Chajj Da Vichar 853 || ਯੁੱਧਵੀਰ ਮਾਣਕ ਹੋ ਰਿਹਾ ਤੰਦਰੁਸਤ, ਗੀਤ ਗਾ ਗਾ ਕਰਤੀ ਕਮਾਲ

Поділитися
Вставка
  • Опубліковано 26 лис 2024

КОМЕНТАРІ • 740

  • @clicklearn5177
    @clicklearn5177 5 років тому +190

    ਧੰਨਵਾਦ ਟਹਿਣਾ ਸਾਹਿਬ ਅਤੇ ਹਰਮਨ ਭੈਣ ਜੀ ,
    ਯੁੱਧਵੀਰ ਮਾਣਕ ਜਲਦੀ ਠੀਕ ਹੋਵੇ , ਵਾਹਿਗੁਰੂ ਮਿਹਰ ਕਰੇ

    • @laddumaan8572
      @laddumaan8572 5 років тому +3

      ਵਾਹਿਗੁਰੂ।ਜੀ ਜਰੂਰ ਕਿਰਪਾ ਕਰਨਗੇ

    • @maanharpreetsingh9921
      @maanharpreetsingh9921 5 років тому +3

      ਵਾਹਿਗੁਰੂ ਯੁਧਵੀਰ ਮਾਣਕ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖ਼ਸ਼ੇ।।।
      ਬਹੁਤ ਧੰਨਵਾਦ ਵੀਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਜੀ 🙏🙏

    • @SatnamSingh-fc1mn
      @SatnamSingh-fc1mn 3 роки тому

      @@laddumaan8572
      Uu
      .

    • @jaspreetbole2780
      @jaspreetbole2780 3 роки тому

      Vtvvrvvg e

  • @DilbagSingh-vn7nw
    @DilbagSingh-vn7nw 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹✌️👌👍💯💯💯💯💯💯🌹💯💪💪💪💪💪💪💪💪💪💪💪🍰🍰🍰🍰🍰🍰🍰🍰🍰🍰🍰🍰😁😁😁😁😁😁😁😁😁♥️♥️♥️♥️

  • @daljeetkaur9000
    @daljeetkaur9000 5 років тому +508

    ਵੀਰ ਜੀ ਯੁਧਵੀਰ ਦੀ ਮੰਮੀ ਨੂੰ ਕਹੋ ਕਿ ਸਿਰੀ ਦਰਬਾਰ ਸਾਹਿਬ ਇਸ਼ਨਾਨ ਕਰਾਉਣ ਗੁਰੂ ਰਾਮਦਾਸ ਜੀ ਦੇ ਸਰੋਵਰ ਵਿਚ ਬਹੁਤ ਸ਼ਕਤੀ ਆ ਜੀ।

  • @SatwinderSinghGill-pd7fr
    @SatwinderSinghGill-pd7fr 5 років тому +102

    ਯੁੱਧਵੀਰ ਨੇ ਅਾਪਣਾਂ ਯੁੱਧ ਪ੍ਮਾਤਮਾਂ ਦੀ ਮਿਹਰ ਸਦਕਾ ਲੱਗਭੱਗ ਜਿੱਤ ਹੀ ਲਿਅਾ ਹੈ । ਵਾਹਿਗੁਰੂ ਭਲੀ ਕਰੇ

  • @MrHarjotghuman
    @MrHarjotghuman 5 років тому +100

    ਸਵਰਨ ਟਹਿਨਾ ਜੀ ਤੇ ਹਰਮਨ ਭੈਣ ਜੀ ਜਿਉਂਦੇ ਰਵੋ
    ਕਿੱਲੋ ਖ਼ੂਨ ਵਦਾ ਤਾ ਜੀ
    From Canada 🇨🇦

  • @YMK33
    @YMK33 5 років тому +44

    ਮੈ ਯੁੱਧਵੀਰ ਨੂੰ ਦਿਨ ਰਾਤ ਸੁਣਿਆ ਬਹੁਤ ਵਧਿਆ ਅਵਾਜ ਬਖਸੀ ਆ ਪਰਮਾਤਮਾ ਨੇ । ਰੱਬਾ ਜਲਦੀ ਠੀਕ ਕਰਦੇ ਸਾਡੇ ਵੀਰ ਨੂੰ ਤਾ ਕੇ ਅਸੀ ਦੁਬਾਰਾ ਇਸ ਦੇ ਗੀਤਾ ਦਾ ਅਨੰਦ ਮਾਣ ਸਕਿਏ । 🥰🥰

  • @lssumriana9754
    @lssumriana9754 5 років тому +8

    ਪਰਮਾਤਮਾ ਭਲੀ ਕਰੂਗਾ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਵਾਓ ਲੱਖਾਂ ਹੀ ਲੋਕਾਂ ਦੇ ਦੁੱਖ ਦੂਰ ਹੋ ਗਏ

  • @SukhpalSingh-zp3kr
    @SukhpalSingh-zp3kr 5 років тому +79

    ਮਾਣਕ ਕਲੀਆਂ ਦਾ ਬਾਦਸ਼ਾਹ ਸੀ ਨਾ ਕੋਈ ਹੈਇਆ ਨਾ ਕੋਈ ਹੋਣਾ ਮਾਣਕ ਵਰਗਾ ਸਾਡੀ ਦਿਲੋਂ ਅਰਦਾਸ ਹੈ ਕਿ ਯੁੱਧਵੀਰ ਮਾਣਕ ਤੇ ਵਾਹਿਗੁਰੂ ਮੇਹਰ ਕਰਨ ਤੇ ਜਲਦੀ ਤੰਦਰੁਸਤ ਹੋਵੇ

  • @gurmukhsinghpipalthagurmuk5767
    @gurmukhsinghpipalthagurmuk5767 4 роки тому +30

    ਅੱਗੇ ਨਾਲੋਂ ਬੜਾ ਫਰਕ ਪੈ ਗਿਆ ਯੁੱਧਵੀਰ ਦਾ

  • @GurdevSingh-yi8mr
    @GurdevSingh-yi8mr 4 роки тому +8

    ਅੱਗੇ ਨਾਲੋਂ ਕਿਤੇ ਜ਼ਿਆਦਾ ਠੀਕ ਆ ਯੁਧਵੀਰ
    ਵਾਹਿਗੁਰੂ ਮੇਹਰ ਕਰਨ

  • @SukhpalSingh-zp3kr
    @SukhpalSingh-zp3kr 5 років тому +62

    ਕੁਲਦੀਪ ਕੌਰ ਨੂੰ ਕੁਲਦੀਪ ਮਾਣਕ ਦੇ ਪਰਿਵਾਰ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ ਕੁਲਦੀਪ ਕੌਰ ਨੂੰ ਦੇਖਣ ਦੀ ਬਹੁਤ ਤਮੰਨਾ ਸੀ ਧੰਨਵਾਦ ਟਹਿਣਾ ਸਾਹਿਬ ਹਰਮਨ ਭੈਣ ਜੀ

  • @harjotgaming-og1jh
    @harjotgaming-og1jh 5 років тому +35

    ਅਕਾਲ ਪੁਰਖ ਵਾਹਿਗੁਰੂ ਜੀ ਯੁੱਧਵੀਰ ਮਾਣਕ ਤੰਦਰੁਸਤ ਹੋ ਜਾਵੇ

  • @jaissingh9586
    @jaissingh9586 5 років тому +45

    ਇਸ ਨੂੰ ਵਿਚਾਰੇ ਨੂੰ ਨਾਲ ਦੇ ਕਲਾਕਾਰਾਂ ਨੇ ਹੀ ਬਹੁਤ ਖਰਾਬ ਕੀਤਾ ਤਾਂ ਹੀ ਇਥੇ ਪਹੁੰਚ ਗਿਆ ਇਹ ਤਾਂ ਰੱਬ ਨੇ ਬਚਾ ਲਿਆ ਨਹੀਂ ਤਾਂ ਕਈ ਕਲਾਕਾਰਾਂ ਨੇ ਕਸਰ ਨਹੀਂ ਛੱਡੀ ਚਲੋ ਵਾਹਿਗੁਰੂ ਮੇਹਰ ਕਰੇ

  • @dhiansingh3103
    @dhiansingh3103 4 роки тому +1

    Yudhveer manak ਜੀ ਤੁਸੀ ਜਲਦੀ ਤੰਦਰੁਸਤ ਹੋਵੋ ਅਤੇ ਅਸੀ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਮਾਣਕ ਜ਼ਿੰਦਾਬਾਦ ਜ਼ਿੰਦਾਬਾਦ

  • @jagtargill641
    @jagtargill641 4 роки тому +2

    ਬਹੁਤ ਹੀ ਵਧੀਆ ਟਹਿਣਾ ਸਾਬ ਹਰਮਨ ਥਿੰਦ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਯੁਧਵੀਰ ਮਾਣਕ ਤੇ🙏

  • @jaggaghaint698
    @jaggaghaint698 5 років тому +42

    ਮਾਣਕ ਦਾ ਪੰਜਾਬੀਆਂ ਨੂੰ ਨਸ਼ਾ ਐ ਮਾਣਕ ਦੂਜਾ ਰੱਬ ਯੁੱਧਵੀਰ ਨੂੰ ਬਾਬਾ ਨਾਨਕ ਜਲਦੀ ਠੀਕ ਕਰੇ ਸਾਡੀ ਇਹੋ ਅਰਦਾਸ ਹੈ ਜੀ

  • @sajansharma306
    @sajansharma306 5 років тому +5

    Waheguru ਮੇਹਰ ਕਰ ਯੁਧਵੀਰ ਮਾਣਕ ਵੀਰ
    ਤੇ

  • @bittuelectronickatharjatt7874
    @bittuelectronickatharjatt7874 5 років тому +10

    ਬਹੁਤ ਵਧੀਆ ਵਿਚਾਰ ਨੇ ਮਾਣਕ ਸਾਹਿਬ ਦੀ ਰੂਹ ਯੁੱਧਵੀਰ ਵਿੱਚ ਆ ਗਈ ਜੀ?????

  • @balvirkaurkaur3878
    @balvirkaurkaur3878 5 років тому +2

    ਬਹੁਤ ਹੀ ਵਧੀਆ ਲੱਗਿਆ ਜੀ ਜਦੋਂ ਗਾਇਆ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਨੀ ਵਾਹਿਗੁਰੂ ਜੀ ਪੁੱਤ ਨੂੰ ਤੰਦਰੁਸਤ ਰੱਖੇ ।ਮਨ ਖੁਸ਼ ਹੋ ਗਿਆ ਜੀ 🌹🙏🙏🌹👌👌👌👌👍👍👍👍😁😁😁😁

  • @indersen9852
    @indersen9852 3 роки тому

    ਯੁਧਵੀਰ ਦਿਮਾਗੀ ਤੌਰ ਤੇ ਬਿਲਕੁੱਲ ਠੀਕ ਹੋ ਜਾਵੇ ਬਸ ਏਹੀ ਦੁਆ ਹੈ, ਰਥ ਤੋਂ ।

  • @imrkalra
    @imrkalra 5 років тому +37

    ਬਹੁਤ ਵਧੀਆ ਜੀ ਵਾਹਿਗੁਰੂ ਜੀ ਜਲਦੀ ਠੀਕ ਕਰੇ ਮੇਰੇ ਵੀਰ ਨੂੰ।

  • @DharmPal-mv4mh
    @DharmPal-mv4mh 5 років тому +39

    ਯੁੱਧਵੀਰ ਮਾਣਕ ਜੀ ਦੀ ਘਾਟ ਪੂਰੀ ਕਰ ਸਕਦਾ ਹੈ

  • @vickybrarvickybrar1263
    @vickybrarvickybrar1263 4 роки тому +4

    ਧੰਨਵਾਦ ਟਹਿਣਾ ਸਾਬ

  • @SukhwinderSingh-wb6ms
    @SukhwinderSingh-wb6ms 4 роки тому

    ਗੁਰੂ ਨਾਨਕ ਦੇਵ ਜੀ ਆਪ ਨੇ ਯੁੱਦਵੀਰ ਤੱਦਰੁਸਤੀ ਦੀ ਦਾਤ ਬਖਸੋ

  • @ਜਗਤਾਰਮੰਗੀ
    @ਜਗਤਾਰਮੰਗੀ 4 роки тому

    ਸਵ:ਸ੍ਰੀ ਕੁਲਦੀਪ ਮਾਣਕ ਜੀ ਦੀ ਦਿੱਲੀ ਇੱਛਾ ਅਨੁਸਾਰ ਯੁੱਧਵੀਰ ਮਾਣਕ ਵੀਰੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਉਪਰਾਲਾ ਕਰਿਆ ਕਰੋ ।ਪਰਮਾਤਮਾ ਤੁਹਾਨੂੰ ਜਲਦੀ ਤੋਂ ਜਲਦੀ ਹੀ ਸੇਵਾ ਲਈ ਸਕਤੀ ਬਖਸ਼ਿਸ਼ ਕਰਨਗੇ ।

  • @BalwinderSingh-py9ce
    @BalwinderSingh-py9ce 5 років тому +2

    ਕੁਲਦੀਪ ਮਾਣਕ ਸਾਹਿਬ ਜੀ ਦੀ ਵਿਰਾਸਤ ਹੈ ਯੁੱਧ ਵੀਰ ਮਾਣਕ ਜੀ ਵਾਹਿਗੁਰੂ ਤੰਦਰੁਸਤੀ ਬਖ਼ਸ਼ਣ ਵਾਈ ਜੀ ਨੂੰ ਚੰਗੇ ਬੰਦੇ ਦੀ ਮਾਲਕ ਜਰੂਰ ਪਰਿਕਸ਼ਾ ਲੈਂਦਾ ਹੈ ਫੇਰ ਉਹ ਹੋਰ ਵੀ ਵਧੀਆ ਆਤਮ ਬਲ ਬਖਸ ਦਿੰਦਾ ਹੈ ਜੀ ਹਿਮਤ ਨਾ ਹਾਰੋ ਰੱਬ ਜਰੂਰ ਸੁਣੇ ਗਾ ਵਾਈ ਜੀ

  • @mangalsahota8629
    @mangalsahota8629 2 роки тому

    ਯੁੱਧਵੀਰ ਮਾਣਕ ਜੀ ਪ੍ਰਮਾਤਮਾ ਤੁਹਾਨੂੰ ਜਲਦੀ ਠੀਕ ਕਰੇ

  • @jaggabrargolewalia6934
    @jaggabrargolewalia6934 5 років тому +7

    ਅਸੀ ਚਾਹੁੰਦੇ ਹਾਂ ਯੁਧਵੀਰ ਮਾਣਕ ਨੂੰ ਪ੍ਰਮਾਤਮਾ ਬਹੁਤ ਜਲਦੀ ਤੰਦਰੁਸਤੀ ਬਖ਼ਸ਼ੇ ਤੇ ੳੁਹਨਾਂ ਦੇ ਨਵੇਂ ਗੀਤ ਸੁਣੀਏ, ਉਹਨਾਂ ਦੀ ਫਿਲਮ ਦੀ ਉਡੀਕ ਚ,,,,,

  • @laddumaan8572
    @laddumaan8572 5 років тому +46

    ਸਿਰਾ ਜੀ ਬਾਈ ਜੀ , ਭੈਣ ਜੀ ਅੱਜ ਫੇਰ ਨੰਬਰ ਲੈ ਗਏ

  • @chamkaurkhosa673
    @chamkaurkhosa673 5 років тому +13

    ਪਰਮਾਤਮਾ ਤੇਰਾ ਸੁਕਰੀਆ ਜਿਂਦਗੀ ਦੀ ਸਭ ਵੱਡੀ ਖੁਸ਼ੀ ਮਿਲੀ

  • @jugrajsingh9101
    @jugrajsingh9101 Рік тому

    ਪ੍ਮਾਤਮਾ ਤੰਦਰੁਸਤੀ ਬਖਸੇ ਯੁੱਧਵੀਰ ਮਾਣਕ ਨੂੰ

  • @malkitdhillon870
    @malkitdhillon870 5 років тому +16

    ਵਾਹਿਗੁਰੂ ਤੰਦਰੁਸਤੀ ਬਖਸ਼ੇ

  • @vanienterprises1851
    @vanienterprises1851 5 років тому +1

    ਟਹਿਣਾ ਸਾਹਿਬ ਜੀ ਅਤੇ ਹਰਮਨ ਭੈਣ ਜੀ ਤਵਾਡਾ ਬਹੁਤ ਬਹੁਤ ਸ਼ੁਕਰੀਆ ਕਰਦਾਂ ਜੀ ਜੋ ਤੁਸੀਂ ਯੁਧਵੀਰ ਜੀ ਨੂੰ ਅੰਦਰੋਂ ਜਲਦੀ ਠੀਕ ਹੋਣ ਲਈ ਐਨਾ ਮੋਟੀਵੇਟ ਕਰ ਰਹੇ ਹੋ ।ਵਾਹਿਗੁਰੂ ਜੀ ਤਵਾਡੀ ਤੇ ਆਪਣੇ ਚੈਨਲ ਚੱਜ ਦਾ ਵਿਚਾਰ ਦੀ ਸਦਾ ਹੀ ਚੜਦੀ ਕਲ੍ਹਾ ਰੱਖਣ।

  • @raipuriyeaulakh6021
    @raipuriyeaulakh6021 4 роки тому +1

    ਵਾਹਿਗੁਰੂ ਜੀ ਮੇਹਰ ਕਰ

  • @ਜਗਤਾਰਮੰਗੀ
    @ਜਗਤਾਰਮੰਗੀ 4 роки тому

    ਪਰਮਾਤਮਾ ਯੁੱਧਵੀਰ ਮਾਣਕ ਤੇ ਕਿਰਪਾ ਕਰ।ਤਾਂ ਕਿ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਸਕਦੇ ਹਨ ।

  • @RanjeetSingh-j5t8f
    @RanjeetSingh-j5t8f Рік тому

    ਸਭ ਨੂੰ ਚੰਗਾ ਕਰਨੋਂ ਵਾਲੇ ਯਿਸ਼ੂ ਮਸੀਹ ਰਾਜਾ ਜੀ ਇਸ ਬੱਚੇ ਨੂੰ ਵੀ ਚਂਗਾ ਕਰੋ ਜੀ ਮੇਰੀ ਇਹ ਹੀ ਦੁਆ
    ਆਪ ਜੀ ਅੱਗੇ

  • @babbugrewal5755
    @babbugrewal5755 4 роки тому +2

    Waheguru ji mehrr kro

  • @HunterGaming-rc9yb
    @HunterGaming-rc9yb 5 років тому +1

    ਯੁਧਵੀਰ ਮਾਣਕ ਹੀਰਾ ਪਰਮਾਤਮਾ ਇਹਨਾ ਦੀ ਸਿਹਤ ਠੀਕ ਹੋਵੇ

  • @pakhoaale9715
    @pakhoaale9715 4 роки тому

    ਯੁੱਧਵੀਰ ਮਾਣਕ ਵੀਰ ਜੀ ਮੈ ਹੁਣੇ ਤੁਹਾਡੇ ਪ੍ਰੋਗਰਾਮ ਜੋ ਪਹਿਲਾਂ ਦਿੜ੍ਹਬਾ ਮੰਡੀ ਖਾੜਾ ਸੁਣਿਆ ਜੀ ਅਤੇ ਪ੍ਰਮਾਤਮਾ ਤੋ ਅਰਦਾਸ ਕਰਦੇ ਹਾਂ ਕੀ ਤੁਸੀਂ ਦੁਆਰਾ ਜਲਦੀ ਹੀ ਠੀਕ ਹੋ ਖਾੜੇ ਲਾਓ ਤੇ ਅਸੀਂ ਸੁਣੀਏ ਜੀ

  • @pindersahouliwala1406
    @pindersahouliwala1406 4 роки тому

    ਵਾਹਿਗੁਰੂ ਮਿਹਰ ਕਰਨ ਜਲਦੀ ਠੀਕ ਹੋ ਕੇ ਸਟੇਜ ਤੇ ਆਵੇ

  • @BaldevSingh-fy6vm
    @BaldevSingh-fy6vm 5 років тому +1

    ਮੇਰੀ.ਪਰਮਾਤਮਾਂ.ਅੱਗੇ.ਦਿਲੋਂ.ਅਰਦਾਸ.ਹੈ.ਕਿ.ਯੁੱਧਵੀਰ.ਨੂੰ.ਤੰਦਰੁਸਤੀ.ਬਖਸ਼ੋ।

  • @manjit3540
    @manjit3540 5 років тому +15

    ਸਵਰਨ ਜੀ ਹਰਮਨ ਜੀ ਸਤਿ ਸ੍ਰੀ ਅਕਾਲ।ਤਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਯੁਧਵੀਰ ਮਣਕਜੀ ਨਾਲ ਇਟਰਵਿਉ ਕਰਵਾਈ।ਵਾਹਿਗੁਰੂ ਜੀ ਯੁਗਵੀਰ ਨੂੰ ਜਲਦੀ ਤੰਦਰੁਸਤੀ ਦੇਣ ਤੇ ਜਲਦੀ ਲੋਕ ਸੇਵਾ ਕਰਨ।

  • @daljeetkaur9000
    @daljeetkaur9000 5 років тому +6

    ਵੀਰ ਜੀ ਸੱਚ ਹੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਬਹੁਤ ਦੁਖ ਹੁੰਦਾ ਸੀ ਕੇ ਯੁਧਵੀਰ ਠੀਕ ਆ। ਪਰਮਾਤਮਾ ਇਹ ਜਲਦੀ ਠੀਕ ਹੋ ਜਾਵੇ।

  • @sherepunjabsandhu5656
    @sherepunjabsandhu5656 4 роки тому

    ਟੈਹਣਾ ਸਹਾਬ ਤੂਸੀ ਆਜ ਬਹੂਤ ਵਦੀਆ ਕੀਤਾ ਕੈ ਜੂਦਵੀਰ ਦੀ ਇਟਰਵੂ ਕਰਕੈ ਧੰਨਵਾਦ ਜੀ

  • @premlal2200
    @premlal2200 5 років тому +21

    ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ਤੁਸੀਂ ਸਾਰੇ ਉਹੀ ਸਵਾਲ ਕਰ ਰਹੇ ਹੋ ਜਿਹੜੇ ਉਨ੍ਹਾਂ ਦੇ ਠੀਕ ਹੋਣ ਨਾਲ ਸੰਬੰਧਿਤ ਹਨ ਵਾਹਿਗੁਰੂ ਜਲਦੀ ਹੀ ਯੁਧਵੀਰ ਭਰਾ ਨੂੰ ਠੀਕ ਕਰਨ

    • @satpalsingh-qp6co
      @satpalsingh-qp6co 4 роки тому +1

      ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ ਯੁਧਵੀਰ ਬੇਟੇ ਨੂੰ ਜਲਦੀ ਤੰਦਰੁਸਤੀ ਕਰੇ ਦੁਬਾਰਾ ਧਮਾਲਾ ਪਾਵੇ

  • @laddumaan8572
    @laddumaan8572 5 років тому +1

    ਇਹ ਪਹਿਲਾ ਪ੍ਰੋਗਰਾਮ ਐ ਜਿਸਨੂੰ ਬਿਨਾ ਸੁਣੇਂ ਹੀ ਲਾਈਕ ਕਰ ਦੇਈਦਾ ਏ , ਕਿਉਂਕਿ ਹਰਮਨ ਭੈਣ ਜੀ ਤੇ ਟਹਿਣਾ ਂ ਸਾਹਿਬ ਪੰਜਾਬੀਆਂ ਨੂੰ ਬਹੁਤ ਮਾਣ ਐ ਤੁਹਾਡੇ ਤੇ ਕੇ ਤੁਸੀਂ ਜੋ ਵੀ ਪਰੋਸੋਗੇ ਉਹ ਸਹੀ ਤੇ ਸੇਧ ਦੇਣ ਵਾਲਾ ਹੀ ਹੁੰਦੈ

  • @avtarkasoulino.1363
    @avtarkasoulino.1363 4 роки тому +1

    Very good taina ji..ap ji ny youdhber mank ji day darshan karaty ji.....think you ji wehyguru ji ap ji ty mank da sab bhala kary ji ...

  • @jaswindersingh.thowana3748
    @jaswindersingh.thowana3748 5 років тому +43

    ਰੱਬ।ਯੁੱਧ ਵੀਰ।ਨੂੰ।ਛੇਤੀ।ਠੀਕ।ਕਰ।ਦੇਵੇ।ਮੁੜ।ਸਟੇਜਾ।ਤੇ।ਆਵੇ

  • @pavitarpaapi
    @pavitarpaapi 5 років тому +1

    ਧੰਨਵਾਦ ਬਾਈ ਜੀ ਯੁੱਧਵੀਰ ਨੂੰ ਦਿਖਾਉਣ ਲਈ

  • @mssingh599
    @mssingh599 5 років тому +1

    ਵਾਹਿਗੁਰੂ ਭਲਾ ਕਰੇ

  • @AvtarSingh-rg9hy
    @AvtarSingh-rg9hy Рік тому

    ਵਾਹਿਗੁਰੂ ਇਹਨਾਂ ਤੇ ਕਿਰਪਾ ਕਰਨ ਜੀ. 🌹🙏❤️👌. 🌹

  • @makhankalas660
    @makhankalas660 5 років тому

    ਵਾਹਿਗੁਰੂ ਜੀ ਯੁਧਵੀਰ ਮਾਣਕ ਜੀ ਤੇ ਮੇਹਰ ਕਰਿਓ ਜੀ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਜੀ

  • @krnsekhoz2026
    @krnsekhoz2026 3 роки тому +1

    Wahaguru ji mahar karna ji 👏 Wahaguru ji 👏 Wahaguru ji 👏 Wahaguru ji 👏 Wahaguru ji 👏

  • @ManjitKaur-gs5ht
    @ManjitKaur-gs5ht 4 роки тому

    ਵਾਹਿਗੁਰੂ ਜੀ ਮਿਹਰ ਕਰੇ ਯੁੱਧਵੀਰ ਵੀਰੇ ਤੇ।

  • @JagdevSingh-qs7qx
    @JagdevSingh-qs7qx 5 років тому +16

    ਵੀਰ ਜੀ ਉੱਠ ਜਲਦੀ

  • @parkashsranofficial
    @parkashsranofficial 5 років тому

    ਪ੍ਰਮਾਤਮਾ ਕਰੇ ਯੁਧਵੀਰ ਜਲਦੀ ਤੰਦਰੁਰੁਸਤ ਹੋਵੇ ਸਰੋਤਿਆ ਨੂੰ ਯੁਧਵੀਰ ਚੋਂ ਮਾਣਕ ਸਾਹਿਬ ਨਜਰ ਆਉਦੇ ਐ

  • @sandhubathindawala9527
    @sandhubathindawala9527 3 роки тому

    ਦੁੱਧ ਵੀਰ ਜੀ ਵਾਹਿਗੁਰੂ ਭਲੀ ਕਰੂਗਾ ਹੌਸਲਾ ਰੱਖ ਹੁਣ ਦੇਰ ਵੀ ਨਹੀ ਲੱਗਣੀ ਠੀਕ ਹੋਣ ਤੇ

  • @MrHarjotghuman
    @MrHarjotghuman 5 років тому +9

    Harman g and Swaran g please accept my respect brother and sister to go to there residence and have interview them
    ਹਰਮਨ ਭੈਣ ਜੀ ਤੇ ਟਹਿਣਾ ਵੀਰ ਜੀ ਚੜਦੇ ਸੂਰਜ ਨੂੰ ਤਾਂ ਸਾਰੇ ਸਲਾਮ ਕਰਦੇ ਨੇ ਪਰ ਸੱਚੀ ਦੱਸਾਂ ਥੋਡੇ ਦੋਵਾ ਲਈ ਦਿਲ ਵਿੱਚ ਇੱਜ਼ਤ ਸੋ 100 💯 ਗੁਨਾ ਹੋ ਗਈ
    ਜੀਉ ਏ ਆਪਾ ਯੁੱਧਵੀਰ ਨੂੰ ਪਿੱਛੇ ਨਹੀਂ ਰਹਿਣ ਦੇਣਾ
    ਆਪਾ ਸਾਰੇ ਭੈਣ ਭਰਾਵਾਂ ਨੇ ਕੈਮ ਕਰ ਦੇਣਾ

  • @harjitsingh131
    @harjitsingh131 4 роки тому

    ਵਾਹਿਗੁਰੂ ਜੀ ਮਹਿਰ ਰੱਖੀ ਦਾਤਾ

  • @Ravisingh-rc4zl
    @Ravisingh-rc4zl 5 років тому +4

    ਵਾਹਿਗੁਰੂ ਜੀ ਮੇਹਰ ਕਰੋ 🙏🙏🙏

  • @daljitsinghchahal2110
    @daljitsinghchahal2110 4 роки тому +1

    GOD bless you Yudhvir mank.& Thanks tehna sahab very nice interview

  • @SukhwinderKaur-wg9yv
    @SukhwinderKaur-wg9yv 5 років тому +5

    ਤੰਦਰੁਸਤ ਹੋ ਜਾਵੇ ਬਿਲੱਕੁਲ ਕੁਲਦੀਪ ਮਾਣਕ ਹੀ ਹੈ! ਬਹੁਤ ਵਧੀਆ ਚੱਜ ਦਾ ਵਿਚਾਰ

  • @sonudhinjan4834
    @sonudhinjan4834 5 років тому +7

    Waheguru Mehar Karenge yudhvir Manak upar Satnam Shri Waheguru

  • @jagbirsingh6131
    @jagbirsingh6131 3 роки тому

    Wonderful thanku verr ji

  • @harrymahi1328
    @harrymahi1328 3 роки тому

    Kaatal koka katal kradu kad lai ghung phulkari da ,jdo kise gabru te Dil aa geya Mere favourite song aa

  • @kawalpreetsingh4870
    @kawalpreetsingh4870 4 роки тому

    ਵਾਹਿਗੁਰੂ ਜੀ ਮੇਹਰ ਕਰਯੋ ਜੀ🙏🙏🙏🙏🙏

  • @buntymandeep1053
    @buntymandeep1053 4 роки тому +1

    ਬਾੲੀ ਤੇਰੇ ਲੲੀ ।ਰੱਬ ਅੱਗੇ ਸਾਡੀਅਾ ੲੇਹੋ ਅਰਦਾਸ ਕੇ ਤੁਸੀ ਜਲਦੀ ਜਲਦੀ ਠਿਕ ਹੋ ਜਾਮੋ

  • @jaswindersingh.thowana3748
    @jaswindersingh.thowana3748 5 років тому +14

    ਕੁਲਦੀਪ ਮਾਣਕ ਸਦਾ।ਅਮਰ।ਰੇਹਗਾ।ਗੀਤ।ੳਸਦੇ।ਸਦਾ
    ।ਵਜਦੇ।ਰਹਿਗੇ।

  • @Fungame-nf8gc
    @Fungame-nf8gc 5 років тому

    ਖੁਸ਼ ਰਹੋ tahna saab harman ji.. Yudhveer manak ਰੱਬ ਤੁਹਾਨੂੰ ਜਲਦੀ ਠੀਕ ਕਰੇ ਵਾਹਿਗੁਰੂ ਜੀ 🙏

  • @MrHarjotghuman
    @MrHarjotghuman 5 років тому

    ਬਾਪੂ ਦਾ ਕਿਹੜਾ ਗੀਤ ਚੇਤੇ ਹਰ ਵੇਲੇ ਰਹਿੰਦਾ and Yudhvir go like ਦੁਸ਼ਮਣ ਨਾਲ ਪੰਗਾ ਲ਼ਈਏ ⭐️👌👌⭐️⭐️⭐️⭐️

  • @simranwatson7067
    @simranwatson7067 5 років тому +5

    Thank u so much ehni wadiya interview lai.

  • @brardashy4736
    @brardashy4736 4 роки тому

    ਹਰਮਨ ਜੀ ਤੇ ਟਹਿਣਾ ਜੀ ਧੰਨਵਿਦ ਜੁ

  • @sapra055
    @sapra055 4 роки тому +1

    Tehna sir te bhen ji tusi bhut nice ho m tuhade sare interview dekhda ha rbb tuhanu lmbi umr tandrusti te hmesha khush rkhe

  • @reshamsihu536
    @reshamsihu536 5 років тому

    ਛੋਟੇ ਹੁੰਦਿਆਂ ਯੁੱਧਵੀਰ ਨੂੰ ਬਹੁਤ ਸੁਣਿਆਂ ਬਹੁਤ ਦਮਦਾਰ ਆਵਾਜ਼ ਸੀ ਵੀਰ ਦੀ ਪਰਮਾਤਮਾ ਮਿਹਰ ਕਰੇ ਵੀਰ ਤੇ

  • @gagankhehra8248
    @gagankhehra8248 5 років тому +3

    ਬਹੁਤ ਵਧੀਆ ਜੀ

  • @varinderlamba5569
    @varinderlamba5569 5 років тому +7

    Yudhveer i Love you rab tuhanu 6ti chga kre

  • @rashpalsinghchangera2843
    @rashpalsinghchangera2843 5 років тому +2

    ਬਹੁਤ ਧੰਨਵਾਦ ਜੀ

  • @avtarsinghmararha6237
    @avtarsinghmararha6237 5 років тому +1

    ਵਾਹਿਗੁਰੂ ਜੀ ਯੁਧਞੀਰ ਨੂੰ ਜਲਦੀ ਤੋ ਜਲਦੀ ਤੰਦਰੁਸਤ ਕਰੇ

  • @bhagwansragetkar4419
    @bhagwansragetkar4419 4 роки тому

    ਸਾਰਬਜੀਤ ਬੀਰ ਦੀ ਜੀ ਧੰਨਬਾਦ ਜੀ

  • @amandeep-jg4mt
    @amandeep-jg4mt 5 років тому

    Raba shukar bhut shukar tusi meri duwa nu kabul kita...tnx my crist god bless uuu pji

  • @varinderjeetsingh3053
    @varinderjeetsingh3053 3 роки тому +1

    Sadhe wallo Dua 🙏🏻Rab aage , Tandrusti Bakshe waheguru ji

  • @goldysingh7946
    @goldysingh7946 3 роки тому

    ਚਮਕੀਲੇ ਨੂੰ ਚਾਹੁਣ ਵਾਲਿਆਂ ਦਾ ਸ਼੍ਰਾਪ ਲੇ ਗਿਆ ਇਹਨੂੰ

  • @BalwinderSingh-py9ce
    @BalwinderSingh-py9ce 5 років тому

    ਜਿਉਂਦੇ ਰਹੋ ਟੈਨਾ ਸਾਹਿਬ ਤੇ ਬੀਬਾ ਰਮਨ ਥਿੰਦ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਅੱਜ ਦਾ ਇੰਟਰ ਵਿਓ ਜਿਵੇਂ ਕੋਈ ਰਿਸਤੇ ਦਾਰ ਬੈਠ ਕੇ ਗੱਲ ਕਰਦੇ ਹੁੰਦੇ ਸੀ ਪੁਰਾਣੇ ਵੇਲਿਆਂ ਵਿੱਚ ਮਿਠਾਸ ਭਰਿਆ ਹੋਇਆ ਪਰਿਵਾਰ ਲੱਗਦਾ ਹੈ ਬਾਈ ਜੀ

  • @amritpalsaggu7987
    @amritpalsaggu7987 5 років тому +1

    Wakya hi bhut sudhaar h ji..te awaz ta dekho aje v ohi kukdi aa..Satguru mehr bnayi rakhn

  • @Ranjitsingh-ld1qy
    @Ranjitsingh-ld1qy 5 років тому

    ਵਾਹਿਗੁਰੂ ਜੀ ਬਹੁਤ ਜਲਦੀ ਠੀਕ ਕਰੇ

  • @charanjeetchanni8550
    @charanjeetchanni8550 5 років тому +1

    Waheguru ji Yudhvir manak ji nu sehat tandrusti bakhso

  • @maanjass9904
    @maanjass9904 4 роки тому +1

    baba nanak ji yudhveer manak veer nu poori tarah tandrust krn te khush rkhn

  • @kammarjitsinghswaich9886
    @kammarjitsinghswaich9886 5 років тому +30

    ਬੂਹਤ ਵਧਿਆ ਉਪਰਾਲਾ ਕੀਤਾ ਜੀ ਧੰਨਵਾਦ
    ਪਟਿਆਲਾ ਤੋਂ ਨਾਬਾ ਰੋਡ ਤੇ ਡਾ: phull ਹੈ
    ਉਨ੍ਹਾਂ ਕੌਲ ਚੈਕਅਪ ਕਰਵਾਕੇ ਦੈਖ ਲਊ
    ਵਾਹਿਗੁਰੂ ਭਲੀ ਕਰਨਗੇ

    • @MandeepKaur-xk6ee
      @MandeepKaur-xk6ee 4 роки тому +1

      Vaheguru judh nu jaldi thik kare sade ehi ardas a ji

  • @rajindersinghgurneykalan8000
    @rajindersinghgurneykalan8000 3 роки тому

    THANKS TEHNA SAAB. RAB DE DARSHAN KARVA DITTE.MANAK FAIMILY JINDABAD.

  • @Jaswantsingh-wj1ey
    @Jaswantsingh-wj1ey 5 років тому +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰਨ

  • @jajbatan_di_duniya
    @jajbatan_di_duniya 5 років тому

    ਵਾਹਿਗੁਰੂ ਤੰਦਰੁਸਤੀਆ ਬਖਸ਼ੇ

  • @sandeepsharmq8205
    @sandeepsharmq8205 4 роки тому +2

    Waheguru ji mahar kairo family te

  • @batthchannel4612
    @batthchannel4612 4 роки тому +1

    Waheguru ji mehar kro

  • @deemotay2048
    @deemotay2048 3 роки тому

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @MandeepSingh-jg2zj
    @MandeepSingh-jg2zj 5 років тому +5

    Satguru Mehar Kare Yudi te Mehar Bharya Hath rakhe waheguru pariwar manak sabh amar ne alwyz ❤️

  • @gurpreetsandhar8376
    @gurpreetsandhar8376 4 роки тому +1

    WAHEGURU JI MEHAR KRN

  • @tarandeepsingh8090
    @tarandeepsingh8090 5 років тому +3

    ਵਾਿਹਗੁਰੂ ਮੇਹਰ ਕਰੇ ਸਾਡੇ ਵੀਰ ਤੇ

  • @arshdeepsidhu4868
    @arshdeepsidhu4868 5 років тому +1

    Waheguru jaldi tjeek kre Chote Manak nu

  • @preetdhindsa77
    @preetdhindsa77 4 роки тому

    ਜੇਕਰ ਯੁਧਵੀਰ ਠੀਕ ਹੋਕੇ ਸਟੇਜ ਤੇ ਆਉਂਦੈ ਤਾਂ ਉਸ ਪਿਛੇ ਵੱਡਾ ਹੱਥ ਬੀਬਾ ਕੁਲਦੀਪ ਕੋਰ ਜੀ ਦਾ ਹੋਊਗਾ। ਮਾਲਕ ਮਿਹਰ ਕਰੇ

  • @bacardihunters
    @bacardihunters 5 років тому +3

    ਪਰਮਾਤਮਾ ਮੇਹਰ ਕਰੇ ਤੈਨੂੰ ਜਲਦੀ ਸਿਹਤਯਾਬ ਕਰੇ ਯੂਧੀ ਮੁੜ ਤੌ ਸਟੇਜਾਂ ਦੀ ਸ਼ਾਨ ਬਣੇ