділитися
Вставка
  • Опубліковано 24 гру 2024

КОМЕНТАРІ • 9

  • @GurwinderSingh-zi4fd
    @GurwinderSingh-zi4fd 27 днів тому +4

    ਗੁਣਾਂ ਦੀ ਖਾਣ ਨਿੰਮ,, ਸਿਆਣੇ ਕਹਿੰਦੇ ਨੇ ਕਿ ਨਿੰਮ ਵਾਲ਼ੇ ਘਰ ਮੱਛਰ ਨਹੀਂ ਹੁੰਦਾ, ਤੇ ਨਾ ਬੁਖ਼ਾਰ ਹੁੰਦਾ ਜੀ,, ਸਾਡੇ ਨਾਨੀ ਜੀ ਮਹੀਨੇ ਵਿੱਚ ਇਕ ਦੋ ਵਾਰ ਨਿੰਮ ਦੇ ਪੱਤੇ ਕੂੰਡੇ ਚ ਰਗੜ ਕੇ,, ਵਿੱਚ ਮਗ਼ਜ਼, ਬਦਾਮ aad PA ਕੇ ਪੀਂਦੇ ਸਨ,, ਸਾਰੀ ਉਮਰ ਉਹ ਤੰਦਰੁਸਤ ਰਹੇ ਸਨ,, ਬਹੁਤ ਬਹੁਤ ਧੰਨਵਾਦ ਅਮਨ ਭਾਜੀ ਤੇ ਰਣਜੋਤ ਸਿੰਘ ਜੀ ਦਾ ਵਡਮੁੱਲੀ ਜਾਣਕਾਰੀ ਦੇਣ ਲਈ ਜੀ,,

    • @jajavlogger
      @jajavlogger  27 днів тому

      ਧੰਨਵਾਦ ਵੀਰ ਜੀ ਇਹ ਜਾਣਕਾਰੀ ਦੇਣ ਲਈ 🙏🙏❤️❤️

  • @AliRaza-d8r7x
    @AliRaza-d8r7x 27 днів тому +2

    ❤❤

  • @shekharchoudhary9908
    @shekharchoudhary9908 19 днів тому +1

    Paaji Dek de vaare kuch hor detail de utte ek video jaruur bnayo.❤

    • @jajavlogger
      @jajavlogger  16 днів тому

      ਜ਼ਰੂਰ ਜੀ 🙏🙏❤️❤️

  • @sevenriversrummi5763
    @sevenriversrummi5763 27 днів тому +2

    💎 NiM 💎 warga Dharti upper Hor koi Rukh Nhi,
    AMERICA ne 1 warri keh dita c ki, Dharti upper jethe v NiM da TREE hai oh Sada hovega Hor kise da Nhi, Pr aFsSos sade pagal Loka nu ajj v es di koi kaddar Nhi hai. 😔

  • @akhtiarsingh4554
    @akhtiarsingh4554 26 днів тому

    Have many side Effect don't miss guide the people