ਨਾਸਾ ਦੇ ਵਿਗਿਆਨੀ ਵੀ ਸਲਾਮ ਕਰਦੇ ਨੇ ਇਸ ਯਾਦਵਿੰਦਰ ਦੇ ਹੁਨਰ, ਤੁਸੀਂ ਵੀ ਦੇਖ ਕਹੋਗੇ ਸਦਕੇ ਜਵਾਨਾ

Поділитися
Вставка
  • Опубліковано 22 лис 2024

КОМЕНТАРІ • 944

  • @sukh-emusiclearning1886
    @sukh-emusiclearning1886 4 роки тому +10

    ਬੱਲੇ ਓਹ ਸ਼ੇਰ ਜਵਾਨਾ,
    ਪੰਜਾਬ ਦਿਅਾ ਕਿਰਸਾਨਾ
    ਤੂੰ ਜਹਾਜਾ ਨਾਲ ਮੱਥਾ ਲਾ ਲਿਅਾ.🙏🙏

  • @straighttalk528
    @straighttalk528 4 роки тому

    ਯਾਦਵਿੰਦਰ ਸਿੰਘ ਵੀਰ ਤੁਹਾਡੇ ਸ਼ੌਕ,ਹੁਨਰ ਕਾਬਲੀਅਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਆ, ਜਿੱਥੇ ਤੁਹਾਡਾ ਸ਼ੌਕ ਸਮੇਂ ਦਾ ਹਾਣੀ ਆ,ਉੱਥੇ ਸਾਡੇ ਨੌਜਵਾਨਾਂ ਤੇ ਸਰਕਾਰਾਂ ਨੂੰ ਹਲੂਣਾ ਮਾਰ ਰਿਹਾ ਕਿ ਅੱਜ 2020 ਚੱਲ ਰਿਹਾ,ਲੋੜ ਆ ਅਜਿਹੀਆਂ ਤਕਨੀਕਾ ਦੀ ਜੋ ਨੌਜਵਾਨਾ ਨੂੰ ਦੂਜੇ ਦੇਸ਼ਾ ਦੇ ਬਰਾਬਰ ਹੁਨਰ ਤੇ ਰੁਜਗਾਰ ਮਿਲੇ ਜਿਸ ਨਾਲ ਦੇਸ਼ ਦੀ ਆਰਥਿਕਾਂ ਵੀ ਦੂਜੇ ਦੇਸ਼ਾ ਦੇ ਬਰਾਬਰ ਹੋਵੇ,
    ਸਾਨੂੰ ਯਾਦਵਿੰਦਰ ਵਰਗੀ ਸੋਚ ਵਾਲੇ ਲੀਡਰ ਚਾਹੀਦੇ ਆ ਜੋ ਕਿ ਪੰਜਾਬ ਅੰਦਰ ਪੜੇ ਲਿਖੇ ਸਮੇਂ ਦੇ ਹਾਣੀ ਜਿੰਨਾ ਨੂੰ ਇਹ ਪਤਾ ਹੋਵੇ ਕੇ ਦੇਸ਼ ਨੂੰ ਦੂਜੇ ਦੇਸ਼ਾ ਦੇ ਬਰਾਬਰ ਜਾਂ ਅਗਾਹ ਕਿਵੇ ਲਿਜਾਣਾ,

  • @gurlalsingh825
    @gurlalsingh825 5 років тому +40

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @वैदिकदुनिया
    @वैदिकदुनिया 5 років тому

    ਸਭ ਤੋਂ ਪਹਿਲਾਂ , ਯਾਦਵਿਂਦਰ ਵੀਰ ਨੂੰ ਸ਼ਾਬਾਸ਼ , ਮੇਹਨਤ ਦੀ ਸ਼ਲਾਘਾ ਤਾਂ ਜਿੰਨੀ ਕਰੋ ਥੋੜੀ |
    (ਅਗਲੀ ਗਲ ਕਿਸੇ ਧਰਮ ਦੇ ਵਿਰੋਧ ਵਿਚ ਨਹੀਂ , , ਗਾਲਾਂ ਕਢਣ ਵਾਲੇ ਮਾਫ ਹੀ ਕਰਨ ਤੇ ਅਗੇ ਨਾਂ ਪੜਨ ਤੇ ਨਾਂ ਕੋਈ ਵੀ ਕਮੈਂਟ ਪਾਉਣ , , ਇਹ ਗਲ ਸਿਰਫ ਤਰਕੀਪਸੰਦ ਹੀ ਪੜਨ ,, ਧੰਨਵਾਦ )
    ਅਗੇ ਗਲ ਇਹ ਹੈ ਕਿ ਸਾਡੇ ਦੇਸ਼ ਚ ਜਜਬੇ ਤੇ ਕਾਬਲੀਅਤ ਦੇ ਨਾਲ ਮੇਹਨਤ ਕਰਨ ਵਾਲਿਆਂ ਦੀ ਕਮੀ ਤਾਂ ਕਦੇ ਨਾਂ ਸੀ ਤੇ ਨਾਂ ਹੈ , ਪਰ ਕਾਮਯਾਬੀ ਤੇ ਤਰਕੀ ਕੇਵਲ ਉਹਨਾਂ ਕੌਮਾਂ ਦੀ ਗੁਲਾਮ ਹੋ ਕੇ ਪੈਰ ਚੁਮੰਦੀ ਹੈ , ਜਿਹੜੀਆਂ ਇਕ ਝੰਡੇ ਦੇ ਥਲੇ ਰਹਿੰਦੀਆਂ ਹਨ |
    ਧਰਮ , ਪਰਾਂਤ , ਭਾਸ਼ਾ ਆਦਿ ਤੋਂ ਉਪਰ ਉਠ ਕੇ ,ਇਕ ਹੋ ਕੇ ਹੀ ਕੁਝ ਹੋ ਸਕਦਾ ਹੈ |
    ਦੇਸ਼ ਵਿਚ ਖੋਜੀਆਂ ਨੂੰ ਸਰਕਾਰ ਤੋਂ ਬਹੁਤ ਕੁਝ ਲੋੜੀਂਦਾ ਹੈ ,, ਪਰ ਮਿਲੇਗਾ ਤਦ ਹੀ ਜਦ ਖੋਜੀ ਇਕ ਜੁਟ ਹੋ ਕੇ ਸਾਂਝੀਆਂ ਜਰੂਰਤਾਂ ਸਰਕਾਰ ਅਗੇ ਰਖਣਗੇ !
    ਨਹੀਂ ਤਾਂ ਸਾਡੀ ਕੌਮ ਦੇ ਖੋਜੀਆਂ ਦੀਆਂ ਖੋਜਾਂ ਨਾਲ ਕਾਮਯਾਬ ਅਮੀਰ ਤੇ ਇਜਤਦਾਰ ਵਿਦੇਸ਼ ਹੋਏ ਤੇ ਹੋ ਰਹੇ ਹਨ , ਤੇ ਅਸਾਡੀ ਕੌਮ ਦੇ ਬਜੁਰਗ ਆਪਣੀਆਂ ਔਲਾਦਾਂ ਦਾ ਮੂੰਹ ਦੇਖਣ ਨੂੰ ਵੀ ਤਰਸ ਰਹੇ ਹਨ !!
    ਇਸ ਮੁਦੇ ਤੇ ਸਿਰਫ ਸੋਚਿਆਂ ਕੁਝ ਨਹੀਂ ਬਣਨਾ , ਕੁਝ ਕਰਨਾ ਵੀ ਪੈਣਾ , ਜੋ ਕੋਈ ਵੀ ਇਕਲਾ ਨਹੀਂ ਕਰ ਸਕਦਾ !!!
    ( ਸਚ ਕੌੜਾ ਜਰੂਰ ਹੁੰਦਾ ਹੈ ਪਰ ਜਿਹੜੀ ਕੌਮ ਇਸ ਤੇ ਖੜੀ, ਓਹੀ ਇਜਤ ਨਾਲ ਸਿਰ ਉਠਾ ਕੇ ਜੀਵੀ ਤੇ ਕਾਮਯਾਬ ਹੋਈ )

  • @sarbjitsingh3113
    @sarbjitsingh3113 5 років тому +3

    Waheguru Ji ਤੁਹਾਨੂੰ ਤਰੱਕੀ ਬਖਸਣ ਜੀ।

  • @kamalgrewal6628
    @kamalgrewal6628 4 роки тому

    ਵਾਹ ਜੀ ਵਾਹ! ਯਾਦਵਿੰਦਰ ਸਿੰਘ ਜੀ ਤੁਸੀ ਕਮਾਲ ਕਰ ਦਿਖਾਇਆ। ਤੁਹਾਡੀ ਇਹ ਉਪਲੱਬਧੀ ਦੇਖ ਕਿ ਦਿਲ ਖੁਸ਼ ਹੋ ਗਿਆ। ਕਿਉਂਕਿ ਮੈਂ ਵੀ ਇਲੈਕਟ੍ਰਾਨਿਕ ਐਪਲੀਐਂਸ ਨਾਲ ਬਹੁਤ ਲਗਾਅ ਰੱਖਦਾ ਹਾਂ।
    ਮੈਂ ਤੁਹਾਨੂੰ ਦਿਲ ਤੋਂ ਸਲੂਟ ਕਰਦਾ ਹਾਂ।

  • @tarandeep4669
    @tarandeep4669 5 років тому +310

    ਸਲੂਟ ਆ ਯਾਦਵਿੰਦਰ ਜੀ ਨੂੰ!❤️

    • @rahulkumarrahulkumar658
      @rahulkumarrahulkumar658 5 років тому +4

      Good luck

    • @-Ram1313
      @-Ram1313 4 роки тому

      ਵਾਹਿਗੁਰੂਜੀ੧੩ਕੂਕਰੁ 🐕 🙏 🙏 🙏 🙏 🙏 🙏

    • @-Ram1313
      @-Ram1313 4 роки тому

      ਵਾਹਿਗੁਰੂਜੀ 🙏 👍 👍

    • @gamdoorsingh6479
      @gamdoorsingh6479 4 роки тому

      @@rahulkumarrahulkumar658 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq 11

  • @parshantarora7832
    @parshantarora7832 3 роки тому

    Yadwinder sir.great punjabi .ਮਾਣ ਪੰਜਾਬ ਦਾ🙏

  • @Gurpappa8461
    @Gurpappa8461 5 років тому +14

    ਵਾਹਿਗੁਰੂ ਜੀ ਬਾਈ ਜੀ ਨੂੰ ਤਰੱਕੀਆਂ ਬਕਸ਼ਣ

  • @kakaaakash
    @kakaaakash 4 роки тому

    ਵਾਹ ਜੀ ਵਾਹ ਬੁਹਤ ਖੂਬਸੂਰਤ ਨਜ਼ਾਰਾ ਸਲਾਮ ਆ ਜੀ ਯਾਦਵਿੰਦਰ ਜੀ ਨੂੰ

  • @onkardosanjh5766
    @onkardosanjh5766 5 років тому +39

    ਬਹੁਤ ਵਧੀਆ ਜੀ

  • @BalwinderSingh-ne7vs
    @BalwinderSingh-ne7vs 5 років тому

    ਯਾਦ ਵਿੰਦਰ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @jagjitsingh7029
    @jagjitsingh7029 5 років тому +17

    ਸਲੂਟ ਆ ਯਾਦਵਿੰਦਰ ਸਿੰਘ ਜੀ ਨੂੰ

  • @fashiondesigner4200
    @fashiondesigner4200 4 роки тому

    ਮੇਰਾ ਵੀਰ ਜੀ ਮੈ ਇਹ ਵੀਡੀਉ ਦਸ ਪੰਦਰਾਂ ਵਾਰ ਇਹ ਵੀਡੀਉ ਦੇਖ ਚੁੱਕਾ ਹਾਂ। ਮੇਰਾ ਇਹ ਵੀਡੀਉ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਬਹੁਤ ਵਧੀਆ ਯਾਦਵਿੰਦਰ ਸਿੰਘ ਜੀ ਤੁਹਾਡੇ ਪਲੈਨ ਬਹੁਤ ਵਧੀਆ ਜੀ ਤੇ ਬਹੁਤ ਸੋਹਣੇ ਹਨ।

    • @mydogbabru
      @mydogbabru 4 роки тому

      Thank you so much sir.

  • @balwindersinghjswl3455
    @balwindersinghjswl3455 5 років тому +7

    ਸਰਕਾਰਾਂ ਦਾ ਹੱਕ ਬਣਦਾ ਨਹੀਂ ਤਾਂ ਕਿੰਨੇ ਪੈਸੇ ਵਾਲੇ ਲੋਕ ਨੇਂ ਉਹੀ ਸਾਥ ਦੇਣ ਪਰ ਪਤਾ ਨਹੀਂ ਕਿਉਂ ਹੁਨਰ ਦੀ ਕਦਰ ਕਾਹਤੋਂ ਨਹੀਂ ਹੈ। ਪਰ ਫੇਰ ਵੀ ਸਲਿਊਟ ਹੈ ਵੀਰ ਨੂੰ।

    • @worldoffighters6230
      @worldoffighters6230 5 років тому +1

      Oh Bhai ye ,internet to mall ਕਰਕੇ ਕੁੱਝ ਕਰਨ ਨੂੰ ਹੁਨਰ ਨਹੀਂ ਕਹਿੰਦੇ,Copycat ਕਹਿੰਦੇ ਯਾ,ok,
      Nale India ch har ਪ੍ਰਦੇਸ਼ ਚ ਛੋਟੇ ਛੋਟੇ ਬੱਚੇ ਇਦਾਹ ਦਾ ਪ੍ਰੋਜੈਕਟ ਬਣਾਉਦੇ ਯਾ,ਕੋਈ ਵੱਡੀ ਗੱਲ ਨਹੀਂ ਕਿ ਤੇਰੇ ਅੰਕਲ ਨੇ ਕਿੰਨਾ ਕੁ ਬਣਾ ਲਿਆ, ਅਸੈਂਬਲ ਕਰਨ ਨੂੰ ਹੂਨਰ ਨਹੀਂ ਕਹਿੰਦੇ ਕਾਕਾ

    • @saini4959
      @saini4959 5 років тому

      @@worldoffighters6230 101%sai gall ha y thodi

    • @kulveerbrar5732
      @kulveerbrar5732 4 роки тому

      @@worldoffighters6230 sahi keha bai jahaj oo udunda ussny appa sonk pura kita thek gll aa per lokan nu ki Fida isda kus awe da kro jiss nll punjabian nu kus sikhn lai mily aa jawaka waliyan gallan ny ana gallan da koi faida ni

  • @HarpreetSingh-cd7hy
    @HarpreetSingh-cd7hy 5 років тому

    ਬਹੁਤ ਵਧੀਆ ਕਾਰਜ ਹੈ ਸ਼ਲਾਘਾਯੋਗ ਹੈ

  • @ManmeetSandhu-Music
    @ManmeetSandhu-Music 5 років тому +7

    ਸਲੂਟ ਆ ਬਾਈ ਤੈਨੂੰ ਤੇ ਤੇਰੀ ਸੋਚ ਨੂੰ 🖐❤😍🌹

  • @karmpal7400
    @karmpal7400 4 роки тому +1

    Nice sir

  • @speechlessfeelings71
    @speechlessfeelings71 5 років тому +22

    ਆਹ ਹੁੰਦੇ ਕੌਮ ਦੇ ਹੀਰੇ ਅਸਲੀ
    Bravo brother 👌
    Keep it up.
    Nice to see ur efforts on these type of things.

  • @deep66
    @deep66 5 років тому

    ਵਾਹ ਜੀ ਵਾਹ ਯਾਦਵਿੰਦਰ ਜੀ ਬਾਕੇਇ ਥੋਨੂੰ ਯਾਦ ਰੱਖਣ ਗੀਆਂ ਸਦੀਆਂ 👏👈

  • @deepsingh-qv4hq
    @deepsingh-qv4hq 5 років тому +3

    Salute

  • @babasomasinghji3026
    @babasomasinghji3026 5 років тому +1

    ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ

  • @ranjitsingh_
    @ranjitsingh_ 5 років тому +8

    ਸਲਿਊਟ ਹੈ ਜੀ ਬਹੁਤ ਸ਼ਾਨਦਾਰ

  • @GurdeepSingh-fs9vl
    @GurdeepSingh-fs9vl 4 роки тому

    ਬਹੁਤ ਵਧੀਆ ਸਰਦਾਰ ਯਾਦਵਿੰਦਰ ਸਿੰਘ ਜੀ

  • @sahilkhajuria3045
    @sahilkhajuria3045 5 років тому +9

    We proud we are Punjabi .God bless you yadwinder ji.
    Ok

  • @gurinderrangi278
    @gurinderrangi278 5 років тому

    ਰੱਬ ਤੁਹਾਨੂ ਤਰੱਕੀਆਂ ਬੱਖਸੇ ਜੀ

  • @sukhpalsingh4953
    @sukhpalsingh4953 5 років тому +29

    ਯਾਦਵਿੰਦਰ ਸਿੰਘ,,ਵੀਰ ਸ਼ਲਾਮ ਹੈ,,,,ਪਰ ਮੀਡੀਆ ਵਾਲੇ ਨੇ ਲਿਖਿਆ ਹੈ ਕਿ ਯਾਦਵਿੰਦਰ ਸਿੰਘ ਨੇ ਉਡਦਾ ਜਹਾਜ਼ ਖੇਤਾਂ ਵਿੱਚ ਉਤਾਰ ਲਿਆ ।ਲਿਖਣਾ ਇਹ ਸੀ ਕਿ ਯਾਦਵਿੰਦਰ ਸਿੰਘ ਨੇ ਆਪਣਾਂ ਬਣਾਇਆ ਜਹਾਜ਼ ਉਡਾ ਕੇ, ਖੇਤਾਂ ਵਿੱਚ ਉਤਾਰ ਲਿਆ 🙏

    • @balwindersingh-yl8gt
      @balwindersingh-yl8gt 5 років тому +1

      Sukhpal Singh veera trp li.taki lok jyade to jyade aun video dekn li.jyade views li🤣🤣🤣🤣

    • @mydogbabru
      @mydogbabru 5 років тому

      Ji ur right

    • @mydogbabru
      @mydogbabru 4 роки тому

      @Rishi Singh racing cars are available in india.both electric and nitro

    • @mydogbabru
      @mydogbabru 4 роки тому

      @Jazz Printing u can call me
      9876618373

    • @mehaksohimehak6449
      @mehaksohimehak6449 4 роки тому

      @Sukhjeet singh Singh sukhi ਵੈਰੀ ਗੁੱਡ

  • @sonupunjabi201
    @sonupunjabi201 5 років тому +1

    ਬਹੁਤ ਖੂਬ ਜਨਾਬ ਜੀ

  • @pbansal23
    @pbansal23 5 років тому +125

    Govt. Should support this hobby in india

    • @AmarjitSingh-cj9pd
      @AmarjitSingh-cj9pd 5 років тому +10

      Pradeep Bansal , why only govt should support why not organisation like SGPC
      And people.
      We People can throw money on dancer and singers

    • @rabbisandhu7317
      @rabbisandhu7317 5 років тому +3

      Amarjit Singh ki likhi jana bai jazbata te kabu rakh shera notes ki hunde

    • @pbansal23
      @pbansal23 5 років тому +3

      @@AmarjitSingh-cj9pd By Govt support i mean reducing tax n duty on import of RC aircraft parts n restrictions to fly these toys

    • @amandullat7872
      @amandullat7872 4 роки тому

      Sssss

  • @satpalsinghsidhu2630
    @satpalsinghsidhu2630 5 років тому

    ਸਾਡੇ ਏਰੀਏ ਦੀ ਸਾਨ ਮਾਣ ਯਾਦਵਰਿੰਦਰ ਸਰੀਏਵਾਲਾ

  • @harbanssinghgill184
    @harbanssinghgill184 5 років тому +22

    ਯਾਦਞਿੰਦਰ ਬਾਈ ਤੇ ਮਾਣ ਆ ਸਾਨੂੰ

  • @ranjitsinghranjitsingh6538
    @ranjitsinghranjitsingh6538 5 років тому

    ਯਾਦਵਿੰਦਰ ਸਿੰਘ ਵੀਰ ਜੀ ਆਪ ਜੀ ਦੀ ਇਸ ਮਿਹਨਤ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ।

  • @paramjitbrar4768
    @paramjitbrar4768 5 років тому +7

    ਵੀਰ ਜੀ ਸਲਾਮ ਹੈ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਬੇਟਾ ਜੀ ਤਰੱਕੀਆਂ ਪਾਵੇਂ ਪੁਤਰ ਜੀ ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਕਰੇ

  • @BaljinderSingh-ti4lo
    @BaljinderSingh-ti4lo 2 роки тому

    ਬਹੁਤ ਵਧੀਆ ਬਾਈ ਯਾਦਵਿੰਦਰ ਜੀ

  • @harmanjotsingh1326
    @harmanjotsingh1326 5 років тому +4

    ਵਧੀਆ ਜੀ

  • @vijaygill5770
    @vijaygill5770 5 років тому +20

    Singh is king salaam aa paji di soch nu good work

  • @harnoorsidhu5297
    @harnoorsidhu5297 5 років тому +84

    ਬਹੁਤ ਵਧੀਆ ਵੀਰ

  • @vpp7530
    @vpp7530 5 років тому +2

    ਬਹੁਤ ਵਧੀਆ ਵੀਰ ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ।

  • @AmarjitSingh-cj9pd
    @AmarjitSingh-cj9pd 5 років тому +3

    Daily post Punjabi best news, keep it up

  • @rakeshralli9566
    @rakeshralli9566 4 роки тому

    Very nice apni hik de Zor naal apna shunk pura kita va bahut vadiya
    All sikhs are brothers god bless them all and keep them in good health always

  • @Singh-ny2km
    @Singh-ny2km 5 років тому +58

    *ਬਹੁਤ ਵਧੀਆ ਜੀ*
    *ਪਰ "Daily Post" ਵਾਲਿਆਂ ਨੂੰ ਚਜ ਦਾ ਟਾਈਟਲ ਨੀ ਦੇਣਾ ਆਉਦਾ*

    • @buntydhilwankalan319
      @buntydhilwankalan319 4 роки тому

      ਸਹੀ ਲਿਖਿਆ ਹੈ ਜੀ

    • @onkar9754
      @onkar9754 4 роки тому

      @@rajveersinghsandhu8168 trp television alian Di hundi a

  • @ajmersinghgill5362
    @ajmersinghgill5362 5 років тому

    ਬਹੁਤ ਵਧੀਆ ਲਗਾ ਜੀ

  • @ArshadAli-bk6qv
    @ArshadAli-bk6qv 5 років тому +73

    ਗੱਲਾਂ ਨਾਲ ਨੀ ਜਨੂੰਨ ਹੋਣਾ ਚਾਹੀਦਾ ਕਿਸੇ ਕੰਮ ਲਈ ਸਲਾਮ ਆ ਯਾਦਵਿੰਦਰ ਜੀ ਦੇ ਕੰਮ ਨੂੰ

  • @jatindersingh9144
    @jatindersingh9144 4 роки тому

    ਬਹੁਤ ਵਧੀਆ ਸੋਚ ਹੈ

  • @jsingh3705
    @jsingh3705 5 років тому

    ਸਲੂਟ ਆ ਯਾਦਵਿੰਦਰ ਜੀ ਨੂੰ great job keep it up

  • @hoshiarpuriavishal1944
    @hoshiarpuriavishal1944 5 років тому +3

    Very good sardaar ji

  • @amarjitsidhu3413
    @amarjitsidhu3413 4 роки тому

    Bhut vdia effort yadwinder God bless you

  • @gur_noorsingh2845
    @gur_noorsingh2845 5 років тому +11

    Very good job g Singh saab

  • @mypunjab2855
    @mypunjab2855 5 років тому +1

    ਰੱਬ ਤੁਹਾਡੇ ਤੇ ਮੇਹਰ ਰੱਖੇ ਤਰੱਕੀ ਬਕਸੇ

  • @sskherisingh5223
    @sskherisingh5223 5 років тому +5

    ਵਾਹਲਾ ਬੈਲੀ ਐ ਜੀ ਸਰਦਾਰ ਯਾਦਵਿੰਦਰ ਸਿੰਘ

  • @satvirsinghmanderi9004
    @satvirsinghmanderi9004 4 роки тому

    ਜੈ ਮਹਾਰਾਜ ਜੀ ਕੀ

  • @sukhdevsran9735
    @sukhdevsran9735 5 років тому +6

    Very good g

  • @amnindergillgill5493
    @amnindergillgill5493 4 роки тому

    ਸਲੂਟ ਆ ਯਾਦਵਿੰਦਰ ਸਿੰਘ ਨੂੰ

  • @parrymarahar3029
    @parrymarahar3029 5 років тому +6

    Very nice ji

  • @JaswantSingh-uu5us
    @JaswantSingh-uu5us 5 років тому +1

    ਸਾਲੂਟ ਆ ਯਾਦਵਿੰਦਰ ਸਿੰਘ ਜੀ ਸ਼ਾਬਾਸ਼ ਵਾਹਿਗੁਰੂ ਜੀ ਮੇਹਰ ਕਰੇ

  • @ajeetsingh8870
    @ajeetsingh8870 5 років тому +3

    Vry good bhaa Ji

  • @malikmuhammadafroz6249
    @malikmuhammadafroz6249 4 роки тому

    You Are Great Man Sir. love From Pakistan.

  • @gurdeepsingh9733
    @gurdeepsingh9733 4 роки тому

    Very nice Nature's beautiful thoughts 🙏🙏

  • @jaggi6146
    @jaggi6146 5 років тому +5

    God bless you sir

  • @tejinderpalsingh9294
    @tejinderpalsingh9294 5 років тому +1

    Very nice yadvinder ji

  • @BHANGUVIDEOSUK
    @BHANGUVIDEOSUK 5 років тому +4

    Great man. God Bless him.

  • @GurpalSingh-st2hm
    @GurpalSingh-st2hm 5 років тому +8

    Wah ji Wah sir ji

  • @sidhujatt5541
    @sidhujatt5541 4 роки тому

    Bhai Dil Khush hooo gaey.... Waheguru maher karn ...

  • @mannnbrar7890
    @mannnbrar7890 5 років тому +7

    Pride of my village
    👍👍👍
    ...
    GOD BLES U BIG BROTHER

    • @gurdeepmann4843
      @gurdeepmann4843 5 років тому

      namber hai yadwinder ji da app de kol veer mera namber 9815108919

    • @articulture5672
      @articulture5672 5 років тому +1

      Veeer ji village kehrda te Distic kehrda laggda Tuhanu

    • @mannnbrar7890
      @mannnbrar7890 5 років тому

      bai ji
      -:
      Distt. - BATHINDA
      Village - SIRYE WALA

    • @mannnbrar7890
      @mannnbrar7890 5 років тому

      @@gurdeepmann4843 jii
      no. pta krke dedaga bai ji
      ...

    • @sunnysatyanarora6203
      @sunnysatyanarora6203 4 роки тому

      veer ji yadwinder ji da num 9876618373

  • @gurleenkaurrolrollno2698
    @gurleenkaurrolrollno2698 5 років тому

    ਸੈਲਯੂਟ ਹੈ ਵੀਰ ਜੀ ਨੂੰ

  • @RamandeepSingh-zc1vz
    @RamandeepSingh-zc1vz 5 років тому +7

    ਆਈ ਏ ਐੱਫ ਵਾਲਾ ਬਹੁਤ ਵਧੀਆ ਹੈ।

  • @BalwinderSingh-ce5nu
    @BalwinderSingh-ce5nu 5 років тому +1

    ਬਹੁਤ ਵਧੀਆ ਹੈ ਜੀ

  • @gurisekhon
    @gurisekhon 5 років тому +4

    Thanks for showing on tv

  • @gurindersingh2317
    @gurindersingh2317 5 років тому +158

    ਗੌਰਮਿੰਟ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਇਸ ਕਿਸਾਨ ਵੱਲ

  • @AmitKumar-np4nu
    @AmitKumar-np4nu 4 роки тому +1

    Truly Amazing Dear Yadwinder Singh ji, Very Good Job by Reporter too, But I don't understand why some person disliked it....

  • @surinderkaurwah8636
    @surinderkaurwah8636 5 років тому +5

    Well done 👍

  • @happysidhu496
    @happysidhu496 4 роки тому

    Wah g wah Dil kush ho gia

  • @harmandeepdhillon4742
    @harmandeepdhillon4742 5 років тому +9

    good g

  • @devindersingh9392
    @devindersingh9392 2 роки тому

    Very good greater plan.lot of wishes to you.

  • @friends53392
    @friends53392 5 років тому +8

    Man khush Karta yaar
    !!!!

  • @manjeetsinghbhullar8808
    @manjeetsinghbhullar8808 4 роки тому

    ਯਾਦਵਿੰਦਰ ਜੀ ਜਿੰਦਾਬਾਦ।

  • @tigerforce8941
    @tigerforce8941 5 років тому +3

    Good job 👍

  • @sukhveer1262
    @sukhveer1262 4 роки тому +1

    ੴ ੲਿਸ ਕਿਸਾਨ ਨੂੰ ਗੌਰਮਿੰਟ ੲਿਨਾਮ ਦਿੱਤਾ ਜਾਵੇ

  • @yaadisharma7124
    @yaadisharma7124 5 років тому +115

    ਚੱਲ ਬਹਾਨੇ ਨਾਲ ਆਪਣਾ ਨਾਮ ਵੀ ਲਿਆ ਕਿਸੇ ਨੇ ਯਾਦਵਿੰਦਰ ਸਿੰਘ😁😁😁

  • @raksvirsingh3230
    @raksvirsingh3230 4 роки тому +2

    We should must proud on Jaswinder Singh g for doing good work in our community

  • @cookingwithkaurandvlogs
    @cookingwithkaurandvlogs 5 років тому +29

    Well done ji 👌🙏

  • @arshavtarsingh87
    @arshavtarsingh87 5 років тому

    May God give you all the success...

  • @jitgill795
    @jitgill795 5 років тому +9

    good job

  • @navjitsingh7729
    @navjitsingh7729 4 роки тому

    Very nice, we feel proud.

  • @babachahal9381
    @babachahal9381 5 років тому +8

    ਗੁਡ

  • @manpreetwarring2927
    @manpreetwarring2927 5 років тому +53

    pind ਸਿਰੀਏ ਵਾਲਾ, ਜਿਲਾ ਬਠਿੰਡਾ ਨੇੜੇ ਬਾਜਾ ਖਾਨਾ। ਪਿੰਡ ਆ ਬਾਈ ਦਾ,
    ਅਸੀ ਜਾਂਦੇ ਹੁੰਦੇ ਸੀ ਵੇਖਣ , ਸਾਡੇ ਪਿੰਡ ਡੋਡ ਤੋਂ ਇੱਕ ਕਿਲੋਮੀਟਰ ਦੀ ਦੁਰੀ ਤੇ ਹੈ

  • @surajheer4282
    @surajheer4282 5 років тому +2

    Bahut badia apne punjab da name roshan houga

  • @satpalsinghkaloya8264
    @satpalsinghkaloya8264 5 років тому +3

    V nc good job👏

  • @shallysurinder1664
    @shallysurinder1664 4 роки тому

    ਯਾਦਵਿੰਦਰ ਸਿੰਘ good j good job

  • @jazzyghotra5926
    @jazzyghotra5926 5 років тому +4

    Attt veer ji

  • @karamjitkaur7764
    @karamjitkaur7764 4 роки тому

    Sooooooooo good god bless you

  • @kaurharman5094
    @kaurharman5094 5 років тому +56

    I also want to be a scientist ... nd i'm working on it❤😊

  • @MrSamvirk
    @MrSamvirk 4 роки тому

    ਬਾਈ ਇਕ ਨਾਸਾ ਦਾ ਵਿਗਿਆਨੀ ਜਰੂਰ ਦੱਸੀ ਜਿਹਨੇ ਬਾਈ ਨੂੰ ਸਲਾਮ ਕੀਤੀ ਹੋਵੇ ..ਵੀਰ ਦੀ ਸਿਫ਼ਤ ਆ ਸ਼ੌਂਕ ਹਰ ਕਿਸੇ ਦਾ ਹੁੰਦਾ ਪਰ ਗੱਲ ਚੱਜ ਦੀ ਲਿਖਿਆ ਕਰੋ

  • @pargatsingh-tj9xp
    @pargatsingh-tj9xp 5 років тому +3

    Wah ji wah..

  • @pritpalsingh7180
    @pritpalsingh7180 4 роки тому

    ਇਸ ਵੀਰ ਵਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ।

  • @JasvirSingh-yf2mr
    @JasvirSingh-yf2mr 5 років тому +7

    WAHEGURU G MEHAR KARN LAMBIAN UMARAN BAKSHE HOR TARAKIAAAN BAKSHE AAP NU 🙏👏DIL TON SALUTE A JI👍👍

  • @DK-yz3id
    @DK-yz3id 5 років тому

    thanks you daily post and jadvinder ji

  • @surindersingh-dh6by
    @surindersingh-dh6by 5 років тому +6

    I always love this

  • @hardeepsinghkhosa5161
    @hardeepsinghkhosa5161 5 років тому +1

    Very nice Paji and God bless you

  • @pbansal23
    @pbansal23 5 років тому +14

    Bahut vadiya ji....i m also big fan of aeroplanes flying n watches all videos related to this