My family taking haldi with black paper year before Covid my family don’t have covid vary rare use Mask Thanks a lot of waheguruji, Waheguruji 🙏 gave us knowledge
Dear sister (Dr.sahib) sada dil krda doctor sister ji diya glan sunda e rha, Asi proud feel krde aa sadi bhain te jo guna di khan ne te bht social te humanitarian ne... waheguru ji apni kirpa hmesha rkhan.... Gurcharan Singh retd.railway Engineer ( odisha)
go for homeopathy meri wife de vi bandh ho gaye si around 32 ku sal di si ik mahena ludhiane to homepathy layi ajj tak regular ne 18 sal ho gaye she is healthy 50 now so try karo homeopathy and reduce stress tension nal vi bandh ho jande
oh bhai sadian toh khande aa rahe aa khayi chal hun madam dase na te tu baitha rahe ja baithi rahe saag ta banda he nahi bathoo bina khedi dunia ch rehnde o
नमस्कार डॉक्टर साहब मेरी सिस्टर का गले का परेशान हुआ उसका थायराइड निकला है उसमे कैंसर था 3 साल हो गए अभी भी दुबई वगैरा चलती है हर वक्त परेशानी में रहती है उसको हल्दी का कैसे प्रयोग करना चाहिए और क्या खाना चाहिए आपका बहुत बहुत धन्यवाद जरूर जवाब देव जी
ਬਹੁਤ ਚੰਗੀ ਜਾਣਕਾਰੀ ਡਾਕਟਰ ਸਾਹਿਬਾਂ ਜੀ।ਡਾਕਟਰ ਰਾਜੀਵ ਦੀਕਸ਼ਤ ਜੀ ਹਲਦੀ ਦੇ ਫਾਇਦੇ ਬਾਰੇ ਬਹੁਤ ਚੰਗੀ ਜਾਣਕਾਰੀ ਦਿੰਦੇ ਸੀ ਕਿ ਹਲਦੀ ਕੈਂਸਰ ਰੋਕਣ ਦਾ ਚੰਗਾ ਸਰੋਤ ਹੈ।
Sat Siri Akaal Dr Harshinder Kaur and Nand Preet puttar Ji, ਮੈਂ ਡਾਕਟਰ ਸਾਹਿਬਾ ਦੀਆਂ ਬਹੁਤ ਲੰਬੇ ਸਮੇਂ ਤੋਂ ਅਖ਼ਬਾਰਾਂ ਵਿਚੋਂ ਰਚਨਾਵਾਂ ਪੜ੍ਹਦੀ ਹਾਂ ਅਤੇ ਵੀਡੀਓਜ਼ ਵੀ ਦੇਖ਼ਦੀ ਹਾਂ, ਵਾਹਿਗੁਰੂ ਜੀ ਨੇ ਇਹਨਾਂ ਨੂੰ ਖੂਬਸੂਰਤੀ ਦੇ ਨਾਲ ਹਰ ਤਰ੍ਹਾਂ ਦੇ ਗੁਣਾਂ ਦਾ ਸਮੁੰਦਰ ਵੀ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਜੀ ਇਹਨਾਂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਇਹ ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਗੁਣ ਵੰਡਦੇ ਰਹਿਣ।
ਬਹੁਤ ਵਧੀਆ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਵਾਹਿਗੁਰੂ ਜੀ ਤੁਸਾਂ ਨੂੰ ਸਦਾ ਹੀ ਖੁਸ਼ ਰੱਖੇ ਤੇ ਤੁਸੀਂ ਲੋਕਾਂ ਨਵੇਂ ਨਵੇਂ ਨੁਕਤੇ ਪੇਸ਼ ਕਰਦੇ ਰਹੋਜੀ
ਮਨਪ੍ਰੀਤ ਸਿੰਘ ਵੀ ਬਹੁਤ ਵਧੀਆ ਖੁਸ਼ੀ ਚੇਹਰਿਆਂ ਵਿਚ ਰਹਿਣ ਵਾਲੇ ਸਿੱਖ ਸਰਦਾਰਾਂ ਨੌਜਵਾਨ ਹਨ,🙏
ਦਾਸ ਐਕਸ ਆਰਮੀ ਪੱਟੀ ਤਰਨਤਾਰਨ ਸਾਹਿਬ ਪੰਜਾਬ ਤੋਂ ਜੀ 🙏
hď
ਮੈਡਮ ਜੀ ਆਪਾ ਵੀ ਲੋਕਾਂ ਦੀਆਂ ਦੁਆਵਾਂ ਲੈ ਰਹੇ ਹਾਂ ਜੀ 9%+ ਕਰਕਿਊਮਿਨ ਵਾਲੀ ਹਲਦੀ ਘੱਟ ਰੇਟਾਂ ਤੇ ਲੋਕਾਂ ਨੂੰ ਦੇਕੇ ਜੀ।
ਜਾਣਕਾਰੀ ਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਸ਼ਲਾਘਾਯੋਗ ਜਾਣਕਾਰੀ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਡਾਕਟਰ ਹਰਸ਼ਿੰਦਰ ਕੌਰ ਜੀ ਨੇ। ਬਹੁਤ ਬਹੁਤ ਧੰਨਵਾਦ ਜੀ
ਡਾਕਟਰ ਸਾਹਿਬ ਬੀਬੀ ਜੀ ਅਨੰਦ ਪਰੀਤ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੋਰ ਵੀ ਬਾਥੂ ਬਾਰੇ ਵੀ ਛੇਤੀ ਨਾਲ ਜਾਨਕਾਰੀ ਦਿਉ ਜੀ
ਡਾਕਟਰ ਜੀ ਅੰਬਾ ਹਲਦੀ ਬਾਰੇ ਵੀ ਗੱਲ ਕਰਨਾ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਖੁੱਸ਼ ਰੱਖੇ 🙏
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉
Respcted Dr Saab ji
Good Morning ji
Thx ji
Very Nise Tartment Haldi ji
Oh bachay kinai lucky nai jina noo parmatma nai tuhaday vargi maa (. Mother ). Bakhsi. ❤❤🎉
ਮੈਡਮ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਘਰ ਜਰੂਰ ਆਇਓ ਤੁਹਾਡੇ ਨਾਲ ਹੱਸ ਹੱਸ ਕੇ ਗੱਲਾਂ ਕਰਨ ਨੂੰ ਬਹੁਤ ਦਿਲ ਕਰਦਾ ❤❤
😂😂😂
😂😂😂
ਡਾਕਟਰ ਸ਼ਾਹਿਬਾ ਜੀ ਮੇਰੇ ਰਾਤ ਨੂੰ ਹੱਥ
ਸੁੰਨ ਹੋ ਜਾਂਦੇ ਨੇ ਇਲਾਜ ਦੱਸੋ
ਕਿਸੇ ਵੀ ਤੇਲ ਨਾਲ ਮਾਲਿਸ਼ ਕਰੋ ।।
ਮੈਡਮ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ
Thanku didi ji for valuable knowledge ❤
ਡਾਕਟਰ ਸਾਹਿਬ ਤੁਸੀਂ ਏਨਾ ਖੁਸ਼ ਰਹਿੰਦੇ ਜੇ ਜਿਵੇਂ ਤਹਾਨੂੰ ਕਦੇ ਕੋਈ ਦੁਖ ਆਇਆ ਹੀ ਨਾ ਹੋਵੇ।। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨਤਾਰਨ
ਰੱਬ ਕਰੇ ਇਸ ਸੋਹਣੀ ਰੂਹ ਨੂੰ ਕੋਈ ਦੁੱਖ ਆਵੇ ਵੀ ਨਾ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਬਹੁ ਬਹੁਤ ਧੰਨਵਾਦ ਜੀ
ਡਾਕਟਰ ਜੀ ਮੇਰੇ ਸਿਰ ਵਿਚ ਗਲਟੀਆ ਨੇ ਤੇ ਖੂਨ ਗਾੜਾ ਤੇ ਸਿਰ ਦਰਦ ਬਹੁਤ ਹੁੰਦਾ ਤੇ ਲੀ ਮੇਰੀ ਸਜੀ ਲਤ ਤੇ ਮੇਰਾ ਲਕ ਦਰਦ ਬਹੁਤ ਹੁੰਦਾ
ਸਤਿ ਸ਼੍ਰੀ ਅਕਾਲ ਨੰਦਪਰੀਤ ਜੀ ਮੈਡਮ ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ 💗💗🌷🌷🌷🌷🌷👌👌✌️
My family taking haldi with black paper year before Covid my family don’t have covid vary rare use Mask Thanks a lot of waheguruji, Waheguruji 🙏 gave us knowledge
right
Right
Right g
ਡਾਕਟਰ ਸਾਬ ਏਨਾ ਜਰੂਰ ਦੱਸਣਾ ਕਿ ਜੋ ਹਲਦੀ ਵਾਲਾ ਦੁੱਧ ਪੀਣਾ ਹੈ ਉਸ ਦੁੱਧ ਨੂੰ ਹਲਦੀ ਪਾ ਕੇ ਕਿੰਨਾ ਚਿਰ ਉਬਾਲਣਾ ਹੈ ? ਕੀ ਹਲਦੀ ਵਾਲੇ ਦੁੱਧ ਵਿੱਚ ਸ਼ਕਰ ਵਗੈਰਾ ਵੀ ਪਾ ਸਕਦੇ ਹਾਂ ਜਾਂ ਬਿਨਾਂ ਮਿੱਠੇ ਤੋਂ ਹੀ ਪੀਣਾ ਹੈ ?
ਅਸੀਂ ਹਲਦੀ ਸਾਗ ਵਿੱਚ ਵੀ ਵਰਤਦੇ ਹਾ।
ਮੇਰੀ ਸਾਰੀ ਵੀਡੀਓ ਵਿੱਚ ਹਲਦੀ ਮਿਲਕ ਨੂੰ ਗੋਲਡਨ ਮਿਲਕ ਦਾ ਨਾਮ ਦਿੱਤਾ ਹੈ।
ਅਸੀਂ ਅੱਜ ਸਾਗ ਬਣਾਇਆ ਹੈ ਵਿਚ ਕੱਚੀ ਹਲਦੀ ਵਰਤੀ ਹੈ।
ਵੀਡੀਓ ਪਾਵਾਂਗੇ।
hanji
Thanks dr sahib you give soo much information for our good health! God bless you 🙏
❤ ਸ਼ੁਕਰੀਆ ਡਾਕਟਰ ਸਾਹਿਬਾ
ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨਾ ਵਾਹਿਗੁਰੂ ਜੀ
🙏🙏🙏🙏🙏
ਬਹੁਤ ਵਧੀਆ ਜਾਣਕਾਰੀ 🙏
ਬਹੁਤ ਵਧੀਆ ਡਾਕਟਰ ਮੈਡਮ ਜੀ। ਧੰਨਵਾਦ
ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
ਵਾਹ ਜੀ ਵਾਹ ਡਾ ਸਾਹਿਬ
Dear sister (Dr.sahib) sada dil krda doctor sister ji diya glan sunda e rha, Asi proud feel krde aa sadi bhain te jo guna di khan ne te bht social te humanitarian ne... waheguru ji apni kirpa hmesha rkhan.... Gurcharan Singh retd.railway Engineer ( odisha)
Dr. Ji bahut Dhanvad ji 🙏🙏
ssakal ji ਡਾਕਟਰ ਸਾਹਿਬ ਪਲੀਜ ਹੌਟ ਫਲੈਸਜ ਵਾਰੇ ਦਸਣਾ ਮੇਰੇ ਪੀਰੀਅਡ ਬੰਦ ਹੋਇਆ ਨੂੰ 8 ਸਾਲ ਹੋ ਗਏ ਹੋਟ ਘਬਰਾਹਟ ਬਹੁਤ ਹੁੰਦੀਆ ਜੀ ਪਲੀਜ ਦਸਣਾ
go for homeopathy meri wife de vi bandh ho gaye si around 32 ku sal di si ik mahena ludhiane to homepathy layi ajj tak regular ne 18 sal ho gaye she is healthy 50 now so try karo homeopathy and reduce stress tension nal vi bandh ho jande
ਗਰਮ ਚੀਜਾਂ ਚਾਹ ਤੇ ਕੋਫੀ ਬਿਲਕੁਲ ਬੰਦ ਕਰੋ ।।
Thankyou doctor sahib 🙏🏻
Thanks you Dr Harsinder ji
ਤੁਹਾਡਾ ਬਹੁੱਤ ਬਹੁੱਤ ਧੰਨਵਾਦ ਜੀ ❤❤🙏🙏
Really good info
Please do a show about natural way of control sugar
Legs numbness and tingling
This is a big problem in USA thx
Bahut vadia information thank you so much mam
ਮੈਡਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਨ੍ਹਾਂ ਵਧੀਆ। ਨਕੁਸਨਾ
Good information Doctor ji 🙏🏼🙏🏼
ਸਤਿ ਸ੍ਰੀ ਅਕਾਲ ਜੀ 🙏🙏
ਬਹੁਤ ਵਧੀਆ ਜਾਣਕਾਰੀ
🙏🙏🙏🙏🙏🙏🙏
ਗੰਠੀਆ ਦਾ ਇਲਾਜ ਹੈ ਬਾਥੂ
Kive ji
ਬਾਧੂ ਕਿਵੇ ਖਾਣ ਹੈ
@@Theal-qb8pzਮੈਂ ਤਾਂ ਬਰੀਕ ਕਟ ਕੇ ਆਲੂ ਪਾ ਕੇ ਭੁਰਜੀ ਬਣਾਉਦੀ ਆ ।। ਜਿਵੇ ਆਲੂ ਮੇਥੀ ।।
Great woman
Great words
ਬਹੁਤ ਵਧੀਆ ਜੀ
ਬਹੁਤ ਵਧੀਆ
Waheguru ji. Thank you. Tell us now. 🙏🙏👌👍🌺🌺
Dr ji anadpreet thanks so much 🙏 harjap kaur from Malaysia
ਬਹੁਤ ਬਹੁਤ ਧੰਨਵਾਦ
Thanks Dr. Sahib, very nice information
Dr sahib i inyite you at my home in asr,God bless you,i always see your program
Thanks Dr. Madam ji.
Very good 👍 ❤
ਅਸੀਂ ਵੀ ਸਾਗ ਵਿੱਚ ਬਾਥੂ ਦੀ ਵਰਤੋਂ ਕਰਦੇ ਹਾਂ
sare hee karde ne jee bina bathoo saag saag hee ni rehnda ghah da kadah jiha ban janda
ਮੈਡਮ ਜੀ ਕੋਈ ਗੋਡੀਆ ਦੇ ਇਲਾਜ਼ ਵਾਰੇ ਵੀ ਦੱਸੋ ਜੀ
🙏🏼bhut vdiya jankari diti a mam ji dhanvad ji
ਬਹੁਤ ਵਧੀਆ ,ਮੈਡਮ ਜੀ ਮੇਰੇ ਹੱਥ ਪੈਰ ਸੌਦੇ ਪਲੀਜ ਇਸ ਬਾਰੇ ਵੀ ਦਸ ਦਿਓ
vitamin b12 te iron check karvao je tusi ladies o ta ahi problem honi aa multi vitamin bina nanga lia karo ghode varge ho jo ge
Dr Medam May you live long.
ਮੈਡਮ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੇ ਸਦਾ ਮਿਹਰਾਂ ਭਰਿਆ ਹੱਥ ਰੱਖੇ।
ਫੁਲਵਹਿਰੀ ਦਾ ਇਲਾਜ ਵੀ ਦੱਸਿਓ ਜੀ |
Madam ji May God bless you
ਧਨਵਾਦ ਜੀ 🙏🏻🌹❤
Waheguru waheguru waheguru waheguru waheguru waheguru ji
Thank you very much mam
Very nice thankx Dr 🙏🙏🙏🙏🙏
ਮੈਡਮ ਹਰਜਸਿੰਦਰ ਜੀ ਮੈਨੂੰ ਕੋਈ ਗਰਮ ਚੀਜ਼ ਹੀ ਨਹੀਂ ਪਚਦੀ।ਹਲਦੀ ਵਾਲਾ ਦੁੱਧ ਕਿਵੇਂ ਪਚਾਵਾਂਗੀ।
manh cho veham kad dio sab kuj pachega pizza burger noddles paneer pachda na dudh vi pachega bas dar kadh dio
Nice thanks dr ji
Madam g very good
Thanks Dr shaib
Thanks medum ji
ਡਾਕਟਰ ਸਾਹਿਬ ਬਾਥੂ ਬਾਰੇ ਜਲਦੀ ਦੱਸਣ ਦੀ ਕੋਸ਼ਿਸ਼ ਕਰਨੀ ਜੀ, ਕਿਉਂਕਿ ਮੌਸਮ ਹੈ ਹੁਣ ਬਾਥੂ ਦਾ।
oh bhai sadian toh khande aa rahe aa khayi chal hun madam dase na te tu baitha rahe ja baithi rahe saag ta banda he nahi bathoo bina khedi dunia ch rehnde o
Right👍👍
Dr Harshinder kaur Ji please talk about psoriasis please.🙏
Thanks mam Anadpreet ji🙏🙏🙏🙏
❤ Dr Ji
Tusin v sunakkhe tuhadi advise v sunakkhi wah nice
नमस्कार डॉक्टर साहब मेरी सिस्टर का गले का परेशान हुआ उसका थायराइड निकला है उसमे कैंसर था 3 साल हो गए अभी भी दुबई वगैरा चलती है हर वक्त परेशानी में रहती है उसको हल्दी का कैसे प्रयोग करना चाहिए और क्या खाना चाहिए आपका बहुत बहुत धन्यवाद जरूर जवाब देव जी
ਧੰਨਵਾਦ ਡਾਕਟਰ ਸਾਹਿਬਾ
Hi mam can u tell me some remedy for high cholesterol plz I will be very thankful to u God bless you
simple aa g change your diet stop drinking smoking if you do, exercise regularly avoid fried foods and sweets thats all
Sat shri akal madam ji .❤plz tusi jarur dso bathu de ki ki faide ne or ji ek kina k khaa sakdeya ji
Great effort
Very nice video 👏❤ waheguru ji 🙏🙏🌹🌹
Very thanks dr saab ❤❤❤❤
Ji thax
Rabi roop hai satkaryog Doctor harjiner Kaur ji parmatama Lambi umar kre
Pls reply karyo, minu changga lagu.
SSA dr Saab te Nandpreet ji,ik vaari eh dr Saab kolo puch lo ki high BP wale haldi roj kha Sakde hun k nhi.
Good mam ge
Nicr information
Very nice bathu de benefit v dso mam ji
Good job mam🙏🙏
Bhut vadia jankari ditti tnx mam
ਡਾਕਟਰ,ਹਰਸੀਦਰ,ਜੀ,ਤੁਹਾਡਾ,ਧੰਨਬਾਦ,
God bless u ❤❤❤❤❤🙏🙏🙏
Very good Dr.Harshinder G
Bahut vadhia
Information 💯
Sat siri akaal
Thank you mam
Dr harshinder kaur ji 🙏🏾 🙏🏾
ਆਇਓ ਬਣਾ ਵੀ ਲਵਾਂਗੇ ਤੇ ਖਾ ਵੀ ਲਵਾਂ ਗੇ ਜੀ
Tuc kujh astma vaare v dasdo plz🙏
ਬਜ਼ੁਰਗਾਂ ਦੇ ਤੱਤ ਕੱਢੇ ਹੋਏ ਆ ਅਸੀਂ
ਗਲਤ ਨੀ ਕਹਿ ਸਕਦੇ ਹਾਂ