- 768
- 30 231 447
Jaja Vlogger (A Man’s Vlog)
India
Приєднався 26 лис 2019
Channel is created for below activities.
- Travel & explore new places & people and try to provide some valuable information.
- To make people Aware regarding some the social causes.
- Travel & explore new places & people and try to provide some valuable information.
- To make people Aware regarding some the social causes.
ਕੀ ਹੈ ਸਿਆਲਕੋਟ ਤੇ ਫੁੱਟਬਾਲ ਚੌਕ (ਜਲੰਧਰ) ਦਾ ਸੰਬੰਧ | ਦਰਸ਼ਨ ਕਰਨ ਗਏ ਬਜ਼ੁਰਗ ਆਪਣੇ ਜੱਦੀ ਪਿੰਡ ਕਿੱਦਾਂ ਪਹੁੰਚੇ ਗਏ?
-Disclaimer-
This is a personal Vlog. Any Views or opinions represented in this vlog belong to the vlog owner and do not represent those of people, institutions that the owner may or may not be associated with in professional or personal capacity unless explicitly stated. Any Views or opinions are not intended to malign any religion, ethnic group, club, organization, company or individual.
Please Watch, Share & Subscribe Jaja Vlogger (A Man's Vlog) for more informative vlogs..
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ.
ua-cam.com/channels/S_xH8ciqoz2w19oyttW9dQ.html
Copyright @ Jaja Vlogger (A Man's Vlog). Any illegal reproduction of this content may result in legal action. Please take consent from the video owner to avoid Such situation Jaja Vlogger (A Man's Vlog)
Subscribe channel Jaja Vlogger (A Man's Vlog) to keep getting updates on new video uploads.
#punjabi #punjab #partitionofpunjab

Переглядів: 159
Відео
ਜੰਗਲ ਵਿੱਚ ਹੀ ਸੌ ਜਾਂਦਾ ਹੈ ਇਹ ਸ਼ਖਸ- ਇਸ ਗ਼ਲਤ ਆਦਤ ਨੇ ਸਭ ਬਰਬਾਦ ਕਰ ਦਿੱਤਾ-ਪੰਜਾਬ ਦੇ ਜੰਗਲ ਘੁੰਮਦੇ ਹੋਏ ਮਿਲਿਆ
Переглядів 1,4 тис.4 години тому
Please Watch, Share & Subscribe Jaja Vlogger (A Man's Vlog) for more informative vlogs.. ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ. ua-cam.com/channels/S_xH8ciqoz2w19oyttW9dQ.html Copyright @ Jaja Vlogger (A Man's Vlog). Any illegal reproduction of this content may result in legal action. Please take consent from the video owne...
ਇੱਥੇ ਕਿੱਲੇ ਦਾ ਮੁੱਲ 1 ਤੋਂ 3 ਲੱਖ-ਅੰਮ੍ਰਿਤ ਵਰਗਾ ਪਾਣੀ ਤੇ ਸਾਫ਼ ਹਵਾ ਹੈ-ਪਰ ਲੋਕ ਕਿਉਂ ਛੱਡ ਗਏ ਜੰਨਤ ਵਰਗੀ ਜਗ੍ਹਾ
Переглядів 81 тис.16 годин тому
Please Watch, Share & Subscribe Jaja Vlogger (A Man's Vlog) for more informative vlogs.. ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ. ua-cam.com/channels/S_xH8ciqoz2w19oyttW9dQ.html Copyright @ Jaja Vlogger (A Man's Vlog). Any illegal reproduction of this content may result in legal action. Please take consent from the video owne...
ਐਵੇਂ ਨਾ ਸਮਝਣਾ, ਇਹ ਇਕ ਚਮਤਕਾਰੀ ਦਵਾਈ ਹੈ-2-3 ਦਿਨ ਭੁੱਖ ਨਹੀਂ ਲੱਗਦੀ ਇਸਨੂੰ ਖਾ ਕੇ-ਪੰਜਾਬ ਵਿੱਚ ਮੁਫਤ ਮਿਲਦੀ ਹੈ
Переглядів 99216 годин тому
Disclaimer - ਇਸ ਵੀਡੀਓ ਦਾ ਇੱਕੋ ਇੱਕ ਉਦੇਸ਼ ਆਯੁਰਵੇਦ ਸ਼ਾਸਤਰ ਦੀਆਂ ਸਹਿਤਾਵਾਂ ਵਿੱਚ ਦਿੱਤੇ ਗਏ ਗਿਆਨ ਨੂੰ ਇਸਦੇ ਅਸਲ ਰੂਪ ਵਿੱਚ ਤੁਹਾਡੇ ਤੱਕ ਪਹੁੰਚਾਉਣਾ ਅਤੇ ਆਯੁਰਵੇਦ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਵੀਡੀਓ ਵਿੱਚ ਦੱਸੇ ਗਏ ਇਲਾਜ ਅਤੇ ਉਪਚਾਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਆਯੁਰਵੇਦ ਡਾਕਟਰ ਦੀ ਸਲਾਹ ਲਓ। ਹਰ ਵਿਅਕਤੀ ਦੀ ਪ੍ਰਕਿਰਤੀ ਅਲੱਗ-ਅਲੱਗ ਹੋਣ ਕਾਰਣ ਇਲਾਜ ਲਈ ਦਵਾਈ ਵੀ ਵੱਖ-ਵੱ ਹੋ ਸਕਦੀ ਹੈ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਹੋਣ...
ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਨ ਪੰਜਾਬ ਦਾ ਇਹ ਪਹਾੜੀ ਇਲਾਕਾ-ਮੁਸ਼ਕਲਾਂ ਨਾਲ ਲੜ ਕੇ ਅੱਗੇ ਵਧਣਾ ਇਹਨਾਂ ਤੋਂ ਸਿੱਖੋ
Переглядів 1,6 тис.День тому
Please Watch, Share & Subscribe Jaja Vlogger (A Man's Vlog) for more informative vlogs.. ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ. ua-cam.com/channels/S_xH8ciqoz2w19oyttW9dQ.html Copyright @ Jaja Vlogger (A Man's Vlog). Any illegal reproduction of this content may result in legal action. Please take consent from the video owne...
Vloggers ਜਿਨਾਂ ਨੂੰ ਪੰਜਾਬ ਦੇ ਪਹਾੜੀ ਇਲਾਕਿਆਂ ਨਾਲ ਹੈ ਪਿਆਰ | ਅਸੀਂ ਦਿਖਾਉਦੇ ਹਾਂ ਪੰਜਾਬ ਦੇ ਛੁਪੇ ਹੋਏ ਇਲਾਕੇ
Переглядів 54414 днів тому
Please Watch, Share & Subscribe Jaja Vlogger (A Man's Vlog) for more informative vlogs.. ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ. ua-cam.com/channels/S_xH8ciqoz2w19oyttW9dQ.html Copyright @ Jaja Vlogger (A Man's Vlog). Any illegal reproduction of this content may result in legal action. Please take consent from the video owne...
ਕੀ ਤੁਸੀਂ ਕਦੇ ਰੀਠੇ ਦਾ ਰੁੱਖ ਦੇਖਿਆ? ਦੇਖੋ ਰੀਠੇ ਦਾ ਰੁੱਖ ਤੇ ਜਾਣੋ ਇਸ ਦੇ ਗੁਣਾਂ ਬਾਰੇ | Jaja Vlogger
Переглядів 714Місяць тому
ਕੀ ਤੁਸੀਂ ਕਦੇ ਰੀਠੇ ਦਾ ਰੁੱ ਦੇਖਿਆ? ਦੇਖੋ ਰੀਠੇ ਦਾ ਰੁੱ ਤੇ ਜਾਣੋ ਇਸ ਦੇ ਗੁਣਾਂ ਬਾਰੇ | Jaja Vlogger
ਕੀ ਤੁਹਾਡੇ ਬੱਚਿਆਂ ਨੂੰ ਪਤਾ ਇਸ ਬਾਰੇ? ਨਹੀਂ ਪਤਾ ਤਾਂ ਜਰੂਰ ਜਾਣੂ ਕਰਵਾਓ | Jaja Vlogger
Переглядів 373Місяць тому
ਕੀ ਤੁਹਾਡੇ ਬੱਚਿਆਂ ਨੂੰ ਪਤਾ ਇਸ ਬਾਰੇ? ਨਹੀਂ ਪਤਾ ਤਾਂ ਜਰੂਰ ਜਾਣੂ ਕਰਵਾਓ | Jaja Vlogger
ਅਸੀਂ ਖ਼ੁਦ ਹੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ | ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਸਾਨੂੰ ਠੀਕ ਰੱਖਣ ਲਈ |
Переглядів 479Місяць тому
ਅਸੀਂ ਖ਼ੁਦ ਹੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ | ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਸਾਨੂੰ ਠੀਕ ਰੱਖਣ ਲਈ |
ਪੰਜਾਬ ਵਰਗੀ ਮੌਜ ਨਹੀਂ ਲੱਭਦੀ ਕਿਤੇ ਵੀ। ਆਓ ਤੁਹਾਨੂੰ ਬਾਬਾ ਜੀ ਦੇ ਖੇਤਾਂ ਨੂੰ ਲੈ ਕੇ ਚਲੀਏ | ਗੁਣਕਾਰੀ ਬੂਟੇ ਵੀ ਦੇਖੋ
Переглядів 829Місяць тому
ਪੰਜਾਬ ਵਰਗੀ ਮੌਜ ਨਹੀਂ ਲੱਭਦੀ ਕਿਤੇ ਵੀ। ਆਓ ਤੁਹਾਨੂੰ ਬਾਬਾ ਜੀ ਦੇ ਖੇਤਾਂ ਨੂੰ ਲੈ ਕੇ ਚਲੀਏ | ਗੁਣਕਾਰੀ ਬੂਟੇ ਵੀ ਦੇਖੋ
ਕਿਉਂ ਨਿੰਮ ਅੱਜ ਕੱਲ ਚਰਚਾ ਵਿੱਚ ਹੈ?ਕੀ ਅਸੀਂ ਰੋਜ਼ਾਨਾ ਨਿੰਮ ਵਰਤ ਸਕਦੇ ਹਾਂ? ਨਿੰਮ ਦਾ ਰੁੱਖ ਦੇਵੇ ਕਈ ਸੁੱਖ
Переглядів 1,6 тис.Місяць тому
ਕਿਉਂ ਨਿੰਮ ਅੱਜ ਕੱਲ ਚਰਚਾ ਵਿੱਚ ਹੈ?ਕੀ ਅਸੀਂ ਰੋਜ਼ਾਨਾ ਨਿੰਮ ਵਰਤ ਸਕਦੇ ਹਾਂ? ਨਿੰਮ ਦਾ ਰੁੱ ਦੇਵੇ ਕਈ ਸੁੱਖ
ਆਯੁਰਵੇਦ ਨੂੰ ਰੂਹ ਨਾਲ ਪਿਆਰ ਕਰਨ ਵਾਲੇ ਵੈਦ-Patient ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ-ਖ਼ੁਦ ਤਿਆਰ ਕਰਦੇ ਔਸ਼ਧੀਆਂ
Переглядів 618Місяць тому
ਆਯੁਰਵੇਦ ਨੂੰ ਰੂਹ ਨਾਲ ਪਿਆਰ ਕਰਨ ਵਾਲੇ ਵੈਦ-Patient ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ-ਖ਼ੁਦ ਤਿਆਰ ਕਰਦੇ ਔਸ਼ਧੀਆਂ
ਮਹਿੰਗੇ ਮੁੱਲ ਦਾ ਲਿਆ ਨਰਸਰੀ ਤੋਂ ਇਹ ਗੁਣਕਾਰੀ ਬੂਟਾ | ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਤਾਂ ਆਮ ਹੀ ਮਿਲ ਜਾਂਦਾ ਹੈ
Переглядів 392Місяць тому
ਮਹਿੰਗੇ ਮੁੱਲ ਦਾ ਲਿਆ ਨਰਸਰੀ ਤੋਂ ਇਹ ਗੁਣਕਾਰੀ ਬੂਟਾ | ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਤਾਂ ਆਮ ਹੀ ਮਿਲ ਜਾਂਦਾ ਹੈ
ਬਜ਼ੁਰਗਾਂ ਦਾ ਲਹਿੰਦੇ ਪੰਜਾਬ ਦਾ ਪਿੰਡ | ਬਚਪਨ ਦੀਆਂ ਯਾਦਾਂ-1947 ਦਾ ਅੱਖੀਂ ਡਿੱਠਾ ਮੰਜ਼ਰ-ਸਭ ਕੁਝ ਯਾਦ ਹੈ-Partition
Переглядів 373Місяць тому
ਬਜ਼ੁਰਗਾਂ ਦਾ ਲਹਿੰਦੇ ਪੰਜਾਬ ਦਾ ਪਿੰਡ | ਬਚਪਨ ਦੀਆਂ ਯਾਦਾਂ-1947 ਦਾ ਅੱਖੀਂ ਡਿੱਠਾ ਮੰਜ਼ਰ-ਸਭ ਕੁਝ ਯਾਦ ਹੈ-Partition
ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈ
Переглядів 8 тис.Місяць тому
ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਤ੍ਰਿਫਲਾ-ਵੈਦ ਦੀ ਸਲਾਹ ਤੋਂ ਬਿਨਾਂ ਵੀ ਲੈ ਸਕਦੇ ਹਾਂ? ਕਿਸ ਤਰ੍ਹਾਂ ਕੰਮ ਕਰਦਾ ਹੈ
ਤ੍ਰਿਫਲਾ ਖਾਂਦੇ ਹੋ ਪਰ ਕੋਈ ਅਸਰ ਨਹੀਂ ਹੁੰਦਾ? ਤ੍ਰਿਫਲਾ ਬਣਾਉਂਦੇ ਸਮੇਂ ਲੋਕ ਇਹ ਗਲਤੀ ਕਰ ਦਿੰਦੇ ਹਨ-Jaja Vlogger
Переглядів 49 тис.2 місяці тому
ਤ੍ਰਿਫਲਾ ਖਾਂਦੇ ਹੋ ਪਰ ਕੋਈ ਅਸਰ ਨਹੀਂ ਹੁੰਦਾ? ਤ੍ਰਿਫਲਾ ਬਣਾਉਂਦੇ ਸਮੇਂ ਲੋਕ ਇਹ ਗਲਤੀ ਕਰ ਦਿੰਦੇ ਹਨ-Jaja Vlogger
Emergency ਵੇਲੇ ਕੰਮ ਆਉਣ ਵਾਲਾ ਗੁਣਕਾਰੀ ਪੌਦਾ-Bleeding Piles ਤੋਂ ਪਰੇਸ਼ਾਨ ਹੋ ਤਾਂ ਇਸ ਬੂਟੇ ਨੂੰ ਯਾਦ ਰੱਖਣਾ
Переглядів 7242 місяці тому
Emergency ਵੇਲੇ ਕੰਮ ਆਉਣ ਵਾਲਾ ਗੁਣਕਾਰੀ ਪੌਦਾ-Bleeding Piles ਤੋਂ ਪਰੇਸ਼ਾਨ ਹੋ ਤਾਂ ਇਸ ਬੂਟੇ ਨੂੰ ਯਾਦ ਰੱਖਣਾ
ਮੈਂ ਤਾਂ ਹੁਣ ਤੱਕ ਬੇਕਾਰ ਹੀ ਸਮਝਦਾ ਸੀ ਇਸ ਘਾਹ ਨੂੰ-ਵੈਦ ਰਣਜੋਧ ਸਿੰਘ ਤੋਂ ਗੁਣ ਜਾਣ ਕੇ ਬਹੁਤ ਹੈਰਾਨੀ ਹੋਈ-ਖੱਬਲ ਘਾਹ
Переглядів 6 тис.2 місяці тому
ਮੈਂ ਤਾਂ ਹੁਣ ਤੱਕ ਬੇਕਾਰ ਹੀ ਸਮਝਦਾ ਸੀ ਇਸ ਘਾਹ ਨੂੰ-ਵੈਦ ਰਣਜੋਧ ਸਿੰਘ ਤੋਂ ਗੁਣ ਜਾਣ ਕੇ ਬਹੁਤ ਹੈਰਾਨੀ ਹੋਈ-ਖੱਬਲ ਘਾਹ
ਪੰਜਾਬ ਦੇ ਮਾਲਵਾ ਖੇਤਰ ਵਿੱਚ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਇਸ ਗੁਣਕਾਰੀ ਸਬਜ਼ੀ ਦੀ | ਆਓ ਜਾਣਦੇ ਹਾਂ ਇਸ ਬਾਰੇ
Переглядів 3,9 тис.2 місяці тому
ਪੰਜਾਬ ਦੇ ਮਾਲਵਾ ਖੇਤਰ ਵਿੱਚ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਇਸ ਗੁਣਕਾਰੀ ਸਬਜ਼ੀ ਦੀ | ਆਓ ਜਾਣਦੇ ਹਾਂ ਇਸ ਬਾਰੇ
पंजाब के इन बाबा जी ने लगा दिया गुणकारी पेड़ पौधों और जड़ी बूटी का जंगल | बहुत जानकारी है बाबा जी को
Переглядів 8242 місяці тому
पंजाब के इन बाबा जी ने लगा दिया गुणकारी पेड़ पौधों और जड़ी बूटी का जंगल | बहुत जानकारी है बाबा जी को
ਪਤਾ ਹੀ ਨਹੀਂ ਸੀ ਕਿ ਹਰ ਗਲੀ-ਨੁੱਕਰ ਵਿਚ ਮਿਲਣ ਵਾਲੀ ਇਹ ਬੂਟੀ ਇੰਨੀ ਗੁਣਕਾਰੀ ਵੀ ਹੋ ਸਕਦੀ ਹੈ-ਵਿਅਰਥ ਨਾ ਜਾਣ ਦਿਓ
Переглядів 2,3 тис.2 місяці тому
ਪਤਾ ਹੀ ਨਹੀਂ ਸੀ ਕਿ ਹਰ ਗਲੀ-ਨੁੱਕਰ ਵਿਚ ਮਿਲਣ ਵਾਲੀ ਇਹ ਬੂਟੀ ਇੰਨੀ ਗੁਣਕਾਰੀ ਵੀ ਹੋ ਸਕਦੀ ਹੈ-ਵਿਅਰਥ ਨਾ ਜਾਣ ਦਿਓ
ਦੇਖੋ ਰੁੱਖ ਤੋਂ ਬੂਟਾ ਤਿਆਰ ਕਰਨ ਦੀ ਕਾਮਯਾਬ ਤਕਨੀਕ | ਸੁਣੋ ਬਾਬਾ ਜੀ ਦੀ ਜ਼ਿੰਦਗੀ ਦੇ ਕੁਝ ਮਜੇਦਾਰ ਤਜ਼ੁਰਬੇ -PANJAB
Переглядів 17 тис.2 місяці тому
ਦੇਖੋ ਰੁੱ ਤੋਂ ਬੂਟਾ ਤਿਆਰ ਕਰਨ ਦੀ ਕਾਮਯਾਬ ਤਕਨੀਕ | ਸੁਣੋ ਬਾਬਾ ਜੀ ਦੀ ਜ਼ਿੰਦਗੀ ਦੇ ਕੁਝ ਮਜੇਦਾਰ ਤਜ਼ੁਰਬੇ -PANJAB
ਛੋਟੇ ਹੁੰਦੇ ਖੇਤਾਂ ਵਿੱਚ ਰੁਲਦੀ ਦੇਖਦੇ ਸੀ ਇਹ ਸਬਜੀ | ਹੈਰਾਨੀ ਹੋਵੇਗੀ ਤੁਹਾਨੂੰ ਵੀ ਇਸ ਦੇ ਗੁਣਾ ਬਾਰੇ ਜਾਣ ਕੇ
Переглядів 14 тис.2 місяці тому
ਛੋਟੇ ਹੁੰਦੇ ਖੇਤਾਂ ਵਿੱਚ ਰੁਲਦੀ ਦੇਖਦੇ ਸੀ ਇਹ ਸਬਜੀ | ਹੈਰਾਨੀ ਹੋਵੇਗੀ ਤੁਹਾਨੂੰ ਵੀ ਇਸ ਦੇ ਗੁਣਾ ਬਾਰੇ ਜਾਣ ਕੇ
ਦਿਮਾਗ ਦੇ ਬਹੁਤ ਸਾਰੇ ਰੋਗਾਂ ਲਈ ਲਾਹੇਵੰਦ ਹੈ ਇਹ ਬੂਟੀ | Haridwar ਤੋਂ ਲੈ ਕੇ ਆਏ ਸੀ ਬਾਬਾ ਜੀ | Jaja Vlogger
Переглядів 9192 місяці тому
ਦਿਮਾਗ ਦੇ ਬਹੁਤ ਸਾਰੇ ਰੋਗਾਂ ਲਈ ਲਾਹੇਵੰਦ ਹੈ ਇਹ ਬੂਟੀ | Haridwar ਤੋਂ ਲੈ ਕੇ ਆਏ ਸੀ ਬਾਬਾ ਜੀ | Jaja Vlogger
ਕਈ ਮਹੀਨੇ ਬੱਚੇ ਇਥੇ ਸਕੂਲ ਨਹੀਂ ਜਾ ਪਾਉਂਦੇ-ਇੱਥੋਂ ਦੇ ਲੋਕਾਂ ਦੀ ਸਾਦਗੀ ਦੇਖ ਕੇ ਬਹੁਤ ਚੰਗਾ ਲੱਗਾ
Переглядів 1,8 тис.2 місяці тому
ਕਈ ਮਹੀਨੇ ਬੱਚੇ ਇਥੇ ਸਕੂਲ ਨਹੀਂ ਜਾ ਪਾਉਂਦੇ-ਇੱਥੋਂ ਦੇ ਲੋਕਾਂ ਦੀ ਸਾਦਗੀ ਦੇ ਕੇ ਬਹੁਤ ਚੰਗਾ ਲੱਗਾ
ਕਿਉਂ ਚਰਚਾ ਵਿੱਚ ਹੈ ਪੰਜਾਬ ਵਿੱਚ ਮਿਲਦੀ ਇਹ ਬੂਟੀ-ਕਿਹੜੀਆਂ Problems ਦਾ ਹੱਲ ਕਰਦੀ ਹੈ-ਸੁਣੋ ਕੀ ਕਹਿੰਦੇ ਹਨ ਜਾਣਕਾਰ
Переглядів 43 тис.2 місяці тому
ਕਿਉਂ ਚਰਚਾ ਵਿੱਚ ਹੈ ਪੰਜਾਬ ਵਿੱਚ ਮਿਲਦੀ ਇਹ ਬੂਟੀ-ਕਿਹੜੀਆਂ Problems ਦਾ ਹੱਲ ਕਰਦੀ ਹੈ-ਸੁਣੋ ਕੀ ਕਹਿੰਦੇ ਹਨ ਜਾਣਕਾਰ
ਪੰਜਾਬ ਦੇ ਇਸ ਇਲਾਕੇ ਵਿੱਚ ਕਿਹੋ ਜਿਹਾ ਸੀ ਪੁਰਾਣਾ ਸਮਾਂ ਤੇ ਲੋਕਾਂ ਦਾ ਰਹਿਣ ਸਹਿਣ-ਸੁਣੋ ਬਜ਼ੁਰਗਾਂ ਦੀ ਜੁਬਾਨੀ
Переглядів 1,1 тис.2 місяці тому
ਪੰਜਾਬ ਦੇ ਇਸ ਇਲਾਕੇ ਵਿੱਚ ਕਿਹੋ ਜਿਹਾ ਸੀ ਪੁਰਾਣਾ ਸਮਾਂ ਤੇ ਲੋਕਾਂ ਦਾ ਰਹਿਣ ਸਹਿਣ-ਸੁਣੋ ਬਜ਼ੁਰਗਾਂ ਦੀ ਜੁਬਾਨੀ
ਕਮਾਲ ਦੇ ਬੂਟੇ ਹਨ ਪੰਜਾਬ ਦੇ ਇਹ ਬਾਬਾ ਜੀ ਦੇ ਜੰਗਲ ਵਿੱਚ-ਹਰ ਵਾਰ ਕੁਝ ਨਵਾਂ ਦੇਖਣ ਤੇ ਸਿੱਖਣ ਨੂੰ ਮਿਲਦਾ-ਆਓ ਦੇਖੀਏ
Переглядів 1,7 тис.2 місяці тому
ਕਮਾਲ ਦੇ ਬੂਟੇ ਹਨ ਪੰਜਾਬ ਦੇ ਇਹ ਬਾਬਾ ਜੀ ਦੇ ਜੰਗਲ ਵਿੱਚ-ਹਰ ਵਾਰ ਕੁਝ ਨਵਾਂ ਦੇਖਣ ਤੇ ਸਿੱਖਣ ਨੂੰ ਮਿਲਦਾ-ਆਓ ਦੇਖੀਏ
ਇਹ ਵੀ ਹੈ J&K ਦੀ ਸਪੈਸ਼ਲ ਸਬਜ਼ੀ | Patnitop Hill Station Explore ਕਰਦੇ ਸਮੇਂ ਪਤਾ ਲੱਗਿਆ | Jaja Vlogger
Переглядів 5772 місяці тому
ਇਹ ਵੀ ਹੈ J&K ਦੀ ਸਪੈਸ਼ਲ ਸਬਜ਼ੀ | Patnitop Hill Station Explore ਕਰਦੇ ਸਮੇਂ ਪਤਾ ਲੱਗਿਆ | Jaja Vlogger
ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਖੂਬਸੂਰਤੀ ਦੇਖਣ ਲੋਕ ਦੂਰੋਂ-ਦੂਰੋਂ ਆਉਂਦੇ ਹਨ-ਵਾਪਿਸ ਘਰ ਜਾਣ ਨੂੰ ਮਨ ਨਹੀਂ ਕਰਦਾ-ਪੰਜਾਬ
Переглядів 10 тис.2 місяці тому
ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਖੂਬਸੂਰਤੀ ਦੇਖਣ ਲੋਕ ਦੂਰੋਂ-ਦੂਰੋਂ ਆਉਂਦੇ ਹਨ-ਵਾਪਿਸ ਘਰ ਜਾਣ ਨੂੰ ਮਨ ਨਹੀਂ ਕਰਦਾ-ਪੰਜਾਬ
Ih jaga kithe ha
Bai g Sat Sri Akal Pind Jarla Pind kuthera v dkhao
ਬਤਨੇ ਨੂੰ ਭੇਜਦਾ ਓ ਜਾਯੇਜਾ ਲੈਕੇ ਆਊਗਾ
ਵੀਰ ਜੀ ਇਹ ਦੀ ਜੜ ਨੂੰ ਪੀਸ ਕੇ ਖਾਣ ਨਾਲ (ਬਾਂਝਪਨ)ਵੀ ਠੀਕ ਹੁੰਦੀ ਆ
ਵੀਰ ਜੀ ਇਹ ਦੀ ਜੜ ਨੂੰ ਪੀਸ ਕੇ ਖਾਣ ਨਾਲ (ਬਾਂਝਪਨ)ਵੀ ਠੀਕ ਹੁੰਦੀ ਆ
ਸਤਿ ਸੀ੍ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ 🙏🙏
ਵਾਹਿਗੁਰੂ ਜੀ 🙏🏻
es tra hi punjab de loka ne jangal put k jammena bnaiya
Eh jagah kithe aa. Mei ethe aa ke rehna chuhnda aa
ਇਨਸਾਨ ਚਲੇ ਗਏ ਤਾ ਜਾਨਵਰ ਹੀ ਵਾਸ ਕਰਨਗੇ। ਇਨਸਾਨ ਵਾਪਸ ਆ ਜਾਣ ਤਾ ਓਹੀ ਜਾਨਵਰ ਭੱਜ ਜਾਣਗੇ ਯਾ ਮਿੱਤਰ ਬਣ ਜਾਣਗੇ। ਅਸਲ ਵਿਚ ਹੁਣ ਅਸੀ ਲੋਕ ਡਰਪੋਕ ਜਿਆਦਾ ਹੋ ਚੁੱਕੇ ਆ, ਸਾਡੇ ਵਡੇ ਵਡੇਰੇ ਬਹੁਤ ਬਹਾਦਰ ਸੀ ਜੋ ਹਰ ਉਜਾੜ ਵਿਆਬਾਨ ਨੂੰ ਸਵਰਗ ਬਣਾ ਦਿੰਦੇ ਸੀ। ਮੇਰੇ ਨਾਨਾਜੀ ਬਹੁਤ ਪੇੜ ਪੌਦੇ ਲਗਾਉਂਦੇ ਸੀ, ਬੱਚਿਆ ਵਾਂਗ।
ਇਹੀ ਘਰ ਵਧੀਆ ਆ, ਸ਼ਹਿਰਾ ਵਾਲਿਆ ਨੇ ਤਾ ਫਾਲਤੂ ਖਰਚੇ ਵਧਾ ਰੱਖੇ। ਬੀਮਾਰੀਆਂ ਵਾਧੂ, ਇਥੇ ਸਾਫ ਸੁਥਰਾ ਸਬ ਕੁਝ, ਹੋਰ ਕੀ ਚਾਹੀਦਾ, ਅੱਠ ਦੱਸ ਲੋਗ ਮਿਲ ਕੇ ਇਸਨੂ ਵਸਾ ਸਕਦੇ, ਯੇ ਅਸੀ ਚਾਹੀਏ ਤਾ।
Namm daso j area da
District Hoshiarpur - Kandi area
ਸਤਿ ਸ਼੍ਰੀ ਅਕਾਲ ਜੀ
Free v howay ta v na lawo very hard life here no doctor no school no shop only jangle life no phone
Tuhada vlog te tuhada channel bohat hi zada sohna te diffrent hai... Tussi punjab de ohh hidden gem of places saanu dikhaaye ne.. Jo assi kade soch vi nhi si sakde ..after watching ur vlogs asi hairaan ho jaai da ke.. Edda di jagah punjab vich hai. Enni sohni.. Anni nature naal. Bharri hoi... Very good job keep it up... And very best of luck bhaaji
Bahut bahut Dhanwadd Prabhjot Singh veer ji for your encouraging words…no words. Bahut changa laga tuhada eh comment dekh ke ji ..🙏🙏❤️❤️❤️❤️❤️
ਬਹੁਤ ਵਧੀਆ ਕੀਤਾ ਰਾਜੂ ਵੀਰ ਜੀ,, ਛੱਡ ਦਿੱਤੀ ਦਾਰੂ,, ਬਹੁਤ ਵਧੀਆ ਪੇਸ਼ਕਾਰੀ ਜੀ,,
ਕਹਿੰਦਾ ਮੇਰੀ ਉਮਰ 50 ਸਾਲ ਹੋ ਗਏ ਅਸੀਂ ਉਸ ਤੋਂ ਪਹਿਲਾ ਦੇ ਦੇਖਦੇ ਆ 😅
Bai tu le laa 4paise bunuge post naih kurni pene 🎉🎉🎉🎉🎉🎉😂😂😂😂😂😂
@@GurdeepChagger ok ji Zaroor . We are already planning ji..🙏🙏
jina mrji bukhar howe puthkande di jadh ragd k peelo bukhar utr jand practically use kita
❤❤
❤❤
Namm ki hai jagha da
ਜ਼ਿਲਾ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਹੈ ਜੀ ਇਹ
May be this is jungle land
Nਵੀਰ
Veerji sade mata ji nu Perknosin di prblm hai plzz ilaj daso
Badals can turn this place into heaven, building SUKHVILAS type landscapes.Give them free.They like freebies.Send this vlog to their office
Niche video
🙏💯❤❤❤❤
Cottage homes bna deo sadak kadd ke ... Bathere aa lenn walAy
Pittbull v rakhne pene naal
Veer ji Himachal Pradesh district Kangra mai be ao kabhi
Zaroor ji, mere dost bi boll rahe the aane ko udar..jaldi hi plan Karuga..thank you very much ji ❤️
@jajavlogger veer jii ana ham logo ki village life dikhao Kangra Himachal Pradesh mai
@ bilkul ji 🙏🙏.mail me ur contact number or agar yahan share karna hai toh kar do.. mai milunga jab b aaya sabsuri007@gmail.com
VERY NICE JI ,IHH SUWOOL TREE NU FODDER TREE ,MEANS HARRA CHARA JO KI ANIMALS AND GOATS DE KHAAN LAI BAHUT HI VADIA ,HUNDI HAI ,KISSE SAMME ANIMAL HUSBANDRY DEPARTMENT PUNJAB, FODDER SECTION WALO ISSDA BEEZ DITA GIA SI ,PASSUAN NU HARRA CHARA PAIDA KARAN LAI JI.IHH BINA KANDIAN TOON HARRE PATTE WALA ,FODDER TREE 🌳 HUNDA HAI JI.
Bai ye banda vechna chahnda koi ta 10 ya 15 jane mil ke rehiye holi holi saaf kr la ge hm ki vichar aa
I am with you I can buy some
I think ki Government kisana baare kuch v nahi soch rahi hai te na hi uhna dia manga nu mann rahi hai te jis hisab naal zindagi advance ho rahi hai us hisab naal koi suvidha nahi hai te bacche v mobile karke kafi advance ho chuke ne te ohna di v ek apni soch te ichava ne, te oh sochde ne ki jamina da v ki karna je zindagi hi nahi jee sakde, jad tk government is baare kuch soche gi tad tk te oh apna kuch na kuch raah bana lawang ge kyuki apne punjabi mehnat vich koi kami nahi Chad de te i think punjab vich pade likhe bande vaste v koi corporate job v nahi haigi te ohna nu eh v lagda ki je pad likh k v pariwar naal nahi reh sakde te other state vich v reh k ki kar lena assi, other state vich v jaat paat karke kafi problem hai te es to wadia te baar hi chale jaiye just like canada, australia, usa, newzealand, ghat to ghat apni zindagi naal apne vaste kuch na kuch te kar hi lawang ge,
ਕੁਕਾਨੇਟ ਵਾਲੀ ਖੰਡ ਲਗਦੀ ਆ ਮਣੋਤੇ ਪਿੰਡ ਤੋ ਓੁਤੇ ਨੂੰ ਜਾਦੀ ਆ
ਡੋਡੇ ਬੀਜ ਕੇ ਦੇਖੋ
ਵਧਿਆ ਲੱਗਿਆ ਸੂਣ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ,
ਖੂਸ😂😂😂
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏❤️❤️
@@jajavlogger ਉਹ ਤੇ ਠੀਕ ਪਰ ਖੂਸ ਆਲੀ ਗੱਲ ਤੋਂ ਹਾਸਾ ਨਹੀਂ ਕੰਟਰੋਲ ਹੋ ਰਿਹਾ 🤣🤣🤣
😂😂😂
@@BalwinderKaur-mu9zb ਲਗਦਾ ਤੁਸੀਂ ਵੀ ਕਮੈਂਟ ਪੜ ਕੇ ਖੂਸ ਹੋ ਗਏ ਜੇ 🤣🤣🤣🤣
Eh kehdi jagah a bhaji
ਅਗਰ ਹਿਮਾਚਲ ਪ੍ਰਦੇਸ਼ ਨਾ ਬੰਨਦਾ ਤਾਂ ਸਾਰੇ ਕਾਂਗੜੇ ਹਮੀਰਪੁਰ ਉਣਾ ਦਾ ਹਾਲ ਆਹੀ ਕਰ ਦੇਣਾ ਸੀ ਪੰਜਾਬੀ ਸਿੱਖ ਸਿਆਸਤ ਨੇ ਆਹ ਇਲਾਕਾ ਹਿਮਾਚਲ ਨੂੰ ਮਿਲੇ ਤਾਂ ਪੂਰੀ ਤਰੱਕੀ ਹੋਊ
Sikh sehasat nal ki mtlb tera ??? Eh government da kam aa ohi krdi aa rhi aa ….. menu dss ehna control sikha de kol hove fr o tahnu sareya nu smj auni Ki sikha de kol aa hun control Ajj tak te gndi government sikha nal hi thkka krdi aa rhi aa
Ku fuddu bna rahe aa loka nu!!!!! Na koi infrastructure hai, na bijli, sala ujdeaya Jungle ghumaunde rehnde aa tusi dono, govt ne eathy kuj nhi karn dena tuhanu, sala view piche awe time khrab krde loka da.
Is pind da Poora address bhejo je Ludhiana to jana howay kaun is zameen nu sale karunga tpasya vasta eh ilaqa vadhiya hai
Basooti nu adusa bhi keha day ne sfed full lagda hai, varna vayu rog nashak hai
Please sir vha ki video bnao ap
Helo sir aap Ghadiwal tenda pind me simer bhatia ke pind ki video bao ye bhut famous person h
@@KiranBahotra jaroor ji, aap ke pass unka koi contact number hai toh jaroor batae ..Mai b search karta hu..Thank you very much ji 🙏🙏❤️❤️
Punjabion apni zameen sambhal lo naffa nuksaan ni dekhi da.. aaun wale time ch eh zameen crores rupees de ke jaugi . 😮
Paji mera beta saaf ni bolda tuci pipal de patte nu ubalke wali full video link share krunge
ਲਓ ਜੀ .. ਬੱਚੇ ਤੇ ਜਿੰਮ ਜਾਣ ਵਾਲੇ ਜ਼ਰੂਰ ਦੇਖਣ-ਮੁਫਤ ਵਿੱਚ ਹੀ ਕਈ ਗੰਭੀਰ Problems ਦਾ ਹੱਲ ਹੈ ਕੁਦਰਤ ਵਿੱਚ-ਬੋਹੜ ਅਤੇ ਪਿੱਪਲ ua-cam.com/video/ltykaCrL2kM/v-deo.html
ਹੁਸ਼ਿਆਰਪੁਰ ਨਾਲ ਇਹ ਜ਼ਮੀਨਾਂ ਮਿਲਦੀਆਂ ਲੱਖ ਡੇਢ ਲੱਖ ਰੁਪਏ ਕਿੱਲ੍ਹਾ ਇਹਨੂੰ ਪੱਧਰ ਨਹੀਂ ਕਰ ਸਕਦੇ ਸਿਰਫ਼ ਲੱਕੜ੍ਹ ਲਾ ਸਕਦੇ ਹਾਂ
No send karo
ਅੰਨੀ ਪੀਹ ਰਹੀ ਹੈ ਤੇ ਕੁੱਤੀ ਚੈਟ ਕਰ ਰਹੀ ਹੈ। ਨਹੀਂ ਪੈਂਦੀ ਅੱਧਕ ਨਾ ਪਵੇ ਏਦਾਂ ਦੱਸ ਦਿੰਦੇ ਹਾਂ
ਜਦੋਂ ਕੋਈ ਫ਼ਸਲ ਹੀ ਨਹੀਂ ਹੋਣੀ, ਦਿਨ ਰਾਤ ਜਾਨਵਰਾਂ ਦਾ ਖੌਫ , ਫੇਰ ਜ਼ਮੀਨ ਕਿਸ ਕੰਮ ਦੀ